ਹੱਥ ਦੇਖਣ ਵਾਲਾ ਬਾਬਾ ਭੱਜਿਆ ਬਗਲੀ ਛੱਡ ਕੇ ਤਾਰੀ ਬਾਬੇ ਕੋਲ਼ੇ ਬੰਨ੍ਹੇ ਹੱਥ Tari Baba New Video

  Рет қаралды 94,410

Preet Syaan

Preet Syaan

Күн бұрын

Пікірлер: 142
@balwinderbadesha6092
@balwinderbadesha6092 8 ай бұрын
Tari baba ਤੇਰੀ ਗਲਾ ਬਾਲੀ ਆ ਪਸੰਦ ਨੇ ਸਾਡੇ 👍👍
@Mann251
@Mann251 Жыл бұрын
ਬਾਬਾ 2010 ਤੱਕ ਸਮਾਂ ਬਹੁਤ ਸੋਹਣਾਂ ਹੁੰਦਾ ਸੀ ! ਲੋਕ ਫੋਨਾਂ ਤੋਂ ਦੂਰ ਹੁੰਦੇ ਸਨ ਅਤੇ ਰਿਸ਼ਤੇ ਵੀ ਦਿਲ ਦੇ ਹੁੰਦੇ ਸੜ ਗੂਹੜੇ ! ਹੁਣ ਤਾਂ ਨਾਸ ਮਾਰਤਾ ਸਾਰੀ ਨਵੀਂ ਜਨਰੇਸ਼ਨ ਦਾ ਫੋਨਾਂ ਨੇਂ !
@GurvinderSungh-p3q
@GurvinderSungh-p3q 9 күн бұрын
ਹੋਰ ਬਾਬਾ ਠੀਕ ਐ ਮੇਰੀ ਰਾਤ ਦੀ ਡਿਊਟੀ ਹੁੰਦੀ ਆ ਮੈਂ ਤਾਂ ਸਾਰੀ ਰਾਤ ਤੇਰੀਆਂ ਗੱਲਾਂ ਹੀ ਸੁਣਦਾ ਰਹਿੰਦਾ ਅੱਗੇ ਮੈਂ ਗੀਤ ਸੁਣਦਾ ਸੀ ਹੁਣ ਤੇਰੀਆਂ ਗੱਲਾਂ ਸੁਣਦਾ ਬਾਬਾ ਨਜ਼ਰ ਹੀ ਲਿਆ ਨਾ
@gopi2bhatti
@gopi2bhatti Жыл бұрын
ਬਹੁਤ ਵਧੀਆ ਇਨਸਾਨ ਬਾਬਾ ਤਾਰੀ ਜਿਸ ਇੱਕ ਪ੍ਰਦੇਸੀ ਦੀ ਜ਼ਿੰਦਗੀ ਬਚਾਈ
@GurwinderBhola-dm7sg
@GurwinderBhola-dm7sg Жыл бұрын
🙏🙏🙏🙏🙏💌💌💌💛💚😎🙏🙏🙏🙏🙏🙏🙏🙏🙏🙏🙏🙏🙏🙏💌
@malkiatkaur4764
@malkiatkaur4764 Жыл бұрын
😊
@sukhpalkhosa5589
@sukhpalkhosa5589 Жыл бұрын
बाबा ता वाहला ही बढिया बन्दा है
@doctorgill4764
@doctorgill4764 Жыл бұрын
ਬਾਬਾ ਜੀ ਜਿਨਾ ਮਰਜੀ ਦੁਨੀਆਂ ਦਾ ਕਰਲਵਓ ਆਪਣੇ ਸਕੇ ਨਹੀਂ ਆਪਣੇ ਬਣਦੇ ਜਿਨਾ ਨੂੰ ਸੁਖ ਦੇਣ ਲਈ ਪੈਰਾਂ ਤੇ ਖੜੇ ਕਰਨ ਲਈ ਜ਼ਿੰਦਗੀ ਦਾ ਜਵਾਨੀ ਦਾ ਵਕਤ ਗਵਾਇਆ ਸੱਭ ਕੁਝ ਉਹਨਾ ਦੇ ਲੇਖੇ ਲਾ ਦਿੱਤਾ ਸੀ ਅੱਜ ਅਰਬ ਚ ਰੁਲਦਾ ਕੋਈ ਨਹੀਂ ਪੁੱਛਦਾ ਬਾਅਦ ਵਿੱਚ ਬਸ ਟਾਇਮ ਚੰਗ਼ਾ ਤੇ ਨਾਲ ਖੜੇ ਆ ਸਾਰੇ ਨਹੀਂ ਤਾਂ ਕੋਈ ਨਹੀਂ ਪੁੱਛਦਾ ਬਾਬਾ ਜੀ 😢
@amarjitsingh1946
@amarjitsingh1946 Жыл бұрын
ਬਹੁਤ ਵਧੀਆ ਬਾਈ ਜੀ ਸੱਚੀਆਂ ਗੱਲਾਂ ਨਾਇਸ 👍👍👌👌💯😂😂
@rajpalsingh9091
@rajpalsingh9091 4 ай бұрын
ਸਹੀ ਗੱਲ ਬਾਈ ਦੀ ਅਸੀ ਵੀ ਐ ਆ ਲੜਦੇ ਹੁੰਦੇ ਸੀ ਜਦੋਂ ਸਾਡੀ ਭੂਆ ਆਉਂਦੀ ਹੁੰਦੀ ਸੀ ਵੀ ਸਾਡੇ ਘਰੇ ਪੈਣਾਅੱਜ ਬਾਈ ਨੇ ਉਹ ਸਮਾਂ ਯਾਦ ਕਰਾਤੀ ਥੈਕਯੂ ਜੀ
@GurinderBains-g8h
@GurinderBains-g8h 11 күн бұрын
Tari baba nice banda va . God bless you 🙏🙏🙏🙏🙏
@MSGaminG-cc4dz
@MSGaminG-cc4dz Жыл бұрын
Baba Sira Banda Bai yar K Moge Wala
@ShishpalKhokhar-k7j
@ShishpalKhokhar-k7j Жыл бұрын
Good job BABA ji
@user-YouTube.creation
@user-YouTube.creation Жыл бұрын
ਬਾਬਾ ਜੀ ਹੈਰੋ ਲੰਡਨ ਤੋਂ ਤੁਹਾਨੂੰ ਦੇਖਦਾ ਹਾਂ ❤
@amrjeetkauramarjeet2464
@amrjeetkauramarjeet2464 14 күн бұрын
ਵਾਹਿਗੁਰੂ ਜੀ ਮੇਹਰ ਕਰਨ ਤਾਰੀ ਵੀਰ ਜੀ ਤੁਹਾਡੇ ਤੇ 🙏🙏❤❤🎉🎉🙏🙏
@SarbpreetkaurNaher
@SarbpreetkaurNaher Жыл бұрын
੍ਬਾਬਾ ਤਾਰੀ ਗੱਲਾਂ ਬਹੁਤ ਵਧੀਆ ਤੁਹਾਡੀਆਂ
@lakhvindersingh4955
@lakhvindersingh4955 Жыл бұрын
बाबा यार बहुत बढ़िया कोई ना वाहेगुरु अल्लाह भगवान आपको बहुत जल्दी तरक्की देंगे बस लगे रहो पर ग‌ऊ और गरीबो की सेवा करते रहे दिन चोगनीऔर रात सो गुणा ज्यादा तरक्की देंगे ❤
@sidhusaab6632
@sidhusaab6632 Күн бұрын
ਤਾਰੀ ਸਾਡੇ ਪਿੰਡਾ ਦੀ ਸਾਨ ਆ ਸਾਡੇ ਸਾਰੇ ਪਿੰਡਾ ਦੇ ਨਾ ਲੈਦਾ ਬੜਾ ਮਾਣ ਹੁੰਦਾ
@JagjeetSingh-bq4og
@JagjeetSingh-bq4og 11 ай бұрын
ਤਾਰੀ ਬਾਬੇ ਦੀ ਜੈ
@avtarsinghhundal7830
@avtarsinghhundal7830 17 күн бұрын
VERY GOOD performance
@VickySandhu-m2z
@VickySandhu-m2z 4 күн бұрын
ਬਾਬਾ ਅੱਤ ਆ ਪੂਰਾ
@mandeepshergill6231
@mandeepshergill6231 17 күн бұрын
Bage att ❤❤❤❤❤❤❤❤
@RameshKumar-fr1vz
@RameshKumar-fr1vz Жыл бұрын
Satsriakal preet sinya bai taari nu vi satsriakal ji bahut hi vadhia line he bahut log depression cho bahar aa jaange changa lagda bai ji good morning from Sri Ganga Nagar Rajasthan 🙏❤️❤️❤️❤️🌹🌹🌹🌹🌹
@officialgarrybahrain8364
@officialgarrybahrain8364 Жыл бұрын
ਤਾਰੀ ਬਾਬਾ ਸਤਿ ਸ੍ਰੀ ਆਕਾਲ ਤੇਰੇ ਅੱਜ ਦਿਲੋਂ ਦਰਦ ਬੋਲਦਾ ❤❤
@moneysandhu5824
@moneysandhu5824 Жыл бұрын
Sirra aa baba ji tuc waheguru ji tuhanu hamesha Chardikala ch rakhe Waheguru ji
@tarsemsinghrajput6675
@tarsemsinghrajput6675 Жыл бұрын
ਜੈ ਹੋ ਤਾਰੀ ਬਾਬੇ ਕੀ 🙏🏻🙏🏻🙏🏻
@malkitsingh2145
@malkitsingh2145 Жыл бұрын
😂😂😂😂😂😂
@Mann251
@Mann251 Жыл бұрын
ਤਾਰੀ ਬਾਬੇ ਕੋਈ ਭੂਤਾਂ ਆਲਾ ਬਾਕਾ ਸੁਣਾਦੇ ਜੇ ਹੈ ਤਾਂ !
@RajinderKumar-qg5re
@RajinderKumar-qg5re Жыл бұрын
thnku preet veere tera.dil to kehna baba te tuci menu mere apne jihe lgde a. me b dipretion da shikaar a but kdi kise nu dsea nahi. ajj tuhade nal gall share kitia. waheguru tuhanu chardi klaa ch rakhan 🙏
@avtarkhokhar5370
@avtarkhokhar5370 Жыл бұрын
Baba ji duniya bahut matlabi h. Oh bande nu Sharm auni chahide aa jihne apne rabb nu gharo kadta. Rabb tuhanu khus rakhe tusi bahut badiya kamm kar rahe ho. Sodiya galla sun ke ruhh khush ho jandi h. From....Avtar Singh khokhar haryana police
@ArmaanSingh-cb6qr
@ArmaanSingh-cb6qr Жыл бұрын
Bahut Vadiya insaan baba taari
@rupindersingh6214
@rupindersingh6214 Жыл бұрын
ਭੂਆ ਵਾਲੀ ਗੱਲ ਬਿਲਕੁੱਲ ਸਹੀ ਕਹੀ ਬਾਬਾ ਬਹੁਤ ਤੇਹ ਪਿਆਰ ਹੁੰਦਾ ਸੀ
@ranalangianawriter5487
@ranalangianawriter5487 Жыл бұрын
ਬਹੁਤ ਵਧੀਆ ਬਾਬਾ ਜੀ ਬਾਬਾ ਜੀ ਪ੍ਰੀਤ ਨੂੰ ਚੰਗੀ ਅਜਿਹੀ ਦਵਾਈ ਦਵਾਉ ਹਰ ਵੀਡੀਓ ਚ ਖੰਗੀ ਜਾਂਦਾ ਆ
@HarrySehaj-qz8fu
@HarrySehaj-qz8fu Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ
@gillrajvir5929
@gillrajvir5929 Жыл бұрын
Very very thankful Tari Baba ji
@CrooddwDeepa
@CrooddwDeepa Жыл бұрын
ਬਹੁਤ ਵਧੀਆ ਤਾਰੀ ਬਾਬੇ
@sukhmansanghavlogs6617
@sukhmansanghavlogs6617 Жыл бұрын
ਬਾਈ ਜੀ ਸਵਾਦ ਆ ਗਿਆ ਦੇਖਕੇ ਮੈਨੂੰ ਕੱਲ ਹੀ ਪਤਾ ਲੱਗਿਆ ਤੁਹਾਡੇ ਚੈਨਲ ਦਾ ਤੇ ਉਦੋਂ ਦਾ ਤੁਹਾਡੀਆਂ ਵੀਡੀਓ ਹੀ ਦੇਖੀ ਜਾਨਾਂ ❤❤
@KaranSandhu-ez3jc
@KaranSandhu-ez3jc Жыл бұрын
ਇਹਦੀਆਂ ਵੀਡੀਓ ਵੇਖੀਆ ਰਿਆਲ ਨਹੀਂ ਨਹੀਂ ਆਪ ਨੂੰ ਪਤਾ ਇਹ ਕੀ ਚੀਜ਼ ਆ
@Komalpreetkaur-u2r
@Komalpreetkaur-u2r 12 күн бұрын
❤very nice ji
@LAKHWINDERSINGH-ih4bk
@LAKHWINDERSINGH-ih4bk 13 күн бұрын
Dhan dhan Ramdas gur g
@AVMaan
@AVMaan Жыл бұрын
Good 👍 brother ji
@JaspalSingh-fo9hh
@JaspalSingh-fo9hh Жыл бұрын
Waheguruji mahar kro 🙏🙏❤❤ bahut badhiya
@mohandhaliwal9812
@mohandhaliwal9812 Жыл бұрын
Very nice work
@dalersingh9764
@dalersingh9764 Жыл бұрын
Baut vadiya baba g
@officialgarrybahrain8364
@officialgarrybahrain8364 Жыл бұрын
ਬਾਬਾ ਅੱਜ ਰਵਾਤਾ ਤੂੰ ਯਾਰ 😭
@dghvhh2388
@dghvhh2388 Жыл бұрын
ਬਾਬਾ ਤੇਰੇ ਨਾਲ ਨੂੰ ਖੰਗ ਦੀ ਦਵਾਈ ਦਵਾ
@LAKHWINDERSINGH-ih4bk
@LAKHWINDERSINGH-ih4bk 13 күн бұрын
Waheguru waheguru g
@manjindersinghbehlatranspo1762
@manjindersinghbehlatranspo1762 Жыл бұрын
God bless you baba g
@jaspreetsinghlamba60
@jaspreetsinghlamba60 Жыл бұрын
ਬਾਬਾ ਜੀ
@gagandeep2625
@gagandeep2625 Жыл бұрын
Sat sri Akal Baba ji Te Preet bai ji
@VivekBajaj-s6s
@VivekBajaj-s6s 2 ай бұрын
2010 ਤੋ ਪਹਿਲਾਂ ਸਮਾਂ ਸੋਹਣਾ ਸੀ
@sukhdhalimanderdhaliwal3179
@sukhdhalimanderdhaliwal3179 Жыл бұрын
Shi gal aa
@mmannasekhon
@mmannasekhon Жыл бұрын
Bhuat vdiya Tari bai
@guadeepgurdeepsingh5785
@guadeepgurdeepsingh5785 Жыл бұрын
Baba ji aap Ji da bahut bahut dhanyvad hai Ji mein sardar Gurdeep Singh Sandhu weather Uttarakhand Rudrapur se
@iamharry8424
@iamharry8424 Жыл бұрын
ਅੱਛਾ ਅੱਛਾ ਆਲੇ ਨੂੰ ਚੁੱਪ ਕਰਾਉ ਪਹਿਲਾ..
@sarabjeetsingh7524
@sarabjeetsingh7524 Жыл бұрын
Chardi kala🙏 baba ji
@satveersingh1716
@satveersingh1716 Жыл бұрын
Good baba ji manila to 😍
@bittusinghmiana5576
@bittusinghmiana5576 Жыл бұрын
very good ❤
@AmandeepSingh-zj5mk
@AmandeepSingh-zj5mk Жыл бұрын
Very nice 🙏🙏🙏🙏
@Deep1991Sahota
@Deep1991Sahota Жыл бұрын
Waheguru ji chardi kalah ch rakhey ji 🙏
@singking4211
@singking4211 Жыл бұрын
Nice ji jitender Singh Germany to
@lakhadhillion15355
@lakhadhillion15355 Жыл бұрын
Kya baate a jatta ❤❤❤❤
@GillSaab-yd4im
@GillSaab-yd4im Жыл бұрын
Nice job good luck 🎉
@gillsaabgillsaabgillsaab3918
@gillsaabgillsaabgillsaab3918 12 күн бұрын
❤❤
@gurdassingh5242
@gurdassingh5242 Жыл бұрын
Oooooooooooooooooooooooooooooooooooooooooooooooo
@batthchannel4612
@batthchannel4612 Жыл бұрын
ਸਤਿ ਸ੍ਰੀ ਆਕਾਲ ਤਾਰੀ ਬਾਬਾ
@amanchauke2499
@amanchauke2499 Жыл бұрын
Sat Sri akal ji
@Sukhwindersingh-sz9wc
@Sukhwindersingh-sz9wc Жыл бұрын
ਬਾਬਾ ਕਹਿੰਦਾ ਭਗਤੋ ਹੁਣ ਪਰਦਾ ਇ ਖੁਲ ਗੀਆ ਆਪਣਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ
@shukhnoor4742
@shukhnoor4742 Жыл бұрын
V nice
@GunuVirk-bd4ux
@GunuVirk-bd4ux Жыл бұрын
Very nice work ❤❤❤
@gurpreetromana8183
@gurpreetromana8183 9 күн бұрын
19:07 Dachshund 😅
@JagjeetSingh-on9ej
@JagjeetSingh-on9ej Жыл бұрын
SerAaa bai gggg
@BalwindarpalPal
@BalwindarpalPal Жыл бұрын
🙏
@harmanpreetkaur1481
@harmanpreetkaur1481 Жыл бұрын
Hanji baba ji mai hamesha ave hi kardi c k sare sade ghr pao
@fatehsinghgill7499
@fatehsinghgill7499 Жыл бұрын
ਬਾਬਾ ਬੜਾ ਫੈਨ ਹੋ ਗਿਅਾ ਮੈ ਪੱਕਾ
@angadnihalshergill2786
@angadnihalshergill2786 Жыл бұрын
Sat sri akal bai g❤❤❤❤🎉🎉🎉
@Anmolnagra_1
@Anmolnagra_1 2 ай бұрын
Gg
@gurdavindersingh7289
@gurdavindersingh7289 Жыл бұрын
ਸਲੂਟ ਆ ਬਾਈ
@jagmohandhatt3662
@jagmohandhatt3662 Жыл бұрын
ਬਾਬਾ ਤਾਰੀ ਇਹ ਸਟੋਰੀ ਤਾਂ ਫੇਸਬੁੱਕ ਤੇ ਸੁਣ ਲਿਆ ਸੀ ਹੁਣ ਤੂ ਕਿਹਾ ਸਬਸਕ੍ਰਾਈਬ ਕਰੋ ਯੂਟਿਊਬ ਤੇ ਕਰਤਾ ਬਾਬਾ ਮੈ ਵੀ ਬੱਸ ਡਰਾਈਵਰ ਹਾਂ
@BalwindarpalPal
@BalwindarpalPal Жыл бұрын
Y end a
@hakamsingh7343
@hakamsingh7343 Жыл бұрын
Sat sri akal by ji
@gurmeetgarry2063
@gurmeetgarry2063 Жыл бұрын
Good a bai
@old-school221B
@old-school221B Жыл бұрын
2008 wali story jaroor daso saari.....baki terey fan aa baba....
@LovePreet-gf9nh
@LovePreet-gf9nh Жыл бұрын
ਤਾਰੀ ਬਾਬਾ
@Gurwinder-c1r
@Gurwinder-c1r Жыл бұрын
🙏🙏🙏
@baljitkaila5130
@baljitkaila5130 Жыл бұрын
Tari baba sat Sri akal
@gurpreetSingh-k6n
@gurpreetSingh-k6n Жыл бұрын
❤️👌
@raghvirsinghsidhu1333
@raghvirsinghsidhu1333 Жыл бұрын
😂👍👍❤
@bindersinghmonder8419
@bindersinghmonder8419 Жыл бұрын
Good
@hidenseegaming4960
@hidenseegaming4960 Жыл бұрын
❤❤❤❤❤❤❤❤
@aynaor6154
@aynaor6154 Жыл бұрын
ਬਾਈ ਯਰ ਬਾਬੇ ਨੂੰ ਮਰਗ ਆਲੇ ਘਰ ਭੇਜਣਾ ਵਧੀਆ ਗੱਲ ਨੀ ਲਗੀ,ਵਧਾਈ ਆਲੇ ਘਰ ਭੇਜਦੇ ।
@ManpreetSingh-tw7bc
@ManpreetSingh-tw7bc Жыл бұрын
👌👌👌
@JagdishSingh-be7lc
@JagdishSingh-be7lc Жыл бұрын
ਬਾਈ ਜੀ ,ਮੈਨੂੰ ਲੱਗਦਾ ਆਪਾਂ ਕਿਤੇ ਮਿਲੇੰ ਐੰ ਪੱਚੀ ਤੀਹ ਸਾਲ ਪਹਿਲਾਂ , ਕੀ ਤੁਸੀੰ ਬਾਘੇ ਪਰਾਣੇ ਦੇ ਲੱਕੀ ਮਿੰਨ੍ਹੀੰ ਬੱਸਾਂ ਵਾਲੇ ਭਜਨ ,ਬਾਗੇ ਹੋਣਾਂ ਬਾਰੇ ਜਾਣਦੇ ਹੋ ?
@raazsiidhu3587
@raazsiidhu3587 Жыл бұрын
ਭਜਨ ਦੌਧਰ ਦਾ ਸੀ।
@JagdishSingh-be7lc
@JagdishSingh-be7lc Жыл бұрын
@@raazsiidhu3587 ਹਾਂ ਸ਼ਾਇਦ ,ਉਹਦੇ ਕਡੰਕਟਰ ਦਾ ਨਾਂ ਸ਼ਾਇਦ ਕਾਲਾ ਸੀ ?
@ranjitsinghchhajla6781
@ranjitsinghchhajla6781 Жыл бұрын
ਮਾਇਕ ਨੇੜੇ ਰੱਖੋ ਜੀ।
@harcharansingh7495
@harcharansingh7495 Жыл бұрын
🙏🙏
@rajdeepsingh3366
@rajdeepsingh3366 Жыл бұрын
❤❤❤
@harpreetbrar933
@harpreetbrar933 Жыл бұрын
Chanal. Da. Nam. Rhako. Tari. Babe. Di. Jai
@usbrar5129
@usbrar5129 Жыл бұрын
ਤਾਰੀ ਬਾਈ ਰਾਜਸਥਾਨ ਕਿਹੜੇ ਪਿੰਡ ਵਿਚ ਆ ਕੇ ਰਹੇ ਸੀ। ਉਸ ਪਿੰਡ ਦਾ ਨਾਂ ਤਾਂ ਦੱਸੋ???
@PrabhjotSingh-ku5nv
@PrabhjotSingh-ku5nv Жыл бұрын
Baba ji... Bheed kehri gallo paii si.. 2008 vich....
@bhullarsingh4110
@bhullarsingh4110 Жыл бұрын
❤❤
@pappanlibra854
@pappanlibra854 Жыл бұрын
6vi 7vi class wich kkila jameen vech ti.?????
@lachhmansranlachhmansran4453
@lachhmansranlachhmansran4453 Жыл бұрын
ਡੈਸਸੋਨ ਡੋਗ
@Lazzygamerz113
@Lazzygamerz113 Жыл бұрын
❤❤❤😂😂😂😂
@DeepGrewal-rw7zq
@DeepGrewal-rw7zq Жыл бұрын
Hlo ki hall sare veeran da
@bhupenderaulakh795
@bhupenderaulakh795 Жыл бұрын
Rajasthan ch keda pind aa
baba ne tagiya dab ch Jak
32:01
Tari baba smalsar
Рет қаралды 30 М.
УДИВИЛ ВСЕХ СВОИМ УХОДОМ!😳 #shorts
00:49
Don’t Choose The Wrong Box 😱
00:41
Topper Guild
Рет қаралды 29 МЛН