Hmt ਦੇ ਸਬਸਿਡੀ ਵਾਲੇ ਟਰੈਕਟਰ | 5911 ਦਾ ਜ਼ੋਰ ਮੋਟਰਪਾਲ ਪੰਪ ਨਾਲ ਵੱਧ ਮਾਰਦਾ | baljinder maan

  Рет қаралды 18,758

Baljinder Maan

Baljinder Maan

Күн бұрын

Пікірлер: 44
@sandhusaab6635
@sandhusaab6635 5 ай бұрын
ਜਿਸ ਨੂੰ Hmt ਦਾ ਸਵਾਦ ਪੈ ਗਿਆ ਓ ਹੋਰ ਟਰੈਕਟਰ ਨਹੀਂ ਚਲੋਦਾ
@ArmaanBrar-p9r
@ArmaanBrar-p9r 5 ай бұрын
ਪੈਸੇ ਠੋਕ ਕੇ ਲਾਏ ਹੋਣ ਏਦੇ ਨਾਲ ਦਾ ਟਰੈਕਟਰ ਹੈਨੀ
@jeetmeetksidhwanwale8144
@jeetmeetksidhwanwale8144 4 ай бұрын
1987 ਮਾਡਲ 5911 ਸੀ ਸਾਡੇ ਕੋਲ਼ ਮੋਟਰਪਾਲ ਦੇ ਪੰਪ ਵਾਲ਼ਾ ਬਹੁਤ ਜ਼ੋਰ ਲਾਓਂਦਾ ਸੀ,ਮੈਂ ਵੀ 5911 ਤੋਂ ਹੀ ਚਲਾਓਣਾ ਸਿੱਖਿਆ ਸੀ ਮਾਮੇ ਕੋਲ਼ੋਂ ਓਹਨਾ ਕੋਲ਼ 1985 ਮਾਡਲ਼ ਸੀ
@kirpalsingh5233
@kirpalsingh5233 5 ай бұрын
ਬਾਈ,ਜੀ,ਮੇਰੇ,ਕੋਲ5911ਹੈ
@yadwindersingh4791
@yadwindersingh4791 5 ай бұрын
ਵੱਡੇ ਬਾਈ ਮੈ ਵੀ ਜੀਟਰ ਦਾ ਫੈਨ ਆ ਹੈ ਮੇਰੇ ਕੋਲ 855 old 96 ਮਾਡਲ ਇਕ ਗੱਲ ਸੀ ਜੀਟਰ ਬਹੁਤ old ਕਾਪਣੀ ਆ ਪਰ ਬਾਹਰਲੇ ਦੇਸ਼ਾ ਦੇ ਮਿਜੰਮ ਵਿਚ ਜੀਟਰ ਟਰੈਕਟਰ ਨਹੀ ਦੇਖੇ ਕਦੇ ਕਾਰਨ 🤔 ਜੀਟਰ ਅੱਜ ਵੀ ਸਭ ਤੋ ਵੱਧ ਪਾਵਰ ਦਾ🥰 ਟਰੈਕਟਰ ਤਿਆਰ ਕਰ ਦਾ
@amritSingh-js8sg
@amritSingh-js8sg 5 ай бұрын
Hmt ❤❤❤❤
@harvindersinghbrar8216
@harvindersinghbrar8216 5 ай бұрын
ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਜੋ ਮੋਟਰਪਾਲ ਪੰਪ ਆ ਜਿਵੇਂ ਤੁਸੀਂ ਕਿਹਾ ਮਿਸਤਰੀ ਸਹੀ ਨਹੀਂ ਮਿਲਦਾ ਜਿਹੜਾ ਸਹੀ ਸੈਟਿੰਗ ਕਰ ਸਕੇ ਨਹੀਂ ਇਸ ਪੰਪ ਦੀ ਕੋਈ ਰੀਸ ਨਹੀਂ ਕਰ ਸਕਦਾ ਇਸ ਵਿਚ ਬਹੁਤ ਖੂਬੀਆਂ ਸੀ ਜਿਵੇਂ ਕਿਹਾ ਰੇਤੇ ਦੇ ਟਿੱਬੇ ਲਾਏ ਆ ਤੇ ਉਪਰ ਨੂੰ ਜਾਂਦਾ ਟਰੈਕਟਰ ਦੱਬਦਾ ਨੀਂ ਸੀ ਮੋਟਰਪਾਲ ਦੀ ਇਹ ਖੂਬੀ ਸੀ ਕਿ ਜਦੋਂ ਟਰੈਕਟਰ ਅੱਗੋਂ ਉੱਚਾ ਹੁੰਦਾ ਸੀ ਤੇ ਲੋਹੜ ਪੈਂਦਾ ਸੀ ਓਦੋਂ ਗਵਰਨਰ ਆਪਣੇਂ ਆਪ ਰੇਸ ਕੰਟਰੋਲ ਕਰਕੇ ਰੇਸ ਘੱਟਣ ਨੀਂ ਦਿੰਦਾ ਸੀ ਥੋੜ੍ਹੀ ਥੋੜ੍ਹੀ ਰੇਸ ਵੱਧਦੀ ਜਾਂਦੀ ਸੀ ਜਦ ਅੱਗੋਂ ਨੀਂਵਾ ਹੁੰਦਾ ਸੀ ਘੱਟ ਜਾਂਦੀ ਸੀ ਬਾਕੀ ਰੇਸ ਤੇ ਜੋ ਬੰਦ ਹੁੰਦਾ ਸੀ ਉਹ ਹਲ ਕਰ ਲਿਆ ਸੀ ਆਪਾਂ ਤਾਂ ਇੱਕ ਸਪਰਿੰਗ ਹੋਰ ਲਾਤਾ ਸੀ ਰੇਸ ਜ਼ਿਆਦਾ ਨੀਂ ਘੱਟਦੀ ਸੀ ਹੱਥ ਨਾਲ ਘੱਟ ਕਰਕੇ ਬੰਦ ਹੁੰਦਾ ਸੀ ਬਾਕੀ ਤੇਲ ਦੀ ਐਵਰੇਜ ਬਹੁਤ ਵਧੀਆ ਸੀ
@sarbjeetsinghsarbjeetsikgh9756
@sarbjeetsinghsarbjeetsikgh9756 4 ай бұрын
ਬਾਈ ਜੀ ਡੀਜ਼ਲ ਖਰਚ ਬਹੁਤ ਘੱਟ ਆ
@NarvairJohal
@NarvairJohal 5 ай бұрын
Shi gal a vr eda vargi chijh hi nhi taktor band hoga vr g bhot duhk hunda a is gal da
@manjinderaulakh2883
@manjinderaulakh2883 4 ай бұрын
Boot vdhiya samjaya bayi ne
@sukhwant_5911
@sukhwant_5911 5 ай бұрын
ਹਿਸਾਬ ਨਾਲ ਰੇਸ ਘੱਟ ਕਰਨੀ ਪੈਂਦੀ ਹੈ। ਹੱਥ ਟਿਕ ਜਾਂਦਾ ਹੈ ਜੀ।ਵੀਰ ਜੀ ਬਰੇਕ ਆਇਲ ਕਦੇ ਵੀ ਦੋ ਕੰਪਨੀਆਂ ਦਾ ਨਹੀਂ ਪਾਉਣਾ ਚਾਹੀਂਦਾ। ਜਦੋਂ ਅਸੀਂ ਦੋ ਕੰਪਨੀਆਂ ਦੇ ਤੇਲ ਮਿਕਸ ਕਰ ਲੈਂਦੇ ਹਾਂ ਜੀ ਉਹ ਕਿਰਿਆ ਕਰਦੇ ਹਨ।ੳਸ ਨਾਲ ਬਰੇਕ ਸਿਸਟਮ ਦੇ ਰਬਰ ਪਾਰਟ ਜਲਦੀ ਲੀਕ ਕਰ ਜਾਂਦੇ ਹਨ।ਬਾਕੀ ਜੀ ਸਮਾਨ ਡੁਬਲੀਕੇਟ ਮਿਲਦਾ ਹੈ ਮਾਰਕੀਟ ਵਿਚ। ਸੰਭਾਲ ਨਾ ਕਰੀਏ ਫੇਰ ਤਾਂ ਮਸੀਨਰੀ। ਖਰਾਬ ਹੋਵੇਗੀ।
@JaswantSingh-b1c
@JaswantSingh-b1c 5 ай бұрын
Hmt 5911 bhut vda aa tractor a
@DharamDhandi
@DharamDhandi 5 ай бұрын
❤❤Dhandi F. G Sahib
@AmanSingh-xl2of
@AmanSingh-xl2of 5 ай бұрын
ਹੈ ਬਾਈ ਨੂੰ ਬਹੁਤ ਲੋਲੇਜ
@gagandeepsingg7777
@gagandeepsingg7777 5 ай бұрын
Good job
@rokieop1213
@rokieop1213 23 күн бұрын
Sade kol vi hega 1811❤
@bikkisandhu4133
@bikkisandhu4133 5 ай бұрын
Nice veer
@charanjeetsandhu1669
@charanjeetsandhu1669 5 ай бұрын
ਬਾਈ ਦੁਆਰੇਆਣਾ ਕੋਟਕਪੂਰੇ ਤੋਂ ਸਰਬਨ 22
@SunnyGill-cz4el
@SunnyGill-cz4el 5 ай бұрын
Dhudike moga
@Montubishnoi150
@Montubishnoi150 5 ай бұрын
Mere kol 2011 hga pthe lyon nu te pkhi choln nu vdiya chij aa
@jagraontractors9118
@jagraontractors9118 5 ай бұрын
Vir right side silencer wala adi ne AVL Austria to design hoe c engine
@BALDEEP_0947
@BALDEEP_0947 5 ай бұрын
SADE KOL DO 4511 S AA BAI SKYBLUE JWA LEAK NI SUKKE JWA AKHROT WARGE PYE AA KMM V JAAN LDH LAINE AA NAALE HATH FERI V TIME SIR KRDE AA
@NarvairJohal
@NarvairJohal 5 ай бұрын
Vr g 4511 ta video bnao
@gauravrajput429
@gauravrajput429 5 ай бұрын
Bhai hinde me video bnaya kro please
@dharmdhillon9715
@dharmdhillon9715 5 ай бұрын
Lamma jattpura mera pind ❤
@BeantSingh078
@BeantSingh078 5 ай бұрын
Nice
@SukhjinderSingh-q4y
@SukhjinderSingh-q4y 5 ай бұрын
Hindustan h50 te video bnao veer
@singhamritpal2652
@singhamritpal2652 5 ай бұрын
Amritpal singh Pandori barnala italy to
@gurdeepsingh4210
@gurdeepsingh4210 5 ай бұрын
Y Ji what is rice special and jetormetic
@MohitKamboj-i5n
@MohitKamboj-i5n 5 ай бұрын
Ford te massey ground clearance krke paltan da khatra bahut ghat hai bai ji
@Buisnessandlifecreations
@Buisnessandlifecreations 5 ай бұрын
Mere hai same 3511 hd sale aa
@MohitKamboj-i5n
@MohitKamboj-i5n 5 ай бұрын
Ford te massey jine tibe kise ne nahi dhae
@modifiedtractors.738
@modifiedtractors.738 5 ай бұрын
ਵੀਰ ਸਾਡੇ ਪਿੰਡ ਇਕ ਵੀ ਜੀਟਰ ਨੀ
@ravindersingh31996
@ravindersingh31996 5 ай бұрын
Fer tuse lay ke ayo te Sare tractor nu bhul jyo gye
@ravindersingh31996
@ravindersingh31996 5 ай бұрын
Fer tuse lay ke ayo te Sare tractor nu bhul jyo gye
@ravindersingh31996
@ravindersingh31996 5 ай бұрын
Fer tuse lay ke ayo te Sare tractor nu bhul jyo gye
@ravindersingh31996
@ravindersingh31996 5 ай бұрын
Fer tuse lay ke ayo te Sare tractor nu bhul jyo gye
@Mr.SUKHDEEP.2343
@Mr.SUKHDEEP.2343 5 ай бұрын
ਵੀਰ ਜੀ ਕੁਲ ਮਿਲਾਕੇ ਕਬਾੜ ਈ ਏ
@Sandhasher2213
@Sandhasher2213 5 ай бұрын
Naaa veeer
@singhamritpal2652
@singhamritpal2652 5 ай бұрын
Nana veer
@Rockeygaming03
@Rockeygaming03 5 ай бұрын
Bhai insta profile bhai
@AvtarSekhon-b7r
@AvtarSekhon-b7r 4 ай бұрын
Phone number y da
@AvtarSekhon-b7r
@AvtarSekhon-b7r 4 ай бұрын
Phone number y da
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Ozoda - Alamlar (Official Video 2023)
6:22
Ozoda Official
Рет қаралды 10 МЛН
The Lost World: Living Room Edition
0:46
Daniel LaBelle
Рет қаралды 27 МЛН
5725 john deere ਟਰੈਕਟਰ@manderbaivlogs6645
7:28
Mander bai vlogs(ਮੰਦਰ ਬਾਈ ਵਲੋਗਸ)
Рет қаралды 29 М.