ਹਿੰਦੁਸਤਾਨ ਵਿੱਚ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ || Singh Sahib Giani Jaswant Singh Manji Sahib Wale

  Рет қаралды 117,446

Nihal Tv

Nihal Tv

Күн бұрын

Пікірлер: 101
@SatnamSingh-sr3nz
@SatnamSingh-sr3nz Жыл бұрын
ਧੰਨ ਗੁਰੂ ਅਰਜਨ ਦੇਵ ਜੀ 🌹🙏
@CharanjitSingh-td1pk
@CharanjitSingh-td1pk 9 ай бұрын
ਧੰਨ ਗੁਰੂ ਧੰਨ ਧੰਨ ਗੁਰੂ ਸਾਹਿਬਾਨ 🙏🙏
@satwinderdhaman6951
@satwinderdhaman6951 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pritpalsingh7180
@pritpalsingh7180 Жыл бұрын
ਗਿਆਨੀ ਜੀ ਸਬਦ ਦੀ ਕਥਾ ਬਹੁਤ ਵਧੀਆ ਸੀ , ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@santokhlal1730
@santokhlal1730 Жыл бұрын
Aa1q1aq--a*a1ààwa 😭
@Manpreetthind12
@Manpreetthind12 Жыл бұрын
Qq
@Manpreetthind12
@Manpreetthind12 Жыл бұрын
Q
@Manpreetthind12
@Manpreetthind12 Жыл бұрын
Q
@kuldeepsinghvirk3440
@kuldeepsinghvirk3440 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harbanssingh8948
@harbanssingh8948 Жыл бұрын
ਭਾਈ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲ੍ਹਾ ਵਿੱਚ ਰੱਖਣ
@jarnailsingh2593
@jarnailsingh2593 Жыл бұрын
Dhan Singh Saab Giyni Jaswant Singh ji, bahot Vadhiya katha kiti hai ji sunke anand aa geya ji, waheguru ji tuhade te hor kirpa karan. Tuhade Giyan vich vadha karan.
@talvinderwaraich8862
@talvinderwaraich8862 Жыл бұрын
1:54 😊😊 ,
@hardeepkaur4296
@hardeepkaur4296 Жыл бұрын
Waheguru ji ka Khalsa waheguru ji ki Fateh Baba g
@jaspalsinghkhosa9875
@jaspalsinghkhosa9875 Жыл бұрын
ਵਾਹਿਗੁਰੂ ਜੀ ਮਿਹਰ ਕਰੇ
@parkashkaur9226
@parkashkaur9226 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏
@gurajaibsighgurajaibsingh3974
@gurajaibsighgurajaibsingh3974 Жыл бұрын
Dhan dhan Sri guru granth sahib ji
@JaswinderSingh-ki4op
@JaswinderSingh-ki4op Жыл бұрын
💐💐🌸 ਵਾਹਿਗੁਰੂ ਜੀ🌸💐💐
@baljitkaurbenipal8660
@baljitkaurbenipal8660 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@paramjeetsinghbuttar1026
@paramjeetsinghbuttar1026 Жыл бұрын
ਗਿਆਨੀ ਜੀ ਹਿੰਦੂ ਧਰਮ ਵਾਰੇ ਬਹੁਤ ਕੁੱਝ ਗਿਆਨ ਰੱਖਦੇ ਹਨ
@ManjitKaur-ph3ue
@ManjitKaur-ph3ue Жыл бұрын
ਗਿਆਨੀ ਜੀ ਦਾ ਸ਼ਬਦ ਵਿਚਾਰ ਸੂਝ ਅਤੇ ਅਨੰਦ ਭਰਪੂਰ ਹੈ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@pritamkaur2520
@pritamkaur2520 Жыл бұрын
Waheguruji waheguruji 🙏🙏
@kimikimi4343
@kimikimi4343 Жыл бұрын
ਵਾਹਿਗੁਰੂ ਜੀ 🙏🙏
@harwinderkaur6430
@harwinderkaur6430 Жыл бұрын
ਗਿਆਨੀ ਜੀ ਆਪ ਜੀ ਹਮੇਸ਼ਾ ਹੀ ਬੜੇ ਸੁਚੱਜੇ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕਰਕੇ ਸਾਨੂੰ ਸਮਝਾਉਦੇ ਹੋ ,ਧੰਨਵਾਦ ਜੀ
@Motiv8ed-o3v
@Motiv8ed-o3v Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਫ
@HarbhajanSingh-x6z
@HarbhajanSingh-x6z Жыл бұрын
HarvinderkourwoJarnailsinghsoLalsinghsobhagsinghsopunjabdingh and HarvindersinghsoshetsinghchetNagerLDH
@HarjitSingh-mt7pv
@HarjitSingh-mt7pv Жыл бұрын
ਰੀਲੀਸ਼ਸਸਰਕਸਹਸਲਞਸੀਖ 29:30
@SahibSingh-ke7nv
@SahibSingh-ke7nv Жыл бұрын
ਵਾਹਿਗੁਰੂ ਜੀਓ ❤
@RaghbirGrewal-em1lr
@RaghbirGrewal-em1lr Жыл бұрын
​@@Motiv8ed-o3v😅poyÿu😅😅😊😅p89 N😅8 .88 😅😅😅😅6yu87😅😮😅😅😅o
@kamaljeetkaurbal4082
@kamaljeetkaurbal4082 Жыл бұрын
Waheguru ji Bauht vadhia katha vichar hai ji Waheguru chardicala rakhe ji app nu ji🙏🙏
@atmasingh1742
@atmasingh1742 Жыл бұрын
Waheguru ji waheguru ji waheguru ji 🙏🙏🌹🌹🙏🙏
@nagindersingh4119
@nagindersingh4119 Жыл бұрын
ਗਿਆਨੀ ਜੀ ਸ਼ਿਵਰਾਤਰੀ ਦੇ ਬਾਰੇ ਦਸਿਆ ਬਰਮਾ ਬਿਸਨੂ ਸ਼ਿਵਜੀ ਬਾਰੇਦਸਿਆ ਚੰਗਾ ਲਗਿਆ। 🙏🙏🙏🙏
@GurpreetSingh-qx9di
@GurpreetSingh-qx9di Жыл бұрын
🙏🙏
@balwider2195
@balwider2195 Жыл бұрын
ਵਾਹਿਗੁਰੂ
@HarpreetSingh-dh1ln
@HarpreetSingh-dh1ln 10 ай бұрын
Good job Veerji 🙏🙏🙏👍
@daljeetsinghdaljeetsingh1684
@daljeetsinghdaljeetsingh1684 Жыл бұрын
Wahe Guru Ji
@jassikaur8781
@jassikaur8781 Жыл бұрын
Waheguru ji gursikhi jiwan baksho ji
@ਗੁਰਲਾਲਸਿੰਘਸਰਹਾਲੀਫਿਰੋਜ਼ਪੁਰ
@ਗੁਰਲਾਲਸਿੰਘਸਰਹਾਲੀਫਿਰੋਜ਼ਪੁਰ Жыл бұрын
ਸਤਿਨਾਮੁ ਵਾਹਿਗੁਰੂ ਜੀ
@sukhdevsingh-jn9sj
@sukhdevsingh-jn9sj Жыл бұрын
Gianni ji da bahut bahut dhanyawad bahut hi Mithi Awaj vich guru ji di bani sunai h 💐💐🙏🏻🙏🏻
@AmrikSingh01984
@AmrikSingh01984 4 ай бұрын
@sukhrajsingh3857
@sukhrajsingh3857 Жыл бұрын
Waheguru ji 🙏
@mohinderkaur8204
@mohinderkaur8204 Жыл бұрын
Wehrguru ji🙏🙏🙏🙏🙏
@ArjunSingh-dj8pr
@ArjunSingh-dj8pr Жыл бұрын
੧੦੧ ਪ੍ਰਤੀਸ਼ਤ ਗਿਅਾਨੀ ਜੀ
@paramjitsingh1143
@paramjitsingh1143 Жыл бұрын
Waheguru.ji.waheguru.ji.🙏🙏🙏🙏🙏🙏🙏🙏🙏🙏🙏🙏🙏🇬🇷♥️🌹🌷
@Harpreetkaur-ho8lo
@Harpreetkaur-ho8lo Жыл бұрын
giani ji aap da bhut bhut dhanbad tuhadi khatha vichar sun k anad aa janda jil
@BaljeetSingh-qs4sx
@BaljeetSingh-qs4sx Жыл бұрын
Waheguru waheguru waheguru ji
@AmarjitsinghdhaliwalDhaliwal
@AmarjitsinghdhaliwalDhaliwal 8 ай бұрын
❤❤❤❤❤
@KarmJeet-hb6hu
@KarmJeet-hb6hu 8 ай бұрын
Eh,v,app,upar,guru,nanak,sahib,de,kerpa,hai
@sukhdevsingh-jn9sj
@sukhdevsingh-jn9sj Жыл бұрын
Sat nam shiri waheguru sahab ji 💐💐🙏🏻🙏🏻
@mewapurkhali5019
@mewapurkhali5019 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਇਤਿਹਾਸਕਾਰਾਂ ਨੇ ਇਤਿਹਾਸ ਕੰਨਾਂ ਨਾਲ ਸੁਣ ਕੇ ਲਿਖਿਆ ਹੈ। ਇਹ ਗੁਰਬਾਣੀ ਦੇ ਸਹੀ ਅਰਥ ਸਮਝਣ ਵਿਚ ਅਸਮਰਥ ਹਨ। ਸੰਤ ਰਵਿਦਾਸ ਦੀ ਵਰਗੇ ਕ੍ਰਾਂਤੀਕਾਰੀ ਜੋਧਿਆ ਅਤੇ ਗੁਰੂ ਸਾਹਿਬਾਨ ਨੇ 5000 ਸਾਲ ਦਾ ਇਤਿਹਾਸ ਮਿਥਿਹਾਸ ਪੜਿਆ ਸੀ ‌ ਉਨਾਂ ਆਪਣੀਆਂ ਬਾਣੀਆਂ ਵਿਚ ਸੰਕੇਤ ਛੱਡੇ ਹਨ । ਆਪਾਂ ਸੰਕੇਤਾਂ ਨੂੰ ਸਮਝ ਨਹੀਂ ਸਕੇ। ਰਵਿਦਾਸ ਜੀ ਕਹਿੰਦੇ ਹਨ - ਨਰਮਤਿ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ । ਅਛੁਤ ਰਾਜ ਕਿਹੜਾ ਰਾਜ ਹੈ ? ਨੌਵੇਂ ਪਾਤਸ਼ਾਹ ਦੀ ਬਾਣੀ ਹੈ - ਰਾਮ ਗਇਓ ਰਾਵਣ ਗਇਓ ਜਾ ਕਾ ਬਹੁ ਪਰਿਵਾਰ। ਰਾਵਣ ਦਾ ਕਿਹੜਾ ਪਰਿਵਾਰ ਹੈ ‌ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਹੈ - ਦੇਹ ਸਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਕਰੋਂ । ਸਿਵ ਕੌਣ ਹੈ, ਕਿਥੇ ਪੈਦਾ ਹੋਇਆ, ਕੀ ਸਿਖਿਆਵਾਂ ਹਨ ? ਅਸਲ ਵਿੱਚ ਬੁੱਧ ਨੂੰ ਸਿਵ ਵਿਚ ਬਦਲ ਦਿੱਤਾ ਗਿਆ ਹੈ, ਮੌਰੀਆ ਵੰਸ਼ ਦੇ ਸੁਨਿਹਰੀ ਕਾਲ ਦੇ ਦਸਵੇਂ ਸਮ੍ਰਾਟ ਬਰਹਦਰਥ ਮੌਰੀਆ ਨੂੰ ਉਸ ਦੇ ਸੈਨਾ ਪਤੀ ਪੁਸਿਆ ਮਿਤਰ ਸੁੰਘ ਨੇ ਕਤਲ ਕਰਕੇ ਆਪ ਸਮਰਾਟ ਬਣ ਗਿਆ। ਸਮ੍ਰਾਟ ਬਰਹਦਰਥ ਮੌਰੀਆ ਨੂੰ ਰਾਵਣ ਬਣਾ ਦਿੱਤਾ ਗਿਆ ਹੈ। 150 ਸਾਲ ਦੌਰਾਨ ਹਜ਼ਾਰਾਂ ਨਵੀਆਂ ਖੋਜਾਂ ਹੋਈਆਂ ਹਨ। ਧਰਤੀ ਅੰਦਰੋਂ ਮਹਿਲ ਮਾੜੀਆਂ ਅਤੇ ਸ਼ਹਿਰ ਨਿਕਲੇ ਹਨ । ਸਿੱਖ ਚਿੰਤਕ ਅਨਪੜ੍ਹ ਹਨ । ਹੋਰਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਨ । ਇਨ੍ਹਾਂ ਅਖੌਤੀ ਜਥੇਦਾਰਾਂ ਬਾਬਿਆਂ ਨੂੰ ਚੈਲੰਜ ਕਰਦਾ ਹਾਂ ਕਿ ਲੰਕਾ ਨਾਂ ਦਾ ਕੋਈ ਵੀ ਦੇਸ਼ 4000 ਸਾਲਾਂ ਦੌਰਾਨ ਧਰਤੀ ਤੇ ਹੋਇਆ ਹੀ ਨਹੀਂ ਹੈ। ਜੇਕਰ ਸਿੱਧ ਕਰ ਦਿਓ ਤਾਂ ਇਕ ਲੱਖ ਰੁਪਏ ਦੇਵਾਂਗਾ। ਮੇਵਾ ਸਿੰਘ ਪੁਰਖਾਲੀ,ਅੰਡਰ ਸੈਕਟਰੀ ਪੰਜਾਬ ਸਰਕਾਰ ( ਰਿਟਾ) ਖਰੜ 9872823864
@manjotgill1423
@manjotgill1423 Жыл бұрын
Wahguruji wahguruji 🙏🙏🙏🙏🙏🙏🙏🙏🙏🙏
@satgurusingh7786
@satgurusingh7786 Жыл бұрын
Weheguru ji
@nstiwana1298
@nstiwana1298 Жыл бұрын
ਅਸੀ ਗੁਰਬਾਣੀ ਪੜਕੇ ਹੀ ਬੱਸ ਕਰਦੇਦੇ ਹੈ ।ਚਾਹੀਦਾ ਕਿ ਸ਼ਬਦ ਪੜਕੇ ਵਿਚਾਰ ਕਰੀਏ । ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਦਾ ਸਮਜਾਇਆ ਹੋਇਆ ਹੀ ਪੱਲੇ ਬੰਨ ਲਈਏ ।ਅਸੀ ਵੀ ਮੰਨਕੇ ਹੀ ਆਪਣੇ ਮਨ ਨੂੰ ਮਨਾ ਲਈਏ।ਇਕ ਪਰਮਾਤਮਾ ਹੋਰ ਓਸਦੀ ਬਾਣੀ ਹੋਈ ਮਾਇਆ ਜਾਣ ਲਈਏ।ਧੰਨਵਾਦ ਜੀ ।
@SarwanSingh-wv1mo
@SarwanSingh-wv1mo Жыл бұрын
Ok
@gurmukhsingh9001
@gurmukhsingh9001 Жыл бұрын
Pop
@singhchamkor5716
@singhchamkor5716 Жыл бұрын
Waheguru ji Mehar kario
@amanpreet..1991.
@amanpreet..1991. Жыл бұрын
Wmk
@arjunbhandari9887
@arjunbhandari9887 Жыл бұрын
شباششباشگیانیجیبحوتاشےانداگیا
@KarmJeet-hb6hu
@KarmJeet-hb6hu 8 ай бұрын
Geane.jaswat.singh.app .jenne,nollaj,,all,walld,vech,kesei,,geani,vech,nahi,hai,dhan,hoo
@Akaalsingh1996
@Akaalsingh1996 Жыл бұрын
ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਿਵ ਦਾ ਅਰਥ ਚੇਤਨਾ ਆਇਆ ਜਿਸਦਾ ਮਤਲਬ ਆਤਮਾ।। ਤੇ ਗੁਰ ਪਾਰਵਤੀ ਮਾਈ ਸਬਦ ਆਇਆ ਜਿਸਦਾ ਅਰਥ ਗੁਰੂ ਦੀ ਭਾਵ ਗੁਰਮੱਤ ਹੀ ਮੇਰੇ ਲਈ ਪਾਰਵਤੀ ਮਾਈ ਹੈ। ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ... ਭਗਤ ਨਾਮਦੇਵ ਜੀ ਨੇ ਪੰਡਿਤਾ ਨੂੰ ਕਰੜੇ ਹੱਥੀ ਲਿਆ ਤੇ ਕਿਹਾ ਤੇਰਾ ਸ਼ਿਵ ਜੀ ਜਿਸਨੇ ਇੱਕ ਗਰੀਬ ਦੇ ਘਰ ਖਾਣਾ ਖਾਦਾ ਤੇ ਪਸੰਦ ਨਾ ਆਉਣ ਤੇ ਉਸਦਾ ਲੜਕਾ ਮਾਰਤਾ ਸੀ। ਪਰ ਮੈਰਾ ਸ਼ਿਵ ਪਰਮਾਤਮਾ ਅਕਾਲਪੁਰਖ ਹੈ ਜੋ ਸਭ ਦਾ ਭਲਾ ਕਰਦਾ। ਇਕ ਸ਼ਿਵ ਪੰਡਿਤਾ ਨੇ ਬਣਾਇਆ ਜੋ ਕਾਲਪਨਿਕ ਹੈ। ਇੱਕ ਸ਼ਿਵ ਗੁਰਬਾਣੀ ਦਾ ਹੈ। ਜਿਸਦਾ ਅਰਥ ਚੇਤਨਾ ਤੇ ਆਤਮਾ ਹੈ
@devendrapal4211
@devendrapal4211 Жыл бұрын
यह आपके और ज्ञानी जी का मन गडंत ज्ञान है। चारों वेदों जिसका गुरू वाणी में बार बार आता है। गुरू नानक देव जी वेदी थे अतः उनका परिवार वेदों का पाठ करता था। गुरू नानक देव जी जब भी मरदाना जी को कहते कि मरदाना रबाब बजाओ, वाणी आई है।यह वाणी वही है जो चारों वेदों में अंकित है। चारों वेदों हैं। ऋग्वेद, अथृव वेद, साम वेद,यदुर वेद। इन्ही वेदों में ब्रहमा, विष्णु व शिव के बारे में लिखा है। सिखों को हिंदू से अलग की साजिश 1920 के आसपास शुरू हुई। जब चढावे के लालच में मंदिरों व डेरों पर कब्जा शुरू कर दिया गया और डेरों व मंदिरों को गुरू द्वारा का नाम दिया गया और चढावा की संभाल के लिये गुरू द्वारा प्रबंधक कमेटी बना दी गई फिर वो शिरोमणि कमेटी बन गई। गुरू द्वारा में ज्ञानीयों द्वारा भरपूर कोशिश की जाती है एक साजिश के तहत लोगों को समझाने कि हम हिंदू नहीं है बेशक हमारे पुरखे हिंदू थे। तो इस बाबा जी की तकरीर भी यह बताने की कोशिश है कि गुरू ग्रंथ साहिब में दर्ज हिंदुओ के देवता वो नही हैं जो हिंदू समझते हैं बल्कि वो हमारे मुताबिक हैं। What a funny argument? पर सच्चाई सच्चाई ही रहेगी। शिव ही रहेगा और गुरू गोविंद सिंह जी ने शिवजी से वरदान मांगा था कि मुझे शुभ कर्म करने का वरदान दो। अब यदि ज्ञानी जी यह कहें कि शिवजी से वरदान नहीं मांगा था अपितु वाहेगुरु से वरदान मांगा था। यह तो कहीं लिखा नहीं है। बस अपनी मर्जी से इतिहास को तोडते मरोडते रहते हैं ताकि यह सिद्ध हो सके कि हम हिंदू नहीं है।
@amanpreet..1991.
@amanpreet..1991. Жыл бұрын
🙏🙏🙏🙏
@kuldipjamus1968
@kuldipjamus1968 Жыл бұрын
ਸ਼ਹੁ ਨਹੀਂ ਸ਼ਾਹ ਹੁ ਨੂੰ ਔਕੜ ਮਤਲਬ ਇਕ ਸ਼ਾਹ ਇਹ ਗਰਾਮਰ ਹੈ।। ਵਸਾਹੁ ਨਹੀਂ ਵਸਾਹ ਕਹਿੰਣਾ ਹੈ, ਔਕੜ ਇਕ ਵਾਸਤੇ ਆਇਆ ਹੈ ਜੀ।।
@MohanSingh-gs3be
@MohanSingh-gs3be Жыл бұрын
Waheguruji
@jageersingh6973
@jageersingh6973 Жыл бұрын
Dasam granthio kanpur zaroor jaio othe shivratri manai.jarhi hai sukhmani, jap bani de path ho rahe ne toon katha vi kari lanstia bari maya miloogi
@Akaalsingh1996
@Akaalsingh1996 Жыл бұрын
ਅਰਥ ਸਹੀ ਢੰਗ ਨਾਲ ਹੋਣ। ਆਤਮਾ ਦਾ ਫਲ ਗਿਆਨ ਹੈ।। ਸੋ ਜਿਹੜੀ ਵੀ ਗਿਆਨ ਦੀ ਇਛਾ ਹੋਊ ਉਹ ਪੂਰੀ ਹੋਊ ਭਾਵ ਨਵਾ ਗਿਆਨ ਮਿਲੂ। ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸਚ ਹੋਵੈ। ਜਿਹੜਾ ਸੱਚ ਆ ਉਹ ਸੰਸਾਰ ਚ ਵੀ ਸੱਚ ਹੈ ਤੇ ਸੱਚਖੰਡ ਚ ਵੀ ਸੱਚ ਆ। ਸੋ ਗੁਰਬਾਣੀ ਪਹਿਲਾ ਕਹਿੰਦੀ ਮਨ ਮਰੈ ਧਾਤੁ ਮਰ ਜਾਇ। ਜਦੇ ਮਨ ਮਰ ਗਿਆ ਇੱਛਾਵਾ ਵੀ ਮਰ ਗਈਆ ।ਭਾਵ ਮਨ ਦੀ ਭੁੱਖ ਮਰਗੀ। ਹੁਣ ਰੋਜ ਨਵਾ ਗਿਆਨ ਤੇ ਗਿਆਨ ਦੀ ਇੱਛਾ ਵਧੀ। ਸਾਚੇ ਨਾਮ ਕੀ ਲਾਗੇ ਭੂਖ। ਹੁਣ ਦੁਨਿਆਵੀ ਭੁੱਖ ਖਤਮ ਆਤਮਾ ਤੇ ਪਰਮਾਤਮਾ ਨੂੰ ਸਮਝਣ ਜਾਣਨ ਦੀ ਭੁੱਖ ਵਧਗੀ
@Akaalsingh1996
@Akaalsingh1996 Жыл бұрын
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫ ਲਗੇ ਰਹਿਣ ਪੰਡਿਤਾ ਪਿਛੇ ਮਰਦੇ ਰਹਿਣ। ਆਪਾ ਆਵਦਾ ਜੀਵਨ ਗੁਰਬਾਣੀ ਸਮਝ ਕੇ ਲੰਘਾਈਐ
@rajindersingh-yi8od
@rajindersingh-yi8od Жыл бұрын
Rd CR
@SarbjitSingh-ek1si
@SarbjitSingh-ek1si Жыл бұрын
Sudamhusen
@royalsingh
@royalsingh Жыл бұрын
Baba Ji, sangat nu thand paun wali gall karo, ah kehdiyan kacchiyan gallan da parchar Karan tur pae ho? Jo kujh kisi doosre dharam bare dasde ho, kehen to pehelan apney dharam naal vi thok ke dekh Lea karo maharaj. 🙏 Benti.
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਗੁਰੂ ਕੀ ਬਾਣੀ ਦੀ ਵਿਚਾਰਧਾਰਾ ਦੀ ਵਿਆਖਿਆ ਏ ਵਾਹਿਗੁਰੂ ਜੀ 🙏🏼
@sanjaybhargav4331
@sanjaybhargav4331 Жыл бұрын
Istra da kuch nahi baba g shanker g d bhakti asi ta krde ha Saadi shradha hai .. Tusi PTA ni gal ni kithe leyi jande o 🤔
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਗਿਆਨੀ ਜੀ ਗੁਰੂ ਕੀ ਬਾਣੀ ਦੀ ਵਿਚਾਰਧਾਰਾ ਅਨੁਸਾਰ ਹੀ ਵਿਆਖਿਆ ਕਰ ਰਹੇ ਹਨ 🙏🏼
@sandysandeepful
@sandysandeepful Жыл бұрын
yaar tussi aapne dharam di gal kro, apne karam kaand di gal kro. Saade naal inna obsession kyu ?
@HarpreetSingh-sn9vn
@HarpreetSingh-sn9vn 2 ай бұрын
Sare dharm samuchi dunya lyi hunde ne.. koi v dharm kise khas varg ya varn lyi nhi hunda.... har ik dharm da updesh sari manukhta lyi hai.
@sandysandeepful
@sandysandeepful 2 ай бұрын
@@HarpreetSingh-sn9vn edda kar pher tu v sunnat kra lae te apne chache di kudi naal vyah kra lyi.
@HarpreetSingh-sn9vn
@HarpreetSingh-sn9vn 2 ай бұрын
@@sandysandeepful Lakh-lahnat tere dunya te aun te ... nirra dharti te bhaar hi ae. I'am saying your father my Uncle, are you alright now?
@PremSingh-yb5gr
@PremSingh-yb5gr Жыл бұрын
Shivyatri.da.assli.matlab.aa.jee.duniya..aa.rahiya.te.duniya.ja.rahiya.g.aiss.layi.ess.nu.shivyatri.da.nam.dita.gaya.jee.gal.samjo.
@paramjitsingh3419
@paramjitsingh3419 Жыл бұрын
ਗਿਆਨੀ ਜੀ ਸਬਦ ਦੀ ਕਥਾ ਬਹੁਤ ਵਧੀਆ ਸੀ , ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@amritpalsingh-pm7sv
@amritpalsingh-pm7sv Жыл бұрын
ਵਾਹਿਗੁਰੂ ਜੀ
@harbakshsingh7098
@harbakshsingh7098 Жыл бұрын
Waheguru ji🙏🏻🙏🏻
@manjitkaur138
@manjitkaur138 Жыл бұрын
Waheguruji2
@swaranjitkhaira8691
@swaranjitkhaira8691 9 ай бұрын
Wahiguruji🙏🙏
@amg9078
@amg9078 11 ай бұрын
🙏🙏🙏🙏🙏
@nirmalkaur2838
@nirmalkaur2838 9 ай бұрын
ਵਾਹਿਗੁਰੂ ਜੀ 🙏🌹
@pirthisingh9819
@pirthisingh9819 Жыл бұрын
ਵਾਹਿਗੁਰੂ ਜੀ
@SarbjitSingh-ek1si
@SarbjitSingh-ek1si Жыл бұрын
Waheguru ji
@harbanssingh688
@harbanssingh688 Жыл бұрын
ਵਾਹਿਗੁਰੂ
@sukhpalsinghbainka
@sukhpalsinghbainka Жыл бұрын
ਵਾਹਿਗੁਰੂ ਜੀ
@artiwaheguruji2948
@artiwaheguruji2948 Жыл бұрын
Waheguru ji
@SukhwinderSingh-uz2ln
@SukhwinderSingh-uz2ln Жыл бұрын
ਵਾਹਿਗੁਰੂ ਜੀ
@dssohi9214
@dssohi9214 Жыл бұрын
Waheguru ji
@karanmalhi6954
@karanmalhi6954 Жыл бұрын
waheguru ji
@kamaljitkaur4160
@kamaljitkaur4160 Жыл бұрын
ਵਾਹਿਗੁਰੂ ਜੀ
@jeetanrani71
@jeetanrani71 Жыл бұрын
Waheguru ji 🙏🙏🙏
@MalkeetSingh-lt8yq
@MalkeetSingh-lt8yq Жыл бұрын
Waheguru ji 🙏
@kuldipsingh3473
@kuldipsingh3473 Жыл бұрын
Wahaguru ji
@RajdeepGill-zz1gy
@RajdeepGill-zz1gy 8 ай бұрын
Waheguruji
@SucchaSingh-c8u
@SucchaSingh-c8u 9 ай бұрын
Wahegur ji
@kalabrar9453
@kalabrar9453 10 ай бұрын
Waheguru ji
Quando eu quero Sushi (sem desperdiçar) 🍣
00:26
Los Wagners
Рет қаралды 15 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Мен атып көрмегенмін ! | Qalam | 5 серия
25:41
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН