No video

ਹੁਣ ਪੁਛਦੇ ਸ਼ਰਾਬ ਵਾਲੇ ਠੇਕੇ Karamjit Dhuri & Kumari Laਜ Punjabi Deut mix 3Part ਪੇਸ਼ਕਾਰੀ; ਹੱਨੀ ਦੁੱੜਕਾ

  Рет қаралды 587,557

Honey Durka

Honey Durka

3 жыл бұрын

Punjabi Deut Songs Mix Karamjitਧੂਰੀ & Swaranਲਤਾ;Kumariਲਾਜ;Mohiniਨਰੂਲਾ

Пікірлер: 163
@BhinderDhaliwal-nm8tz
@BhinderDhaliwal-nm8tz 3 ай бұрын
ਏ ਰਿਕਾਰਡ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@malkeetsingh1666
@malkeetsingh1666 Жыл бұрын
ਇਹੋ ਜਿਹੀਆਂ ਨਾ ਤਾਂ ਅਵਾਜ਼ ਹੀ ਹਨ ਨਾ ਹੀ ਮੀਉਜਕ ਹਨ ਤੇ ਨਾ ਹੀ ਲਿਖਾਰੀ ਇਹ ਗਾਣੇ ਰਹਿੰਦੀ ਦੁਨੀਆਂ ਤੱਕ ਚੱਲਣਗੇ ਧੰਨਵਾਦ
@gotasingh3500
@gotasingh3500 Жыл бұрын
1988,89, ਦੇ ਵਿਚ ਮੈਨੂੰ ਸੜਕ ਤੋਂ ਨਵੀਂ ਕੈਸਿਟ ਡਿੱਗੀ ਹੋਈ ਮਿਲ ਗਈ ਜਦੋਂ ਮੈਂ ਸੋਨੀਟੋਨ ਟੇਪ ਵਿਚ ਲਗਾਈ ਤਾਂ ਉਹ ਕੈਸਟ ਇਸ ਧੂਰੀ ਵਾਲੇ ਕਾਕੇ ਦੀ ਥਮਲੇ ਦੇ ਕੋਲ ਕੋਲ ਦੀ,ਸੀ ਜਦੋਂ ਗਾਣੇ ਸੁਣੇ ਫਿਰ ਜਿਨੀਆਂ ਕੈਸਟਾਂ ਆਈਆਂ ਸੀ ਸਾਰੀਆਂ ਖਰੀਦ ਕੇ ਸੁਣੀਆਂ, ਹੁੰਦੀਆਂ ਸ਼ਹੀਦ ਜੋੜੀਆਂ ਪਹਿਲਾਂ ਵਿਆਹਾਂ ਭੋਗਾਂ ਤੇ ਬਾਲਟੀਆਂ ਕੋਨੇ ਉੱਤੇ ਸੁਣ ਚੁਕੇ ਸੀ ਪਰ ਪਤਾ ਨਹੀਂ ਹੁੰਦਾ ਸੀ ਵੀ ਕਿਹੜੇ ਕਲਾਕਾਰ ਨੇ
@nurmitke9324
@nurmitke9324 2 жыл бұрын
ਦੇਵਖੁਡੀਕਲਾ,ਵਾਲੇ,ਦੇ,ਗੀਤ,ਬਹੁਤ,ਵਧੀਆ,ਜਿਹੜੇ,ਕਰਮਜੀਤਧੂਰੀ,ਨੇ,ਗਾਏ,ਹਨ,
@sukhdevsingh8056
@sukhdevsingh8056 2 жыл бұрын
Purane song La javab se ov Kaka Dhuri walae Karmjeet de
@daljitsingh1684
@daljitsingh1684 3 жыл бұрын
ਬਹੁਤ ਹੀ ਵਧੀਆ ਗੀਤ ਪੁਰਾਣੇ ਗੀਤ ਪੁਰਾਣੇ ਗੀਤ ਹੀ ਹਨ ਸੁਣਦੇ ਰਹੇ ਮਨ ਨਹੀ ਭਰਦਾ ਲੇਕਿਨ ਅੱਜ ਦੇ ਲੰਡੂਆਂ ਦੇ ਇਕ ਤੋ ਦੂਸਰੀ ਵਾਰ ਨਹੀਂ ਪੁਰਾਣੇ ਕਲਾਕਾਰ ਦੀਦਾਰ ਮਾਣਕ ਕਰਮਜੀਤ ਧੂਰੀ ਬਹੁਤ ਹੀ ਵਧੀਆ ਕਲਾਕਾਰ
@sunitarani3073
@sunitarani3073 3 жыл бұрын
ਕਰਮਜੀਤ ਧੂਰੀ ਦੀ ਆਵਾਜ਼ ਕਿਆ ਬਾਤ ਹੈ 🙏
@nazarsingh786singh3
@nazarsingh786singh3 3 жыл бұрын
Weri weri good thanks Dhanwad ji 🌹🌹🌹🌹🌹🌹🌹🌹🌹🌹
@SurinderKaur-vf8bu
@SurinderKaur-vf8bu 3 жыл бұрын
Bhaut vadhayaa
@buttasinghbuttakulana5131
@buttasinghbuttakulana5131 2 жыл бұрын
]]99
@gillshavinder9790
@gillshavinder9790 3 жыл бұрын
40 ਸਾਲ ਬਾਅਦ ਇਹ ਦੋਗਾਣਾ ਸੁਣਿਆ ਲੜ ਟਸਰੀ ਦਾ ਮਾਰ ਕੇ ਜਗਾਵੇਂ ਜਾਲਮਾ ਰੂਹ ਖੁਸ਼ ਹੋ ਗਈ ਸੁਣਾਉਣ ਵਾਲਿਆ ਸਦਾ ਖੁਸ਼ ਰਹੇਂ
@honeydurka
@honeydurka 3 жыл бұрын
THaNks 22 g
@palsingh5740
@palsingh5740 2 жыл бұрын
Kya baata..karn jit Singh te kumari laj..Swaran Latta legendary
@nurmitke9324
@nurmitke9324 3 жыл бұрын
ਨੀਂ ਘੁੰਡ ਚੁੱਕ ਮੁਖੜਾ ਵਿਖਾ ਦੇ ਜੇਠ ਨੂੰ, ਕਿਨੇਂ ਵਧੀਆ ਗੀਤ ਆ
@jarnailsinghgill8610
@jarnailsinghgill8610 3 жыл бұрын
Honey gee Punjab dee virast sabalan dee vadhai hove
@HarbhajanSingh-jn5gx
@HarbhajanSingh-jn5gx Жыл бұрын
Karnailsingh kulwant kourV P O Nall Lohiankhass Jallandher pb India Pvt ltd plot no so Piarasingh NaseebkourwoPiara Singh so Bhag Singh so Punjab Singh
@nazarsingh786singh3
@nazarsingh786singh3 3 жыл бұрын
Weri good thanks Dhanwad
@bhadursidhu7783
@bhadursidhu7783 7 ай бұрын
ਬਹੁਤ ਵਧੀਆ ਸਭਿਆਚਾਰ
@nazarsingh786singh3
@nazarsingh786singh3 3 жыл бұрын
Weri weri good thanks Dhanwad ji
@nazarsingh786singh3
@nazarsingh786singh3 3 жыл бұрын
Old Punjabi git the weri weri good thanks Dhanwad ji 🌹🌹🌹🌹🌹🌹
@ashwanikumar6320
@ashwanikumar6320 3 жыл бұрын
ਬੱਲੇ ਬੱਲੇ ਕਰਵਾ ਦਿੱਤੀ ਬਾਈ
@honeydurka
@honeydurka 3 жыл бұрын
THaNks 22 g
@pritpalsinghchinna8628
@pritpalsinghchinna8628 3 жыл бұрын
ਵਾਹ ਭੀ ਵਾਹ ਧੂਰੀ ਜੀ ਤੇ ਦੇਵ ਥਰੀਕੇ ਵਾਲੇ ਕਮਾਲ ਕਰਤੀ ਮੁਰਦੇ ਭੀ ਉਠ ਪੈਣਗੇ ।ਕਮਾਲ ਕਮਾਲ ਕਮਾਲ ।ਧੰਨਵਾਦ ।
@bhushansharma5935
@bhushansharma5935 Жыл бұрын
Dev threeke te Karamjit. Kya kehne
@jaspreetbrar6484
@jaspreetbrar6484 3 жыл бұрын
Purana din yadd krva dita
@surjitsingh6134
@surjitsingh6134 3 жыл бұрын
ਵਾਹ ਕਿਆ ਬਾਤ ਕਮਾਲ
@dr.virindersingh7596
@dr.virindersingh7596 2 жыл бұрын
ਕਰਮਜੀਤ ਧੂਰੀ de ਅਲੱਗ ਹੀ ਗੱਲ ਬਾਤ ਸੀ.
@balwindersiinghsingh6095
@balwindersiinghsingh6095 3 жыл бұрын
Good Jorri hai
@gagangagi4491
@gagangagi4491 3 жыл бұрын
Neic
@pardeepsinghmaan7943
@pardeepsinghmaan7943 3 жыл бұрын
Hu
@niranjansinghjhinjer1370
@niranjansinghjhinjer1370 3 жыл бұрын
Punjab da super hit jamana Dobara ni Aana Shukriya baai Ji
@johnnydepp2320
@johnnydepp2320 2 жыл бұрын
love you singh sabb
@gurmailsingh7659
@gurmailsingh7659 Жыл бұрын
ਬਾਈ ਦੇਵ was Dimond ❤❤
@BhinderDhaliwal-nm8tz
@BhinderDhaliwal-nm8tz 3 ай бұрын
ਏ ਰਿਕਾਰਡ ਬੇਹੱਦ ਪਸੰਦ ਕੀਤੇ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@klartv8251
@klartv8251 3 жыл бұрын
ਬਹੁਤ ਵਧੀਆ ਮੇਰੇ ਵੀਰ ਮੈਨੂੰਪਰਾਣੇ ਗਾਣੇਬਹੁਤ ਵਧੀਆ ਲੱਗਦੇ ਨੇ ਧੰਨਵਾਦ
@AmarjeetSingh-vi8sq
@AmarjeetSingh-vi8sq 3 жыл бұрын
Bachpan yad a gaya jadon ahe geet sunder see
@honeydurka
@honeydurka 3 жыл бұрын
THaNks 22 g
@Krisnapouddar123
@Krisnapouddar123 3 жыл бұрын
53 sall badham game sunke bhut change latoya verry good by harbans singh from ludhiana.
@Krisnapouddar123
@Krisnapouddar123 3 жыл бұрын
53 sall badham game sunke bhut change latoya verry good by harbans singh from ludhiana.
@Livercurewithayurveda
@Livercurewithayurveda 3 жыл бұрын
ਮੈਂ ਅੰਗਰੇਜਾਂ ਬੂਟੀ ਰਾਂਝਾ ਫੁੱਲ ਤੂੰ ਗ਼ੁਲਾਬ ਦਾ ਬਹਿਜਾ ਮੂਹੜਾ ਡਾਹਕੇ ਛੰਨਾ ਪੀ ਜਾ ਵੇਸਰਾਬ ਦਾ ਗੀਤ YOU TUBE ਤੇ ਪਾਉਣਾ
@surjeetsingh-nh3je
@surjeetsingh-nh3je 3 жыл бұрын
KS dhuri no 1
@johnnydepp2320
@johnnydepp2320 2 жыл бұрын
ha ji sir
@GurdevSingh-iy3sn
@GurdevSingh-iy3sn 3 жыл бұрын
Old is gold
@gursewakc11sewak83
@gursewakc11sewak83 3 жыл бұрын
Very nice
@honeydurka
@honeydurka 2 жыл бұрын
ਥੈਂਕਸ 22 g
@HarbhajanSingh-jn5gx
@HarbhajanSingh-jn5gx Жыл бұрын
HarpreetsoHarbhjnsinghDavgun
@jeetendraprajapat8911
@jeetendraprajapat8911 3 жыл бұрын
Khud ke shonk ke saath dushron ke shonk ka bhi khayal rakhna koi aapse sikhe bhai wah ji wah wah shava shava ek nivedan hai jeth utthe main dig payi greatest hit punjabi virasat punjab di shan punjab di aise swarnlata ji ke album mil jaye to jaan main jaan aa jaye vaise aapke athak prayas ko pranam
@honeydurka
@honeydurka 2 жыл бұрын
ਥੰਕ ਯੂ ਵੀਰ ਜੀ
@surjitsingh3662
@surjitsingh3662 11 ай бұрын
ਪੁਰਾਣੇ ਗੀਤ ਸੁਣਕੇ ਕੁੱਝ ਗੱਲਾ ਕੱਮ ਮਿੱਲ ਜਾਦਿਆ ਹਨ।
@DAVINDERSINGH-uq9bt
@DAVINDERSINGH-uq9bt 3 жыл бұрын
ਬਾਈ ਧੂਰੀ ਅਤੇ ਦੇਵ ਥਰੀਕਿਆ ਵਾਲੀ ਦੀ ਜੋੜੀ ਘੈਟ ਸੀ👍
@narmalsingh7673
@narmalsingh7673 3 жыл бұрын
Uouo
@mohandhindsa1174
@mohandhindsa1174 3 жыл бұрын
ਬਹੁਤ ਹੀ ਵਧੀਆ
@subasingh7926
@subasingh7926 3 жыл бұрын
Best jode
@jasbirsingh2640
@jasbirsingh2640 2 жыл бұрын
gold
@user-ok9es5zr5q
@user-ok9es5zr5q 3 жыл бұрын
👌👌👌👌👌👌
@mandeepchahal5630
@mandeepchahal5630 3 жыл бұрын
ਬਹੁਤ ਵਧੀਆ ਪੁਰਾਣੇ ਗੀਤ ਜੀ। ਗੱਡੀ ਵਿੱਚ ਅਤੇ compain ਤੇ ਬਹੁਤ ਸੁਣਿਆ ।।।
@tarsemsingh2962
@tarsemsingh2962 3 жыл бұрын
Good khirmi ji
@Ajjubhai-lk6vx
@Ajjubhai-lk6vx 2 жыл бұрын
@@tarsemsingh2962 🔘,, . It'd rewq
@balwantsinghsarpanchsarpan5866
@balwantsinghsarpanchsarpan5866 Жыл бұрын
@@Ajjubhai-lk6vx ĺ
@GurmeetKaur-pf4by
@GurmeetKaur-pf4by 3 жыл бұрын
Puane geet tan bhut hi rseele han te koe matlave v hai
@KuldeepSingh-qq9ds
@KuldeepSingh-qq9ds 3 жыл бұрын
ਰੂਹ ਖੁਸ਼ ਕਰ ਤੀ 👍
@sukhvindersingh1590
@sukhvindersingh1590 2 жыл бұрын
Old is gold best singer Karamjit dhoori Aal time supar hit Jodi
@mahingasingh7250
@mahingasingh7250 Жыл бұрын
Old Gane bhahut Hi change lagde han thangu
@JarnailSingh-bn9bg
@JarnailSingh-bn9bg 11 ай бұрын
Very nice song bare ji thanks
@gurmeetsran6276
@gurmeetsran6276 2 жыл бұрын
ਮੇਰੇ ਵੱਡੇ ਵੀਰ ਹਰਦੇਵ ਸਿੰਘ ਦਿਲਗੀਰ ਦੇਵ ਥਰੀਕੇ ਵਾਲੇ ਨੂੰ ਵਾਹਿਗੁਰੂ ਜੀ ਤੁਸੀਂ ਹਮੇਸ਼ਾ ਚਲਦੀ ਕਲਾ ਚ ਰੱਖੋਂਗੇ ਮੇਰਾ ਆਪ ਜੀ ਤੋਂ ਪੂਰੀ ਆਸ ਹੈ ਵਾਹਿਗੁਰੂ ਜੀ ਤੁਸੀਂ ਇਸ ਹੀਰੇ ਨੂੰ ਹਮੇਸ਼ਾ ਚੱਲਦੀ ਕਲਾ ਚ ਰੱਖੋ ਜੀ
@karshankumar5631
@karshankumar5631 2 жыл бұрын
Get vggmģ
@varinderjoshi8034
@varinderjoshi8034 Жыл бұрын
Thanks Bai g eh hai asli punjabi virsa asli khajana
@surjeetsingh-nh3je
@surjeetsingh-nh3je 5 ай бұрын
Very good old song vir ji
@ujagarsingh1379
@ujagarsingh1379 2 жыл бұрын
ਬਹੁਤ ਵਧੀਆ ਗਾਇਕ ਹੈ ।
@nurmitke9324
@nurmitke9324 2 жыл бұрын
ਦੇਵ ਥਰੀਕੇ ਵਾਲਾ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ
@baljitsinghsekhon6557
@baljitsinghsekhon6557 2 жыл бұрын
BaljitSekhonGod
@chahalsingh4892
@chahalsingh4892 3 жыл бұрын
ਪੁਰਾਣੀਆਂ ਗੱਲਾਂ ਬਾਤਾਂ ਤੇ ਗੀਤਾਂ ਵਿੱਚ ਦਮ ਖਮ ਹੁੰਦਾ ਸੀ ਤੇ ਹੈ।
@Reactiononvideo2900
@Reactiononvideo2900 2 жыл бұрын
Very nice 👍 old is gold 💗🐱🤠
@ujagarsingh1379
@ujagarsingh1379 2 жыл бұрын
ਪੁਰਾਣੇ ਗੀਤ ਸੁਣਕੇ ਪੁਰਾਣਾ ਸਮਾ ਯਾਦ ਆ ਜਾਂਦਾ ਹੈ ।
@varinderjoshi8034
@varinderjoshi8034 Жыл бұрын
Lak patla charri pund bhari sunao h , Grewal seema
@gurdeepSingh-kc3hy
@gurdeepSingh-kc3hy Жыл бұрын
@@varinderjoshi8034 ýýý
@user-cz7nf8vg4c
@user-cz7nf8vg4c 7 сағат бұрын
Jordar Dev 3 kya wala
@KuldeepSingh-qq9ds
@KuldeepSingh-qq9ds 3 жыл бұрын
ਬਹੁਤ ਵਧੀਆ ❤️👍
@pavittergill265
@pavittergill265 3 жыл бұрын
Very nice song old is gold👍👍👍👍👍👍
@user-cz7nf8vg4c
@user-cz7nf8vg4c 7 сағат бұрын
Purane kalakaron meri Salam
@gsaulakh8287
@gsaulakh8287 3 жыл бұрын
ਘੈਂਟ ਗੀਤ 👌
@swarnjitsidhu22huntilsidhu87
@swarnjitsidhu22huntilsidhu87 3 жыл бұрын
Jun Hi
@jangsingh3512
@jangsingh3512 5 ай бұрын
Very Good for Old punjabi Song Dhanyavaad ji Happy
@baggasingh7848
@baggasingh7848 3 жыл бұрын
ਕਿਹੜੇ ਸਾਲ ਵਿੱਚ ਆਇਆ ਸੀ ਇਹ ਗੀਤ ਬਾਈ ਜੀ
@johnnydepp2320
@johnnydepp2320 2 жыл бұрын
1970
@gurdevsingh1480
@gurdevsingh1480 2 жыл бұрын
Very nice g
@sukhnandansingh2265
@sukhnandansingh2265 10 ай бұрын
ਪੁਰਾਣੇ ਗੀਤਾਂ ਵਿੱਚ ਸਭਿਆਚਾਰ ਸੀ ਹੁਣ ਤਾਂ ਗੀਤਕਾਰ ਮਿਊਜ਼ਿਕ ਲਾ ਕੇ ਗੰਨੇ ਕਲਚਰ ਪੈਦਾ ਕਰਦੇ ਹਨ ਜਿਸ ਨਾਲ ਨੌਜਵਾਨ ਪੀੜ੍ਹੀ ਤੇ ਵੱਡਾ ਅਸਰ ਪੈਂਦਾ ਹੈ, ਪੁਰਾਣੇ ਗੀਤਕਾਰ ਸੁਰੀਲੀ ਆਵਾਜ਼ ਗਲ਼ੇ ਵਿਚ ਕੱਢਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ
@gurmailsingh7659
@gurmailsingh7659 Жыл бұрын
💥💥🤘🤘👍👍
@pravinderkumar2869
@pravinderkumar2869 3 жыл бұрын
dhan bad bai ji excellent song & voice old is gold
@JaswantSingh-fw5jg
@JaswantSingh-fw5jg 3 жыл бұрын
Old song very nice
@narindergoyal8038
@narindergoyal8038 2 жыл бұрын
Good geet,
@gurjeetkaur903
@gurjeetkaur903 2 жыл бұрын
Veery nice
@NarinderKumar-uz4hy
@NarinderKumar-uz4hy 3 жыл бұрын
Bohat hi vadhiya singer c Dhuri sahib .Very miss you .
@Harpalsingh-ts1th
@Harpalsingh-ts1th 3 жыл бұрын
Bhut vdhia song veere thnxx upload krn lyi
@nazarsingh786singh3
@nazarsingh786singh3 3 жыл бұрын
Old Punjabi git the Punjabi git the
@surjitsidhu9233
@surjitsidhu9233 11 ай бұрын
Keep it's your are 5:20 the best
@AHarshthA
@AHarshthA 2 жыл бұрын
Old is gold nice and Amazing song
@mangatrajpoot7414
@mangatrajpoot7414 3 жыл бұрын
Old s good 👍
@ujagarsingh1379
@ujagarsingh1379 Жыл бұрын
Very good song
@gurbachansinghbrar1960
@gurbachansinghbrar1960 3 жыл бұрын
Purani. Jaadan
@jawalewaliyajosan2068
@jawalewaliyajosan2068 10 ай бұрын
ਗਾਣੇ ਤਾਂ ਪੁਰਾਣੇ ਹੀ ਸਨ ਬਸ ਹੁਣ ਤਾਂ ਛੋਰ ਸ਼ਰਾਬਾ ਈ ਏ ।
@KulwantSingh-fy8hd
@KulwantSingh-fy8hd Жыл бұрын
🎉❤
@gagankhehra1981
@gagankhehra1981 3 жыл бұрын
🙏🙏🙏🙏🙏
@bachandass9927
@bachandass9927 2 жыл бұрын
Very beautiful song
@nazarsingh786singh3
@nazarsingh786singh3 3 жыл бұрын
NAZAR waloo thanks Dhanwad ji 🌹🌹🌹🌹🌹
@SwaranSingh-hk1vi
@SwaranSingh-hk1vi 3 жыл бұрын
Yes
@harinderpal2690
@harinderpal2690 3 жыл бұрын
Good
@HarbhajanSingh-jn5gx
@HarbhajanSingh-jn5gx Жыл бұрын
Harbhajnsingh and NaseebkourwoSudagursinghAndhawalShahkot pb India Pvt ltd plot no so sudagursinghSandhhawalShahkot
@darshangill26
@darshangill26 9 ай бұрын
ਪੁਰਾਣੇ। ਗੀਤ। ਬਹੁਤ। ਹੀ। ਵਧੀਆ। ਲੱਗਦੇ
@ashokgoyal8701
@ashokgoyal8701 3 жыл бұрын
Old is gold and gold is never old
@Kulwantsingh-fk7yo
@Kulwantsingh-fk7yo 2 жыл бұрын
Good singer
@gillshavinder9790
@gillshavinder9790 3 жыл бұрын
ਤੂੰ ਯਾਰ ਆਪਣਾ ਵਟਸ ਐਪ ਨੰਬਰ ਭੇਜ ਜੇ ਜਿੰਦਗੀ ਰਹੀਂ ਤਾਂ ਮਿਲ ਕੇ ਸੁਣਾਗੇ ਲੱਗਦਾ ਤੇਰ ਕੋਲ ਪੁਰਾਣੇ ਦੋਗਾਣਿਆਂ ਦਾ ਕਾਫੀ ਖਜਾਨਾਂ
@honeydurka
@honeydurka Жыл бұрын
ਚੈਨਲ ਦੀ ਜਾਣਕਾਰੀ ਵਿੱਚ ਵੇਖੋ ; See Channel info
@Warrior-vv8uc
@Warrior-vv8uc 3 жыл бұрын
ਬਾਈ ਜੋ ਫੋਟੋ ਲਾਈ ਹੈ ਉਹ ਸਵਰਨ ਲਤਾ ਦੀ ਹੈ ਨਾ ਕਿ ਕੁਮਾਰੀ ਲਾਜ ਦੀ।
@honeydurka
@honeydurka 3 жыл бұрын
SSA 22G Swaran lata
@darshangill26
@darshangill26 9 ай бұрын
ਪੁਰਾਣੇ। ਗੀਤ। ਬਹੁਤ ਹੀ। ਚੰਗੇ। ਲਗਦੇ। ਤਾਹੀ। ਇੱਜ। ਤੋ। ੪੦। ਸਾਲ। ਪਹਿਲਾਂ। ਵਾਲੇ। ਗੀਤਾ। ਦੀ ਚੜਤ। ਹਰਕਾਰੇ। ਅੱਜ। ਵੀ। ਹੈ
@surjeetsingh-nh3je
@surjeetsingh-nh3je 3 жыл бұрын
Very very good my pasand da old song
@HarbhajanSingh-jn5gx
@HarbhajanSingh-jn5gx Жыл бұрын
Harbhajn Singh Jandhhu Tut Kala n Nakoder &. Sukhdav Singh
@gurtejsingh2793
@gurtejsingh2793 5 ай бұрын
Very good
@SarwanKumar-hy3rn
@SarwanKumar-hy3rn 3 жыл бұрын
Very good. Now a days no such songs are bing singing.
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਗੀਤ ਹਨ ਧੰਨਵਾਦ ਵੀਰ ਜੀ ਨਿਰਮਲ ਸਿੰਘ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ
@Sanjeevkumar-sz3yk
@Sanjeevkumar-sz3yk 5 ай бұрын
Qqqqqq 😒
@eaganp4776
@eaganp4776 6 ай бұрын
Nice
@ranbirsingh1744
@ranbirsingh1744 11 ай бұрын
Olaf is gold
@lamderdaarsabb7421
@lamderdaarsabb7421 3 жыл бұрын
Honey Durka saab .......manjeet Rahi ...daljeet kaur geet upload kor🙏🙏🙏🙏🙏🙏🙏🙏🙏🙏🙏🙏
@varinderjoshi8034
@varinderjoshi8034 Жыл бұрын
Long bismoye tera mare batterian jarrur sunao g kad record hoya duso
@naagbaba9063
@naagbaba9063 3 жыл бұрын
Paji rangila jatt de sare song chahi de ne
@Jagdishkumar-lx8ox
@Jagdishkumar-lx8ox 3 жыл бұрын
Tc ji muvil no....do ji plz
@neetukaur6748
@neetukaur6748 3 жыл бұрын
KulwantMultani verynice
@amrjeetmaan
@amrjeetmaan Жыл бұрын
Miss you
If Barbie came to life! 💝
00:37
Meow-some! Reacts
Рет қаралды 59 МЛН
Вы чего бл….🤣🤣🙏🏽🙏🏽🙏🏽
00:18
CHOCKY MILK.. 🤣 #shorts
00:20
Savage Vlogs
Рет қаралды 28 МЛН
Weekend Classic Radio Show | Harcharan Garewal Special | HD Songs | Rj Khushboo
1:09:30
🔴 Live Gurudwara Gangsar Sahib Jaito
3:57:44
Khalsa TV
Рет қаралды 58 М.
If Barbie came to life! 💝
00:37
Meow-some! Reacts
Рет қаралды 59 МЛН