How to tie Beard (Sikh)||ਦਾੜੀ ਬੰਨਣੀ ਸਿੱਖੋ||दाडी बांधना सीखें

  Рет қаралды 113,110

Mann Tv

Mann Tv

Күн бұрын

Пікірлер: 79
@DaljeetSingh-bn6vi
@DaljeetSingh-bn6vi Жыл бұрын
very nice sat shri Aakal veer ji
@blocksingh8216
@blocksingh8216 Жыл бұрын
Very nice ਜੀ Australia 🇦🇺.
@Bhalwan-Amritsar-Mahal
@Bhalwan-Amritsar-Mahal Ай бұрын
ਖੁਲਾ ਦਾੜ੍ਹਾ ਗੋਲ ਮੁਸ਼ੇਰੇ
@gurusharansingh3971
@gurusharansingh3971 Жыл бұрын
Baot vadiya tarike ton daseya paaji Thanks
@assodhi4449
@assodhi4449 Ай бұрын
@Pritpal singh and kuldip singh... ਤੁੰਣਿਆ ਤਾਂ ਜੂੜਾ ਵੀ ਜਾਂਦਾ ਹੈ .. ਕੀ ਉਹਨੂੰ ਵੀ ਮੁੰਣਿਆ ਕਹੋਗੇ???
@Parmindersingh-lu8lg
@Parmindersingh-lu8lg 29 күн бұрын
ਸਿੱਖ ਨੂੰ ਗੁਰੂ ਸਾਹਿਬ ਨੇ ਆਪਣਾ ਸਰੂਪ ਦਿੱਤਾ ਹੈ। ਸਾਰੇ ਗੁਰੂ ਸਾਹਿਬ ਦਾ ਦਾੜ੍ਹਾ ਖੁੱਲਾ ਪ੍ਰਕਾਸ਼ ਹੋਣ ਦਾ ਇਤਿਹਾਸ ਚ ਸਬੂਤ ਮਿਲਦਾ ਹੈ। ਤੇ ਸਿਰ ਦੇ ਕੇਸਾਂ ਦੀ ਸੰਭਾਲ ਲਈ ਜੂੜਾ ਜਰੂਰੀ ਹੈ ਤੇ ਸਿਰ ਤੇ ਦਸਤਾਰ। ਬਾਕੀ ਥੋਡੀ ਆਵਦੀ ਸਮਝ।
@gurdialsinghsandhu5997
@gurdialsinghsandhu5997 26 күн бұрын
ਦਿੱਲੀ ਵਿੱਚ ਸਾਰੇ ਸਿੱਖ ਗੁਰਦੁਆਰਿਆਂ ਵਿੱਚ ਵੀ ਦਾੜ੍ਹੀ ਬੰਨ੍ਹ ਕੇ ਰੱਖਦੇ ​@@Parmindersingh-lu8lg
@Parmindersingh-lu8lg
@Parmindersingh-lu8lg 26 күн бұрын
@gurdialsinghsandhu5997 ਓਹ ਵੀ ਗ਼ਲਤ ਹੈ।
@GurjinderSingh-b2h
@GurjinderSingh-b2h 29 күн бұрын
ਬਹੁਤ ਵਧੀਆ ਜੀ।
@jasveerpandher7931
@jasveerpandher7931 26 күн бұрын
ਬਹੁਤ ਵਧੀਆ ਜੀ
@dsdhadwal1778
@dsdhadwal1778 Жыл бұрын
Excellent job
@DarshanSinghSingh-e8e
@DarshanSinghSingh-e8e 9 күн бұрын
Very nice
@MANNTVPUNJABI
@MANNTVPUNJABI 9 күн бұрын
Thank you so much 🙏
@GurmeetSingh-ud1dv
@GurmeetSingh-ud1dv Ай бұрын
ਉਂਜ ਤੁਹਾਡੀ ਸੋਚ ਏ।। ਸਿੱਖ ਰਹਿਤ ਮਰਿਯਾਦਾ ਅਨੁਸਾਰ ਉਨੀ ਮੁਨੀ ਥੁਨੀ ਰੰਗੀ ਤਨਖ਼ਾਹੀਆ ਕਰਾਰ ਏ
@gurjeetsingh-gd1wr
@gurjeetsingh-gd1wr Ай бұрын
ਕਿਸਦੀ ਲਿਖੀ ਰਹਤ ਮੁਤਾਬਿਕ?
@GurmeetSingh-ud1dv
@GurmeetSingh-ud1dv Ай бұрын
@gurjeetsingh-gd1wr ਹਜ਼ੂਰ ਸਾਹਿਬ ਵਿਖੇ ਦਰਜ ਹੈ ਜੀ ਪੜ੍ਹੋ ਭਾਈ ਅੰਮਿਤ ਧਾਰੀ ਸਿੰਘਾਂ ਲਈ ਏ ਬਾਕੀ ਤਾ ਕਾਮਰੇਡ ਕੋਈ ਨਹੀਂ
@jassbir1363
@jassbir1363 22 күн бұрын
@@GurmeetSingh-ud1dv ਪ੍ਰਕਾਸ ਸਿੰਘ ਬਾਦਲ ਵੀ ਦਾੜੀ ਬੰਨਦੇ ਰਹੇ ਹਨ ਜੀ ਜਿਨਾਂ ਨੂੰ ਪੰਥ ਰਤਨ ਮਿਲਿਆਂ ਹੈ ਜੀ
@GurmeetSingh-ud1dv
@GurmeetSingh-ud1dv 21 күн бұрын
@jassbir1363 ਬਾਦਲ ਕੋੜਮਾ ਨੇ ਇੰਦਰਾ ਮੰਮੀ ਨਾਲ ਮੁਲਾਕਾਤ ਕਰਕੇ ੮੪ਕਰਵਾਇਆ। ਅਸਲੀ ਪੰਥ ਰਤਨ ਦਾ ਪਤਾ ਹਜ਼ੇ ਵੀ ਨਹੀਂ ਲਗਾ ਗੁਰੂ ਦੀ ਮਰਿਆਦਾ ਤੇ ਕਿੰਤੂ ਕਰਨਾ ਪਿੱਠ ਏ ਗੁਰੂ ਵਲੋਂ ਹੁਕਮ ਮੰਨਣਾ ਖੁਸ਼ੀਆਂ ਐ ਤੁਹਡੀ ਮਰਜ਼ੀ
@GurjitSingh-vj2do
@GurjitSingh-vj2do 19 күн бұрын
Good. Vir. G
@sarabjitsingh1690
@sarabjitsingh1690 21 күн бұрын
Musha bare ni dasea sir ji
@MANNTVPUNJABI
@MANNTVPUNJABI 21 күн бұрын
😊 Sahib kiha. Next video che dassa ge.
@jagjeetbhinder1390
@jagjeetbhinder1390 27 күн бұрын
Bhai ji rubber laga laga le beech main se sare vaal Tut jande ne jo mere nall hoa hai veeco babda khoda ho Kanda hai.
@kuldeepessar209
@kuldeepessar209 Жыл бұрын
Exllent job❤
@satgurusatguru8664
@satgurusatguru8664 27 күн бұрын
Good Thank you
@RK-ni2wy
@RK-ni2wy Жыл бұрын
Paaji...Sab Toh Thanks For Such Nice Video On Tying ..... ਪਾਜੀ Jadho Rubber ਪਹਾ ਲੈਣੇ ਹੈ ਓਸ਼ੋ ਬਦ ਦੋਹ ਹਿੱਸਾ ਵਿੱਚ ਅਦ ਅਦ ਕਰ ਕਰਲਹ Plz Das Deho( 3.36 Time) ਅੰਧਰ ਕਰਨ ਦਾ ਸਹੀ ਤਰੀਕਾ ਕਿਉਂਕਿ ਮੈ ਜਦੋ Try ਕਰਦਾ ਹੈ ਤੇ ਅਘੋ( Front) ਟੋਹ ਦਾੜ੍ਹੀ ਬਾਰਹ ਆ ਜਾਂਦੀ ਹੈ ਜੀ
@prabhdyalsingh4722
@prabhdyalsingh4722 Жыл бұрын
ਭਾਈ ਸਾਹਿਬ, ਅਕਾਲ ਪੁਰਖ ਨੇ ਤੁਹਾਡਾ ਚਿਹਰਾ ਬਹੁਤ ਵਧੀਆ ਬਣਾਇਆ ਹੈ ਫਿਰ ਵੀ ਚਾਹੋ ਤਾਂ ਆਪਣੇ ਚਿਹਰੇ ਮਤਾਬਿਕ ਦਾਹੜੀ, ਕਸਵੀਂ ਜਾਂ ਢਿੱਲੀ ਬੱਨ ਸਕਦੇ ਹੋ। ਉਵੇਂ, ਦਾਹੜੀ ਬੱਨਣ ਦਾ ਪ੍ਰਚਲਿਤ ਤਰੀਕਾ, ਇਸ਼ਨਾਨ ਤੋ ਬਾਦ ਗਿੱਲੀ ਦਾਹੜੀ ਨੂੰ ਤੇਲ ਅਤੇ ਥੋੜੀ ਜਿਹੀ ਆਮ ਫਿਕਸੋ ਲਗਾ ਕੇ (ਕੋਈ ਸਪ੍ਰੇ ਨਹੀ) ਰਬੜ ਪਾ, ਤਰੀਕੇ ਨਾਲ ਅੰਦਰ ਨੂੰ ਮੋੜ ਕੇ 15/20 ਮਿੰਟ, ਥੋੜੀ ਢਿੱਲੀ ਠਾਠੀ ਬੰਨ ਲਵੋ। ਦਾਹੜੀ ਸੈਟ ਹੋ ਜਾਵੇਗੀ। ਵੈਸੇ ਰੱਬ ਵੱਲੋ ਹੱਥਾਂ ਚ ਬਖਸ਼ੀ ਦਾ ਲਾਭ ਉਠਾਓਗੇ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀ।
@shere-punjabsinghshergill3257
@shere-punjabsinghshergill3257 Жыл бұрын
Bha ji best e k gutti banna k fir dhaga pa k us nu ban lo jive ih rubber paunde ne. Fir us gutti nu thodi thalle push in kar dio. J gutti waddi e ta better e k pishe passe nu (gardan wal) push in karo. ( isnu Fauji style vi kehnde ne) Baki jive kisse nu changa lagge karlo. Koi pakka rule nahi. Me thread de baad vi rubber pa lena kiu k us naal bottom to khich rehndi e . Khud practice karo ta tuhanu khud hi koi raah labhnge.
@shere-punjabsinghshergill3257
@shere-punjabsinghshergill3257 Жыл бұрын
Ih ad ad karna koi sahi nahi. Ikathi iko gutti banao. Dhaga lapet k gandh de lo te fir Rubber pa k dhon wal nu dhako. theek rahegi.
@gurjeetsingh-gd1wr
@gurjeetsingh-gd1wr Жыл бұрын
Bha ji
@gurjeetsingh-gd1wr
@gurjeetsingh-gd1wr Жыл бұрын
ਭਾਅ ਜੀ
@shere-punjabsinghshergill3257
@shere-punjabsinghshergill3257 Жыл бұрын
Kinne ghante lagde ne. Waal ikathe karo, dhage naal gotti bana k tun lao. J rubber baad ch tut jawe ta? It happened with me. Thread is best and safe.
@bikramjitsingh726
@bikramjitsingh726 27 күн бұрын
Super 👍
@jjimmy9763
@jjimmy9763 26 күн бұрын
Rakhan hee faida agar vat de ke hee ghatauni hai
@guradittasingh7724
@guradittasingh7724 27 күн бұрын
Good sardar g
@ranjitSingh-dj5pr
@ranjitSingh-dj5pr Ай бұрын
ਸੰਤ ਭਿੰਡਰਾਂਵਾਲਿਆਂ। ਵਾਲੇ ਕਹਿੰਦੇ ਸਨ ਕਿ ਦਾੜੀ ਮੁਨੀ ਤੇ ਤੁੰਨੀ ਇਕ ਬ੍ਰਾਬਰ ਹੈ ਇਸ ਲਈ ਦਾੜੀ ਬੰਨਣ ਦੀ ਲੋੜ ਨਹੀਂ ਹੈ
@jassbir1363
@jassbir1363 28 күн бұрын
ਸੰਤ ਜੀ ਬਿਨਾਂ ਦਸਤਾਰ ਵਾਲੇ ਸਿੱਖਾ ਦੇ ਬੱਚਿਆਂ ਨੂੰ ਭੇਡਾਂ ਵੀ ਕਹਿੰਦੇ ਸਨ ਜੀ ।ਅੱਜ ਸਾਡੇ ਸਿੱਖਾਂ ਦੇ ਬੱਚੇ ਬਿਨਾਂ ਦਸਤਾਰ ਤੋ ਕੰਨਾਂ ਚ ਮੁਦਰਾ ਪਾ ਕੇ ਵਿਚਰ ਰਹੇ ਹਨ ਜੀ ?
@dhiansingh3103
@dhiansingh3103 22 күн бұрын
ਫੇਰ ਤਾਂ ਸਿਰ ਦੇ ਕੇਸ ਵੀ ਬੰਨ੍ਹਣ ਦੀ ਲੋੜ ਨਹੀਂ ਹੈ ਤਾਂ😂😂
@jagseerjaggi4663
@jagseerjaggi4663 28 күн бұрын
V nice
@NarinderSingh-os5oq
@NarinderSingh-os5oq Жыл бұрын
👍👍
@JagtarSingh-gm7lh
@JagtarSingh-gm7lh 24 күн бұрын
😢1❤😊❤
@darbarasinghbajwa3195
@darbarasinghbajwa3195 Ай бұрын
Thak aa ji
@balbirsinghsingh3583
@balbirsinghsingh3583 Жыл бұрын
S, khalisa s nice good is great betful love sweet wahgur ♥😀♥
@pavitarsingh9815
@pavitarsingh9815 28 күн бұрын
Ver jeni khuli good lagdi ha uni bani ne
@SmartSavingSolutions
@SmartSavingSolutions 11 ай бұрын
Nice video. Main hair fixer pehlan hi lga dinda haan. Bad vich rubber pa k thati ban dyee d hai. Eh dasna k is tarike nal koi farak hai ja same result hai?
@MANNTVPUNJABI
@MANNTVPUNJABI Ай бұрын
Pehla fixo laan de naal, tuhadi dadi pehle hi suk javegi te baal dadi vich paun lagia mushkil awagi. Es layi pehla dadi de baal set kar layo, for fixer lagao ji
@jazsingh4545
@jazsingh4545 2 жыл бұрын
Ki feda jai trimming hi Karni hai Vich kar
@sukhmangill5643
@sukhmangill5643 2 жыл бұрын
Ona di natural hi eda hau
@parmindergadri1566
@parmindergadri1566 22 күн бұрын
ਰਬੜ ਦੇ ਨਾਲ ਵਾਲ ਠੋਡੀ ਤੋਂ ਟੁੱਟ ਜਾਂਦੇ ਹਨ
@MANNTVPUNJABI
@MANNTVPUNJABI 22 күн бұрын
Jado tusi rubber paonde ho ta us number tilli rakhnaa hai, tight nahi banni. Tight hon naal baala te khich paidi hai. Es gal da dhiyan rakho ji.
@GurjantSingh-il5qq
@GurjantSingh-il5qq 20 күн бұрын
ਚੇਨੀ ਰਵੜ ਲਵੋ ਜੀ
@sarvjitsingh8774
@sarvjitsingh8774 10 ай бұрын
ਮੈਂ ਸਿਮਕੋ ਫਿਕਸਰ ਵਰਤਦਾ ਹਾਂ। ਲੇਕਿਨ ਬਾਅਦ ਵਿੱਚ ਸਾਰਾ ਦਿਨ ਫਿਕਸੋ ਕੱਪੜਿਆਂ ਤੇ ਝੜਦੀ ਰਹਿੰਦੀ ਹੈ।
@MANNTVPUNJABI
@MANNTVPUNJABI 10 ай бұрын
Fixo thodi laini hai, Pani paa ke patli kar laini hai.
@sarvjitsingh8774
@sarvjitsingh8774 10 ай бұрын
ਇਹ ਵੀ ਕਰਕੇ ਵੇਖਿਆ ਜੀ
@kirpalsidhu44
@kirpalsidhu44 Ай бұрын
100ਗ੍ਰਾਮ ਫਿਕਸੋ ਵਿੱਚ 20 ਗ੍ਰਾਮ ਡਾਬਰ ਅਵਾਲਾ ਤੇਲ ਮਿਕਸ ਕਰ ਕੇ ਰਖੋ ਲਾਉਣ ਤੋਂ ਪਹਿਲਾਂ ਹਿਲਾ ਕੇ ਲਾਵੋ
@UrbanPendu1979
@UrbanPendu1979 27 күн бұрын
@@sarvjitsingh8774ਫਿਕਸੋ ਦੀ ਥਾਂ ਕੋਈ ਜੈੱਲ ਲਗਾਉ ਨਾਲ਼ੇ ਜੈਲ ਨਾਲ ਵਾਲਾਂ ਵਿੱਚ ਅਕੜਾ ਨਹੀਂ ਹੁੰਦਾ
@MANNTVPUNJABI
@MANNTVPUNJABI 27 күн бұрын
Fixo thodi lavo os which Pani mix kar ke lagao. Hari fixer nahi Lani, blu colour wali lagao.
@skagrawalsk
@skagrawalsk 3 жыл бұрын
👏👏
@MANNTVPUNJABI
@MANNTVPUNJABI 3 жыл бұрын
Thankyou
@Sukhmander-e4w
@Sukhmander-e4w 26 күн бұрын
Criticize karan waliyo veero bus ik jawab devo agar tuci dari banan nu galat kenhday ho ta tuci apnay sir uppar jo joida karday ho ta oh v tuci kesa nu vata dekay gut karkay sir te jooda karday ho. Is baray tuhaday kee vichar hunn. Zara dasan di kirpalta karni jee. Sikh da meaning hai student. Sikh har roz kujh na kujh nava sikhda renhda hai. Jivay jivay sama beetda hai manikh samay anusar badlda renhda hai. Gurbani anusar sahib mera neer nava. Wakhat veecharay, so banda hoye. Isay laee guru granth sahib jee vich koee maryada nahi likhi gayee. Kionkay samay sathan di lod anusaar maryada badal sakdi hai.
@MANNTVPUNJABI
@MANNTVPUNJABI 26 күн бұрын
Thanks for your support 🙏
@rajveerkaur8060
@rajveerkaur8060 28 күн бұрын
Apo apni shoch
@KashmirSingh-y9t1h
@KashmirSingh-y9t1h Жыл бұрын
mere.vir.tenu.hor.koi.wisha.nai.labha.dari.muni.te.tuni.ik.brabar
@balbirbhogal3859
@balbirbhogal3859 Жыл бұрын
ਘਟੋਘਟ ਕਤਲ ਕੀਤੀ ਹੋਈ ਦਾੜੀ ਦੀ ਤਾਂ ਸ਼ਰਮ ਕਰ ਲੈਣੀ ਚਾਹੀਦੀ ਆ😢
@HardialSingh-o3f
@HardialSingh-o3f Жыл бұрын
😂 ਵਾਹ ਵਾਹ, ਜਿਹੜੇ ਦਾੜੀਆਂ ਵਾਲੇ ਵੀਰ ਕੌਮ ਲਈ ਜੇਲਾਂ ਕੱਟ ਰਹੇ ਨੇ, ਉਨਾਂ ਵਾਸਤੇ ਕੀ ਵਿਚਾਰ ਹੈ, ਜੋ ਜ਼ਰੂਰੀ ਹੈ
@deepaksingh9824
@deepaksingh9824 Жыл бұрын
Sire de sire de mahaaaaa fudu lok jo ਦਾੜੀ ਬੰਦੇ ਨੇ ਮਾਹਾਰਾਜ ਨੇ ਸਾਨੂੰ khuli soch te azaad bnayea te eh khachar ਦਾੜੀ ਬੰਣ ਖਰਗੋਸ਼ ਜਿਹਾ ਮੂਹ ਬਣਾ lende ਮਾਹਾਰਾਜ ਜੀ ਦਾ ਬਖਸ਼ਿਆ ਸਰੂਪ ਖਰਾਬ ਕਰ ਰਹੇ
@SukhmanderSingh-s5p
@SukhmanderSingh-s5p 29 күн бұрын
ਸਿੰਘ ਦੀ ਦਾੜੀ ਖੁੱਲੀ ਹੋਣੀ ਚਾਹੀਦੀ ਤੇ ਮੂੰਛਾ ਖੜੀਆ ਮੂੰਛਾ ਤਾਂ ਤੁਸੀ ਇਸ ਕੀਤੀਆ ਜਿਵੇ ਕੱਪੜੇ ਟੰਗਣ ਵਾਲੀ ਤਾਰ ਤੇ ਸਲਵਾਰ ਸੁੱਕਣੀ ਪਾਈ ਹੁੰਦੀ ਆ ਇਹੋ ਚੀਜਾ ਦੱਸਣ ਦੀ ਲੋੜ ਨਹੀ
@thetigerkingkhalsa
@thetigerkingkhalsa Жыл бұрын
ਦਾੜ੍ਹੀ ਮੁੰਨੀ ਕੀ ਤੇ ਤੁੰਨੀ ਕੀ...!!!!
@ashokkumar-nu3ez
@ashokkumar-nu3ez Жыл бұрын
😂😂😂😂😂
@raghbirsinghmarwah7996
@raghbirsinghmarwah7996 Жыл бұрын
ਸਰਮ ਕਰ ਲੈ , ਮਿਸ਼ਨਰੀ, ਵੀਡੀਉ,ਹਟਾ ਦਿਉ, ਨਹੀਂ ਤਾਂ ਅਕਾਲ ਤਖ਼ਤ ਸਾਹਿਬ ਵਲੈ ਅਕਸ਼ਨ ਲਿਆ ਜਾੲਏ,
@sarbjeetgill1735
@sarbjeetgill1735 28 күн бұрын
ਤੁਨੀ ਨਾਲੋਂ ਤਾਂ ਮੁਨੀ ਚੰਗੀ ਹੈ
@raghbirsinghmarwah7996
@raghbirsinghmarwah7996 Жыл бұрын
ਨਵੀਂ ਪਿਰਤ ਨ ਪਾਉ,ਇਹ ਗੁਰਮਤਿ ਅਨੁਕੂਲ ਨਹੀਂ ਹੈ, ਬੰਦ ਕਰੋ
@HarnekSingh-nd8hi
@HarnekSingh-nd8hi 22 күн бұрын
ਮੁੰਨੀ ਪੁੰਨੀ ਇੱਕ ਬਰਾਬਰ
@Pritpalsingh-uz8bb
@Pritpalsingh-uz8bb Ай бұрын
ਮੁਨੀ ਤੁਨੀ ਇੱਕੋ ਗੱਲ
@raajdeephans5707
@raajdeephans5707 Жыл бұрын
Muni te tuni ek braber. Just trimm it if you can’t let it go
@surinderbrar4249
@surinderbrar4249 Жыл бұрын
Muni, tuni, chipki manjoor nahi
New Roti Press Machine | Roti Maker Machine for Home
8:09
New Tech INDIA
Рет қаралды 3,8 МЛН
It’s all not real
00:15
V.A. show / Магика
Рет қаралды 15 МЛН
Интересно, какой он был в молодости
01:00
БЕЗУМНЫЙ СПОРТ
Рет қаралды 3,8 МЛН
To Brawl AND BEYOND!
00:51
Brawl Stars
Рет қаралды 16 МЛН
Что-что Мурсдей говорит? 💭 #симбочка #симба #мурсдей
00:19
How to tie Gol dastaar 🚩 parna best way
4:46
Turbanking Pardeep Singh Gehal
Рет қаралды 515 М.
Pagg Di Pooni | Special Trick | Turban Tutorial for Beginners | Sikh Dastar Centre
10:07
Pooni + Patiala Shahi Pagg with Whole Details
18:36
A1 Turban Training Centre 9803862208
Рет қаралды 549 М.
It’s all not real
00:15
V.A. show / Магика
Рет қаралды 15 МЛН