Harsimrat Badal ਨੇ ਬਠਿੰਡਾ ਸੀਟ ਜਿੱਤਣ ਤੋਂ ਬਾਅਦ ਕਿੱਕਲੀ 'ਤੇ ਦਿੱਤਾ ਏਹ ਜਵਾਬ । Punjab Tak

  Рет қаралды 211,137

Punjab Tak

Punjab Tak

Күн бұрын

Пікірлер: 370
@sukhdevsingh-u3r4o
@sukhdevsingh-u3r4o 4 ай бұрын
ਤੁਸੀਂ ਆਪ ਹੀ ਆਖਿਆ ਸੀ ਕਿ ਜਿੰਨਾ ਨੇ ਬੇਅਦਬੀ ਕਰਵਾਈ ਐ ਉਨ੍ਹਾਂ ਦਾ ਕੱਖ ਨਾ ਰਹੇ ਸੱਚ ਕਰ ਦਿਖਾਇਆ (ਬਸ ਦੋ ਵਿਧਾਨ ਸਭਾ ਵਿੱਚ ਤੇ ਇੱਕ ਲੋਕ ਸਭਾ ਵਿੱਚ ) ਤੱਕ ਸਮੇਟ ਕੇ ਰੱਖ ਦਿੱਤਾ।
@inderpalsingh556
@inderpalsingh556 4 ай бұрын
Next time, 1 v nhi andi seat ehna di.
@RajwinderKaur-jc6lh
@RajwinderKaur-jc6lh 4 ай бұрын
0 🤭🤭🤭🤭🤭🤭
@balwindercheema4917
@balwindercheema4917 4 ай бұрын
ਸ਼ਰਮ ਤਾਂ ਨਹੀਂ ਆਉਦੀ ਪੰਜਾਬ ਚੋ ਸਾਫ ਹੋ ਗੲਏ
@RajwinderKaur-jc6lh
@RajwinderKaur-jc6lh 4 ай бұрын
😂😂😂😂😂😂😂😂
@World_Real_life_555
@World_Real_life_555 4 ай бұрын
ਬੇਸਰਮਾਂ ਦੀ ਡੁੱਲਗੀ ਦਾਲ ...ਕਹਿੰਦੇ ਅਸੀਂ ਡੋਲ ਡੋਲ ਖਾਨੇਂ ਆਂ😂😂😂😂ohh kmm ehna da
@RajwinderKaur-jc6lh
@RajwinderKaur-jc6lh 4 ай бұрын
😂😂😂😂😂😂😂😂😂😂😂
@prabhjotkaur629
@prabhjotkaur629 4 ай бұрын
👍👍
@RajinderSingh-ri3jc
@RajinderSingh-ri3jc 4 ай бұрын
ਅਸਲੀ ਅਕਾਲੀ ਦਲ ਤੇ ਹੁਣ ਬਣੇਗਾ ਜਿਸਦੀ ਸੁਖਬੀਰ ਬਾਦਲ ਨੂੰ ਬਹੁਤ ਚਿੰਤਾ ਹੈ ਸਰਬਜੀਤ ਸਿੰਘ ਵਾਲਾ ਤੇ ਅੰਮ੍ਰਿਤਪਾਲ
@minkalkumar2154
@minkalkumar2154 4 ай бұрын
Veere amritpal nu loka ne bot vdia platform dita c oh nsha bnd krva skda c pr oh piada hai waheguru onu Sacha sikh bnave hun
@Vikaschauhan10984
@Vikaschauhan10984 4 ай бұрын
​@@minkalkumar2154Amrit pal sarkari agency da bnda hai....
@NishanSingh-dy7ci
@NishanSingh-dy7ci 4 ай бұрын
ਕਾਹਦੀ ਜਿੱਤ ਹਾਸਲ ਕੀਤੀ ਬਾਕੀ ਸਾਰੀਆਂ ਹਾਰ ਗਏ
@sakeenasakku8307
@sakeenasakku8307 4 ай бұрын
😂😂😂
@RajwinderKaur-jc6lh
@RajwinderKaur-jc6lh 4 ай бұрын
1 seat .
@mahinderpal9404
@mahinderpal9404 4 ай бұрын
13 ਸੀਟਾਂ ਵਿਚੋਂ 1 ਤਾਂ ਲੈ ਗਈ! ਬੀਜੇਪੀ ਤੋਂ ਵੀ ਥੱਲੇ ਚਲਾ ਗਿਆ ਬਾਦਲ ਟੋਲਾ।
@gurjeetmann91
@gurjeetmann91 4 ай бұрын
Akali 1. Bjp 0 😂
@parmjitkaur890
@parmjitkaur890 4 ай бұрын
Loka nu saram ni aundi vot paundya nu
@sukhvinderkaur3432
@sukhvinderkaur3432 4 ай бұрын
Dakh Lana viro bahno ki kam karka dakhonda han A. Ta S Doma da kam Kar dakh Lana App valea tu vi ga Godra 2 vare amle jahnda ki laka aea sanfter tu
@sukhvinderkaur3432
@sukhvinderkaur3432 4 ай бұрын
Paschke vare 8 ci kangrs da ki laka aa Punjab laee
@BalvirSingh-c9o
@BalvirSingh-c9o 4 ай бұрын
Sukha. Tu aap khada hunda Vote ta ki kise ne tere juti ni Marni se
@GurwinderSingh-uu8js
@GurwinderSingh-uu8js 4 ай бұрын
ਡੁੱਬ ਕੇ ਮਰ ਜਾਣਾ ਚਾਹੀਦਾ ਬਠਿੰਡਾ ਸੀਟ ਦੇ ਲੋਕਾਂ ਨੂੰ
@Rahulfrompunjab
@Rahulfrompunjab 4 ай бұрын
Tere bund vich mirch kyo lagi dass Sadi marji vote pana di
@veerindersingh
@veerindersingh 3 ай бұрын
ਇਹਨਾ ਨੇ ਕੀ ਗਲਤ ਕਰਤਾ
@SukhdevSingh-pz8ii
@SukhdevSingh-pz8ii 4 ай бұрын
ਇਕ ਸੀਟ ਤੋ ਜਿਤ ਕੇ ਕਿਹੜਾ ਕਿੱਲਾ ਫਤਹਿ ਕੀਤਾ ਸਰਮ ਕਰੋ ਕੋਈ 😅।।
@RajwinderKaur-jc6lh
@RajwinderKaur-jc6lh 4 ай бұрын
Ohi ta gal aa veer.
@SatindersartajshowSONG
@SatindersartajshowSONG 4 ай бұрын
ਸ਼ਰਮ ਕਰੋ ਜਿਨ੍ਹਾਂ ਲੋਕਾਂ ਨੇ ਇਸ ਨੂੰ ਵੋਟਾ ਪਾਈਆਂ ਪੰਜਾਬ ਦਾ ਨੁਕਸਾਨ ਇਨ੍ਹਾਂ ਨੇ ਕੀਤਾ
@parmjitkaur890
@parmjitkaur890 4 ай бұрын
Bilkul ji
@gurmeetdandiwal8738
@gurmeetdandiwal8738 4 ай бұрын
ਇਸ ਨੂੰ ਤਾਂ ਜ਼ਰੂਰ ਹਰਾਉਣਾ ਚਾਹੀਦੀ ਸੀ ਪਰ ਲੋਕ ਪਤਾ ਨਹੀਂ ਕਿਉਂ ਇਹਨੂੰ ਵੋਟਾਂ ਪਾਈ ਜਾਂਦੇ ਹਨ ਸਿੱਖ ਧਰਮ ਦਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈ
@World_Real_life_555
@World_Real_life_555 4 ай бұрын
Paisa..babu bahia paisa😂😂😂😂😂
@World_Real_life_555
@World_Real_life_555 4 ай бұрын
@@jaswinderjaswinderdeol2847 yess sister
@randhirnagra5731
@randhirnagra5731 4 ай бұрын
Bilkul sahi gall hai lok paise le k vote vech dinde ne
@World_Real_life_555
@World_Real_life_555 4 ай бұрын
@bhaigurmeetsinghchandigarh547 point be noted sir..😁 😂
@KuldeepSingh-jn4sq
@KuldeepSingh-jn4sq 4 ай бұрын
ਵੀਰ ਪੈਸੇਆ ਦੇ ਜੋਰ ਤੇ ਜਿੱਤ ਹਾਸਲ ਕਰੀ ਆ ਪੈਸੇ ਵੰਡ ਕੇ
@chamkaursingh587
@chamkaursingh587 4 ай бұрын
ਸ਼ਰਮ ਕਰ ਬੀਬਾ ਅਕਾਲੀ ਦਲ ਤੁਸੀਂ ਖਤਮ ਕਰ ਦਿੱਤਾ ਤੁਹਾਡੇ ਅੱਗੇ ਹੱਥ ਜੋੜਕੇ ਬੇਨਤੀ ਹੈ ਅਕਾਲੀ ਦਲ ਦਾ ਖਹਿੜਾ ਛੱਡ ਦੇਵੋ
@rajindersinghraj5425
@rajindersinghraj5425 4 ай бұрын
ਸਵਾ ਲੱਖ ਆ ਸਾਡੀ ਸ਼੍ਰੋਮਣੀ ਅਕਾਲੀਦਾਲ ਦੀ ਇੱਕੋ ਸੀਟ
@gurkiratsingh3227
@gurkiratsingh3227 4 ай бұрын
ਅਕਾਲੀ ਦਲ ਸੁੰਗੜ ਗਿਆ
@RajanDeepSingh-dy9wk
@RajanDeepSingh-dy9wk 4 ай бұрын
ਡੁਭ। ਕੇ। ਮਰ। ਜਾ (80?90?) ‌ਤੋ (1) ਤੇ ‌ਆਗੇ ਅਮਲੀ 😂😂😂😂
@RajwinderKaur-jc6lh
@RajwinderKaur-jc6lh 4 ай бұрын
😂😂😂😂😂😂😂
@hardevsidhu5808
@hardevsidhu5808 4 ай бұрын
ਸ਼ਰਮ ਨਾ ਦੀ ਵੀ ਕੋਈ ਹੱਦ ਹੁੰਦੀ ਹੈ ਬਾਦਲ ਸਾਹਿਬ
@World_Real_life_555
@World_Real_life_555 4 ай бұрын
😂😂😂😂
@RajwinderKaur-jc6lh
@RajwinderKaur-jc6lh 4 ай бұрын
Sharm da pta hi nhi ehna nu.😂😂😂😂
@deepsharma6515
@deepsharma6515 4 ай бұрын
ਸਾਰੀਆਂ ਸੀਟਾਂ ਹਾਰ ਕੇ ਇਕ ਜਿੱਤ ਕੇ ਕਿੰਨੀਂ ਖੁਸ਼ ਆ ਸਾਰਾ ਪੰਜਾਬ ਸਾਫ ਕਰ ਦਿੱਤਾ ਅਕਾਲੀ ਦਲ ਲਈ।ਇਸ ਸੀਟ ਲਈ
@GurpreetSinghazaad123
@GurpreetSinghazaad123 4 ай бұрын
J ehe chaj de hunde ta ehna nu loka ne muder muhh ni deegna c baki ehna di ik seet kiu jitt hoi aa kiuki aapna ilaka c ehe, aapne ilake vich ta aap wale v jite aa oho v Ik lakh to uppr di leed nal
@inderjeetsinghgrewal6979
@inderjeetsinghgrewal6979 4 ай бұрын
ਭੰਡ ਵੀ ਸਾਰੀਆਂ ਹਾਰ ਗਿਆ
@RajinderSingh-ri3jc
@RajinderSingh-ri3jc 4 ай бұрын
ਇਹਨਾਂ ਲੋਕਾਂ ਨੂੰ ਅਕਾਲ ਤਖ਼ਤ ਦਾ ਕੋਈ ਦੁੱਖ ਨਹੀ ਪੰਜਾਬ ਵਿਰੋਧੀਆਂ ਨੂੰ ਕਿਵੇਂ ਜਿੱਤ ਕੇ ਖੁਸ਼ੀਆਂ ਮਨਾ ਰਹੇ ਹਨ
@manjitsingh-vu1wk
@manjitsingh-vu1wk 4 ай бұрын
ਗੁਰੂ ਦੀ ਬੇਅਦਵੀ ਲੇ ਬੈਠੀ ਥੋਨੂੰ
@ghaintsardar7847
@ghaintsardar7847 4 ай бұрын
ਬੇਸ਼ਰਮ ਲੋਕ ਬਠਿੰਡੇ ਦੇ ਜਿਹੜੇ ਹਰ ਸਾਲ ਇਹਨੂੰ ਜੀਤਾ ਦਿੰਦੇ ਆ
@HardeepSingh-py6ve
@HardeepSingh-py6ve 4 ай бұрын
ਸਾਰੇ ਲੋਕਾਂ ਦਾ ਜੋਰ ਲੱਗਿਆ ਪਿਆ ਸੀ ਬੀਬਾ ਜੀ ਤੁਹਾਨੂੰ ਹਰਾਉਣ ਲਈ ਪਰ ਸਾਡੀਆਂ ਅਰਦਾਸਾਂ ਨੇ ਤੁਹਾਨੂੰ ਹਾਰਨ ਨਹੀਂ ਦਿੱਤਾ
@jasvirkaursidhu120
@jasvirkaursidhu120 4 ай бұрын
Ardas nl nhi paisa pani vangu chalia...
@vickyvickt1477
@vickyvickt1477 4 ай бұрын
​@@jasvirkaursidhu120tuhanu kida pta madem.
@RajinderSingh-ri3jc
@RajinderSingh-ri3jc 4 ай бұрын
ਇਹਨਾਂ ਦੀ ਅਰਦਾਸ ਤੇ ਗੁਰੂ ਗ੍ਰੰਥ ਸਾਹਿਬ ਸੁਣਦਾ ਨਹੀ ਹੈ ਇਹਨਾਂ ਦੀ ਅਰਦਾਸ ਪੈਸੇ ਨੇ ਸੁਣੀ ਹੈ
@pammigill7538
@pammigill7538 4 ай бұрын
R.ss ha tui
@pammigill7538
@pammigill7538 4 ай бұрын
@@RajinderSingh-ri3jc 💯 right
@kulwindersingh-id6xj
@kulwindersingh-id6xj 4 ай бұрын
ਬੀਬੀ ਹਰਸਿਮਰਤ ਕੌਰ ਬਾਦਲ ਮੁਖ ਮੰਤਰੀ ਪੰਜਾਬ 1 ਪਰਸੇੰਟ ਚਾਨਸ
@JASWINDERSINGH-vs9qi
@JASWINDERSINGH-vs9qi 4 ай бұрын
ਬਹੁਤ ਬਹੁਤ ਵਧਾਈ ਜੀ ਇੱਕ ਸੀਟ ਜਿੱਤਣ ਤੇ😅😅😅😅
@RabiaSandhu2022
@RabiaSandhu2022 4 ай бұрын
ਇਹ ਕਿੰਨੇ ਬੇਸ਼ਰਮ ਨੇ 🤣🤣🤣
@rajindergaming3017
@rajindergaming3017 4 ай бұрын
@@RabiaSandhu2022besharm ta tuc oh ghusya 😂😂😂 har v ni mann rhe chamche sale
@RajwinderKaur-jc6lh
@RajwinderKaur-jc6lh 4 ай бұрын
😂😂😂😂😂😂😂😂😂
@BittaMahal
@BittaMahal 4 ай бұрын
SAD Jindabab 🙏🙏👍👍👆
@gursewaksinghbrar1894
@gursewaksinghbrar1894 4 ай бұрын
ਗੁਰਮੀਤ ਰਾਮ ਰਹੀਮ ਦਾ ਧੰਨਵਾਦ ਕਰੋ ਜੀ
@gurbaxdhillon9752
@gurbaxdhillon9752 4 ай бұрын
Bilkul right ji
@Baldevsingh-z8w
@Baldevsingh-z8w 4 ай бұрын
Bahut bahut Mubarak ji
@HDMusic1313
@HDMusic1313 4 ай бұрын
ਕਿਕਲੀ ਕਾਹਦੀ ਪੁੱਠੀ ਪਈ ਬਾਕੀ ਸਾਰਾ ਅਕਾਲੀ ਦਲ ਪੁੱਠਾ ਪੈ ਗਿਆ
@inderjeetsinghgrewal6979
@inderjeetsinghgrewal6979 4 ай бұрын
ਭੰਡ ਦੀ ਪਾਰਟੀ ਵੀ ਪੁੱਠੀ ਵੱਜੀ
@HDMusic1313
@HDMusic1313 4 ай бұрын
@@inderjeetsinghgrewal6979 ਓਹਨੂੰ ਛੱਡ ਇਹ ਵੱਡੇ ਪੰਥਕ ਲੱਭੇ ਈ ਨਹੀਂ
@HappyHappy-mr3md
@HappyHappy-mr3md 4 ай бұрын
​@HDMusic131ohnu Kato shadiye tere pand di taa pand muddi bajji naa chaddu dele toreya agleya bond ch 😂3
@GurwinderSingh-iy7de
@GurwinderSingh-iy7de 4 ай бұрын
ਕਿੱਧਰ ਗਏ 13=0 ਆਲੇ😂😂😂
@HDMusic1313
@HDMusic1313 4 ай бұрын
@@GurwinderSingh-iy7de ਉਹ ਤਾਂ ਗਏ ਜਿੱਧਰ ਗਏ | ਅਸੀਂ ਤਾਂ ਅਮ੍ਰਿਤਪਾਲ ਆਲ਼ੇ ਆਂ, ਪਰ ਇਹ ਪੰਥਕ ਕਿੱਧਰ ਗਏ
@RajinderSingh-ri3jc
@RajinderSingh-ri3jc 4 ай бұрын
ਅਕਾਲੀ ਦਲ ਦੇ ਹਾਰਿਆ ਦੇ ਘਰ ਮਾਤਮ ਪਸਰਿਆ ਇਹਨਾਂ ਨੂੰ ਕੀ ਲੱਗੇ
@jasdevsingh5073
@jasdevsingh5073 4 ай бұрын
ਕਿੱਕਲੀ ਕਲੀਰ ਦੀ 13 ਵਿੱਚੋਂ ਤਿੰਨ ਰਹਿ ਗਈਆਂ ਵੀਰ ਜੀ ਹਾਰ ਤੁਹਾਡੀ ਹੋ ਗਈ ਹੁਣ ਬਣ ਜੋ ਬਖੀਰ ਜੀ
@travellerboy7010
@travellerboy7010 4 ай бұрын
2027 ਦੀਆਂ ਵਿਧਾਨ ਸਭਾ ਚੋਣਾਂ ਚ ਹਰਸਿਮਰਤ ਈ ਟੱਕਰ ਦਿਉ ਆਪ ਤੇ ਕਾਂਗਰਸ ਨੂੰ ਜੇ ਭਾਜਪਾ ਨਾਲ਼ ਗੱਠਜੋੜ ਹੋ ਗਿਆ ਫੇਰ ਤੇ ਚੀਕਾਂ ਕੜਾ ਦੂ ਚੀਕਾਂ ❤❤❤❤
@tajinderkaursethi8111
@tajinderkaursethi8111 4 ай бұрын
ਬਹੁਤ ਬਹੁਤ ਮੁਬਾਰਕਾ ਜੀ ਪਰਮਾਤਮਾ ਤੁਹਾਨੂੰ ਹਮੇਸਾ ਚੜਦੀ ਕਲਾ ਵਿੱਚ ਰਖਣ ਖੁਸ਼ ਰਹੋ ❤❤
@manindersingh2542
@manindersingh2542 4 ай бұрын
10 ਸੀਟਾਂ ਤੇ ਜਮਾਨਤ ਜਬਤ।
@BakshiRam-mp2lp
@BakshiRam-mp2lp 4 ай бұрын
ਸਿਮਰਨਜੀਤ ਬਾਦਲਾ। ਤੇ ਸਖਵੀਰ ਬਾਦਲ ਜਿਦਾਬਾਦ
@GurmeetSingh-ku4ud
@GurmeetSingh-ku4ud 4 ай бұрын
Satnam Sri waheguru ji
@bhindajatt2422
@bhindajatt2422 4 ай бұрын
ਕੋਈ ਨਾ ਅੱਗੇ ਅਗਲੀ ਬਾਰ ਦੇਖੀ ਕੀ ਬਣਦਾ0 ਪੱਲੇ ਨਾ ਪਾਈ ਪੰਜਾਬ ਦੇ ਲੋਕਾ ਨੇ ਮੈਂ ਵੀ ਜੱਟ ਨੀ
@jonsongugu3794
@jonsongugu3794 4 ай бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ❤❤
@jassbir1363
@jassbir1363 4 ай бұрын
ਸਰੋਮਣੀ ਅਕਾਲੀ ਦਲ ਨਹੀ ਜਿੱਤਿਆਂ ਬਾਈ ਜੀ ਬਾਦਲ ਪ੍ਰੀਵਾਰ ਜਿਤਿਆ ਹੈ ਜੀ , ਬਾਕੀ ਸੀਟਾ ਨਾ ਜਿਤਣਾ ਸਾਡੇ ਲਈ ਚਿੰਤਾ ਦਾ ਵਿਸਾ ਹੈ ਜੀ ।
@Simerpalsingh-y8r
@Simerpalsingh-y8r 4 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉੍ਬੀ੍ਬਾ ਹਰਸਿਮਰਤ ਕੌਰ ਬਾਦਲ,,, ਭਗਵੰਤ ਭਾਂਡੇ, ਕਿੱਕਲੀ ਜਾਦ ਕਰਲੈ ਦਿੱਤਾ ,,,, ਭਗਵੰਤ 👽👽👽👽👽👽👽👽👽👽
@sardajijagmohan3191
@sardajijagmohan3191 4 ай бұрын
ਵੋਟਾਂ ਮੁੱਲ ਖਰੀਦ ਕੇ ਕੀ ਫਾਇਦਾ ਕੋਈ ਜਿੱਤ ਨਹੀਂ 😂😂😂😂
@ikbalsingh605
@ikbalsingh605 4 ай бұрын
ਵੋਟਾਂ ਇਕੱਲੇ ਵਰਕਰਾਂ ਨੇ ਹੀ ਪਾਈਆਂ ਬਾਕੀ ਕਿਸੇ ਨੇ ਤਾਂ ਪਾਈਆਂ ਨਹੀ ਇਸਦੇ ਕਾਰਨ ਤਾਂ ਅਕਾਲੀ ਦਲ ਦਾ ਬੇੜਾ ਗਰਕ ਹੋਇਆਂ ਸਪੀਚ ਦੇਣੀ ਤਾਂ ਸਿੱਖ ਲਵੋ ਆ ਵੋਟਾਂ ਤਾਂ ਵਡੇ ਬਾਦਲ ਕਰਕੇ ਪਈਆ ਤੁਹਾਨੂੰ
@MalkeetKaur-o1h
@MalkeetKaur-o1h 4 ай бұрын
ਵਧਾਈਆਂ ਹੋਣ ਜੀ
@AnjuAnjukaur-y9g
@AnjuAnjukaur-y9g 4 ай бұрын
ਮੁਬਾਰਕਾਂ ਸਾਰਿਆਂ ਨੂੰ
@balharsingh2646
@balharsingh2646 4 ай бұрын
ਤੁਹਾਨੂੰ ਸਿਰਫ ਆਪਣੀ ਸੀਟ ਨਾਲ ਹੀ ਆ ਬਾਕੀ ਕੋਈ ਬਣੇ ਜਾ ਨਾ ਬਣੇ ਕੋਈ ਪਰਵਾਹ ਨਹੀ ਲੱਖ ਲਾਹਨਤ ਆ ਤੁਹਾਡੇ ਤੇ ਇੱਕ ਸੀਟ ਨੂੰ ਢੂਈ ਚ ਲੈ ਕੇ ਚੀਕਾਂ ਮਾਰੋ ਬੇੜਾ ਗਰਕ ਕਰ ਦਿਤਾ ਅਕਾਲੀ ਪਾਰਟੀ ਦਾ ਚੋਰਾਂ ਨੇ ਰਲਕੇ
@RajwinderKaur-jc6lh
@RajwinderKaur-jc6lh 4 ай бұрын
Bilkul sahi keha veere.
@JasveerSingh-pc7un
@JasveerSingh-pc7un 4 ай бұрын
ਸੇਲੀਆਂ ਦੇ ਵਾਲ ਪੁੱਟ ਕੇ ਕਿਸੇ ਯਾਰ ਦਾ ਕਰੇਗੀ ਗੁੱਲ ਦੀਵਾ
@KanwaljitSingh-n5e
@KanwaljitSingh-n5e 4 ай бұрын
ਬਾਦਲ ਅਕਾਲੀ ਦੱਲ ਪੰਜਾਬ ਦੇ ਮੁੱਖ ਲੁਟੇਰਿਆਂ ਦਾ ਪੰਜਾਬ ਵਿੱਚੋਂ ਸਫ਼ਾਇਆ ਬੀਬਾ ਦੋ ਜੁਝਾਰੂ ਸਿੰਘ ਐਮ ਪੀ ਲੋਕਸਭਾ ਵਿਚ ਹਰਸਿਮਰਤ ਬਾਦਲ ਦੀ ਪੰਜਾਬੀਆਂ ਪ੍ਰਤੀ ਝੂਠ ਬੋਲਣ ਵਾਲੀ ਬੋਲਤੀ ਦਾ ਪਰਦਾਫਾਸ਼ ਕਰਨ ਗੇ ਜੀ।
@Fun_with_fateh
@Fun_with_fateh 4 ай бұрын
ਇਹ ਲੋਕ ਲੱਖੇ ਸਿਧਾਣੇ ਦੇ ਕਾਰਨ ਜਿੱਤ ਗਏ ਲੱਖਾਂ ਸਿਧਾਣਾ ਚੋਰ ਮੋਰੀ ਚੋਰਾ ਦੀ ਮੱਦਦ ਕਰ ਗਿਆ ਨਹੀਂ ਤਾਂ ਸਾਫ ਸੀ ਕੰਮ
@rupindersodhi6869
@rupindersodhi6869 4 ай бұрын
Oye baas kar ja
@nishansidhu330
@nishansidhu330 4 ай бұрын
ਇਹ ਕਿਕਲੀ ਦਾ ਜਵਾਬ ਆ
@GurwinderSingh-uu8js
@GurwinderSingh-uu8js 4 ай бұрын
ਲੱਖ ਲੱਖ ਲਾਹਨਤ ਬਠਿੰਡੇ ਵਾਲਿਓ
@parwinderpinde1872
@parwinderpinde1872 4 ай бұрын
ਬਾਦਲ ਬਾਦਲ ਬਾਦਲ ❤❤❤❤jibo g
@harpalsinghsadhu6763
@harpalsinghsadhu6763 4 ай бұрын
ਅਨੂ ਪੁਛੋ ਬਾਕੀ 13 ਕਿੱਥ ਆ
@jaswinderjaswinderdeol2847
@jaswinderjaswinderdeol2847 4 ай бұрын
ਜੌ ਵੀ ਕਮੀ ਹੈ ਕਢ ਲਵੋ ਕੀਤੇ ਰਸ਼ਨਾ ਵਾਂਝੀ ਨਾ ਰਹਿ ਜਾਵੇ
@SatnamSingh-fu1fh
@SatnamSingh-fu1fh 4 ай бұрын
ਸ਼ੁਕਰ ਕਰ ਲੋਕਾਂ ਦਾ ਇਕ ਛੀਟ ਤਾਂ ਕੱਡੀ
@manpreet2888
@manpreet2888 4 ай бұрын
ਭੁਲੇਖੇ ਨਾਲ ਪੈ ਗੀ😂😂😂
@devilalnain4434
@devilalnain4434 4 ай бұрын
Kikli kalir di Hogi liro lir ji 13 de age ton 01 cut kar diyo veer ji Makhi ude na pinde ton Jharu di seat buri tarah fash gyi bathinda ton Hun lagda dobara kise ne kikli nahi gani
@amandeepkaur7064
@amandeepkaur7064 4 ай бұрын
ਖਾਲੀ ਦਲ
@pargatsran5716
@pargatsran5716 4 ай бұрын
ਲੋਕਾਂ ਨੂੰ ਸ਼ਰਮ ਨਹੀਂ ਆਉਂਦੀ
@rakhwinderkaur8329
@rakhwinderkaur8329 4 ай бұрын
Bibi harsimrat kaur bahut bahut mubaraka ji
@amanranu4565
@amanranu4565 4 ай бұрын
ਜਾ ਜਿੱਤ ਕੇ ਕਿਹੜਾ ਤੂੰ ਕੋਈ ਕੰਮ ਕਰਨਾ। ਤੂੰ ਸਿਰਫ ਬਕਵਾਸ ਹੀ ਮਾਰਦੀ ਫਿਰੇਂਗੀ। ਅਗਲੀ ਵਾਰ ਦੀ ਗਾਰੰਟੀ ਦਿੰਨੇ ਆ ਇਹ ਵੀ ਨਹੀਂ ਆਉਂਦੀ।
@NirmalSingh-jm2io
@NirmalSingh-jm2io 4 ай бұрын
ਪਹਿਲਾਂ ਪੰਜਾਬੀ ਬੋਲਣੀ ਸਿੱਖੋ, ਫੇਰ ਗੱਲ ਕਰਿਓ ਬੀਬੀ ਹਰਸਿਮਰਤ ਕੌਰ ਜੀ
@bhagwanparshotamlal7160
@bhagwanparshotamlal7160 4 ай бұрын
Congratulations Biba ji.
@PartapSandhu-k6d
@PartapSandhu-k6d 4 ай бұрын
ਪਤੀ ਪਤਨੀ ਕਿੱਕਲੀ ਪਾ ਕੇ ਨਚੀ ਜਾਵੋ ਦੋਵੇ
@parmjeetsooch2621
@parmjeetsooch2621 4 ай бұрын
ਬਹੁਤ ਬਹੁਤ ਮੁਬਾਰਕਾਂ
@preetjhorran8766
@preetjhorran8766 4 ай бұрын
ਜੇ ਮੋਦੀ ਮਦਦ ਨਾ ਕਰਦਾ ਫੇਰ ਪਤਾ ਲੱਗਦਾ
@montysingh563
@montysingh563 4 ай бұрын
ਹਿਮਤ ਹੁੰਦੀ ਤਾਂ ਸੁੱਖਾ ਵੀ ਖੜਾ ਦਿੰਦੇ।। ਪਤਾ ਸੀ ਕਿਸੇ ਨੇ ਵੋਟ ਨਹੀਂ ਪਾਣੀ।।। ਲੋਕਾ ਨੇ ਪਤਾ ਨੀ ਕੀ ਸੋਚ ਕੇ ਵੋਟ ਪਾ ਦਿੱਤੀ।।।
@JaswinderSingh-dq1ki
@JaswinderSingh-dq1ki 4 ай бұрын
Kikli klir di Jhardu di tilli tilli ho gyi Comedian CM Bhagwant Veer di🙏
@BakshisSingh-p8e
@BakshisSingh-p8e 4 ай бұрын
Very very congratulations to you my sister ❤❤❤❤❤
@veerindersingh
@veerindersingh 3 ай бұрын
❤❤❤❤❤
@Mediabatch
@Mediabatch 4 ай бұрын
Congratulations ❤
@SukhcharanMahlaMahlasaab
@SukhcharanMahlaMahlasaab 4 ай бұрын
ਬਹੁਤ ਬਹੁਤ ਮੁਬਾਰਕਾਂ ਬਾਦਲ ਪਰਿਵਾਰ ਨੂੰ
@SurinderSingh-i1e
@SurinderSingh-i1e 4 ай бұрын
Congratulations ji
@9501604498
@9501604498 4 ай бұрын
Congrst
@SouravKumar-hs4dn
@SouravKumar-hs4dn 4 ай бұрын
Congratulations biba g
@hscheema5511
@hscheema5511 4 ай бұрын
ਲਾਹਨਤਾਂ ਉਹਨਾਂ ਲੋਕਾਂ ਦੇ ਜਿਹਨਾਂ ਇਸ ਚੂਹੇ ਵਾਲੀ ਨੂੰ ਜਿਤਾਇਆ ਏ
@prabhgoraya3230
@prabhgoraya3230 4 ай бұрын
ਅਸਲੀ ਅਕਾਲੀ ਦਲ ਆਉਣ ਵਾਲਾ
@BalvirSingh-c9o
@BalvirSingh-c9o 4 ай бұрын
Us akali dal vich is pariwar da koi na hove Khaskar sukha gappi
@MS-nt8cx
@MS-nt8cx 4 ай бұрын
ਇਹ ਤਾਂ ਖਤਮ ਨੇ ਪੰਜਾਬ ਚ ਹੁਣ ਨਵਾਂ ਦਲ ਬਣਨਾ
@amancheema6018
@amancheema6018 4 ай бұрын
Akalidal Zindabad ❤
@ranjitmand3674
@ranjitmand3674 4 ай бұрын
ਇਨੂੰ 1 ਸੀਟ ਨਾ ਕਹੋ
@HDMusic1313
@HDMusic1313 4 ай бұрын
ਹੋਰ ਕਿੰਨੀਆਂ ਇਹ
@mantaazbrar7806
@mantaazbrar7806 4 ай бұрын
Congratulations
@nirmalmahi1476
@nirmalmahi1476 4 ай бұрын
ਸੁਣਿਆ ਹੈ ਕਿ ਦੁਕਾਨਾਂ ਤੋਂ ac cooler ਫਰਿੱਜ ਮੁੱਕ ਗਈਆਂ, electric scooter v
@OmParkash-sf9dl
@OmParkash-sf9dl 4 ай бұрын
congratulations
@SamsungPhone-mk3fu
@SamsungPhone-mk3fu 4 ай бұрын
Bhut bhut hi jyada khusi hoyi mam harsimrat kaur g badal nu success vekh ke ❤❤❤❤❤❤❤❤❤❤
@harpreetchauhan8944
@harpreetchauhan8944 4 ай бұрын
👍👍
@SurinderSingh-tf6dv
@SurinderSingh-tf6dv 4 ай бұрын
ਖਾਲੀਆਂ ਦੀ ਇੱਜਤ ਬਚ ਗਈ ਇੱਕ ਸੀਟ ਜਿੱਤ ਕਿ
@jagsirsidhu6785
@jagsirsidhu6785 4 ай бұрын
ਬਹੁਤ ਮਾੜਾ ਹੋਇਆ ਤੂੰ ਜਿਤਨੀ ਨਹੀਂ ਚਾਹੀਦੀ ਸੀ ਤੂੰ ਤਾਂ ਮੋਦੀ ਦੇ ਥੱਲੇ ਹੀ ਰਹਿਣਾ ਹੈ ਲੋਕ ਮਰਦੇ ਰਹਿੰਦੇ ਹਨ
@AmandeepSingh0751
@AmandeepSingh0751 4 ай бұрын
Good❤❤
@JasmelKaurKhatra
@JasmelKaurKhatra 4 ай бұрын
❤🎉
@puransingh8593
@puransingh8593 4 ай бұрын
ਇਹਨਾਂ ਨੇ ਇਕੱਲੀ ਹਰਸਿਮਰਤ ਨੂੰ ਜਿਤਾਉਣ ਲਈ ਬਾਕੀ ਸਾਰੀਆਂ ਸੀਟਾਂ ਤੇ ਕਾਂਗਰਸ ਦੀ ਮਦਦ ਕਰਕੇ ਤੇ ਬਠਿੰਡੇ ਤੋਂ ਹਰਸਿਮਰਤ ਵਾਸਤੇ ਕਾਂਗਰਸ ਦੀ ਮਦਦ ਲਈ ਗਈ ਜਾਣੀ ਕਿ ਖੂਹ ਜਾਵੇ ਪੰਜਾਬ ਸਾਰਾ ਬਸ ਸਾਡਾ ਟੱਬਰ ਨੀ ਹਾਰਨਾ ਚਾਹੀਦਾ
@harbanssdhanda9358
@harbanssdhanda9358 4 ай бұрын
Heartily Congratulations ji
@amritpalsingh7755
@amritpalsingh7755 4 ай бұрын
ਬਹੁਤ ਮੁਬਾਰਕਾਂ ਜੀ ❤❤❤❤
@RajwinderKaur-jc6lh
@RajwinderKaur-jc6lh 4 ай бұрын
ਕਿੱਕਲੀ ਕਲੀਰ ਦੀ ਉਤੋਂ ਉਤੋਂ ਖੁਸ਼ੀ ਸੁਖਬੀਰ ਦੀ. ਸਮਝ ਕੁਝ ਆਈ ਨੀ ਇਕ ਤੋਂ ਬਿਨਾਂ ਹੋਰ ਸੀਟ ਕੋਈ ਥਿਆਈ ਨੀ. 🐝 ਮੱਖੀ ਉਡੇ ਨਾਂ ਪਿੰਡੇ ਤੋਂ ਅਗਲੀ ਵਾਰ ਸੀਟ ਮਿਲਣੀ ਨੀਂ ਬਠਿੰਡੇ ਤੋਂ .🤭🤭🤭🤭🤭
@RanjeetSingh-dx4fs
@RanjeetSingh-dx4fs 4 ай бұрын
ਹੁਣ ਪ੍ਰਧਾਨਗੀ ਛੱਡ ਦੇ
@JaswinderKaur-oe8xj
@JaswinderKaur-oe8xj 4 ай бұрын
Madam ji Am pe Saab Congratulations
@jassbir1363
@jassbir1363 4 ай бұрын
ਕੀ ਬੀਬਾ ਬਾਦਲ ਜੀ ਅਕਾਲੀ ਦਲ ਵਲੋ 12 ਸੀਟਾ ਹਾਰਨ ਤੇ ਵੀ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕਰਨਗੇ ਜੀ ?
@gurdeepjhaj915
@gurdeepjhaj915 4 ай бұрын
Good
@tarsemsinghtarsam1731
@tarsemsinghtarsam1731 4 ай бұрын
ਜਿਹੜੇ ਲੋਕਾਂ ਨੇ ਜਤਾਇਆ ਉਹ ਵੀ ਪਸਤਾਉਣ ਗੇ ਲਾਹਨਤ ਉਨਾਂ ਨੂੰ ਗੁਰੂ ਤੋ ਮੁੱਖ ਮੋੜਗੇ ਨੇ ਜੋ
@JugrajSangrur-2437
@JugrajSangrur-2437 4 ай бұрын
ਸਤੋਜ ਵਾਲੇ ਦਾ ਸਾਥੀ ਸੰਗਰੂਰ ਤੋਂ ਆ ਰਿਹਾ
@shalinishalini7600
@shalinishalini7600 4 ай бұрын
Mam you deserve.we see you speak for Punjab issues in parliament session
@amandeepkaur7064
@amandeepkaur7064 4 ай бұрын
ਸਿੱਖ ਕੌਮ ਦੇ ਗਦਾਰ
@gurdevsingh980
@gurdevsingh980 4 ай бұрын
ਮੁਬਾਰਕਾਂ ਹੋਣ ਜੀ From jalalabad gurdrv
@FojaSingh-yf4gm
@FojaSingh-yf4gm 4 ай бұрын
Congratulations 🎉
@amandeepkaur7064
@amandeepkaur7064 4 ай бұрын
ਇਦਾਂ ਗਏ ਨਾ ਪੈਸਾ ਬਹੁਤ ਵੰਡਿਆ
@maninderjeet7536
@maninderjeet7536 4 ай бұрын
Only sukhbir 💪💪😊
@kulwantkaur1126
@kulwantkaur1126 4 ай бұрын
ਸਾਰਾ ਜੋਰ ਬਠਿੰਡੇ ਲੱਗਾ
How to whistle ?? 😱😱
00:31
Tibo InShape
Рет қаралды 22 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 356 М.
Человек паук уже не тот
00:32
Miracle
Рет қаралды 2,1 МЛН
How to whistle ?? 😱😱
00:31
Tibo InShape
Рет қаралды 22 МЛН