ਇਸ਼ਕ ‘ਚ ਅੰਨ੍ਹੀ ਰਾਣੋਂ ਨੇ ਸਾਰਾ ਟੱਬਰ ਕੀਤਾ ਖ+ਤ+ਮ, ਮਾਂ ਪਿਓ, ਭਰਾ ਸਣੇ ਪੰਜ ਮਾ-ਰੇ | Arbide World | AW Media |

  Рет қаралды 37,782

Arbide World

Arbide World

Күн бұрын

ਇਸ਼ਕ ‘ਚ ਅੰਨ੍ਹੀ ਰਾਣੋਂ ਨੇ ਸਾਰਾ ਟੱਬਰ ਕੀਤਾ ਖਤਮ। ਮਾਂ ਪਿਓ ਤੇ ਭਰਾ ਸਣੇ ਪੰਜ ਮਾ-ਰੇ | Arbide World | AW Media |
#arbideworld #arbidepunjab #rano #punjabpolice #love #lovemarriage #marriagedispute #fear #lovefact
Join this channel to get access to perks:
/ @arbide_world
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
Author/Host: Devinderpal ( x.com/devinder... )
Shot & Edited by: Akash Gill ( x.com/akashgill78 )
Guest: Rajvir Singh Boparai, Former SP, Punjab Police
Follow Us on Social Media:
Instagram: [thearbideworld]( / thearbideworld )
Twitter: [@thearbideworld](x.com/thearbid...)
Facebook: [thearbideworld]( / thearbideworld )
Spotify: [Listen Here](open.spotify.c...)
Apple Podcast: [Listen Here](podcasts.apple...)

Пікірлер: 158
@gurdeepsidhu4216
@gurdeepsidhu4216 5 сағат бұрын
ਬਹੁਤ ਵਧੀਆ ਅਫ਼ਸਰ ਬੇਦਾਗ਼ ਨੌਕਰੀ ਕੀਤੀ ਅਸੀਂ ਯੂਨੀਵਰਸਿਟੀ ਵੇਲੇ ਦੇ ਜਾਣਦੇ ਹਾਂ ਅਤੇ ਇਹਨਾਂ ਦੇ ਪਿਤਾ ਵੀ ਚੰਗੇ ਅਫਸਰਾਂ ਵਿੱਚ ਗਿਣੇ ਜਾਂਦੇ ਸਨ। ਧੰਨਵਾਦ।
@AvtarSinghBaidwan-mq2vs
@AvtarSinghBaidwan-mq2vs 3 сағат бұрын
❤🙏🏻🙏🏻❤️
@darshangill26
@darshangill26 17 сағат бұрын
ਬਹੁਤ ਹੀ। ਖੌਫਨਾਕ। ਸਟੋਰੀ। ਸੁਣਾਈ। ਦੇਖੋ। ਇਸ਼ਕ। ਕੀ ਦਾ। ਕੀ। ਕਰਾ। ਦਿੰਦਾ। ਸੱਚੀ। ਸਟੋਰੀ। ਸੁਣਾਉਣ। ਲਈ। ਬਹੁਤ। ਬਹੁਤ। ਧੰਨਵਾਦ
@ashjkf
@ashjkf 16 сағат бұрын
ਹੁਣ ਤੱਕ ਦਾ ਸਭ ਤੋਂ ਵਧੀਆ ਪੋਡਕਾਸਟ ਦਵਿੰਦਰਪਾਲ ਜੀ
@jalourSingh-bz4dj
@jalourSingh-bz4dj 17 сағат бұрын
ਬਈ ਜੀ ਇਹੋ ਜਿਹੇ ਪੁਲਿਸ ਅਫਸਰ ਨੂੰ ਵਾਰ-ਵਾਰ ਸਲੂਟ ਕਰਦੇ ਹਾਂ ਜਿਹਨਾਂ ਨੇ ਇਹੋ ਜਿਹਾ ਕ੍ਰਿਮੀਨਲ ਕੇਸ ਟਰੇਸ ਕੀਤਾ ਅਤੇ ਕਲਪ ਨੂੰ ਸਜ਼ਾ ਦਵਾਈ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਲੋਕਾਂ ਦੇ ਨੌਲ ਜਾੜੀ ਵੀਡੀਓ ਦਾਵੇ ਪਾਈ ਹੈ ਬਹੁਤ ਬਹੁਤ ਧੰਨਵਾਦ
@Rahul-lk6gb
@Rahul-lk6gb 2 сағат бұрын
🙏🙏💯💯
@BharpoorSingh-ds6ef
@BharpoorSingh-ds6ef 17 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਧੰਨਵਾਦ
@jugrajsinghsidhu1551
@jugrajsinghsidhu1551 16 сағат бұрын
ਬਾਈ ਦਵਿੰਦਰ ਪਾਲ ਸਾਹਿਬ ਬਹੁਤ ਸੁਲਝੇ ਹੋਏ ਪੱਤਰਕਾਰ ਨੇ ਮੈ ਪਹਿਲੇ ਪੰਨੂੰ ਸਾਹਿਬ ਪਿਆਰੇ ਲਾਲ ਤੇ ਪਰਵਾਰ ਸਾਹਿਬ ਅਤੇ ਭੁੱਲਰ ਸਾਹਿਬ ਹੋਰਾ ਨੂੰ ਹੀ ਉਚ ਕੋਟੀ ਦੇ ਪੱਤਰਕਾਰ ਮੰਨਦਾ ਸੀ ਪਰ ਨਹੀ ਮੈ ਗਲਤ ਸੀ ਦਵਿੰਦਰ ਪਾਲ ਬਾਈ ਵੀ ਉਚ ਕੋਟੀ ਦਾ ਪੱਤਰਕਾਰ ਹੈ
@jagtarbrar4794
@jagtarbrar4794 17 сағат бұрын
ਇਹ ਪ੍ਰੋਗਰਾਮ ਦੀ ਸਖਤ ਜਰੂਰਤ ਸੀ, ਸਮਾਜ ਨੂੰ ਆਵੇਅਰ ਕਰਨ ਲੀ
@parmjeetsooch2621
@parmjeetsooch2621 12 сағат бұрын
ਬਹੁਤ ਵਧੀਆ ਇਨਸਾਨ ਹਨ ਸਾਡੇ ਸਾਬਕਾ ਡੀ ਐਸ ਪੀ ਬੁੱਢਲਾਡਾ ਬੋਪਾਰਾਏ ਸਾਬ ❤❤
@jagdevbrar6100
@jagdevbrar6100 2 сағат бұрын
ਖਾਖੀ ਬਦਨਾਮ ਕਰ ਕੇ ਲੋਕ ਸਭ ਨੂੰ ਇਕੋ ਜਿਹਾ ਹੀ ਸਮਝਦੇ ਹਨ ਪਰ ਇਨ੍ਹਾਂ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਹੁੰਦੇ ਹਨ ਜੋ ਇਕ ਅੱਧੇ ਦੀ ਵਜ੍ਹਾ ਨਾਲ ਬਦਨਾਮ ਹੋ ਜਾਂਦੇ ਹਨ ਬਹੁਤ ਬਹੁਤ ਧੰਨਵਾਦ ਜੀ
@kuldeepgill7704
@kuldeepgill7704 2 сағат бұрын
ਉਸ ਸਰਪੰਚ ਦਾ ਨਾਂ ਲਾਭ ਸਿੰਘ ਸੀ ਸਰਪੰਚ ਬਾਅਦ ਵਿੱਚ ਪੁਲੀਸ ਕੋਲੇ ਸੱਭ ਕੁਝ ਮੰਨਿਆ ਸੀ ਕੇ ਮੈ ਰਾਣੋ ਜਦੋ ਨੌਵੀਂ ਕਲਾਸ ਵਿੱਚ ਪੜਦੀ ਸੀ ਉਦੋਂ ਹੀ ਸਰਪੰਚ ਦੇ ਸਬੰਧ ਬਣ ਗਏ ਸੀ ,, ਰਾਣੋਂ ਦੇ ਇੱਕ ਆਸ਼ਕ ਦਾ ਨਾ ਤਾਰੀ ਤੇ ਦੂਜੇ ਨਾਂ ਬਲਕਾਰਾ ਸੀ,, ਇਹ ਸਟੋਰ ਉਦੋਂ ਬਹੁਤ ਫੈਮਸ ਹੋਈ ਸੀ ਹਿੰਦੀ ਰਸਾਲਿਆਂ ਵਿਚ ਵੀ ਛਪੀ ਸੀ,,ਮੈ ਬਹੁਤ ਪੜੀ ਆ ,,ਮਨੋਹਰ ਕਹਾਣੀਆਂ ਤੇ
@lakhveerpannu4312
@lakhveerpannu4312 Сағат бұрын
ਸ੍ਰ, ਰਾਜਵੀਰ ਸਿੰਘ ਕਪਤਾਨ ਪੁਲਿਸ (D) ਫਿਰੋਜਪੁਰ ਰਹੇ ਸਨ, ਬਹੁਤ ਵਧੀਆ ਅਫਸਰ ਸੀ, ਬਾਬਾ ਬੁੱਢਾ ਸਾਹਿਬ ਜੀ ਇਹਨਾ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸਿਸ਼ ਕਰਨ ਜੀ🌹
@BhupinderSingh-k8k
@BhupinderSingh-k8k 2 сағат бұрын
ਸ੍ਰ ਰਾਜਵਿੰਦਰ ਸਿੰਘ ਜੀ ਤੁਸੀਂ ਮਿਸਲ ਮੁਤਾਬਕ ਦਸ ਰਹੇ ਹੋ।ਇਸ ਕੇਸ ਜ਼ੋ ਤੁਸੀਂ ਆਫ ਰਿਕਾਰਡ ਕੀਤਾ ਉਹ ਨਹੀਂ ‌ਦਸਿਆ। ਅੱਗੇ ਸਾਰੇ ਹਿਸਾਬ ਦੇਣੇ ਪੈਣੈ ਹਨ। ਵੜੈਚ
@GURLABHSidhu-f5e
@GURLABHSidhu-f5e 17 сағат бұрын
ਬਹੁਤ ਵਧੀਆ ਜਾਨਕਾਰੀ
@Major.Singh69
@Major.Singh69 5 сағат бұрын
ਇਹ ਵੀ ਦੱਸਿਆ ਕਰੋ ਕਿ ਇਹਨਾਂ ਮੁਲਜ਼ਮਾਂ ਦਾ ਹੁਣ ਕਿ ਹੋਈਆਂ , ਕਿ ਸਜ਼ਾ ਹੋਈ ਇਹਨਾਂ ਨੂੰ ,
@dhainchand1643
@dhainchand1643 17 сағат бұрын
ਵੀਰ ਜੀ ਸਿੱਧੀ ਵੀਡੀਓ ਚਲਾਇਆ ਕਰੋ ਐਂਵੇ ਸੁਰੂਆਤ ਵਿੱਚ ਝਮੱਕੇ ਜਿਹੇ ਮਾਰ ਮਾਰ ਸਮਾਂ ਖਰਾਬ ਨਾ ਕਰਿਆ ਕਰੋ।
@RajinderSingh-v1n
@RajinderSingh-v1n 16 сағат бұрын
ਉਹ 3 ਮਿੰਟ ਦੇ ਪੈਸੇ ਮਿਲਦੇ ਆ। ਪੈਸੇ ਹੀ ਮੁੱਖ ਆ।
@rashpalsandhu-vt9cl
@rashpalsandhu-vt9cl 11 сағат бұрын
ਕੀ ਰਾਣੋ ਨੂੰ ਫਾਂਸੀ ਲੱਗੀ ਸੀ ਨਹੀ ਕਲੀਅਰ ਪਤਾ ਦੱਸੋ😊😊😊😊😊😊😊😊😊😊😊
@jagtarbrar4794
@jagtarbrar4794 2 сағат бұрын
@@rashpalsandhu-vt9cl ਫਾਸੀ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਹੋ ਜਾਦੀ ਐ, ਕਿਉਕੀ ਇੱਕ ਕਤਲ ਵਿੱਚ ਫਾਸੀ ਹੋਈ ਸੀ
@Hardeep-l7o
@Hardeep-l7o 9 сағат бұрын
Very awakening pod cast for general public.thanks to both of you .keep the good work
@kuldeep76700
@kuldeep76700 18 сағат бұрын
ਮੈਂ ਤੁਹਾਡਾ ਵੱਡਾ ਫੈਨ ਆ ਜੀ । ਕਦੀ ਗੱਲ ਹੋ ਸਕਦੀ ਆ ਜੀ ਸਾਡੀ?
@KuldeepSingh-bw9mq
@KuldeepSingh-bw9mq 18 сағат бұрын
ਇਹ ਕਿਹੜਾ ਰੱਬ ਹੈ
@kulwinderbrar2537
@kulwinderbrar2537 17 сағат бұрын
​@@KuldeepSingh-bw9mqteri kyo bund dukhdi bondu
@RAJEEVKUMAR-hj3vm
@RAJEEVKUMAR-hj3vm 16 сағат бұрын
Sir ji Rajasthan se hu aapke har interview sunta hu salute h sir aapko❤
@BKK1521
@BKK1521 18 сағат бұрын
Very investigative
@raman52463
@raman52463 6 сағат бұрын
ਹੁਣ ਉਸ ਦਾ ਕੀ ਬਣਿਆ eh ਵੀ ਦਸਿਆ ਕਰੋ ਤੇ ਉਣਾ ਬਚਿਆ ਦਾ ਕੀ ਬਣਿਆ ਜਿਸ ਮੁੰਡੇ ਦਾ ਨਾਮ ਸਰਪੰਚ ਨੂੰ ਬਚੋਣ ਚ ਲਿਆ ਪੰਡਤ ਦਾ ਮੁੰਡਾ ਉਸ ਦਾ ਕੀ ਬਣਿਆ ਇਹ ਵੀ ਦਸਿਆ ਕਰੋ
@RajinderKaur-bq1fm
@RajinderKaur-bq1fm 4 сағат бұрын
ਬਹੁਤ ਵਧੀਆ ਜੀ🙏🏼❤️👍
@SukhwinderSingh-sk1jg
@SukhwinderSingh-sk1jg 18 минут бұрын
ਇਹ ਖਬਰ 2000ਜਾਂ2001 ਵਿੱਚ ਮੈਂ ਅਖਬਾਰ ਵਿੱਚ ਪੜ੍ਹੀ ਸੀ
@kuldeepSingh-nh8up
@kuldeepSingh-nh8up 16 сағат бұрын
ਧੰਨਵਾਦਜੀਉ।
@sandeepmasih5143
@sandeepmasih5143 15 сағат бұрын
Keep it up sir love your stories 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@TARUBALETIAUK
@TARUBALETIAUK 17 сағат бұрын
Thankfully
@malkitsidhu8098
@malkitsidhu8098 16 сағат бұрын
ਵਧੀਆ ਜਾਣਕਾਰੀ ਜੀ
@Eastwestpunjabicooking
@Eastwestpunjabicooking 14 сағат бұрын
ਕਿਸੇ ਵੀ ਔਰਤ ਨੂੰ ਕਿ ਕਿਵੇਂ ਦੇ ਰੰਗ ਢੰਗ ਤੋ ਮੇਰੇ ਦਾਦੀ ਜੀ ਬਹੁਤ ਹੀ ਸਿਆਣੇ ਸਖ਼ਤ ਸੂਝਵਾਨ ਤੇ ਬੈਠਣ ਓਠਣ ਤੇ ਬੋਲਚਾਲ ਤੇ ਚੇਹਰੇ , ਖਾਸਕਰ ਅੱਖਾਂ ਕਿਵੇ ਬੋਲਦੀਆ, ਵੀਰੇ ਡੇਢ ਦੋ ਮਿੰਟ ਤੋ ਆਣੀ ਸੋਚ ਤੋ ਨਿਡਰ ਸਨ ਲੀਰਾ ਦੀ ਗੇਂਦ ਵਾਂਗੂੰ ਓਧੇੜ ਕੇ ਰੱਖ ਦੇਦੇ ਸੀ ਕਿ ਇਹ ਕੈਂਸੀ ਔਰਤ ਹੈ। ਤੇ ਜੇਕਰ ਕੋਈ ਕਿਸੇ ਕੰਮ ਆਓਦੇ ਪਿੰਡ ਦੇ ਦਰਵਾਜ਼ੇ ਕੇ ਗੱਲ ਕਰਨ ਜਾਂਦੇ , ਜੇਕਰ ਕੋਈ fame personਘਰ ਨਹੀ।ਤਾਂ ਓਹ ਸਿਰ ਤੁਕ ਕੇ ਓਸ ਨੂੰ ਆਪਣੇ ਚੇਹਰੇ ਵੱਲ ਵੇਖਣ ਨਹੀ ਸਨ ਗੇਂਦੇ, ਅੱਗੋਂ ਆਖਦੇ ਸਨ , … ਅੱਖਾਂ ਨੀਵੀਆਂ ਕਰਕੇ ਗੱਲ ਕਰ ।ਤੈਨੂੰ ਗੱਲ ਕਰਨ ਦੀ ਤਹਿਜ਼ੀਬ ਨਹੀਂ ।
@Amit-l6u1u
@Amit-l6u1u 5 сағат бұрын
Hahaha self obsessed si fe Teri dadi 😂😂
@amarjeet3447
@amarjeet3447 17 сағат бұрын
We need more police officers like sardar sahib🙏🙏
@balwindersandhu1457
@balwindersandhu1457 2 сағат бұрын
Good knowledge give you
@parmindersinghchatrath9422
@parmindersinghchatrath9422 2 сағат бұрын
Very nice person nd great personality…Bai Rajvir singh …🙏
@TARUBALETIAUK
@TARUBALETIAUK 17 сағат бұрын
Good. Advice
@PrabhSimran132
@PrabhSimran132 16 сағат бұрын
Thanks
@baljitsingh7534
@baljitsingh7534 3 сағат бұрын
Always good show
@GurpreetSingh-zy9xk
@GurpreetSingh-zy9xk 16 сағат бұрын
Good job Sir Salute to Punjab Police
@HarvinderKaur-tq6nu
@HarvinderKaur-tq6nu 16 сағат бұрын
Bhaut vadiya jankari
@shambhubawa6018
@shambhubawa6018 15 сағат бұрын
❤❤❤
@TARUBALETIAUK
@TARUBALETIAUK 17 сағат бұрын
Good
@KartarsinghChohan-xi3fo
@KartarsinghChohan-xi3fo 17 сағат бұрын
ਮੇਰੇ ਪਿੰਡ ਨੇੜੇ ਪਿੰਡ ਹੇ ਗਾਜੇਵਾਸ ਮੇਰਾ ਪਿੰਡ ਬੱਲਮਗੜ ਹੈ ਜੀ
@hardeepsinghsaini4416
@hardeepsinghsaini4416 16 сағат бұрын
Last 2 episodes to baad eh episode bhot interesting hai.Good presentation with awareness .
@kulwinderkaur3637
@kulwinderkaur3637 16 сағат бұрын
Sir aap video keawaj har bar bagut slow hundi hai so plz awaj rhik karo
@shambhubawa6018
@shambhubawa6018 15 сағат бұрын
yes😘bugge😘
@shambhubawa6018
@shambhubawa6018 15 сағат бұрын
🥰🥰
@shambhubawa6018
@shambhubawa6018 15 сағат бұрын
❤❤
@kulwinderbrar2537
@kulwinderbrar2537 17 сағат бұрын
bhaji tuhadia interview sab toh vakhria te sedh walia hundia sikhia v mildi sunke ji good job sir big fan of you... continue rakho sir because asi 97 born aa
@rashpalsinghsingh5644
@rashpalsinghsingh5644 2 сағат бұрын
ਸਰਪੰਚ ਲਾਭ ਸਿੰਘ ਤੇ ਗੁਰਜੰਟ ਸਿੰਘ ਨੂੰ ਕਿੰਨੀ ਸਜ਼ਾ ਹੋਈ ਉਸ ਬਾਰੇ ਨਹੀਂ ਦੱਸਿਆ
@kuldeepgill7704
@kuldeepgill7704 2 сағат бұрын
ਵੀਰ ਉਦੋਂ ਇਹ ਸਟੋਰੀ ਬਹੁਤ ਛਪੀ ਸੀ ਸੰਨ 2000 ਵਿੱਚ ਲਾਭ ਸਰਪੰਚ ਨੂੰ ਉਮਰ ਕੈਦ ਰਾਣੋ ਦਾ ਇੱਕ ਆਸ਼ਕ ਤਾਰੀ ਬਰੀ ਕਰਤਾ ਸੀ ਦੂਜਾ ਆਸਕ ਬਲਕਾਰਾ ਅਤੇ ਰਾਣੋ ਨੂੰ ਫਾਂਸੀ ਦੀ ਸਜ਼ਾ ਸੁਣਾਤੀ ਸੀ ਬਾਅਦ ਵਿੱਚ ਨਹੀਂ ਪਤਾਂ ਲੱਗਾ ਇਸ ਕੇਸ ਕੀ ਬਣਿਆ,,, ਅਪੀਲਾਂ ਵਿੱਚ,,,ਇਹ ਸਟੋਰੀ ਮੈਂ ਬਹੁਤ ਪੜੀ ਉਦੋ ਪਤਾਂ ਬਾਅਦ ਵਿੱਚ ਕੀ ਬਣਿਆ
@adityakumar-qt2bu
@adityakumar-qt2bu 16 сағат бұрын
Excellent
@BittuChambal-vl4hr
@BittuChambal-vl4hr 17 сағат бұрын
Good job sir ji 👍👍👍👍
@avtarsinghsandhu9338
@avtarsinghsandhu9338 3 сағат бұрын
ਪੁਲਿਸ ਚਾਹੇ ਤਾਂ ਸਭ ਕੁੱਝ ਹੋ ਸਕਦਾ ਏ ਜੀ,ਅਗਰ ਪੁਲਿਸ ਇਮਾਨਦਾਰ ਬਣ ਕੇ ਕੰਮ ਕਰੇ ਤਾਂ ਕੋਈ ਜੁਰਮ ਨਹੀ ਕਰ ਸਕਦਾ ਹੈ ਜੀ,ਪਰ ਪੁਲਿਸ ਮੁਲਾਜ਼ਮ ਇਮਾਨਦਾਰ ਹੋਣ ਜੀ,ਬਗੈਰ ਲਾਲਚ ਤੋਂ ਕੰਮ ਕਰੇ ਜੁਰਮ ਖਤਮ ਹੋ ਸਕਦੇ ਹਨ।
@lakhveerpannu4312
@lakhveerpannu4312 36 минут бұрын
ਗਵਾਹ ਬਣਨ ਤੋ ਲੋਕ ਟਲ ਜਾਦੇ ਆ ਵੀਰ ਹੁਣ ਲੋਕ ਨਸੇ਼ ਦਾ ਰੌਲਾ ਪਾਉਦੇ ਆ ਪਰ ਕਿਸੇ ਵੀ ਕੇਸ ਵਿੱਚ ਗਵਾਹ ਬਣਨ ਲਈ ਤਿਆਰ ਨਹੀ ਹੁੰਦਾ ਪੁਲਿਸ ਦੇ ਬਹੁਤੇ ਕੇਸ ਪਬਲਿਕ ਦਾ ਗਵਾਹ ਨਾ ਹੋਣ ਕਰਕੇ ਫੇਲ੍ਹ ਹੋ ਜਾਦੇਂ ਹਨ ਧੰਨਵਾਦ ਜੀ,
@PritpalSingh-bd5jy
@PritpalSingh-bd5jy 3 сағат бұрын
ਰਾਣੋ ਨੂੰ ਫਾਸੀ ਲਗੀ ਜਾ ਉਮਰ ਕੈਦ ਹੋਈ।
@narinderpal1854
@narinderpal1854 5 сағат бұрын
ਪਿੰਡ ਦਾਤੇਵਾਸ ਦੀ ਖ਼ਬਰ,,ਉਦੋਂ ਅਖ਼ਬਾਰ ਚ ਆਈ ਸੀ।
@raghvirsarao1446
@raghvirsarao1446 4 сағат бұрын
Gajebash (samana)
@kuldeepgill7704
@kuldeepgill7704 7 сағат бұрын
ਇਹ ਸਟੋਰੀ ਮੈ 25 ਸਾਲ ਪਹਿਲਾਂ ਪੜੀ ਸੀ ਪਿੰਡ ਗਾਜੇਵਾਸ ਆ
@deepkullobana9481
@deepkullobana9481 15 сағат бұрын
बिना मतलब से बीच में टांग न अड़ाया करो। बात का तारतम्य टूट जाता है
@davinderkaur9845
@davinderkaur9845 11 сағат бұрын
Waheguru ji ess pulice officer veere nu charhdikala bakshey 🙏
@kulwindersingh8909
@kulwindersingh8909 17 сағат бұрын
ਪੱਤਰਕਾਰ ਸਾਹਬ ਹੁਣ ਬਣਦੀ ਆ ਗੱਲ ਧੰਨਵਾਦ
@charanjitsingh4388
@charanjitsingh4388 14 сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@kanwarshah3862
@kanwarshah3862 14 сағат бұрын
Good presentation
@arbide_world
@arbide_world 4 сағат бұрын
Thank you
@GurpreetSingh-t5e4e
@GurpreetSingh-t5e4e 17 сағат бұрын
Very good bai
@omarora8630
@omarora8630 14 сағат бұрын
Sir ji rano nu fir fasi hoi c and umerkad cha badle gai c please confirm me
@HarpalSingh-dn1ld
@HarpalSingh-dn1ld 2 сағат бұрын
S.Rajbir singh very great,honest nd dedicated police officer.I Harpal singh Retd.police Inspr.know him very well during service at Mansa distt.
@KulwantSingh-wh8nj
@KulwantSingh-wh8nj 15 сағат бұрын
ਮਾਣਯੋਗ ਦਵਿੰਦਰਪਾਲ ਜੀ ਤੁਸੀਂ ਗ਼ਜ਼ਬ ਦੇ ਕੇਸ ਲੈਕੇ ਆਉਂਦੇ ਹੋ। ਇਸ ਕਰਕੇ ਤੁਹਾਡਾ ਚੈਨਲ ਹੋਰ ਕ੍ਰਾਈਮ ਰਿਪੋਰਟਿੰਗ ਚੈਨਲ ਨਾਲੋਂ ਵਿਲੱਖਣ ਹੈ। ਤੁਸੀਂ ਘਟਨਾ ਨੇ ਨਾਰੇਟਰ ਨਹੀਂ ਬਣਦੇ ਬਲਕੀ ਘਟਨਾ ਨਾਲ directly ਜੁੜੇ ਨਾਰ੍ਰੇਟਰ ਨੂੰ ਹੀ ਸਾਡੇ ਕੋਲ ਲਿਆਉਂਦੇ ਹੋ। No hearsay
@KundanSingh-ff8wt
@KundanSingh-ff8wt 18 сағат бұрын
Keep it up Sir
@JassKaur-b3x
@JassKaur-b3x 15 сағат бұрын
Sarpanch nu vi fansi chahedi ci us ne rano nu patia ci
@kuldeepgill7704
@kuldeepgill7704 2 сағат бұрын
ਸਰਪੰਚ ਨੂੰ ਉਮਰ ਕ਼ੈਦ ਹੋਈ ਸੀ ਬਾਅਦ ਵਿੱਚ ਨਹੀਂ ਪਤਾ ਕੀ ਬਣਿਆ ਇਸ ਕੇਸ਼ ਦਾਂ,, ਮੈਂ ਉਦੋ ਬਹੁਤ ਪੜਿਆ ਅਖਬਾਰ ਵਿੱਚ
@cloudiagillis4695
@cloudiagillis4695 7 сағат бұрын
Bhaji bahut good story 👍
@narinderpalsharma5867
@narinderpalsharma5867 18 сағат бұрын
Bai ji tusi sp te inpectors da interview hi keyon karde o
@rajpaltiwana9249
@rajpaltiwana9249 4 минут бұрын
ਇਟਾਂ ਨਹੀਂ ਹਿੱਲ ਸਕਦੀਆਂ ਸਾਹ ਨਾਲ਼
@coemsmafaka3883
@coemsmafaka3883 14 сағат бұрын
Salute to police officer &team also
@ManjitKaur-f5y
@ManjitKaur-f5y 4 сағат бұрын
ਇਹ ਗੱਲ ਸ਼ਹੀ।ਹੈ।ਅੱਜ। ਦੀਆਂ। ਕੁੜੀਆ ਬਹੁਤ ਕੁੱਝ ਕਰ।ਸ਼ਕਦੀ।ਆਂ।
@RaviDaskaPunjab
@RaviDaskaPunjab 14 сағат бұрын
Best officer Sp Rajveer Singh Boparai saab
@gurveersingh4743
@gurveersingh4743 9 сағат бұрын
ਐਵੇਂ ਝੂਠ ਧੱਕੀ ਜਾਂਦਾ ਕਹਿੰਦਾ ਜਦੋਂ ਲੁਕੀ ਬੈਠੀ ਸੀ ਜਦੋਂ ਸਾਹ ਲੈਂਦੀ ਸੀ ਇੱਟਾਂ ਹਲਦੀਆਂ ਸੀ ਸਾਹ ਨਾਲ ਇੱਟਾਂ ਹਲਦੀਆਂ ਹੁੰਦੀਆਂ ਯਰ
@gurpreetkaur-zl2ie
@gurpreetkaur-zl2ie 6 сағат бұрын
😂😂😂😂😂😂
@parmjeetkaur2989
@parmjeetkaur2989 29 минут бұрын
ੲਿਹ ਸੱਚੀ ਕਹਾਣੀ ਆ ਸਾਡੀ ਰਿਸ਼ਤੇਦਾਰ ਸੀ ਉਥੇ ਗਾਜੇਬਾਸ ਪਿੰਡ
@Eastwestpunjabicooking
@Eastwestpunjabicooking 14 сағат бұрын
ਵੀਰੇ ਆਪਣਾ ਨੰਬਰ ਦਿਓ ਮੇਰੇ ਪੇਕੇ ਪਰਿਵਾਰ ਚ ਬਹੁਤ ਹੀ ਪੜਦਾ ਸੀ ਨਾਨਕੇ ਵੀ। ਕੋਈ ਵੀ male person ਔਰਤਾ ਚ ਨਹੀ ਸੀ ਜਾ ਸਕਦਾ ਚਾਹੇ ਜਵਾਈ ਭਤੀਜੇ ਭਰਾ ਕੋਈ ਵੀ।ਅੰਦਰ ਬੈਠੇ ।
@jpsingh7314
@jpsingh7314 12 сағат бұрын
Main janda eh gajevas pind di ghatna si,bahut mashoor case si
@dalbirsidhu8105
@dalbirsidhu8105 13 сағат бұрын
Salute sir from Dalbir Singh ex reader SSP Ferozepur
@amargora5129
@amargora5129 11 сағат бұрын
ਤਾਂ ਹੀ ਤਾਂ ਕਹਿੰਦੇ ਆ ਇਸ਼ਕ ਅੰਨਾ ਹੁੰਦਾ
@SinghJasbir-ez4pi
@SinghJasbir-ez4pi 5 сағат бұрын
So Sad Story
@BaljeetSingh-ng8ec
@BaljeetSingh-ng8ec 6 сағат бұрын
True story
@mangatkular5941
@mangatkular5941 Сағат бұрын
ਸਾਡੇ ਪਿੰਡ ਦੇ ਨੇੜਲੇ ਪਿੰਡ ਸਟੋਰੀ
@BharpoorSingh-ds6ef
@BharpoorSingh-ds6ef 16 сағат бұрын
ਘੈਟ ਪੁਲਿਸ ਅਵਸਰ
@realisbest3263
@realisbest3263 3 сағат бұрын
ਸਰ ਫੋਟੋ ਜਰੂਰ ਦਿਖਾਇਆ ਕਰੋ , ਮੁਜਰਿਮਾਂ ਦੀਆ
@starmusicusa8411
@starmusicusa8411 Сағат бұрын
Gud
@DarshanSingh-l2d
@DarshanSingh-l2d Сағат бұрын
Vvgood. P. Officer
@karamjitkaur3559
@karamjitkaur3559 14 сағат бұрын
Newspaper ch padi si eh Khabar around 25 Sal pehlan , par tusin eh ni dasia ke ajkal oh Kuri kithe aw
@jaspalmaan9649
@jaspalmaan9649 18 сағат бұрын
From Hanumangarh
@JagtarSingh-lg9fn
@JagtarSingh-lg9fn 16 сағат бұрын
Sat sre akal ji
@baljitdhaliwal6953
@baljitdhaliwal6953 6 сағат бұрын
So sad
@navdeepsooch
@navdeepsooch 14 сағат бұрын
Uncle gal tan sunlaa agle di chazz nal..vicho tokna zruri aa ..banda comment e padh lainda v lok hrek video te ikko gal kyu kehnde aa
@rakeshraswanta1312
@rakeshraswanta1312 8 сағат бұрын
ਬੋਪਾਰਾਏ ਸਾਬ ਵਧੀਆ ਅਫਸਰ ਰਹੇ ਨੇ
@SonyMaan-s1e
@SonyMaan-s1e 16 сағат бұрын
Oaky 👍
@gvsingh8785
@gvsingh8785 15 сағат бұрын
Eye opener case of lust.
@harpsandhu37
@harpsandhu37 6 сағат бұрын
ਇਸ਼ਕ ਦਾ ਭੂਤ ਬੜਾ ਖ਼ਤਰਨਾਕ ਹੁੰਦਾ ||
@ManjitKaur-f5y
@ManjitKaur-f5y 3 сағат бұрын
ਇਹ ਕੇਹੜਾ ਭੂਤ ਆ ਜੀਹਨੇ ਸ਼ਾਰੇ ਰਿਸ਼ਤੇ ਭੁਲ ਕੇ ਇਕ ਬੰਦੇ ਪਿਛੇ ਸ਼ਾਰਾ ਪਰਿਵਾਰ ਖਤਮ ਕਰ ਦੇਣਾ ਚਲ ਆਪ ਘਰੋਂ ਭੱਜ ਜਾਂਦੀ ਉਹ ਗੱਲ ਵਖਰੀ ਸ਼ੀ ਇਕ ਭਰਾ ਨੂੰ ਮਾਰ ਦੇਣਾਂ ਕਿਡੀ ਗੱਲ ਹੈ ਇਹ
@JarnailSingh-wu7cn
@JarnailSingh-wu7cn 13 сағат бұрын
ਵੀਰ ਜੀ ਇਹ ਜਾਣਕਾਰੀ ਦੇਣੀ ਫਾਂਸੀ ਲਗੀ
@QwertyUiop-g7k
@QwertyUiop-g7k Сағат бұрын
ਨਹੀਂ ਬਾਅਦ ਵਿਚ ਉਮਰ ਕੈਦ ਹੋ ਗਈ ਸੀ ਸਾਰਿਆਂ ਨੂੰ
@gurpreetkaur-zl2ie
@gurpreetkaur-zl2ie 2 сағат бұрын
Wadde siyane repoter ne sunan vi nhi ditta ki fansi di saza mili court wallo te fer osnu real wich fansi hoi ya nhi?Wich hi bolan lagg janda hai gall poori hon to pehla hi
@Surinderpartap-fn2fl
@Surinderpartap-fn2fl 5 сағат бұрын
Excellent Story 😊
@pawandeepsidhu6016
@pawandeepsidhu6016 13 сағат бұрын
It is apparent from the perusal of rejection order Annexure P-5 that the claim of the petitioner for premature release has been declined on the ground that she has committed heinous crime and it is nowhere stated that the case of the petitioner does not fall in the category as mentioned in the policy concerning premature release, rather it speaks that the petitioner has undergone the requisite custody. The Competent Authority, Sharma Jiten 2014.07.28 14:17 I attest to the accuracy and integrity of this document High Court Chandigarh 4 thus, has simply adhered to the heinous crime yardstick for which the convict has already suffered. The competent authority failed to take notice of the subsequent conduct of the petitioner as an inmate, which admittedly has remained satisfactory throughout and the authorities recommended her case for premature release, considering the fact that she had undergone the custody required to be undergone by the inmate convicted for heinous crime.
@pushpindersingh6915
@pushpindersingh6915 5 сағат бұрын
M from dirba g..i will verify this story..very shocking
@ZikrBrar
@ZikrBrar 8 сағат бұрын
100 wa comment
@loveleenaujla6221
@loveleenaujla6221 16 сағат бұрын
Sarpanch di ahk jmeen ty c nal lagdi jmeen c
@sharmatenthouse1848
@sharmatenthouse1848 11 минут бұрын
Rajveer Singh devinder pall Singh good job
@satindersingh942
@satindersingh942 16 сағат бұрын
Last vich rano bri ho gy
@JaspalSingh-co1gx
@JaspalSingh-co1gx 17 сағат бұрын
ਹੈਰਾਨੀਜਨਕ ਕੇਸ !!!!!!
@Jatt_Attvaadi
@Jatt_Attvaadi 6 сағат бұрын
Same poison naal LUDHIANA area haibowal da banda si osh ne 2 india ch gharwaliyaan 2 nave janne bach te canada ch ik business partner te Canada wali apni gharwali maari total 6 kattal kite. Canada di jail ch Cancer naal mareya
@sukhdevsinghsohi1951
@sukhdevsinghsohi1951 17 сағат бұрын
Hey wehagur k hal sada punjab de kes tra kudi c
@loveleenaujla6221
@loveleenaujla6221 17 сағат бұрын
Bilkul sah gal samana dy pind gajywas di gal a
@ManpreetsinghSandhu-xx2bs
@ManpreetsinghSandhu-xx2bs 14 сағат бұрын
Danger story Rajveer Singh
Worst flight ever
00:55
Adam W
Рет қаралды 45 МЛН
Как мы играем в игры 😂
00:20
МЯТНАЯ ФАНТА
Рет қаралды 3,4 МЛН
This mother's baby is too unreliable.
00:13
FUNNY XIAOTING 666
Рет қаралды 29 МЛН
Sanover Nu Ohde Ghar Manon Gye but…. 😢😓 | Harman khosa |
19:52
Worst flight ever
00:55
Adam W
Рет қаралды 45 МЛН