HC ਵਲੋਂ Malwinder mali ਨੂੰ ਮਿਲੀ ਜ਼ਮਾਨਤ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਪੁਲਿਸ ਤੇ ਸਰਕਾਰ ਦੀ ਕੀਤੀ ਖਿਚਾਈ

  Рет қаралды 14,993

ABC Punjab

ABC Punjab

Күн бұрын

Пікірлер: 40
@Balbirsingh-wm2es
@Balbirsingh-wm2es 4 сағат бұрын
ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਇੱਕ ਦਰਵੇਸ਼ ਅਤੇ ਸਾਫ ਦਿਲ ਇਨਸਾਨ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਇਨਸਾਨ ਹਨ ਸਰਦਾਰ ਰਾਜਵਿੰਦਰ ਸਿੰਘ ਬੈਂਸ ਮੇਰੇ ਤੇ ਪੰਜਾਬ ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਤਿੰਨ ਝੂਠੇ ਪਰਚਿਆਂ ਵਿੱਚੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋ ਮੇਰੀ ਜ਼ੁਬਾਨਤ ਕਰਵਾਈ ਗਈ ਸੀ ਮੇਰੇ ਤੋਂ ਇੱਕ ਵੀ ਰੁਪਈਆ ਨਹੀਂ ਲਿਆ ਗਿਆ ਸੀ ਸਰਦਾਰ ਰਾਜਵਿੰਦਰ ਸਿੰਘ ਬੈਂਸ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮਨੁੱਖੀ ਅਧਿਕਾਰਾਂ ਦਾ ਰਾਖਾ ਸਰਦਾਰ ਰਾਜਵਿੰਦਰ ਸਿੰਘ ਬੈਂਸ ❤❤❤❤❤❤❤❤❤
@Ravisher0770
@Ravisher0770 Сағат бұрын
ਰਾਜਵਿੰਦਰ ਸਿੰਘ ਬੈਂਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤❤
@KkpKkp-k7e
@KkpKkp-k7e 2 сағат бұрын
ਗਰੀਬਾਂ ਦੇ ਮਸੀਹਾ ਤੇ ਸੱਚ ਦੇ ਅਧਾਰ ਤੇ ਬਿਨਾਂ ਫੀਸ ਲਏ , ਕੇਸ ਲੜਨ ਵਾਲੇ ਸ੍ਰੀ ਰਾਜਵਿੰਦਰ ਸਿੰਘ ਬੈਂਸ ਸਾਹਿਬ ਜ਼ਿੰਦਾਬਾਦ 🎉
@pawankumargoyal4255
@pawankumargoyal4255 4 сағат бұрын
ਐਹ ਸਰਕਾਰ ਫੇਲ੍ਹ ਹੈ ਜੀ ਸਮੇਤ 92 ❤❤
@amarjeetsingh-er4bq
@amarjeetsingh-er4bq 4 сағат бұрын
ਮਾਨ ਸਾਹਿਬ ਨੂੰ ਸ਼ੀਸ਼ਾ ਦਿਖਾਉਣ ਲਈ ਧੰਨਵਾਦ
@JagroopSingh-fh9dp
@JagroopSingh-fh9dp 4 сағат бұрын
ਬਹੁਤ ਵਧੀਆ ਹੋਇਆ ਜੀ ਮਾਲੀ ਸਾਹਿਬ ਪਰਚਾ ਰੱਦ ਕਰਕੇ ਭਗਵੰਤ ਮਾਨ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਸੀ ਵਕੀਲ ਸਾਹਿਬ ਦਾ ਧੰਨਵਾਦ ਜੋ ਬਹੁਤ ਵਧੀਆ ਜਾਣਕਾਰੀਆ ਦੇ ਰਹੇ ਭਗਵੰਤ ਮਾਨ ਸਰਕਾਰ ਦਾ ਕਿਸਾਨਾ ਦੇ ਝੋਨਾ ਖਰੀਦਣ ਵਲ ਕੋਈ ਧਿਆਨ ਨਹੀ ਇਸ ਸਰਕਾਰ ਜਿਮਨੀ ਚੌਣਾ ਵਿੱਚ ਹਰਿਆਣਾ ਵਾਗ ਨੋਟੋ ਤੋ ਘੱਟ ਵੋਟਾ ਪੈਣ ਮਾਲਵਿੰਦਰ ਸਿੰਘ ਮਾਲੀ ਜਿੰਦਾਬਾਦ
@GurmeetSingh-vu4fv
@GurmeetSingh-vu4fv 4 сағат бұрын
ਭੰਡੂ ਦੀ ਇਸ ਵਾਰ ਚੋਣਾਂ ਵਿੱਚ ਝਾੜੂ ਨਾਲ ਸੇਵਾ ਪਾਣੀ ਕਰੋ
@harbhindersingh8950
@harbhindersingh8950 3 сағат бұрын
Sat Sri akal very good God bless you Bains Saab
@ChamCham-d6s
@ChamCham-d6s 3 сағат бұрын
ਪੰਜਾਬ ਦੀ ਮਾਨ ਸਰਕਾਰ ਮੁਰਦਾਬਾਦ। ਮਾਲਵਿੰਦਰ ਸਿੰਘ ਮਾਲੀ ਜੀ ਆਪਣੇ ਸਟੈਂਡ ਤੇ ਕਾਇਮ ਰਹੋ। ਪੰਜਾਬ ਦੇ ਇਨਸਾਫ ਲੋਕ ਮਾਲੀ ਜੀ ਦੇ ਸਟੈਂਡ ਦੀ ਹਮਾਇਤ ਕਰ ਰਹੇ ਹਨ।
@sukhjindersingh4147
@sukhjindersingh4147 4 сағат бұрын
Mr. Bains is an outstanding lawyer , very professional and capable within his duties
@BabuSidhu-p4m
@BabuSidhu-p4m 5 сағат бұрын
Good bains sahib
@RavinderSingh-yl5ps
@RavinderSingh-yl5ps 4 сағат бұрын
V good
@jatinderpal9463
@jatinderpal9463 3 сағат бұрын
ਪੰਜਾਬ ਸਰਕਾਰ ਨੇ ਅਤ ਕਰਿ ਪਾਇ ਹੇ ॥
@sukhdevsingh-bc7dr
@sukhdevsingh-bc7dr 2 сағат бұрын
ਇਹ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ।
@SukhdevSingh-uv6sx
@SukhdevSingh-uv6sx 3 сағат бұрын
Maali is absolutely right,Maali Sir proud of you Long live justice long live Honorable High Court
@AmrikSingh-tt6ni
@AmrikSingh-tt6ni 4 сағат бұрын
Good
@pritpalsingh5150
@pritpalsingh5150 3 сағат бұрын
Very good ji jindabad
@harbjansingh9136
@harbjansingh9136 4 сағат бұрын
Lakh lahnat on AAP govt
@harbhindersingh8950
@harbhindersingh8950 3 сағат бұрын
Mali zindabaad
@PrinceKumar-cf7ek
@PrinceKumar-cf7ek 4 сағат бұрын
🙏🏻💐💐💐💐💐💐🙏🏻😊
@jagtardhillon7459
@jagtardhillon7459 4 сағат бұрын
Good ,Bains sahib.
@MastanSinghDulai
@MastanSinghDulai 4 сағат бұрын
Very good 👍
@gurkiratsingh4392
@gurkiratsingh4392 4 сағат бұрын
ਮਾਲੀ ਸਾਹਿਬ ਨੂੰ ਉਸ ਬੰਦੇ ਤੇ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਹੈ
@rajuarora3163
@rajuarora3163 4 сағат бұрын
Mali sahib jindabad 👍❤️
@Matrix-ln8gt
@Matrix-ln8gt 4 сағат бұрын
ਵਕੀਲ ਸਾਹਬ ਐਮਐਲਏ ਨੂੰ ਆਪਣੀ ਕਮਾਈ ਦਾ ਤੇ ਬੜਾ ਪਤਾ ਹ ਹੁਣ ਦੇਖੋ ਨਾ ਕਿਵੇਂ ਕਿਵੇਂ ਕਮਾਈਆਂ ਕਰ ਰਹੇ ਨੇ ਸਰਪੰਚੀ ਵਿੱਚ
@BhimSinghDhindsa-o1u
@BhimSinghDhindsa-o1u 4 сағат бұрын
Good😮😮😮😮
@amitoberoi8483
@amitoberoi8483 4 сағат бұрын
Proud of you sir ji
@JasPinder-gx3xs
@JasPinder-gx3xs 5 сағат бұрын
BHOT WDHIAA HO GIAA .MALI SAHIB NOO JUMANET MIL GUEE RS DHALIWALL FDK❤🎉🎉🎉🎉🎉🎉🎉🎉🎉🎉
@labhsingh8134
@labhsingh8134 3 сағат бұрын
Very bad for punjab government and police sir
@krishandyal1651
@krishandyal1651 3 сағат бұрын
Malwinder Singh Mali ji sabhton badhiya insaan han sarkar murdabad
@GurpreetSingh-so1bu
@GurpreetSingh-so1bu 5 сағат бұрын
It was expected...but Mann Govt exposed
@navisharma3469
@navisharma3469 2 сағат бұрын
ਬੇਈਮਾਨ ਸਰਕਾਰ ਨੂੰ ਆਪਣੀ ਕਾਨੂੰਨੀ ਅਸਲੀਅਤ ਦਾ ਪਤਾ ਤਾਂ ਲੱਗ ਹੀ ਗਿਆ ਹੋਵੇਗਾ
@harbjansingh9136
@harbjansingh9136 4 сағат бұрын
Maan failed on all fronts we are repenting to vote for AAP
@ranvirdhanoea1606
@ranvirdhanoea1606 3 сағат бұрын
Beant buchad da duja Roop bs m
@SawarnSingh-i4h
@SawarnSingh-i4h 5 сағат бұрын
Aap party ne galt karby keti
@bhupindersing6347
@bhupindersing6347 3 сағат бұрын
Bhagwant nu sharm auni chaidi hai, je maari moti naitikta hai, he should resign. Police officers who arrested him sould be taken to task. Police officers were unnecessarily arrogant at the time of arrest.
@shamshersingh5468
@shamshersingh5468 2 сағат бұрын
Ke so moto ak shara am banda lak ka v ka ra MA Mara os nu far v bari
@saytruth1382
@saytruth1382 43 минут бұрын
AAP has no popularity but nuisance values.
Сюрприз для Златы на день рождения
00:10
Victoria Portfolio
Рет қаралды 2,7 МЛН
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Elza love to eat chiken🍗⚡ #dog #pets
00:17
ElzaDog
Рет қаралды 11 МЛН
Сюрприз для Златы на день рождения
00:10
Victoria Portfolio
Рет қаралды 2,7 МЛН