Рет қаралды 29
ਕੀ ਤੁਸੀਂ Zoom 'ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਅਨੁਸੂਚਿਤ ਕੀਤਾ ਹੈ ਅਤੇ ਇੱਕ ਦੁਭਾਸ਼ੀਏ ਦੀ ਬੇਨਤੀ ਕੀਤੀ ਹੈ? ਇਹ ਵੀਡੀਓ ਤੁਹਾਨੂੰ ਦਿਖਾਏਗਾ ਕਿ Zoom 'ਤੇ ਆਪਣੀ ਸੁਣਵਾਈ ਵਿੱਚ ਕਿਵੇਂ ਆਰਾਮ ਨਾਲ ਸ਼ਾਮਲ ਹੋਣਾ ਹੈ ਅਤੇ ਵਿਆਖਿਆ ਤੱਕ ਪਹੁੰਚ ਕਰਨੀ ਹੈ।
(ਇਹ ਵੀ ਦੇਖੋ) Zoom 'ਤੇ ਆਪਣੀ ਦੂਰ ਦੀ (ਰਿਮੋਟ) ਅਦਾਲਤ ਦੀ ਸੁਣਵਾਈ ਦੀ ਤਿਆਰੀ ਕਿਵੇਂ ਕਰਨੀ ਹੈ: • How to Prepare for You...
ਦੂਰ ਦੀ (ਰਿਮੋਟ) ਅਦਾਲਤ ਦੀ ਸੁਣਵਾਈ ਲਈ ਸਰੋਤ:
selfhelp.court...
Are you scheduled to appear in court on Zoom and have requested an interpreter? This video will show you how to smoothly join your hearing on Zoom and access interpretation.
(Also watch) How to Prepare for Your Zoom Court Hearing: • How to Prepare for You...
Resources for Remote Court Hearings:
selfhelp.court...