how to remove thermostatic valve from radiator

  Рет қаралды 10,820

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

Пікірлер: 68
@jaskarandhaliwal9011
@jaskarandhaliwal9011 2 жыл бұрын
ਆਪਣੇ 855 ਦਾ ਵੀ ਵਾਲਵ ਕੱਢਿਆ ਹੋਇਆ ਗਰਮੀਆਂ ਵਿੱਚ ਕੱਢਿਆ ਸੀ ਮਿਸਤਰੀ ਨੇ। ਮੈਂ ਡੈਡੀ ਨੂੰ ਆਖਿਆ ਸੀ ਮਿਸਤਰੀ ਨੂੰ ਕਹਿ ਦਿਓ ਕਿ ਵਾਟਰ ਗੈਲਰੀ ਬੰਦ ਕਰ ਦੇਵੇ ਡੈਡੀ ਕਹਿੰਦਾ ਮਿਸਤਰੀ ਨੂੰ ਪਤਾ ਹੀ ਹੋਣਾ। ਮਿਸਤਰੀ ਨੇ ਵਾਟਰ ਗੈਲਰੀ ਬੰਦ ਨਹੀਂ ਕੀਤੀ ਫੇਰ ਮੈਂ ਚੁੱਪ ਕਰ ਗਿਆ ਜੋ ਹੋਊ ਦੇਖੀ ਜਾਊ। ਮੈਂ ਘਰ ਆ ਕੇ ਡੈਡੀ ਨੂੰ ਆਖਿਆ ਕਿ ਨਵਾਂ ਥਰਮੋਸਟੇਟ ਪਾ ਦਿੰਦੇ ਆ ਡੈਡੀ ਕਹਿੰਦੇ ਕੋਈ ਲੋੜ ਨਹੀਂ। ਮੈਂ ਘਰ ਆ ਕੇ ਟ੍ਰੈਕਟਰ ਦਾ ਰੇਡੀਏਟਰ ਦੀਆਂ ਸਾਰੀਆਂ ਪਾਈਪਾਂ ਖੋਲ ਕੇ ਚੰਗੀ ਤਰਾਂ ਪਾਣੀ ਨਾਲ ਧੋਤਾ। 10 ਸਾਲਾਂ ਦੀ ਲੱਗੀ ਜੰਗਾਲ ਸਾਰੀ ਕੱਢ ਦਿੱਤੀ। ਬਲੋਕ ਦਾ ਨਟ ਖੋਲ ਕੇ ਸਾਰਾ ਪਾਣੀ ਬਾਹਰ ਕੱਢ ਦਿੱਤਾ ਤੇ ਪ੍ਰੈਸਰ ਨਾਲ ਪਾਣੀ ਅੰਦਰ ਪਾਇਆ ਤਾਂ ਕਿ ਅੰਦਰ ਲੱਗੀ ਜੰਗਾਲ ਨਿਕਲ ਜਾਵੇ। ਫੇਰ ਮੈਂ ਕੁਲੇਂਟ ਵਿੱਚ ਪਾਣੀ ਪਾ ਕੇ ਰੇਡੀਏਟਰ ਵਿੱਚ ਪਾ ਦਿੱਤਾ। ਪੂਰੀ ਤਸੱਲੀ ਨਾਲ ਰੇਡੀਏਟਰ ਸਾਫ ਕੀਤਾ। ਮੁੜ ਕੇ ਟ੍ਰੈਕਟਰ ਟੈਮ੍ਪਰੇਚਰ ਵਾਲੀ ਸੂਈ ਚੁੱਕਣੋਂ ਹਟ ਗਿਆ।
@jaskarandhaliwal9011
@jaskarandhaliwal9011 2 жыл бұрын
ਪੰਜਾਬ ਵਿੱਚ ਤੁਹਾਡੇ ਵਰਗੀ ਜਾਣਕਾਰੀ ਕੋਈ ਨਹੀਂ ਦਿੰਦਾ। ਪੰਜਾਬ ਢੇ ਵੱਡੇ ਵੱਡੇ ਯੂ ਟਿਊਬਰ ਮਸ਼ਹੂਰੀਆਂ ਕਰਨ ਜੋਗੇ ਆ ਨਾ ਕਿਸੇ ਨੂੰ ਟ੍ਰੈਕਟਰ ਵਿਚ ਪੈਣ ਵਾਲੇ ਨੁਕਸਾਂ ਦਾ ਪਤਾ ਨਾ ਸਹੀ ਜਾਣਕਾਰੀ ਆ। ਕਦੇ ਗੱਡੀਆਂ ਮਗਰ ਹੋ ਗਏ ਕਦੇ ਸੁਪਰ ਸੀਡਰ ਵੇਚਣ ਲੱਗ ਪਏ। ਤੁਹਾਡੇ ਵਰਗੇ ਬਹੁਤ ਘੱਟ ਯੂ ਟਿਊਬਰ ਨੇ ਜੋ ਸਹੀ ਜਾਣਕਾਰੀ ਦਿੰਦੇ ਆ ਕਿਹੜਾ ਟ੍ਰੈਕਟਰ ਲੈਣਾ ਕਿਹੜਾ ਸੁਪਰ ਸੀਡਰ ਠੀਕ ਰਹੁ। ਬਾਕੀਆਂ ਨੇ ਤਾਂ ਯੂ ਟਿਊਬ ਤੋਂ ਪੈਸੇ ਹੀ ਕਮਾਏ ਆ ਜਾਣਕਾਰੀ ਨਹੀਂ ਦਿਤੀ। ਜੋ ਤੁਹਾਡੇ ਵਰਗੇ ਯੂ ਟਿਊਬਰ ਨੇ ਉਹਨਾਂ ਨੂੰ ਲੋਕ ਨਹੀਂ ਟਿਕਣ ਦਿੰਦੇ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਕੋਲ ਕੋਈ ਗਿਆਨ ਢਿ ਗੱਲ ਹੈਗੀ ਆ ਤਾਂ ਦੱਸੋ। ਐਵੀ ਲੱਤਾਂ ਖਿੱਚਣ ਤੇ ਲੱਗੇ ਰਹਿੰਦੇ ਆ। ਢੀਂਡਸਾ ਸਾਬ ਡਟੇ ਰਹੋ। ਜਿਵੇ ਬੀਹੀ ਵਿੱਚ 2-4 ਕੁੱਤੇ ਤਾਂ ਭੋਕਦੇ ਰਹਿੰਦੇ ਆ ਓਹੀ ਗੱਲ ਲੋਕਾਂ ਦੀ ਆ 2-4 ਆ ਕੇ ਬੋਲਣ ਲੱਗ ਜਾਂਦੇ ਆ। ਕੋਈ ਕੁੱਤਾ ਬਿੱਲਾ ਚੂ ਨਹੀਂ ਕਰੇਗਾ ਸਾਡੇ ਹੁੰਦੇ ਕੋਈ ਮਾੜਾ ਬੰਦਾ ਤੁਹਾਡੇ ਵੱਲ ਮੂੰਹ ਨਹੀਂ ਕਰੇਗਾ।
@Dinfotainmentlive
@Dinfotainmentlive 2 жыл бұрын
Thanks bro god bless
@HariRam-cu5zi
@HariRam-cu5zi Жыл бұрын
Aho jihi jankari na koi janda te na hi koi das sakda thanks veer ji
@bhupinder..........1503
@bhupinder..........1503 2 жыл бұрын
ਬਹੁਤ ਸੋਹਣੀ ਇਨਫਾਰਮੇਸ਼ਨ ਦਿੱਤੀ ਐ ਬਾਈ
@Manraj753
@Manraj753 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ🚜🚜🚜🚜🚜👍👍👍👍👍👍👍👍👍👍👍👍
@Dinfotainmentlive
@Dinfotainmentlive 2 жыл бұрын
Gaggo mahal sahab
@nindersingh3203
@nindersingh3203 2 жыл бұрын
ਸੱਤ ਸ੍ਰੀ ਅਕਾਲ ਜੀ ਭਾਜੀ ਏ ਪਾਈਪ ਜੇੜੀ ਬੰਦ ਕਰਨੀ ਹੈ ਏ ਸਾਰੇ ਟਰੈਕਟਰ ਵਿੱਚ ਹੀ ਹੁੰਦੀ ਹੈ ਜਾ ਕਿਸੇ ਕਿਸੇ ਟਰੈਕਟਰ ਵਿੱਚ ਹੀ ਹੁੰਦਾ ਹੈ । 👌👌👍👍
@Dinfotainmentlive
@Dinfotainmentlive 2 жыл бұрын
Han ji almost har ik ch
@jagmohandhillon
@jagmohandhillon 2 жыл бұрын
ਵਧੀਆ ਲੱਗੀ ਜਾਣਕਾਰੀ
@satkartarfarm
@satkartarfarm 2 жыл бұрын
ਅਸੀਂ ਵੀ ਆਪਣੇ ਪ੍ਰੀਤ 7549 ਚ ਗੁਲਾ ਠੋਕਿਆ ਹੋਇਆ
@ImranShah-ky9tx
@ImranShah-ky9tx Жыл бұрын
Main ne new holand ka 85 hors power trectr liya tha jis ka wal nikal diya pr grmi krta hai ap k idea pe amal kr k deakhte hain veer jee ..
@nimmasekhon8243
@nimmasekhon8243 2 жыл бұрын
Right bro... Good information 👍👍👍
@UP30waleFarmer
@UP30waleFarmer 2 жыл бұрын
Nice information brother 👍👍👍
@harsimratsinghGill2137
@harsimratsinghGill2137 2 жыл бұрын
ਜਾਣਕਾਰੀ ਬਹੁਤ ਵਧੀਆ ਤੁਹਾਡੀ ਗੱਲ ਵੀਰ (ਦਾੜੀ ਵੱਡੀ ਹੋਗੀ )
@preetsaini1091
@preetsaini1091 3 ай бұрын
paji tuhada number ki hai sade purana tractor a 60 2002 model
@avtarsinghavtarsingh7740
@avtarsinghavtarsingh7740 2 жыл бұрын
Good ਬਾਈ ਜੀ
@JagtarSingh-fh1xz
@JagtarSingh-fh1xz 2 жыл бұрын
ਟਰੈਕਟਰਾਂ ਨੂੰ ਬਹੁਤ ਭੰਡਦੇ ਨੇ ਲੌਕ ਆਪਣੀ ਡਰਾਇਵਿੰਗ ਤੇ ਕੋਈ ਸਵਾਲ ਨੀਂ ਉੱਠਣ ਦਿੰਦਾ
@manpreetgrewal5633
@manpreetgrewal5633 2 жыл бұрын
Good information veer ji
@charanjeetsandhu1669
@charanjeetsandhu1669 2 жыл бұрын
ਧੰਨਵਾਦ ਭਰਾਵਾ
@prabhdyalsingh4722
@prabhdyalsingh4722 2 жыл бұрын
ਇਹ ਗੱਲਾਂ ਕਿਸੇ ਨਹੀ ਦੱਸਣੀਆਂ, ਧਿਆਨ ਨਾਲ ਸੁਣ ਕੇ ਕੁਮੈੰਟ ਕਰਿਆ ਕਰੋ।
@khehrafarm728
@khehrafarm728 Жыл бұрын
ਵੀਰ ਟਰੈਕਟਰ ਦੀ ਸੋਅ ਲੋਹਣ ਨਾਲ ਗਰਮ ਹੋਣ ਦਾ ਕੋਈ ਫਰਕ ਪੈਂਦਾ ਜਾ ਨਹੀਂ
@rupinderdhaliwal3279
@rupinderdhaliwal3279 2 жыл бұрын
Good job bro 👍👌
@sharankaler1201
@sharankaler1201 4 ай бұрын
Good
@farminglover1656
@farminglover1656 2 жыл бұрын
ਸਤਿ ਸ਼੍ਰੀ ਅਕਾਲ ਵੱਡੇ ਭਾਈ । 🙏🏼 ਭਾਜੀ, ਮੈਸੀ ਵਾਲੀ ਵੀਡਿਉ ਚ ਜਿਸ ਡਾਇਆਫਰਾਮ ਦਾ ਤੁਸੀਂ ਜਿਕਰ ਕੀਤਾ ਸੀ ਉਸਤੇ ਵੀ ਜਾਣਕਾਰੀ ਸਾਂਝੀ ਕਰਿਉ । ਉਹ ਕਿਵੇਂ ਕੰਮ ਕਰਦਾ ਹੈ ਅਤੇ ਫੋਰਡ ਵਿੱਚ ਉਸਦੀ ਖ਼ਰਾਬੀ ਆਉਣ ਦਾ ਕੀ ਕਾਰਣ ਹੁੰਦਾ ਸੀ ਅਤੇ ਖਰਾਬੀ ਨੂੰ ਦਰੁਸਤ ਕਿਵੇਂ ਕੀਤਾ ਜਾਂਦਾ ਸੀ ।
@Harrydayal5469
@Harrydayal5469 2 жыл бұрын
jede tractor vicho bal kdd dine aa dubra laa denaa cheda e k nhi je sde ala ik wr garam ho lya 14 model e laa dena cheda fr hun g
@Dinfotainmentlive
@Dinfotainmentlive 2 жыл бұрын
La do
@GurwinderSingh-hz6bw
@GurwinderSingh-hz6bw 2 жыл бұрын
Thanks bro 🙏
@bluepen215
@bluepen215 2 жыл бұрын
Boht vdia
@lakhasandhu04231
@lakhasandhu04231 2 жыл бұрын
ਛੋਟੇ ਵੀਰ ਪਹਿਲਾਂ ਦਾੜ੍ਹੀ ਕਾਲੀ ਕਰ, ਕੰਮ ਤਾਂ ਜਿਓਦੇਂ ਜੀਅ ਮੁੱਕਣੇ ਈ ਨਈਂ ।
@Dinfotainmentlive
@Dinfotainmentlive 2 жыл бұрын
Ok veer ji
@harvinderladdi8355
@harvinderladdi8355 2 жыл бұрын
Thank you veer g
@ਮਨਮੋਹਨਸਿੰਘਗਿੱਲ
@ਮਨਮੋਹਨਸਿੰਘਗਿੱਲ 2 жыл бұрын
ਸਤਿ ਸ੍ਰੀ ਅਕਾਲ ਬਾਈ ਜੀ
@abdulkhalik1317
@abdulkhalik1317 11 ай бұрын
ماشاءاللہ
@singhfarms4956
@singhfarms4956 2 жыл бұрын
Bhaiji 963 ki jab radiator service kare tab engine ka paani kaise nikale Jarur bataye bhaiji 855 ka to dekha hai par 963 ka mil hi nahi raha kaha par hai Agency wale kabhi coolent change nahi karde
@pritpalsinghdhillon226
@pritpalsinghdhillon226 2 жыл бұрын
Good information
@bindersingh1685
@bindersingh1685 2 жыл бұрын
Bai meresawraj awe e kita radiator wale ne
@kamaljitsingh7188
@kamaljitsingh7188 2 жыл бұрын
👍👍👍👍👍👌🏻👌🏻👌🏻👌🏻👌🏻
@Snehak_nain_368
@Snehak_nain_368 2 жыл бұрын
Bai g eicher 3 cylinder air cooled te video bnao
@kkfarmer6445
@kkfarmer6445 2 жыл бұрын
Bai swaraj 855 de Jan mach jandea leakage di problem ondea
@Dinfotainmentlive
@Dinfotainmentlive 2 жыл бұрын
Ki keh rehain veer jan mach ?
@badalsinghghumann8766
@badalsinghghumann8766 2 жыл бұрын
@@Dinfotainmentlive ਜੈਨ ਮੱਚਦਾ
@sewak3374
@sewak3374 2 жыл бұрын
Phase ni sahi y
@amarpalnanda2314
@amarpalnanda2314 2 жыл бұрын
22 live vi aa jaya karo
@jharmaljassar2183
@jharmaljassar2183 2 жыл бұрын
Bro EgR de jankari do band kariye ya nahin 963
@bluepen215
@bluepen215 2 жыл бұрын
Good a
@prabhjotsohi9321
@prabhjotsohi9321 2 жыл бұрын
👌👌
@satgursingh9669
@satgursingh9669 2 жыл бұрын
22 farmtark 60 nu ni hegi payp he wali
@thejattfarmer1568
@thejattfarmer1568 2 жыл бұрын
sariya nu onda a
@bluepen215
@bluepen215 2 жыл бұрын
Awesome
@piyushola6997
@piyushola6997 2 жыл бұрын
भाई ‌,र्थमोस्डर वाल कभी मत निकालो डिजल का ऐवरेज नहीं देगा ऐ ज़रुरी है टमप्रेचर के सन्तूलन बता के रखेगा मित्र
@Dinfotainmentlive
@Dinfotainmentlive 2 жыл бұрын
Jad engine down ja purana ho jata hai' toh niklna majboori ho jati hai
@bluepen215
@bluepen215 2 жыл бұрын
God bless
@baljindersran250
@baljindersran250 2 жыл бұрын
👍👍👍
@hardeepsinghshergill6551
@hardeepsinghshergill6551 2 жыл бұрын
🙏🙏🙏
@GurdeepSingh-pv7jb
@GurdeepSingh-pv7jb 2 жыл бұрын
👍
@bluepen215
@bluepen215 2 жыл бұрын
Great w
@harinderdhindsa324
@harinderdhindsa324 2 жыл бұрын
@balwinderdhadda7274
@balwinderdhadda7274 2 жыл бұрын
First viewer
@yodhbeersingh6429
@yodhbeersingh6429 2 жыл бұрын
ਵੀਰ ਜੀ ਆਪਨਾ ਨੰਬਰ ਦੇਊ
@Dinfotainmentlive
@Dinfotainmentlive 2 жыл бұрын
Facebook page te jao othe number haiga
@nirmalsidhu5777
@nirmalsidhu5777 2 жыл бұрын
Good information
@gurvindersingh-hl7vm
@gurvindersingh-hl7vm 2 жыл бұрын
👍👍👍👍👍
@bogasidhutalwandi576
@bogasidhutalwandi576 2 жыл бұрын
👍👍👍👍
@lakhajosan5261
@lakhajosan5261 2 жыл бұрын
Good information
@jaswindergill3978
@jaswindergill3978 2 жыл бұрын
👍👍👍
@barindergrewal1652
@barindergrewal1652 2 жыл бұрын
Good information
@yadwindersinghbrar4967
@yadwindersinghbrar4967 2 жыл бұрын
Good information
4 major disadvantages from removing the thermostat valve.
12:43
mukesh chandra gond
Рет қаралды 1,1 МЛН
IL'HAN - Qalqam | Official Music Video
03:17
Ilhan Ihsanov
Рет қаралды 505 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
How to treat Acne💉
00:31
ISSEI / いっせい
Рет қаралды 71 МЛН
Try this prank with your friends 😂 @karina-kola
00:18
Andrey Grechka
Рет қаралды 7 МЛН
Replace Radiator Valve with Out Draining the System. Updated. Part 1.
27:58
Mark Ballard LTD, Professional Heating Engineer
Рет қаралды 922 М.
HOW TO REPAIR A LEAKING RADIATOR VALVE - Plumbing Tips
9:49
plumberparts
Рет қаралды 549 М.
Will a barrel of engine flush clean a sludgy engine?
12:54
Garage 54
Рет қаралды 1,4 МЛН
HOW RADIATOR VALVES WORK AND HOW TO SET THEM - TRV/Thermostatic
12:15
How To Remove Thermostat Valve Of Maruti Eeco & Versa.
5:09
Every Help in Hindi
Рет қаралды 25 М.
IL'HAN - Qalqam | Official Music Video
03:17
Ilhan Ihsanov
Рет қаралды 505 М.