ਹੁਣ ਤੱਕ ਬਣਦੇ ਸੀ ਦਵਾਈਆਂ ਦੇ ਮੋਦੀਖਾਨੇ, ਰਾਸ਼ਣ ਦੇ ਮੋਦੀਖਾਨੇ, ਪਰ ਆਹ ਸਿੰਘ ਨੇ ਬਣਾ ਦਿੱਤਾ ਨਵਾਂ ਹੀ ਮੋਦੀਖਾਨਾ

  Рет қаралды 132,573

Punjabi Lok Channel

Punjabi Lok Channel

Күн бұрын

Modi Khana , Furniture and marble Modi khana , sasta smaan , foji , singh, sikh , poor , help

Пікірлер: 410
@sekhonsaab1881
@sekhonsaab1881 4 жыл бұрын
ਵੈਰੀ ਗੁਡ ਬਹੁਤ ਵਧੀਆ ਕੰਮ ਕੀਤਾ ਫੌਜੀ ਸਾਬ੍ਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@MahilpurVlogs07
@MahilpurVlogs07 4 жыл бұрын
ਬਹੁਤ ਵਧੀਆ ਵਿਰ ਜੀ ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ।।। 🙏🙏🙏🙏 👍👍✌✌✌👏👏
@GurwinderSingh-om3yi
@GurwinderSingh-om3yi 4 жыл бұрын
Ryt ji
@KulwantSingh-td4fx
@KulwantSingh-td4fx 4 жыл бұрын
ਵੀਰ ਜੀ ਸਲਾਮ ਹੈ ਤੁਹਡੀ ਸੋਚ ਨੂੰ
@kalapoonia5650
@kalapoonia5650 4 жыл бұрын
ਬੰਦਾ ਛੱਡ ਕੇ ਨੱਠ ਜਾਣ ਵਾਲਾ ਨੀ ਸੇਵਾਦਾਰ ਲਗਦਾ ਧੰਨਵਾਦ ਵੀਰ ਦੀ ਲੰਬੀ ਉਮਰ ਹੋਵੇ
@ayoutuber1548
@ayoutuber1548 4 жыл бұрын
Smj ni lagi y
@jodhbirsingh4711
@jodhbirsingh4711 4 жыл бұрын
ਅਸਲੀਅਤ ਕੁਝ ਹੋਰ ਆ ਬਾਈ ਜੀ ਇੱਕ ਵਾਰ ਦੁਕਾਨ ਤੇ ਜਾਓ ਫਿਰ Comment ਕਰੋ
@sonykhattra8923
@sonykhattra8923 4 жыл бұрын
@@jodhbirsingh4711 Vr ki mtlb thoda k Bs eh Video ch he galaan ne jni k koi fark ni price da bs luttan lai he naam rakhya
@jodhbirsingh4711
@jodhbirsingh4711 4 жыл бұрын
@@sonykhattra8923 veer ji mai t gya c t jo mera experience riha share kita mai shop visit karn to baad comment add kita c baki tusi ja k try kro ki mai jo kiha shi hai ya nhi .
@jodhbirsingh4711
@jodhbirsingh4711 4 жыл бұрын
@@sonykhattra8923 hanji tusi shi samjhe
@AmandeepSingh-gw5xo
@AmandeepSingh-gw5xo 4 жыл бұрын
ਸਲਾਮ ਹੈ ਵੀਰ ਜੀ ਤੁਹਾਡੀ ਸੋਚ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ
@jagdevsinghgill5873
@jagdevsinghgill5873 4 жыл бұрын
Salute ਭਰਾ, ਤੁਹਾਡੀ ਸੋਚ ਤੇ ਅਣਮੁੱਲੀ ਸੇਵਾ ਨੂੰ। ਵਾਹਿਗੁਰੂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ, ਤੇ ਰੱਖੇਗਾ ਵੀ। ਕਾਸ਼, ਸਮਾਜਿਕ ਜਥੇਬੰਦੀਆਂ ਅਖਵਾਉਣ ਵਾਲੇ ਗਰੁੱਪ ਪਬਲਿਕ ਲਈ ਅਜਿਹੇ ਉੱਦਮ ਕਰਨ ਤਾਂ ਐਨੀਂ ਮਹਿੰਗਾਈ ਜਾਂ ਹੋਰ ਅਲਾਮਤਾਂ ਤੋਂ ਥੋੜ੍ਹੀ ਨਿਜਾਤ ਮਿਲ ਸਕਦੀਆ।
@balvindergill8744
@balvindergill8744 4 жыл бұрын
ਮੇਰੀ ਅਰਜ਼ ਹੈ ਕਿ ਤਾਰੀਖ਼ ਦੇਖੋ: 2021 ਚਲ ਰਿਹਾ ਹੈ।। ਬਾਬੇ ਨਾਨਕ ਨੇ ੫੦੦ ਸਾਲ ਪਹਿਲਾਂ ਲਿਖ ਕੇ ਸੰਦੇਸ਼ ਦਿੱਤਾ ਸੀ - ਪੜ ਲਓ।। ਹੋ ਸਕਦਾ ਹੈ ਅਸੀਂ ਇਨਸਾਨ ਬਣ ਜਾਈਏ ਅਤੇ ਦਾਜ ਦੀ ਬੀਮਾਰੀ ਖਤਮ ਕਰ ਸਕੀਏ।। ਕਿਸਾਨ ਫਾਹੇ ਲੈ ਰਹੇ ਹਨ ਲੜਕੀਆਂ ਕੁੱਖਾਂ ਵਿੱਚ ਮਾਰ ਰਹੇ ਹਾਂ ਤੇ ਅਸੀਂ ਢੀਠ, ਬੇਖ਼ਬਰ, ਪੜੇ ਹੋਏ ਵੀ ਅਣਪੜ੍ਹ ਬਿਝੂ ਹੀ ਰਹੇ।। ਦਾਜ ਗਲਤ ਹੈ ਦਾਜ ਇਕ ਕੋੜ ਹੈ ਦਾਜ ਬੰਦੇ ਨੂੰ ਉਮਰ ਭਰ ਲਈ ਮੰਗਤਾ ਅਤੇ ਕੁੱਟ ਸਿਆਪਾ, ਅਣਬਣ ਅਤੇ ਮੌਤ ਦਾ ਕਾਰਨ ਹੈ ਦਾਜ ਲੜਕੀ ਨੂੰ ਭਾਰ ਬਣਾਉਂਦਾ ਹੈ ਮਾਂ ਬਾਪ ਉਤੇ ਅਤੇ inferiority complex ਦੀ ਜੜ ਹੈ ਵਗੈਰਾ ਵਗੈਰਾ .....
@Mosewala658
@Mosewala658 3 жыл бұрын
veer mera nxt moth viah meri apde sohria nl beas hoye oh daj da puch de c ki ki lvo ge asi mna kita ki daj ni leina c oh kehnde kus ta asi deina he aa m keha fr viah he rehndo asi daj nai leinaa
@ParminderSingh-tl7io
@ParminderSingh-tl7io 4 жыл бұрын
ਵਧਾਈਆਂ ਮੇਰੇ ਵੱਲੋਂ ਜੀ
@ManpreetSingh-xm4vv
@ManpreetSingh-xm4vv 4 жыл бұрын
ਬਹੁਤ ਵਧੀਆ ਵੀਰ
@jodhbirsingh4711
@jodhbirsingh4711 4 жыл бұрын
ਮੈਂ ਗਿਆ ਸੀ ਸਤੰਬਰ 18 2020 ਨੂੰ ਪਰ ਦੇਖ ਕੇ ਦੁੱਖ ਹੋਇਆ ਕਿ ਏਸ ਬੰਦੇ ਨੇਂ ਮੋਦੀਖਾਨਾ ਨਾਮ ਸਿਰਫ ਮਾਰਕੀਟਿੰਗ ਲਈ ਇਸਤੇਮਾਲ ਕੀਤਾ ਇਹਨਾਂ ਨਾਲੋਂ ਸਸਤਾ ਜਲੰਧਰ ਰੋਡ ਤੋਂ ਕਿਸੇ ਵੀ ਦੁਕਾਨ ਤੋਂ ਮਿਲ ਜਾਵੇਗਾ ਆਸ-ਪਾਸ ਵਾਲੇ ਲੋਕਾਂ ਤੋਂ ਪੁੱਛਿਆ ਤਾਂ ਪਤਾ ਚੱਲਿਆ ਕਿ ਦੁਕਾਨਾਂ (ਮਾਰਬਲ ਅਤੇ ਫਰਨੀਚਰ) ਤਾਂ ਪੁਰਾਣੀਆਂ ਹੀ ਹਨ ਬਸ ਹੁਣ ਨਾਮ ਹੀ ਬਦਲਿਆ ਗਿਆ ਹੈ , ਨਾਮ ਬਦਲਣ ਤੇ ਗਾਹਕ ਵੀ ਕਾਫੀ ਵੱਧ ਗਿਣਤੀ ਚ ਆ ਰਹੇ ਹਨ ਪਰ ਅਸਲੀਅਤ ਦੇਖ ਕੇ ਹਰ ਕੋਈ ਨਿਰਾਸ਼ ਹੋ ਰਿਹਾ ਹੈ ਰਹੀ ਗੱਲ ਕਵਾਲਟੀ ਦੀ ਇਹਨਾ ਕੋਲੋ ਮੈੰ Kazaria , Johnson ya Somany ਦੀਆਂ ਟਾਇਲ ਦਿਖਾਉਣ ਲਈ ਕਿਹਾ ਤਾਂ ਇਹਨਾਂ ਕੋਲ ਇਹਨਾਂ ਵਿੱਚੋਂ ਕੋਈ ਵੀ ਕੰਪਨੀ ਦਾ ਮਾਲ ਨਹੀਂ ਸੀ ਗੁਰੂ ਘਰ ਦੇ ਨਾਮ ਦੀ ਵਰਤੋਂ Marketing ਲਈ ਹੁੰਦੀ ਦੇਖ ਬਹੁਤ ਦੁੱਖ ਹੋਇਆ ਸੋ Comment ਕਰਨ ਵਾਲੇ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਪਹਿਲਾਂ ਇੱਕ ਵਾਰ ਦੁਕਾਨ ਤੇ ਜਾ ਕੇ ਦੇਖੋ ਫਿਰ ਕਮੈੰਟ ਕਰੋ .. ਧੰਨਵਾਦ
@arsh8803
@arsh8803 4 жыл бұрын
Tu veer na badnaam karr kisse nu
@jodhbirsingh4711
@jodhbirsingh4711 4 жыл бұрын
@@arsh8803 sach t shi likhia jo vi likhia baki tusi ja k confirm kro fir v tuhanu glt lagge ta mai comment delete kar devanga .
@ANKHI_SARDARZZ
@ANKHI_SARDARZZ 3 жыл бұрын
Address kithe hai ?
@jodhbirsingh4711
@jodhbirsingh4711 3 жыл бұрын
@@ANKHI_SARDARZZ Chheharta Sahib Gurudwara de kol left side turn from Chheharta chowk Amritsar , Pin.-143105
@shamshersingh895
@shamshersingh895 4 жыл бұрын
अैनां वडा दिल तां कोई वाहेगुरू जी दा भगत सिख हीं रख सकदै .नहीं तां लुटण नूं तां हरेक हीं तिआर बैठे ने जी
@jatindersingh9144
@jatindersingh9144 4 жыл бұрын
ਇਹ ਕੰਮ ਵੀ ਗੁਰੂ ਨਾਨਕ ਜੀ ਦੇ ਸਿੱਖਾ ਦੇ ਹਿੱਸੇ ਆਇਆਂ ਬਾਕੀ ਤਾ ਲੋਕਾ ਦੀ ਛਿੱਲ ਹੀ ਲਾਹੁਦੇ ਨੇ 100/
@browneye6914
@browneye6914 3 жыл бұрын
Sarkara to muavje laine v thode hisse aaye aa. Baki ta lok mehnat krke roti khande aa te apni kamayi naal loan bharde aa.
@majitkaurgill284
@majitkaurgill284 3 жыл бұрын
ਇਹ ਤਾ ਫੋਜੀ ਵੀਰ ਜੀ ਦੀ ਬਹੁਤ ਵਧੀਆ ਸੋਚ ਹੈ ਬੰਦਾ ਵੀ ਸਹੀ ਲੱਗਦਾ ਕੋਈ ਸੱਕ ਨਹੀ ਹੈ ਹੁਣ ਤਾ ਦੁਕਾਨਾ ਵਾਲੇ ਮਰਜੀ ਨਾਲ ਰੇਟ ਲਾਉਦੇ ਆ
@narinderkaur3772
@narinderkaur3772 4 жыл бұрын
God bless you veer ji waheguruji aap nu chardi kla bakshan
@kulwindersinghkulwindersin973
@kulwindersinghkulwindersin973 3 жыл бұрын
Hi
@akwinderkaur2191
@akwinderkaur2191 3 жыл бұрын
ਬਾਬਾ ਨਾਨਕ ਹੀ ਸਾਰੇ ਕੰਮਾਂ ਵਿਚ ਬਰਕਤ ਪਾਉਣ ਗੇ
@harjeetsingh3967
@harjeetsingh3967 2 жыл бұрын
ਬਹੁਤ ਵਧੀਆ ਹੈ ਫੋਜੀ ਵੀਰ ਨੇ ਮੋਦੀਖਾਨਾ ਖੋਲੇ ਆ
@parwindersingh8057
@parwindersingh8057 3 жыл бұрын
ਭਾਈ ਤੁਹਾਡੀ ਸੋਚ ਵੱਧੀਆ ਹੈ
@mangaldhillon5777
@mangaldhillon5777 4 жыл бұрын
ਬਹੁਤ ਖੂਬ ਜੀ ਵੀਰੇ 👍👌🌼🌺🙏🏼🙏🏼🙏🏼🙏🏼🙏🏼
@gurbachansingh9299
@gurbachansingh9299 4 жыл бұрын
ਰਂਥ।ਤਹਾਨੂੰ।ਤਰਂਕੀ।ਬਖਸੈ।ਵੀਰਜੀ।ਇਸੇਤਰਾ।ਲੋਕਾਦੀ।ਸੈਵਾ।ਕਰਦੈ।ਰਹੋ
@rajrani3210
@rajrani3210 4 жыл бұрын
ਬਹੁਤ ਵਧੀਆ
@Ashwanikumar-lg2hz
@Ashwanikumar-lg2hz 3 жыл бұрын
ਬਹੁਤ ਵਧੀਆ ਫੋਜੀ ਸਾਹਿਬ ਵਾਹਿਗੁਰੂ ਕਰੇ ਤੁਸੀਂ ਆਪਣੇ ਮਨੋਰਥ ਵਿੱਚ ਸਫਲ ਹੋਵੋ l
@gursewaksinghnamdhari5760
@gursewaksinghnamdhari5760 4 жыл бұрын
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾ ਦੇ ਸਿਰ ਹੱਥ ਕੇ ਸੇਵਾ ਲੈਂਦੇ ਰਹਿਣ ਜੀ ਬਹੁਤ ਵਧੀਆ ਉਪਰਾਲਾ
@jaipauljaipaul6329
@jaipauljaipaul6329 3 жыл бұрын
Very good good thanks
@pritpalsingh801
@pritpalsingh801 3 жыл бұрын
guru sahib chardiklla vch rakhan fauji saab nu
@surindersinghsosshan7057
@surindersinghsosshan7057 3 жыл бұрын
Dhan ma Dhan wife Dhan puri family, guru Nanak waadhe Paawe ji, Mere Veer DI Umer wadd he🙏🏽🙏🏽🙏🏽🙏🏽🙏🏽🙏🏽🙌🏻🙌🏻🙌🏻🙌🏻🙌🏻
@jagsirsingh4724
@jagsirsingh4724 4 жыл бұрын
ਬਹੁਤ ਵਧੀਆ ਵੀਰ ❤️
@RajuSingh-po6jh
@RajuSingh-po6jh 2 жыл бұрын
Foji veer g very nice rab tahanu khuc rakhe
@jassikang1673
@jassikang1673 4 жыл бұрын
ਵਾਹਿਗੁਰੂ ਤੰਹਾਨੂੰ ਮਿਹਰ ਪਾਵੇ ਸਾਤਸ਼ਰੀ ਕਾਲ
@hr.gurjantsingh3054
@hr.gurjantsingh3054 4 жыл бұрын
Wah Ji Wah Aa Ta bahut Hi Work Kita Tusi Veer Ji Rabb Tuhanu Taraki Bakshe Satnam Shri Waheguru Ji
@soniji4776
@soniji4776 3 жыл бұрын
Foji veer nu salute, pahlan desh seva Hun smaj seva
@paramjitsingh-pj6ln
@paramjitsingh-pj6ln 4 жыл бұрын
Bhut vadiya kam kita tussi veer ji waheguru ji apo nu chardi kala vich rakhe 🙏🙏🙏🙏🙏
@jugtarsingh1530
@jugtarsingh1530 4 жыл бұрын
Paji apna address typ kr do🙏🏻🙏🏻, waheguru meher kre
@reshamsingh3269
@reshamsingh3269 4 жыл бұрын
Waheguru ji Meher krn veer te.
@tajinderkaur9860
@tajinderkaur9860 4 жыл бұрын
Dhan Guru Nanak ji 🙏 Waheguru ji Waheguru ji 🙏🙏
@hirdayram1195
@hirdayram1195 3 жыл бұрын
Veer ji tusi bahut hi vadhiya kamm kar rahe ho. Addre
@Preet_5911
@Preet_5911 4 жыл бұрын
Good job veere waheguru ji thonu chardikla ch rakhan mehar krn veer te
@jaswinderSingh-jq4ps
@jaswinderSingh-jq4ps 4 жыл бұрын
Very good
@dhangurutourandtravelstrav3276
@dhangurutourandtravelstrav3276 3 жыл бұрын
Bahut vadiya Kita hai veer ji
@gurjeetghotra808
@gurjeetghotra808 4 жыл бұрын
Bohot khoob foji saab 🙏🏼🙏🏼🙏🏼
@gurnishansingh4196
@gurnishansingh4196 4 жыл бұрын
ਬਹੁਤ ਵਧੀਆ ਲੋਕ ਸੇਵਾ ਫੌਜੀ ਸਾਬ
@bhupindersinghnandha5190
@bhupindersinghnandha5190 3 жыл бұрын
🙏🙏Very good brother g 🙏🙏
@rajasingh4772
@rajasingh4772 4 жыл бұрын
Thanks veer ji Baba Nanak Maher Kara thuda ta
@lakhwindersingh5998
@lakhwindersingh5998 4 жыл бұрын
Whaguru ji meher Rakhi 🙏🙏🙏
@mobilecare6044
@mobilecare6044 3 жыл бұрын
Very nice work ji🙏🙏
@GurdeepSingh-py1rt
@GurdeepSingh-py1rt 4 жыл бұрын
Good job foji saab
@punjabmovies2741
@punjabmovies2741 3 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਧੰਨਵਾਦ ਜੀ
@jagtarjalalabadi2593
@jagtarjalalabadi2593 4 жыл бұрын
ਬਹੁਤ ਹੀ ਵਧੀਆ ਜੀ ਧੰਨਵਾਦ ਜੀ
@kabaddistarlive7514
@kabaddistarlive7514 4 жыл бұрын
Great job sir ji Keep it up God bless you
@GURPREETSINGH-nd6vt
@GURPREETSINGH-nd6vt 4 жыл бұрын
Good thinking brother ji
@kirandhillon7463
@kirandhillon7463 4 жыл бұрын
Vir ji bht vadia kamm kar rhe ho tuc ,, waheguru thonu chardi kala ch rakhe,,thodi kamaai vch barkat paave🙏🙏
@gurmelsandhu
@gurmelsandhu 3 жыл бұрын
Good foji Saab 👌👌👍
@kamlasyal2
@kamlasyal2 4 жыл бұрын
Thanks. Veer. ji. Kamla
@inderjeetsingh3927
@inderjeetsingh3927 4 жыл бұрын
Waheguru ji waheguru ji waheguru ji 🙏🙏🙏
@gurisaab9478
@gurisaab9478 4 жыл бұрын
Waheguru ji chardikla ch rakhan foji saab nu
@jasbirpal2084
@jasbirpal2084 3 жыл бұрын
Jai hind keep it up
@amanjindal9262
@amanjindal9262 4 жыл бұрын
good veere thank you so much
@GurjeetSingh-yk8le
@GurjeetSingh-yk8le 3 жыл бұрын
Very nice 👌👌👌👌
@danialbangar8372
@danialbangar8372 4 жыл бұрын
May God 🙏 bless you
@kanwaljitsingh5715
@kanwaljitsingh5715 3 жыл бұрын
Waheguru ji mehar kare es modikhane te
@harmankaler5085
@harmankaler5085 4 жыл бұрын
Waheguru ji mehar karn veer te.nice
@BALDAVESINGHBALLI
@BALDAVESINGHBALLI 3 жыл бұрын
Very nice video
@ParminderSingh-pl2zn
@ParminderSingh-pl2zn 3 жыл бұрын
Very good
@rajindersehgal4256
@rajindersehgal4256 4 жыл бұрын
ਸਰਦਾਰ ਜੀ ਵਧਾਈਆਂ
@nobbydhillon1990
@nobbydhillon1990 3 жыл бұрын
Good job
@rameshkumar-sc9ct
@rameshkumar-sc9ct 4 жыл бұрын
Weldone Harjeet Singh g
@jass_pehalwan_balachaur786
@jass_pehalwan_balachaur786 4 жыл бұрын
Jai hind sir ..bahut wadiya g waheguru Mehr kare. tarakiya bakshe
@ramanpreetkaur5477
@ramanpreetkaur5477 4 жыл бұрын
Congratulations di jiju
@GagandeepSingh-ud5vi
@GagandeepSingh-ud5vi 4 жыл бұрын
Kitho a ji
@fojimodikhanaamritsarfoji6381
@fojimodikhanaamritsarfoji6381 4 жыл бұрын
8094958419
@harindersingh2916
@harindersingh2916 4 жыл бұрын
Good job sir ji
@sunnydhadiala7711
@sunnydhadiala7711 4 жыл бұрын
God bless you bro
@tejendersinghsandhu7823
@tejendersinghsandhu7823 3 жыл бұрын
Very nice
@HarjinderSingh-uh1xn
@HarjinderSingh-uh1xn 4 жыл бұрын
Good job veer ji👍👍👍👍 🇮🇳
@Singh-mj2eq
@Singh-mj2eq 4 жыл бұрын
ਵਾਹ👍
@nishugill723
@nishugill723 4 жыл бұрын
GOD BLESS YOU,, BRO 🙏🙏
@harindersingh2916
@harindersingh2916 4 жыл бұрын
Good ਜੋਬ
@hardeepsinghkhiva8607
@hardeepsinghkhiva8607 4 жыл бұрын
ਓ ਭਰਾ ਲੋਕਾਂ ਨੂੰ ਸਮਾਨ ਵੀ ਵਿਖਾਅ ਦੇਣਾ ਸੀ, ਸਾਰਾ ਸਮਾਂ ਗੱਲਾਂ ਵਿੱਚ ਹੀ ਲੰਘਾ ਦਿੱਤਾ ਜੇ।
@RanjitSingh-qv6re
@RanjitSingh-qv6re 3 жыл бұрын
Rab Vdave.g
@x._.sidhu_
@x._.sidhu_ 4 жыл бұрын
Good job veer ji ❤️❤️😍😍
@rajubrar4736
@rajubrar4736 4 жыл бұрын
Wahaguru ji mahar karn Bai te
@laddisursingh2992
@laddisursingh2992 4 жыл бұрын
Bahut vadiya bai ji Good job
@baljeetsingh1249
@baljeetsingh1249 4 жыл бұрын
Waheguru ji Kripa Kariyo 🙏🏻🙏🏻🙏🏻🙏🏻🙏🏻
@sidhu1665
@sidhu1665 4 жыл бұрын
Bhut wdia veer
@KINGDADDYG
@KINGDADDYG 4 жыл бұрын
Good Job Veer ji 🙂👍🏻
@narindersodhi5812
@narindersodhi5812 4 жыл бұрын
Wah wah waheguru ji. Babaji bless u.
@balkaranbrar6329
@balkaranbrar6329 4 жыл бұрын
Gurjeet singh g bahout bahout vadaian Waheguru tohanu triquei bakshan bas dbi aa Waheguru ta bharosa rakh Ka aawanga tohada modikhana congratulation veera.
@loveaulakh1615
@loveaulakh1615 4 жыл бұрын
ਵਾਹਿਗੁਰੂ
@bikka_0001
@bikka_0001 4 жыл бұрын
🙏 WMK 🙏
@sarabjitkaur9987
@sarabjitkaur9987 4 жыл бұрын
ਬਹੁਤ ਵਧੀਆ ਕੰਮ ਵੀਰ ਜੀ
@amarjeetsinghbajwa4342
@amarjeetsinghbajwa4342 4 жыл бұрын
Waheguru ji chardi kalla vich rakhe waheguru ji 🙏
@babudhaliwal4876
@babudhaliwal4876 3 жыл бұрын
bhai sab thanks rate. list daily use ? ਕੀ। ਕੀ ਫਰਕ ਵੀਡੀਓ। ਤੇਜ ਕਰੋ। ਜੀ thanks
@Ranveersingh_dhiman
@Ranveersingh_dhiman 3 жыл бұрын
Good
@RsRana-uz7eg
@RsRana-uz7eg 3 жыл бұрын
suparr veer
@rajindersingh8304
@rajindersingh8304 4 жыл бұрын
Goooood Brother 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@deepvloggerpb0282
@deepvloggerpb0282 4 жыл бұрын
ਹਾ ਹਾ ਹਾ ਹਾ ਹਾ,,,, ਰਿਪੋਰਟ ਸਾਬ ਆਪਣੇ ਸਾਲਾ ਸਾਬ ਨੂੰ ਹੀ ਕਸਟਮਰ ਬਣਾਂ ਕੇ ਲੈ ਆਏ
@gurpreetkaurdhillon4695
@gurpreetkaurdhillon4695 4 жыл бұрын
Asha
@SurjitSingh-wt7tk
@SurjitSingh-wt7tk 4 жыл бұрын
Address send karo
@gurpreetkaurdhillon4695
@gurpreetkaurdhillon4695 4 жыл бұрын
@@SurjitSingh-wt7tk baba bakala... Amritsar ch aa.
@bahadursingh299
@bahadursingh299 3 жыл бұрын
Good job and good thoughts brother, God bless you and your family member's
@harjinderkaur9894
@harjinderkaur9894 4 жыл бұрын
Outstanding bro
@bahadursingh3821
@bahadursingh3821 3 жыл бұрын
Waheguru chardi kla rakhey
@singhr751
@singhr751 4 жыл бұрын
Good❤️❤️
@jagroopsinghsidhu4477
@jagroopsinghsidhu4477 4 жыл бұрын
Good job veer
@sukhasandhu64
@sukhasandhu64 4 жыл бұрын
Waheguru gi 🙏🙏🙏🙏
@akampreetsinghmusicgroup5316
@akampreetsinghmusicgroup5316 4 жыл бұрын
Good job 👍👍👍👍👍
@gurlalsinghkhalsa9120
@gurlalsinghkhalsa9120 4 жыл бұрын
ਵਹਿਗੁਰੂ ਜੀਓ
Running With Bigger And Bigger Lunchlys
00:18
MrBeast
Рет қаралды 125 МЛН
Как подписать? 😂 #shorts
00:10
Денис Кукояка
Рет қаралды 8 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
Sant Giani Sukhjeet Singh Kanhaiya l Gurdeep Grewal l B Social
1:12:23
Running With Bigger And Bigger Lunchlys
00:18
MrBeast
Рет қаралды 125 МЛН