Heera Paneer Wala | Amritsar | ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਫਿਰ ਪਿਆ ਰੌਲਾ ਜਾਣੋ, ਕੀ ਹੈ ਪੂਰਾ ਮਾਮਲਾ

  Рет қаралды 337,117

PTC NEWS

PTC NEWS

Күн бұрын

ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਫਿਰ ਪਿਆ ਰੌਲਾ
ਜਾਣੋ ਕੀ ਹੈ ਪੂਰਾ ਮਾਮਲਾ
#HeeraPaneerWala #Shop #Drama #GroundReport #PTCNews #PunjabNews

Пікірлер: 463
@JaswinderSingh-lc4vv
@JaswinderSingh-lc4vv Жыл бұрын
ਹੀਰੇ ਦੇ ਨਾਲ ਕੋਈ ਆਪਣੀ ਦੁਸ਼ਮਣੀ ਕੱਢ ਰਿਹਾ ਹੈ। ਪੇਸ਼ੇ ਦਾ ਉਧਰੋਂ ਵੀ ਚੜਾਵਾ ਚੰਗਾ ਚੜਿਆ ਲਗਦਾ ਹੈ। ਹੋਰ ਕਿਉਂ ਨਹੀਂ ਨਜ਼ਰ ਆ ਰਹੇ, ਇਨ੍ਹਾਂ ਕੰਜਰਾਂ ਨੂੰ। ਸਾਡੇ ਵਾਸਤੇ ਅਸੂਲ ਵੱਖ਼ਰੇ ਤੇ ਦੂਜਿਆਂ ਲਈ ਵੱਖਰੇ। ਸਾਡਾ ਭਾਰਤ ਮਹਾਨ ਹੈ। ਸਤਿ ਸਤਿ ਪ੍ਰਨਾਮ
@garrybrar13-22
@garrybrar13-22 Жыл бұрын
Je heera illegally hoardings na londa ta ki fer vi council lah dindi ohde hoardings 22 ? Galat karonge ta action ta hona bus ehi aa ki wari kihdi kado aje nahi pata
@rajbirkaur9037
@rajbirkaur9037 Жыл бұрын
ਹੀਰਾ ਜਰੂਰ ਚਮਕੇਗਾ👍 ਪੰਜਾਬੀ ਨੌਜਵਾਨਾ ਨੂੰ ਕੰਮ ਕਰਦੇ ਜਰੇ ਨੀ ਜਾਂਦੇ ਤੇ ਪਰਵਾਸੀ ਭਾਵੇ ਖੌਖੇ ਵੀ ਲਾ ਲੈਣ ਚਲਦੇ ਜਾਣੇ
@d.sbhatia9743
@d.sbhatia9743 Жыл бұрын
ਹੀਰੇ ਪਨੀਰ ਨਾਲ਼ ਗੱਲ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਪਤਰਕਾਰ ਸਾਬ ।
@ਪੰਜਆਬ-ਬ8ਫ
@ਪੰਜਆਬ-ਬ8ਫ Жыл бұрын
ਹੀਰੇ ਵੀਰ ਜਦ ਅੰਮ੍ਰਿਤਸਰ ਆਏ ਤਾਂ ਜਰੂਰ ਦੁਕਾਨ ਤੇ ਆਵਾਗੇ
@sarinasandhu411
@sarinasandhu411 Жыл бұрын
ਬਸ ਕਿਸੇਨੂੰ ਰੋਟੀ ਕਮਾਕੇ ਖਾਣ ਨਾ ਦਇਓ ਫਿਰ ਕਹਿੰਦੇ ਹਨ ਬੱਚੇ ਵਿਦੇਸ਼ਾ ਵਲ ਭੱਜ ਰਹੇ ਹਨ
@JatinderSingh-yo3ji
@JatinderSingh-yo3ji Жыл бұрын
shi keha
@garrybrar13-22
@garrybrar13-22 Жыл бұрын
Dukaan de ander kuch kita ohna ne? Eh sarre hoardings najayaz si..ehde nal roti Kamon toh kithe rokya? Bazaar vich langna aokha ho janda jiwen ah dukana walle najayaz use karde roads te walkways da
@vikypunjab-ce1cw
@vikypunjab-ce1cw Жыл бұрын
ਮਾਨ ਸਰਕਾਰ ਨੂੰ ਬਿਹਾਰੀ ਨਹੀ ਦਿਸਦੇ
@pubgglobalgrouppubglovers8153
@pubgglobalgrouppubglovers8153 Жыл бұрын
ਜਿੱਧਰੋਂ ਟੁੱਕੜਾ ਮਿਲਦਾ ਓਹਨੁ ਕੁੱਝ ਨੀ ਕਹਿਣਾ ਪੁਲਸ ਸਰਕਾਰ ਨੇ ਸਬ ਪੈਸੇ ਦਾ ਖੇਲ ਇਧਰੋਂ v kuj ਭਾਲਦੇ ਹੋਣਗੇ
@angrejdasuwal2424
@angrejdasuwal2424 Жыл бұрын
ਅਫਸਰ ਮਹੀਨਾਂ ਮੰਗਦੇ ਨੇ ਮੈਨ ਕਾਰਨ ਇਹ ਹੈ।।
@ANKHI_SARDARZZ
@ANKHI_SARDARZZ Жыл бұрын
ਇਹ ਸਾਡੇ ਮੁਲਕ ਦੀ ਤ੍ਰਾਸਦੀ ਹੈ , ਬਹੁਤ ਗ਼ਲਤ ਕੰਮ , ਜਿਥੋਂ ਪੈਸੇ ਮਿਲਦੇ ਉਥੇ ਕੁਛ ਕਹਿਣਾ ਨਹੀਂ ਗਰੀਬ ਮਾਰ ਕਰੀ ਜਾਂਓ , ਇਹੋ ਜਿਹੇ ਬੰਦੇ ਅੱਕ ਕੇ ਗੈਂਗਸਟਰ ਬਣਦੇ ਨੇ , ਬਣਾਉਣ ਵਾਲੀ ਸਰਕਾਰ ਹੈ , 10% ਸ਼ੋਂਕ ਨਾਲ ਬਣਦੇ ਬਾਕੀ ਸਬ ਮਜਬੂਰੀਆਂ ਵਸ ਹੋ ਕੇ , ਬੜੀ ਸ਼ਰਮ ਆ ਰਹੀ ਕਿਸ ਦੇਸ਼ ਦੇ ਵਸਨਿਕ ਅਸੀਂ ਜਿਥੇ ਇਨਸਾਫ ਨਾਮ ਦੀ ਚੀਜ਼ ਖ਼ਤਮ ਹੀ ਹੋ ਗਈਂ ਲੱਗਭਗ , ਦੁੱਧ ਚ ਮੱਖੀਆਂ ਵਾਲੀ ਵੀਡੀਓ ਸੀ ਮੈਂ ਵੀ ਹੀਰੇ ਦਾ ਵਿਰੋਧ ਕਿਤਾ ਸੀ , ਪਰ ਹੁਣ ਧਕਾ ਕਰ ਰਹੇ ਹੋ ਯਾਰ ਹੀਂ ਦੁਖ ਹੋ ਰਿਹਾ ਇਹ ਸਬ ਦੇਖ ਕੇ
@jaskaranjitsingh450
@jaskaranjitsingh450 Жыл бұрын
ਗਁਫੇ ਭਾਲਦੇ ਨੇ ਹੌਰ ਕੌੲੀ ਗਲ ਨਹੀ
@rinkuspall6711
@rinkuspall6711 Жыл бұрын
ਹੀਰਾ ਆਉਗਾ ਵੀ ਤੇ ਛਾਉਗਾ ਵੀ, ਹੀਰਾ ਚੁਭਦਾ ਵੱਡਿਆ ਨੂੰ
@Navnoor_shorts
@Navnoor_shorts Жыл бұрын
ਵਿਚਾਰੇ ਹੀਰੇ ਦੇ ਮਗਰ ਹੱਥ ਥੋ ਕੇ ਪੇਗੇ
@rajaaulakh6946
@rajaaulakh6946 Жыл бұрын
ਬੲਈਏ ਨਹੀ ਦਿਸਦੇ ਇਨਾ ਸਿਹਤ ਵਿਭਾਗ ਵਾਲਿਆ ਨੂੰ।
@ak47vale32
@ak47vale32 Жыл бұрын
ਸਿੱਖ ਕਦੇ ਨਾ ਹਾਰੇ .ਜੇ ਸਿੱਖ ਨੂੰ ਦੱਲੇ ਸਿੱਖ ਨਾ ਮਾਰੇ
@parassingh8227
@parassingh8227 Жыл бұрын
Very good 👍👍💪💪
@talentedpunjabseries8671
@talentedpunjabseries8671 Жыл бұрын
ਲੱਤਾਂ ਖਿੱਚਦੇ ਬੱਸ ਜਦ ਕਿਸੇ ਦੀ ਚੜਾਈ ਹੁੰਦੀ ਆ
@PUNJAB76721
@PUNJAB76721 Жыл бұрын
ਕੀ ਗਿਆ ਪੰਜਾਬ ਨੂੰ ਇਸ ਦੀ ਨਜ਼ਰ ਉਤਾਰੋ ਹੱਸਦਾ ਵੱਸਦਾ ਰਹੇ ਮੇਰਾ ਪੰਜਾਬ ❤❤❤
@SunnyRajput-cq6im
@SunnyRajput-cq6im Жыл бұрын
Hij
@arjindersingh6619
@arjindersingh6619 Жыл бұрын
Hii
@PUNJAB76721
@PUNJAB76721 Жыл бұрын
@@arjindersingh6619 hi
@sukhrajsingh7735
@sukhrajsingh7735 Жыл бұрын
ਅਗਰ ਕੋਈ ਮਿਹਨਤ ਕਰਕੇ ਰੋਟੀ ਖਾ ਰਿਹਾ ਉਸ ਨੂੰ ਖਾਂਣ ਨਹੀਂ ਦਿੰਦਾ ਫਿਰ ਨੌਜਵਾਨ ਵਿਦੇਸ਼ਾਂ ਵਿੱਚ ਨਾ ਜਾਣ ਤਾਂ ਕੀ ਕਰਨ ਵੈਰੀ ਬੈਂਡ😭
@ShivamKumar-cu4zf
@ShivamKumar-cu4zf Жыл бұрын
Sb chor hge
@wahe437
@wahe437 Жыл бұрын
ਕਾਨੂੰਨ ਸਿਰਫ ਸਿੱਖਾਂ ਵਾਸਤੇ ਨੇ ਸਿੱਖਾਂ ਨਾਲ਼ ਧੱਕਾ ਹੋ ਰਿਹਾ ਹੈ
@veenachauhanchauhan8765
@veenachauhanchauhan8765 Жыл бұрын
Ji sikh jan hindu di gll ni ji bahut eve ne ji ikk sikh ne sweets wale mainte husband ohna de...sweets len gye tan oh banda sikh...besan katan lgga ji puri ...prat de uppar hi khansi krda rha kina chir ...jan tan mouth te mask hi lenda...prr dekh ke eni kissal ayi ji...ajj v mainu udar nu dekh ke mann kharab ho janda ji...
@veenachauhanchauhan8765
@veenachauhanchauhan8765 Жыл бұрын
Saffai da dhian dena chahida ji....but asi oss bande nu kujh ni kiha ji uhna di dukan v bahut chaldi hai ji...mere husband ne mna krta c mainu ...bolna ni...prr bahut hi glt c eni khansi kiti uper hi besan de...😢
@rajdix2313
@rajdix2313 Жыл бұрын
Thoda aukha y jdo koi galati tecrokay fer thode nal dhakka ho janda
@adeep7591
@adeep7591 Жыл бұрын
​@@veenachauhanchauhan8765apne mna karna tha sehat pahle hai medam ji
@veenachauhanchauhan8765
@veenachauhanchauhan8765 Жыл бұрын
@@adeep7591 pehlan video bnauni peni c...lokk ikk second ch tan mukar jande ne.....
@manjeetdevi543
@manjeetdevi543 Жыл бұрын
Je ਏਦਾਂ ਕਰੋਗੇ ਤਾਂ ਸਾਨੂੰ ਮਜ਼ਬੂਰ ਹੋਣਾ ਪੈਣਾ ਮੁਰਦਾਬਾਦ ਦੇ ਨਾਅਰੇ ਲਗਾਉਣ ਲਈ
@5tak659
@5tak659 Жыл бұрын
ਹੋਰ ਭਜਾਓ ਭਾਈਏ ਤੇ ਹੋਰ ਬਚਾਲੋਂ ਪੰਜਾਬ
@jogindervirk2305
@jogindervirk2305 Жыл бұрын
जनाब- अफ़सरों के घर मुफ़्त में समान नहीं भेजते,ना ही महीना देते हैं, तो रेड तो होगी
@pardeeptiwari7737
@pardeeptiwari7737 Жыл бұрын
Heera Paneer wala nu he Target kita ja reha!!!!
@PremSingh-oq7od
@PremSingh-oq7od Жыл бұрын
ਹੀਰਾ ਵੀਰ ਸਿੱਖ ਹੈ ਜੀ
@nippybindra5020
@nippybindra5020 Жыл бұрын
Daman ਵੀਰ ਤੇਰੇ ਨਾਲ ਹਾਂ। ਫ਼ਿਕਰ ਨਾ ਕਰ ਫੋਨ ਮਾਤ ਮੇਲੇ ਲਗਾ ਦੇਵਾਗੇ ਸਰਕਾਰਾਂ ਖਿਲਾਫ
@avtars.dhindsa8381
@avtars.dhindsa8381 Жыл бұрын
ਫੋਨ ਮਾਤ ਮੇਲੇ ਲਗਾ ਦੇਵਾਂਗੇ ਸਰਕਾਰਾਂ ਖਿਲਾਫ ,ਇਹ ਕਿਹੜੀ ਫ਼ਾਰਸੀ ਲਿਖੀ ਆ
@singhjapinder4791
@singhjapinder4791 Жыл бұрын
ਇੱਕ ਸਿੱਖ ਦੀ ਚੜਦੀਕਲਾ ਹੋਣ ਤੇ ਕਾਰਵਾਈ ਤਾਂ ਹੋਣੀ ਹੀ ਸੀ.... !!??
@ManjitKaur-ik8gu
@ManjitKaur-ik8gu Жыл бұрын
ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਆਪਣੇ ਭਰਾਵਾਂ ਨਾਲ
@gobindmehta3097
@gobindmehta3097 Жыл бұрын
Hr gal ch Sikh hi najar anada je koi Sikh hai ta galt.nahu kr skda
@travelwithme771
@travelwithme771 Жыл бұрын
Veer gall nu galt paase na la k jaao, video ch dekh jo munde ne mobile ch dikhai c, bilkul signal point 📍de utte shop aa ehna di, ehna de customer road te car bike park karde c is layi shayad ehna de table chaka te
@deeparsh223
@deeparsh223 Жыл бұрын
@@gobindmehta3097 Jado hindu nal awe hunda fer hindu e nazar aunda hunda thonu v
@gobindmehta3097
@gobindmehta3097 Жыл бұрын
@@deeparsh223 jo galt hai mein usnu galt hu kehna chahe koi bhi hoye te ehe hindu Sikh tuhade wrge log krde ne
@gobindmehta3097
@gobindmehta3097 Жыл бұрын
@@deeparsh223 tuhade wrge log hi aj hindu Sikh bahichare ch fark pa rahe ne
@john-dang-pb_15wala
@john-dang-pb_15wala Жыл бұрын
ਹੀਰਿਆ ਹੁਣ ਤੇਰੇ ਪਿੱਛੇ ਪੈ ਗਿਆ ਝੰਡਾ ਬੇਵੜਾ ਹੁਣ ਨੀ ਛੱਡਦਾ ਤੇਨੂੰ ਕਰੂਗਾ ਲਗਦਾ ਕੁੰਡਾ ਤੇਰਾ
@harmeetbrar6859
@harmeetbrar6859 Жыл бұрын
Shame on Govt.. Aap govt is most corrupt
@sandhuexperiment8791
@sandhuexperiment8791 Жыл бұрын
ਸੱਭ ਮਾੜੇ ਬੰਦੇ ਨੂੰ ਹੀ ਹੱਥ ਪੌਦੇ ਆ ਓਹਦੇ ਲਈ ਸਾਰੇ ਕਾਨੂੰਨ ਨੇ ਪੈਸੇ ਵਾਲਿਆਂ ਲਈ ਕੁਝ ਨੀ ਹੈ ,
@jattbhullar8704
@jattbhullar8704 Жыл бұрын
Apne sikh veer da saath dawo
@VICKYMEHRA-lofi-songs
@VICKYMEHRA-lofi-songs Жыл бұрын
kisi ko bardash ni hui bhai ki traki dekh kr lov u bhai
@sandhupreetvlogs
@sandhupreetvlogs Жыл бұрын
ਤੇਰਾ ਅੰਗ ਅੰਗ ਫੱੜਕਦਾ ਸੀ ਆਗੀਆ ਹੀਰਾ ਸਾ ਗਿਆ ਹੀਰਾ
@balwindersinghjattana5770
@balwindersinghjattana5770 Жыл бұрын
ਵਾਹਿਗੁਰੂ ਜੀ
@Amandeepsinghbabaji
@Amandeepsinghbabaji Жыл бұрын
Waheguru g Waheguru g
@jagga10
@jagga10 Жыл бұрын
This is evident this shop been targeted by gangsters and as usual Police doing nothing, very sad.
@manjeetdevi543
@manjeetdevi543 Жыл бұрын
ਭਗਵੰਤ ਸਿੰਘ ਮਾਨ ਸਾਹਿਬ ਨੂੰ ਖ਼ੁਦ ਅੱਗੇ ਆ ਕੇ ਇਹਨਾਂ ਨੂੰ ਦੇਖਣਾਂ ਚਾਹਿਦਾ ਆ
@singhsaab6992
@singhsaab6992 Жыл бұрын
Sahib wala kihda kam.kita veer . NSA laga ta sikha te ?
@sukhjitsingh529
@sukhjitsingh529 Жыл бұрын
❤❤❤ love u Heera veer
@DHALIWAL303
@DHALIWAL303 Жыл бұрын
ਵੱਡੇ ਦੁਕਾਨਦਾਰਾਂ ਨੂੰ ਏਹ ਤਾ ਨੀ ਕੁਝ ਕਹਿੰਦੇ ਕਿਉਕਿ ਫ਼ੂਡ ਸੇਫਟੀ ਵਾਲਿਆਂ ਨੇ ਆਪਣੀਆਂ ਨਿੱਕੀਆਂ ਕੁੜੀਆਂ ਬੜੇ ਦੁਕਾਨਦਾਰਾ ਨਾਲ ਵਿਆਹ ਰੱਖਿਆ ਨੇ ਉਹ ਇਹਨਾਂ ਦੇ ਸੱਜਰੇ ਜਮ੍ਹਾਈਂ ਨੇ ਇਸ ਕਰਕੇ ਛੋਟੇ ਦੁਕਾਨਦਾਰਾਂ ਵਾਲਿਆਂ ਨੂੰ ਹੀ ਏਹ ਟਾਰਗੇਟ ਕਰਦੇ ਨੇ
@dineshkakkar1178
@dineshkakkar1178 Жыл бұрын
Heera taa sachi heera hai chak de fatte 👌
@gagandeep8931
@gagandeep8931 Жыл бұрын
Sikh bnde nu apne Sher vich km v nhi chlaun dende
@lakshaymahindru7753
@lakshaymahindru7753 Жыл бұрын
Sikh sikh krna band kr fudi deya Shehar sikha da nahi aa Saraya da va
@musclehutbodybuilding2583
@musclehutbodybuilding2583 Жыл бұрын
Bai es ch dharam kitho aa geya, eh herra eh ta Das reha main taraki kiti punjab ch es karke karvai hoi aa , eh nal eh vi dase na ek saal ton notice aa reha esnu esne oh notice di koi parvah ni kiti
@UnitedStatesofPunjab79
@UnitedStatesofPunjab79 Жыл бұрын
ਕਿਸ ਚੀਜ਼ ਦਾ ਨੋਟਿਸ
@UnitedStatesofPunjab79
@UnitedStatesofPunjab79 Жыл бұрын
Nal walia shop nu ਕੁਝ ਨਹੀਂ ਕਿਹਾ
@rajdix2313
@rajdix2313 Жыл бұрын
​​@@anonymous_soul23er walia ta hindu ni hunde oda kyu ne utarya punjab ch kine hindu maarte busa cho kad kad ke ona de katal nu pooj ke kedi promotion hogi hindua d jeda hora nal dhakka ho reha kini Nafrat a thode dila ch hindua li
@navdeepnav4636
@navdeepnav4636 Жыл бұрын
Bhaut madi gal Punjab sarkar murdabad
@kawaljitsinghkaka39
@kawaljitsinghkaka39 Жыл бұрын
ਹੀਰਾ ਪੀਨਰ ਵਾਲਾ ਜਿੰਦਾਬਾਦ
@jaspreetsingh-lq9vu
@jaspreetsingh-lq9vu Жыл бұрын
Je hygiene hi issue aa fer ta India de 90% street food band ho jane chahide a kyuki hygiene te kite v ni aa aa sirf ek particular bande nu Target kitta gya because of his fame and growth in business
@RANJITSingh-nv9fq
@RANJITSingh-nv9fq Жыл бұрын
ਹੀਰਾ ਪਨੀਰ ਆਲਾ ਪੂਰੇ ਵਲਡ ਚ ਮਸ਼ਹੂਰ ਕਰਤਾ . ਲੱਗਦਾ ਕਿਸੇ ਦੀ ਕੋਈ ਪੁਰਾਣੀ ਰੰਜਸ ਹੈ ਹੀਰੇ ਪਨੀਰ ਆਲੇ ਨਾਲ
@kamaljit2806
@kamaljit2806 Жыл бұрын
ਤਰੱਕੀ ਜਰੀ ਨੀ ਜਾਂਦੀ
@tanu4334
@tanu4334 Жыл бұрын
Politicians and Rich people all together.
@jaswinderjaswinder9101
@jaswinderjaswinder9101 Жыл бұрын
Sari Sikh Kom nu Hire da sath dena chahida hai kio ki us nu bhut dina to target kita ja riha hai sadisha tahit kio ki Sikha de karobar nu khatam karna chohde aa ehe lok te kuttia sarkata aaj Hira te kal nu koi ho Sikh nu ehe target karn ge ehi chalda rahu jina chir apnia nal aapa na khade please sath deo Hire da
@amankalra472
@amankalra472 Жыл бұрын
ਮਸ਼ਹੂਰ ਹੋਣਾ ਪੰਜਾਬ ਵਿੱਚ ਗੁਨਾਹ ਹੈ
@dkdevgan1370
@dkdevgan1370 Жыл бұрын
ਮੰਨੇ ਕੋਲ ਜਾਓ ਪਾਜੀ ਉਹ ਤੁਹਾਡਾ ਸਾਥ ਦੇਣ ਗੇ
@Foodandtravelamritsar
@Foodandtravelamritsar Жыл бұрын
Manna ji ek din vich 2 vaar chai pende ne heera paneer kol, sab pata hai ohna nu, search kr lena mandeep singh manna at heera paneer wala.
@gurbaazsingh5800
@gurbaazsingh5800 Жыл бұрын
ਧੱਕਾ ਕਰਦੀ ਸਰਕਾਰ
@devindersinghgrewal201
@devindersinghgrewal201 Жыл бұрын
My question to ytube Why y block neki dala newzealand comments.
@davindersingh236
@davindersingh236 Жыл бұрын
DISMISS karo officers for discrimination 🙏
@seema1646
@seema1646 Жыл бұрын
Vadde restaurants da boycott karo...chhote dukandara nu support karo
@DoabaYudhvir
@DoabaYudhvir 9 ай бұрын
Yeh video yeh kya place city kon si hain kya test krte
@lakhwindersinghsaini9493
@lakhwindersinghsaini9493 Жыл бұрын
Hira hi Hi Rahega Hira Muskura Heera jindabad
@westernboyzpb3150
@westernboyzpb3150 Жыл бұрын
m mansa ton aa asi jdo vi amritsar awange heere kol aa kk jaya krange.
@arjindersingh6619
@arjindersingh6619 Жыл бұрын
Bansl d v bord lyo govt greeb nl tk ker rhe
@jassisingh6319
@jassisingh6319 Жыл бұрын
Gelt gal aa ik bande nu target kerna oh v ik nojewan munde nu jo apna kaam ker reha fer khende koi munda Punjab ch rehnda nehi kaam ni kerda baher ja rehe nai .j koi madi moti gelti hoyi aa warning deke ched dena si .roj roj tang kerna thik nehi. Aagya heera ghbra gya heera vedio koi bena gya veera 😊👍ehe do line mejak aa per baki gal sehi aa tang na kero .
@rotihukdi9591
@rotihukdi9591 Жыл бұрын
dekho ptc ki Hal ho gya khtam ho gya ptc sirf only badal news mildi 15 sal ta eh nahi jo hall hoya ptc da hun na 📷 na awaz clear ha CM PUNJAB ptc khtam karta
@ffkk623
@ffkk623 Жыл бұрын
Chandigarh sa kitna door h sir Amritsar ma Chandigarh ghumna arahi thi apka paneer khana k bht dil h
@bikramjeetsingh1373
@bikramjeetsingh1373 Жыл бұрын
India Vich j koi tarki kruga ty onu sarkara mardea j ona to na gl bny fer gangstar farootiaa mangdy
@riyakaur3554
@riyakaur3554 Жыл бұрын
Hira veer jindawad
@balwindersingh-jv3nn
@balwindersingh-jv3nn Жыл бұрын
Satnam waheguru ji satnam waheguru ji satnam waheguru ji satnam waheguru ji satnam waheguru ji satgur appdia sab no samat bakshan ji jugnu murdabaad ji
@Preet_majhail421
@Preet_majhail421 Жыл бұрын
ਬਹੁਤ ਗ਼ਲਤ ਗੱਲ ਆ ਇਹ ਸਰਕਾਰ ਦੀ
@kamalmehara1752
@kamalmehara1752 Жыл бұрын
Koi Dushmani kard Riya aaya hai Here bhai sahab null Yogi park part ho raha hai
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਤੁਸੀਂ ਕਿਸੇ ਕੋਲੋਂ ਪੈਸੇ ਮੰਗੇ ਹੂਣ ਗੇ ।
@Amritsarmusic
@Amritsarmusic Жыл бұрын
Bansal bakers Jo khull reha near
@deepjmp2133
@deepjmp2133 Жыл бұрын
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
@jasvirbhangu3736
@jasvirbhangu3736 Жыл бұрын
Lakha sidhina veer nal gal karo veer oh tuhadi madad jarur karn ge
@JasPinder-gx3xs
@JasPinder-gx3xs Ай бұрын
CM SAHIB TERE MOLAJUM EHANA DHUKA KIOUN EKK PASE ROJGAR DA SONEHA DOOSRE PUKHPAT KURKE KARVAEEAAN GOV T DHIAAN DEVAE OFICSER KOLO PUSHGISH KITEE JAVE EAH RISHVUT KHOR LUGDA HAI JI RS DHALIWALL ❤
@PremSingh-rg8cj
@PremSingh-rg8cj Жыл бұрын
Shi gal bol rhe a veer ,,
@JasPinder-gx3xs
@JasPinder-gx3xs Ай бұрын
BANSUL DA HUTH HAI VICH PUKA HAI JA FER MAHEKMA BANSL SMET HOR SAREAAN OUPER KARVAAEE KRE THANKS RS DHALIWALL ❤
@MKHEER-oc8kv
@MKHEER-oc8kv Жыл бұрын
ਇਸ ਨਾਲ ਇਸ ਨੂੰ ਹੋਰ ਪਾਪੂਲਰ ਹੋਣ ਦਾ ਮੌਕਾ ਮਿਲਿਆ, ਜਿਸਨੂੰ ਨਹੀਂ ਵੀ ਸੀ ਪਤਾ, ਉਸ ਨੂੰ ਵੀ ਪਤਾ ਲੱਗਾ ਗਿਆ
@rajkamal4570
@rajkamal4570 Жыл бұрын
Heera Paneer Wala Desha Vadesha Vich Vi Dekhya Ja Riha Kiyu Target Kita Ja Riha ENGLAND ( UK )
@vijayarora7911
@vijayarora7911 Жыл бұрын
ਆ ਗਈ ਹਵਾ ਢਾਹ ਗੀ ਹਵਾ ਨਾਲ ਮੱਖੀਆ ਪਵਾ ਗੀ ਹਵਾ।
@punjabtv9061
@punjabtv9061 Жыл бұрын
ਬਦਲੇ ਦੀ ਭਾਵਨਾ ਨਾ ਕੰਮ ਕਰ ਰਿਹਾ ਅੰਮ੍ਰਿਤਸਰ ਪ੍ਰਸਾਸਨ
@deepjmp2133
@deepjmp2133 Жыл бұрын
India ch Kanoon 2000 rs ch vekda aaa
@RohitRohit-tv5he
@RohitRohit-tv5he Жыл бұрын
Heera 22 att 🚩
@karanbaraich2300
@karanbaraich2300 Жыл бұрын
Galat gall a sarkar di
@deepakarora7558
@deepakarora7558 Жыл бұрын
Sar police ko Nagar Nigam walo per kaarvayi karna jaruri hai na ki Heera paneer wale upay
@raghumalhi4439
@raghumalhi4439 Жыл бұрын
saahmne novelty sweets de enne vdde boards aa, ohna da ki ??????
@sonuburj2797
@sonuburj2797 Жыл бұрын
Veer g eh kamm hee vddea da e Je kise marre da kamm chalda e ta ehna de peerh hundi e
@onkarsinghpurewal990
@onkarsinghpurewal990 Жыл бұрын
Parshan nu sabhi par ek jese Nizam lagu hone chahiye aur Hira Bhai aap bhi saaf suthre tariqe nal saman tayar Karo
@gurjitsinghgrewal-gl1vf
@gurjitsinghgrewal-gl1vf Жыл бұрын
Heera paneer wala Akali dal da banda hai .if hira paneer wala Aap da banda hunda Aah kuj nahi si hona. Tusi Aap party wich join kar lo baas gal ban gayi .Eh ta kita kau ki tusi akalian da bande ho.Akali dal hun gali dal ho gaya Tusi Aap join karo Headache to bachan di guarantee eh hi haa
@rotihukdi9591
@rotihukdi9591 Жыл бұрын
HIra aya makhi tea sale kar gya HIRA TABA ho gya
@punjabicreates
@punjabicreates Жыл бұрын
ਹੀਰਾ ਸਹੀ ਆ 😢
@satguruelectrician8343
@satguruelectrician8343 Жыл бұрын
Heere veere koi gal ni baba mehr kru tuc himat na haro parmatma khud dekhu ehna nu
@anshbossgaming2119
@anshbossgaming2119 Жыл бұрын
Ahi Kami Punjab koi char Paisa mehant nal nhi kmma sakda isliye munde forn Jaa rhe han 😢😢😢
@rajinderjitsingh506
@rajinderjitsingh506 Жыл бұрын
ਇਹ ਸਾਰਾ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਜਾਂ ਸਾਰੀਆਂ ਦੁਕਾਨਾਂ ਦੇ ਹੋਰਡਿਗ ਬੋਰਡ ਉਤਾਰੇ ਜਾਣ
@Lakhbirsingh-mc4wi
@Lakhbirsingh-mc4wi Жыл бұрын
Saf safiye rakh loki v spot karn ge 👍
@naturelover4221
@naturelover4221 Жыл бұрын
ਹੀਰੇ ਨਾਲ਼ ਕੋਈ ਰੰਜਿਸ਼ ਕੱਡ ਰਿਹਾ ਆ
@m.pcable5615
@m.pcable5615 Жыл бұрын
ਬਹੁਤ ਪਰਵਾਰਾ ਦੀ ਰੋਟੀ ਰੋਜੀ ਦਾ ਸਵਾਲ ਹੈ ਇਨਾ ਨੂੰ ਕੰਮ ਕਾਰ ਕਰਨ ਦੇਵੋ ,ਮਾਨ ਸਾਬ .
@VinnyKumar-ch2hw
@VinnyKumar-ch2hw Жыл бұрын
Heera pneer walea nu insaf Huna chahida
@YaseenYaseen-tw5ez
@YaseenYaseen-tw5ez Жыл бұрын
Hira Good Banda beer ji ❤️💯
@AvtarSingh-zc8ti
@AvtarSingh-zc8ti Жыл бұрын
ਇਹ ਤਾ ਐਵੇਂ ਕਰਦਾ ਸੀ ਜਿਵੇੰ ਇਹ ਕੱਲਾ ਹੀ ਪਨੀਰ ਬਣੌਦਾ ਹੋਵੇ ਹੁਣ ਲੱਗਾ ਦੇਗੀ ਮਿਰਚ ਕਾ ਤੜਕਾ ਅੰਗ ਅੰਗ ਫੜਕਾ
@nijjarmodernfarming4110
@nijjarmodernfarming4110 Жыл бұрын
Je koi punjabi veer mehnat karda ohnu support karo brother na k lattaan khicho ..
@JagtarSingh-fv8tw
@JagtarSingh-fv8tw Жыл бұрын
PTC ਵਾਲੇ ਬ੍ਰਿਜ ਭੂਸ਼ਣ ਦੀ ਖ਼ਬਰ ਕਿਉ ਨਹੀ ਦਿਖਾਉਦੇ
@Kim_jong_un1956
@Kim_jong_un1956 Жыл бұрын
Aa gya heera shaaa gya herra 😂😂😂
@AvtarSingh-zc8ti
@AvtarSingh-zc8ti Жыл бұрын
30,40, ਜਾਣੇ ਕੰਮ ਕਰਦੇ ਹੋਣ ਫੇਰ ਵੀ ਸਫਾਈ ਨਹੀਂ ਕਰ ਪਾਏ,
@babasrichandg1416
@babasrichandg1416 Жыл бұрын
Tu krla a ke safai
@KULDEEPSINGH-pp3wl
@KULDEEPSINGH-pp3wl Жыл бұрын
Heera makhi brand
@SamSung-pw8ef
@SamSung-pw8ef Жыл бұрын
सरकार etna khrcha kardi। Ha lok तंदुरुस्ती vaste bimari। De। Kenp lga ke eh gandgi fela rhi ha heja vgera valia sfai rakho na koi khuch khe
200+ Kg Panner Bhurji Daily At Heera Panner Bhurji | Punjab Street Food
13:31
How do Cats Eat Watermelon? 🍉
00:21
One More
Рет қаралды 13 МЛН
Reality of Ajit Doval
36:43
Nitish Rajput
Рет қаралды 12 МЛН