Hindu ate Islam Vich Brahm jot Pargat Krn da trika ? Akath katha | Pmkc Tohana |

  Рет қаралды 2,784

Pmkc Tohana Clips

Pmkc Tohana Clips

Күн бұрын

Akath Katha Simran Abhyas | Bhai Simranjit Singh Ji Tohana |
Join telegram group for updates
t.me/pmkctohana
@pmkctohana | only one group |
Join Facebook page:
Pmkc tohana / prabhmilneka. .
Follow us on instagram:
....
#bhaisimranjitsinghsinghtohana
#waheguruwaheguru
#simranjeetsinghtohana
#akathkatha
#gurbanivichar
#waheguru
#tohana
#bhaisewasinghtarmala
#pmkctohana
#shabadvichar
#Gurbani
#meditation
#spirituality
#lawofattraction

Пікірлер: 20
@JaswantHayer
@JaswantHayer 3 күн бұрын
ਵਾਹਿਗੁਰੂ ਜੀ 🙏🙏🙏🙏🙏
@charanjeetkaur7010
@charanjeetkaur7010 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
@ranjitmahal4304
@ranjitmahal4304 11 сағат бұрын
ਵਾਹਿਗੁਰੂ ਜੀ
@barkhachopra3793
@barkhachopra3793 Сағат бұрын
Waheguru ji , Ram Ram ji 🙏🙏🙏
@RaviSharma-iu9tp
@RaviSharma-iu9tp 2 күн бұрын
Waheguru ji mehar krna
@Komalbhullar527
@Komalbhullar527 Күн бұрын
Waheguru waheguru waheguru
@amritsohal7844
@amritsohal7844 7 сағат бұрын
Waheguru ji 🙏🙏
@nanakji5936
@nanakji5936 11 сағат бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@HeenaRani-id9fb
@HeenaRani-id9fb 2 күн бұрын
Waheguru Jii🎉🎉🎉🎉🎉🎉🎉
@kamaljeetsingh2567
@kamaljeetsingh2567 2 күн бұрын
Waheguru ji
@nanakji5936
@nanakji5936 11 сағат бұрын
ਸਿਮਰਨ ਕੀ ਹੈ🙏🏻🌹🙏🏻 ਸਿਮਰਨ ਕਹਿੰਦੇ ਹਨ ਯਾਦ ਕਰਨ ਨੂੰ ਤੇ ਯਾਦ ਕਦੋਂ ਕੀਤਾ ਜਾਂਦਾ ਹੈ ਜਦੋ ਅਸੀਂ ਵੇਖ ਲੈਦੇ ਹਾ ਜੀ ਵੇਖਣ ਤੋ ਬਾਅਦ ਹੀ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਮਾਤਾ-ਪਿਤਾ ਭੈਣ ਭਰਾ ਦੋਸਤ ਮਿੱਤਰਾਂ ਨੂੰ ਯਾਦ ਕਰਦੇ ਹਾਂ ਕੀ ਅਸੀ ਉਹਨਾਂ ਨੂੰ ਅਵਾਜ਼ਾਂ ਮਾਰਦੇ ਹਾਂ ਨਹੀਂ।ਫਿਰ ਕਿਵੇਂ ਯਾਦ ਕਰਦੇ ਹਾਂ ਜੋ ਸਾਡੇ ਅਜੀਜ ਹਨ।ਆਪਾਂ ਸਭ ਨੇਤਰਾਂ ਦੁਆਰਾ ਉਹਨਾਂ ਨੂੰ ਮਨ ਹੀ ਮਨ ਵੇਖ ਰਹੇ ਹੁੰਦੇ ਹਾਂ ਭਾਵ ਉਹਨਾਂ ਦੇ ਚਿੱਤਰ ਫਿਲਮ ਰੂਪ ਚ ਸਾਡੀਆਂ ਅੱਖਾਂ ਘੁੰਮ ਰਹੇ ਹੁੰਦੇ ਹਨ,ਕਿਉਕਿ ਮਨ ਨੇਤਰਾਂ ਚ ਵਸਦਾ ਹੈ,ਸਾਡੇ ਅਜੀਜ ਨੇਤਰਾਂ ਦੁਆਰਾ ਦੇਖ੨ ਕੇ ਸਾਡੇ ਮਨ ਚ ਵਸ ਜਾਂਦੇ ਹਨ। ਇਸ ਤਰਾਂ ਮਨ ਜੋ ਨੇਤਰਾਂ ਨਾਲ ਵੇਖਦਾ ਹੈ ਉਹ ਹੀ ਮਨ ਦਾ ਸਿਮਰਨ ਹੈ ਭਾਵ ਧਿਆਉਣਾ ਹੈ,ਜਾਪ ਹੈ,ਧਿਆਨ ਹੈ।ਜੋ ਮਾਲਕ ਵਾਹਿਗੁਰੂ ਜੀ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹਨ ਉਹਨਾਂ ਨੂੰ ਅਸੀਂ ਅੱਖਾਂ ਬੰਦ ਕਰਕੇ ਅਵਾਜ਼ਾਂ ਮਾਰ ਰਹੇ ਹਾਂ,ਦੂਰ ਸਮਝਦੇ ਹੋਏ ..... ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥ ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥ ਦਸਮ ਪਾਤਸ਼ਾਹ ਜੀ ਸਮਝਾ ਰਹੇ ਹਨ.. ਜਾਪ ਕਰਨ ਨਾਲ ਅਜਾਪ ਪਰਮੇਸ਼ਰ ਵਾਹਿਗੁਰੂ ਜੀ ਮਿਲ ਜਾਂਦੇ ਤਾ ਪੂਦਨਾ ਜੀਵ ਮੁਕਤ ਹੋ ਜਾਂਦਾ ਜੋ ਸਦਾ ਹੀ ਤੂਹੀ ਤੂਹੀ ਮੂੰਹ ਵਿਚੋਂ ਉਚਾਰਦਾ ਰਹਿੰਦਾ ਹੈ। !! ਜਾਪ ਕੇ ਕੀਏ ਤੇ ਜੌ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੂਹੀ ਤੂਹੀ ਉਚਰਤ ਹੈ!! 6005279634
@ਪੰਜਾਬ-ਟ6ਠ
@ਪੰਜਾਬ-ਟ6ਠ 14 сағат бұрын
@harjotdeol8386
@harjotdeol8386 3 күн бұрын
🙏🙏
@Ak-jj5hw
@Ak-jj5hw 2 күн бұрын
🙏🙏🙏🙏🙏
@RaviSharma-iu9tp
@RaviSharma-iu9tp 2 күн бұрын
Tuhade vichar man nu bahut lgde ne sab ch ik hi jot hai
@RaviSharma-iu9tp
@RaviSharma-iu9tp 2 күн бұрын
Tuhade varge sant mill Jaan udar ho javega is papi rooh da v
@Randhawa_712
@Randhawa_712 3 күн бұрын
ਵਾਹਿਗੁਰੂ ਜੀ 🙏🙏
@amarjitrandhawa3268
@amarjitrandhawa3268 23 сағат бұрын
Waheguru ji ❤❤❤❤❤
@BHAIVIJAYSINGH
@BHAIVIJAYSINGH 3 күн бұрын
Waheguru ji
🍉😋 #shorts
00:24
Денис Кукояка
Рет қаралды 3,8 МЛН
The selfish The Joker was taught a lesson by Officer Rabbit. #funny #supersiblings
00:12
Офицер, я всё объясню
01:00
История одного вокалиста
Рет қаралды 5 МЛН
Minecraft Creeper Family is back! #minecraft #funny #memes
00:26
A Day at Miri Piri Academy (MPA)
10:09
SikhNet
Рет қаралды 63 М.
🍉😋 #shorts
00:24
Денис Кукояка
Рет қаралды 3,8 МЛН