ਹਿੰਦੀ ਫਿਲਮਾਂ ਦੇ ਦੀਵਾਨੇ ਜੌਰਜੀਆ ਦੇ ਲੋਕ Georgia Old Tbilisi | Punjabi Travel Couple | Ripan Khushi

  Рет қаралды 144,133

Punjabi Travel Couple

Punjabi Travel Couple

Күн бұрын

Пікірлер: 318
@majorsingh7474
@majorsingh7474 Жыл бұрын
ਰੀਪਰਖੁਸੀ ਪੁੱਤਰ ਜੀ ਤੁਸੀ ਆਪਣੀਆਂ ਜੇਬਾਂ ਵਿੱਚ ਕਾਜੁ ਪਿਸਤਾ ਬਦਾਮ ਆਪਣੀਆਂ ਜੇਬਾਂ ਵਿੱਚ ਜ਼ਰੂਰ ਪਾ ਕੇ ਰੱਖਿਆ ਕਰੋ ਕਿਉਂਕਿ ਤੁਸੀਂ ਪੈਦਲ ਚੱਲ ਕੇ ਵੀ ਬਹੁਤ ਸਫ਼ਰ ਤਹਿ ਕਰਦੇ ਹੋ ਜਦੋਂ ਭੁੱਖ ਲੱਗਦੀ ਹੈ , ਜਰੁਰ ਖਾ ਲਿਆ ਕਰੋ ਜੋ ਸਿਹਤ ਲਈ ਬਹੁਤ ਵਧਿਆ ਹੈ! ਤੁਸੀ ਪਹਿਲਾਂ ਆਪਣੇ ਬਲੋਗ ਦੀ ਪੇਪਰਾਂ ਵਾਂਗ ਤਿਆਰੀ ਕਰਦੇ ਹੋ god bless you 👍👍👍👍👍🙏🙏🙏
@Leathercutter
@Leathercutter Жыл бұрын
Nal thode akhrot kishmish panjiri moogfali v le lia kro
@HarpreetSingh-ux1ex
@HarpreetSingh-ux1ex Жыл бұрын
ਜੋਰਜੀਆ ਦੇ ਪੰਜਾਬੀਆਂ ਨਾਲ ਜ਼ਰੂਰ ਮਿਲਾਓ ਸਤਿ ਸ੍ਰੀ ਆਕਾਲ ਜੀ 🙏
@kuldipkumar5322
@kuldipkumar5322 Жыл бұрын
ਦਿਲ ਖੁਸ਼ ਹੋ ਗਿਆ ਹਿੰਦੀ ਗੀਤ ਸੁਣਕੇ ।ਧੰਨਵਾਦ
@Harry-561
@Harry-561 Жыл бұрын
ਇਹ ਮੁਲਕ ਸਭ ਨਾਲੋਂ ਸੋਹਣਾ ਤੇ ਸਾਫ਼-ਸੁਥਰਾ ਮੁਲਕ ਹੈ ਬਹੁਤ ਬਹੁਤ ਧੰਨਵਾਦ ਸਾਨੂੰ ਦੁਨੀਆ ਦਿਖਾਉਣ ਲਈ
@harnekmalla8416
@harnekmalla8416 Жыл бұрын
ਖੂਬਸੂਰਤ ਸ਼ਹਿਰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@GurcharsinghSekhon
@GurcharsinghSekhon Жыл бұрын
ਪੰਜਬ ਦੇ ਲੌਕ ਜੌਰਜੀਆ ਦੁੱਧ ਖੇਤੀਬਾੜੀ ਤੱਰਕੀ ਕੀਤੀ ੴਮੇਹਰ ਕਰੇ ਦੱਸਣਾ ਇੰਡੀਆ ਪੰਜਬ ਕਿਸਨ ਦੀ ਫਸਲ ਦਾ ਮੁੱਲ ਜੌਰਜੀਆ ਸਰਕਾਰ ਦੱਸੀਆ
@teachercouple36
@teachercouple36 Жыл бұрын
ਬਈ ਸੱਚੀਂ ਬਹੁਤ ਸੋਹਣਾ ਦੇਸ਼ ਐ। ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਅਤੇ ਬਹੁਤ ਧੰਨਵਾਦ ਸ਼ੁਕਰਾਨੇ ❤
@shivrajsingh1669
@shivrajsingh1669 Жыл бұрын
ਜੋ ਵੀ ਕੋਈ ਸੰਗੀਤ ਗਾਇਨ ਕਰਦਾ ਐ ਉਸ ਨੂੰ ਕੋਈ ਵੀ ਭਾਸ਼ਾ ਭਾਵੇਂ ਸਮਝ ਨਾ ਆਉਂਦੀ ਹੋਵੇ ਲੇਕਿਨ ਗੀਤ ਹਰੇਕ ਭਾਸ਼ਾ ਵਿੱਚ ਗਾਇਨ ਕਰ ਸਕਦੇ ਹਨ ਇਹ ਸੰਗੀਤ ਦਾ ਸਿਸਟਮ ਹੈ ਜੋ ਹਰ ਕੋਈ ਨਹੀਂ ਸਮਝ ਸਕਦਾ
@bharatsidhu1879
@bharatsidhu1879 Жыл бұрын
ਬਹੁਤ ਸੋਹਣਾ ਦੇਸ਼ ਲੱਗਿਆ Georgia ਦਾ ਸਾਰਾ ਆਲਾ ਦੁਆਲਾ ਅੱਤੇ ਲੋਕ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@chahalsingh4892
@chahalsingh4892 Жыл бұрын
ਬਹੁਤ ਖੂਬਸੂਰਤ ਸਹਿਰ ਹੈ ਤਬਲੀਸੀ। ਸੋਹਣੇ ਝਾਕੇ ਬਾਕੇ ਕਰਾਉਣ ਲਈ ਤਹਿ ਦਿਲੋਂ ਧੰਨਵਾਦ।
@radheragitravelers
@radheragitravelers Жыл бұрын
Georagiya ਨਾਲੋ ਤਾਂ ਅਫਰੀਕਾ ਦੇ ਵਲੋਗ ਸੋਹਣੇ ਸੀ ਮਜ਼ਾ ਆਉਂਦਾ ਸੀ ਇਕ ਅਲੱਗ ਤਰ੍ਹਾਂ ਦੇ ਲੋਕ ਵੇਖ ਕੇ 😍😍😍🥰🥰👌👌👌
@manjeetkaurwaraich1059
@manjeetkaurwaraich1059 10 ай бұрын
ਬਹੁਤ ਬਹੁਤ ਵਧੀਆ ਜੌਰਜੀਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@taran.dhudike7
@taran.dhudike7 Жыл бұрын
ਘੈਂਟ ਗੱਲ ਬਾਤ ਆ ❤️🙏🏻🙏🏻❤️ ਅਫਰੀਕਾ ਤੋਂ ਕਿੰਨਾ ਫਰਕ ਆ,,, ਕਿਤੇ ਨਾਂ ਕਿਤੇ ਪੰਜਾਬ ਦੀ ਝਲਕ ਮਿਲਦੀ ਹੈ 🙏🏻🙏🏻 ਧੰਨਵਾਦ ਸਹਿਤ 🙏🏻🙏🏻
@amarbajwa6534
@amarbajwa6534 Жыл бұрын
Khushi sounds very cute when she talks like a child !!! nja nja nja. Looks great. Thanks.
@DineshSharma-rl1mm
@DineshSharma-rl1mm Жыл бұрын
राजकपूर एक ऐसा इंसान थे जिन्हें बिना वीजा रूस एंट्री मिली थी
@vickymehra8237
@vickymehra8237 Жыл бұрын
ਸਤਿ ਸ਼੍ਰੀ ਆਕਾਲ ਵੀਰ ਜੀ, ਪਰਮਾਤਮਾ ਤੁਹਾਨੂੰ ਚੱੜਦੀ ਕਲਾ ਵਿਚ ਰੱਖੇ।
@KulwinderKaur-ef7qk
@KulwinderKaur-ef7qk Жыл бұрын
Waheguruji kirpa kare tuhadete ripan khushi❤❤
@NirmalSingh-yh8kk
@NirmalSingh-yh8kk Жыл бұрын
Beautiful country chadhadi kalacha Raho veer ji❤❤
@manindersimer6057
@manindersimer6057 Жыл бұрын
ਬਾਈ ਜੀ ਇੱਕ ਵਾਰੀ ਕੈਨੇਡਾ ਦਾ ਵਲੋਗ ਦਿਖਾਓ 🙏 ਇੱਕ ਵਾਰ ਉੱਥੇ ਦਾ ਵੀ ਸੱਚ ਦਿਖਾਓ ਕਿ ਇਹੋ ਜਿਹਾ ਓਥੇ ਜੋਂ ਸਾਰਾ ਪੰਜਾਬ ਓਧਰ ਨੂੰ ਭੱਜ ਰਿਹਾ🙏🙏
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha khush rakhe ❤😊🙏🥰🤗👩‍❤️‍👨☺️
@user-rajinderhammerthrower
@user-rajinderhammerthrower Жыл бұрын
Bhut sohna Georgia.Very nice beautiful city✌✌✌👍👍👍👍💪💪💪💪
@majorsingh7474
@majorsingh7474 Жыл бұрын
ਸਾਡੀ ਖੁਸ਼ੀ ਪੁੱਤਰ ਜੀ ਬਹੁਤ ਹੀ ਪਿਆਰੀ ਪਿਆਰੀ ਬੱਚੀ ਹੈ ਬਹੁਤ ਹੀ ਕੋਮਲ ਸੁਭਾਅ ਦੀ ਬੱਚੀ ਹੈ ਜਦੋ ਵੀ ਗੱਲਾਂ ਕਰਦੀ ਹੈ ਬਹੁਤ ਹੀ ਭੋਲ਼ੀ ਭਾਲੀ ਬੱਚੀ ਲੱਗਦੀ ਹੀ ਨਹੀ ਹੈ ਵੀ ਹੈ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸਣ ਜੀ🙏🙏🙏🙏🙏👍👍👍👍👍
@SharanKMalik
@SharanKMalik Жыл бұрын
Amazing city I have been living in suburban New York for 50 years. Have traveled Europe many times and now so tempted to visit Georgia after seeing your vlog.Waheguru bless you both ❤🌹💐Try some Georgian dishes the food is delicious.
@ManpreetKaur-hp2br
@ManpreetKaur-hp2br Жыл бұрын
Hmesha khus raho Punjabi travel Cauple 🙏 Waheguru ji aap nu trakiya bakshe 🤗🤗
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਾਅ ਕਿਆ ਬਾਤ ਹੈ ਜੀ ਬਹੁਤ ਸੁੰਦਰ ਅਤੇ ਸੋਹਣਾ ਲੱਗਦਾ ਹੈ ਸੱਭ ਕੁਝ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@user-gurijatana0786
@user-gurijatana0786 Жыл бұрын
Waheguru ji thaanu hamesha chardika ch rakhan 🙏
@AvtarSingh-ih7oi
@AvtarSingh-ih7oi Жыл бұрын
अबतार सिंह सरां पिलछियां हरियाणा भाई रीपनं जी आप के बीड़ीयो बहोत ही सुन्दर है
@varinderbanth8384
@varinderbanth8384 Жыл бұрын
Very very nice ji bro Ripan and Khushi ❤😮
@AmritpalSingh-mg6ix
@AmritpalSingh-mg6ix Жыл бұрын
Paji hor galla diyea gala ne but hundi sond sun ke happy ho giyea mai Dhanwand paji love u
@KhushiSingh-qe1dv
@KhushiSingh-qe1dv Жыл бұрын
Waheguru Ji tuhanu hamesha khush rakhan 🙏🏻🙏🏻
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@manmohansingh5616
@manmohansingh5616 Жыл бұрын
Waheguru ji always bless both of you
@GurwinderSingh-lb1vw
@GurwinderSingh-lb1vw Жыл бұрын
Thanks Ripan veer ji sanu eho jahe beautiful city nu dikha dita jo ahsi socheya vi nahi si very 2 Tanks
@TarsemSingh-st1vw
@TarsemSingh-st1vw Жыл бұрын
Very nice video beta ji Bahut bahut dhanbad vadhia vadhia places dikhioun laye keep it up beta ji god bless both of you beta ji lot's of love ❤❤❤❤❤❤❤❤❤❤❤❤❤❤❤❤❤❤❤❤from Lakhwinder Kaur Gurdaspur
@ManjitKaur-cl7su
@ManjitKaur-cl7su Жыл бұрын
Koi sabad he ne boln nu bhout beautiful ❤️ a
@amarjeetsingh-d5c
@amarjeetsingh-d5c Жыл бұрын
waheguru ji hamesha Khush rakhan🎉🎉🎉🎉
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru ❤❤❤❤❤❤❤❤❤❤👍🇸🇪🇸🇪🇸🇪🌹💖💞❤️🌷🙏🏼💕💗💚💛🧡💜💗
@GurmeetSingh-beer
@GurmeetSingh-beer Жыл бұрын
❤❤ ,, SAT Sri Akal Ji ❤❤ Danbad Ji Georgia dikhun Lai Khush raho🎉🎉🎉 BABE DI HATTI Georgia
@DharamSingh-mh6jp
@DharamSingh-mh6jp Жыл бұрын
🎉🎉🎉
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਹੋਰ ਵੀ ਬਹੁਤ ਕੁਝ ਨਵਾਂ ਵਿਖੳਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@rohitaujla4749
@rohitaujla4749 Жыл бұрын
ਉੱਧਰ ਦੇ ਹਿਸਾਬ ਨਾਲ ਸਸਤੀ ਈ ਆ.
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ji ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@KamalSingh-dl6yc
@KamalSingh-dl6yc Жыл бұрын
ਖੂਬਸੂਰਤ ਸ਼ਹਿਰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ji
@ajaibsingh6044
@ajaibsingh6044 Жыл бұрын
ਵਧੀਆ ਵੀਡੀਓ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ
@kulwantkaur1692
@kulwantkaur1692 Жыл бұрын
ਸੱਤ ਸ਼੍ਰੀ ਆਕਾਲ ਅੱਜ ਦਾ ਬਿਲੋਗ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਸਾਨੂੰ ਕਈ ਕੁੱਝ ਦਿਖਾਇਆ ਜਿਹੜਾ ਅਸੀਂ ਕਦੀ ਵੀ ਨਹੀਂ ਦੇਖ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ
@KuldeepSingh-xe5mr
@KuldeepSingh-xe5mr Жыл бұрын
ਬਹੁਤ ਵਧੀਆ👍💯 ਖੁਸ਼ ਰਹੋ
@satnamsinghsatta3464
@satnamsinghsatta3464 Жыл бұрын
ਢੀਠ ਜਵਾਕ 😂😂❤❤❤
@jeetnagra9950
@jeetnagra9950 Жыл бұрын
They earn money by singing ur favourite songs .❤😢❤😢
@noblesinghraina
@noblesinghraina Жыл бұрын
Very Amazing The Punjabi Travel Couple 🥰🥰🥰🥰🥰🥰🥰
@jeetnagra9950
@jeetnagra9950 Жыл бұрын
😮Ripan jiuse Kali ainak ,save ur eyes,❤🙏🙏❤😢
@gurwindermaan8698
@gurwindermaan8698 7 ай бұрын
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ
@GurpreetSingh-bj5ur
@GurpreetSingh-bj5ur Жыл бұрын
ਸਤਿ ਸ੍ਰੀ ਆਕਾਲ ਜੀ , ਰੀਪਣ ਜੀ ਮਾਈਕ ਦੋ ਲੈ ਲਵੋ ਜੀ, ਖ਼ੁਸ਼ੀ ਦੀ ਆਵਾਜ਼ ਬਹੁਤ ਹੀ ਘੱਟ ਆਉਂਦੀ ਹੈ
@sainitravels47
@sainitravels47 Жыл бұрын
11:25 *ਖ਼ੁਸ਼ੀ mam ਮਾਈਕ ਦੀ ਵਰਤੋਂ ਕਰੀਆ ਕਰੋ ਜੀ plzz 🙏🏼👏🏼🙏🏼👏🏼
@jaloursidhu3258
@jaloursidhu3258 Жыл бұрын
Very nice Zorzia countary it seems that I. Am personaly seeing Zorzia
@ImranGamer-md3qe
@ImranGamer-md3qe Жыл бұрын
Punjab ch ta 2:50 rupees da kuch aunda v nhi
@JashanSingh-y2j
@JashanSingh-y2j Жыл бұрын
Good bai ji from moga punjab Ajit pal singh thanks
@nirmalsinghbhathal980
@nirmalsinghbhathal980 Жыл бұрын
ਵੀਰ ਜੀ ਜੇ ਆਪਾ ਇੰਡੀਆ ਨਾਲ ਬਾਹਰਲੇ ਦੇਸ਼ਾਂ ਦਾ ਜੋੜ ਘਟਾਉ ਕਰਕੇ ਦੈਖਾ ਜੈ ਫੈਰ ਸਾਹ ਉਪਰ ਚੜ ਜਾਂਦਾ ਹੈ ਸਾਡੇ ਦੇਸ਼ ਦੀ ਕਰੰਸੀ ਬਹੁਤ ਡਾਉਨ ਹੈ ਵੀਰ ਜੀ
@swarnsingh6145
@swarnsingh6145 Жыл бұрын
ਬਹੁਤ ਵਧੀਆ ਪਰ ਅਫਰੀਕਾ ਮਸਾਈ ਮਾਰਾ ਕਿੱਲੀ ਪੋਮ ਲੋਕਾ ਦੀਆ ਦਰਦ ਭਰਿਆ ਕਹਾਣੀਆ ਉਹ ਇਹ ਲੋਕ ਅਮੁਰ ਅਐਸ਼ ਧੰਨਵਾਦ। ਰਿੱਪਨ ਖੁਸ਼ੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@simrangill6936
@simrangill6936 Жыл бұрын
Amazing 🤩 ❤😊 Stay safe and stay healthy guys 😊
@HarpreetSingh-xv1zs
@HarpreetSingh-xv1zs Жыл бұрын
v. good.............
@iqbalsingh-f9e
@iqbalsingh-f9e Жыл бұрын
bahut wadhia desh a good bro
@ravinderkaur-xp7nf
@ravinderkaur-xp7nf Жыл бұрын
God bless you both of you bs hun intzaar hai ek nna Munna mehmaan aan di vasde rho
@harmeshkaur763
@harmeshkaur763 Жыл бұрын
ਬਹੁਤ ਹੀ ਵਧੀਆ ਬਲੌਗ
@balkarsinghdhaliwal592
@balkarsinghdhaliwal592 Жыл бұрын
Balkar Singh Dhaliwal ❤❤❤ Raipur Mansa
@rajuishwar
@rajuishwar Жыл бұрын
ਬਹੁਤ ਵਧੀਆ ਲਗ ਰਹਾ ਜੌਰਜੀਆ ਤੇ ਤੁਸੀ ਮੇਰਾ ਸੁਝਾਅ ਮੰਨਿਆ ਉਸਦਾ v ਧੰਨਵਾਦ ਹੁਣ ਖੁਸ਼ੀ ਵੀ audience naal ਗੱਲ ਕਰਦੇ ਚੰਗੇ ਲਗਦੇ ਨੇ। ਤੇ ਇਕ ਗੱਲ ਹੋਰ purple t shirts ਹੁਣ ਨਾ ਪਾਓ 😂 ਕੋਈ ਹੋਰ colour ਪਾਓ ਜਿਉਂਦੇ ਵਸਦੇ ਰਹੋ ਤੁਹਾਡੇ vlog ਨਾਲ਼ ਦਿਨ ਦੀ ਸ਼ੁਰੂਆਤ ਕਰਦੀ ਹੈ ਵਧੀਆ ਲਗਦਾ ਹੈ 😊😊😊
@sunitakapoor5602
@sunitakapoor5602 Жыл бұрын
Jug jug jiyo bacchon
@AnjuSharma-it1nu
@AnjuSharma-it1nu Жыл бұрын
Kl video nhi aaya to thoda khali khali lg rha tha 🏵️🌹💐🏵️🌹💐🏵️🌹💐🏵️🌹💐
@tejpalpannu2293
@tejpalpannu2293 Жыл бұрын
Tejpal Singh Pannu City Amloh 🙏🙏🙏🙏🇮🇳🌹🇮🇳🙏🙏🙏🙏
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@PREMSINGH-Music19
@PREMSINGH-Music19 Жыл бұрын
Always awesome 💯💯💯💯💯💯
@satdevsharma7039
@satdevsharma7039 Жыл бұрын
ਬਹੁਤ ਜੀ ਵਧੀਆ ਉਪਰਾਲਾ ਕਰ ਰਹੇ ਹੋ, ਰਿਪਨ, ਖੁਸ਼ੀ।ਹਰ ਰੋਜ ਨਵਾਂ ਵੇਖਣ ਨੂੰ ਮਿਲਦਾ ਹੈ । ਰਿਪਨ ਜੀ ਬੇਨਤੀ ਹੈ ਬੇਟਾ ਸਕਿਊਰ ਨਹੀਂ ਸੁਕੇਅਰ ਉਚਾਰਨ ਕਰਿਆ ਕਰੋ ਜੀ। ਸਤਿ ਸ੍ਰੀ ਆਕਾਲ ਜੀ❤💐🌹🙏🇺🇸
@johalhundalmusicofficial
@johalhundalmusicofficial Жыл бұрын
Ssa❤
@amarjitmaan597
@amarjitmaan597 Жыл бұрын
Beautiful view in..... ❤🎉❤
@AvtarSingh-ih7oi
@AvtarSingh-ih7oi Жыл бұрын
मैं आपके सारे ब्लौक देखदा हा🙏🙏🙏
@balbirbhambra1246
@balbirbhambra1246 Жыл бұрын
Ssa thanks for showing the magnificent and excellent views of the city god bless you both ❤❤
@amarjeetsingh-d5c
@amarjeetsingh-d5c Жыл бұрын
beautiful country vr ji 😍❤️❤️😍😀
@gogipreet7330
@gogipreet7330 Жыл бұрын
GOOD job . GOOD bless both of you.
@rajveervirk6874
@rajveervirk6874 Жыл бұрын
Bhut vadiaa liga ajj da vlog
@sushilgarggarg1478
@sushilgarggarg1478 Жыл бұрын
Enjoy a Tbilisi capital of Georgia 🇬🇪....@
@sarabjitkaur3367
@sarabjitkaur3367 Жыл бұрын
Bahut vadea lgda. Italy
@saqibbhatti3962
@saqibbhatti3962 Жыл бұрын
Regular viewer of your v logs love from Punjab Pakistan
@harekrishnaradhe9073
@harekrishnaradhe9073 Жыл бұрын
Punjab wich thand start hogi
@jasbirkaur8274
@jasbirkaur8274 Жыл бұрын
Kya baat hai pyar di😊
@sonu.119
@sonu.119 Жыл бұрын
SSA ji 🙏🙏 bhut sohna shahar hai verr ji
@lekhraj9035
@lekhraj9035 Жыл бұрын
Sada khush rho 👌👌👌👌👌🙏🙏🙏🙏🙏
@gurmailkaur5769
@gurmailkaur5769 Жыл бұрын
Bhut sohna Georgia.
@gorabhamma1250
@gorabhamma1250 Жыл бұрын
ਬਹੁਤ ਵਧੀਆ ਦੇਸ਼ ਹੈ
@manpreetatwal6270
@manpreetatwal6270 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਵਲੌਗ
@HarpreetSivia
@HarpreetSivia Жыл бұрын
God bless you y ji ❤❤❤❤😊
@salwindersinghsandhu574
@salwindersinghsandhu574 Жыл бұрын
Beautiful and very nice 👌 👍 👏
@jagtarkasumbri8861
@jagtarkasumbri8861 Жыл бұрын
Bay greec da tuor karo sonaleke vidhaya Greece cantri
@reshamsingh7609
@reshamsingh7609 Жыл бұрын
Good job.... Have a nice time... God bless both of you.... Thanks....
@gurdipsahni7982
@gurdipsahni7982 Жыл бұрын
Nice bloging by you brother 👍
@RanjitSingh-yi8hi
@RanjitSingh-yi8hi Жыл бұрын
Veer rajkapur de saore ne Georgia Mai v Georgia Treval kita hai ji 12vich
@therealking577
@therealking577 Жыл бұрын
Bohat wdiya❤🎉blog
@anmolkaur640
@anmolkaur640 Жыл бұрын
Sadian sarkaran nu v eda hi development krni chahidi he🙏
@manjindersinghbhullar8221
@manjindersinghbhullar8221 Жыл бұрын
ਸਤਿ ਸ੍ਰੀ ਆਕਾਲ ਜੀ 🙏🏻🙏🏻
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊👩‍❤️‍👨🤗🥰🙏❤
@darshangill26
@darshangill26 Жыл бұрын
ਬਹੁਤ ਹੀ। ਧੰਨਵਾਦ
@Bomlim
@Bomlim Жыл бұрын
Nice 👍🏽blessing beta
Мясо вегана? 🧐 @Whatthefshow
01:01
История одного вокалиста
Рет қаралды 7 МЛН
My scorpion was taken away from me 😢
00:55
TyphoonFast 5
Рет қаралды 2,7 МЛН
Tbilisi Georgia Day Tour - Vlog 1 - #tbilisi #georgia
12:42
Jim Travels The World
Рет қаралды 970
Мясо вегана? 🧐 @Whatthefshow
01:01
История одного вокалиста
Рет қаралды 7 МЛН