ਇਦਾਂ ਬਣਾਓ ਚਾਹ ਫਿਰ ਨਹੀਂ ਬਣਦਾ ਤੇਜ਼ਾਬ, ਚਾਹ ਬਣਾਉਣ ਦਾ ਸਹੀ ਤਰੀਕਾ 👍

  Рет қаралды 98,957

ਗੁਰਫਤਿਹਵੀਰ ਬਲੌਗਸ

ਗੁਰਫਤਿਹਵੀਰ ਬਲੌਗਸ

Күн бұрын

Пікірлер
@chamkaursingh475
@chamkaursingh475 Сағат бұрын
100% ਸੱਚ ਹੈ ਮੈ ਇਹ ਤਰੀਕਾ ਹੀ ਵਰਤਦਾ ਹਾਂ
@prempreetsingh9667
@prempreetsingh9667 Сағат бұрын
ਮੈਂਡਮ ਜੀ ਅਸੀਂ ਵੀ ਇਹ ਤਰੀਕਾ ਹੀ ਵਰਤਿਆ ਹੈ
@kirpalkaur6398
@kirpalkaur6398 2 сағат бұрын
ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ। ਗੱਲ ਤਾਂ ਸਾਰੀ ਵਿਊ ਦੀ ਹੈ।
@Amrikdhanoa5911
@Amrikdhanoa5911 14 минут бұрын
ਮੈ ਵੀ ਇਸ ਤਰੀਕੇ ਨਾਲ ਬਣੋਦੀ ਆ ਚਾ ❤❤
@karamdhami92
@karamdhami92 24 секунд бұрын
Main hun nyt nu vekh rahi...after Dinner dudh de jgah... Aj cha e p lene aa eh wali.. 😊🎉
@manjindersinghsidhu1275
@manjindersinghsidhu1275 Күн бұрын
ਗੱਲਾਂ ਵੱਧ ਤੇ ਕੰਮ ਘੱਟ
@surinderkaur7078
@surinderkaur7078 Сағат бұрын
Vadhiya recipe
@GurayaKabal-st7qi
@GurayaKabal-st7qi 2 күн бұрын
ਬਹੁਤ ਵਧੀਆ ਚਾਹ ਬਣਾਈ ਏ ਜੀ ਤੁਸੀਂ ਬਣਾਉਣ ਦਾ ਤਰੀਕਾ ਵਧੀਆ ਸੀ
@GurfatheveerVlogs
@GurfatheveerVlogs 2 күн бұрын
@@GurayaKabal-st7qi ਧੰਨਵਾਦ ਜੀ 🙏
@charanjitkaur2324
@charanjitkaur2324 51 минут бұрын
Long vedio
@GurdevSingh-m3t
@GurdevSingh-m3t Күн бұрын
Very nice ❤❤
@narinderpalsingh3358
@narinderpalsingh3358 7 сағат бұрын
Eh tarika kehre garanth vichonparhia h jijra dasna
@SukhdevSingh-yy5gj
@SukhdevSingh-yy5gj Күн бұрын
Buhat badhaya ji
@GurfatheveerVlogs
@GurfatheveerVlogs Күн бұрын
@@SukhdevSingh-yy5gj ਧੰਨਵਾਦ ਜੀ 🙏
@variamsingh9550
@variamsingh9550 2 күн бұрын
ਮੈਡਮ ਜੀ ਬਹੁਤ ਵਧੀਆ ਲੇਕਿਨ ਅਸੀਂ rich aroma long life tea ਵਰਤ ਦੇ haa ਉਸ ਨਾਲ ਕਦੇ ਵੀ ਤੇਜਾਬ ਨਹੀ ਬਣਦਾ ਨਾਲੇ ਅਸੀ ਖੰਡ ਨਹੀ ਗੁੜ ਵਰਤ ਦੇ ਹਾਂ
@GurfatheveerVlogs
@GurfatheveerVlogs 2 күн бұрын
@@variamsingh9550 ਵਧੀਆ ਗੱਲ ਹੈ ਜੀ ਜੇਕਰ ਤੁਸੀਂ ਗੁੜ ਵਰਤਦੇ ਹੋ ਸਾਡੇ ਫ਼ਤਹਿਗੜ੍ਹ ਸਾਹਿਬ ਵੀ ਘੁਲਾੜੀਆਂ ਲਗਦੀਆਂ ਅਸੀਂ ਵੀ ਸਰਦੀਆਂ ਵਿੱਚ ਬਿਲਕੁਲ ਤਾਜ਼ਾ ਗੁੜ ਵਰਤਦੇ ਹਾਂ
@BalbirSingh-xg5uj
@BalbirSingh-xg5uj Күн бұрын
ਜੇ ਕੋਈ ਪਿਉਰ ਗੰਨੇ ਦੇ ਰਸ ਤੋਂ ਬਣਾਉਂਦਾ ਹੈ ਤਾਂ ਪਤਾ ਦੱਸਣਾ ਜੀ ਰੇਟ ਵੀ
@GurfatheveerVlogs
@GurfatheveerVlogs Күн бұрын
@BalbirSingh-xg5uj ਹਾਂ ਜੀ ਸਰਹਿੰਦ ਰੋਡ ਤੋਂ ਮੁਹਾਲੀ ਪੂਰਾ ਪਿਉਰ ਗੁੜ ਮਿਲਦਾ ਰੇਟ 80ਰੁਪਏ 🙏😊
@AmarjeetkaurAmarjeet-wc1yv
@AmarjeetkaurAmarjeet-wc1yv 2 күн бұрын
ਵੀਡੀਓ ਨੂੰ ਛੋਟੀ ਰੱਖੋ ਗੱਲਾਂ ਵੱਧ ਕਰਦੀ ਕੰਮ ਘੱਟ
@GurfatheveerVlogs
@GurfatheveerVlogs 2 күн бұрын
@@AmarjeetkaurAmarjeet-wc1yv 2 ਤਰੀਕੇ ਦੱਸੇ ਆ ਜੀ ਚਾਹ ਬਣਾਉਣ ਦੇ ਇਸ ਕਰਕੇ ਵੀਡੀਓ ਥੋੜ੍ਹੀ ਵੱਡੀ ਹੋ ਗਈ 🙏😊
@nsnoorofficial6196
@nsnoorofficial6196 Күн бұрын
ਕੰਮ ਘੱਟ ਗਲਾ ਵਧ ਕੀਤੀਆ
@GurfatheveerVlogs
@GurfatheveerVlogs Күн бұрын
@@nsnoorofficial6196 🙏
@indermohan4420
@indermohan4420 2 сағат бұрын
Thanks.
@charanjitsingh375
@charanjitsingh375 12 сағат бұрын
ਜੀ ਜਿਹੜੀ ਗਲਤ ਤਰੀਕੇ ਨਾਲ ਚਾਹ ਬਣਾਈ ਸੀ ਜੀ ਓਹ ਕੀਹਨੇ ਪੀਤੀ ਜੀ।
@GurfatheveerVlogs
@GurfatheveerVlogs 12 сағат бұрын
@@charanjitsingh375 😂😂😂😂
@PushpinderSingh-z1i
@PushpinderSingh-z1i 10 сағат бұрын
❤❤❤🎉good 👍 👌
@GurfatheveerVlogs
@GurfatheveerVlogs 7 сағат бұрын
@@PushpinderSingh-z1i thanks ji 🙏😊
@gurmeetsinghlearnmusic420
@gurmeetsinghlearnmusic420 9 сағат бұрын
ਵਧੀਆ ਜੀ
@GurfatheveerVlogs
@GurfatheveerVlogs 7 сағат бұрын
@@gurmeetsinghlearnmusic420 thanks ji 🙏
@Mandeepblog314
@Mandeepblog314 6 күн бұрын
बहुत अच्छा तरीका चाय बनाने का दीदी जी❤
@KuldeepKaur-uq2bh
@KuldeepKaur-uq2bh 2 күн бұрын
Very good Tea madam ji
@TODDYLODDY406
@TODDYLODDY406 2 күн бұрын
Caler bohat vadia thanks mam
@GurfatheveerVlogs
@GurfatheveerVlogs 2 күн бұрын
@@TODDYLODDY406 thanks 🙏
@premmakkar3428
@premmakkar3428 2 күн бұрын
Good god bless you bhan ji
@GurfatheveerVlogs
@GurfatheveerVlogs Күн бұрын
@@premmakkar3428 ਧੰਨਵਾਦ ਜੀ 🙏
@bakhshinderpadda2804
@bakhshinderpadda2804 Күн бұрын
Nice ji 👌 👍
@GurfatheveerVlogs
@GurfatheveerVlogs Күн бұрын
@@bakhshinderpadda2804 thanks 🙏
@gurdevkaur4690
@gurdevkaur4690 11 сағат бұрын
Asi es tran he bnaunde ha
@GurfatheveerVlogs
@GurfatheveerVlogs 10 сағат бұрын
@@gurdevkaur4690 ਚੰਗੀ ਗੱਲ ਹੈ ਜੀ ਵਧੀਆ🙏😊
@gurjeetsinghsidhu4156
@gurjeetsinghsidhu4156 Күн бұрын
good ben ji🙏🙏
@GurfatheveerVlogs
@GurfatheveerVlogs Күн бұрын
@@gurjeetsinghsidhu4156 ਧੰਨਵਾਦ ਜੀ 🙏
@omkarsingh3054
@omkarsingh3054 Сағат бұрын
ਤੀਜਾ ਕੱਪ ਕਿੱਥੇ ਗਿਆ ਦੋ ਕੱਪ ਚਾਹ ਬਣੀ😂😂
@GurfatheveerVlogs
@GurfatheveerVlogs Сағат бұрын
@@omkarsingh3054 ਸਿਰਫ਼ 2 ਕੱਪ ਭਰ ਕੇ ਦਿਖਾਏ ਸੀ ਬਣੀ ਤਾਂ ਤਿੰਨ ਕੱਪ ਸੀ ਜੀ 🙏
@darasingh7660
@darasingh7660 Күн бұрын
Good job
@HarpalSingh-yq4qm
@HarpalSingh-yq4qm 2 күн бұрын
ਵੀਡੀਓ ਛੋਟੀ ਰੱਖਿਆ ਕਰੋ ਜੀ
@GurfatheveerVlogs
@GurfatheveerVlogs 2 күн бұрын
@@HarpalSingh-yq4qm ok ji 😊🙏
@RamDev-p3z
@RamDev-p3z 2 күн бұрын
🎉very good
@birbalsingh8601
@birbalsingh8601 3 күн бұрын
Bahar di chah chagi hai?
@HarjitSingh-e4v
@HarjitSingh-e4v Күн бұрын
ਪਹਿਲੀ ਗੱਲ ਦੁੱਧ ਦੀ ਚਾਹ ਚ ਭਾਵੇਂ ਤੁਸੀਂ ਸੋਨ ਭਸਮ ਪਾ ਲਓ ਜੀ ਤਾਵੀ ਜ਼ਹਿਰ ਹੈ। ਅਸਲੀ ਚਾਹ ਪੱਤੀ ਤੇ ਸਾਨੂੰ ਮਿਲਦੀ ਹੀ ਨਹੀਂ ਤੁਸੀਂ ਦਾਰਜਲਿੰਗ ਜਾਓ ਉਥੇ ਪਿਓਰ ਚਾਹ 6500 ਰੁਪਏ ਕਿਲੋ ਤੋਂ ਸ਼ੁਰੂ ਹੁੰਦੀ ਹੈ 12000 ਤੱਕ ਮਿਲਦੀ ਹੈ। ਸਾਨੂੰ ਜੋ ਚਾਹ ਮਿਲਦੀ ਹੈ ਉਹ ਇਕ ਆਮ ਪੱਤਿਆਂ ਤੇ ਨਿਕੋਟਿਨ ਛਿੜਕਿਆ ਹੁੰਦਾ ਹੈ ਜਦੋਂ ਨਿਕੋਟਿਨ ਦੂਧ ਦੇ ਸੰਪਰਕ ਚ ਆਂਦੀ ਹੈ ਵਿਸ਼ ਜ਼ਹਿਰ ਬਣ ਜਾਂਦੀ ਹੈ। ਨਾਲੇ ਤੁਸੀ ਪੁਰਾਣੀ ਫਿਲਮਾਂ ਚ ਵੀ ਦੇਖਿਆ ਹੋਣਾ ਮਹਿਮਾਨ ਨੂੰ ਪੁੱਛਦੇ ਨੇ ਆਪ ਸ਼ਕਰ ਕਿਤਨੀ ਲੋਗੇ..! ਮਤਲਬ ਇਹ ਕੀ ਚੀਨੀ ਕਦੀ ਵੀ ਉਬਾਲੀ ਨਹੀਂ ਜਾਂਦੀ ਬਾਅਦ ਚ ਘੋਲੀ ਜਾਂਦੀ ਹੈ।
@amarjitkaursamra5017
@amarjitkaursamra5017 Күн бұрын
Very nice
@DeepAmmuVlogs_786
@DeepAmmuVlogs_786 7 күн бұрын
Very good 👍🏻👍🏻
@apjhajj1008
@apjhajj1008 Күн бұрын
Good methed
@jashankharoud7866
@jashankharoud7866 3 күн бұрын
Very good
@simarjitkaur8584
@simarjitkaur8584 4 күн бұрын
Very nice good message beta ji 👍
@Pindwalebhainji
@Pindwalebhainji 2 күн бұрын
Good
@GurfatheveerVlogs
@GurfatheveerVlogs 2 күн бұрын
@@Pindwalebhainji 😊
@MrSidhu005
@MrSidhu005 18 сағат бұрын
Chah na hi piti Jaye sb to vadhia hai 😂
@ib1463
@ib1463 15 сағат бұрын
ਆਪ ਦਾ ਗਲਤ ਤਰੀਕਾ ਦੱਸਣ ਦਾ ਕੀ ਮਕਸਦ, ਵੱਕਤ ਦੀ ਕੇਂਦਰ ਕਰੋ। ਪਹਿਲਾਂ ਹੀ ਠੀਕ ਤਰੀਕਾ ਦੱਸੋ। ਧੰਨਵਾਦ।
@ssukhmindersingh1832
@ssukhmindersingh1832 3 күн бұрын
Good tea
@GurfatheveerVlogs
@GurfatheveerVlogs 3 күн бұрын
@@ssukhmindersingh1832 ਧੰਨਵਾਦ ਜੀ 🙏
@KuldipSingh-t6z
@KuldipSingh-t6z 10 сағат бұрын
ਤਿੰਨ ਕਪ ਥਣਾਏ ਪਰ ਦੋ ਬਣੇ
@sandeephappy-wy1ns
@sandeephappy-wy1ns 4 сағат бұрын
madam ji,,,adrak pelha paani vich gadkaan naal kde v chai ni futdi...tuci wrong das rhe ho..
@sukhisingh7282
@sukhisingh7282 10 сағат бұрын
2 cup hi bani
@ManjeetKaur-ce4wr
@ManjeetKaur-ce4wr Сағат бұрын
Best way is English tea. This is a wrong way actually.
@MANJITKaur-jx6nl
@MANJITKaur-jx6nl 3 күн бұрын
ਮੈ 25 ਸਾਲ ਤੋ ਇਦਾ ਹੀ ਚਾਹ ਬਣਾਉਦੀ ਆ
@GurfatheveerVlogs
@GurfatheveerVlogs 3 күн бұрын
@@MANJITKaur-jx6nl ਵਧੀਆ ਜੀ ਇਹ ਤਰੀਕਾ ਹੀ ਸਹੀ ਹੈ ਚਾਹ ਬਣਾਉਣ ਦਾ 🙏😊
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ 2 күн бұрын
ਐਵੇਂ ਦਸ ਮਿੰਟ ਖਰਾਬ ਕਰਤੇ ਗੱਲ ਦੋ ਮਿੰਟ ਦੀ
@RajSingh-ec2xu
@RajSingh-ec2xu 2 күн бұрын
U nice
@GurfatheveerVlogs
@GurfatheveerVlogs 2 күн бұрын
@RajSingh-ec2xu 😊🙏
@narinderbhullar9660
@narinderbhullar9660 Күн бұрын
Video is long
@sandymankoo9970
@sandymankoo9970 Күн бұрын
Jinian glan kerdi aona chir rishtedar vapis apne gher ja vdhu
@tarsemlal7035
@tarsemlal7035 38 минут бұрын
Unnecessarily long video
@Gurbachan-qq2im
@Gurbachan-qq2im 8 сағат бұрын
ਐਵੇਂ ਹੀ ਗੱਲ। ਕਮਾਈ ਜਾਂਦੇ ਓ
@GurfatheveerVlogs
@GurfatheveerVlogs 7 сағат бұрын
@@Gurbachan-qq2im 🙏
@johnjones-zq2uf
@johnjones-zq2uf 2 күн бұрын
I like the cup
@GurfatheveerVlogs
@GurfatheveerVlogs 2 күн бұрын
@@johnjones-zq2uf 😊
@jitsinghsidhu5126
@jitsinghsidhu5126 4 күн бұрын
ਬਹੁਤ ਵਧੀਆ
@MrSidhu005
@MrSidhu005 18 сағат бұрын
Chiti chini boht nuksaan kardi ha madam
@jwalagaget8057
@jwalagaget8057 2 күн бұрын
ਸਹੀ ਦਸ ਦਿਓ
@defullterdhillon
@defullterdhillon 11 сағат бұрын
ਵਧੀਆ ਕੰਮ ਦੱਸ ਤਾ ਬੀਬੀਆ ਨੂੰ ਚਾਹ ਧਰ ਕੇ ਅਰਾਮ ਨਾਲ ਲੈਫਟਰ ਚੈਫ ਵੇਖ ਦੀਆ ਰਹਿਣ😂😂😂😂
@GurfatheveerVlogs
@GurfatheveerVlogs 10 сағат бұрын
@@defullterdhillon 😂😂😂
@defullterdhillon
@defullterdhillon 10 сағат бұрын
@GurfatheveerVlogs ਸਾਗ ਮੂਲੀ ਨਾਲ ਵੀ ਮਾਤਾ ਸਾਡੀ ਦੇ ਤੇਜਾਬ ਬਨਦਾ ਉਦਾ ਵੀ ਕੋਈ ਦੱਸ ਦਉ ਹੱਲ ਜੀ😳
@manjeetsingh-so3ui
@manjeetsingh-so3ui 23 сағат бұрын
eh cha nhi jehar ee
@kantidevi939
@kantidevi939 2 күн бұрын
Thanks didi
@JasdeepKaur-j2b
@JasdeepKaur-j2b 2 күн бұрын
ਸਹੀ ਨਹੀਂ ਬਣੀ
@vijaykohli6040
@vijaykohli6040 3 күн бұрын
TUSI KAHA C CHAH 3 CUP BANEGI EH TA. 2 CUP BNI
@GurfatheveerVlogs
@GurfatheveerVlogs 3 күн бұрын
@@vijaykohli6040 ਹਾਂ ਜੀ ਤਿੰਨ ਕੱਪ ਹੀ ਬਣੇ ਸੀ ਚਾਹ ਦੇ ਸਿਰਫ਼ 2 ਭਰ ਕੇ ਦਿਖਾਏ ਸੀ😊🙏
@Gurbachan-qq2im
@Gurbachan-qq2im 8 сағат бұрын
ਕਮਾਈ ਨਹੀਂ ਵਧਾਈ ਜਾਂਦੇ ਹੋ
@romysingh6116
@romysingh6116 2 күн бұрын
Sugeri less half spoon
@gurus1213
@gurus1213 4 күн бұрын
Thanks
@MMajha-o2t
@MMajha-o2t Күн бұрын
She just needs view
@anmolpreetsingh659
@anmolpreetsingh659 14 сағат бұрын
Jada galan na karo
@satpalSingh-cw1uo
@satpalSingh-cw1uo 23 сағат бұрын
Wrong method
@harbhajansinghsekhon2899
@harbhajansinghsekhon2899 Күн бұрын
ਲੋਕੋ ਨਾ ਸੁਣੋ ਬਕਵਾਸ ਏ
@JasdeepKaur-j2b
@JasdeepKaur-j2b 2 күн бұрын
ਤੁਸੀਂ ਤਾਂ ਤਿੰਨ ਕੱਪ ਬਣਾਈਂ ਬਣੀ ਦੋ ਕੱਪ
@GurfatheveerVlogs
@GurfatheveerVlogs 2 күн бұрын
@@JasdeepKaur-j2b ਤਿੰਨ ਕੱਪ ਹੀ ਬਣੇ ਸੀ ਚਾਹ ਸਿਰਫ਼ 2 ਕੱਪ ਭਰ ਕੇ ਦਿਖਾਏ ਸੀ 😊
@harbhajansinghsekhon2899
@harbhajansinghsekhon2899 Күн бұрын
ਫਾਲਤੂ ਗੱਲਾਂ ਘੱਟ ਕਰੋ।
@HarpreetSinghPamma
@HarpreetSinghPamma 3 сағат бұрын
ਬਹੁਤ ਵਧੀਆ
@allthingsbater5743
@allthingsbater5743 2 күн бұрын
Very good
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН