ਹਿੱਸਾ ਭਾਗ-1 | hissa | New punjabi short movie | New Punjabi Natak 2024

  Рет қаралды 353,791

sanjha pariwar vlog

sanjha pariwar vlog

Күн бұрын

ਹਿੱਸਾ ਭਾਗ-1 | hissa | New punjabi short movie | New Punjabi Natak 2024
sewk-9779460188
kuldeep-8837512912
#sanjhapariwarmansa #sanjhapariwarvlog #punjabivirsa #newpunjabimovie2024 #punjabishortfilim #punjabinatak #punjabifilm #jaspreet #laddi #kuldeep
ਸਤਿ ਸ੍ਰੀ ਅਕਾਲ ਜੀ | ਅਪਣਾ ਫੇਸਬੁੱਕ ਤੇ ਇੰਸਟਾ ਪੇਜਫੋਲੋ ਲਓ ਜੀ ਧੰਨਬਾਦ ਜੀ |
www.facebook.c...
www.instagram....
SUBCRIBE OUR CHANNEL TO WATCH MORE VIDEOS STAY TUNED
#sanjhapariwarmansa
#sanjhapariwarvlogs
#punjabivirsalive ❌all things copyright content ❌
ਇਸ ਚੈਨਲ ਤੇ ਹੋ ਰਿਹਾ ਸਾਰਾ ਕੰਮ copyright ਦੇ ਅਧੀਨ ਹੈ। ਇਸ chanal ਦੇ ਸਾਰੇ ਅਧਿਕਾਰ sanjha pariwar mansa ਕੋਲ ਰਾਖਵੇਂ ਹਨ।
ਜੇਕਰ ਕੋਈ ਸਾਡੀ ਕਿਸੇ ਵੀ ਵੀਡੀਓ ਜਾਂ ਵੀਡੀਓ ਦਾ ਕੋਈ ਹਿੱਸਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਇਜਾਜ਼ਤ ਦੇ ਅਪਲੋਡ ਕਰਦਾ ਹੈ, ਤਾਂ ਉਸ ਦੇ ਪੇਜ ਨੂੰ ਤੁਰੰਤ ਰਿਪੋਰਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਜਾਵੇਗੀ ਹੈ।
❌ ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ ਜੀ। ਧੰਨਵਾਦ❌

Пікірлер
@sidhugaming2012
@sidhugaming2012 7 ай бұрын
ਵੀਰ ਕੁਲਦੀਪ ਤਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਵੀਰ ਕ ਈ ਵਾਰ ਆਪ ਦੇ ਬਾਪੂ ਯਾਦ ਆ ਜਾਦੀ ਮਨ ਭਰ ਜਾਦਾ ਇਕ ਬੇਬੇ ਬਹੁਤ ਵਧੀਆ ਰੋਲ ਕਰਦੀਆ ਬੋਲ ਵਧੀਆ ਵੀਰ ਵਹਿਗੁਰੂ ਚੜਦੀਕਲਾ ਬਖ਼ਸ਼ੇ ਦਾਤਿਆ ਮੇਹਰ ਕਰੀ ਸਾਰੀ ਟੀਮ ਤੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।।।।। ਵਹਿਗੁਰੂ ਜੀ
@JeetKaur-p8q
@JeetKaur-p8q 7 ай бұрын
ਵੀਰੇ ਵੀਡੀਓ ਦੇਖ ਕੇ ਮਨ ਭਰਿਆ ਆ ਤੇ ਮੈਂ ਘੰਟਾ ਰੋਈ ਮੇਰੇ ਵੀ ਪਾਪਾ ਦੀ ਡੈਥ ਹੋਈ ਆ ਅੱਜ ਮੈਂ ਘਰ 'ਚ ਇਕੱਲੀ ਸੀ ਤੇ ਕੱਲੀ ਵੀਡੀਓ ਦੇਖਣ ਲੱਗ ਗਈ ਤੇ ਬੱਸ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ ਵੀਰੇ ਕੁਲਦੀਪ ਵੀਰੇ ਬਹੁਤ ਰੋਣਾ ਆਇਆ
@BimlaRani-yc6qr
@BimlaRani-yc6qr 7 ай бұрын
😊😊😊😊😊😊
@Sharmafamily12345
@Sharmafamily12345 7 ай бұрын
😢😢😢😢😢❤❤
@JashanPreet-dr2yr
@JashanPreet-dr2yr 7 ай бұрын
22:57
@LabhDhillon-ry2xs
@LabhDhillon-ry2xs 7 ай бұрын
# ​@@Sharmafamily12345
@nooriboy6272
@nooriboy6272 7 ай бұрын
​@@Sharmafamily123450
@devrajjindal9636
@devrajjindal9636 7 ай бұрын
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
@luckygill5764
@luckygill5764 7 ай бұрын
ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ ਲੱਕੀ ਗਿੱਲ ਮੋਗਾ
@SimranSingh-zx4wj
@SimranSingh-zx4wj 7 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤
@BalwinderSinhh-z7j
@BalwinderSinhh-z7j 7 ай бұрын
Varynice, Amanpreet
@KaramjeetKaur-v4p
@KaramjeetKaur-v4p 7 ай бұрын
ਬਹੁਤ ਵਧੀਆ ਵੀਡੀੳ
@faqirchand3396
@faqirchand3396 3 ай бұрын
Nice video Faqir Chand Barnala
@madhusabharwal3449
@madhusabharwal3449 7 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਜਸਪ੍ਰੀਤ ਪਰਮਾਤਮਾ ਤੁਹਾਨੂੰ ਸਭ ਤੋਂ ਚੜਦੀਕਲਾ ਵਿੱਚ ਰੱਖਣ🙏❤❤❤😊
@GurmukhBrar-c7q
@GurmukhBrar-c7q 7 ай бұрын
ਬਹੁਤ ਵਧੀਆ ਵੀਡੀਓ ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@BeantSingh-ih1sn
@BeantSingh-ih1sn 7 ай бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@veenasharma638
@veenasharma638 7 ай бұрын
Very nice video
@ArpanBawa
@ArpanBawa 7 ай бұрын
ਪੁੱਤ ਕੁਪੁਤ ਤਾਂ ਸੁਣੇ ਸੀ ਧੀਆਂ ਕਰੀਮੀਆ ਪਹਿਲੀ ਵਾਰ ਦੇਖੀ ਆ ਬਹੁਤ ਵਧੀਆ ਸੇਧ ਦਿੱਤੀ ਆ ਵੀਰੇ ਮੁੱਕੇ ਤੋਂ ਕੀ ਕਰਨ ਆਈ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
@Jhajjpreet6049
@Jhajjpreet6049 7 ай бұрын
ਬਹੁਤ ਵਧੀਆ ❤
@BeantSingh-ih1sn
@BeantSingh-ih1sn 7 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@KarmjeetKourKarmjeet-it7xv
@KarmjeetKourKarmjeet-it7xv 7 ай бұрын
ਬਹੁਤ ਵਧੀਆ ਹੈ❤❤
@GurpreetSingh-f5t4w
@GurpreetSingh-f5t4w 7 ай бұрын
Bahut badhiya video ji 👍👍❤️❤️🎉🎉❤❤
@ArpanBawa
@ArpanBawa 7 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐
@SumanSharma-zo4bv
@SumanSharma-zo4bv 6 ай бұрын
❤❤❤❤❤is ❤❤
@jatinderbajwa9600
@jatinderbajwa9600 7 ай бұрын
ਵਾਹਿਗੁਰੂ ਵਾਹਿਗੁਰੂ ਜੀ ਇਸ ਟੀਮ/ ਤੇ/ਮੇਹਰ/ ਭਰਿਆ ਹੱਥ/ ਰੱਖੀ 🎉🎉🎉🎉🎉🎉🎉🎉❤❤❤❤❤❤❤
@balvirchandchand1169
@balvirchandchand1169 7 ай бұрын
Very good nice working
@harwinderkaur6468
@harwinderkaur6468 7 ай бұрын
ਵੀਡਿਓ ਬਹੁਤ ਵਧੀਆ ਲੱਗੀ ਮੌਤ ਸੁਣਕੇ ਦੁੱਖ ਵੀ ਲੱਗਾ ਕਿ ਮੈਂ ਵੀ ਇਕੱਲੀ ਧਨਵਾਦ ਪੁੱਤਰ ਖੁੱਸ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ
@jaspalkaur1552
@jaspalkaur1552 7 ай бұрын
Very nice video ji. ਜਦੋਂ ਕੁਲਦੀਪ ਵੀਰ ਜੀ ਨੇ, ਘਰੇ ਆ ਕੇ , ਉਹਨਾਂ ਦੇ ਬਾਪੂ ਦੀ ਮੌਤ ਦੀ ਖ਼ਬਰ ਦੱਸੀ ਤਾਂ ਮੇਰੇ ਤੇ ਆਪ ਅੱਖਾਂ ਚੱ ਹੰਝੂ ਆ ਗਏ😢, ਬੇਬੇ ਦੀ ਕੁੜੀ ਨੇ ਕਿੰਨੇ ਜਲਦੀ ਕਿਹਾ ਕਿ ਜਿਹੜਾ ਸੋਨਾ ਵਗੈਰਾ ਹੈਗਾ , ਬੇਬੇ ਮੈਨੂੰ ਫੜਾ ਦੇ। ਹਰ ਪਰਿਵਾਰ ਵਿੱਚ ਇਹੋ ਜਿਹੇ ਲਾਲਚੀ ਲੋਕ ਹੋਣਗੇ। ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਹੁੰਦਾ , ਇਹੋ ਜਿਹੇ ਲਾਲਚੀ ਲੋਕਾਂ ਤੇ, ਭਾਵੇਂ ਮੇਰੇ ਆਪਣੇ ਹੀ ਕਿਉਂ ਨਾ ਹੋਣ।
@ParamjitKaur-ug4wo
@ParamjitKaur-ug4wo 7 ай бұрын
ਵਾਹਿਗੁਰੂ ਜੀ ਦੀ ਲਾਲਚੀ ਹੈ ਪਿਉ ਬੀਮਾਰ ਤੇ ਤਾਂ ਆਈ ਨਹੀਂ ਪਰਮ ਮੋਗਾ ਭਿੰਡਰਾਂਵਾਲੇ
@HarnekSingh-oz6bw
@HarnekSingh-oz6bw 7 ай бұрын
ਜੇ ਧੀ ਨੂੰ ਫ਼ਿਕਰ ਹੁੰਦਾ ਪਿਉਂ ਦਾ ਤਾਂ ਆ ਜਾਦੀ ਉਸ ਨੂੰ ਫ਼ਿਕਰ ਕਾਕਜਾ ਦਾ ਸੋਨੇ ਦਾ ਉਹ ਦੇ ਜਾਊ ਪਿਉਂ ਦੀ ਸਕੀ ਬਣੀ ਨਹੀਂ ਤਾਈ ਦੀ ਸਕੀ ਬਣ ਜਾਊ
@inderjitkaur4820
@inderjitkaur4820 7 ай бұрын
Bahut vadhia video hai ji 👌👌❤❤🎉🎉🌹🌹👍👍 inderjit kaur bathinda
@PervaizShah-ok5qx
@PervaizShah-ok5qx 7 ай бұрын
Nice 👍 video.
@MandeepKaur-nc5dm
@MandeepKaur-nc5dm 7 ай бұрын
Bahut Vidya story aa g ❤❤❤❤
@jagseerbehniwal7935
@jagseerbehniwal7935 7 ай бұрын
❤❤❤❤❤❤❤ ਬਹੁਤ ਵਧੀਆ ਵੀਡੀਓ ਭਾਗ ਪਹਿਲਾ
@artisetia6874
@artisetia6874 7 ай бұрын
Bohot vadhia 😊
@HarninderSingh-ke2rr
@HarninderSingh-ke2rr 7 ай бұрын
Vadiya video g harninder singh pind tamkaudi
@heavenrangi4911
@heavenrangi4911 7 ай бұрын
Very nice 👌 video
@madhusabharwal3449
@madhusabharwal3449 7 ай бұрын
ਹਿੱਸਾ ਭਾਗ 1 ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਾਰੇ ਪਾਸੇ ਵੀਡੀਓ ਵੇਖ ਕੇ ਮੈਨੂੰ ਵੀ ਮੇਰੇ ਪਾਪਾਂ ਦੀ ਯਾਦ ਆ ਗਈ 😢 ਪਰਮਾਤਮਾ ਸਭ ਦੇ ਬੱਚਿਆਂ ਨੂੰ ਤੇ ਮਾਤਾ ਪਿਤਾ ਨੂੰ ਲੰਮੀਆਂ ਉਮਰਾਂ ਬਖਸ਼ੇ ❤ ਵੀਡੀਓ ਵਿੱਚ ਸਭ ਨੇ ਬਹੁਤ ਹੀ ਵਧੀਆ ਤੇ ਸ਼ਾਨਦਾਰ ਰੋਲ ਨਿਭਾਇਆ❤❤ ਪਰਮਾਤਮਾ ਸਾਝਾਂ ਪਰਿਵਾਰ ਦੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਲੰਮੀਆਂ ਉਮਰਾਂ ਬਖਸ਼ੇ🙏 ਦੋਹਾਂ ਬੀਬੀਆਂ ਨੂੰ ਸੱਚੇ ਪਾਤਸ਼ਾਹ ਠੀਕ ਰੱਖਣ🙏 ਤੇ ਅਸੀਂ ਤੁਹਾਡੀਆਂ ਵੀਡੀਓ ਵੇਖਦੇ ਰਹੀਏ 😊👏👏👏👋👋🌷🌷🌷❣️❣️❣️❣️❤🌹🌹🌹😇love you Jaspreet siso🥰🧿 god bless you 🙏🏽ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏
@Maninder_brar
@Maninder_brar 7 ай бұрын
ਹੁਣ ਜਮਾਨਾ ਬਾਦਲ ਗਿਆ ਧੀਆ ਵੀ ਪੁੱਤਾ ਵਾਗੂੰ ਹਿੱਸੇ ਭਾਲਦੀਆ ਲਾਲਚ ਬੁਰੀ ਬਲਾ ਹੁੰਦੀ ਆ ਕਿਸੇ ਨੂੰ ਨਹੀਂ ਬਖਸ਼ਦੀ,,ਬਹੁਤ ਵਧੀਆ ਵੀਡਿਓ ਜੀ ❤❤❤,, maninder Kaur Brar
@KirnaRani-h7v
@KirnaRani-h7v 7 ай бұрын
Very nice 🎉
@SonuBarpagga
@SonuBarpagga 7 ай бұрын
ਬਹੁਤ ਵਧੀਆ ਵੀਡੀਓ ਦੂਸਰਾ ਭਾਗ ਕਦੋਂ ਆ ਰਿਹਾ ਹੈ ਸੋ ਉਹਨੂੰ ਗੁੜ ਪੱਗਾ ਹੁਸ਼ਿਆਰਪੁਰ
@chamkaur4729
@chamkaur4729 7 ай бұрын
Very nice video ji
@amarjitsindra8850
@amarjitsindra8850 7 ай бұрын
Very nice ji waheguru ji waheguru ji waheguru ji
@ushasharma8359
@ushasharma8359 7 ай бұрын
Very nice video good
@MandeepkaurGill-jm9im
@MandeepkaurGill-jm9im 7 ай бұрын
Bahut hi vdiya video ❤❤❤❤
@haroonrashid6601
@haroonrashid6601 7 ай бұрын
Good team good video mashallah
@swaransinghbhatia3116
@swaransinghbhatia3116 7 ай бұрын
Bahut hi sona vidio ji swaran singh bhatia chhattisgarh
@BhagwanDass-uq9es
@BhagwanDass-uq9es 7 ай бұрын
Nice vidio
@anurag_saddi
@anurag_saddi 7 ай бұрын
Nice video Sanjeev Sharma Moga
@Guri-l7c
@Guri-l7c 7 ай бұрын
Bhut. Wadia. Video❤jasvinder. Akalgarh. Sudhar💐❤💐❤💐❤💐❤
@happyjoshi5426
@happyjoshi5426 7 ай бұрын
Good episode
@paramjeetbrar1800
@paramjeetbrar1800 3 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@sandeepdhindsa2182
@sandeepdhindsa2182 7 ай бұрын
Nice video
@manjitkaur-uh1mi
@manjitkaur-uh1mi 7 ай бұрын
So nice vedio 🎉🎉🎉🎉🎉
@JapneetGrewal-to8vy
@JapneetGrewal-to8vy 7 ай бұрын
Nice video
@ranjeetsekhon765
@ranjeetsekhon765 7 ай бұрын
Very Nice g ❤❤❤
@sarabjeetkaur3569
@sarabjeetkaur3569 7 ай бұрын
Awesome video sarbjit patran to
@SimranSingh-zx4wj
@SimranSingh-zx4wj 7 ай бұрын
Love you ਸਾਰੀ ਟੀਮ ਨੂੰ ❤❤❤❤❤❤❤❤❤
@King-M1NX
@King-M1NX 7 ай бұрын
Very nice video ❤❤
@jaspalkaur5604
@jaspalkaur5604 7 ай бұрын
Bahut vadiya video ha ji❤❤❤❤❤🎉🎉🎉🎉🎉🎉
@virinderjitkaur2243
@virinderjitkaur2243 7 ай бұрын
Bahut vadhia video bnayi hai. Kurry lalchan hai. Usnu ma da koi piaar nahi.
@vijayghai7929
@vijayghai7929 7 ай бұрын
Vijay kuparthala nic moves
@GeetaRani-m2d
@GeetaRani-m2d 21 күн бұрын
Nice video Geeta Rani Ludhiana
@mamtasonu412
@mamtasonu412 7 ай бұрын
V nice video mamta kalanwali
@daljeetkaur6258
@daljeetkaur6258 7 ай бұрын
Bhuuuuuut sohni video
@surinderkaurbrar63
@surinderkaurbrar63 7 ай бұрын
Bauht hi Vadhiya
@sarabjeetkaur-rd8kd
@sarabjeetkaur-rd8kd 7 ай бұрын
Very very nice 👍👍👍👍👍👍👍👍👍👍👍👍👍 video Talwandi sabo Sri dmdma sahib ji. ❤❤❤❤❤❤❤❤❤❤❤❤🎉🎉🎉🎉🎉🎉🎉🎉🎉
@BaldevSingh-wx8hf
@BaldevSingh-wx8hf 7 ай бұрын
.😢
@karamjeetgill8155
@karamjeetgill8155 7 ай бұрын
Bhot vadia ji ajj kal jo v ho reha ohne tusi dekha rahe o
@GurpinderKaur-kx1vg
@GurpinderKaur-kx1vg 7 ай бұрын
Wahe guru ji🙏🙏♥️
@GurjitSingh-li7ty
@GurjitSingh-li7ty 6 ай бұрын
Very very nice
@hardevsingh8913
@hardevsingh8913 7 ай бұрын
Very nice video ❤❤❤❤❤
@ssekhon592
@ssekhon592 7 ай бұрын
Nice video❤
@harbanssingh5966
@harbanssingh5966 7 ай бұрын
ਹਰਬੰਸ ਖਾਰਣਾ ਭੀਖੀ ਓ ਕੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhpalhunjan8353
@sukhpalhunjan8353 7 ай бұрын
Good story ❤❤
@jatinderbajwa9600
@jatinderbajwa9600 7 ай бұрын
ਬਹੁਤ ਵਧੀਆ ਵੀਡੀਓ ਹੈ/ਵੀਰ ਜੀ❤❤❤❤🎉🎉🎉🎉
@gurpreetmaan-oh1yr
@gurpreetmaan-oh1yr 7 ай бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@RavinderKaur-bb4vi
@RavinderKaur-bb4vi 7 ай бұрын
ਰਬਿੰਦਰ ਕੇਰ ਘਡਸਾਨਾ ਮੰਡੀ ❤❤
@JaspalKaur-ts5xz
@JaspalKaur-ts5xz 7 ай бұрын
ਇਨ੍ਹਾਂ, ਬਾਪੂ,ਦਾ,ਕਰਨ, ਵਾਲੀ, ਬਾਪੂ, ਨੂੰ,ਮਿਲਣ, ਤਾਂ,ਆਈ, ਨਹੀਂ, ਲਾਲਚੀ, ਕਿਸੇ,ਤਾਂ, ਦੀ
@PunjabanSireDi
@PunjabanSireDi 4 ай бұрын
Ninder kaur Moga. Wao good bot vdiya story ha. Bot vdiya video c 🎉🎉
@mrjsports697
@mrjsports697 7 ай бұрын
Bahut hi wadia ji.waheguru sari team nu chardi kala ch rakhe.❤
@SherSingh-df4ui
@SherSingh-df4ui 7 ай бұрын
VERY GOOD 👍 MY BROTHER JI 👍 VERY NICE LOOKING 👍 SHERSINGH TOOR MOONAK
@BhupinderKaur-ct9pz
@BhupinderKaur-ct9pz 7 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ❤❤❤
@swaransingh2540
@swaransingh2540 7 ай бұрын
Swaran singh chak salarian Jammu excellent film
@devil.com1070
@devil.com1070 7 ай бұрын
TU ਧੀ ਸੀ ਤੂੰ ਕਿੰਨਾ ਕੂ aa ਗਈ ਤੂੰ ਉਸਦਾ ਖੂਨ ਨਹੀਂ ਆਈ ਓਹ ਤੇਰੀ babhi ਕਿਵੇਂ ਆ ਜਾਊਗੀ ਨਾਲੇ ਓਹ ਤਾਂ ਫਿਰ ਵੀ ਆ ਗਈ ਤੇਰੇ ਵਰਗੀਆਂ ਕੁੜੀਆ rab ਦੇਵੇ ਨਾ ਕਿਸੀ ਨੂੰJ tenu ਫ਼ਿਕਰ ਹੁੰਦਾ ਤੂੰ ਆ ਜਾਂਦੀ ਕਿਵੇਂ
@wiskyk2863
@wiskyk2863 7 ай бұрын
Good story Amber canada parinaaz canada karmjit dhindsa
@nirmalnagpal70
@nirmalnagpal70 7 ай бұрын
I like very much
@Veerpalkaur-bt7zl
@Veerpalkaur-bt7zl 7 ай бұрын
❤❤❤❤ nice video ji
@eetsingh8923
@eetsingh8923 7 ай бұрын
Good acting I like it 👌👌 Amandeep Sri muktsar sahib
@basantkaur3196
@basantkaur3196 4 ай бұрын
ਮਾਂ ਪਿਓ ਦੇ ਬਿਮਾਰ ਦਾ ਪਤਾ ਲਗੇ ਧੀਆ ਪੈਰ ਜੁੱਤੀ ਨਹੀਂ ਪਾਉਂਦੀਆਂ ਇਹ ਧੀ। ਦਾ ਪਥਰ ਦਿਲ ਕਿਵੇ ਜਵਾਬ ਦੇ ਦਿੱਤਾ ਜ਼ਮੀਨ ਤੇ ਧੀਆ ਦਾ ਕੋਈ ਹੱਕ ਨਹੀਂ ਹੁੰਦਾ ਜਦ ਨਾਲ ਦੇ ਜੰਮੇ ਭਰਾ ਹੁੰਦੇ ਨੇ ਆਪਣੇ ਮਾਪਿਆਂ ਤੋਂ ਬਿਨਾਂ ਕੋਈ ਬਾਤ ਨੀ ਪੁੱਛਦਾ
@balwinderkaur1483
@balwinderkaur1483 7 ай бұрын
Sat.siri.akal ji bahut wdia video hai ji thankyou ji Amritsar
@SamarBhullar-yr8is
@SamarBhullar-yr8is 7 ай бұрын
❤❤
@ashajassal4935
@ashajassal4935 7 ай бұрын
Boht wadia video❤❤❤❤❤
@paramjeetkor
@paramjeetkor 7 ай бұрын
Bhut hi sohni video c veer ji
@KulwinderKaur-kj9rx
@KulwinderKaur-kj9rx 7 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🍇🌴🌴🌴🌴🌴🍇🌴🍇🌴🍇🌴🍇🌴🍇🌴🍇
@baldevsinghsandhu4823
@baldevsinghsandhu4823 7 ай бұрын
😢😮
@baldevsinghsandhu4823
@baldevsinghsandhu4823 7 ай бұрын
😊😊
@PremMehendiratta-ys2rk
@PremMehendiratta-ys2rk 7 ай бұрын
@@baldevsinghsandhu4823nm
@PremMehendiratta-ys2rk
@PremMehendiratta-ys2rk 7 ай бұрын
O
@RasmeetHanzra-nc8uw
@RasmeetHanzra-nc8uw 6 ай бұрын
​@@baldevsinghsandhu4823😊7j😅❤❤
@BalrajSingh-uy4um
@BalrajSingh-uy4um 7 ай бұрын
Nic story ji❤❤
@sarbjitsingh9973
@sarbjitsingh9973 4 ай бұрын
Bhut vdia videos hundia tuhadia asi saria dekhde …..Sarbjit Singh from kokalpur
@deepdhaliwal7854
@deepdhaliwal7854 7 ай бұрын
nyc video❤❤❤❤❤❤❤❤❤❤Deep italy
@BahadurSingh-ct4yh
@BahadurSingh-ct4yh 7 ай бұрын
Nice video..good job ❤
@JasveerKaur-p2e
@JasveerKaur-p2e 7 ай бұрын
Very nice video putt
@daljitpandher9096
@daljitpandher9096 7 ай бұрын
Daljit. Kaur. Usa. Very. Very. Very. Nice. Video.
@wiskyk2863
@wiskyk2863 7 ай бұрын
Bee jee de nature is very good.
@HarpreetSingh-it6fc
@HarpreetSingh-it6fc 7 ай бұрын
ਬਹੁਤ ਵਧੀਆ ❤❤❤❤ਹਰਦੀਪ ਕੌਰ ਬਸਰਾਉ
@JAVI-e2.0c
@JAVI-e2.0c 7 ай бұрын
Nice suman italy ❤
@pappymour2960
@pappymour2960 7 ай бұрын
ਬਹੁਤ ਵਧੀਆ ਵੀਡੀਓ ਗੁਰਵੀਰ ਕੌਰ ਪਿੰਡ ਮੋੜ ਨਾਭਾ🎉🎉🎉🎉❤❤❤❤
@TarsemSingh-je4ke
@TarsemSingh-je4ke 7 ай бұрын
Very nice
@MalkeetSingh-sr3ec
@MalkeetSingh-sr3ec 7 ай бұрын
Nice
Неофит Цаков в комунистическите затвори и лагери
17:45
Християнска Църква СИОН - София
Рет қаралды 10 М.
My scorpion was taken away from me 😢
00:55
TyphoonFast 5
Рет қаралды 2,7 МЛН
VIP ACCESS
00:47
Natan por Aí
Рет қаралды 30 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Everybody Was Afraid😨||But The Gorilla🦍Knows His Friend😊|| #shorts #youtubeshorts
1:00
𝐿𝓊𝒩𝒶_𝒪𝐹_𝐿𝑜𝒱𝑒
Рет қаралды 12 МЛН
Апельсин побеждает в бою)))
0:15
Кинокомпания AURUMfilm
Рет қаралды 11 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН
ALWAYS LOVE YOUR MOM! ❤️ #shorts
0:55
LankyBox
Рет қаралды 23 МЛН
Boss әйел | Босс айел | 8 СЕРИЯ
25:47
Седьмой канал - 7 канал Казахстан
Рет қаралды 165 М.