Gaddi Kaddu Vich Vaadni Mehngi Pai Gyi 😰Bebe Nu Chadyea Gussa 😡😧| Harman khosa |

  Рет қаралды 549,647

Harman Khosa

Harman Khosa

Күн бұрын

Пікірлер: 417
@MandeepSingh-wp5cp
@MandeepSingh-wp5cp 6 ай бұрын
ਬਹੁਤ ਵਧੀਆ ਬੇਬੇ ਜੀ ਕੁੱਟੋ ਹਰਮਨ ਨੂੰ ਇਹਨੇ ਗੱਡੀ ਖ਼ਰਾਬ ਕਰਤੀ😂😂😂😂❤❤❤🎉🎉
@bablugill691
@bablugill691 6 ай бұрын
ਕਿਸ ਕਿਸ ਨੂੰ ਵੀਡਿਓ ਸਕਰਿਪਟਡ ਲੱਗ ਰਹੀ ਆ
@malkitsingh4209
@malkitsingh4209 6 ай бұрын
Right bro
@Gojo.Satoru7.7
@Gojo.Satoru7.7 5 ай бұрын
Prava tanu hi lag rhi aa menu te nhi lag rhi
@SehajveerMahal
@SehajveerMahal 5 ай бұрын
BAS kar🎉🎉🎉🎉🎉
@tractorloverz5160
@tractorloverz5160 2 ай бұрын
Scripted e hundian ne bai
@sarbjeetkaur4815
@sarbjeetkaur4815 6 ай бұрын
ਵੀਰ ਮੇਰਾ ਭਰਾ ਬਿਲਕੁਲ ਤੇਰੇ ਵਰਗਾ ਸ਼ਕਲ ਵੀ ਤੇਰੇ ਵਰਗੀ ਕਦ ਵੀ ਤੇਰੇ ਜਿਡਾ ਹਰਮਨ ਕੰਮ ਵੀ ਤੇਰੇ ਵਰਗੇ ਮੇਰਾ ਵੀਰ ਹਨੀ
@ShivinderKaur-x4q
@ShivinderKaur-x4q 6 ай бұрын
ਸਨੋਵਰ ਬਹੁਤ ਚਲਾਕ ਬੰਦਾ 🎉 ਹਰਮਨ ਤੈਨੂੰ ਪੰਪ ਦੇ ਕੇ ਕੰਮ ਖਰਾਬ ਕਰਤਾ 🎉ਗੱਡੀ ਖਰਾਬ ਕ੍ਰਾਂਤੀ 🎉🥱🥱
@bablugill691
@bablugill691 6 ай бұрын
ਇਹ ਸਕਰਿਪਟ ਵੀਡਿਓ ਲੱਗ ਰਹੀ ਆ
@Deephdstudio2626
@Deephdstudio2626 5 ай бұрын
ਬਿਲਕੁਲ ਸਹੀ ਗੱਲ ਆ
@Tajinder90Kaur
@Tajinder90Kaur 6 ай бұрын
Vlog bahut hi vadhiya y Harman beta kise di chak ch nahin suna chahida duja banda peshe hat janda te aapan galat sabit ho jande han dadi pote da pyar dekh ke bahut changa lageya
@Records00-1fr
@Records00-1fr 6 ай бұрын
Oh sirf vlog bnonde eve na syane bno cmnta ch gyan den a jndde kz pta hunda nj ayi vaddi tu
@berrybenjamin9165
@berrybenjamin9165 6 ай бұрын
God bless Dadi enjoyed her scolding. Mummy g is great
@MangelSingh-f1v
@MangelSingh-f1v Ай бұрын
ਬੇਬੇ ਤੇਰੇ ਘਰ ਚ ਰੱਬ ਵੱਸਦਾ ਵਾ ਤੇਰਾ ਪੁੱਤ ਵੀ ਬਹੁਤ ਭਲਾ ਮਾਨਸ ਨੂੰ ਵੀ ਬੜੀ ਭਲੀ ਮਾਨਸ ਜਾ ਮੁੰਡਾ ਵੀ ਚਲੋ ਯੂਟੀਊਬ ਤੇ ਭਾਵੇਂ ਜੋ ਮਰਜ਼ੀ ਕਰਦੇ ਪਰ ਜੋ ਤੁਸੀਂ ਹੱਸ ਕੇ ਖੇਡਦੇ ਘਰ ਦੇ ਵਿੱਚ ਬਹੁਤ ਚੰਗਾ ਲੱਗਦਾ
@sarvjeetkour6376
@sarvjeetkour6376 6 ай бұрын
Dadi pote da pyar dekh bahut khushi hundi hai apni dadi yaad aa jandi hai mainu beta sare vlog dekhdi Haa mai beta tere
@balwantattal7132
@balwantattal7132 6 ай бұрын
It’s not smart to ruined your property like this. If God give you an opportunity to enjoy things you should respect.
@tvsittare7126
@tvsittare7126 6 ай бұрын
respect materialistic things 🤣
@happyjagraon
@happyjagraon 6 ай бұрын
ਵੀਰ ਚਾਹੇ ਤੁਸੀਂ ਮੇਹਨਤ ਨਾਲ ਗੱਡੀਆਂ ਲਈਆਂ ਚਾਹੇਂ ਥੋਡੇ ਕੋਲੇ ਪਹਿਲਾਂ ਹੀ ਪੈਸੇਆ ਦੀ ਕਮੀ ਨਹੀਂ ਹੋਣੀ ਮਸੀਨਰੀ ਦੀ ਕਦਰ ਕਰਿਆ ਕਰੋ ਤੁਸੀਂ ਇੱਕਲੇ ਨਹੀਂ ਬਹੁਤ ਲੋਕ ਇਸ ਤਰਾਂ ਹੀ ਕੱਦੂ ਵਿਚ ਗੱਡੀਆਂ ਵਾੜਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਘਰਾਂ ਵਿੱਚ ਬੱਚੇ ਗੱਡੀਆਂ ਵਿੱਚ ਬੈਠਨ ਨੂੰ ਤਰਸਦੇ ਨੇ ਵੀਰ ਗੁੱਸਾ ਨਾ ਕਰੀਂ ਜੇਕਰ ਕੋਈ ਆਪਾਂ ਨੂੰ ਇਸ ਤਰਾਂ ਕੱਦੂ ਵਿਚ ਵਾੜ ਕੇ ਘੜੀਸੇ ਆਪਾਂ ਉਸ ਨੂੰ ਮਾਰਨ ਵੱਡਣ ਤੱਕ ਜਾਵਾ ਗੇ ਹੁਣ ਮਸੀਨਰੀ ਨਾਲ ਧੱਕਾ ਕਰਦੇ ਹਾਂ ਰੰਬ ਨਾਂ ਕਰੇ ਜੇ ਕੋਈ ਭਾਣਾ ਵਰਤ ਜਾਵੇ ਫੇਰ ਗੱਲਾਂ ਹੁੰਦੀਆਂ ਕੇ ਲੋਹਾ ਮਾੜਾ ਸੀ ਮਨਹੁਸ ਸੀ ਇਸ ਲਈ ਮਸੀਨਰੀ ਨਾਲ ਪਿਆਰ ਕਰੋਂ ਧੱਕਾ ਨਹੀਂ ਜੇ ਮੇਰੀ ਕਹੀਂ ਗੱਲ ਮਾੜੀ ਲੱਗੀ ਤਾਂ ਮਾਫ ਕਰਨਾ ਬਾਕੀ ਹਰਮਨ ਤੇਰੀਆਂ ਤੇ ਦਾਦੀ ਦੀਆਂ ਵੀਡੀਓ ਮੈਂ ਬਹੁਤ ਪਸੰਦ ਕਰਦਾ ਹਾਂ ਪਰ ਇਹ ਵੀਡੀਓ ਮੈਨੂੰ ਗਲਤ ਲੱਗੀ ਲਵਯੂ ਵੀਰ ਇਹ ਮੈਂ ਤਾਂ ਕਿਹਾ ਵੀਰ ਮੈਨੂੰ ਕੈਨਸਰ ਦੀ ਬਿਮਾਰੀ ਹੈ ਮੈਂ ਪਹਿਲਾਂ ਮੋਟਰਸਾਈਕਲ ਦਾ ਕੰਮ ਕਰਦਾ ਸੀ ਪਰ ਹੁਣ ਡਾਕਟਰ ਨੇ ਮੋਟਰਸਾਈਕਲ ਦਾ ਕੰਮ ਕਰਨ ਤੋਂ ਮਨਾ ਕਰ ਦਿੱਤਾ ਮੇਰੇ 2 ਛੋਟੇ ਛੋਟੇ ਬੱਚੇ ਹਨ ਘਰ ਵਿੱਚ ਬਹੁਤ ਗਰੀਬੀ ਹੈ ਮੈਂ ਇੱਕ ਆਟੋ ਰਿਕਸ਼ਾ ਲੈਣ ਲਈ ਤਰਸਦਾ ਹਾਂ ਤਾਂ ਕਿ ਮੈਂ ਆਵਦੇ ਘਰ ਦਾਂ ਖਰਚ ਚਲਾ ਸਕਾ ਪਰ ਤੱਗੀ ਕਰਕੇ ਲਿਆ ਨਹੀਂ ਜਾਂਦਾ ਇਸ ਲਈ ਰੰਬ ਨੇ ਜਿਹੜੇ ਘਰਾਂ ਵਿੱਚ ਮਸੀਨਰੀ ਦੀ ਦਾਂਤ ਬਖ਼ਸ਼ੀ ਹੈ ਕਦਰ ਕਰਿਆ ਕਰੋ
@SiaMahajan-g2w
@SiaMahajan-g2w 6 ай бұрын
Bahut maza aya vlog dekh k main te mere bache hass hass k kamle ho gye god bless you and baba deep singh ji always bless you 🙏 😊
@gurmelsingh5040
@gurmelsingh5040 6 ай бұрын
ਬਹੁਤ ਗਲਤ ਕੀਤਾ ਏਨੀ ਸੋਹਣੀ ਗੱਡੀ ਗਾਰੇ ਵਿੱਚ ਵਾੜ ਦਿੱਤੀ ਕੋਈ ਚੱਜ ਦਾ ਕੰਮ ਕਰਿਆ ਕਰੋ ਏਨਾਂ ਪੈਸਾ ਲੱਗਿਆ ਖਰਾਬ ਕਿਉਂ ਕਰਦੇ ਹੋ ਮੰਡੇਰ ਖੁਰਦ ਸੰਗਰੂਰ
@parminderkaur8044
@parminderkaur8044 6 ай бұрын
ਵਾਹਿਗੁਰੂ ਇਹਨਾ ਵਲੋਗਰਾ ਦੀਆ ਸਕੀਮਾਂ ਹੁੰਦੀਆਂ ਨੇ ਵਿਓ ਲੈਣ ਲਈ ਮੋਟਰ ਚਲ ਰਹੀ ਏ। ਗੱਡੀ ਧੁਪਜੂ
@JaspreetSingh-c6x
@JaspreetSingh-c6x 6 ай бұрын
ਬਹੁਤ ਵਧੀਆ ਵੀਡੀਓ ਹੈ ਹਰਮਨ ਬਾਈ ਜੀ👍👍👍👍👍👍👍👍👍👍👍👍👍👍👍
@sukhdeepwahegurujiisukdeep7267
@sukhdeepwahegurujiisukdeep7267 6 ай бұрын
ਦਿਮਾਗ ਖਰਾਬ ਇਨ੍ਹਾਂ ਬੱਚਿਆਂ ਦਾ
@jasdeepkaur1611
@jasdeepkaur1611 6 ай бұрын
ਅੱਜ ਦਾ ਬਲੋਗ ਬਹੁਤ ਵਧੀਆ ਸੋਹਣਾਂ ਲੱਗਿਆ 👏👏👏👏👏
@Funstation-6
@Funstation-6 6 ай бұрын
Hun tak da sab to best best vlog sanovar chaaa Gaya aaj bhola banda jis nu pata hi nahi off-roading da barbar bol reha si bechara 😂😂😂😂😂Harman veer aaj ta bahut wadiya izzat maan hoya 😂😂😂😂
@GurpreetKaur-so3zx
@GurpreetKaur-so3zx 6 ай бұрын
ਹਰਮਨ ਇਹ ਤੁਹਾਡੀ ਪਲੈਨਿੰਗ ਹੁੰਦੀ ਆ ਜਾਂ ਅਚਾਨਕ ਹੁੰਦਾ ਆ
@Karamjeet.lahoria
@Karamjeet.lahoria 6 ай бұрын
Soch Wali gl ae je
@harpreetsingh-hj2ct
@harpreetsingh-hj2ct 6 ай бұрын
Vlog bnaunde view laine hunde sb planing hundi
@FarmlifeRana
@FarmlifeRana 4 ай бұрын
Love you Mata sune k taire gal mai mata di yaad aa gyi Love you mata
@kashmirkaur6827
@kashmirkaur6827 6 ай бұрын
ਹਰਮਨ ਪੁੱਤਰ ਜੀ 😂😂😂😂😂😂😂😂ਬਹੁਤ ਮਜਾ ਆਇਆ ਇੰਨਾ ਭੋਲਾ ਨਾ ਬਣਿਆ ਕਰ ਕਮਲਿਆਂ ਤੇਰੀਆ ਸ਼ਰਾਰਤਾਂ ਬਹੁਤ ਵਧੀਆ ਲਗਦੀਆਂ ਪਰ ਦੁਬਾਰਾ ਗੱਡੀ ਨਾਲ ਸ਼ਰਾਰਤਾਂ ਨਹੀਂ ਕਰਨੀਆਂ
@lakhveerdhillon7141
@lakhveerdhillon7141 6 ай бұрын
Mja 🤔 ki gl c 🤔
@bhupenderkaur7836
@bhupenderkaur7836 6 ай бұрын
Waaaaah blog dekh k or dadi pote d pyar dekh k maan kush ho gaya ❤🎉
@Browncameramanneverdies
@Browncameramanneverdies Ай бұрын
2:57 sahi gal aa😊
@NoorKaur-du7vv
@NoorKaur-du7vv 3 ай бұрын
ਹਰਮਨ ਵੀਰੇ ਮੈਨੂੰ ਵੀ ਕੰਮ ਕਰਨ ਲੱਗਦਾ ਮੈਂ ਵੀ ਤੇਰੇ ਤੇਰੇ ਵਾਂਗੂ ਵੱਧਦੀ ਬੋਲਦੀ ਆ ਮੇਰੀ ਮਾਤਾ ਤਾਂ ਮੈਨੂੰ ਆ ਬਾਲਾ ਵੜਦੀ ਆ ਹੋਰ ਕੀ ਲਾਲਾ ਕੰਮ ਕਰਨਾ ਬੇਬੇ ਨਾਲ ਗੱਲਾਂ ਮਾਰੀ ਆ
@jaspreetsinghjaspreet1108
@jaspreetsinghjaspreet1108 5 ай бұрын
Bhot vadiya veeray . Babay bhot vadiya ji . Waheguru ji babay ji nu Tandrust rakhay ji
@chanderkanta5791
@chanderkanta5791 6 ай бұрын
ਸਨੋਵਰ ਹਰਮਨ ਨੂੰ ਗਲਤ ਪੰਪ ਦਿੰਦਾ ਹੈ
@Records00-1fr
@Records00-1fr 6 ай бұрын
Koi kuz pump ni dinda oda ta eve nam lgda vlog bonna hwnda bas
@Happy-nw1pp
@Happy-nw1pp 6 ай бұрын
So very nice veere thodi babe nd mata ji both cute ne❤️❤️❤️❤️❤️🙏🥰🥰
@itxhoney1975
@itxhoney1975 6 ай бұрын
Buht maza aya khush rho harmn ji with family from pakistan
@GurpreetSingh-i5h
@GurpreetSingh-i5h 5 ай бұрын
Snover ne fsa ta Harman nu 😅😂😂
@harmansinghroderode2789
@harmansinghroderode2789 6 ай бұрын
Bai yr tere bappu da subha bhot vdiya ❤ jma ni kuj bolde 😂
@LAYERFARMING
@LAYERFARMING 4 ай бұрын
Off camera 22 check kro kujh kehnda ya nhi😁
@GhoghaSinghFatehabadiya9828
@GhoghaSinghFatehabadiya9828 6 ай бұрын
Harman bai teri te teri daddi di comedy jodi bahot ghaint aa bai par baki tera sara vi ghaint aa bai jede tenu gala vi dinde aa te tenu pyar vi bahot karde aa bai meri daddi aaj jinda hundi ta shayed mevi ese tarha comedy video paunda bai tere vangu mere daddi vi bahot peyar karde si te bahot hi peyare si bai
@nailajameel9890
@nailajameel9890 6 ай бұрын
Beautiful bond ❤❤MashaAllah MashaAllah ur dadi is sooooooo cute
@mughalzoo1976
@mughalzoo1976 6 ай бұрын
ساری فیملی نوں میری ولو ست سری اکال بہت ودہا ویڈیو شالا نزر نہ لگے
@HarpreetKaur-s6j2w
@HarpreetKaur-s6j2w 6 ай бұрын
ਹਰਮਨ ਬਹੁਤ ਪਿਆਰਾ ਆ❤
@DalwinderSingh-z6z
@DalwinderSingh-z6z 5 ай бұрын
ਬਹੁਤ ਵਧੀਆ ਵੀਡੀਓ ਵੀਰ ਜੀ
@ManjitKaur-d9c
@ManjitKaur-d9c 6 ай бұрын
ਹਰਮਨ ਨੂੰ ਰੋਟੀ ਹਾਜਮ ਨੀ ਆਉਦੀ ਮੰਮੀ ਤੇ ਦਾਦੀ ਦੀਆ ਝਿੜਕਾ ਖਾਂਦੇ ਤੋ ਬਿਨਾਂ😅😅😅😅
@manjeetkaur3772
@manjeetkaur3772 6 ай бұрын
Dadi potray d pyar waheguru mehar rakhay ji
@GulkaranKaur
@GulkaranKaur 4 ай бұрын
Buht vdiya lga veer ji ❤
@ParminderKaur-jh8fc
@ParminderKaur-jh8fc 6 ай бұрын
ਘੈਂਟ ਘੈਂਟ ਘੈਂਟ ਘੈਂਟ ਘੈਂਟ ਪੰਜਾਬੀ
@SameerSingh-gj2xt
@SameerSingh-gj2xt 6 ай бұрын
Mujhe to bhut has aayi valog dekhkar 😅😅😅😂😂😂😂😂
@KhushveerKaur-h8o
@KhushveerKaur-h8o 4 ай бұрын
So beautiful dadi g❤❤
@parmjitkaurjattana
@parmjitkaurjattana 6 ай бұрын
ਗੱਡੀ ਖੁੱਬਣ ਤੋਂ ਬਾਅਦ ਹਰਮਨ ਦਾ ਮੂੰਹ ਉੱਡਿਆ ਪਿਆ ਸੀ 😅 ਬਹੁਤ ਮਜ਼ੇਦਾਰ ਵੀਡੀਓ ਆ😊
@harindersandhu4453
@harindersandhu4453 2 ай бұрын
Acting krda c
@Kataniwala
@Kataniwala 6 ай бұрын
ਬੇਬੇ ਦਾਦੀ ਦਾ ਪੋਤਾ ਪਿਆਰ ਨੂੰ ਸਿਜਦਾ
@mughalzoo1976
@mughalzoo1976 6 ай бұрын
میں اک دن ضرور انڈیا ھرمن بھائی تے بی بی نوں ملن لی آؤں گا غلارسول پاکستان لاھور لیندا پنجاب
@VishalsmartVlogs-y3b
@VishalsmartVlogs-y3b 29 күн бұрын
😂😂😂😂😂 paji tusi v thoda dhyan rkhiya kro ❤❤❤❤ or mata ji shi dss rhi haii tohanu 😊😊😊
@Jotchahal-i1k
@Jotchahal-i1k 2 ай бұрын
😂😂😂
@cute.jimmy91
@cute.jimmy91 6 ай бұрын
Nice dadi ji 🙏 waheguru ji bless you ❤
@sarbjitdhaliwal5644
@sarbjitdhaliwal5644 6 ай бұрын
God bless love you my dear Bebe❤❤❤God bless you all family ❤❤❤❤
@GurbhejSingh-yv5vr
@GurbhejSingh-yv5vr 5 ай бұрын
ਸਕਿਲ ਵਾਲੇ ਜੋ ਗੱਡੀ ਵਾਲੇ ਜੋ ਰਁਬ ਸਕਿਲ ਦਾਵੇ
@mughalzoo1976
@mughalzoo1976 6 ай бұрын
Harman paa g tusi great O
@PB46MEDIA130
@PB46MEDIA130 6 ай бұрын
bouht vadiya vlog 22 ji🌱🌳🩷🙏🏻
@MandeepKaur-wc3uq
@MandeepKaur-wc3uq 5 ай бұрын
Vadiya Dadi pote di jodi mast
@HarshdeepSingh-x8k
@HarshdeepSingh-x8k 6 ай бұрын
😂😂😂😂😂😂😂😂
@HarshdeepSingh-x8k
@HarshdeepSingh-x8k 6 ай бұрын
😂😂
@balpreetsingh33
@balpreetsingh33 6 ай бұрын
bouht vadiya vlog 22 ji 🌱🌳🙏
@beinghuman8198
@beinghuman8198 6 ай бұрын
ਹਰਮਨ ਵੀਰੇ ਆ ਭੂੰਡਾਂ(ਭਰਿੰਡ) ਦੀ ਖੱਖਰ ਵਰਗੇ ਖਾਧੜ ਜੇ ਮੂੰਹ ਵਾਲਾ ਸਰੋਵਰ(ਸਨੋਵਰ) ਤੇਰਾ ਕੀ ਲਗਦਾ??
@Records00-1fr
@Records00-1fr 6 ай бұрын
Oda ta pta ni tera dady ja jiija lgda mnu ta lgda 😆🤣
@EKY341
@EKY341 6 ай бұрын
@@Records00-1fr oda ta ni Sanu pata, daddy lagda k jija pr jis hisaab nal tenu ode comment da gussa laga, tera daddy ja jija jroor lagda hona Snower😏, hareek de comment thale tera reply aa😂
@beinghuman8198
@beinghuman8198 6 ай бұрын
@@Records00-1fr ਤੇਰਾ ਨੀ ਕਸੂਰ ਤੂੰ ਹੈ ਈ ਬਦ-ਨਸਲੀ mix breed ਖੱਚ, ਤੇ ਏਦਾਂ ਦੀਆਂ ਖੱਚਾਂ ਨੂੰ ਅਕਲ ਏਨੀ ਕ ਹੀ ਹੁੰਦੀ😏।
@mianhamza7912
@mianhamza7912 5 ай бұрын
Ap ko dekh ker mojy apni dadi ki yad a jati hy
@mughalzoo1976
@mughalzoo1976 6 ай бұрын
ھپی فیملی سدا خوشیاں مانو
@pradeepkaur268
@pradeepkaur268 4 ай бұрын
Harman u r very innocent
@lazzathilazzat2940
@lazzathilazzat2940 6 ай бұрын
Beautiful video bebe ki galiounk sath more funny
@Noorfateh-judge
@Noorfateh-judge 6 ай бұрын
ਬਹੁਤ ਵਧੀਆ ਬਲੋਗ ਹਰਮਨ ਭਾਜੀ ❤❤❤
@simba13ish
@simba13ish 6 ай бұрын
Poor harman Alwasy get blamed on something. Pls don’t listen to anyone
@Records00-1fr
@Records00-1fr 6 ай бұрын
Yeah right snowr is gd person & nyc nature ❤
@SANDHU22Valog
@SANDHU22Valog 6 ай бұрын
Bhohat vadiaa video Harman Veera 🎉🎉🎉
@Ramanishyari
@Ramanishyari 3 ай бұрын
Sirra paji ❤
@DavinderSingh-us4cx
@DavinderSingh-us4cx 6 ай бұрын
ਸਨੋਵਰ ਦੇ ਮਗਰ ਲੱਗ ਕੇ ਹਰਮਨ ਖਾਂ ਛਿਤਰ ਸਨੋਵਰ ਨੂੰ ਕੁਟੋ
@Saiqa-ri5oc
@Saiqa-ri5oc 5 ай бұрын
zabardast.👌😆👍🇵🇰
@Pk5queen
@Pk5queen 6 ай бұрын
Bot badiya😂😂❤❤❤❤
@rajwantkaur4257
@rajwantkaur4257 6 ай бұрын
Sonavar na na na janvar😅😅😅😅😅😅😂😂😂😂😂😂
@khaany888
@khaany888 6 ай бұрын
Watching from Pakistan 🇵🇰
@gamingwithlakshay1350
@gamingwithlakshay1350 6 ай бұрын
Very nice 👍 god bless you botu❤❤
@AmarjeetSingh-rl9bn
@AmarjeetSingh-rl9bn 5 ай бұрын
ਘੈਟ ਆ ਬਈ ਜੀ ❤❤❤❤
@KhushpreetkaurBhathal
@KhushpreetkaurBhathal 6 ай бұрын
Veera tuci bahut lucky o thode kol grandmother ne thode ❤❤
@amarjeetkaur9143
@amarjeetkaur9143 6 ай бұрын
Bilkul shi kea bebe g ne. A cheeja sokhiaa ni bndiaan😊😊
@ArhamAhmad-020
@ArhamAhmad-020 5 ай бұрын
Very very good vlog ❤❤❤❤❤
@chamanlal3937
@chamanlal3937 6 ай бұрын
ਨਾ ਸ਼ਰਮ ਨਾ ਹਯਾ, ਬੱਸ ਇੱਕੋ ਗੱਲ ਪੈਸਾ! ਪੈਸਾ!! ਸਿਰਫ਼ ਪੈਸਾ।
@balpreetsingh7606
@balpreetsingh7606 6 ай бұрын
Harman tu bada bhola hai gallan vich aa janda hai 😂😂❤❤🎉🎉
@JaswinderKaur-iw8ds
@JaswinderKaur-iw8ds 6 ай бұрын
ਇਨੂੰ ਸਿਤਰ ਨੀਂ ਫੇਰਿਆਂ ਸਗੋਂ ਮਾਤਾ ਇਨੂੰ ਲਾਡ ਕਰਦੀ ਵਾ ਮਾਤਾ ਕਿੱਡੀ ਕੇ ਸਿਆਣੀ ਵਾਂ ਸਾਰਾਂ ਟੱਬਰ ਬੇਵਕੂਫ ਲੱਗਦਾ ਅਕਲ ਕਰੋਂ
@VipinKumar-xh6yj
@VipinKumar-xh6yj 6 ай бұрын
Babe❤ harmen❤nukoooto❤gade❤labarr❤dete❤nice
@harjitkaur431
@harjitkaur431 6 ай бұрын
Harman veer aj mza Aya
@kirandhanda-id2sm
@kirandhanda-id2sm 6 ай бұрын
Bhut entertaining video c mzza a gya
@JaswinderKaur-vv7it
@JaswinderKaur-vv7it 6 ай бұрын
So nice veere tuhade Babe boht cute a ❤
@sukhjinderkaur7099
@sukhjinderkaur7099 6 ай бұрын
Harman so cute 🥰
@sidfoodsecrets
@sidfoodsecrets 6 ай бұрын
5:11 ye Bhai taw boht taiz boltay hain kuch sanjh he nhi aati inki.baat ki🤔
@Records00-1fr
@Records00-1fr 6 ай бұрын
But acting nyc this person
@sidfoodsecrets
@sidfoodsecrets 6 ай бұрын
@@Records00-1fr g Bilkul unki wajhy sy vlog or zabardast ho gaya... or jo bebe ny haal kia in dono ka vo taw kamal tha 🤣🤣🤣🤣🤣
@Habibi_Albi23
@Habibi_Albi23 5 ай бұрын
Love 4rm pakistan harman n family
@harindersandhu8106
@harindersandhu8106 6 ай бұрын
sanoweer nu nibo nai apne bapu da tataaa daoo😅😂😂
@Records00-1fr
@Records00-1fr 6 ай бұрын
Te lun tu leli fr 🤣🤣
@surendrasingh-my4ic
@surendrasingh-my4ic 4 ай бұрын
Pakistani veeraa bhena krke veer tu famous ho gya hun te twadii bebe v
@balvirshergill5595
@balvirshergill5595 6 ай бұрын
Very nice 👍 Love you My dear Bebe ❤ And God bless you all Family members ❤
@syedasaminabukhari4047
@syedasaminabukhari4047 6 ай бұрын
Great vlog bebe is too good funny also harman khosa asp aise kaam nai karein jis sai apko daant parhe
@MangalSingh-hf1yp
@MangalSingh-hf1yp 6 ай бұрын
sirra khosa saab ji 😂
@akasdeepakas1067
@akasdeepakas1067 6 ай бұрын
👍🏻👍🏻👍🏻👍🏻👍🏻👍🏻👍🏻👍🏻👍🏻👍🏻 0:19
@supreetkaur722
@supreetkaur722 6 ай бұрын
Luv u too much dear Veera 💗😘 Agoo Samovar di gaddi le ke aave 🎉
@bshandloomonlinestore3290
@bshandloomonlinestore3290 5 ай бұрын
Very nice👍👍👍 family
@Pardeepfouji-7up
@Pardeepfouji-7up 6 ай бұрын
Aa vedo wali sera lagi yer 😂😂
@arshdeepkaurgill.2635
@arshdeepkaurgill.2635 6 ай бұрын
Kise dy magr lag k apna nuksaan nhi Karvaida
@neenakakar8346
@neenakakar8346 6 ай бұрын
Hi I love watching your vlogs.The conversation between you and your grandma is very funny as I enjoyed the most.lol from London
@kiranjeetgill-iv6zt
@kiranjeetgill-iv6zt 6 ай бұрын
Very nice video ji ❤️🙏🤣🤣
@amandeepkaurk7966
@amandeepkaurk7966 6 ай бұрын
ਪੰਪ ਛੱਕ ਗਏ ਹਰਮਨ ਬਾਈ
@vinaydewett872
@vinaydewett872 6 ай бұрын
Bhout sohna fanny vlog c 👌🏻🙏
@BLUE_FIRE_GAMING1124
@BLUE_FIRE_GAMING1124 6 ай бұрын
Tusi roj Paya Karo vlog ❤
@imback5588
@imback5588 6 ай бұрын
Ooh bhrava 🤣🤣🤣🤣
@GurwinderSingh-no8bc
@GurwinderSingh-no8bc 6 ай бұрын
ਹਰਮਨ ਗਲਤ ਗॅਲ
@sukhdeepkaur7712
@sukhdeepkaur7712 6 ай бұрын
Very nice vlog beta g 🎉🎉
@chickentheeka722
@chickentheeka722 6 ай бұрын
Aapji ke vlog ki taarif hamne punjabi travel couple me suni hai unke vlog me koi uk ya koi dusri country ka indian citizen hai ❤❤
Jaddu Ta Mehnga Ee Pai Gya 🥲🥺 | Harman khosa |
22:15
Harman Khosa
Рет қаралды 338 М.
Chain Game Strong ⛓️
00:21
Anwar Jibawi
Рет қаралды 41 МЛН
The Best Band 😅 #toshleh #viralshort
00:11
Toshleh
Рет қаралды 22 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Ajj Nahi banda Juice#sandhuhoni22#funnyvideo#vlog#Punjabi
9:23
sandhuhoni22 vlogs
Рет қаралды 107 М.
Panther trolly kad pyo k ni || Mahindra + panther power 🔥💪🏻
13:23
Chain Game Strong ⛓️
00:21
Anwar Jibawi
Рет қаралды 41 МЛН