Harsimrat Kaur Badal ਨੇ Amritpal ਦੇ ਸਹੁੰ ਚੁੱਕਣ ਦੇ ਮੁੱਦੇ 'ਤੇ ਘੇਰੀ ਸਰਕਾਰ | Parliament Session 2024

  Рет қаралды 25,492

News18 Punjab

News18 Punjab

Күн бұрын

Пікірлер: 25
@sarvindersingh5264
@sarvindersingh5264 3 ай бұрын
ਬੀਬੀ ਜੇ ਪਹਿਲੇ ਇਦਾਂ ਗੱਲਾਂ ਕਰਦੀ ਰਹਿੰਦੀ ਤਾਂ ਇੱਥੇ ਤੱਕ ਗੱਲ ਨਹੀਂ ਪੁੱਜਣੀ ਤਾਂ ਅਕਾਲੀਆਂ ਦਾ ਹੀ ਰਾਜ ਹੋਣਾ ਤਾਂ ਹੁਣ ਪੱਥਰ ਚੱਟ ਕੇ ਮੁੜੇ ਤੁਸੀਂ ਚਲੋ ਫਿਰ ਵੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jitsingh8827
@jitsingh8827 3 ай бұрын
ਬਿਲਕੁਲ ਸਹੀ ਮੁੰਦੇ ਅਤੇ ਜੋਰ ਸੋਰ ਨਾਲ ਚੁੱਕੇ ਗੁੱਡ ਬੀਬਾ ਜੀ
@MandeepKaur-vy7cb
@MandeepKaur-vy7cb 3 ай бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਸਿੱਖ ਕੌਮ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਘੱਟ ਗਿਣਤੀਆਂ ਉੱਤੇ ਬਹੁਤ ਜਬਰ ਜ਼ੁਲਮ ਹੋ ਰਿਹਾ ਹੈ
@satnamsingh-re4hr
@satnamsingh-re4hr 2 ай бұрын
ਬੀਬੀ ਤੇ ਲੁੱਟੇਰੀ ਹੈ ਤੇ ਗੁਰੂ ਗ੍ੰਥਾ ਦੀ ਬੇਅਦਬੀ ਕੀਤੀ ਹੈ ਬਾਦਲਾ ਨੇ ਸਾਰਾ ਪੰਜਾਬ ਜਾਣਦਾ ਹੈ।
@SK-io4gd
@SK-io4gd 3 ай бұрын
ਇਹਦੇ ਨਾਲ ਤਾਂ ਇਹ ਗੱਲ ਹੋਈ ਕਿ " ਨਾਂ ਖ਼ੁਦਾ ਹੀ ਮਿਲਾ ਨਾਂ ਵਿਸਾਲੇ ਸਨਮ" ਸ਼ੁਕਰ ਹੈ ਹੁਣ ਮੋਦੀ ਦੀ ਚਾਟੂਕਾਰਿਤਾ ਕਰਨੀ ਬੰਦ ਕੀਤੀ ਹੋਈ ਆ।
@ShankarSingh-zs2ed
@ShankarSingh-zs2ed 3 ай бұрын
Very Very nice ❤❤❤
@jasdevsingh7944
@jasdevsingh7944 3 ай бұрын
ਪਹਿਲੀ ਵਾਰ ਕੀਤੀਆਂ ਗੱਲਾਂ 16 ਅੰਨੇ ਸੱਚੀਆਂ
@nirmalakaur7672
@nirmalakaur7672 2 ай бұрын
PM Modi ji please 🙏🙏🙏🙏 and Amit Shah ji sir ji please jaldi se jaldi sar ji please insaaf Karo na please sar ji 🙏❤️🙏❤️🙏❤️🙏❤️🙏❤️🙏❤️
@SantokSingh-fj7lp
@SantokSingh-fj7lp 3 ай бұрын
But. Suni. Gall. Kiti. Very good. Ji
@SahilagnihotriSahil
@SahilagnihotriSahil 3 ай бұрын
Very good job 👍🏻
@JaswantKahlon-bg6zd
@JaswantKahlon-bg6zd 3 ай бұрын
ਅਮ੍ਰਿਤਪਾਲ ਸਿੰਘ ਜਿਦਾਬਾਦ waheguru ji ਮੇਹਰ ਕਰਨਗੇ ਪੰਜਾਬ ਸਰਕਾਰ ਮੁਰਦਾਬਾਦ
@ManpreetSingh-v9n7u
@ManpreetSingh-v9n7u 3 ай бұрын
Waa Bibi ji hun kitaa kmm chij daa ❤❤
@SurjitSingh-zj6wu
@SurjitSingh-zj6wu 3 ай бұрын
Veary good speech biba ji
@SIDHU.BANWALA
@SIDHU.BANWALA 3 ай бұрын
Good job biba jo
@gurparitsingh
@gurparitsingh 2 ай бұрын
Good
@turlochanmalhi3130
@turlochanmalhi3130 3 ай бұрын
This woman is the biggest hypocrite on earth. This is what happens after divorce😢
@harmelbains2683
@harmelbains2683 3 ай бұрын
you are my sister big mistake by Mr Baldev Singh Dumna.
@RimpyKang-pm5md
@RimpyKang-pm5md 3 ай бұрын
Guru Ramdas ji mehar karo bhai Amrit pal singh ji te
@HappyAcorn-cr9fn
@HappyAcorn-cr9fn 3 ай бұрын
Punjab lii joo gal karu good 👍👍👍
@JasvirSingh-nf7ge
@JasvirSingh-nf7ge 3 ай бұрын
Biba harsimrat kaur badal zindabad
@NirmalGill-lb1oc
@NirmalGill-lb1oc 3 ай бұрын
Very good 👍👍
@givrajsingh4661
@givrajsingh4661 3 ай бұрын
👍👍👏👏
@ssbal-qp8mb
@ssbal-qp8mb 3 ай бұрын
Besharm
@jeonaaaaJATT
@jeonaaaaJATT 3 ай бұрын
gal jama sahi kiti bibi but ajj eh gala sun k bibi to hasa b onda but chalo haje b j apne panth val te punjab di gal krde a changi gal a
Как подписать? 😂 #shorts
00:10
Денис Кукояка
Рет қаралды 8 МЛН
Watermelon magic box! #shorts by Leisi Crazy
00:20
Leisi Crazy
Рет қаралды 54 МЛН
How Strong is Tin Foil? 💪
00:26
Preston
Рет қаралды 137 МЛН
Как подписать? 😂 #shorts
00:10
Денис Кукояка
Рет қаралды 8 МЛН