Honey Pandit Interview| ਛੋਟੀ ਉਮਰ ਚ ਵੱਡਾ ਨਾਂਅ, ਲੱਖਾਂ ਚ ਕਮਾਈ| ਪੰਡਿਤ ਨੂੰ ਫੜਨਾ ਮਜ਼ਾਕ ਥੌੜੀ| Kabaddi|Akhar

  Рет қаралды 413,712

Mitti ਮਿੱਟੀ

Mitti ਮਿੱਟੀ

Күн бұрын

Honey Pandit Interview| ਛੋਟੀ ਉਮਰ ਚ ਵੱਡਾ ਨਾਂਅ, ਲੱਖਾਂ ਚ ਕਮਾਈ| ਪੰਡਿਤ ਨੂੰ ਫੜਨਾ ਮਜ਼ਾਕ ਥੌੜੀ| Kabaddi|Akhar
ਹੱਟ ਜਾਓ ਪਾਸੇ, ਪੰਡਤ ਆਇਆ ਹੋਇਐ
ਛੋਟੀ ਉਮਰ ਚ ਵੱਡਾ ਨਾਂਅ, ਲੱਖਾਂ ਚ ਕਮਾਈ
ਹਨੀ ਪੰਡਿਤ ਨੂੰ ਫੜਨਾ ਮਜ਼ਾਕ ਥੌੜੀ ਐ !!!
#honeypandit #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar viral video,akhar channel punjabi,chobar darshani,ਚੋਬਰ ਦਰਸ਼ਨੀ,punjabi interviews latest,honey pandit interview,honey pandit kabaddi,honey pandit,honey pandit best match,honey pandit vs shilu bahu akbarpur,honey pandit vs jagga chitti,honey pandit australia,honey pandit akhar,honey pandit youtube channel,honey pandit aya hoya,akhar channel interview,ਪੰਡਿਤ ਨੂੰ ਫੜਨਾ ਮਜ਼ਾਕ ਥੌੜੀ,kabaddi interview,kabaddi365oney pandit latest kabaddi, Kushti Live

Пікірлер: 363
@hemantsharma5986
@hemantsharma5986 8 ай бұрын
ਪੰਡਤਾ ਨੂੰ ਪਹਿਲਾ ਲੋਕ ਮਜਾਕ ਹੈ ਕਰਦੇ ਸੀ ਹੁਣ ਪੰਡਿਤ ਨੇ ਗੱਲਾਂ ਹੋਣ ਲਤੀਆ ਪੰਡਤਾ ਦੀਆ ਰੱਬ ਹੋਰ ਤਰੱਕੀ ਬਖਸ਼ੇ ਜੈ ਬਜ਼ਰੰਗ ਬਲੀ ❤❤
@amrit020
@amrit020 Жыл бұрын
ਪੰਡਤ ਕਮਾਲ ਦਾ ਖਿਡਾਰੀ ਹੈ। ਰੱਬ ਮਿਹਰ ਰੱਖੇ।
@dhainchand1643
@dhainchand1643 Жыл бұрын
ਘੈਂਟ ਮੁੰਡਾ। ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ।
@JaskaranSinghJaskaranSingh-d8c
@JaskaranSinghJaskaranSingh-d8c Жыл бұрын
Rani pandit mera na karamjit Singh hai Mera Priya Mitra Khandwa Mera bahut ji karda hai Kabaddi khela Bachpan tu hi mere andar bahut bada jiwi jibon Karta hai shadishuda han han ji biji karta mein sirf Kali Jaan hi kar sakta jawab jarurat Ho Ruchi hai Sitaram main bhi bahut Ruchi hai status
@arunsoni7051
@arunsoni7051 Жыл бұрын
Proud as a punjabi balle Shera JAI BAJRANGBALI JI
@deeprataindia1170
@deeprataindia1170 Жыл бұрын
ਬਹੁਤ।ਹਸਮੁੱਖ ਸੁਭਾਅ ਹੈ ਪੰਡਿਤ ਜੀ ਦਾ। ਹਾਰਡ ਵਰਕ ਕੀਤਾ ਹੀ ਇਨਸਾਨ ਨੂੰ ਅੱਗੇ ਲਹਿ ਕੇ ਆਉਂਦਾ ਹੈ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਪੰਡਿਤ ਤੇ। ,,Ballu ਰਟੈਂਡਾ,,
@ravinder628100
@ravinder628100 Жыл бұрын
Jai hnuman g di ...hnuman chalisa da path kro bhut power es path ch ...sira krata pandta ..
@kswahla3860
@kswahla3860 Жыл бұрын
ਸਾਊ ਮੁੰਡਾ... ਜਿਉਂਦਾ ਰਹਿ ਪੁੱਤਰਾ.❤
@ArunKumar-io5kk
@ArunKumar-io5kk Жыл бұрын
ਪੰਡਤ ਹੀਰਾ ਬੰਦਾ ♥️♥️♥️♥️
@idhub6263
@idhub6263 Жыл бұрын
ਹਸਮੁੱਖ ਸੁਭਾਅ ਦਾ ਮਾਲਿਕ ਆ।ਵੱਡੀ ਗੱਲ ਖੇਡ ਨਾਲ ਲੋਕਾ ਦਾ ਮੰਨੋਰੰਜਨ ਵੀ ਕਰਦਾ।ਵਾਹਿਗੁਰੂ ਤੈਨੂੰ ਤਰੱਕੀਆ ਤੰਦਰੁਸਤੀਆ ਖੁਸੀਆ ਦੇਵੇ।🙏❤
@SweranMasih
@SweranMasih Жыл бұрын
❤❤❤❤❤❤❤😂❤😂❤😂sa
@amritguri6422
@amritguri6422 Жыл бұрын
CV
@ranjeetjeet533
@ranjeetjeet533 Жыл бұрын
😊😊🎉
@tarunkaushik9409
@tarunkaushik9409 Жыл бұрын
Jai Shree Ram Jai Hanuman 🚩♥️
@deepjusticeforsidhu
@deepjusticeforsidhu Жыл бұрын
Ki jata ki pata pandta bnda dil da jatt chahida .oh tu h te Maan a Sanu pnjabiya nu tu hira h 💎...Punjab da tere muh te smile hmesha energy dendi a veer .jeonda reh shote aa pr muho tere lyi eh niklda ...glti shlti maaf ...sb ik aa Punjabi maa boli a te rehni a.jaan a te jaan rehni a ...kehra farm bhr k aaya ethe k jatt ghre k kise hor ghre.jatt vrga dill hona chahida bs ...bthere jatt baniye to madha dil rakhi baithe a te bathere baniye jatta vrga ..bs rbb mehr kre maa boli nu utte lai k aao ..sada jatt e a tu ..mainu bhot hunda c k mai jatt mere yr jatt pr jdo kartoot vekhi ta dhrma da painda e muk gya 22...glti shlti maaf kreo ji saare .koi pta ni kon ki kr j kde dhrma de naam te na vndo ..nice 👍 22 bhot sira mai fan aa 22 tera te shilu da Duggan aale da hr scheya players da Jo aj maa khed nu ucha lai gye...SSA
@monteks3427
@monteks3427 Жыл бұрын
💯 ❤
@desimanas9875
@desimanas9875 Жыл бұрын
*bai dil bande da saaf hona chahida fer chahe o Jatt Gujjar howe ya fer baniya pandat*
@jagdeepsinghbehal1457
@jagdeepsinghbehal1457 Жыл бұрын
ਹੀਰਾ ਬੰਦਾ ਪੰਡਿਤ ਭਾਂ ਕਿੱਸੇ ਦੀ ਵੀ ਨਿੱਦਿਆਂ ਹੈਣੀ ਵੀਰ ਦੇ ਦਿੱਲ ਦਿਮਾਗ ਵਿੱਚ। ਜੋ ਜਿੰਦਗੀ ਵਿੱਚ ਹੋਇਆਂ ਜਿੰਨਾਂ ਕਿੱਤਾਂ ਮਾੜਾਂ ਓਹਨਾਂ ਦਾ ਕਿੱਤਾਂ ਕਰਿਆਂ ਦੱਸਿਆਂ ਬਾਈ ਨੇਂ ਗੱਲ ਯਕੀਨ ਤੌੜਿਆਂ ਗਿਆਂ । ❤❤❤❤❤ 💥💥💥💥💥 💯💯💯💯💯 🚩🚩🚩🚩🚩 ☑️☑️☑️☑️☑️ 😍😍😍😍😍 🤗🤗🤗🤗🤗 🤝🏻🤝🏻🤝🏻🤝🏻🤝🏻 😘😘😘😘😘 💪🏻💪🏻💪🏻💪🏻💪🏻 🤘🏻🤘🏻🤘🏻🤘🏻🤘🏻 🤲🏻🤲🏻🤲🏻🤲🏻🤲🏻 👏🏻👏🏻👏🏻👏🏻👏🏻
@rajindersingh8536
@rajindersingh8536 Жыл бұрын
ਜੀਓਦਾ ਰਹਿ ਪੁੱਤਰ ਪੰਡਿਤ🎉🎉🎉❤❤❤
@Rahulsharma0699
@Rahulsharma0699 Жыл бұрын
Proud of you Pandta ❤️❤️ naam roshn krta apni community dah bii teh desh dah bii
@paviterbaba3699
@paviterbaba3699 Жыл бұрын
ਬਹੁਤ ਹੀ ਸਾਫ਼ ਦਿਲ ਅਤੇ ਮਸੂਮੀਅਤ, ਨਿਰਮਲਤਾ ਨਿਰਛਲਤਾ ਭਰਿਆਂ ਇਨਸਾਨ,,, ਜਿਉਂਦਾ ਵਸਦਾ ਰਹੇ।
@sachinsharma1728
@sachinsharma1728 Жыл бұрын
Jai bajrangbali ji ❤
@balkaran637
@balkaran637 11 ай бұрын
ਹਨੀ ਸ਼ਰਮਾ ਜੀ ਛੋਟੇ ਭਰਾ ਤੁਹਾਡੀ ਗੇਮ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਗੇਮ ਹਮੇਸ਼ਾ ਹੀ ਸਲਾਮਤ ਰਹੇ ਬਹੁਤ ਬਹੁਤ ਤਰੱਕੀਆਂ ਕਰੋ। ਛੋਟੇ ਭਾਈ ਹਮੇਸ਼ਾ ਹੀ ਨਿਮਰਤਾ ਨਾਲ ਰਹੀ ਖਿਡਾਰੀ ਦਾ ਕੋਈ ਧਰਮ ਨਹੀ ਹੁੰਦਾ ਮਨ ਲਾਕੇ ਗੇਮ ਕਰ ਪ੍ਰਮਾਤਮਾ ਮੇਹਰ ਕਰੂ।
@ramankumar6248
@ramankumar6248 Жыл бұрын
Down to earth banda .. rabh mehr kre veer te . Such a humble and emotional personality
@jogidersingh9915
@jogidersingh9915 Жыл бұрын
ਜੈ ਬਜਰੰਗ ਬਲੀ
@gurleenkaurrollno.1740
@gurleenkaurrollno.1740 Жыл бұрын
Pandit sade hoshirpur distk de shan ha mara pand Badhupur ha .Pandit veer sada Garuda di shan se very nice person
@tarunkaushik9409
@tarunkaushik9409 Жыл бұрын
Kehndey Honey fadna mjaak thodi h 💪🏻♥️
@AmritpalSingh-mp5mk
@AmritpalSingh-mp5mk Жыл бұрын
ਹਨੀ ਆਇਆ ਹੋਇਆ ❤❤❤ lb u ਹਨੀ ਨੂੰ
@prathamsharma6139
@prathamsharma6139 Жыл бұрын
Bajrangbali ji dj kirpa ❤
@PunjabiGOAT79
@PunjabiGOAT79 Жыл бұрын
Jai bajrangbali ❤❤❤ Pandita God bless you 🎉
@dharamsk1453
@dharamsk1453 Жыл бұрын
Waheguru ji chaddi kala ch rakhe es gabrio nu
@SunnySingh-iv9kf
@SunnySingh-iv9kf Жыл бұрын
Such a beautiful soul, love his simplicity. Good bless you brother
@ChetSingh-e7k
@ChetSingh-e7k 11 ай бұрын
ਹਨੀ ਪੰਡਿਤ ਦਰਸ਼ਕਾਂ ਦੇ ਦਿਲਾਂ ਚ ਵਸਦਾ, ਸੱਚੀਂ ਜਦੋਂ ਵੀ ਮੈਂ ਹਨੀ ਦੀ ਰੇਡ ਤੋਂ ਬਾਅਦ ਸਿਰ ਉਤੋਂ ਦੀ ਹੱਥ ਜਾ ਘਮਾਉਦਾ ਮੈਨੂੰ ਤਾਂ ਵਧੀਆ ਲਗਦਾ ਦਿਲਦਾਰ ਬੰਦਾ ਐ
@rajinderbhardwaj312
@rajinderbhardwaj312 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ
@captaindeol6303
@captaindeol6303 Жыл бұрын
Such a humble player. God bless u brother be shine like star as always
@ajkhanna00017
@ajkhanna00017 Жыл бұрын
ਨਿਮਾਣਾ ਜਿਹਾ ❤
@jaspslkumar9583
@jaspslkumar9583 Жыл бұрын
Good job. Har har mhadev Sab te kirpa rekhea. Jai shree ram.
@13sandhu001
@13sandhu001 9 ай бұрын
ਬਹੁਤ ਸਹੋਣਾ ਖੇਡਦਾ ਹਨੀ ਬਾਈ ❤️
@jagroopsingh5686
@jagroopsingh5686 Жыл бұрын
ਬਰੈਡ ਅਾ ਅੱਜਕੱਲ
@mavigilmusic
@mavigilmusic Жыл бұрын
ਹਨੀ ਬਾਈ ਸਿਰਾ ਬੰਦਾ ਰੱਬ ਹਮੇਸ਼ਾਂ ਖੁੱਸ਼ ਰੱਖੇ ਮੇਰੇ ਵੀਰ ਨੂੰ
@jassysingh830
@jassysingh830 Жыл бұрын
ਹੋਰ ਮਿਹਨਤ ਕਰ ਵੀਰ ਪਰਮਾਤਮਾ ਨੇ ਤੈਨੂੰ ਆਪ ਬਹੁਤ ਕੁਛ ਦੇਣਾ, ਝੂਠੇ ਲੋਕਾਂ ਦੀ ਮਾੜੀ ਗੱਲ ਆ ਕਿਸੇ ਦੇ ਜਜ਼ਬਾਤਾਂ ਨਾਲ ਖੇਡਣਾ,
@Bossshejfjnf
@Bossshejfjnf Жыл бұрын
Love you . Baba Nanak kirpa bnai rakhe pra te. ❤
@BahadarSingh-e9i
@BahadarSingh-e9i 10 ай бұрын
ਥਾਪੀ ਮਾਰਨਾ ਫਕਰ ਕਰਨਾ ਖੁਸ਼ੀ ਦਾ ਇਜ਼ਹਾਰ ਇਹ ਦੇ ਵਿਚ ਹਕਾਰ ਵਾਲੀ ਕੋਈ ਗੱਲ ਨਹੀ ਹੈ ਹਨੀ ਪੰਡਤ ਬਹੁਤ ਵਧੀਆ ਖਿਡਾਰੀ ਆ ਸਤਰ ਕਿਲੋ ਦਾ ਖਿਡਾਰੀ ਆ ਪਰ ਰੇਡ ਪਾੳਦਾ ਜਾਫੀ ਕੁਵਾੲਇਟਲ ਤੋ ਵੀ ਭਾਰੇ ਹੁੰਦੇ ਹਨ ਧਨ ਆ ਪੰਡਤ ਆ ਵਾਹਿਗੁਰੂ ਤਦਰੁਸਤੀਅ ਬਖਸੇ ਜਿਦਾਥਾਦ
@Creativethings023
@Creativethings023 Жыл бұрын
Bajrangbali majraj ji kirpa krye mere veer te hor luv uhh a bai dilo 🙏❤
@gurjitsingh1914
@gurjitsingh1914 Жыл бұрын
He is so innocent & honest. God bless you!
@Dhindsa_2526
@Dhindsa_2526 Жыл бұрын
ਕਿਹੜਾ ਕਹਿੰਦਾ ਹਨੀ ਪੰਡਿਤ ਨੂੰ ਫੜਨਾ ਸੋਖਾ ਨਹੀਂ,,,,,ਗੋਨੀ ਬਾਜ਼ਵਾਂ ਵਾਲੇ ਨੇ 2 ਜਫੇ ਲਾਏ ਆ ਇਹਨੂੰ 5 ਦਿਨ ਪਹਿਲਾਂ ਜਲੰਧਰ ਵਾਲੇ ਮੈਚ ਤੇ,,,ਮੇਰਾ brother in law ਆ ਗੋਨੀ ਬਾਜ਼ਵਾਂ,,,
@RYFMuzic
@RYFMuzic Жыл бұрын
Mere bhai….jruri thodi a 10 ch 10 ch Na Pkda Jawe…
@enginemehakma
@enginemehakma Жыл бұрын
😂😂😂😂
@monuattri8847
@monuattri8847 9 ай бұрын
Jai shree hanuman bhagwan ki jai ho Jai shree shanidev bhagwan ki jai ho
@rbrar3859
@rbrar3859 Жыл бұрын
ਵਾਹਿਗੁਰੂ ਜੀ ਮੇਹਰ ਕਰੇ।
@bsingh1310
@bsingh1310 Жыл бұрын
ਜਿਨੇ ਵੀ ਪਲੇਅਰ ਨੇ ਖੇਡਣ ਤੋ ਪਹਿਲਾਂ ਤੇ ਬਾਅਦ ਵਿੱਚ ਡੋਪ ਟੈਸਟ ਕਰਵਾਇਆ ਜਾਵੇ ਅੱਧ ਤੋਂ ਵੱਧ ਨਸੇੜੀ ਨਿਕਲਣ ਗੇ ਚੰਗੇ ਪਲੇਅਰ ਇਹ ਮੰਨਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ
@PrabhSandhu-nh1dw
@PrabhSandhu-nh1dw 7 ай бұрын
Right paji
@Sandeep_Sandhu
@Sandeep_Sandhu Жыл бұрын
Love from Amritsar Sahib ❤️
@Jameel007-ko9mz
@Jameel007-ko9mz Жыл бұрын
ਨਹੀਂ ਵਿਰ ਜੀ ਹਨੀ ਬਹੁਤ ਵਧੀਆ ਪਲੇਰ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤
@deepamanakpur559
@deepamanakpur559 Жыл бұрын
ਬਹੁਤ ਵਧੀਆਂ ਗੱਲਾਂ ਕੀਤੀਆ ਪੰਡਤ ਨੇ ਗਰਾਉਡ ਚ ਕੋਈ ਜਾਤ ਪਾਤ ਨਹੀ
@BaljinderThind-dk5uz
@BaljinderThind-dk5uz 5 ай бұрын
D pind daso
@amreekwahla
@amreekwahla 11 ай бұрын
Very beautiful player pandit veere
@Merapeo877
@Merapeo877 Жыл бұрын
Jai shri ram ji 🚩🚩🚩🚩
@gurpreetmaan4803
@gurpreetmaan4803 Жыл бұрын
ਵੀਰੇ ਦੁਨੀਆਂ ਬਹੁਤ ਰੰਗ ਬਰੰਗੀ ਆ ਗੀ ਬੱਚ ਕੇ ਰਿਹਣਾ
@rakeshkumar-ls3rk
@rakeshkumar-ls3rk Жыл бұрын
Honey pandit Hoshiarpur ki Shaan hai pandit rajputon ki Shaan
@subhashgrover6027
@subhashgrover6027 5 күн бұрын
ਵਧੀਆ ਪਲੇਅਰ ਹੋਣ ਦੇ ਨਾਲ ਨਾਲ ਹਨੀ ਦੇ ਸੁਭਾਅ 'ਚ ਮਾਸੂਮੀਅਤ ਅਤੇ ਬਚਪਨਾ ਝਲਕਦਾ ਹੈ
@j.psandhu5328
@j.psandhu5328 2 ай бұрын
ਪੰਡਿਤ ਦੀ ਸਾਦਗੀ ਬਾਕਮਾਲ ਜਿਓਦਾ ਰਿਹ ਵੀਰ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ❤
@vicklyricist
@vicklyricist Жыл бұрын
Beshakk ajjkl mourn hogya eh na sochi sidhu pr down hogya Shapp gya duniya di ragg ragg vich Jithe zikr hoya hit ohi song hogya Jehre mainu milke mitauna chauhnde c Duniya toh jatt nu shpauna chauhnde c Chauhnde seege jehre naam ucha krna Tayio baai mainu apna bnauna chahunde c Rkhde c khaar saale dila vich oh Gangster mannde c dina vich oh Apne ta geet hun chaldee nhi Tayio Laayi mainu firde aa reela vich oh Justice diya jo demanda krde pta mnu kehre aa drama krde mukkeya nhi main ho amar gya iss sadi hun meri gll baat rhugi JADO TK DUNIYA TE RAAT RHUGI 29 may sbnu hi yaad rhugi SIDHU MOOSEWALE DI HI BAAT RHUGI HOJE CHAHE LAKH HUN ANTI KYI MERI MERI FAN FOLLOWING MERE PAKHPAAT RHUGI ਬੇਸ਼ੱਕ ਅਜਕਲ ਮੌਣ ਹੋਗਿਆ ਏਹ ਨਾ ਸੋਚੀ ਪਰ ਸਿੱਧੂ down ਹੋਗਿਆ ਛੱਪ ਗਿਆ ਦੁਨੀਆ ਦੀ ਰਗ ਰਗ ਵਿਚ ਜਿਤੇ ਜਿਕਰ ਹੋਆ hit 🎯 ਓਹੀ song ਹੋਗਿਆ ਜੇਹੜੇ ਮੈਨੂੰ ਮਿਲਕੇ ਮਿਟਾਉਣਾ ਚੌਹੰਦੇ ਸੀ ਦੁਨੀਆ ਤੋ ਜੱਟ ਨੂ ਸ਼ਪੌਣਾ ਚੌਂਦੇ ਸੀ ਚੌਂਦੇ ਸੀਗੇ ਜੇਹੜੇ ਨਾਮ ਉਚਾ ਕਰਨਾ ਤਾਇਓ 22 ਮੈਨੁ ਅਪਨਾ ਬਨਾਉਣਾ ਚਹੁੰਦੇ ਸੀ ਰੱਖਦੇ ਸੀ ਖਾਰ ਸਾਲ਼ੇ ਦਿਲਾਂ ਵਿਚ ਉਹ ਗੈਂਗਸਟਰ ਮੰਨਦੇ ਸੀ ਦਿਨਾਂ ਵਿਚ ਉਹ ਆਪਣੇ ਤਾਂ ਗੀਤ ਹੁਣ ਚਲਦੇ ਨਹੀਂ ਤਾਇਓ ਲਾਈ ਮੈਨੂੰ ਫਿਰਦੇ ਆ ਰੀਲਾਂ ਵੀਚ ਉਹ Justice ⚖️ ਦੀਆਂ ਜੋ ਡੀਮਾਂਡਾਂ ਕਰਦੇ ਪਤਾ ਮੈਨੂੰ ਕਿਹੜੇ ਆ ਡਰਾਮਾ ਕਰਦੇ ਮੁੱਕਿਆ ਨੀ ਮੈਂ ਹੋ ਅਮਰ ਗਿਆ ਇਸ ਸਦੀ ਹੁਣ ਮੇਰੀ ਗਲ ਬਾਤ ਰਹੂਗੀ ਜਦੋਂ ਤੱਕ ਦੁਨੀਆ ਤੇ ਰਾਤ ਰਹੁਗੀ 29 ਮਈ ਸਬਨੂ ਹੀ ਯਾਦ ਰਹੁਗੀ ਸਿੱਧੂ ਮੂਸੇਵਾਲੇ ਦੀ ਹੀ ਬਾਤ ਰੁੱਗੀ ਹੋਜੇ ਚਾਹੇ ਲੱਖ ਹੁਣ ਐਂਟੀ ਕਈ ਮੇਰੇ ਮੇਰੀ fan following ਮੇਰੇ ਪੱਖਪਾਤ ਰਹੂਗੀ +----- ਜਦੋਂ ਤੱਕ ਦੁਨੀਆ ਤੇ ਰਾਤ ਰਹੁਗੀ ਸਿੱਧੂ ਮੂਸੇਵਾਲੇ ਦੀ ਹੀ ਬਾਤ ਰੁੱਗੀ ਹੋਜੇ ਚਾਹੇ ਲੱਖ ਹੁਣ ਐਂਟੀ ਕਈ ਮੇਰੇ ਮੇਰੀ fan following ਮੇਰੇ ਪੱਖਪਾਤ ਰਹੂਗੀ
@mandeep19842
@mandeep19842 Жыл бұрын
Pandit di game bhut Shoni aw.. Pandit Bai de action Sira. Luv u bro ❤❤
@amreekwahla
@amreekwahla 11 ай бұрын
Sant jarnail singh ji Khalsa bhindrawale jindabaad
@gurlabhsingh8072
@gurlabhsingh8072 Жыл бұрын
ਲੋਕ ਬਹੁਤ ਜਾਲਮ ਹਨ ਖਿਡਾਰੀ ਨੂੰ ਵੀ ਬੇਵਕੂਫ ਬਣਾ ਜਾਂਦੇ ਹਨ ਸ਼ਰਮ ਕਰੋ ਚੋਰ ਲੋਕੋ ਕਿਸੇ ਦੇ ਜਜ਼ਬਾਤ ਨਾਲ ਨਾਂ ਖੇਡੋ
@gurbajsingh2306
@gurbajsingh2306 Жыл бұрын
ਬਹੁਤ ਖੂਬ 💯✌️
@kabaddikabaddi7954
@kabaddikabaddi7954 Жыл бұрын
Ustad ❤
@RakeshSharma-zd6sh
@RakeshSharma-zd6sh Жыл бұрын
Pandit jindabad jai hanuman ji💫💫💥✌️✌️
@ashoksetia4126
@ashoksetia4126 19 күн бұрын
Sada Punjab da sara bacha tarki karan
@Sandeep_Sandhu
@Sandeep_Sandhu Жыл бұрын
Bahut vdiya player veer, Subah v bahut vdiya, Waheguru Ji Sarbat Da Bhala Kryo 👏🏻
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 15 күн бұрын
ਬਾਈ ਜਿਹੜੇ ਸੰਜਮ ਚ ਰਹਿ ਕੇ ਤਪੱਸਿਆ ਕਰਦੇ ਐ ਬਾਬਾ ਮਿਹਰ ਕਰਦਾ ਹੀ ਕਰਦੈ 🙏
@billasandhu6946
@billasandhu6946 Жыл бұрын
Bhuat sona palyer babe de full kirpa
@ਸੰਘੇੜਾਦੁਆਬੀਆ
@ਸੰਘੇੜਾਦੁਆਬੀਆ Жыл бұрын
Kabbadi wale bndey bolde bht nimrtaa naal
@billasandhu6946
@billasandhu6946 Жыл бұрын
Akhar vale veer good works
@hemant88h
@hemant88h Жыл бұрын
Honey Pandat koi choti moti hasti ni reh gya , Bai respect karda sareya di❤❤ Dilo salute aa , Raaz kar reha ajj kal loka de dila ch🔥🔥
@rickmaan1733
@rickmaan1733 Жыл бұрын
Waheguru ji 🎉 Khaint a pandit banda pura
@sohiize
@sohiize Жыл бұрын
😊
@GurpreetSingh-ip3ed
@GurpreetSingh-ip3ed 5 ай бұрын
Thapi Marne galat Nahin Kai player Nu Aadat Hoti Hai Har aap apne player De Aadat India choose which thapki Mari Hindi FIR hi Kheda Swad Ahmedabad
@vishalrana-wm7my
@vishalrana-wm7my 16 күн бұрын
Jai shree ram 🚩
@pardaphashdoordarshan2994
@pardaphashdoordarshan2994 Жыл бұрын
Jai Bajrang bali Ram Ram
@vishalrana-wm7my
@vishalrana-wm7my 16 күн бұрын
Jai shree ram 🙏
@desimanas9875
@desimanas9875 Жыл бұрын
*22:35** 😂*
@austyle8296
@austyle8296 Жыл бұрын
Kabaddi da sachin Tendulkar
@MananSharma-b9x
@MananSharma-b9x 9 ай бұрын
ਪੰਡਿਤ ਨੂੰ ਫੜਨਾ ਮਜਾਕ ਥੋੜੀ ਹੈ
@shilu5632
@shilu5632 Жыл бұрын
Shilu da bi Karo interview
@kabaddikabaddi7954
@kabaddikabaddi7954 Жыл бұрын
@GILL.EUROPEN1WALA
@GILL.EUROPEN1WALA Жыл бұрын
Europe vich khedn ayia si asi milna chahia avaja hi maria hosla vi bahot dita si asi ehnu avaj mari ta muhre to ehne gusse nal bolia si
@Raj-sg9nq
@Raj-sg9nq Жыл бұрын
Tarn Taran vich Pandit ve jatta vrge hunde
@shubhamsharma-uu3pt
@shubhamsharma-uu3pt Жыл бұрын
Oh pandat aaya hoya ❤
@HardeepSingh-sq7jn
@HardeepSingh-sq7jn Жыл бұрын
ਮੰਨੇ ਲਾਲਪੁਰੀਏ ਦੀ interview lao vr
@shivamchoudhary8583
@shivamchoudhary8583 Жыл бұрын
Jai bajrangbali 🙏📿
@ajeetsingh9631
@ajeetsingh9631 Жыл бұрын
ਬਹੁਤ ਵਧੀਆ
@sandhupreet507
@sandhupreet507 Жыл бұрын
Veer ji Gopi frandipuria interview karo
@PawanKumar-wx2ml
@PawanKumar-wx2ml Жыл бұрын
Honey beta ahinkar se bacho. Bajrang Bali ji bari kirpa karenge.
@jagdeepsinghgill608
@jagdeepsinghgill608 Жыл бұрын
Bada vdiya nature veer da mai miliya si bai nu bai ne jaffi pai agu bai wrga down to earth haini koi
@varinderparasher2421
@varinderparasher2421 Жыл бұрын
❤❤ love you beta ji
@Fitness_Abhi307
@Fitness_Abhi307 5 ай бұрын
Reporter sahab rajje lagde aa
@13sandhu001
@13sandhu001 9 ай бұрын
ਬਹੁਤ ਨਿਮਰਤਾ ਆ ਬਾਈ ਚ ❤️ਵਾਹਿਗੁਰੂ ਮੇਹਰ ਕਰਨ 🙏
@sunnyarmanbajwa3504
@sunnyarmanbajwa3504 Жыл бұрын
Mai milya honey pandit nu 💯❤👑
@amitbanwala8463
@amitbanwala8463 Жыл бұрын
haryana aale player de v interview kro bhai g ❤
@lakhvirsingh5522
@lakhvirsingh5522 11 ай бұрын
pandit y mere nal v sab kuj hoya yr aa phen cho duniya bhut gandi aaa ena te yakeen na kari mere bro
@GurpreetSingh-ip3ed
@GurpreetSingh-ip3ed 5 ай бұрын
Bahut Sona player hai Nahin Rishabh pant Duniya
@ramankumar5174
@ramankumar5174 Жыл бұрын
Nyc bnda
@AriSudan-x2h
@AriSudan-x2h 10 ай бұрын
ਦਧਨਟੜ 😂😂😂😂😂😂😂😂😂😂😂😂😂
@lukeshdubey3166
@lukeshdubey3166 Жыл бұрын
Bohat good banda pandat❤ jeho ji khed us to vadia banda❤
@SukhwinderSingh-ty8yt
@SukhwinderSingh-ty8yt 11 ай бұрын
Hani nice person par lok pandit keh keh ke nafrat paida karnge
@JagtarSingh-cw5or
@JagtarSingh-cw5or Ай бұрын
Bhut nice gel bat kete 🎉🎉🎉🎉🎉❤❤❤❤❤❤
@vill.spots_6471
@vill.spots_6471 Жыл бұрын
ਬੰਦਾ ਯਰ ਬਹੁਤ ਭੋਲਾ ਆ love you a babe ❤️❤️ ਰੱਬ ਤਰੱਕੀਆ ਬਖਸ਼ੇ
@RajeevKumar-zx6eu
@RajeevKumar-zx6eu 8 ай бұрын
Jai banjrang bai ji ki Jai shree Ram pandit ji
Honey Pandit New Top interview
25:30
Honey Pandit
Рет қаралды 28 М.
Amazing Parenting Hacks! 👶✨ #ParentingTips #LifeHacks
00:18
Snack Chat
Рет қаралды 23 МЛН
An Unknown Ending💪
00:49
ISSEI / いっせい
Рет қаралды 57 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,7 МЛН
Achieve Peak Performance: Hard Exercise & Desi Energy Drink
47:25
Bazi jand
Рет қаралды 1,1 МЛН
HONEY PANDIT -TOP KABADDI RAIDS BADHUPUR CUP (2022)
10:16
Malwa TV
Рет қаралды 638 М.
Amazing Parenting Hacks! 👶✨ #ParentingTips #LifeHacks
00:18
Snack Chat
Рет қаралды 23 МЛН