ਧੀਆਂ ਦੇ ਦਲਾਲ🥹Dheeyan De Dalaal Video 2024 Dharnat Jhinjer,Haryau Wale

  Рет қаралды 66,345

Haryau Wale

Haryau Wale

Күн бұрын

Пікірлер: 217
@KulwinderKaur-ff3jf
@KulwinderKaur-ff3jf 14 күн бұрын
ਈਸੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਲੱਗੀ🎉🎉🎉🎉
@simarjitkaur3098
@simarjitkaur3098 14 күн бұрын
ਤਾਰੀ ਦੀ ਐਕਟਿੰਗ ਬਹੁਤ ਵਧੀਆ ਆ ਕਪੂਰਥਲਾ ਤੋਂ
@manjitkaur-wy1tg
@manjitkaur-wy1tg 13 күн бұрын
ਬਹੁਤ ਬਹੁਤ intresting ਵੀਡੀਓ, ਮਜ਼ਾ ਆ ਗਿਆ ਅੱਜ ਦਾ ਐਪੀਸੋਡ ਦੇਖ ਕੇ 👌👌👌👍👍👍ਧੰਨਵਾਦ ਜੀ 🙏🙏🙏🙏🙏
@sardajijagmohan3191
@sardajijagmohan3191 14 күн бұрын
ਨਜਾਰਾ ਆ ਗਿਆ ਅੱਜ ❤❤❤❤ਵਕੀਲਾਂ ਵਾਲਾ ਰੋਹਬ ਦਿਖਾ ਰੋ ਕੇ ਕੁਝ ਨਹੀਂ ਬਣਨਾ। ਵਕੀਲ ਤਾਂ ਵੱਡੇ ਵੱਡੇ ਦੀ ਮੱਤ ਟਿਕਾਣੇ ਲਿਆ ਦਿੰਦੇ ਨੇ ਤੂੰ ਰੋਈ ਜਾਦੀ ਵੈਸੇ ਵਕੀਲਾਂ ਵਾਲਾ ਰੋਲ ਹੋਇਆ ਨਹੀਂ। ਈਸੂ ਨੇ ਦਬਕਾ ਚੰਗਾ ਮਾਰਿਆ ਥੋੜਾ ਜਿਹਾ ਅੜਕਾ ਕੇ ਬੋਲ ਰਿਹਾ। ਹੁਣ ਤੁਸੀਂ ਜਲਦੀ ਪਟਾ ਫਿਰਦਾ ਦਿਖਾਉ।।। ਪਾਉ ਜਲਦੀ ਵੀਡੀਓ❤❤❤
@KaramjeetKaur-r6p
@KaramjeetKaur-r6p 13 күн бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
@GaganDeep-yq9tv
@GaganDeep-yq9tv 14 күн бұрын
ਈਸ਼ੂ ਦੀ ਐਕਟਿੰਗ ਬਹੁਤ ਘੈਂਟ ਹੈ ਜੀ
@gurjotkaur1520
@gurjotkaur1520 13 күн бұрын
ਈਸੂ ਦੀ ਐਕਟਿੰਗ ਸ਼ੁਪਰ ਡੁਪਰ❤
@hardevsingh366
@hardevsingh366 13 күн бұрын
ਵੀਡੀਓ ਬਹੁਤ ਵਧੀਆ ਧਰਨਾਟ ਜੀ 🙏 ਸੁਨੇਹਾ ਬਹੁਤ ਵਧੀਆ ਦਿੱਤਾ ਹੈ ਜੀ 🙏
@WinderGill-2
@WinderGill-2 14 күн бұрын
ਬੇਬੇ ਦੀ ਐਕਟਿੰਗ ਬਹੁਤ ਵਧੀਆ ਐ ਜੀ 🌹🌹
@SimranSingh-zx4wj
@SimranSingh-zx4wj 14 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@simarjitkaur3098
@simarjitkaur3098 13 күн бұрын
ਸ਼ਾਬਾਸ਼ੇ ਕੀਰਤ ਬਹੁਤ ਵਧੀਆ ਤੁਸੀਂ ਕੁੜੀ ਨਾਲ਼ ਸਾਰੇ ਖੜੇਗੇ ਆ ਕਪੂਰਥਲਾ ਤੋਂ
@hardeepdharni8697
@hardeepdharni8697 13 күн бұрын
ਬਹੁਤ ਹੀ ਵਧੀਆ ਕੀਤਾ ਇਸੂ ਦੀ ਐਕਟਿਗ ਬਹੁਤ ਹੀ ਵਧੀਆ ਏ ਲਾਲਚੀਆ ਨੂੰ ਛਡਾਉ ਨਾ
@rasannijjar4916
@rasannijjar4916 13 күн бұрын
ਮਜਾ ਆ ਗਿਆ ਵੀਡਿਉ ਦੱਖਣ ਦਾ❤❤❤❤
@JaspalKaur-x5l
@JaspalKaur-x5l 13 күн бұрын
ਅੱਜ ਤਾਂ ਮਜ਼ਾ ਆ ਗਿਆ ❤❤❤
@SukhwinderSingh-wq5ip
@SukhwinderSingh-wq5ip 13 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@IchhaBhatheja0-mc6dj
@IchhaBhatheja0-mc6dj 14 күн бұрын
Aaj da episode superhit wah wah wah ❤
@Arjungarg406
@Arjungarg406 13 күн бұрын
Ishu di saari acting bomb hundi sww
@arshdeepkaur6456
@arshdeepkaur6456 14 күн бұрын
ਬਹੁਤਬਹੁਤਵਧੀਆ❤❤❤❤❤❤❤
@simarjitkaur3098
@simarjitkaur3098 13 күн бұрын
ਬਹੁਤ ਵਧੀਆ ਐਕਟਿੰਗ ਇਸ਼ੂ ਦੀ ਬਹੁਤ ਵਧੀਆ ਵੀਡੀਓ ਕਪੂਰਥਲਾ ਤੋਂ
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 13 күн бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉
@Parkashgarg-z8l
@Parkashgarg-z8l 13 күн бұрын
ਬਹੁਤ ਵਧੀਆ ਵੀਡੀਓ ਜੀ ਧੰਨਵਾਦ ❤❤❤❤❤❤❤❤❤ 🙏🙏🙏🙏🙏🙏🙏🙏🙏
@manjotsinghdeol7267
@manjotsinghdeol7267 11 күн бұрын
Ishu vere di acting bhut sirra aa
@gurdeep_saini
@gurdeep_saini 13 күн бұрын
Aaj te siraaaa hiii laa taaaaa
@tanukaur10
@tanukaur10 13 күн бұрын
❤❤ very very very nice video ji😊😊
@anjumittal9804
@anjumittal9804 6 күн бұрын
Nice viedo ❤❤❤❤❤agla part jaldi please reply
@pavandeepdandiwal7323
@pavandeepdandiwal7323 14 күн бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਰਾਜਾ ਸਿੰਘ ਥਰਾਜੀਆ ਲਾਲੇਆਣਾ
@LabhMehra-qf7uf
@LabhMehra-qf7uf 12 күн бұрын
Buhat sohna msg a nice video ji❤❤🎉🎉
@lkaur4992
@lkaur4992 12 күн бұрын
Very nice story 😁😁😁 Mzza aa giya
@BalveerSingh-l5d
@BalveerSingh-l5d 9 күн бұрын
Very nice 🙂
@jasmeetkaur4051
@jasmeetkaur4051 12 күн бұрын
Nice video Puri sirra ❤❤
@AbhijotsinghSinghabhi-x5v
@AbhijotsinghSinghabhi-x5v 11 күн бұрын
🎉🎉very very nice video good work 🌹🌹🌹 waheguru ji Maher Karn 🌺🌺
@LakhwinderBaidwan-l6b
@LakhwinderBaidwan-l6b 12 күн бұрын
Ishu vara acting bhot bhot sonni a ❤
@trollpunjabi2374
@trollpunjabi2374 12 күн бұрын
Very very nice story 👍 God bless you all family ❤❤❤❤
@SurinderKaur-q8c
@SurinderKaur-q8c 2 күн бұрын
Very. Nice video surinder bhadur
@pardeepchahal6387
@pardeepchahal6387 13 күн бұрын
ਬਹੁਤ ਵਧੀਆ ਵਿਡੀਉ ਦੇਖਣ ਲਈ ਹੈ ਧੰਨਵਾਦ
@neelamjindal9192
@neelamjindal9192 12 күн бұрын
Very nice episode dekh k maja aa gaya
@Sherapunjab-px1rh
@Sherapunjab-px1rh 13 күн бұрын
Aaj wala episode sab too mst cc😂😂😂
@LakhwinderSingh-rt4mo
@LakhwinderSingh-rt4mo 14 күн бұрын
ਨਾਇਸ ਵੀਡੀਓ ਬਾਈ ਜੀ
@rajvir4932
@rajvir4932 13 күн бұрын
Claping... Mza aa gya aj. Nice video ❤❤❤
@GurpinderKaur-t6q
@GurpinderKaur-t6q 13 күн бұрын
Very very nice story very very congratulations ❤❤❤❤❤❤
@deepkumar9205
@deepkumar9205 13 күн бұрын
Wah kea baat h keo agea sbad bebe 😅😅😅😅
@ParminderPal-h5c
@ParminderPal-h5c 13 күн бұрын
ਮਜਾ ਆ ਗਿਆ ਅੱਜ ਤਾਂ
@Gurmailsingh-vx9ix
@Gurmailsingh-vx9ix 3 күн бұрын
ਅਗਲਾ episode v ਪਾ ਦਿਓ ਹੁਣ
@karmjitkaur7870
@karmjitkaur7870 14 күн бұрын
ਬਹੁਤ ਵਧੀਆ ਹੈ ਜੀ 🎉🎉❤❤
@BinduSharma-q2q
@BinduSharma-q2q 13 күн бұрын
Bht Vadiya hoya
@amarjitkaur1849
@amarjitkaur1849 13 күн бұрын
Aaj ta maja aa gaya dharnat di inselt hundi dekhke
@rajinderkaler2173
@rajinderkaler2173 13 күн бұрын
Essu di acting vulva bhuts ghaint aas ❤❤❤❤❤
@GurpreetSingh-fq7di
@GurpreetSingh-fq7di 13 күн бұрын
Very nice video brother Dharnat,Tari,Kirat and your all team members work awesome 🌹👍❤️🙏🙏
@amarjitkaur1849
@amarjitkaur1849 13 күн бұрын
Bahut badhia video c aaj wali
@HarjinderSingh-yy7uo
@HarjinderSingh-yy7uo 2 күн бұрын
ਵੀਰ ਜੀ 18 part ਬਣਾਓ ਹੁਣ ਤਾਂ ਬਹੁਤ ਟੀਮ ਹੋ ਗਿਆ 🙏
@satnamsinghbhullar7671
@satnamsinghbhullar7671 13 күн бұрын
ਹੱਸ ਕੁਲਦੀਪ ਕੁਰੇ ਬਹੁਤ ਹੱਸਦੇ ਸੀ ਤੂੰ ਤੇ ਤੇਰਾ ਧੀਆ ਦਾ ਦਲਾਲ ਧਨਾਢ ਓ ਵੀ ਅਗਲੀ ਵਕੀਲ ਵਾ ਕਰ ਤਿਆਰੀ ਦੋਨੋ ਜਾਣੇ ਜੇਲ੍ਹ ਦੀ
@sukhdeepsidhu2342
@sukhdeepsidhu2342 14 күн бұрын
ਬਹੁਤ ਵਧੀਆ ਵੀਡੀਓ,ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
@GabbbarDhindsa
@GabbbarDhindsa 14 күн бұрын
ਖੇਤੀ ਵਰਗਾ ਧੰਦਾ ਨੀ ਧਰਨਾਟ ਵਰਗਾ ਬੰਦਾ ਨੀ ਗੱਬਰ ਸਿੰਘ ਢੀਂਡਸਾ ਬਿਸ਼ਨਗੜ੍ਹ
@ManpreetKaur-il7jo
@ManpreetKaur-il7jo 13 күн бұрын
Bhut ਅੱਤ aa koi ਸ਼ਬਦ nahi ਬੋਲਣ nu
@kiransandhu4160
@kiransandhu4160 12 күн бұрын
Bhut interesting story 😅😅😅
@PB_31malwa
@PB_31malwa 13 күн бұрын
Mza aa gya ajj ta😊😊😅😅😂😂
@virindersinghrjau1252
@virindersinghrjau1252 7 күн бұрын
ਵੀਰੇ ਧਰਨਾਟ ਅਗਲਾ ਐਪੀਸੋਟ ਜਲਦੀ ਪਾਇਆ ਕਰੋ ਇਸ ਸੀਰੀਅਲ ਨੂੰ ਬੰਦ ਨਾ ਕਰੋ ਪਲੀਜ਼ ਹੋਰ ਅੱਗੇ ਵਧਾਓ
@KamalKumar-ow7mq
@KamalKumar-ow7mq 12 күн бұрын
Very nyc series
@samhundal7466
@samhundal7466 14 күн бұрын
Sirra video bai ji 👌 ❤❤❤❤❤
@JagjeetSingh-bq4og
@JagjeetSingh-bq4og 13 күн бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ
@dhaliwal_family_09
@dhaliwal_family_09 13 күн бұрын
Bahut vadeya story hai Veere
@BoharDhillon-hw3uc
@BoharDhillon-hw3uc 14 күн бұрын
Very Very nice video ji 👌👌👌👌👌 👍👍👍👍👍
@kulwinderkaur9668
@kulwinderkaur9668 13 күн бұрын
ਵਿਚਾਰੀ ਦੇ ਦੋ ਦਿਮਾਗ ਲੱਗੇ ਆ ਅੱਜ ਇਕ ਨੇ ਵੀ ਕੰਮ ਨੀ ਕੀਤਾ ਮੌਕੇ ਤੇ ਇਹ ਵੀ ਧੋਖਾ ਦੇ ਗ ਏ 😂😂
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 13 күн бұрын
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
@rajvirkaur6674
@rajvirkaur6674 14 күн бұрын
Very nice video g 👍👍👍👍👍
@baljindersingh714
@baljindersingh714 13 күн бұрын
Mout samne hai kya khoob nazara hai
@PrabhjotKaur-fl4uc
@PrabhjotKaur-fl4uc 13 күн бұрын
Bahut vadiya story aa
@SARBJEETKAUR-t2t
@SARBJEETKAUR-t2t 13 күн бұрын
🎉🎉🎉🎉 very nice video ji 👍👍✌️ 🎉❤
@NajiaKhan-l2w
@NajiaKhan-l2w 13 күн бұрын
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਅਗਲੀ ਵੀਡੀਓ
@anjumittal9804
@anjumittal9804 2 күн бұрын
Part 18 kab ayga please reply nice viedo❤❤❤❤❤
@abirajbawa1362
@abirajbawa1362 4 күн бұрын
N Next part
@MANPREETkaurManpreetKaurRitu
@MANPREETkaurManpreetKaurRitu 7 күн бұрын
Please next video please ❤❤❤
@reetjhamat339
@reetjhamat339 13 күн бұрын
Taari always my favourite ❤
@deepdeep5689
@deepdeep5689 14 күн бұрын
Darnat ਭਾਈ ਟਰਾਲੀ ਭਰਕੇ ਲਵ ਯੂ ਪੂਰੀ ਟੀਮ ਨੂੰ
@BalveerSingh-l5d
@BalveerSingh-l5d 9 күн бұрын
Very nice story
@BalveerSingh-l5d
@BalveerSingh-l5d 9 күн бұрын
God bless you
@GurtejTeeji
@GurtejTeeji 10 күн бұрын
Nicevideo👍♥️🇮🇳🤘
@rajinderkaler2173
@rajinderkaler2173 13 күн бұрын
Very nice 👌👌👌👌👌👌👌👌👌👌💚💚💚💚
@gagandeepKour-h9w
@gagandeepKour-h9w 13 күн бұрын
ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਪਰ ਵੀਰ ਜੀ ਤੁਸੀਂ ਹਰਮਨ ਭੈਣ ਦੀ ਜਮੀਨ ਧੋਖੇ ਨਾਲ ਆਪਣੇ ਨਾਮ ਕਰ ਵਾਲੀ ਤੁਸੀ ਬਹੁਤ ਗਲਤ ਕੀਤਾ
@ArmaandeepSingh-j2w
@ArmaandeepSingh-j2w 10 күн бұрын
Ishu my veer my best actor
@ManpreetKaur-ls1qj
@ManpreetKaur-ls1qj 13 күн бұрын
Bht ghaint
@mamtadhiman2314
@mamtadhiman2314 14 күн бұрын
sabdi acting too excellent ❤❤
@AliRaza-dl9zw
@AliRaza-dl9zw 13 күн бұрын
Bhai g very nice episode
@AmandeepSingh-bu4wn
@AmandeepSingh-bu4wn 13 күн бұрын
ਬਹੁਤ ਵਧੀਆ ਵੀਡੀਓ ਏ
@deepdeep5689
@deepdeep5689 14 күн бұрын
ਭਾਈ ਜੀ ਕੁਲਦੀਪ ਮੈਡਮ ਕਾਲਾ ਮਾਲ ਤਨੀ ਖਾਂਦੀ ( ਉਬਾਸੀਆਂ) ਬਹੁਤ ਲੇ ਰਹੀ ਹੈ😊😊😊😊😊😊😊
@JassGhuman-op5ht
@JassGhuman-op5ht 13 күн бұрын
Sawad aa gya bro sirra episod c az da eda ee kich k rakho kum nu
@LaviMaan-lf3px
@LaviMaan-lf3px 13 күн бұрын
Very very nice video ji ❤❤
@renuarora5192
@renuarora5192 14 күн бұрын
Very nice video ❤❤
@navjeetkaur8451
@navjeetkaur8451 13 күн бұрын
Very good work keep it up.
@MandeepMandeepsoni-y1e
@MandeepMandeepsoni-y1e 14 күн бұрын
Bhot wait si
@darshansingh5731
@darshansingh5731 14 күн бұрын
ਕੁਲਦੀਪ ਕੁਰੇ ਭਾਗੂ ਨੂੰ ਲਿਆ ਓਹ ਦੇ ਦਉ ਤੇਰੀ ਗਵਾਹੀ ਬਾਕੀ ਵੀਡੀਓ ਸੋਡੀ ਵੇਖ ਨਜਾਰਾ ਬਹੁਤ ਆਉਦਾ ਦਿਲ ਕਰਦਾ ਸੋਨੂੰ ਕਮਿੰਟ ਲਿਖੀ ਜਾਈਏ
@satnamsinghbhullar7671
@satnamsinghbhullar7671 13 күн бұрын
ਭਾਗੂ ਕੋਨ ਵਾ ਜਿਹੜਾ ਗਵਾਈ ਦਿਓ
@ManjitKaur-lu7oy
@ManjitKaur-lu7oy 13 күн бұрын
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 17ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤❤
@PamSandhu-u7m
@PamSandhu-u7m 13 күн бұрын
Very nice❤❤❤❤❤
@harjitkaur3959
@harjitkaur3959 14 күн бұрын
ਬਹੁਤਾ ਵਿਸ਼ਵਾਸ ਕਰਨਾ ਠੀਕ ਨਹੀਂ ਹੁੰਦਾ ਲੋਕਾਂ ਦੀਆਂ ਗੱਲਾਂ ਵਿੱਚ ਕੁਝ ਤਾਂ ਸਚਾਈ ਹੁੰਦੀ ਹੈ
@harmandhaliwal2842
@harmandhaliwal2842 14 күн бұрын
Very nice Video Bhai ji ❤❤
@KaluSingh-j3n
@KaluSingh-j3n 13 күн бұрын
Nice video ji❤❤❤❤❤
@KulwinderKulwinder-g5d
@KulwinderKulwinder-g5d 13 күн бұрын
Bhut vhida vedeo 🎉🎉
@HArjinderSingh-dd8zi
@HArjinderSingh-dd8zi 14 күн бұрын
ਬਹੁਤ ਵਧੀਆ ਵੀਡੀਓ ਹੈ ਜੀ ਪਰ ਮਾਤਾ ਨੇ ਦੁੱਜਾ ਦਿਮਾਗ਼ ਨੀ ਵਰਤੇਆ ਕਿੱਥੇ ਰੱਖ ਕੇ ਭੁੱਲ ਗਈ ਜੀ
@Parkashgarg-z8l
@Parkashgarg-z8l 13 күн бұрын
😂😂😂
@BalrajSingh-uy4um
@BalrajSingh-uy4um 13 күн бұрын
Nic story ji ❤❤
@ranjeetsekhon765
@ranjeetsekhon765 13 күн бұрын
Very nice g video ❤❤❤
Chain Game Strong ⛓️
00:21
Anwar Jibawi
Рет қаралды 41 МЛН
Try this prank with your friends 😂 @karina-kola
00:18
Andrey Grechka
Рет қаралды 9 МЛН
coco在求救? #小丑 #天使 #shorts
00:29
好人小丑
Рет қаралды 120 МЛН