ਹਿੰਦੂ ਪੱਤਰਕਾਰ ਨੇ MP ਕੰਗਨਾ ਰਣੌਤ ਮਾਂਜ'ਤੀ ! ਜਾਖੜ ਵੀ ਠੋਕ'ਤਾ- ਪੱਤਰਕਾਰ ਨੇ ਬਣਾਈ ਰੇਲ | Oneindia Punjabi

  Рет қаралды 74,896

Oneindia Punjabi

Oneindia Punjabi

Күн бұрын

Пікірлер: 189
@DharamSingh-d3h
@DharamSingh-d3h 2 ай бұрын
ਸਲੂਟ ਆ ਵੀਰ ਜੀ ਤੁਸੀ ਇਕ ਪੰਜਾਬ ਤੇ ਪੰਜਾਬੀਆਂ ਦੇ ਹਕ ਵਿਚ ਖੜਣ ਵਾਲੇ ਪੰਜਾਬੀ ਪੱਤਰਕਾਰ ਜੋ ਬਹੁਤ ਬਹੁਤ ਧਨਵਾਦ ਵੀਰ ਜੀ ਤੁਹਾਡਾ
@tarjeetsingh8619
@tarjeetsingh8619 2 ай бұрын
ਸਲੂਟ ਡਾਕਟਰ ਸਹਿਬ ਜੀ ਧੰਨਵਾਦ ਕਰਦੇ ਹਾ ਕਿਸੇ ਨੇ ਤਾਂ ਪੰਜਾਬ ਦੀ ਹਾਮੀਂ ਭਰੀ ਜੀ
@DavinderSingh-lw1yt
@DavinderSingh-lw1yt 2 ай бұрын
ਬਹੁਤ ਵਧੀਆ ਵਿੱਚਾਰ ਹਨ ਵੀਰ ਜੀ ਦੇ, ਧੰਨਵਾਦ ਡਾਕਟਰ ਸਾਹਿਬ , ਬਹੁਤ ਵਧੀਆ
@sadhusinghbhullar7339
@sadhusinghbhullar7339 Ай бұрын
ਇੱਕ ਵਿੱਦਵਾਨ ਇੱਕ ਚਿੰਤਕ ਇੱਕ ਖੋਜੀ ,ਵਫ਼ਾਦਾਰ,ਸੰਤ ਸੁਭਾਅ,ਵੀਰ ਸਪੂਤ,ਨਿਡਰ,ਨਿਰਭੈ,ਸਰਭ੍ ਸਾਝਾਂ ਮਨੁੱਖਤਾਵਾਦੀ ਮਨੁੱਖ ਲਿਖਦਾ ਹੈ ਅਸੀਂ ਪੜਦੇ ਹਾਂ ਹੋਰਾਂ ਨੂੰ ਪੜਾਉਂਦੇ ਹਾਂ ਸ਼ੇਅਰ ਕਰਦੇ ਹਾਂ ਰਲ-ਮਿਲ ਕੇ ਪੜੀਏ ਸੁਣੀਏ ਧੰਨਵਾਦ
@kamaldeepsingh7970
@kamaldeepsingh7970 2 ай бұрын
ਸਹੀ ਸੋਚ ਵਾਲਾ ਇਨਸਾਨ।
@ButaSinghBhangu
@ButaSinghBhangu 2 ай бұрын
ਧੰਨਵਾਦ ਸਰ ਥੋਡਾ ਸੱਚ ਬੋਲਣ ਲਈ
@AgamVeer-f4k
@AgamVeer-f4k 2 ай бұрын
ਵਾਹਿਗੁਰੂ ਜੀ ਲੰਮੀਆਂ ਉਮਰਾਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏
@GunuSingh-r2u
@GunuSingh-r2u 2 ай бұрын
ਹਿਮਾਚਲ।ਦੀ।ਰਹਿਣ।ਵਾਲੀ।ਏ। ਉਥੇ।ਜਾਕੇ।ਮਾੜਾ ਚੰਗਾ।ਬੋਲੇ।ਅਗ।ਬਾਲੇ।
@gsinghjawanda5373
@gsinghjawanda5373 2 ай бұрын
ਡਾਕਟਰ ਸਾਬ੍ਹ ਨੇ ਕਿੰਨੀਆਂ ਸੋਹਣੀਆ ਗੱਲਾ ਕੀਤੀਆਂ ਹਨ ਕਾਸ਼.,
@narindersandhu8298
@narindersandhu8298 2 ай бұрын
ਤੂਸੀਂ ਹਿੰਦੂ ਪਤਰਕਾਰ ਕਿਓ ਲਿਖਿਆ ਹੈ ਉਹ ਤਾਂ ਪੰਜਾਬੀ
@GurmeetSingh-m2c
@GurmeetSingh-m2c 2 ай бұрын
ਠੀਕ ਹੈ
@kabalsinghbhojiankabalsing2470
@kabalsinghbhojiankabalsing2470 2 ай бұрын
ਡਾਕਟਰ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@kirpalsingh8684
@kirpalsingh8684 2 ай бұрын
ਬਹੁਤ ਸਹੀ ਵਿਚਾਰ
@piarasingh8897
@piarasingh8897 2 ай бұрын
ਬਹੁਤ ਵਧੀਆ ਪਤਰਕਾਰ ਸਾਹਿਬ ਜਾਣਾਕਾਰੀ ਲਈ ਧੰਨਵਾਦ
@surjeetkaur3445
@surjeetkaur3445 2 ай бұрын
ਬਹੁਤ ਵਧੀਆ ਸਮਝਿਆ ਗਿਆ ਹੈ
@HarminderSingh-tb9ym
@HarminderSingh-tb9ym 2 ай бұрын
ਬਹੁਤ ਵਧੀਆ ਵਿਚਾਰ ਵੀਰ ਜੀ 🙏🙏
@JoginderSingh-o9x9b
@JoginderSingh-o9x9b 2 ай бұрын
ਹਿੰਦੂਆਂ ਨਾਲ ਸਿੱਖਾਂ ਦਾ ਰੋਟੀ ਦੀ ਸਾਂਝ ਹੈ
@sukhwindersukhwinder5207
@sukhwindersukhwinder5207 2 ай бұрын
ਇਸ ਪਤਰਕਾਰ ਵੀਰ ਦਾ ਨਾਮ ਕੀ ਏ ਜੀ
@Rohit-hh5ue
@Rohit-hh5ue 2 ай бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਵਿਚਾਰ ਕਰਨ ਲਈ ਧੰਨਵਾਦ ਜੀ 🙏
@meetokaur6000
@meetokaur6000 2 ай бұрын
Dr sahib ਜੀ ਬਹੁਤ ਹੀ ਸਹੀ ਇਤਿਹਾਸ ਦਸਿਆ ਬਹੁਤ ਬਹੁਤ thanks very nice video ਬਾਕੀ ਰਹੀ ਕਗਣਾ ਦੀ ਲਗਦਾ ਉਸ ਦਾ ਦਿਮਾਗ ਨਹੀ ਠੀਕ ਉਸਨੂੰ ਚੱਕ ਕਰਵਾਉਣਾ ਚਾਹੀਦਾਂ 🌹🙏uk
@sohansinghsandhu4025
@sohansinghsandhu4025 2 ай бұрын
ਜਾਖੜ ਜੀ ਸੰਭਾਲੋ ਤੁਹਾਡੀ ਪਾਰਟੀ ਦੀ ਇਕ MP ਦੀ ਸ਼ਰਾਰਤੀ ਨੂੰ ਬੇਹੂਦਾ ਬੋਲਣ ਤੋਂ ਰੋਕੋ ਤ ਤੁਸੀਂ ਪੰਜਾਬ ਦੇ ਕਿਸਾਨ ਹੋ ਤੁਹਾਡਾ ਫਰਜ ਬਣਦਾ ?
@suchasingh6296
@suchasingh6296 2 ай бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ
@GurcharnSingh-k2l
@GurcharnSingh-k2l 2 ай бұрын
ਕੰਗਨਾ ਨਾਲ ਰੇਪ ਹੋਆਂ ਹੋਣਾ ਤਾਂ ਹੀ ਇਸ ਨੂੰ ਪਤਾ। ਬਾਕੀ ਲੋਕਾਂ ਨੂੰ ਪਤਾ ਨਹੀ ਲੱਗਾ। ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ। ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਮਜ਼ਦੂਰ ਤੈਨੂੰ ਕਦੇ ਮਾਫ ਨਹੀ ਕਰਨਗੇ।
@paramdevsingh4544
@paramdevsingh4544 2 ай бұрын
Dr Surinder pal ji is very nice and learned personality.
@piarasingh22
@piarasingh22 2 ай бұрын
Knowledge of Dr surinder Paul about the history of Punjab good views slam slam
@kuldipmand8031
@kuldipmand8031 2 ай бұрын
ਸਾਡੇ ਪਿੰਡ ਵਿੱਚ ਸਾਨੂੰ ਤਾ ਕਦੇ ਨਹੀਂ ਸੀ ਲੱਗਿਆ ਕਿ ਇਹ ਸਿੱਖ ਹਨ ਉਹ ਹਿੰਦੂ ਹਨ ਅੱਜ-ਕੱਲ੍ਹ ਕਿਉਂ ਅਸੀ ਇਸ ਤਰਾਂ ਵੰਡ ਪਾਈ ਜਾਂਦੇ ਹਾਂ 😡
@msmaan5608
@msmaan5608 2 ай бұрын
ਬਿਲਕੁਲ ਜਦੋਂ ਪਿੰਡ ਦੇ ਮੰਦਿਰ ਵਿੱਚ ਹਵਨ ਕਰਦੇ ਆ ਜੱਗ ਲਾਉਂਦੇ ਆ ਤਾਂ ਓਥੇ ਹਿੰਦੂਆਂ ਤੋਂ ਵੱਧ ਸਿੱਖ ਸੇਵਾ ਕਰਦੇ ਹੁੰਦੇ ਨੇ।
@harshsandhu5785
@harshsandhu5785 2 ай бұрын
Sarkara di chaal
@sukhbeerbrar5423
@sukhbeerbrar5423 2 ай бұрын
ਪੱਤਰਕਾਰ ਜੀ ਆਪ ਜੀ ਦੀ ਸੋਚ ਨੂੰ ਸਲਾਮ ਜੀ ਇਹ ਜੇਹੜਾ ਜਾਖੜ ਏ ਦੋ ਸੱਚੇ ਸੁੱਚੇ ਸਿੱਖ ਐਮ ਪੀ ਬਣੇ ਤੇ ਜਾਖੜ ਸੜ ਮੱਚ ਗਿਆ ਆ ਕੰਗਣਾ ਕਿੰਨਾ ਬਕਵਾਸ ਕਰਦੀ ਏ ਇਹ ਜਨਾਨੀ ਇਸ ਨੂੰ ਦਿਸਦੀ ਨਹੀਂ ਇਸ ਵੱਡੇ ਵਿਦਵਾਨ ਨੂੰ
@sikandersinghsidhu-ti1ce
@sikandersinghsidhu-ti1ce 2 ай бұрын
Jakharh da pitta ਜਦੋਂ ਕੈਬਿਨੇਟ ਮੰਤਰੀ ਸੀ 1982-8 3ਇਹ ਵਾਰ ਵਾਰ ਆਖਦਾ ਰਿਹਾ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਸੀਂ 1ਕਰੋੜ ਸਿੱਖ ਵੀ ਮਰਨੈ ਪੈ ਜਾਣ ਅਸੀਂ ਮਾਰ ਦੇਵਾਂਗਾ Read those times hindi and Enlish papapers
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 2 ай бұрын
ਇਸਦਾ ਕੀ ਮਤਲਬ ਬਈ "ਹਿੰਦੂ ਪੱਤਰਕਾਰ, ਹਿੰਦੂ ਪੱਤਰਕਾਰ" ਕਲ੍ਹ ਨੂੰ ਕਹੋਗੇ ਸਿੱਖ ਪੱਤਰਕਾਰ, ਮੁਸਲਿਮ ਪੱਤਰਕਾਰ, ਇਸਾਈ ਪੱਤਰਕਾਰ..... ਕਿਸੇ ਨੂੰ ਇਨਸਾਨ ਵੀ ਰਹਿਣ ਦਿਓ
@namritdhillon5513
@namritdhillon5513 2 ай бұрын
⁰⁰ⁿ⁹⁹⁰⁰❤
@prabhsidhu2496
@prabhsidhu2496 2 ай бұрын
Thank you 👍
@harcharansingh9966
@harcharansingh9966 Ай бұрын
2014 to baad aahi chal reha desh vch
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ Ай бұрын
@@harcharansingh9966 ਹਾਂਜੀ, ਠੀਕ ਕਿਹਾ ਤੁਸੀਂ, ਚੱਲ ਤਾਂ ਇਹੀ ਰਿਹਾ।
@tejindersingh1040
@tejindersingh1040 2 ай бұрын
100%right brother God bless you
@armaandeepdhillon2436
@armaandeepdhillon2436 2 ай бұрын
I salute U ਸੁਰਿੰਦਰ ਜੀ। ਬੀਬੀ ਟੰਗਣਾ ਉੱਪਰ ਏਨੀ ਮਗ਼ਜ਼ ਖਪਾਈ ਕਾਹਤੋਂ ਕਰਨੀ। ਗੱਲ ਤਾਂ ਓਹਦੀ ਕਰੋ ਜਿਸਨੂੰ ਬੋਲਣ ਦੀ ਥੋੜੀ ਤਾਂ ਤਮੀਜ਼ ਹੋਵੇ। ਰਹੀ ਗੱਲ ਜਾਖੜ ਹੁਣਾ ਦੀ ਓਹ ਬੀਜੇਪੀ ਦੇ ਖੂਹ ਵਿੱਚ ਛਾਲ਼ ਮਾਰ ਕੇ ਆਤਮਘਾਤੀ ਕਦਮ ਉਠਾ ਚੁੱਕੇ ਹਨ, ਉਨ੍ਹਾਂ ਦੀ ਜੋ ਰਸਪੈਕਟ ਪੰਜਾਬ ਕਾਂਗਰਸ ਵਿੱਚ ਹੁੰਦੀ ਸੀ ਉਹ ਬੀਜੇਪੀ ਵਿੱਚ ਕਦੇ ਨਹੀਂ ਮਿਲਣੀ।
@MandeepSingh-t3j9j
@MandeepSingh-t3j9j 2 ай бұрын
ਡਾਕਟਰ ਸਾਹਿਬ ਕੋਲੋ ਸਿਖੋ ਪੰਜਾਬੀਅਤ ਪੰਜਾਬ ਦੇ ਮਨਿਸਟਰ ਨੇ ਅੱਜ ਪੰਜਾਬ ਦਾ ਸਾਥ ਨਾ ਦਿੱਤਾ ਫਿਰ ਸਾਰੀ ਉਮਰ ਪਸਤਾਵੇ ਰਹਿ ਜਾਏਗਾ ਅੱਜ ਵੀ ਸਮਾ ਹੈ ਪੰਜਾਬ ਦੇ ਹੱਕ ਲਈ ਆਵਾਜ ਉਠਾਣ ਲਈ ਇਕ ਹੋ ਜਾਊ ਨਹੀ ਤਾ ਇਹ ਹਾਲਤ ਹੋਣੀ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਪੰਜਾਬੀਅਤ ਕਾਇਮ ਰੱਖਣ ਦੀ ਲੋੜ ਹੈ
@piarasingh22
@piarasingh22 2 ай бұрын
Praiseworthy speech of Dr surinder Paul slam
@sohansinghsandhu4025
@sohansinghsandhu4025 2 ай бұрын
ਜਾਖੜ ਜੀ ਦੀ ਕਾਂਗਰਸ ਵਿਚ ਬਹੁਤ ਇਜਤ ਸੀ ।ਭਰ ਭਾਜਪਾ ਚਿ ਜਾ ਕੇ ਉਹ ਇਜਤ ਨਹੀ ਰਹੀ ?
@surindergill746
@surindergill746 2 ай бұрын
Ohne samjhia k BJP ch ja k hero banju. Dhakka ta Ambika Soni ne jarur kita ohde naal and problem of Nehru family is they hear only few ji Hazur. Otherwise 42 MLAs support one man and you ignore him? But Congress gave too much to Jakhar family. Jakhar should have some more patience. Now he is silent since Lok Sabha elections. His post may go.
@baljeetsingh9362
@baljeetsingh9362 2 ай бұрын
you are right veer ji good answer puter kar veer ji good job 🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️
@dharamsingh-wq8jj
@dharamsingh-wq8jj 2 ай бұрын
ਬਾਈ ਜੀ ਤੁਹਾਡੇ ਵਰਗੇ ਸੂਝਵਾਨ ਵੀਰਾਂ ਅੱਗੇ ਆਕੇ ਦੱਸੋ, 84 ਵਿੱਚ ਕੀ ਨਹੀਂ ਹੋਆ, ਪਰ ਹਿੰਦੂ ਸਿੱਖ ਦਾ ਕਦੇ ਕੋਈ ਸਿੱਧੀ ਟੱਕਰ ਨਹੀਂ ਹੋਈ,ਪੰਜਾਬੀ ਸਿਰੇ ਦਾ ਭਾਈਚਾਰਕ ਨੇ
@kashmiraujla360
@kashmiraujla360 2 ай бұрын
ਵੀਰ ਜੀ ਦੀ ਬਿਲਕੁਲ ਸਹੀ ਗੱਲ ਆ।
@simarjeet4839
@simarjeet4839 2 ай бұрын
ਬਹੁਤ ਵਧੀਆ ਵੀਰ ਜੀ
@sukhdavesingh6554
@sukhdavesingh6554 2 ай бұрын
ਬਾਈ ਜੀ ਇਹ ਜਾਖੜ ਅਗੇ ਪੰਜ ਵੇਰ ਹਾਰਿਆ ਹੈ ਹੁਣ ਫੇਰ ਇਸ ਦੀ ਹਾਰ ਸੋ ਪਰਸੰਟ ਪੱਕੀ ਹੈ ਮੈ ਇਸ ਦੇ ਏਰੀਏ ਦਾ ਹਾਂ
@jagdevbrar6100
@jagdevbrar6100 2 ай бұрын
ਸੁਰਿੰਦਰ ਪਾਲ ਜੀ ਸਤਿ ਸ੍ਰੀ ਆਕਾਲ ਵੀਰ ਜੀ ਕੰਗਣਾ ਰਣੌਤ ਇੱਕ ਬਜ਼ਾਰੂ ਔਰਤ ਹੈ ਇਹ ਬਕਵਾਸ ਕਰਨ ਤੋਂ ਬਿਨਾਂ ਰਹਿ ਨਹੀਂ ਸੱਕਦੀ ਬੀਜੇਪੀ ਨੇ ਪਤਾ ਨਹੀਂ ਇਸ ਦੀ ਕੀ ਖ਼ੂਬੀ ਵੇਖੀ
@tarsemmannp5499
@tarsemmannp5499 2 ай бұрын
ਹਿੰਦੂ ਪਤਰਕਾਰ ਕਹਿਣ ਦੀ ਕੀ ਲੋੜ ਆ ਇੱਕ ਪੰਜਾਬੀ ਪਤਰਕਾਰ ਞੀ ਕਹਿ ਸਕਦੇ ਹੌ
@jarnailbrar5121
@jarnailbrar5121 2 ай бұрын
love you veer g❤❤❤❤❤
@SinghBh-mu8wv
@SinghBh-mu8wv 2 ай бұрын
ਕਹਿਣਾ ਨਹੀਂ ਚਾਹੀਦਾ ਸੰਦੀਪ ਜਾਖੜ ਵਰਗਿਆਂ ਨੇ ਮਾਂ ਦੇ ਦੁੱਧ ਨੂੰ ਲਾਜ ਲਾਈ ਜਿਹੜਾ ਪੰਜਾਬ ਨਾਲ ਨਹੀਂ ਖੜਿਆ ਉਹ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਉਹਦਾ ਕੋਈ ਜ਼ਮੀਰ ਨਹੀਂ ਕੋਈ ਧਰਮ ਨਹੀਂ ਕੋਈ ਔਕਾਤ ਨਹੀਂ ਹੋਰ ਬਥੇਰੇ ਆ ਪੱਗਾਂ ਸਿਰਫ ਸਾਈ ਅਸੀਂ ਨਹੀਂ ਕਹਿੰਦੇ ਵੀ ਮੋਦੀ ਨਾਲ ਜਾਂ ਕਿਸੇ ਹੋਰ ਨਾਲ ਤੁਸੀਂ ਸਹਿਚਾਰ ਨਾ ਰੱਖੋ ਪਰ ਹੱਕ ਸੱਚ ਦੇ ਨਾਲ ਤਾਂ ਆਪਣੇ ਨਾਲ ਖੜੋ ਕਿ ਤੁਹਾਡੇ ਲਈ ਬੁਰਕੀ ਵੱਡੀ ਹੋ ਗਈ ਬਸ ਚਮਚਾ ਗਿਰੀ ਨਾ ਕਰੋ ਕਿਸੇ ਦੀ ਜੋ ਤੁਸੀਂ ਹਮੇਸ਼ਾ ਕਰਦੇ ਹੋ
@jarnailbrar5121
@jarnailbrar5121 2 ай бұрын
very nice 👍 ❤❤❤❤❤
@BalwinderSingh-vw3ee
@BalwinderSingh-vw3ee 2 ай бұрын
100% true
@joginderSingh-t2x
@joginderSingh-t2x 2 ай бұрын
ਕਲ ਭੂਤਨੀ ਸਿਵਿਆਂ ਵਿਚ ਅੱਧ
@singhkarnail3953
@singhkarnail3953 2 ай бұрын
Dr SURINDER PAL IS A GREAT PERSONALTY 💪💪💪💪💪
@SmilingGazingIguana-wn3ep
@SmilingGazingIguana-wn3ep Ай бұрын
Good doktor paaterkar
@GurmeetSingh-rl9fd
@GurmeetSingh-rl9fd 2 ай бұрын
VERY NICE VEDEO AAPJI NU PUNJAB CULTURE BARE VAST KNOWLEDGE HAI
@lakhbirsingh-oj2bk
@lakhbirsingh-oj2bk 2 ай бұрын
very good
@GurmeetSingh-m2c
@GurmeetSingh-m2c 2 ай бұрын
@avtarsingh2531
@avtarsingh2531 2 ай бұрын
ਕੰਗਨਾ ਰਣੌਤ ਨਾ ਅਕਲ ਨਾ ਮੌਤ
@jaspalanand8336
@jaspalanand8336 2 ай бұрын
👍👍👍👍
@giannsingh4947
@giannsingh4947 2 ай бұрын
Very good ji
@satnamdhillon4624
@satnamdhillon4624 2 ай бұрын
ਕੰਜਰਾ ਹਥ ਰਾਜ ਲਗਾ ਹੈ ਜਿਸਦੀ ਕੋਈ ਹਿਸਟਰੀ ਹੀ ਨਹੀ
@KuldeepSingh-mu2jc
@KuldeepSingh-mu2jc 2 ай бұрын
Very good.veer.ji❤💐👌🙏💯❤️
@GurwinderKaur-jb1et
@GurwinderKaur-jb1et 2 ай бұрын
Verry good 👍👍👍👍
@harneksingh677
@harneksingh677 2 ай бұрын
ਬਹੁਤ ਵਧੀਆ ਸੋਚ ਆ ਵੀਰ ਦੀ
@capt.pritamsingh7367
@capt.pritamsingh7367 Ай бұрын
Doctor sahab di gall baat agar modi ate BJP wale changgi tarah sun leain te fir kangna nu with in 5 min dismiss from party kar den. So many many thanks doctor sahab ji for explained each and every thing. I salute you. 😊
@s.psandhu590
@s.psandhu590 2 ай бұрын
ਭਾਜਪਾ ਨੇ ਸਿੱਖਾਂ ਨੂੰ ਟਾਰਗੇਟ ਕਰਨ ਲਈ ਟੰਗਨਾ (ਕੰਗਨਾ) ਚਾਬੀ ਦੇ ਕੇ ਛੱਡੀ ਹੈ ੱ😊 ਹੈ। ਏਹਨੂੰ ਪੰਜਾਬ ਦੇ ਇਤਿਹਾਸ ਬਾਰੇ ਪਤਾ ਨਹੀਂ, ਕਿਤੇ ਕੋਈ ਬਦਲਾ ਲਊ ਕਾਰਵਾਈ ਹੋ ਗਈ ਤਾਂ ਪੱਲੇ ਤੇਰੇ ਕੱਖ ਨਹੀ ਰਹਿਣਾਂ ਬੀਬੀ।
@harpsandhu37
@harpsandhu37 2 ай бұрын
ਹਿੰਦੂ ਪੱਤਰਕਾਰ
@HarminderSingh-yg5ib
@HarminderSingh-yg5ib 2 ай бұрын
Dr Surinder pal ji nice
@sharmatenthouse1848
@sharmatenthouse1848 2 ай бұрын
Dr surinderpal good job
@deadmind1181
@deadmind1181 Ай бұрын
ਤੁਹਾਡੀਆਂ ਗੱਲਾਂ ਦੇਸ ਹਿੱਤ ਵਿੱਚ ਹਨ ਪਰੰਤੂ ਕਈ ਲੋਕਾਂ ਨੂੰ ਦੇਸ ਹਿੱਤ, ਪੇਟੇਂਟ, ਵਧੀਆ ਪੋ੍ਜੈਕਟ ਪਸੰਦ ਨਹੀਂ ਹਨ। ਉਨ੍ਹਾਂ ਨੂੰ ਸਿਰਫ਼ ਦੇਸ ਵਿੱਚ ਗਲਤ ਕਹਿਣਾ ਹੀ ਪਸੰਦ ਹੈ।
@Amarjeet-ov1hz
@Amarjeet-ov1hz 2 ай бұрын
Bahut sunder vichar
@jagdishsekhon6258
@jagdishsekhon6258 2 ай бұрын
Dhanvad. Ji
@nirmalsinghnarain1952
@nirmalsinghnarain1952 Ай бұрын
ਬਾਈ ਜੀ ਇਹ ਵਿਚਾਰੀ ਨੂੰ ਪੰਜਾਬੀਅਤ ਤੇ ਪੰਜਾਬ ਬਾਰੇ ਬਿਲਕੁਲ ਨਹੀ ਪਤਾ ਇਹ ਮੋਦੀ ਸਾਹਿਬ ਅਗੇ ਆਪਣੇ ਨੰਬਰ ਬਣਾ ਰਹੀ ਹੈ ਧੰਨਵਾਦ
@satnamsingh5187
@satnamsingh5187 Ай бұрын
ਕੰਗਣਾ ਦਾ ਫਿਰ ਬਿਆਨ ਆਇਆਂ ਥਪੱੜ ਖਾਂ ਕਿ ਲੱਗਦਾ ਤਸੱਲੀ ਨਹੀ ਹੋਈ ਹੋਣੀ , ਇਸ ਦਾ ਮਤਲਵ 👞👟👞ਦਾ ਹੀ ਘਾਟਾ ਹੈ !
@DaizyOberai
@DaizyOberai Ай бұрын
Thanks vir ji tuhade varge Veera kran hindu Sikh ekta he❤
@budhsingh2518
@budhsingh2518 2 ай бұрын
Very good punjabi Hindu vir. Ji you are great Salam hai app nu
@NarinderSingh-ul5oq
@NarinderSingh-ul5oq 2 ай бұрын
Well said dr. Sahab
@harjihari2654
@harjihari2654 2 ай бұрын
Dr surinderji Punjab de bare tuhade vichar sunke tuhanu shabash denda ha
@lachhmansingh1408
@lachhmansingh1408 2 ай бұрын
Very nice speech
@indermohan4420
@indermohan4420 Ай бұрын
Correct.
@dhillonhp1124
@dhillonhp1124 2 ай бұрын
very good very truth speech
@gurrajsingh3615
@gurrajsingh3615 2 ай бұрын
Bhut sohnia galla kitia veer ji ne
@balbirsingh7638
@balbirsingh7638 2 ай бұрын
Very good views of patarkar
@surindernijjar7024
@surindernijjar7024 2 ай бұрын
Very good patercar ❤
@thindtelecom5237
@thindtelecom5237 2 ай бұрын
We are with you
@tajindersohal890
@tajindersohal890 Ай бұрын
Good news surinder ji
@langeriboys
@langeriboys 2 ай бұрын
Waheguru meher kern ji tusi sachai rakhy bahji thank you
@NavdeepSingh-s9o
@NavdeepSingh-s9o 2 ай бұрын
Wah
@billurai4717
@billurai4717 2 ай бұрын
GOOD VERY GOOD Dr SAHEB
@karndeepsingh9247
@karndeepsingh9247 2 ай бұрын
Good veer ji
@love_by_heart01
@love_by_heart01 2 ай бұрын
Good man sacha insaan
@surindersyal6575
@surindersyal6575 2 ай бұрын
किसी भी सांसद या विधायक को सोच समझ कर बोलना चाहिए. जो भी लीडर बिना सोचे समझे बोलता है उसके विरुद्ध सख्त कार्रवाई होनी चाहिए.
@ManjitSingh-nc7dy
@ManjitSingh-nc7dy 2 ай бұрын
ਕਿਸਾਨਾਂ ਤਾ ਖੇਤਾਂ ਚ ਕੰਮ ਕਰਦੇ ਨੇ ਇਹ ਤਾ ਅੱਤਵਾਦੀ ਨੇ ਗੁੰਡੇ ਨੇ ਬਹਿਲੇ ਨੇ
@BhupinderSingh-bn2dt
@BhupinderSingh-bn2dt 2 ай бұрын
Good veer ji tu son punjab da
@SatwantKaur-uh5de
@SatwantKaur-uh5de 2 ай бұрын
Dr.sahib.sare.tuhade.varge.nahi.han.tusi.sach.bolde.ho.ji.
@singhbindi9806
@singhbindi9806 Ай бұрын
,👍🙏
@jaspalsingh9068
@jaspalsingh9068 2 ай бұрын
Very good veer ji
@devinderpaldhillon9627
@devinderpaldhillon9627 2 ай бұрын
ਸੁਨੀਲ ਜਾਖੜ ਕੰਗਣਾ ਬਾਰੇ ਦਿੱਤਾ ਜਾਣ ਵਾਲ਼ਾ ਬਿਆਨ ਮਨਜ਼ੂਰ ਕਰਾਉਣ ਲਈ ਮੋਦੀ ਪਾਸ ਗਏ ਹਨ ਅਜੇ ਮੋਦੀ ਜੀ ਮਸਰੂਫ ਹੋਣ ਕਾਰਨ ਮੁਲਾਕਾਤ ਨਹੀਂ ਹੋ ਰਹੀ । ਜਲਦ ਹੀ ਕੋਈ ਰਸਤਾ ਕੱਢਣ ਗੇ ।
@kulwantjoshan613
@kulwantjoshan613 2 ай бұрын
Good.good
@harjinderkaur3736
@harjinderkaur3736 Ай бұрын
Dr surindet pal very nice insan ne
@KamalSingh-bh5oo
@KamalSingh-bh5oo 2 ай бұрын
ਘੈਂਟ ਬੰਦਾ ਘੈਂਟ ਗੱਲਬਾਤ
@harjitkaur3769
@harjitkaur3769 2 ай бұрын
Veer ji salute
@BhajanGill-e6p
@BhajanGill-e6p 2 ай бұрын
Good
@Parmeetvop
@Parmeetvop Ай бұрын
g❤❤❤❤
@ParveenBhullar-b5q
@ParveenBhullar-b5q 2 ай бұрын
Headline ਵਲ ਧਿਆਨ ਦਿੱਤਾ ‌ਜਾਵੇ
@RajinderSingh-nd3ym
@RajinderSingh-nd3ym 2 ай бұрын
wa g wa ptekar g bahut sachita glam kitiya
@rashpalsingh8556
@rashpalsingh8556 2 ай бұрын
👍👍👍👍👍🚩🚩🚩🚩🚩
@hatttereki
@hatttereki 2 ай бұрын
ਰੀਲਾਂ ਵਾਲ਼ੇ ਕੰਜਰਾਂ ਨੂੰ ਕੀ ਪਤਾ ਕਿ ਰੀਅਲ ਜ਼ਿੰਦਗੀ ਕੀ ਹੁੰਦੀ ਐ।
Punjab Khalistan Movement Explained
35:08
Nitish Rajput
Рет қаралды 11 МЛН
Smart Sigma Kid #funny #sigma
00:14
CRAZY GREAPA
Рет қаралды 87 МЛН
I tricked MrBeast into giving me his channel
00:58
Jesser
Рет қаралды 24 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
India Vs Canada Relation Explained
34:17
Nitish Rajput
Рет қаралды 4,1 МЛН
Smart Sigma Kid #funny #sigma
00:14
CRAZY GREAPA
Рет қаралды 87 МЛН