ਹੁਣ ਸਰਕਾਰ ਖਿਲਾਫ਼ ਵਧੇਗਾ ਲੋਕਾਂ ਦਾ ਰੋਸ ਅਮ੍ਰਿਤਪਾਲ ਸਿੰਘ ਨੂੰ MP ਦੀ ਸਹੁੰ ਨਾ ਚਕਾਉਣਾ ਸਰਕਾਰ ਦੀ ਵੱਡੀ ਭੁੱਲ..?

  Рет қаралды 85,251

PUNJABI VIRSA TV

PUNJABI VIRSA TV

Күн бұрын

Пікірлер: 174
@AmritPal-rn4iw
@AmritPal-rn4iw 3 ай бұрын
ਵੀਰ ਜੀ ਇਹ ਜੋ ਗੇਮ ਹੈ ਮੌਜੂਦਾ ਸਰਕਾਰਾਂ ਦੀ ਮਿਲੀ ਸ਼ਜਿਸ਼ ਹੈ।ਉਹ ਨਹੀਂ ਚਾਹੁੰਦੀਆਂ ਪੰਜਾਬ ਅਸਲੀ ਤੌਰ ਤੇ ਖੁਸ਼ਹਾਲ ਅਤੇ ਤਰੱਕੀ ਕਰੇ। ਉਹ ਚਾਹੁੰਦੇ ਹਨ ਗੁੰਡਾਗਰਦੀ ਪੰਜਾਬ ਖਤਮ ਹੋ ਗਈ ਤਾਂ ਅਸੀਂ ਰਾਜ ਕਿਸ ਤੇ ਕਰਨਾਂ ਹੈ। ਇਹ ਨਹੀਂ ਪਤਾ ਰੱਬ ਦੇ ਘਰ ਦੇਰ ਹੋ ਸਕਦੀ ਅਨੇਰ ਨਹੀਂ ਹੁੰਦਾ। ਪੰਜਾਬ ਪੰਜਾਬੀ ਪੰਜਾਬੀਆਂ ਦਾ ਉਹ ਸਭ ਜਾਣਦੇ ਹਨ।
@balwinderhaans3765
@balwinderhaans3765 3 ай бұрын
ਅਮਿਰਤਪਾਲ ਸਿਘ ਜਿਦਾਵਾਦ
@balvirsidhu9947
@balvirsidhu9947 3 ай бұрын
ਵਾਹਿਗੁਰੂ ਜੀ ਵਾਹਿਗੁਰੂ ਸਾਰੀਆਂ ਸੀਟਾਂ ਤੇ ਜਿੱਤਗੇ
@kuldeepsingh-cy8jt
@kuldeepsingh-cy8jt 3 ай бұрын
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
@rajindersingh-uw7bi
@rajindersingh-uw7bi 3 ай бұрын
ਸਹੀ ਵਿਚਾਰ ਹੈ
@gurmailkaur7296
@gurmailkaur7296 3 ай бұрын
ਅਗਲੀਆ ਚੌਣਾ ਵਿਚ ਭੰਗਵਤ ਮਾਨ ਦੀ ਕੂਰਸੀ ਤੇ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਨੁ ਬਠਾਔ ਫੇਰ ਇਨ੍ਹਾ ਕਾਲੀਆ ਭੇਡਾ ਨੂ ਪਤਾ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੰਜਾਬੀ ਔਰ ਪੰਜਾਬ ਦੇ ਨੌਜਵਾਨਾ ਨੂ ਬਚਾਉ ਸਰਕਾਰਾ ਨੁ ਠਲ ਪਾਔ 🙏🙏🙏🙏
@SDOKupKalan
@SDOKupKalan 3 ай бұрын
ਅਮਿ੍ਰਤਪਾਲ ਸਿੰਘ ਨੂੰ ਸੌਹ ਚੁਕਾਉਣੀ ਚਾਹੀਦੀ ਸੀ ਇਹ ਸਿਧਾ ਸਿਧਾ ਸਿੱਖ ਕੌਮ ਨਾਲ ਵਿੱਤਕਰਾ ਕੀਤਾ ਜਾਂਦਾ ਹੈ।
@harncksingh4610
@harncksingh4610 3 ай бұрын
Very nice veerji
@DarshanSingh-dq3gq
@DarshanSingh-dq3gq 3 ай бұрын
ਖਾਲਸਾ ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ
@RavinderSingh-jd1mc
@RavinderSingh-jd1mc 3 ай бұрын
Sahi gal a g
@SabiMasih-qn3de
@SabiMasih-qn3de 3 ай бұрын
ਬਹੁਤ ਵਧੀਆ ਹੈ
@kulwantsingh3183
@kulwantsingh3183 3 ай бұрын
ਵਾਹਿਗੁਰੂ ਜੀ ਇਕੱਲਾ ਭਗਵੰਤ ਮਾਨ ਨਹੀਂ। ਹੈ ਨਾਲ ਬੀ ਜੇ ਪੀ ਹੈ ਦੋਹਾ ਨੇ ਆਪਸ ਵਿੱਚ ਰਲ ਮਿਲ ਕੇ ਹੀ ਹੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ ਜੀ ਵਾਹਿਗੁਰੂ ਸਾਹਿਬ ਜੀ
@BalkarSingh-xo5ut
@BalkarSingh-xo5ut 3 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ
@sarupsingh4795
@sarupsingh4795 3 ай бұрын
ਗੁਡ ਪੱਤਰਕਾਰ
@GurjeetSingh-cz1on
@GurjeetSingh-cz1on 3 ай бұрын
ਬੇਅੰਤ ਬੁੱਚੜ ਕਹ ਕਰਾ ਤੇ ਭਗਵੰਤ ਮਾਨ ਉਸਤੇ ਵੀ ਜਿਆਦਾ ਬੁਚੜ ਬਣ ਗਿਆ ਹੈ ਇਸ ਲੀਏ ਭਗਵੰਤ ਮਾਨ ਇਸਤੀਫਾ ਦੇਣਾ ਚਾਹੀਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੋ ਚੁਕਣੀ ਚਾਹੀਦੀ ਹੈ
@UshwinderSinghMehta-ei9id
@UshwinderSinghMehta-ei9id 3 ай бұрын
Khalsa Raj
@GurpreetSinghBabbu-sj9zb
@GurpreetSinghBabbu-sj9zb 3 ай бұрын
Very very good
@SukhKhosa-kj5yh
@SukhKhosa-kj5yh 3 ай бұрын
Very good
@PVTV-fb5lo
@PVTV-fb5lo 3 ай бұрын
Thanks
@harleenkaur2920
@harleenkaur2920 3 ай бұрын
Very nice paa g
@BaljindersinghSidhu-h9v
@BaljindersinghSidhu-h9v 3 ай бұрын
ਮੋਦੀ ਨੇ ਆਪ ਵਾਲਿਆਂ ਦੀ ਸਰਕਾਰ ਜੀਰੋ ਕਰਨੀ ਹ ਤੇ ਹੋ ਗਈ
@JagdishSingh-p1c
@JagdishSingh-p1c 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@baljeetsingh2472
@baljeetsingh2472 3 ай бұрын
Nice paji
@GurmeetKaur-sb6rb
@GurmeetKaur-sb6rb 3 ай бұрын
Weer ji tuci bilkul shi keh rhe ho sanu sariaan nu upral krna chahida a bhai sahb amritpal singh ji nu bahr kdia ji sangharsh krna peina a
@sukhdevsingh6078
@sukhdevsingh6078 3 ай бұрын
ਏਸ ਚੀਜ਼ ਦਾ ਮਾਨ 27ਚ ਪਤਾ ਲਗੁ ਪਿਹਲੀ ਗਲ ਜਲੰਧਰ ਵਿੱਚ ਨੀ ਜਿਤਦੇ
@kgic890
@kgic890 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@JagdishKaur-p7h
@JagdishKaur-p7h 3 ай бұрын
Vadea
@MuskanSingh-cu6so
@MuskanSingh-cu6so 3 ай бұрын
Cm sahab age time amm sarkar nu pukhtan pena man saab nu
@AmritPal-rn4iw
@AmritPal-rn4iw 3 ай бұрын
ਗੁਰਮੀਤ ਸਿੰਘ ਇਹ ਵੀਭ ਭੁਲੇਖਾ ਦਿਲਾਂ ਵਿੱਚੋਂ ਕੱਢ ਲੈ ਜਦੋ ਮੌਕਾ ਆਇਆ ਗਧੇ ਨੂੰ ਪਿਓ ਆਖੋਂਗੇ।ਸਬਰ ਕਰ ।
@MejarsinghGhatu
@MejarsinghGhatu 3 ай бұрын
ਕਰਨੀ ਸੀ ਸਫਾਈ ਬੋਕਰ ਤਾਂ ਆਪ ਲਿਬੜ ਕੇ ਬਹਿ ਗਈ ਭਾਈ
@BHADURLAL-j1r
@BHADURLAL-j1r 3 ай бұрын
Sarkar Bhai AMRITPAL SINGH TO DARDI E
@Gurpreetsingh-ln9xu
@Gurpreetsingh-ln9xu 3 ай бұрын
Amritpal singh zindabad
@gurtejsingh5066
@gurtejsingh5066 3 ай бұрын
Pb Government is fully responsible for not releasing Bhai za Amrit pal Singh Khalsa/
@ranisenthil7767
@ranisenthil7767 3 ай бұрын
Totally agreed CM Mann should be removed soon
@helloaviation97
@helloaviation97 3 ай бұрын
Sangat of Maze hun tuc jagrat ho javo
@guljarsingh1758
@guljarsingh1758 3 ай бұрын
Pb govt jaldi fesla karke sahu chukan
@gurmukhoughera523
@gurmukhoughera523 3 ай бұрын
Solister of Amritpal Singh Khalsa must go to High court and get the orders that Bhai Amritpal Singh take the oath
@ParamjitKaur-mt5gt
@ParamjitKaur-mt5gt 3 ай бұрын
Kejriwal de ishaare te Bhanta buched kr riha hai
@gurdipsinghsaini7072
@gurdipsinghsaini7072 3 ай бұрын
Punjab govt sab kuchh galat kar rahi hai. Bhagwant mann ji nu puchho tuhanu CM kisne banya, janta ne te amritpal nu bhi janta ne mp banaya.
@MejarsinghGhatu
@MejarsinghGhatu 3 ай бұрын
ਪੰਜਾਬੀਓ ਮਾਰੋ ਹਮਲਾ ਕਰੋ ਇਹ ਹੀਲਾ ਬਹੁਕਰ ਦਾ ਕਰ ਦੇਓ ਤੀਲਾ ਤੀਲਾ।
@swaranjitkaur-vw2kq
@swaranjitkaur-vw2kq 3 ай бұрын
ਕਨੂੰਨ ਨੇ ਕੰਮ ਕਰਨਾ ਇਹ ਤਾਂ
@gurmeetsingh-zb6vv
@gurmeetsingh-zb6vv 3 ай бұрын
ਔ ਸਿੱਖੌ ਸੁੱਣ ਲੱਵੌ ਧਿਆਨ ਨਾਲ ਤੁਸੀ ਕਹਿਦੇ ਹੌ ਬਲਾਤਕਾਰੀ ਕਾਤਲ ਪਾਰਲੀਮੇਟ ਵਿੱਚ ਸੌਹ ਖਾ ਗਂਏ ਹਾ ਖਾ ਗੱਏ ਤੁਸੀ ਕਹਿਦੇ ਹੌ ਭਾਰਤ ਵਿੱਛ ਦੌ ਕਾਨੁਨ ਹੇ ਹਾ ਦੌ ਕਾਨੁਨ ਹੇ ਜਾਹੌ ਜੌ ਮਰਜੀ ਕਰ ਲੱਵੌ ਅਸੀ ਇਸੇ ਤਰਾ ਕਰਾ ਗੇ ਅਜੇ ਤਾ ਥੋਹੜਾ ਚਿਰ ਖਲੌ ਜਾਹੌ ਜਿਸ ਜਿਸ ਨੇ ਵੀ ਪੰਜਾਬ ਵਿੱਚ ਨਸੇਆ ਦੇ ਬਰਖ ਖਿਲਾਫ ਬੋਲੁ ਗਾ ਉਹ ਸਾਰੇ ਕਾਲੇ ਪਾਨੀ ਡਿਬਰੁਗੱੜ ਜੇਲ ਭੇਜੇ ਜਾਨ ਗੇ ਅਸੀ ਫੜੀ ਮੁਸਿਕਲ ਨਾਲ ਪੰਜਾਬ ਵਿੱਚ ਸਿੱਖਾ ਨੁ ਮਾਰਨ ਵਾਲੇ ਨਸੀਲੇ ਪਦਾਰਥ ਲੇ ਕੇ ਆਏ ਹਾ ਤੀਸੀ ਜਦੌ ਜੀ ਕਰਦਾ ਸਾਡੇ ਭੇਜੇ ਹੌਏ ਨਸੀਲੇ ਪਦਾਰਥ ਪੰਜਾਬ ਦੀ ਨੋ ਜਵਾਨ ਪੀੜੀ ਨੁ ਬਰਬਾਦ ਕਰਕੇ ਹੀ ਸਾਹ ਲਵਾ ਗੇ ਯਾਦ ਰੱਖੇਔ
@AvtarSingh-hs8yt
@AvtarSingh-hs8yt 3 ай бұрын
Koi shak n
@TarsemSingh-ci5ls
@TarsemSingh-ci5ls 3 ай бұрын
ਕੁਝ ਨਹੀਂ ਹੁੰਦਾ ਸਾਰਿਆ ਨੂੰ ਪਤਾ ਹੈ ਇਹ ਆਰ ਐਸ ਐਸ ਦਾ ਏਜੰਟ ਹੈ ਉਨ੍ਹਾਂ ਨੇ ਚੁਕਾਂ ਹੀ ਦੇਣੀ ਹੈ
@surindersingh-xp8ug
@surindersingh-xp8ug 3 ай бұрын
Vote ki chote mei bahut taket hai
@manganjitsingh8250
@manganjitsingh8250 3 ай бұрын
Vota da baeikat karo
@SarabhaSingh
@SarabhaSingh 3 ай бұрын
Chaddikala vr
@palwindersingh-q9m
@palwindersingh-q9m 3 ай бұрын
27 ch asi ehnu apne pind ch pair nahi pon dena.
@kasardass9753
@kasardass9753 3 ай бұрын
Roiling keo janda holaw vich soho chukni
@gurmailsingh517
@gurmailsingh517 3 ай бұрын
AAP PARTY WALO LISTEN with open ears ,agar Amrit pal Singh is not given time for oath ceremony, is a great and big failure of pb govt ,public ne vote ditii hai ,SC will be approached , CM staying in allandhar WILL NOT WORK OUT to win jimany election ,public awared of your 02 yrs observations and progress in punjab .It Was AAP party luck by chance , othewise on national level supda saaf ho giya ,even in Delhi ,you are not in niether 03 nor 13. So let pbi local intelligent party leaders come ,they will do good for punjab .other parties are anty punjab .there was Akali Dal,they also proved PITHUES OF GOVT .
@sardhasinghsandhu3568
@sardhasinghsandhu3568 3 ай бұрын
. .
@manganjitsingh8250
@manganjitsingh8250 3 ай бұрын
Singh jarhha vich beth jange
@ਗੁਰੂਕਿਰਪਾਫਾਰਮ
@ਗੁਰੂਕਿਰਪਾਫਾਰਮ 3 ай бұрын
E.bhai mani singh kesa nu bachoun layi khopparhi lahha lyi c.Amritpal pehla jo savidhaan nu kehnda hun kyon jhukk giya.Aje ta time kuch nhi hoya c jail vich.Kehrhe desh de Gulam vota vich kharhada.pak vich kehrha sikh MP bann giya.kanoon ki h.Savidhan.Amritpal ta bharat de kanoon manda nhi.Amritpal vich Anakh ya juban naam da cheej h.Sikhi prati koi dirharhta nbi.ohne sikhi nu varrateya.jive ohda chacha simrnjit maan sikhi nu varratda.
@ਗੁਰੂਕਿਰਪਾਫਾਰਮ
@ਗੁਰੂਕਿਰਪਾਫਾਰਮ 3 ай бұрын
Nigah valliya Ainka la ke pattarkaar nhi bannya jnda.Pattarkarta Godi media modi de Gungaan karda.Punjab da media Amritpal nu yodha bnoun lyi jma kasar nhi shadd riha.Baba Banda singh bahudar ji de bache kallja ohna de mooh vich pa ditta ohna ne bhana manneya Mushalmaana da kanoon c jo ohna waqata vich manneya.je Banda singh bahdur ji mann lende ohna nu mughall ne shadd dena c.Amritpal de maa peo moke di Sarkar de kanoon te ohna de savidhan deeya hun soha khande firde ne.ohnu ta kiha hee kuch nhi ohdi Gharwalli othe flait vich reh rahi vaah oye sikhi de rakheyo
@gurmitsingj1230
@gurmitsingj1230 3 ай бұрын
😂😂😂😂
@DharamrajKundlas-ds2dj
@DharamrajKundlas-ds2dj 3 ай бұрын
Aag lau dabbu dekho
@aishleen715
@aishleen715 3 ай бұрын
Amritpal jail cho bahar nahi auna chahe da 2027c sarkar bane ja nabane
@manjitsingh-lb2nb
@manjitsingh-lb2nb 3 ай бұрын
ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਅੰਮਿ੍ਤਪਾਲ ਤੇ ਸਾਥੀ ਬਾਹਰ ਆਉਣ
@NavkaranDhillon420
@NavkaranDhillon420 3 ай бұрын
ਸੈਂਟਰ ਦਾ ਦਬਾਅ ਹੈ..
@gurmailkaur7296
@gurmailkaur7296 3 ай бұрын
ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ ਖਾਲਸਾ ਰਾਜ ਜਿਦਾਬਾਦ ਜਿਦਾਬਾਦ ਜਿਦਾਬਾਦ ਰਾਜ ਕਰੇ ਗਾ ਖਾਲਸਾ ਦੇਗ ਤੇਗ ਫਤਿਹ 🚩🚩🚩🚩🚩🚩🚩🙏🙏🙏🙏🙏🙏🙏🙏✌️✌️✌️✌️👍👍👍👍👍
@SheelaKaur-b8g
@SheelaKaur-b8g 3 ай бұрын
ਭਗਵੰਤ ਕੁਮਾਰ ਤੇਰਾ ਕੱਖ ਨਾ ਰਹੇ ਤੂੰ ਇੱਕ ਗੁਰੂ ਦੇ ਸਿੱਖ ਨਾਲ ਧੋਖਾ ਕੀਤਾ ਜੇ ਗੁਰੂ ਦੇ ਸੱਚੇ ਸੁੱਚੇ ਸਿੱਖ ਨੂੰ ਜ਼ਮਾਨਤ ਨਹੀਂ ਤੇ ਤੇ ਝੂਠੇ ਫਰੇਬੀ ਕੇਜਰੀਵਾਲ ਨੂੰ ਵੀ ਭਾਈ ਅਮ੍ਰਿਤ ਪਾਲ ਸਿੰਘ ਜੀ ਨਾਲੌਂ ਪੈਹਲਾਂ ਜ਼ਮਾਨਤ ਨਹੀਂ ਮਿਲਣੀ
@jagrajsandhu8421
@jagrajsandhu8421 3 ай бұрын
ਅਨਾੜੀ ਮੁੱਖ ਮੰਤਰੀ ਭਗਵੰਤ ਮਾਨ, ਨੂੰ, ਕੇਂਦਰ ਦੇ ਇਸ਼ਾਰੇ ਬੀਜੇਪੀ ਅਮਿਤ ਸ਼ਾਹ,ਗਰੈਹ ਮੰਤਰੀ,,ਨੇ ਦਿੱਲੀ ਸੱਦਕੇ,, ਕਿਨੀਆਂ ਈਨ੍ਹਾਂਂ ਮਨਾਈਆਂ ਅਤੇ,, ਪੰਜਾਬ ਨਾਲ ਖੇਡ ਖੇਡੀ ਗਈ,ਤੇ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਨਾਲ ਖਿਲਵਾੜ ਹਨ, ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਮੈਂਬਰ ਪਾਰਲੀਮੈਂਟ ਬਹੂ ਗਿਣਤੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ, ਹਲਕਾ ਖਡੂਰ ਸਾਹਿਬ ਤੋਂ, 🙏 ਕੇਂਦਰ ਨਾਲ , ਖੇਤਰੀਪਾਰਟੀਆਂ , ਕਾਂਗਰਸੀਆਂ ਭਾਜਪਾਈਆਂ ਬਾਦਲਕਿਆਂ ਤੇ ਝਾੜੂ ਪੋਚਾ ਆਦਿ ਦੀ ਮਿਲੀਭੁਗਤ ਕਰਕੇ ਭਾਈ ਸਾਹਿਬ ਤੇ ਸਾਥੀਆਂ ਸਮੇਤ ਐਨ ਐਸ ਏ,ਲਗਾਉਣਾਂ ਫਿਰ ਜੇਲ੍ਹ ਡਿੱਮਰੂਗੜ੍ਹ ਅਸਾਮ, ਨਜਾਇਜ਼ ਹਿਰਾਸਤ ਵਿਚ ਰੱਖਿਆ ਡੇੜ੍ਹ ਸਾਲ ਤੋਂ ਉੱਪਰ ਹੋ ਗਿਆ,,ਪਰ ਅੰਨ੍ਹੇ, ਕਾਂਨੇ, ਬੋਲ਼ੇ,ਹਨ
@BalkarSingh-dc1oq
@BalkarSingh-dc1oq 3 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@darbarasingh1586
@darbarasingh1586 3 ай бұрын
ਭਰਾਵੋ ,ਬਾਹਰ ਨਿਕਲ ਕੇ sadka ਜਾਮ ਕਰੋ ਤਦੋਂ ਗੱਲ ਬਣੇਗੀ। ❤❤
@luckysingh-po1gh
@luckysingh-po1gh 3 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹
@jinderkaur3175
@jinderkaur3175 3 ай бұрын
ਸਠ ਦਿਨਾ ਵਿੰਚ ਸੌਹ ਨਾ ਚਕੀ ਤਾ ਅਮਪੀ ਸੀਟ ਖਤਮ ਹਜੂ ਗੌਰ ਮਿੰਟ ਜਾਨ ਬੁਜ ਕਿ ਟੈਮ ਨਘੳਦੀ, ਹੈ ਜੀ
@param2756
@param2756 3 ай бұрын
ਇਨ੍ਹਾ ਨੂੰ ਸੌਂਹ ਚੁਕਵਾਉਣੀ ਹੀ ਪੈਣੀ ਆ ਓਹ ਸਰਕਾਰ ਦੀ ਦਿੱਕਤ ਆ। ਪਰ ਝੰਡਾ ਅਮਲੀ ਜਿੰਨਾ ਲੇਟ ਕਰੂਗਾ ਸੌਂਹ ਚੁਕਵਾਉਣ ਵਿਚ ਉੱਨਾ ਹੀ ਝੰਡੇ ਦਾ ਬੇੜਾ ਗ਼ਰਕ ਹੋਣਾ ਆ।
@bhupindersingh4201
@bhupindersingh4201 3 ай бұрын
Duji var fer chon hovegi amritpal Singh nu duwara pher khra kar dita jave fer jita dita jave fer dekho kdo Tak sahun nhi chukande
@kirpalgirn417
@kirpalgirn417 3 ай бұрын
ਬਹੁਤ ਹੀ ਵਧੀਆ ਵਿਚਾਰ ਪ੍ਰਗਟ ਕੀਤੇ ਹਨ, ਵੀਰ ਜੀ ਨੇ। ਬਿਲਕੁਲ ਸਹੀ ਕਿਹਾ। ਸਰਕਾਰਾਂ ਸ਼ਰੇਆਮ ਸਵਿਧਾਨ ਦੀਆਂ ਧੱਜੀਆਂ ਉਡਾ ਰਹੀਆਂ ਹਨ। ਸਭ ਨੂੰ ਅਵਾਜ ਬੁਲੰਦ ਕਰਨੀ ਚਾਹੀਦੀ ਹੈ ਜੀ।ਸ਼ਾਬਾਸ਼ ਵੀਰ ਜੀ। ❤
@DarshanSingh-ph7rt
@DarshanSingh-ph7rt 3 ай бұрын
ਆਮ ਪਾਰਟੀ ਵਾਲੇ ਆਪਣੇ ਪੈਰ ਕੁਹਾੜਾ ਮਾਰਨ ਰਹੇ
@SukhpreetKaur-pn1be
@SukhpreetKaur-pn1be 3 ай бұрын
ਮੋਦੀ ਸਰਕਾਰ ਨੇ ਭਗਵੰਤ ਮਾਨ ਜੀ ਸਰਕਾਰ ਨੂੰ ਜ਼ੀਰੋ ਕਰਨਾ ਹੈ ਅਤੇ ਕਰ ਦਿੱਤਾ ਹੈ ਜੇ ਨਹੀਂ ਯਕੀਨ ਆਉਂਦਾ ਤਾ❤ 92 ਮੈਂਬਰਾਂ ਤੋਂ 3 ਦੇ ਰਹਿ ਗਏ ਆਉਂਦੀਆਂ ਇਲੈਕਸ਼ਨਾਂ ਵਿੱਚ 92 ਤੋਂ ਜਿਵੇਂ ਤਿੰਨ ਰਹਿ ਗਈ ਜੀ ਅੰਮ੍ਰਿਤ ਪਾਲ ਨੂੰ ਐਨਐਸਏ ਨਾ ਹਟਾਈ ਤਾਂ ਆਉਣ ਵਾਲੇ ਸਮੇਂ ਵਿੱਚ 92 ਤੋਂ ਮਾਨਸ 92 ਰਹਿ ਜਾਣਗੇ ਨਹੀਂ ਯਕੀਨ ਆਉਂਦਾ ਤਾਂ ਢਾਈ ਕੁ ਸਾਲ ਹੋਰ ਠਹਿਰ ਜਾ ਤੈਨੂੰ ਆਪੇ ਹੀ ਪਤਾ ਲੱਗ ਜੂ ਭਗਵੰਤ ਮਾਨ ਜੀ
@harbhajansinghbhullar6859
@harbhajansinghbhullar6859 3 ай бұрын
ਨਚਾਰ ਸਾਥੀ ਉਡੀਕ ਰਹੇ ਹਨ ਉਥੇ ਜਾਣ ਦੀ ਤਿਆਰੀ ਰਖ।
@balwantdhillon9449
@balwantdhillon9449 3 ай бұрын
ਨਚਾਰ ਤਾਂ ਆਪ ਪਾਰਟੀ ਤੇ ਬੀਜੇਪੀ ਵਿੱਚ ਹਨ, ਓਹ ਸਰਕਾਰ ਤੇ ਕਾਬਜ਼ ਹਨ, ਸੱਚੇ ਸਿੱਖ ਅੰਦਰ ਬੰਦ ਹਨ
@Jaswinder-c9v
@Jaswinder-c9v 3 ай бұрын
ਸੱਚੇ ਪਾਤਸ਼ਾਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ
@manjitkaurpelia3506
@manjitkaurpelia3506 3 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@avtargill1784
@avtargill1784 3 ай бұрын
ਜੇ ਹੋਣ ਨਾ ਆਇਆ ਤਾਂ ਅੱਗਲੀ ਵਾਰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ
@mohindersingh8964
@mohindersingh8964 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@rajinderjitsingh6974
@rajinderjitsingh6974 3 ай бұрын
ਗਲਤ ਹੋ ਰਿਹਾ ਭਾਈ ਸਾਹਿਬ ਨਾਲ
@helloaviation97
@helloaviation97 3 ай бұрын
Aap de leaders consitution nahi mande Sarkar galt hai
@BalwinderSingh-ov6kt
@BalwinderSingh-ov6kt 3 ай бұрын
ਵੇ ਭੰਡ ਤੇਰਾ ਕੱਖ ਨਾ ਰਹੇ
@User-Wm9DqKVTMz0H
@User-Wm9DqKVTMz0H 3 ай бұрын
Punjab hun ਦੇਸ਼ ਦ੍ਰੋਹੀ ਨੁ ਜੀਤਾ ਕੇ ਭੇਜ ਰਹੇ .. ਆ ਪੰਜਾਬ ਡੇ ਮਾਨਸਿਕਤਾ ਬਾਜ਼ਾਰ ਆਉਂਦੀ .. ਪੰਜਾਬ ਦੇ ਸੋਚ ਕੱਟੜਵਾਦੀ ਹੋ ਹੈ ਆ ਪੰਜਾਬ ਲਈ ਚੰਗੀ ਗੱਲ ਨਹੀਂ .. ਪੰਜਾਬ ਨੁ ਬੋਹਤ ਵੱਡੀ ਕੀਮਤ ਚੁੱਕਣੀ ਪੈਣੀ
@GurdevSingh-rf5kp
@GurdevSingh-rf5kp 3 ай бұрын
Pathak.Sarkar.Banao.Punjab.Bavhou..AGLI.war.Bhagwant.De.Kurshi.Te.Amritpal.Singh.Nu.Bathao
@SukhKhosa-kj5yh
@SukhKhosa-kj5yh 3 ай бұрын
Good paterkar
@budhsingh2518
@budhsingh2518 3 ай бұрын
Kezriwal advised to cm to impose nsa on amritpal singh khalsa check
@surinderkaur4233
@surinderkaur4233 3 ай бұрын
भाई अमरितपाल सिंह ते झुठा एन एस ए हटाएआ जाबे
@AvtarSingh-gs1si
@AvtarSingh-gs1si 3 ай бұрын
ਭਗਵੰਤ ਮਾਨ ਵਧੀਆ ਹੈ ਪਰ ਬਦਨਾਮ ਕਰ ਰਹੈ ਆ ਕਾਂਗਰਸ ਲਿਆਉਣੀ ਚਾਹੁੰਦੇ ਹੋ ਜਲਦੀ ਲਿਆਓ ਨਾਲੇ ਲੋਕਾ ਪੰਚੀ ਸਾਲ ਰਾਜ ਦੇਖ ਲਿਆ ਕਾਂਗਰਸ ਦਾ ਕਾਂਗਰਸ ਵੇਲੇ ਛੇ ਛੇ ਹਜ਼ਾਰ ਰੁਪਏ ਬਿੱਲ ਆਊਦਾ ਰਿਹਾ ਗਰੀਬ ਲੋਕਾ ਨੂ 90 ਰੁਪਏ ਦਾ ਇਕ ਕਿਲੋ ਪਿਆਜ ਵਿਕਦਾ ਸੀ ਕਾਂਗਰਸ ਸਰਕਾਰ ਵੇਲੇ ਹੋਰ ਰਗੜਾ ਝੱਲਣਾ ਲਿਆਓ ਕਾਂਗਰਸ ਪਤਾ ਲਗਜੂ ਫਿਰ ਚੀਕਾ ਨਾ ਮਾਰਿਓ ਭਗਵੰਤ ਮਾਨ ਵਰਗਾ ਸਚਾ ਬੰਦਾ ਨਹੀ ਲਭਣਾ ਪਛਤਾਊਗੇ ਯਾਦ ਰਖਿਓ ਸਚਾ ਬੰਦਾ ਹਥੋ ਕਢ ਕੇ
@LakhwinderSingh-rq2vx
@LakhwinderSingh-rq2vx 3 ай бұрын
Punjab Sarkar jimevar h
@GurnamSinghBhullar-ug1le
@GurnamSinghBhullar-ug1le 3 ай бұрын
Haar da. Karn nsa nsa nsa
@AjaypalMaan-j6o
@AjaypalMaan-j6o 3 ай бұрын
Vatira gato
@ranisenthil7767
@ranisenthil7767 3 ай бұрын
Bhai Amritpal Singh Khlalsa Ji is a good Sikh Leader The CM now is a AAp daa Chamcha he is histroy soon
@gurpreetsidhu9983
@gurpreetsidhu9983 3 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@satnamkaur1299
@satnamkaur1299 3 ай бұрын
Senior Advocate should take initiative to approach DM Amritsar and Speaker to remove NSA and bring Amritpal Singh to take Oath.
@ShankarSingh-zs2ed
@ShankarSingh-zs2ed 3 ай бұрын
Foolan devi daakoo ne 22 Katal kite C....Oh MP bani C..
@AnnoyedCobra-bx6wc
@AnnoyedCobra-bx6wc 3 ай бұрын
Saab.ji.je.kahonh.lok.ne.je.r.s.s.de.te. Brahman.lok.ne.jo. Sare.sarkari.aadareya.te.braman.da. Kabja.he.jo.bharat. De.shivdhan.nu.nahi.manda.jo.vadesi.lok.ne.te.sade.jatt.vi.kochh.lOK.sHivdhan.nu.nahi.mande.
@JaswinderKaur-uz6ii
@JaswinderKaur-uz6ii 3 ай бұрын
Satguru g bhai Amritpal Singh g nu riha karo
@mukhwindersingh-bt9yx
@mukhwindersingh-bt9yx 3 ай бұрын
Lahnat eh sarkara te
@MuskanSingh-cu6so
@MuskanSingh-cu6so 3 ай бұрын
Age time cm amritpal singh ji jindabad
@harcharansingh1737
@harcharansingh1737 3 ай бұрын
ਮੂਰਖ ਅਤੇ ਅਨਪੜ੍ਹ ਪਤਰਕਾਰ ਸਾਹਿਬ n s a ਛੋਟੀ ਜਿਹੀ ਨਹੀਂ ਹੁੰਦੀ ਇਸ ਦਾ ਮਤਲਬ ਹੁੰਦਾ ਦੇਸ਼ ਨੂੰ ਤੋੜਨਾ ਜੋ ਬਹੁਤ ਸੰਗੀਨ ਅਪਰਾਧ ਵਿੱਚ ਆਉਂਦਾ ਬਾਕੀ ਰਹੀ ਸਿਮਰਨਜੀਤ ਸਿੰਘ ਮਾਨ ਦੀ ਗਲ ਉਹ ਤੇਰਾ ਭਨੋਈਆ ਲਿਖਤੀ ਤੌਰ ਤੇ ਮੁਆਫੀ ਮੰਗਕੇ ਬਾਹਰ ਆਇਆ ਸੀ ਐਵੇਂ ਪਾਈਆ ਭੁੱਕੀ ਖਾਕੇ ਜੰਭਲੀਆ ਮਾਰਨ ਲਗਿਆ ਜਣਾ ਖਣਾ ਮਾਇਕ ਫੜਕੇ ਭਾਸ਼ਣ ਦੇਣ ਲਗ ਜਾਂਦਾ ਹੈ
@GurjeetKaur-b7g
@GurjeetKaur-b7g 3 ай бұрын
Sahi kiha veer ji thank you ਵਹਿਗੁਰੂ ਜੀ ਦਖਣ ਗਿਆ ahna nu aa pasthon gea ਵਹਿਗੁਰੂ ਜੀ ਅੰਮ੍ਰਿਤਪਾਲ ਟਾ ਹੋਰ ਸਾਰਾ ਸਖਾ ਨੂੰ ਰਿਹਾ ਕਰੋ ਜੀ
@balasingh7918
@balasingh7918 3 ай бұрын
ਮਨ ਲਵੋ ਭਾਈ ਸਾਹਿਬ ਨੂੰ ਸੌਹ ਨਹੀਂ ਚੁਕਾਕੇ ਹਨ ਤਾਂ ਬਾਦ ਵਿੱਚ ਇਲੈਕਸ਼ਨ ਹੁਦੀ ਹੈ ਤਾਂ ਭਾਈ ਅਮਿਰਤਪਾਲ ਸਿੰਘ ਦੇ ਪਿਤਾ ਜੀ ਇਲੈਕਸ਼ਨ ਵਿੱਚ ਖੜੇ ਹੋਵੋ ਤਾਂ ਪਹਿਲਾਂ ਨਾਲੋਂ ਵਧੇਰੇ ਵੋਟਾ ਨਾਲ ਜਿੱਤ ਪ੍ਰਾਪਤ ਕਰਨ ਗੇ
@RajinderSingh-rr9th
@RajinderSingh-rr9th 3 ай бұрын
ਕੀ ਅੰਮਿਰਤਪਾਲ ਕਰਕੇ ਕਾਂਗਰਸ ਦੇ ਸੱਤ ਜਿੱਤਾਂ ਦਿੱਤੇ।? ਲੋਕ ਛਿੱਤਰਾਂ ਦੇ ਯਾਰ ਹਨ। ਬਾਕੀ ਜੇ ਅੰਬਰਤਪਾਲ ਸਿੰਘ ਨੂੰ ਸੌਂਹ ਨਾ ਚੁਕਾਉਣੀ ਹੁੰਦੀ ਪੈਰਾਸ਼ੂਟ ਰਾਹੀਂ ਲਿਆ ਕੇ ਐਨਾ ਮਕਬੂਲ ਨਾ ਕਰਦੇ।
@tarlochansethi1659
@tarlochansethi1659 3 ай бұрын
Desh pyair is Ahoaxs, to be in power is a reality in reality, Falsehood appears attractive, but Truthfulness lives for ever
@SGFF1K753
@SGFF1K753 3 ай бұрын
Ehna da sarea da kakh na rawe aap da
@AnnoyedCobra-bx6wc
@AnnoyedCobra-bx6wc 3 ай бұрын
Saab.ji.l.court.to. Le.ke.s.courat.tak. Brahman.da.kabja. He.te.s.c..s.t..o.b.c..samaj.nu.in.safnahi.mel.sak.da
@Gurmeetkaur-ye7gh
@Gurmeetkaur-ye7gh 3 ай бұрын
ਹਲਾ ਮਾਰੋ ਪੰਜਾਬ ਵਾਲਿਓ ਜਿੱਥੇ ਏਕਤਾ ਏ ਉਥੇ ਰੱਬ ਵਸਦਾ ਹੈ ਸਾਰੇ ਰੱਲ ਕੇ ਆਉਂਦੇ ਇਲੈਕਸ਼ਨ ਦਿਆਂ ਤਿਆਰੀਆਂ ਕਰੋ ਜੀ🙏🙏
@gurmailkaur4067
@gurmailkaur4067 3 ай бұрын
Waheguru ji
@AnnoyedCobra-bx6wc
@AnnoyedCobra-bx6wc 3 ай бұрын
Nahi
@k.sBhinder
@k.sBhinder 3 ай бұрын
ਗਲਤ ਗੱਲ ਹੈ ਭਗਵੰਤ ਆਜਾ ਉਹੀ ਪਹਿਲਾਂ ਵਾਲੀ ਰਾਹ।ਵਿਚ, ਲੋਕ ਚੁੱਕਣਗੇ ਹੱਤਾ, ਤੇ
when you have plan B 😂
00:11
Andrey Grechka
Рет қаралды 67 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 15 МЛН
when you have plan B 😂
00:11
Andrey Grechka
Рет қаралды 67 МЛН