इधर उधर ना भटकाओ , मुद्दे पे आओ , पंजाब को जवाबदेही हो के दिखाओ !

  Рет қаралды 8,077

ਜਿੱਤੇਗਾ ਪੰਜਾਬ / Jittega Punjab / Navjot Sidhu

ਜਿੱਤੇਗਾ ਪੰਜਾਬ / Jittega Punjab / Navjot Sidhu

Күн бұрын

Пікірлер: 43
@CS-hq5ff
@CS-hq5ff Жыл бұрын
Very true and effective talk
@HarpreetSingh-vw2ry
@HarpreetSingh-vw2ry Жыл бұрын
Novjot Singh Sidhu Zindabad 👍👍Punjab Di Awaaz Next CM Punjab 2027👍👍
@himmat545
@himmat545 Жыл бұрын
ਬਹੁਤ ਹੀ ਖੂਬਸੂਰਤ ਢੰਗ ਨਾਲ ਨਾਲ ਸਜਾਇਆ ਸਿੱਧੂ ਸਾਬ.. we proud of you ❤
@ashutosharora5255
@ashutosharora5255 Жыл бұрын
Sidhu Saab ji is the great person jai ho jai ho vijay ho
@jogasingh705
@jogasingh705 Жыл бұрын
ਸਿੱਧੂ ਸਾਹਿਬ 👍👍
@charnkaila5698
@charnkaila5698 Жыл бұрын
Sidhu Sahib Very True Zindabad ❤
@yashgoyal1513
@yashgoyal1513 Жыл бұрын
Good going sidhu ji...enhan ne loot lia punjab nu
@davindertv4045
@davindertv4045 Жыл бұрын
SIDHU SHB GREAT PERSON ❤
@Time25TV
@Time25TV Жыл бұрын
Sidhu Punjab the CM JarurSidhu jindabadJindabad jindabad Hero Sidhu
@shallysingh829
@shallysingh829 Жыл бұрын
Sat Shri Akal Ji 👍
@amarjeetsinghbajwa4285
@amarjeetsinghbajwa4285 Жыл бұрын
Billkul theek gal aa ji.waheguru ji sarkar nu muda te rahna chahida aa ji.waheguru ji 🙏
@technicalSupportBsnl
@technicalSupportBsnl Жыл бұрын
Yes good ideas
@tarlochansingh1951
@tarlochansingh1951 Жыл бұрын
Only and only N S Sidhu
@AmandeepSingh-ze9cb
@AmandeepSingh-ze9cb Жыл бұрын
ਸਿੱਧੂ ਸਾਬ ਹੁਣ ਥੋੜ੍ਹਾ ਜਿਹਾ ਕਾਂਗਰਸ ਦੇ ਚੋਰਾਂ ਤੋਂ ਹਟ ਕੇ ਬਾਗੀ ਪੁਣਾ ਦਿਖਾਓ,ਜੋ ਤੁਹਾਡਾ ਅੰਦਾਜ਼ ਪਸੰਦ ਕਰਦੇ, ਕਾਂਗਰਸ ਨੂੰ ਵੀ ਹਿਲਾਉ
@HardeepSingh-xk6qz
@HardeepSingh-xk6qz Жыл бұрын
ਸਿੱਧੂ ਸਾਹਿਬ ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਮੁੱਦੇ ਸਭ ਦੱਸ ਰਹੇ ਹਨ ਪਰ ਹੱਲ ਲਈ ਕੋਈ ਅੱਗੇ ਨਹੀਂ ਆਉਂਦਾ।ਉਸ ਵਿੱਚ ਤੁਸੀਂ ਵੀ ਹੋ।ਦੋ ਦੋ ਸਾਲ ਰਾਜਨੀਤੀ ਵਿਚੋਂ ਗਾਇਬ ਹੋ ਜਾਂਦੇ ਹੋ। ਸੱਚ ਸਭ ਨੂੰ ਪਤਾ ਹੈ।ਪਰ ਅਮਲ ਕੋਈ ਕਰਨ ਨੂੰ ਤਿਆਰ ਹੈ।
@rambawasidhu8909
@rambawasidhu8909 Жыл бұрын
Thanks Sidhu sahib
@surindersinghsidhamerimathohri
@surindersinghsidhamerimathohri Жыл бұрын
ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ????? 1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ??? 2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ??? 3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ??? 4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ??? 5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ??? 6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ??? ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ??? ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ??
@amarjeetgill5816
@amarjeetgill5816 Жыл бұрын
Let hun wale be rahe han
@dharmindersinghdhindsa3973
@dharmindersinghdhindsa3973 Жыл бұрын
Very Very Good Novjot sidhu ji
@gurdevsidhu8164
@gurdevsidhu8164 Жыл бұрын
S S akal sidhu sahib
@yashgoyal1513
@yashgoyal1513 Жыл бұрын
Sidhu ji karje pr bolo jitna ho ske ...sarkar koi jawab ni de skdi karje baare
@ranjitsandhu1215
@ranjitsandhu1215 Жыл бұрын
👍👍
@DeepakJoshi-uc8mf
@DeepakJoshi-uc8mf Жыл бұрын
Party bna lo ji
@tarnvirktarnvirk8214
@tarnvirktarnvirk8214 Жыл бұрын
Sidhu sabb Punjab vich ,Congress jodo jatra,karo
@iqbalsinghrandhawa1339
@iqbalsinghrandhawa1339 Жыл бұрын
Yr nu dabban nu phirde c per dabbda kithe aa, song tuhade layye baniya
@jasbirsinghpamar1787
@jasbirsinghpamar1787 Жыл бұрын
Very good comedy.Better than Maan saab.Thank you.jaihind.
@AvtarSingh-gs1si
@AvtarSingh-gs1si Жыл бұрын
ਨਵਜੋਤ ਸਿੱਧੂ ਜੀ ਤੁਸੀ ਲੋਕਾ ਨਾਲ ਘੱਟ ਨਹੀ ਕੀਤੀ ਸਕੂਟਰੀਆ ਦਿਦੇ ਸੀ ਲੋਕਾ ਨੂ ਸਭ ਕੁਝ ਜਾਦ ਹੈ ਤੇਰੀਆਂ ਗਲਾ ਵਿਚ ਨਹੀ ਆਉਣਾ ਲੋਕਾ ਨੇ ਬਸ ਕਰ
@singhaviation2020-tv1np
@singhaviation2020-tv1np Жыл бұрын
5 sal cabnit minister se tum bhi
@ozzozz3529
@ozzozz3529 Жыл бұрын
free punjab only solution,. indian governments chor hai..👈👈👈👈sare party dekhli..
@KanwaljitSingh-n5e
@KanwaljitSingh-n5e Жыл бұрын
ਪੰਜਾਬ ਦੀ ਜਨਤਾ ਸਿੱਧੂ ਦੀਆਂ ਬੇਫਜੂਲ ਗੱਲਾਂ ਤੇ ਯਕੀਨ ਨਾ ਕਰੇ।ਬੇ ਮੱਤਲਬ ਸਿਆਸਤਦਾਨ। ਪੰਜਾਬ ਵਾਸਤੇ ਕੁਝ ਨਹੀਂ ਕਰ ਸਕਦਾ ਜੀ।
@sandhyavatsh6442
@sandhyavatsh6442 Жыл бұрын
Other to entangled own to save as career of world Guru so how save to own&Nationas may help byBhagwant-Man,*
@HarvinderShendley
@HarvinderShendley Жыл бұрын
Sir जब तक आप हंस के बोलना बंद नहीं करेंगे और भगवंत मान को "मित्र प्यारे" कहकर संबोधित करते रहेंगे, तब तक बात नहीं बनेगी।
@ravinderkaddon
@ravinderkaddon Жыл бұрын
😂
@RamanDeep-cv8rq
@RamanDeep-cv8rq Жыл бұрын
Je kon hai Bai
@SandeepSandeep-rd8uf
@SandeepSandeep-rd8uf Жыл бұрын
Aah bhi agar aaj congress akaliya vll boleya tan ah bhi chor aa
@MrAsm961
@MrAsm961 Жыл бұрын
ਤੁਹਾਡੀ ਸਰਕਾਰ ਵੀ ਤਾਂ ਰਹੀ ਹੈ, ਉਹ ਸੁੱਤੇ ਪਏ ਸੀ ? ਆਪ ਵਾਲੇ ਤਾਂ ਹਜੇ ਹੁਣ ਆਏ ਨੇ.
@ManjitKaur-vp7kf
@ManjitKaur-vp7kf Жыл бұрын
ਸਿੱਧੂ ਸਾਹਬ ਨਵਜੋਤ ਕੌਰ ਇੰਟਰਵਿਊ ਦੇਕੇ ਪੰਜਾਬ ਦੀ ਜਨਤਾ ਨੂੰ ਕਿਹੜੇ ਟੈਸਟਾਂ ਚ ਫਸਾ ਕੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਕੀ ਇਹ ਨਹੀਂ ਜਾਣਦੀ ਕਿ ਕੈਂਸਰ ਸੈੱਲ ਸ਼ਰੀਰ ਚ ਹਮੇਸ਼ਾਂ ਹੁੰਦੇ ਆ ਜਿੰਨਾ ਚਿਰ ਉੱਨਾਂ ਨੂੰ ਛੇੜਿਆ ਨਾ ਜਾਵੇ ਐਕਟਿਵ ਨਹੀਂ ਹੁੰਦੇ ਤੇ ਇਹ ਫਾਲਤੂ ਦੀਆਂ ਕਿਰਨਾਂ ਪਵਾ ਕੇ ਉੱਨਾਂ ਨੂੰ ਐਕਟਿਵ ਕਰਵਾਕੇ ਕੀ ਕਰਵਾਉਣਾ ਚਾਹੁੰਦੀ ਆ ?
@paultoor4882
@paultoor4882 Жыл бұрын
In what capacity he is talking?! He doesn’t hold any office of congress
@surindersinghsidhamerimathohri
@surindersinghsidhamerimathohri Жыл бұрын
ਸਿੱਧੂ ਭੋਕੜ ਭੇਖੀ ਸਿੱਖ???ਵਹਿਮਾ ਭਰਮਾ ਵਿੱਚ ਗਰਸਿਆ ਹੋਇਆ ਇਹ ਬੇਵਕੂਫ ਪਿੱਛਲੇ 25+ ਸਾਲਾ ਤੋ ਸਿਵਾਏ ਭੋਕਣ ਬੇਵਕੂਫੀਆ ਮਾਰਨ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ??? ਕਾਲੀ ਮਾਤਾ ਦਾ ਭਗਤ???? ਸਿੱਧੂ ਦਾ ਕੋਈ ਦੀਨ ਧਰਮ ਨਹੀ ਤੇ ਨਾ ਕੋਈ ਪੰਜਾਬ ਮਾਡਲ ਹੈ, ਇਹ ਕੰਜਰੀਆ ਵਾਂਗੂ ਹੈ। ਕੰਜਰੀ ਦਾ ਧਰਮ ਪੈਸਾ ਹੈ????? ਜਿਹੜਾ ਮਰਜੀ ਆ ਜਾਏ ਪੈਸੇ ਲੈ ਕੇ??? ਸਿੱਧੂ ਦਾ ਧਰਮ CM ਦੀ ਕੁਰਸੀ ਹੈ। ਉਸ ਲਈ ਕਿਸੇ ਵੀ ਚੋਰ ਪਾਰਟੀ ਵਿੱਚ ਜਾ ਸਕਦਾ ਹੈ। ਕੋਈ ਚੰਗਾ ਕੰਮ ਚੋਰਾ ਵਿੱਚ ਰਹਿ ਕੇ ਨਹੀ ਹੋ ਸਕਦਾ???? ਕਾਂਗਰਸ ਕਲਚਰ= ਚੋਰ ਗਿਰੋਹ, ਲੁੱਟ ਮਾਰ, ਆਪਣੇ ਘਰ ਲੋਕਾ ਦੇ ਪੈਸਿਆ ਨਾਲ ਭਰਨੇ, ਪੰਜਾਬ ਨੂੰ ਬਰਬਾਦ ਕਰਨਾ।।।। ਮੈ ਸਿੱਧੂ ਤੇ ਇਸ ਦੀ ਪਤਨੀ ਦਾ ਬਹੁਤ ਸਤਿਕਾਰ ਕਰਦਾ ਸੀ ਕਿ ਇਮਾਨਦਾਰ ਹਨ। ਪਰ ਜੇ ਤੂੰ ਇਸ ਦੀਆ ਸਪੀਚਾ ਮੋਦੀ ਬਾਰੇ ਸੁਨੇ ਗਾ । ਤੇ ਉਸ ਸਮੇ ਮੋਦੀ ਨੂੰ ਰੱਬ ਦੇ ਬਰਾਬਰ ਤੋਲਦਾ ਸੀ। ਤੇ ਰਾਹੁਲ ਨੂੰ ਪਪੂ ਤੇ ਮਨਮੋਹਨ ਸਿੰਘ ਨੂੰ ਨਮਰਦ ਤੇ ਸੋਨੀਆ ਨੂੰ ਮੁਨੀ ਭਾਈ ਤੇ ਹੋਰ ਵੀ ਬਹੁਤ ਕੁਝ ਕਹਿਦਾ ਸੀ। ਤੇ ਕਾਂਗਰਸ ਪਾਰਟੀ ਨੂੰ ਮਾੜੀ ਤੇ ਚੋਰਾ ਦੀ ਪਾਰਟੀ ਕਹਿੰਦਾ ਸੀ। ਤੇ ਜਦੋ ਕਾਂਗਰਸ ਵਿਚ ਸ਼ਾਮਿਲ ਹੋਇਆ ਤੇ ਉਸ ਦਿਨ ਤੋ ਉਹਨਾ ਨੂੰ ਆਪਣਾ ਆਕਾ ਮੰਨਣ ਲੱਗ ਪਿਆ। ਇਸ ਬੰਦੇ ਦਾ ਕੋਈ ਦੀਨ ਧਰਮ ਨਹੀ ਹੈ?? ਇਸ ਲਈ CM ਦੀ ਕੁਰਸੀ ਹੀ ਇਸ ਦਾ ਸਭ ਕੁਝ ਹੈ??? ਇਸ ਬੰਦੇ ਨੇ ਪਿੱਛਲੇ 25 ਸਾਲਾ ਵਿਚ ਕੀ ਕੀਤਾ ਹੈ ਪੰਜਾਬ ਜਾ ਦੇਸ਼ ਲਈ?? ਕੋਈ ਉਪਲੱਬਧੀ ਨਹੀ ਹੈ???? ਗੱਲਾ ਦਾ ਖੱਟਿਆ ਖਾਦਾ ਹੈ। ਕੁਝ ਨਹੀ ਕਰਨਾ ਇਸ ਬੰਦੇ ਨੇ??? ਕੋਈ ਪਾਰਟੀ ਦੋਵਾ ਵਿੱਚੋ ਚੰਗੀ ਨਹੀ, ਇੰਨਾ ਪਾਰਟੀਆ ਵਿੱਚ ਜਾ ਕੇ ਚੰਗੇ ਭੱਲੇ ਬੰਦੇ ਚੋਰ ਬਣ ਜਾਦੇ ਹਨ। ਇਹ ਤੇ ਗੱਲਾ ਤੇ ਗੱਪਾ ਦਾ ਖੱਟਿਆ ਖਾਣ ਵਾਲਾ ਹੈ। ਚੋਰਾ ਵਿੱਚ ਜਾ ਕੇ ਚੋਰ ਹੀ ਬਣਿਆ ਜਾ ਸਕਦਾ ਹੈ। ਅਜ ਤਕ ਇਸ ਬੰਦੇ ਨੇ ਕੀ ਕੀਤਾ ਪਿੱਛਲੇ 25 ਸਾਲਾ ਤੋ ਕੇਵਲ ਗੱਲਾ ਤੋ ਸਿਵਾਏ???? ਕੋਈ ਵੀ ਇਮਾਨਦਾਰ ਜਾ ਇਮਾਨ ਵਾਲਾ ਬੰਦਾ ਕਿਵੇ ਇੰਨਾ ਦੋਵਾ ਪਾਰਟੀਆ ਵਿੱਚ ਜਾ ਸਕਦਾ ਹੈ???? ਇੰਨਾ ਵਿੱਚ ਰਹਿਣ ਤੋ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਿਵੇ ਕਹਿ ਸਕਦਾ ਹੈ। ਜਦੋ ਤੁਸੀ ਆਪਣੀਆ ਅੱਖਾ ਨਾਲ ਸਭ ਕੁਝ ਹੁੰਦਾ ਦੇਖ ਕੇ ਫਿਰ ਵੀ ਉਸ ਪਾਰਟੀ ਵਿੱਚ ਰਹਿ ਰਹੇ ਹੋ??? ਤੇ ਫਿਰ ਤੁੱਸੀ ਸ਼ਾਮਿਲ ਹੋ ਜਾਦੇ ਹੋ ਕਿਉ ਕਿ ਤੁੱਸੀ ਵੀ ਉਸ ਦਾ ਹਿੱਸਾ ਬਣ ਜਾਦੇ ਹੋ। ਚੋਰ ਕੋਲੋ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਉਹਨਾ ਹੀ ਗੁਨਾਹਗਾਰ ਹੁੰਦਾ ਹੈ ਜਿੱਨਾ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਹੁੰਦਾ ਹੈ???ਭਾਵੈ ਚੋਰ ਕੋਲੋ ਪੈਸਿਆ ਨਾਲ ਚੋਰੀ ਦਾ ਸਾਮਾਨ ਲਿਆ ਹੋਇਆ ਹੋਵੇ। ਮੈ ਇਥੇ ਸਿੱਖੀ ਦੀ ਗੱਲ ਨਹੀ ਕਰਨਾ ਚਾਹੁੰਦਾ ਪਰ ਬਹੁਤ ਲੋਕ ਇਸ ਨੂੰ ਸਿੱਖ ਸਮਝਦੇ ਹਨ ਪਰ ਇਸ ਦੀਆ ਕਰਤੂਤਾ ਸਿਖਾ ਵਾਲੀਆ ਨਹੀ ਹਨ।
@Quest3669
@Quest3669 Жыл бұрын
Punjab nu barbaad karan wale congressi . Ka da jawab mangde
My MEAN sister annoys me! 😡 Use this gadget #hack
00:24
龟兔赛跑:好可爱的小乌龟#short #angel #clown
01:00
Super Beauty team
Рет қаралды 133 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
The battle is between the 3crore Punjabis and the Mafia run by a hundred affluent families
1:16:53
ਜਿੱਤੇਗਾ ਪੰਜਾਬ / Jittega Punjab / Navjot Sidhu
Рет қаралды 72 М.
“Betrayal” of Punjab
25:54
ਜਿੱਤੇਗਾ ਪੰਜਾਬ / Jittega Punjab / Navjot Sidhu
Рет қаралды 15 М.
Live from Office of Director Civil Aviation ,Punjab
33:02
ਜਿੱਤੇਗਾ ਪੰਜਾਬ / Jittega Punjab / Navjot Sidhu
Рет қаралды 6 М.
Live “चोरी और सीना ज़ोरी”
21:37
ਜਿੱਤੇਗਾ ਪੰਜਾਬ / Jittega Punjab / Navjot Sidhu
Рет қаралды 11 М.
Live With Aaj Tak....
45:30
ਜਿੱਤੇਗਾ ਪੰਜਾਬ / Jittega Punjab / Navjot Sidhu
Рет қаралды 24 М.