Heer Nirmal Sidhu and jasbir Jassi

  Рет қаралды 17,302

BAAZ MUSIC

BAAZ MUSIC

7 ай бұрын

Пікірлер: 38
@waryamsandhu8181
@waryamsandhu8181 5 ай бұрын
ਜਦੋਂ ਪੈਂਤੀ ਸਾਲ ਪਹਿਲਾਂ ਇਹ ਗੀਤ ਜਨਾਬ ਨਿਰਮਲ ਸਿੱਧੂ ਜੀ ਨੇ ਦੂਰਦਰਸ਼ਨ 'ਤੇ ਗਾਇਆ ਸੀ ਤਾਂ ਪੈਂਦੀ ਸੱਟੇ ਲੋਕਾਂ ਦੀ ਰੂਹ ਵਿੱਚ ਵੱਸ ਗਿਆ ਸੀ। ਮੈਂ ਜਦੋਂ ਵੀ ਕਦੀ ਇਸ ਗੀਤ ਨੂੰ ਸੁਣਿਆ, ਮਨ ਮਸਤਕ ਤੇ ਇੱਕ ਵੱਜਦ ਤਾਰੀ ਹੋ ਜਾਂਦਾ ਹੈ। ਜਿਵੇਂ ਅੰਮਿਰਤਾ ਪ੍ਰੀਤਮ ਬਾਰੇ ਕਿਹਾ ਜਾਂਦਾ ਹੈ ਕਿ ਉਹਦੇ ਅਮਰ ਹੋਣ ਲਈ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਇੱਕ ਕਵਿਤਾ ਹੀ ਕਾਫ਼ੀ ਹੈ, ਇੰਝ ਹੀ ਨਿਰਮਲ ਸਿੱਧੂ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੋਰ ਕੁਝ ਵੀ ਨਾ ਗਾਇਆ ਹੁੰਦਾ, ਕੇਵਲ ਏਸ ਇੱਕ ਗੀਤ ਕਰ ਕੇ ਉਹ ਸਦਾ ਲਈ ਲੋਕਾਂ ਦੇ ਚੇਤਿਆਂ ਵਿੱਚ ਜਿਊਂਦੇ ਰਹਿਣਗੇ। ਅੱਜ ਅਜ਼ੀਜ਼ ਜੱਸੀ ਨਾਲ ਇਸ ਗੀਤ ਨੂੰ ਸੁਣਿਆ ਤਾਂ ਰੂਹ ਰੱਜ ਗਈ।-ਵਰਿਆਮ ਸਿੰਘ ਸੰਧੂ
@Baazmusic786
@Baazmusic786 5 ай бұрын
🙏🙏
@dhillonkaurgill6423
@dhillonkaurgill6423 7 ай бұрын
Real singer Nirmal sidhu ❤❤
@J_s_Sidhu
@J_s_Sidhu 7 ай бұрын
👍👌
@Baazmusic786
@Baazmusic786 6 ай бұрын
🙏🙏
@anilbassi2734
@anilbassi2734 5 ай бұрын
Love and respect ❤❤❤❤
@smartgaming9116
@smartgaming9116 7 ай бұрын
Jasi and sidhu eh rang bahot vadhya ustad g jari rakho
@vinayboxer-pn2ie
@vinayboxer-pn2ie 4 ай бұрын
❤❤
@VinodKumar-hj4ys
@VinodKumar-hj4ys 7 ай бұрын
Sidhu sahib Jassi sahib long live for keeping punjabi folk alive carry on arranging such mehfil
@dogarsingh467
@dogarsingh467 2 ай бұрын
ਕਿਆ ਬਾਤ ਐ 👍
@jagtardhindsa6180
@jagtardhindsa6180 5 ай бұрын
🌹🙏🏼
@gurmejsinghkotli7800
@gurmejsinghkotli7800 7 ай бұрын
Very nice ❤❤❤❤❤
@rajindersinghsingh9012
@rajindersinghsingh9012 6 ай бұрын
Great nirmal pahji
@Mr.SultanSingh
@Mr.SultanSingh 7 ай бұрын
Old is gold❤️👌👍
@Daljitbhardawaj-zx9do
@Daljitbhardawaj-zx9do 7 ай бұрын
❤❤❤❤❤KYA❤BAAT❤HAI❤JI❤DILA❤DA❤RAJ❤SIDHU❤VEER❤SAHKUN❤DA❤BADSHAH❤KHUDA❤ SALAMAT❤ RAKHE ❤APPSABB❤ KO❤ JI❤
@Baazmusic786
@Baazmusic786 7 ай бұрын
🙏🙏🙏
@GunwantBhambra
@GunwantBhambra 7 ай бұрын
This will reach million views
@MandeepSingh-zc5op
@MandeepSingh-zc5op 7 ай бұрын
Sira Ustad ji
@gilluniquevideos3240
@gilluniquevideos3240 5 ай бұрын
Nice
@mandeepbhatti3392
@mandeepbhatti3392 7 ай бұрын
@gursharansingh4658
@gursharansingh4658 6 ай бұрын
👍👌👌👌
@gobindphotography9608
@gobindphotography9608 5 ай бұрын
Koka ❤❤
@TV-ku5wk
@TV-ku5wk 7 ай бұрын
ਇਸ ਗੀਤ ਦਾ ਲੇਖਕ ਅਮਰ ਮਸਤਾਨਾ ਜੀ ਕੋਟਕਪੂਰਾ ਵਾਲੇ ਨੇ
@Baazmusic786
@Baazmusic786 7 ай бұрын
Hanji Kotakpura ton
@rabirandhawa3555
@rabirandhawa3555 7 ай бұрын
ਸੁਸ਼ਮਾ ਖਰਬੰਦਾ ਦਾ ਇਕ ਸੋਅ ਜਲੰਧਰ ਦੂਰਦਰਸ਼ਨ ਤੋਂ ਆਉਦਾ ਹੁੰਦਾ ਸੀ। ਨਿਰਮਲ ਸਿਧੂ ਵੀ ਆਏ। ਇਹ ਗੀਤ ਬੋਲਾਇਆ ਗਿਆ। ਵਿੱਚ ਬੈਠੇ ਇਕ ਇਨਸਾਨ ਨੇ ਸਿਧੂ ਨੂੰ ਕਿਹਾ ਮੈਨੂੰ ਜਾਣਦੇ ਹੋ। ਮੈ ਤੁਹਾਡੇ ਗੀਤ ਦਾ ਲੇਖਕ ਹਾ
@georgegill2398
@georgegill2398 7 ай бұрын
Very nice old song
@AmarjitSingh-qg9ct
@AmarjitSingh-qg9ct 7 ай бұрын
Wah wah wah ustad ji phle track wali hi tone hai ba kmal hai💙💙🙏🏻🙏🏻🙏🏻🙏🏻
@RamanKumar-nn6dn
@RamanKumar-nn6dn 5 ай бұрын
Old.is.gold.varey.nice
@ragibasantsinghkirtanstudi8886
@ragibasantsinghkirtanstudi8886 7 ай бұрын
Wah wah mitar sidhoo sab kia bat ji
@singhkulwinder1507
@singhkulwinder1507 5 ай бұрын
Wah wah ustad ji❤
@user-dj4yx4dw4w
@user-dj4yx4dw4w 7 ай бұрын
Amazing
@bawaarvinder1648
@bawaarvinder1648 5 ай бұрын
Wah ji wah
@akashbhumbak65651
@akashbhumbak65651 7 ай бұрын
Wahhhh.ji wahhhh ji kya baat ❤🙏
@KuldipSingh-ip9gl
@KuldipSingh-ip9gl 7 ай бұрын
Very nice
@sukhpalsingh1773
@sukhpalsingh1773 7 ай бұрын
💐💐👌👌
@ayurvedictreatmentsbydr.ma4032
@ayurvedictreatmentsbydr.ma4032 5 ай бұрын
Ehi kalakari kahaundi aa
@smartgaming9116
@smartgaming9116 7 ай бұрын
Sidhu sahib very nice. Fdk
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН
Самое Романтичное Видео ❤️
00:16
Глеб Рандалайнен
Рет қаралды 5 МЛН
Daler Mehndi with Jasbir Jassi | Part 2 | DM Folk Studio | Radio City
21:28
Fazilka Mehfil | Dil Da Khidona | Old Is Gold | Nirmal Sidhu | 1988 |
4:47
Nirmal Sidhu Music
Рет қаралды 1,7 М.
NAI JEENA - NIRMAL SIDHU - FULL SONGS JUKEBOX
38:31
MovieboxRecords
Рет қаралды 111 М.
LIVE Roohdari With Jasbir Jassi Bhaji || Team Master Saleem 2021
18:36
Team Master Saleem
Рет қаралды 105 М.
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН