How to Understand Past, Present and Future Phenomena from the Sikh Perspective: Bhai Ajmer Singh

  Рет қаралды 18,463

SikhSiyasat

SikhSiyasat

Күн бұрын

Пікірлер: 53
@DeepsinghGill
@DeepsinghGill 6 жыл бұрын
ਅਜਮੇਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਖੰਡੇ ਬਾਟੇ ਦੀ ਪੌਹੁਲ ਲੈ ਕੇ ਅਕਾਲ ਪੁਰਖ ਕੀ ਫੌਜ ਖਾਲਸਾ ਪੰਥ ਦਾ ਅੰਗ ਬਣਨ ਲਈ।। ਵਾਹਿਗੁਰੂ ਸੱਚੇ ਪਾਤਸ਼ਾਹਿ ਤੁਹਾਨੂੰ ਚੜ੍ਹਦੀ ਕਲਾ ਚ ਰੱਖ ਕੇ ਪੰਥ ਦੀ ਹੋਰ ਸੇਵਾ ਕਰਵਾਏ।। ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਬਾਪੂ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@Humanitarian13
@Humanitarian13 5 жыл бұрын
#ਬਹੁਤ ਸੰਜੀਦਗੀ ,ਘੋਖੀ ਤੇ ਆਤਮਿਕ ਤਜੁਰਥੇ ਚੋ ਡੂੰਘੇ ਵਿਚਾਰਾਂ ਦੀ ਪੇਸ਼ਕਸ਼ ਕੀਤੀ ਹੈ ਖਾਲਸਾ ਜੀ 🙏🏼ਸ਼ੁਕਰਾਨੇ ਜੀ 🤗
@sukh1983
@sukh1983 6 жыл бұрын
Every time he speaks , there is something new to learn and makes lot of sense... ਬਹੁਤ ਸੇਧ ਦੇਣ ਵਾਲ਼ੀਆਂ ਗੱਲਾਂ 🙏🙏
@sukhpreetsinghdhillon6988
@sukhpreetsinghdhillon6988 4 ай бұрын
? N😊mmmm
@sukhpreetsinghdhillon6988
@sukhpreetsinghdhillon6988 4 ай бұрын
I'm? Mmmmmmmmmmmmmmmmmmm?
@sukhpreetsinghdhillon6988
@sukhpreetsinghdhillon6988 4 ай бұрын
M
@nirbheysingh9008
@nirbheysingh9008 4 жыл бұрын
ਗੁਰੂ ਸਾਹਿਬ ਸਭ ਨੂੰ ਐਸੀ ਸੇਧ ਜਜ਼ਬਾ ਤੇ ਗੁਰੂ ਸਿਧਾਂਤ ਨਾਲ ਕਰਮ ਕਰਨ ਦਾ ਬਲ ਬਖ਼ਸ਼ਣ !! ਧੰਨਵਾਦ ਸ੍ਰ. ਅਜਮੇਰ ਸਿੰਘ ਜੀ।
@RamanDeep-fh4ld
@RamanDeep-fh4ld 6 жыл бұрын
☬ਬੜੇ ਭਰਮਾਂ ਦੇ ਪਰਦੇ ਨੇ ਜੋ ਭਾਈ ਸਾਹਿਬ ਦੂਰ ਕਰਦੇ ਹਨ ☬
@tonysmarket6670
@tonysmarket6670 6 жыл бұрын
ਭਾੲੀ ਸਾਹਿਬ ਜੀ ਵਾਹੇੁਗੁਰੂ ਜੀ ਤੋਹਾਨੂੰ ਲੰਮੀ ਓਮਰ ਬੱਖਸਣ ਜੀ ਓਤਮ ਵੀਚਾਰ
@taranjitsingh3861
@taranjitsingh3861 4 жыл бұрын
Very good information and massage for Sikhism -- ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ManjinderSingh-ze1dq
@ManjinderSingh-ze1dq 2 жыл бұрын
ਇਹ ਭਾਸ਼ਣ ਸੁਣ ਕੇ ਵੀ ਜੇ ਹਰ ਇੱਕ ਸਿੱਖ ਦਾ ਭੁਲੇਖਾ ਦੂਰ ਨਾ ਹੋਵੇ ਤਾਂ ਅਫਸੋਸ ਦੀ ਗੱਲ ਹੈ। ਅਕਾਲ ਪੁਰਖ ਸਾਨੂੰ ਸੁਮੱਤ ਬਖਸ਼ਦੇ।
@kulwantjhaj9623
@kulwantjhaj9623 2 жыл бұрын
Bappu ji bhot vdia a ji 🙏🙏🙏 Guru fathe ji
@ਮੇਰਾਸੋਹਣਾਦੇਸ਼ਪੰਜਾਬ
@ਮੇਰਾਸੋਹਣਾਦੇਸ਼ਪੰਜਾਬ 6 жыл бұрын
ਬਹੁਤ ਵਧੀਆ ਸੇਧ ਹੈ ਜੀ
@amrindersinghmander6458
@amrindersinghmander6458 5 жыл бұрын
ਅਜਮੇਰ ਸਿੰਘ ਜੀ ਦੇ ਭਾਸ਼ਣ ਵਿੱਚੋਂ ਹਰੇਕ ਵਾਰ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ
@maansimranjeet9344
@maansimranjeet9344 6 жыл бұрын
Very nice speech Sardar Ajmer Singh ji.....Maan ITALY
@akshaykumar555
@akshaykumar555 2 жыл бұрын
ਅਜਮੇਰ ਸਿੰਘ ਜੀ ਤੁਹਾਡੀ ਹਰ ਗੱਲਬਾਤ ਇੱਕ universality ਹੈ ਮੈ ਸਮਝਦਾ ਹਾਂ ਕੇ ਤੁਸੀਂ ਪੰਜਾਬ ਤੋਂ ਹੀ ਨਹੀਂ india ਤੋਂ ਹੀ ਨਹੀਂ Asia ਹੀ ਤੋਂ ਨਹੀਂ ਬਲਕਿ ਸਾਰੀ ਧਰਤੀ planet ਨੂੰ belong ਕਰਦੇ ਹੋ
@LuckySingh-tj5yu
@LuckySingh-tj5yu 6 жыл бұрын
Outstanding speech
@sukhwantsinghsandhu2525
@sukhwantsinghsandhu2525 2 жыл бұрын
ਸ੍:ਅਜਮੇਰ ਸਿੰਘ ਜੀ ਬਹੁਤ ਸਾਰਾ ਸਤਿਕਾਰ ਅਾਪਜੀ ਲੲੀ. ਤਾਰਾ ਸਿੰਘ ਦੀ ਗਲਤੀ ਨੂੰ ਗਲਤੀ ਨਹੀਂ ਮੰਨ ਸਕਦੇ. ਸਰਬਤ ਖਾਲਸਾ ਦੇ ਸਾਰੇ ਜਥੇਦਾਰ ਸਿਵਾੲੇ ਜਗਤਾਰ ਸਿੰਘ ਜੀ ਦੇ ਵਿਕ ਗੲੇ. ਰਾਜੋਅਾਣਾ ਸਾਹਿਬ ਵੀ ਥਿੜਕ ਗੲੇ,ਟੌਹੜਾ ਮਤਲਬ-ਪ੍ਸਤ ਲੀਡਰ ਸੀ. ਸਿਮਰਨਜੀਤ ਸਿੰਘ ਮਾਨ ਭਾਂਵੇ ਘਾਗ ਸਿਅਾਸਤਦਾਨ ਨਹੀਂ,ਪਰ ਓਹ ੲਿਕ ਸਿਰਲਥ ਯੋਧਾ ਹੈ,ਜਿਸਨੇ ਖਾਲਸਾ ਰਾਜ ਦਾ ਦੀਵਾ ਬਲ਼ਦਾ ਰਖਿਅਾ. ਜਿਨਾਹ ਨੇ ਮਜ਼ਬੂਰੀ ਵਸ ਕਟੜ ਮੁਸਲਿਮ ਲੀਡਰਾਂ ਦਾ ਸਾਥ ਲੈਣ ਦਾ ਫੈਸਲਾ ਕੀਤਾ,ਜਿਸ ਕਾਰਨ ਪੰਜਾਬ ਨੇ ਸੰਤਾਪ ਭੋਗਿਅਾ.ਓਸ ਫੈਸਲੇ ਦੀ ਜਿਨਾਹ ਨੂੰ ਜਲਦੀ ਹੀ ਕੀਮਤ ਵੀ ਤਾਰਨੀ ਪੲੀ,ਜਦ ਓਹਦੀ ਭੈਣ ਦੇ ਚੋਣ ਕਾਫਿਲੇ ਤੇ ਕਰਾਚੀ ਚ ਗੋਲੀ ਚਲੀ.ਅੌਰ ਓਸ ਚੋਣ ਚ ਜਿਨਾਹ ਦੀ ਭੈਣ ਦੀ ਬੁਰੀ ਤਰਾਂ ਹਾਰ ਹੋੲੀ.ਅੌਰ ੲਿਹ ਕੰਮ ਅਾਜ਼ਾਦੀ ਤੋਂ ਥੋੜੇ ਸਾਲ ਬਾਅਦ ਹੀ ਵਾਪਰਿਅਾ. ਖਾਲਸਾ ਰਾਜ ਅਾਵੇਗਾ ਜ਼ਰੂਰ ਅਸੀਂ ਅਾਪਣੇ ਹਿਸੇ ਦਾ ਯੋਗਦਾਨ ਪਾਓਣ ਦਾ ਨਿਹਚਾ ਰਖੀੲੇ.
@nirmaljitsingh2272
@nirmaljitsingh2272 5 жыл бұрын
Waheguru jee
@GurdeepSingh-uc5ut
@GurdeepSingh-uc5ut 4 жыл бұрын
Always impressive
@Satvindersinghbhau
@Satvindersinghbhau 6 жыл бұрын
ਵਧੀਆ ਸੇਧ ਆ
@kingtv5356
@kingtv5356 5 жыл бұрын
ਸਿੱਖ ਸਿਆਸਤ ਵਾਲਿਓ ਕਿਰਪਾ ਕਰਕੇ ਸਿੱਖਾਂ ਦੀ ਭਾਰਤ ਵਿੱਚ ਅਸਲੀ ਗਿਣਤੀ ਦੀ ਪੂਰੀ ਜਾਣਕਾਰੀ ਦਿਓ ਜੀ ਕਿਊਂਕਿ ਬਹੁਤੇ ਗਿਣਤੀ ਕਰਨ ਵਾਲੇ ਸਿਕਲੀਗਰ ਤੇ ਵਨਜਾਰਾ ਸਿੱਖਾਂ ਨੂੰ ਭੁਲਾ ਹੀ ਦਿੰਦੇ ਹਨ । ਕਿਊਂਕਿ ਅਸਲ ਗਿਣਤੀ ਤੋਂ ਬਿਨਾਂ ਕੋਈ ਸਿਆਸਤ ਕੰਮ ਨਹੀਂ ਕਰਦੀ
@godaragodara8624
@godaragodara8624 2 жыл бұрын
Good speech
@tejindersingh933
@tejindersingh933 6 жыл бұрын
ਡਾ ਸੇਵਕ ਸਿੰਘ ਤੇ ਭਾਈ ਮਨਧੀਰ ਸਿੰਘ ਦੇ ਵਿਚਾਰ ਵੀ ਸਾਂਝੇ ਕਰੋ
@crownfood1443
@crownfood1443 6 жыл бұрын
very nice speech ji
@KrishanKumar-io7kp
@KrishanKumar-io7kp 6 жыл бұрын
True story Punjabi loins
@GurpreetSingh-xd4bs
@GurpreetSingh-xd4bs 6 жыл бұрын
Very Nice
@SandeepSingh-0009
@SandeepSingh-0009 2 жыл бұрын
🙏🙏🙏🙏🙏🙏🙏
@simrandeol4520
@simrandeol4520 3 жыл бұрын
🙏🙏🙏🙏
@jagdeepkaur5039
@jagdeepkaur5039 4 жыл бұрын
👍👍👍👍👍🙏
@jetisingh5134
@jetisingh5134 5 жыл бұрын
ਸਰ ਪੰਜਾਬ ਵਿਚ ਕਦੋ ਅਾਵੋਗੇ ਤੇ ਪ੍ਰੋਗਾਮ ਕਰਵਾੳੁਣ ਦਾ ਕੀ ਪ੍ਰੋਸੈਸ ਹੈ
@dharamveersingh7627
@dharamveersingh7627 6 жыл бұрын
ਇिਤਹਾਸਕ ਤॅਥ ਤੇ ਪੜਚੋਲ...ਪਰ ਵਰਤਾਰਾ ਜੋ ਹੈ... ਤੇ ਨਤੀਜਾ ਜੋ ਵਾਪਰਦਾ..ਸੰਭਲਣ ਵਾਸਤੇ ਸਭਾਵਨਾ ਤੇ ਉਪਰਾਲੇ... ਇਸ ਸਭ ਬਾਰੇ ਸ ਅਜਮੇਰ िਸੰਘ ਕੌਮ ਨਾਲ ਸੰਵਾਦ ਕਰਕੇ ਸੇਧ ਦੇ ਰਹੇ. ... ... ... 👍10:00ਕਰਤਾਰ िਸੰਘ ਸਰਾਭਾ...ਭਗਤ िਸੰਘ...ਸਮਾਜ ਮੇਰਾ ਦਾिਗਸਤਾਨ...ਤॅਥ ਤੇ ਸਮਾਜ 35:00 ਸੰਤ ਤੇ िਸॅਖ ...ਇिਤਹਾਸ
@atasteoftravel9739
@atasteoftravel9739 6 жыл бұрын
ਜੋ ਤੁਸੀ ਕਹੋ ਉਹ ਠੀਕ , ਜੋ ਅਸੀ ਕਹੀਆ ਉਹ ਗਲਤ, ਤੁਸੀ 84 ਦੇ ਦੰਗਿਆ ਦਾ ਇਨਸ਼ਾਫ ਲੈ ਿਦਉ, ਅਸੀ ਿਫਰ ਿਹੰਦੁਸਤਾਨੀ ਹਾਂ, ਸਾਡਾ ਸਰਕਾਰਾ ਨਾਲ ਲੜਾਈ ਹੈ ਅਤੇ ਉਹਨਾ ਨਾਲ ਜੋ ਿੲਨਸਾਫ ਨਹੀ ਦੇ ਰਹੇ ਤੁਹਾਡੇ ਨਾਲ ਕੋਈ ਲੜਾਈ ਨਹੀ ........ ਅਸੀ ਿਹੰਦੁਸਤਾਨ ਚੋ ਰਹਿਕੇ ਿੲਨਸਾਫ ਮੰਗ ਰਹੇ ਹਾ.... ਸਾਨੰੂ ਿੲਹ ਨਾਂਹ ਦੱਸੋ ਸਾਡੇ ਗੁਰੂਆ ਨੇ ਸਾਨੰੂ ਿਕ ਿਸਖੱੀਆ ਦਿੱਤੀ ...........
@davinderssingh2451
@davinderssingh2451 5 жыл бұрын
Bahut he vadia speech.
@sukhjapsinghkhalsa3564
@sukhjapsinghkhalsa3564 5 жыл бұрын
@@davinderssingh2451 impressivespeech
@khalstanijatt7969
@khalstanijatt7969 6 жыл бұрын
Mr ajmer without political strength our intellectual ideas have no weight hindhu rule start to fight independent
@rsingh6027
@rsingh6027 6 жыл бұрын
👍🏽👍🏽🙏🏾🙏🏾
@naharsransingh4470
@naharsransingh4470 6 жыл бұрын
Ajmer singh ji nu bhindrawalea bare kuj swaal karne ne, How To contact him?
@KS-uo4br
@KS-uo4br 5 жыл бұрын
Mainu puucho... Main jaawab- Deh Saktha hain!
@gurindersingh8109
@gurindersingh8109 5 жыл бұрын
I want to ask you about why Durga Devi must be virgin when ram shiv and Krishan have no such conditions?
@KS-uo4br
@KS-uo4br 5 жыл бұрын
@@gurindersingh8109 Please don't have conversations of such low level of thought!-- These are not Sikhi thoughts!
@Dr.AmandeepSingh
@Dr.AmandeepSingh 5 жыл бұрын
"Waheguru Ji Ka Khalsa Waheguru Ji Kee Fateh" Mr. Nahar Sran Singh, I don't know the contact no of S. Ajmer Singh g but do watch the video titled 'Mard-E-Mujahid Sant Bhindranwale part 41' on Talking Punjab channel, it features interview of S. Ajmer Singh g with S. Surinder Singh. Hope it will b of some help to u.
@nirmalsingh15
@nirmalsingh15 6 жыл бұрын
Sir please correct the title. Phenomena is plural. Phenomenas word is wrong
@SikhSiyasat
@SikhSiyasat 6 жыл бұрын
Done.
@GurpreetSingh-oq8tw
@GurpreetSingh-oq8tw 6 жыл бұрын
Chardikala
@drkuldipsingh1400
@drkuldipsingh1400 Жыл бұрын
TRUE THERE IS OPEN CASTISM IN SIKHISM..ONLY JATVAAD IS DOMINANTING IN SIKHISM AMBEDKAR JI NU SIKH HON TO ROKIA MASTER TARA SINGH and Other Sikh leaders .. HUN SIKH KOM NATEEJA BHUGAT RHI HAI ....SIKHS ARE NOW AWAY FROM GURUS
@billdhaliwal1913
@billdhaliwal1913 5 жыл бұрын
THE SAINT NOW HAS CLOSED THE EYES .DONOT CALL YOUR SELF HUMANS , ANIMAL YES . THE HUMBLENESS OF GURU'S HAS BEEN MADE A JOKE . BLIND PEOPLE COULD NOT RECOGNISE WHO REALLY THE GURU NANAK IS AND WAS .NOT ABSENT . FACE THE MUSIC . TIME HAS RUNNING OUT .
@babbu6151
@babbu6151 4 жыл бұрын
Thode ch himmt ni mnn di gdri Da nmm Lyn di ,, t horr loka di
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 7 МЛН
А я думаю что за звук такой знакомый? 😂😂😂
00:15
Денис Кукояка
Рет қаралды 5 МЛН
Turn Off the Vacum And Sit Back and Laugh 🤣
00:34
SKITSFUL
Рет қаралды 9 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 7 МЛН