Ibadat Kar | Satinder Sartaaj | New Devotional / Sufi Punjabi | Lyrical Video

  Рет қаралды 2,290,574

JN LAND

JN LAND

Күн бұрын

Пікірлер: 958
@jnland
@jnland 4 жыл бұрын
ਇਬਾਦਤ ਕਰ ! 🤲✨ (ਇਬਾਦਤ ਮਤਲਬ - ਪੂਜਾ , ਭਗਤੀ , ਰੱਬ ਦਾ ਨਾਮ ਜਪਣਾ) ਰੱਬ ਜੀ ਸਭ ਨੂੰ ਸਲਾਮਤ ਰੱਖਣ 🙏 Do subscribe For upcoming videos and press Like button if you like this video 😊🙏 Satinder Sartaaj's Other Songs Lyrics videos playlist link ;- kzbin.info/aero/PLOypjrcafMjww6XG7F3B1zY9a9_ZK3G9r
@Shankerku
@Shankerku 4 жыл бұрын
Nice
@Shankerku
@Shankerku 4 жыл бұрын
Hi of
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆
@haidarbutt4561
@haidarbutt4561 4 жыл бұрын
Sir Sartaaj, Sartaaj veer You are the Gem in the house. Nayaab cheez kisi kisi ko myasar ati ha so the views are not unexpected here. You have a #Level that unable to reach for most listeners living in illusions.
@haidarbutt4561
@haidarbutt4561 4 жыл бұрын
Hasde wasde raho #big fan of you
@sukhasingh4382
@sukhasingh4382 4 жыл бұрын
ਆਹ ਕਿਹੜੇ ਮੂਰਖ ਨੇ ਜੋ ਏਸ ਨੇਕ ਦਿਲ ਇਨਸਾਨ ਨੂੰ ਵੀ ਡਿਸਲਾਈਕ ਕਰੀ ਜਾਂਦੇ ਆ,,,ਦਿਲੋਂ ਸਿਜਦਾ ਆ ਵੀਰ ਸਰਤਾਜ ਨੂੰ
@saritachib3802
@saritachib3802 3 жыл бұрын
Sachi gll kuch sadan wale bi hunde a na
@mannaplwan
@mannaplwan 11 ай бұрын
ਮੈਂ ਹਰ ਰੋਜ਼ ਸਾਢੇ ਵਜੇ ਵਰਜਿਸ਼ ਕਰਨ ਦੇ ਨਾਲ ਨਾਲ ਸਤਿੰਦਰ ਸਰਤਾਜ ਦੇ ਗਾਣੇ ਸੁਣਦਾ ਹਾਂ ਤੇ ਰੂਹ ਧੰਨ ਧੰਨ ਹੋ ਜਾਂਦੀ ਹੈ 💪🙏
@laddijhokewala2182
@laddijhokewala2182 4 жыл бұрын
ਕਾਸ਼! ਕਿਤੇ ਮੇਰੇ ਕੋਲ ਕੁਝ ਲਫ਼ਜ਼ ਹੁੰਦੇ ਤਾਂ ਇਸ ਦੀ ਤਾਰੀਫ਼ ਵਿਚ ਕੁਝ ਲਿਖਦਾ, ਦਿਲੋਂ ਸਲੂਟ ਏ ਰੱਬ ਵਰਗੇ ਵੱਡੇ ਵੀਰ ਸਤਿੰਦਰ ਸਰਤਾਜ ਜੀ ਤੁਹਾਨੂੰ, ਲੰਮੀਆਂ ਉਮਰਾਂ ਹੰਢਾਓ 🙏 ਜੀ
@charanjeetsinghbhandal8909
@charanjeetsinghbhandal8909 4 жыл бұрын
ਮੈਨੂੰ ਤਾ ਸ਼ਬਦ ਨਹੀ ਮਿਲਦੇ ਰੱਬ ਦੇ ਬੰਦੇ ਸਤਿੰਦਰ ਸਿੰਘ ਸਰਤਾਜ ਦੀ ਸਿਫਤ ਲਿਖਣ ਲਈ 🙏🏻🙏🏻
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺
@OneHope303
@OneHope303 3 жыл бұрын
ਸਤਿੰਦਰ ਸਿੰਘ ਸੈਣੀ 🌹
@OneHope303
@OneHope303 3 жыл бұрын
ਤੁਸੀ ਇਸ ਤਰਾ ਦੇ ਸਟੇਟਸ ਮੇਰੇ ਚੈਨਲ ਤੇ ਦੇਖ ਸਕਦੇ ਹੋ ਹਰਮਨਜੀਤ ( ਰਾਣੀ ਤੱਤ ) ਅਤੇ ਸਤਿੰਦਰ ਸਰਤਾਜ ਹੁਰਾ ਦੇ
@gopalg7122
@gopalg7122 3 жыл бұрын
Right
@harmindersingh7843
@harmindersingh7843 4 жыл бұрын
ਸਰਤਾਜ ਜੀ ਤੁਹਾਡਾ ਗਾਣਾ ਸੁਣਨ ਤੋਂ ਪਹਿਲਾਂ ਹੀ like ਹੋ ਜਾਂਦਾ ਹੈ. ਜਿਊੁਂਦੇ ਵੱਸਦੇ ਰਹੋ I ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹੋ
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺
@balkranbhatti1277
@balkranbhatti1277 4 жыл бұрын
So gud sir gud job 👌👌👌👌
@gopalg7122
@gopalg7122 3 жыл бұрын
Right
@sychoman6823
@sychoman6823 3 жыл бұрын
22 sartaj ji ma boli di seva kan chh vi koi kasar nahi shad de😍😍
@satnamsinghsatnamsingh8572
@satnamsinghsatnamsingh8572 2 жыл бұрын
Jio Vira g
@RajuSingh-dw6px
@RajuSingh-dw6px Жыл бұрын
ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਫ਼ਨਕਾਰ ਬਹੁਤ ਵਧੀਆ ਗੀਤਕਾਰ। ਕੀ ਕੀ ਸਿਫ਼ਤ ਕਰਾਂ ਸਰਤਾਜ ❤❤❤
@hakambahadarpuria776
@hakambahadarpuria776 4 жыл бұрын
ਜਦੋਂ ਨੂੰ ਲੋਕ ਮਸਹੂਰ ਹੋਣਗੇ ਸਰਤਾਜ ਮਹਾਨ ਹੋ ਚੁੱਕਿਆ ਹੋਵੇਗਾ
@amritpal1014
@amritpal1014 3 жыл бұрын
Kya baat A
@satnamsinghsatnamsingh8572
@satnamsinghsatnamsingh8572 2 жыл бұрын
Nice
@ravinderkaur2766
@ravinderkaur2766 4 жыл бұрын
ਜਿਊਂਦਾ ਰਹਿ ਨਿੱਕੇ ਵੀਰ।ਜਦ ਤੱਕ ਤੁਹਾਡੇ ਵਰਗੇ ਕਲਾਕਾਰ ਨੇ, ਪੰਜਾਬੀ ਕਦੀ ਮਰ ਨਹੀਂ ਸਕਦੀ।ਜਦ ਤੁਹਾਡਾ ੲਿਹ ਗੀਤ ਪਹਿਲੀ ਵਾਰ ਆਇਆ ਸੀ ਉਦੋਂ ਤੋਂ ਹੀ ੲਿਹ ਮੇਰੇ ਫੋਨ ਦਾ ਸਟੇਟਸ ਲਿਖਿਆ ਹੋਇਆ ਹੈ। ਮੈਨੂੰ ਪਤਾ ਸੀ ਕਿ ਇਹ ਦੁਬਾਰਾ ਜ਼ਰੂਰ ਆਵੇਗਾ। ਤੁਹਾਡੇ ਪ੍ਰਸ਼ੰਸਕ ਬਿਨਾਂ ਸੁਣੇ ਹੀ ਲਾਇਕ ਕਰ ਦਿੰਦੇ ਹਨ।ਸਾਡਾ ਵਿਸ਼ਵਾਸ ਟੁੱਟਣ ਨਾ ਦਿਉ।
@royalmahi963
@royalmahi963 4 жыл бұрын
ਦੇ ਗੁੜਤੀ ਸਰਤਾਜ ਸਿਹਾਂ ਆਉਦੀਆ ਕੁਲਾ ਨੂੰ ਸਭਿਆਚਾਰਕ ਗੀਤਾਂ ਦੇ ਭਾਗ ਲੱਗ ਜਾਣ
@youtubcanals2428
@youtubcanals2428 4 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagjitsingh5107
@jagjitsingh5107 3 жыл бұрын
Waaah 👌👌
@behappy6644
@behappy6644 3 жыл бұрын
Va kya kamal kya ji vaa
@royalmahi963
@royalmahi963 3 жыл бұрын
Thanku 🙏
@samreet919
@samreet919 3 жыл бұрын
Nice👍
@vandanasharma7892
@vandanasharma7892 3 жыл бұрын
ਵਾਹਿਗੁਰੂ ਜੀ ਸਰਤਾਜ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ🙏
@Nanikirasoi478
@Nanikirasoi478 2 жыл бұрын
ਸਾਰੇ ਦਿਨ ਦੀ ਥਕਾਵਟ ਉੱਤਰ ਜਾਂਦੀ ਐ , ਬੁਹਤ ਹੀ ਸਕੂਨ ਦੇਣ ਵਾਲੇ ਸ਼ਬਦ ਤੇ ਮਿੱਠੀ, ਜਾਦੂਮਈ ਆਵਾਜ਼ ,,,ਸਰਤਾਜ
@raaziroohofficial
@raaziroohofficial 4 жыл бұрын
ਪਿਆਰੇ ਵੀਰ ਸਰਤਾਜ! ਤੁਸੀਂ ਮਹਾਨ ਕਲਾਕਾਰ ਹੋ। ਤੁਸੀਂ ਜੋ ਕਿਹਾ ਕਿ ਤੁਸੀਂ ਪਾਕਿਸਤਾਨੀਆਂ ਸਾਹਮਣੇ ਗਾਉਂਦੇ ਹੋ।ਅਸਲ ਵਿਚ ਜੋ ਮਹਾਨ ਕਲਾਕਾਰ ਪਾਕਿਸਤਾਨ ਵਿਚ ਹੋਏ ਹਨ ਉਹ ਵੀ ਉਸੇ ਮਿੱਟੀ ਦੀ ਦੇਣ ਹਨ ਜਿਸ ਮਿੱਟੀ ਦੀ ਤੁਸੀਂ ਦੇਣ ਹੋ, ਅਰਥਾਤ ਸਾਡਾ ਸਾਂਝਾ ਪੰਜਾਬ। ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੇ ਪਿਤਾ ਜਲੰਧਰ ਵਿੱਚ ਜਨਮੇ ਸਨ। ਜਿਉਂਦੇ ਰਹੋ ਜੀ!
@jashanpreet427
@jashanpreet427 4 жыл бұрын
👌🏻👌🏻🇮🇳🤝🇵🇰👌🏻👌🏻
@satnamsinghsatnamsingh8572
@satnamsinghsatnamsingh8572 2 жыл бұрын
Jio.vir g
@devinderkhalsa5378
@devinderkhalsa5378 Жыл бұрын
Is ਵਿਚ ਸ਼ਕ ਨਹੀਂ ਸਰਤਾਜ ਜੀ ਤੁਸੀ ਮਹਾਨ ਹੋ
@harpreetsinghsodhi9222
@harpreetsinghsodhi9222 Жыл бұрын
ਸਤਿੰਦਰ ਸਰਤਾਜ ਜੀ ਵਰਗਾ ਕਲਾਕਾਰ ਸਾਇਦ ਹੀ ਕੋਈ ਹੋਵੇ ਕਿਦਾ ਲਿਖਦੇ ਨੇ ਪ੍ਰਮਾਤਮਾ ਦੀ ਕਿੰਨੀ ਕਿਰਪਾ ਹੈ ਜਿਉਂਦਾ ਰਹੇ ਸਾਡਾ ਵੀਰ
@RanjitSingh-df4mz
@RanjitSingh-df4mz 7 ай бұрын
allah paak kisi kisi ko haidat deta hai 🙌🙌🙌
@GharuSaab-tq4de
@GharuSaab-tq4de 9 ай бұрын
ਕੀ ਲਿਖਾਂ ਸਤਿੰਦਰ ਸਰਤਾਜ ਜੀ ਲਫ਼ਜ਼ ਹੀ ਨਹੀਂ ਮਿਲ ਰਹੇ ਉਸਤਤ ਲਈ ਬਾਹਕਮਾਲ ਕਲਮ ਅਗੇ ਸਿਰ ਝੁਕਦਾ ਜਾਂਦਾ 🙇❤
@jagatkamboj9975
@jagatkamboj9975 Жыл бұрын
ਵਾਹ ਵਾਹ ਵਾਹ ਲਵ ਯੂ ਬਾਬਾ ਜੀ 👏👏 ਸੰਗੀਤ ਦਾ ਡਾਕਟਰ ਸਤਿੰਦਰ ਸਰਤਾਜ ਜੀ ❤❤
@punjabi-ae-zubane9708
@punjabi-ae-zubane9708 4 жыл бұрын
ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ। ਬਹੁਤ ਖੂਬ👌👌👌👌
@GurtejSingh-bn6jy
@GurtejSingh-bn6jy 4 жыл бұрын
Sartaj मिया जी ....🤗🤗🤗🤗🤗🤗..... सुरों के बादशाह हो आप. आप की गायिकी खुदा से जोड़ देती है. 🤗🤗🤗🤗🤗🤗🤗🤗🤗 खुदा आपको सलामत रखे.. खुदा ऐसा मोका भी दे के हमारे जैसे गुनाह - गारो की आप जैसी महान शख्सियत से मुलाकात कराए.... 🤗🤗🤗🤗 💐💐💐💐💐💐💐
@apkforeverlearning10
@apkforeverlearning10 3 жыл бұрын
Bahut khoob 👏👏
@kuldeeplail4986
@kuldeeplail4986 4 жыл бұрын
ਵਾਹ ਉਸਤਾਦ ਜੀ। ਮਨ ਨੂੰ ਬਹੁਤ ਸਕੂਨ ਮਿਲਦਾ ,ਤੁਹਾਡੀ ਅਵਾਜ਼ ਸੁਣ ਕੇ ਤੁਹਾਡੀ ਜਗਾ ਨਾਂ ਕਿਸੇ ਤੋਂ ਲਈ ਗਈ ਹੈ ਅਤੇ ਨਾਂ ਹੀ ਲੈ ਸਕਦਾ।🙏
@HarjinderSingh-tn8pu
@HarjinderSingh-tn8pu 3 жыл бұрын
Nice 👌👌
@punjab-np9mc
@punjab-np9mc Жыл бұрын
ਜਿਉਦਾ ਵੱਸਦਾ ਰਹਿ ਰੱਬ ਦੇ ਬੰਦਿਆ
@gurveerdhaliwal7215
@gurveerdhaliwal7215 4 жыл бұрын
ਵਾਹ ਉਸਤਾਦ ਜੀ । ਮੈਂਨੂੰ ਤੁਹਾਡੀ ਗਾਇਕੀ ਬਹੁਤ ਪਸੰਦ ਵਾ ਜਿਨ੍ਹਾਂ ਤੱਕ ਮੈਂ ਆਪ ਜੀ ਦਾ ਦਿਨ ਵਿਚ ਕੋਈ ਗੀਤ ਨਹੀਂ ਸੁਣ ਲੈਂਦਾ ਮੇਰੇ ਮੰਨ ਨੂੰ ਸ਼ਾਂਤੀ ਨਹੀਂ ਮਿਲਦੀ
@SukhwinderSingh-pc4nm
@SukhwinderSingh-pc4nm 3 жыл бұрын
Same to me
@yuvrajsinghrajusinghmalan2803
@yuvrajsinghrajusinghmalan2803 3 жыл бұрын
Hun kita comment
@yuvrajsinghrajusinghmalan2803
@yuvrajsinghrajusinghmalan2803 3 жыл бұрын
Live
@yuvrajsinghrajusinghmalan2803
@yuvrajsinghrajusinghmalan2803 3 жыл бұрын
Mai dekheya
@gurdeepkaur3837
@gurdeepkaur3837 3 жыл бұрын
Sachi main v
@amritsingh-hr6ve
@amritsingh-hr6ve 4 жыл бұрын
ਕੀ ਕਰਾਂ ਮੈਂ ਸਿਫਤ ਸਰਤਾਜ ਸਿੰਘਾ ਤੇਰੀ ਕਲਮ ਐ ਤਿੱਖੀ ਤਲਵਾਰ ਜਿਹੀ,, ਜਦ ਸੁਣਾ ਮੈਂ ਗੀਤ ਦਿਲ ਖੁਸ਼ ਹੋ ਜਾਂਦਾ ਤੇਰੀ ਲਿਖਣ ਦੀ ਰੀਤ ਹੈ ਸਤਿਕਾਰ ਜਿਹੀ 🙏
@priyabhatia6203
@priyabhatia6203 2 жыл бұрын
ਜਿਨਾ ਨੂੰ ਪਿਆਸ ਹੋਵੇ ਓ🍁 ਪਾਣੀ ਮਾਰੂਥਲ ਚੋ ਲੱਭ ਲੈਂਦੇ...🔥❤️
@zameerathar5586
@zameerathar5586 3 жыл бұрын
Dr Satinder Sartaj is a great poet , composer and singer and a superb human being. His work is beyond borders and religions. May Allah bless him. Amen.
@gurindersingh3352
@gurindersingh3352 4 жыл бұрын
ਕਿਤੇ ਬਖਸ਼ ਪਿਆਲਾ ਸ਼ਬਦਾਂ ਦਾ, ਮੈਂ ਕਰਾਂ ਸਿਫਤ " ਸਰਤਾਜ " ਦੀ 🌹🌹🌹👏👏👏👏🌹🌹👌👌
@baljitkaur.9829
@baljitkaur.9829 3 жыл бұрын
ਵਾਹ ਜੀ ਵਾਹ ਬੇਟਾ
@Prabhneet.kaur13
@Prabhneet.kaur13 Ай бұрын
ਇਬਾਦਤ ਹੀ ਨੇੜੇ ਕਰੇ ਉਸ ਸਾਈਂ ਦੇ ਦੂਰ ਓਦੋ ਹੀ ਮਹਿਸੂਸ ਹੁੰਦਾ ਸਜਨ ☝️ਭੁੱਲ ਕੇ ਬੰਦਾ ਉਸਨੂੰ ਜਦੋ ਦੁਨੀਆਦਾਰ ਹੋ ਜਾਵੇ✍️
@Crane_with_brain.
@Crane_with_brain. 4 жыл бұрын
ਏ ਇਕੱਲਾ ਸਰਤਾਜ ਨਹੀਂ ਸਾਡੀਆਂ ਰੂਹਾਂ ਦਾ ਤਾਜ ਵੀ ਏ।
@parmgurm2475
@parmgurm2475 3 жыл бұрын
ਹਮ ਉਲਝੇ ਰਹੇ ਤੇਰੀ ਇਬਾਦਤ ਮੇਂ,,ਔਰ ਕਿਸੀ ਨੇ ਪਾ ਲੀਆ ਤੁਝੇ ਦੁਆਓ ਸੇ,,,Parm*
@kamalsharma1520
@kamalsharma1520 2 жыл бұрын
Sartaj Sada sanjha Hai Sartaj Di Koi Jaat Naal Vasta nahi hai Sartaj Sab Nu Manda hai Sartaj best of luck
@WhisperingMeadows1
@WhisperingMeadows1 3 жыл бұрын
ਸਤਿ ਸ੍ਰੀ ਅਕਾਲ ਜੀ, ਬਹੁਤ ਸੱਚਾ ਗਾਣਾ ... ਦਿਲ ਨੂੰ ਛੂਹਣ ਵਾਲਾ
@arshsaidpur8443
@arshsaidpur8443 3 жыл бұрын
ਕਾਦਰ ਕੁਦਰਤ🌿🍃 ਸਰਤਾਜ ਜੀ ਦੇ ਗਲੇ ਵਿੱਚ ਵਸਦਾ ਹੈ 🌿🌹🌿💞💞👌👌ਸਦਾ ਵਸਦਾ ਰਹੇ।
@JasbirSingh-vj1gq
@JasbirSingh-vj1gq 4 жыл бұрын
ਰੱਬ ਸਤਿੰਦਰ ਸਿੰਘ ਸਰਤਾਜ ਜੀ ਨੂੰ ਲੰਮੀਆਂ ਉਮਰਾਂ ਬਖਸੇ
@ranjeetkaur3971
@ranjeetkaur3971 3 жыл бұрын
💥तुम्हारी दिलकश आवाज़ मुझे मेरे रब से मिलाती है । "इबादत " वो जो आत्मा को परमात्मा से मिलाती है ।🙏🏻🙏🏻🙏🏻🙏🏻
@SurinderKumar-g6m
@SurinderKumar-g6m 15 күн бұрын
ਸਰਤਾਜ ਕਲਾ ਦਾ ਸਰਤਾਜ ਹੈ,, ਸਲੂਟ ਐਸੇ ਫ਼ਨਕਾਰ ਨੂੰ
@Harpreetsingh-zz6sl
@Harpreetsingh-zz6sl 4 жыл бұрын
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਨੇ
@amanpreetkaur4539
@amanpreetkaur4539 2 жыл бұрын
mrng mere din d shuruaat hi es Sufi song naal hundi aa.chahe roti pkava chahe hor koi kmm kra repeat and repeat chlda ji.Sartaaj bro Edda hi gaunde raho rehndi duniya takk suni jaaayie
@lovepreetsinghsingh2755
@lovepreetsinghsingh2755 3 жыл бұрын
ਪਰਮਾਤਮਾ ਸਤਿੰਦਰ ਸਰਤਾਜ ਜੀ ਨੂੰ ਤਰੱਕੀਆਂ ਬਕਸਨਾ data g mehar karo
@gurjantsingh9823
@gurjantsingh9823 4 жыл бұрын
ਵਾਹ ਜੀ ਵਾਹ ਉਸਤਾਦ ਜੀ ❤️❤️❤️❤️❤️ ਗੁਰੂ ਸਾਹਿਬ ਤੁਹਾਡੀ ਚੜ੍ਹਦੀ ਕਲਾ ਰੱਖਣ
@mannaplwan
@mannaplwan 2 жыл бұрын
Mae 4. Am te every day tuade song 🎧 lae kae waitexerise karda haaaa-roj d routine aaaaaa
@HUNDAL_GAMER
@HUNDAL_GAMER 4 жыл бұрын
I study in ninth class I am big fan of Dr. Satinder Sartaaj sir I wanna meet him in my life
@shellysharma205
@shellysharma205 3 ай бұрын
Beta iss age ch je tusi sartaj ji de fan ho ta tusi life ch bhut agge jaoge👍👍
@priyabhatia6203
@priyabhatia6203 2 жыл бұрын
ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣ ਦੀ ਆ ਕਿਸੇ ਦੀ ਅੱਜ ਬਣਦੀ ਆ ਕਿਸੇ ਦੀ ਕਲ ਬਣਦੀ ਆ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurtejsingh9005
@gurtejsingh9005 4 жыл бұрын
🙏🙏🙏 ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।
@gurukirpa4212
@gurukirpa4212 4 жыл бұрын
ੴ ਪ੍ਰੇਮ ਕਰ ਪ੍ਰੇਮ ਕਰਨ ਨਾਲ ਹਰ ਗੱਲ ਬਣਦੀ ਏ
@RanjitSingh-df4mz
@RanjitSingh-df4mz Жыл бұрын
ਜਿਨ ਪਰੇਮ ਕਿਅਾ ਤਿਨ ਪਰਬ ਪਾੲਿਅਾ
@leehasingh6670
@leehasingh6670 3 жыл бұрын
i always listen this song because this song gives me lots of peace and love created by god shower i feel .. Aakal purakh waheguru ji kirpa bnai rkhna sir sartaaj ji tae , ohna dae geeta nu sun k ehda lgda jivae schi asi us Aakal purakh waheguru ji naal gl kr rhae va.... Rab tuhanu chardi kla ch rkhae hmaesha @satinder sartaaj ji.❤❤🙌
@shivanirana3047
@shivanirana3047 3 жыл бұрын
Same
@Atsha_kahlon
@Atsha_kahlon 3 жыл бұрын
A real sufi doesn't follow traditional roads to God and let his soul to find own route (pagdandi). You are a real Sufi Satindar, may Lord help your soul and you find the truth.
@gurupunjabi625
@gurupunjabi625 3 жыл бұрын
Very true..
@garysahi100
@garysahi100 3 жыл бұрын
Very sensible comment. May the Almighty bless you
@rajbirsinghnkhals8989
@rajbirsinghnkhals8989 Жыл бұрын
❤Mere Dil di awaaj..... Stinder Sartaaj❤
@nishangrewalgrewal2975
@nishangrewalgrewal2975 4 жыл бұрын
ਰੂਹ ਨੂੰ ਸਕੂਨ ਮਿਲਦਾ ਸੁਰਿੰਦਰ ਸਰਤਾਜ ਦਾ ਗਾਣਾ ਸੁਣ ਕੇ
@ManpreetKaur-uu7sq
@ManpreetKaur-uu7sq 3 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਸੀਂ ਬਹੁਤ ਵਧਿਆ ਗੀਤ ਗਾਇਆ
@OneHope303
@OneHope303 3 жыл бұрын
kzbin.info/www/bejne/bJSVY3yhbZZqgLc
@ravipassi2782
@ravipassi2782 3 жыл бұрын
😱😱😱😱 ਵਾਹ ਸਰਤਾਜ ਜੀ ,, ਇ‌ਟਾ ਨੇ ਤਾਂ ਵੇਖਿਆ ਆਪ ਹਲਾਤਾਂ ਨੂੰ,,,, kon kon smjeya a gall nu ji
@ravipassi2782
@ravipassi2782 3 жыл бұрын
Kon kon smjeya iss gal nu
@pawandeep8618
@pawandeep8618 4 жыл бұрын
ਬਹੁਤ ਖੂਬਸੂਰਤ ਗੀਤ ਜੀ
@samarpreetsingh2974
@samarpreetsingh2974 Жыл бұрын
Manny singh super star bro raab teinu sda khush rakhee veer Ji satinder sartaj ji my brother ji
@harmanpreetsingh5072
@harmanpreetsingh5072 3 жыл бұрын
ਧੰਨ ਆ ਸਤਿੰਦਰ ਸਰਤਾਜ brilliant song 🙏🙏
@harjinderalfaaz6423
@harjinderalfaaz6423 Ай бұрын
ਬਾਕੀ ਸਰਤਾਜ ਉਹਨਾਂ ਦੀ ਕਿਆ ਗੱਲਬਾਤ ਆ, ਜਿਉਂਦੇ ਵੱਸਦੇ ਰਹਿਣ
@waiskhtana135
@waiskhtana135 2 жыл бұрын
Kalakar da koi Watan koi dharm ni hunda Sartaj always great
@lovepreetsinghinnocent4546
@lovepreetsinghinnocent4546 2 жыл бұрын
Sartaj addicted Manzil tak pahuchan layi motivation di lor pendi hi a Sartaj sab ne apni fankari vich esa jaddu gholeya hai ki admi nirashta nu chad k positivity val tur painda hai May be we will succeed soon 🥺
@GURMEETSINGH1313-n9f
@GURMEETSINGH1313-n9f 2 жыл бұрын
Kya baat Bhaji tuhadi awaaz sunn ke is tarah lagda hai jiwe uss AKAAL PURAKH de Laage ho jana ha chad di kalla vich rakhan Waheguru ji tuhanu
@sarojsaran9979
@sarojsaran9979 3 жыл бұрын
इबादत इवादत कर बहुत ही बडिया गीत 🌺🌺🙏🙏🙏🌺🌺🌺🌺🙏🙏🙏🙏🌺
@HarjeetSingh-xl4xo
@HarjeetSingh-xl4xo 4 жыл бұрын
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@HardeepSinghIlahi
@HardeepSinghIlahi 11 күн бұрын
ਬਾਬਾ ਤੈਨੂੰ ਤਾਂ ਜੰਤ ਮਿਲ਼ ਗਈ ❤️👍
@DavinderKaur-ow4fk
@DavinderKaur-ow4fk 4 жыл бұрын
Speechless Sartaj ਵੀਰੇ ਜਿਉਂਦਾ ਵਸਦਾ ਰਹਿ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤️
@chandanpassi1934
@chandanpassi1934 4 жыл бұрын
Bina sune kis kis ne like kita?
@shahbazjutt140
@shahbazjutt140 4 жыл бұрын
Me 🥰😭😍
@gsbhatti2905
@gsbhatti2905 4 жыл бұрын
🖐️
@lovepreetkaurkaur6565
@lovepreetkaurkaur6565 4 жыл бұрын
@@gsbhatti2905 me
@user-gs9nb1vx6u
@user-gs9nb1vx6u 4 жыл бұрын
Mee
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺
@ranjeevkumar8584
@ranjeevkumar8584 2 жыл бұрын
ਜੋ ਲਿਖਿਆ ਗਿਆ ਬਾ ਕਮਲ਼ ਹੈ ਤੇ ਗੲੀਅਾਂ ਵੀ ਬਾ ਕਮਲ਼ ਹੈ ਬਾਈ ਸਰਤਾਜ਼ ਜੀ ਰੂਹ ਨੀਹਾਂ ਹੋ ਗਈ ਜੀ ਜੋਦੇ ਰਹੋਂ ਪ੍ਰਮਾਤਮਾ ਤੁਹਾਨੂੰ ਲੱਬੀ ਜ਼ਿਦਗੀ ਬਖ਼ਸ਼ੇ ਆਮੀਨ
@KaurJi11
@KaurJi11 4 жыл бұрын
ਬਹੁਤ ਖ਼ੂਬਸੂਰਤ ਗੀਤ ........
@hardeepilahi
@hardeepilahi Жыл бұрын
Best job 100 vicho 100 number Deep ILahi Guru Nanak Guru Gobind Singh Ji daa sapaahee
@pargatsinghhakuwala8578
@pargatsinghhakuwala8578 4 жыл бұрын
ਉਸਤਾਦ ਬੱਬੂ ਮਾਨ ਸਾਬ, ਡਾ.ਸਰਤਾਜ ਸਾਬ ,ਜੱਸਲ ਤੇ ਉਸਤਾਦ ਦੇਬੀ ਸਾਬ 😘😘👌🏻👌🏻👌🏻👌🏻👌🏻👌🏻👌🏻👌🏻👌🏻👌🏻
@GurwinderSingh-ix7im
@GurwinderSingh-ix7im 4 жыл бұрын
2
@GurwinderSingh-ix7im
@GurwinderSingh-ix7im 4 жыл бұрын
Dr .Sartaj sabb
@KamalSingh-bh5oo
@KamalSingh-bh5oo 4 жыл бұрын
Babu man sartaj di juti vrga vi nhi
@pargatsinghhakuwala8578
@pargatsinghhakuwala8578 4 жыл бұрын
@@KamalSingh-bh5oo ਤੈਨੂੰ ਪੁਛਿਆ ਕਿਸੇ ਨੇ
@gaganpreetkaur4950
@gaganpreetkaur4950 3 жыл бұрын
ਦੁਨੀਆਂ da maha ਘਟੀਆ ਗਾਇਕ ਬੱਬੂ ਮਾਨ
@__AB_Kadir_Khan
@__AB_Kadir_Khan 4 жыл бұрын
Mashallah
@Jatt2563
@Jatt2563 3 жыл бұрын
Subanallah
@rishavrai3713
@rishavrai3713 4 жыл бұрын
कागज़ और कलम का सही उपयोग करना कोई आपसे सीखे । अविश्वसनीय उस्ताद जी ❤❤❤🌻🌻
@MrTariqgujjar
@MrTariqgujjar 2 жыл бұрын
Thank u my frind Sunny Bain from Brampton for sending the link... Really great message of spiritually for Punjabis struggling to regain their peaceful integrity they lost somewhere way back in history Lots of love for Sartaj of Punjabiat 💓💔💓
@MrNarindersaini
@MrNarindersaini 3 жыл бұрын
ਵਾਹ ਵਾਹ ਸਰਤਾਜ ਦੀ ਵਾਹ
@binderjitkaur1129
@binderjitkaur1129 2 жыл бұрын
ਕਿਉ ਹੰਕਾਰ ਕਰਦਾਏ ਕੇ ਇਕ ਦਿਨ ਖਾਕ ਹੋ ਜਾਣਾ ਕਿਆ ਬਾਤ ਹੈ।
@amritkaur2089
@amritkaur2089 7 ай бұрын
Bahut khoob ibadat hai 👍👍👏👏
@annipaul2905
@annipaul2905 4 жыл бұрын
Bohot sone shabd Sartaj g Wahe Guru ji 🌺🌺🌺🙏Dam na birtha jaye 🙏ibadat kar ibadat kar 🙏🌺🌺🌺
@GurpreetKaur-ob5ml
@GurpreetKaur-ob5ml 4 жыл бұрын
Koi shabad nahi is rachna di sifat waste sun ke apne maa baap yaad aa gaye jo kuch ise tarah samjande c
@nisharani7013
@nisharani7013 3 жыл бұрын
Ap da ibadat song sun ke rab de darshan hode ne
@haidarbutt4561
@haidarbutt4561 4 жыл бұрын
I LOVE YOUR VOICE PERSONALITY EVERYTHING IS JUST EDUCATES A PUNJABI NOBEL CHARACTER. YOU ARE THE REAL PUNJABIAN I CON EVEN IN 2021. THANKS FOR YOUR WORDS MAY ALLAH BLESSE YOU STAY BLESSED
@bizrro9465
@bizrro9465 4 жыл бұрын
Ameen. Love your name pahji.
@bizrro9465
@bizrro9465 4 жыл бұрын
💚
@bhangu-
@bhangu- 3 жыл бұрын
WAHEGURUJI
@sukhwindersharma2780
@sukhwindersharma2780 3 жыл бұрын
Sir tuhada role meri life vich ik Guru di taran hai,apne Guru ji taran hi tuhade lai respect hai dil vich ,Rab da roop ho tusi g
@haidarbutt4561
@haidarbutt4561 3 жыл бұрын
@@sukhwindersharma2780 Brother rab da rup shabd dharti te maa to ilawa kisi insan da ni so be careful tusi a alfaz na v bolo te bhai bolo ta asi ik dujay ne bhai bol k v greetings and respect show kra sakdy han, Stay Blessed
@jagatkamboj9975
@jagatkamboj9975 3 ай бұрын
ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ❤
@sunilkumawat9452
@sunilkumawat9452 3 жыл бұрын
Song aa hounde aa jo lokan nu ap ch rehna sikhawe na ki badmashi aski dhiyan behana nu chhedna very nice sir ji 🙏🙏🙏🙏
@hurttouchingintertainment1211
@hurttouchingintertainment1211 4 жыл бұрын
ਬਹੁਤ ਬਹੁਤ ਦੁਆਵਾਂ ਵੀ ਸ਼ਰਤਾਜ
@rajanarora9525
@rajanarora9525 4 жыл бұрын
🔝#Darvesh ਗਾਉਂਦਾ ਦੇਖਿਆ ਅੱਜ ਮੈਂ ਸਖਿਓ... ਜਿਹਦਾ ਨਾਂ #ਸਰਤਾਜ ਨੀ ਸਖੀਓ 🛐
@futurestarcars
@futurestarcars 7 ай бұрын
Sir love you from Pakistan 🇵🇰
@navpreetsingh1551
@navpreetsingh1551 4 жыл бұрын
💖🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🌺🌺🌺🌺🌼🌼🌼🌼🌼🌼🌼🌼🌼🌼🌼🌼🌼🌼🙏🙏🙏🙏🙏🙏🙏🙏🙏🙏🙏🙏🙏🙏🙏🙏🙏🙏IBADAT KAR IBADAT KARN DE NAL GAL BNDI AE🙏❣️
@mandeepkaurmandeepkaur316
@mandeepkaurmandeepkaur316 3 жыл бұрын
Kya baat h...sikh history da jikr...🙏🙏
@HARPREETKAUR-yw7tf
@HARPREETKAUR-yw7tf 3 жыл бұрын
Wah ji...Waheguru ji thude te eda hi maher krn🙏🏻😇
@miansarwar7568
@miansarwar7568 Жыл бұрын
Beautiful Sartaj your recpect for ISLAM and SUFISM is a great gesture for us. That's how BABA GURU NANNAK SAHIB JI wanted to see the world.
@khalikuzzaman8729
@khalikuzzaman8729 4 жыл бұрын
MashaAllah 💕💕💕
@DamanParmarStatus
@DamanParmarStatus 4 жыл бұрын
ਵਾਹ ਵਾਹ 👌👌👌👌👌 ਸਿਰਾ ਈ ਆ
@kgfbarber2322
@kgfbarber2322 4 жыл бұрын
Masha Allha .
@prabhjoshkaur6557
@prabhjoshkaur6557 3 жыл бұрын
Ù ⁷
@bhupendarsharma4123
@bhupendarsharma4123 Жыл бұрын
Rehmat guruyan peeran saiyan mastan deteyain di Jai ho Jai Jai kar Jai ho Mashkin mussavaran di jai ho
@harmandhillon1629
@harmandhillon1629 4 жыл бұрын
No words for you sardar Satinder saab ji🙏🙏🥰🥰🥰🥰😇😇😇👍👍👍👌👌👌👌👌👌👌👌👌👌👌👌👌👌👌👌👌👌👌👌👌
@mukeshdogra2991
@mukeshdogra2991 4 жыл бұрын
Ustaad Satinder Sartaaj di koi rees nahi Baat khatm.!!
@avnishsharma9091
@avnishsharma9091 3 жыл бұрын
God gave us a great"SSS" "sardar satinder sartaj" god bless sartaj
@Asees2910
@Asees2910 3 жыл бұрын
Well said
@samreet919
@samreet919 3 жыл бұрын
Nice comment 🤗
@jobxn_8wal
@jobxn_8wal 3 жыл бұрын
Not SSS, but SSSS including SINGH
@tripatkaur36
@tripatkaur36 2 жыл бұрын
Kurban jayea. Bar bar her bar wow
@manpreetsidhu9351
@manpreetsidhu9351 4 жыл бұрын
ਬਹੁਤ ਵਧੀਆ ਜੀ👌👌👌❤❤
@NarinderSingh-dn8dg
@NarinderSingh-dn8dg 3 жыл бұрын
Varish shaah (sartaaj) ya gea shakal badal k...loki kamle jis nu sartaaj kehnde ne....koi reej jinah di adhuri reh jave....oho fer dubara janam lai he lende nay...Menu sajna way tere vichon varis shaah dikhda....loki taan tenu unj he sartaaj kehnde ne....luv u sartaaj saab🌷🌷🌷🌷🌷👑👑👑👑👑🎓🎓🎓🎓🎓sada modren varis shaah....punjabi maa boli da....asli sewdaar...rub ne tor v koi ne shadi...jummm jummm likh sartaaj koi nee rok sakda....7 asmaano charno kehra rok sakda
@gurindersingh4339
@gurindersingh4339 4 жыл бұрын
ਵਾਹ ਜੀ ਵਾਹ ❤️
@pinderbains3627
@pinderbains3627 4 жыл бұрын
Ebadat kar ebadat kar es nal gal bendi a kisay di ajj bandi a tay kisay di kal bendi a 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙇🏽‍♀️🙇🏼‍♀️🙇🏼‍♀️🙇🏼‍♀️🙇🏼‍♀️🙇🏼‍♀️🙇🏼‍♀️🙏🙏🙏🙏🙏🙏🙏🙏🙏🙏🙏
@innocentrajpoot4833
@innocentrajpoot4833 3 жыл бұрын
Love it Love it Love it My words are nothing I'm speechless The massage you convey is great salute you from West Punjab overseas Your counttbeaution for Punjabi music is remarkable Love you stay blessed
@buntysunamrey6879
@buntysunamrey6879 5 ай бұрын
Iam big fan of Dr satinder sartaaj sir ❤❤😊
@kuljinderkaur5587
@kuljinderkaur5587 2 жыл бұрын
Satinder Sartaj is the best singer of the world no one compete you God, s grace on you 🙏 ever time
@barcelona6492
@barcelona6492 3 жыл бұрын
Ap ki awaz or apka andaz wo apki ki ankhon men chamak ese lagta hai k jese kahi 100 saal pele ki donia men le jate hain ap. Hamsha khush rahen ur zeyada humko dil ki roshni melti rahe
@pankajpathania3183
@pankajpathania3183 4 жыл бұрын
Jai shriRamji 🙏🏻🙏🏻🙏🏻🙏🏻 sareya Te kirpa kareyooo
@binderjitkaur1129
@binderjitkaur1129 3 жыл бұрын
ਵਾਹਜੀ ਕਿਨੀ ਮਿਠੀ ਆਵਾਜ ਤੋ ਕਿਨਾ ਵਧੀਆ ਆਨਦਾਜ ਲਫਜਾ ਦਾਸੁਮੇਲ ਕੰਨਾ ਦੇ ਵਿਚ ਰਸ ਘੋਲ ਜਾਦੇ ਨੇ
Aarti (Aqeedat E Sartaaj) - Satinder Sartaaj
17:51
Gill Automobile
Рет қаралды 290 М.
sartaz.............EK SAKARATAK SHAKTI
51:58
SANJAY JANGID - EK SAKARATMAK SHAKTI SANJAY JANGID
Рет қаралды 1 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Непосредственно Каха: сумка
0:53
К-Media
Рет қаралды 12 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
praan ke bachiya. kirtan by Dr Jagir Singh Chandigarh
5:24
Sardar Ali - Mera Mehmaan | Punjabi Devotional Song | Muzik Fire
7:16
Mera Sai Music
Рет қаралды 6 МЛН
Waris Shah (ਵਾਰਿਸ ਸ਼ਾਹ) 🔴 HEER 🔴 SATINDER SARTAJ 🔴 SUFI SONG 🔴 2020
10:36
Malwa Punjabi Cultural LIVE Frames
Рет қаралды 1,1 МЛН
Ravidass Guru | Nusrat Fateh Ali Khan | complete full version | OSA Worldwide
28:26
Oriental Star Agencies Ltd
Рет қаралды 3,8 МЛН
Baavre Faqir [Official Video] Kanwar Singh Grewal | Jyoti Nooran | Rubai Music
7:18
Japji Sahib | ਜਪੁਜੀ ਸਾਹਿਬ | Satinder Sartaaj | Full Path |
39:13
Bahuta Sochi'n Na | Satinder Sartaaj - Full Video
8:19
Satinder Sartaaj
Рет қаралды 22 МЛН
Kaisi Aarti Hoye | Guru Nanak Bani | by Satinder Sartaj | New Shabad Gurbani Kirtan
17:31
Shabad Kirtan Gurbani - Divine Amrit Bani
Рет қаралды 586 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН