ਡਿੱਗਦੀ ਬਰਫ਼ ਵਿੱਚ ਪਹੁੰਚੇ ਚੀਨ ਦੇ ਬਾਡਰ China Border Nathula Pass | Punjabi Travel Couple | Ripan Khushi

  Рет қаралды 145,903

Punjabi Travel Couple

Punjabi Travel Couple

Күн бұрын

Пікірлер: 409
@malwakhabarnama
@malwakhabarnama Жыл бұрын
ਬੱਲੇ ਬੱਲੇ ਜਵਾਨੋ, ਬਹੁਤ ਰਿਸਕ ਲੈਕੇ ਸਾਰੀਆਂ ਦੁਨੀਆਂ ਨੂੰ ਵੱਖ ਵੱਖ ਦੇਸ਼, ਵੱਖ ਵੱਖ ਥਾਵਾਂ ਦਿਖਾ ਰਹੇ ਹੋ, ਦਿਲ ਤੋਂ ਸਲਾਮ ਹੈ ਤੁਹਾਨੂੰ। ਇਸ ਬਲੌਗ ਚ ਤਾਂ ਸਾਡੀ ਭੈਣ ਖੁਸ਼ੀ ਨੂੰ ਜਿਆਦਾ ਠੰਢ ਲੱਗ ਰਹੀ ਸੀ ਪਰ ਸਾਡੇ ਵੱਲ ਵੀ ਬਹੁਤ ਬਾਰਸ਼ ਤੇ ਗੜੇ ਪਏ ਸੀ ਅੱਜ ਤਾਂ ਪੱਖੇ ਕੂਲਰ ਵੀ ਬੰਦ ਪਏ ਆ। ਰੱਬ ਨੇ ਰਜਾਈਆਂ ਫਿਰ ਕਢਵਾਤੀਆਂ। ਬੈਸੇ ਪੰਜਾਬ ਯਾਨੀ ਘਰ ਵਾਪਸੀ ਕਦੋਂ ਹੈ ਤੁਹਾਡੀ
@khushdeep892
@khushdeep892 Жыл бұрын
⁰⁰⁰00
@rashidanzam3966
@rashidanzam3966 Жыл бұрын
Jkjkc❤f
@harjinderbabbu176
@harjinderbabbu176 Жыл бұрын
Wow sir great ਕਿਹਾ ਤੁਸੀਂ ਸੱਚੀ same hi ਸਭ aa ਵਾਹਿਗੁਰੂ ਜੀ 🙏ਕਰਨਾ ਜੀ Sabna ਤੇ ਵਾਹਿਗੁਰੂ ji🙏
@ManjitKaur-cl7su
@ManjitKaur-cl7su Жыл бұрын
ਬਹੁਤ ਟਾਈਮ ਦੇ ਇੰਤਜ਼ਾਰ ਕਰ ਰੲੀ ਆ vlog daਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ 😊
@indersingh172
@indersingh172 Жыл бұрын
ਸਭ ਪਾਸੇ ਬਰਫ਼ ਦੀ ਚਾਦਰ ਵਿੱਛੀ ਪਈ ਹੈ , ਇਸ ਤਰ੍ਹਾਂ ਦੇ ਮੌਸਮ ਵਿਚ ਦੇਸ਼ ਦੇ ਜਵਾਨ ਸਾਡੀ ਰੱਖਿਆ ਵਿੱਚ ਲਗੇ ਹੋਏ ਹਨ, 🙏🙏🙏🙏 ਰੱਬ ਰਾਖਾ ❤️❤️❤️❤️
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰੱਖਣ ਬਹੁਤ ਠੰਡਾ ਮੌਸਮ. ਬਰਫ ਦੀ ਚਾਦਰ ਵਿਛੀ ਪਈ ਹੈ ਜੀ🙏
@NehaNeha-yk1bz
@NehaNeha-yk1bz Жыл бұрын
ਬਹੁਤ ਧੰਨਵਾਦ ਰਿਪਨ ਵੀਰੇ ਖੁਸ਼ੀ ਦੀ🙏🙏🙏🙏 ਸਾਰੇ ਪੰਜਾਬ ਦੀ ਸ਼ਾਨ ਹੈ ਤੁਹਾਡੀ ਦੋਵਾਂ ਦੀ ਜੋੜੀ ❤❤❤❤ ਤੁਸੀ ਜੋ ਮਿਹਨਤ ਕਰਦੇ ਹੋ ਤਾਂ ਸਾਡੇ ਤਕ ਪਹੁੰਚ ਹੀ ਜਾਂਦੀ ਹੈ 💐💐💐💐 ਸਾਰਾ ਪੰਜਾਬ ਸਦਕੇ ਤੁਹਾਡੀ ਦੋਵਾਂ ਦੀ ਜੋੜੀ ਤੋ 👌👌👌ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏 ਵਾਹਿਗੁਰੂ ਤੁਹਾਡਾ ਹਰ ਸਫ਼ਰ ਨੂੰ ਪੂਰਾ ਕਰੇ ਰੱਬ ਰਾਖਾ 👍🏻👍🏻👍🏻👍🏻
@lavisidhu514
@lavisidhu514 Жыл бұрын
ਠੰਡ ਬਹੁਤ ਬਰਫ ਦੀ ਚਾਦਰ ਵਛੀ ਬਹੁਤ ਸੋਹਣੀ ਲੱਗੀ ਖੁਸ਼ ਰਹੋ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੇ
@yashuvyasvlogs
@yashuvyasvlogs Жыл бұрын
Kisi forn country se kam nahi hmara India ❤
@dhaliwal3674
@dhaliwal3674 Жыл бұрын
ਵੀਰ ਮੈਂ ਤਿੰਨ ਸਾਲ ਡਿਊਟੀ ਕੀਤੀ ਆ Nathula pass ਬਹੁਤ ਵਧੀਆ tourist place ਆ
@radheragitravelers
@radheragitravelers Жыл бұрын
ਅੱਜ ਪਤਾ ਲੱਗਿਆ ਵੀ Travelers ਕੱਲੇ ਕੁਦਰਤ ਦੇ ਸੋਹਣੇ ਨਜ਼ਾਰੇ ਹੀ ਨਹੀਂ ਦੇਖਦੇ ਸਗੋਂ ਰਾਹ ਵਿੱਚ ਆਉਂਦੀਆਂ ਮੁਸੀਬਤਾਂ ਵੀ ਚੱਲਦੇ ਨੇ 🙏🥰😍😘ਧੰਨਵਾਦ ਬਾਈ ਤੁਹਾਡਾ ਸਾਡੇ ਲਈ ਐਨਾ ਜੋਖਿਮ ਉਠਾ ਕੇ ਦੁਨੀਆਂ ਦਾ ਕੋਨਾ ਕੋਨਾ ਦਿਖੋਣ ਲਈ 🙏🙏🥳🥳👏👏👌👌
@nathasingh7594
@nathasingh7594 Жыл бұрын
ਬਹੁਤ ਹੀ ਬੇਸਵਰੀ ਨਾਲ ਉਡੀਕ ਆ ਇਸ ਵਲੋਗ ਦੀ ❤
@amanbhullar2376
@amanbhullar2376 Жыл бұрын
ਧੰਨ ਦੇ ਉ ਬਾਈ ਜਿਹੜਾ ਏਹੋ ਜਿਹੀਆਂ ਥਾਵਾਂ ਤੇ ਘੁੰਮਦੇ ਹੋ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 😊
@SukhwinderSingh-wq5ip
@SukhwinderSingh-wq5ip Жыл бұрын
ਐਨੀ ਸੋਹਣੀ ਦੁਨੀਆਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@MohanSingh-zl7cn
@MohanSingh-zl7cn Жыл бұрын
Hindu kom .sikh kom zindawad . Asi malik hai bharat de . I am hindu rajput
@AjitSingh-gq6cb
@AjitSingh-gq6cb Жыл бұрын
ਰਿਪਨ ਜੀ ਆਪ ਜੀ ਧੰਨ ਹੋ ਸੋ ਕਿ ਇਨੀਆ ਕਠਨਾਈਆਂ ਨੂੰ ਸਹਿਣ ਕਰਕੇ ਸਾਨੂੰ ਇਹ ਸੋਹਣੇ ਸਫ਼ਰ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦੇ ਦਰਸ਼ਨ ਕਰਵਾ ਦਿੱਤੇ ਹਨ ਖਾਸ ਕਰਕੇ ਇਹ ਚਾਇਨਾ ਬਾਰਡਰ
@davindertiwana2862
@davindertiwana2862 Жыл бұрын
God bless you 🎉 Punjab ਵਿੱਚ ਵੀ ਪੂਰੀ ਠੰਡ ਲੱਗਦੀ ਹੈ 🌧️🌧️ ਬਾਰਸ਼ ਨਹੀਂ ਬੰਦ ਹੋ ਰਹੀ g s Tiwana Mohali 💯💯🙏💯
@SinghGill7878
@SinghGill7878 Жыл бұрын
ਕੁਦਰਤ ਦੇ ਨਜਾਰੇ ਕਿਤੇ ਗਰਮੀ ਤੇ ਕਿਤੇ ਠੰਡ ਹੱਡਾਂ ਨੂੰ ਠਾਰੇ ਬਹੁਤ ਖੂਬਸੂਰਤ ਜੀ 🙏
@swarnbhullar4967
@swarnbhullar4967 Жыл бұрын
Bahut aukhi manzal hundi hai per tuhade honsle bahut buland ne paharan nu cheer langhge dad dinde han ripen khushi god bless
@jasbirsinghdhillon2466
@jasbirsinghdhillon2466 Жыл бұрын
ਖੁਸ਼ੀ ਰਿਪਨ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ Take care
@singhkanpur1
@singhkanpur1 Жыл бұрын
ਮੋਟਰ ਸਾਈਕਲ ਬਹੁਤ ਚੰਗੀ ਸਵਾਰੀ ਹੈ ਪਰ ਇਕ ਤਾਂ ਤੁਹਾਡੇ ਨਲ ਸਾਹ ਰੋਕ ਕੇ ਅਸੀਂ ਵੀ ਸਫਰ ਕੀਤਾ.. ਰਿਸਕ ਫੈਕਟਰ ਵੀ ਹੈ ਨਾਲੇ ਇੰਨੀ ਠੰਡ ਵਿਚ ਤੁਹਾਡੀ ਕੰਬਣੀ ਵੀ ਵੇਖੀ ਜੇ ਕਾਰ ਹੋਵੇ ਤਾਂ ਠੰਡ ਅਤੇ ਡਿੱਗਦੀ ਬਰਫ਼ ਤੋਂ ਬਚਾਅ ਹੋਦਾ.. ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਦੋਹਾਂ ਨੂੰ ਵਧੇਰੇ ਦੁਨੀਆ ਵੇਖੀਏ ਤੁਹਾਡੇ ਨਾਲ ਨਾਲ
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੇ ਰਿਸਕ ਲੈ ਕੇ ਆਪ ਸਭ ਨੂੰ ਘਰ ਬੈਠਿਆਂ ਨੂੰ ਇੰਨੀਆਂ ਸੋਹਣੀਆਂ ਥਾਵਾਂ ਦਿਖਾਉਦੇ ਹੋ ਆਪ ਤੇ ਆਪਣੀ ਸਿਹਤ ਦਾ ਖਾਸ ਖਿਆਲ ਰੱਖਿਆ ਕਰੋ ਜੀ ਰਿਪਨ ਵੀਰ ਅਤੇ ਖੁਸ਼ੀ ਭੈਣਜੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਤੁਹਾਨੂੰ
@bharatsidhu1879
@bharatsidhu1879 Жыл бұрын
ਬਹੁਤ ਹੀ ਸੁੰਦਰ ਬਰਫ ਬਾਰੀ ਲੱਗੀ ਸਿੱਕਿਮ ਦੀ ਬਹੁਤ ਹੀ ਸੋਹਣੇ ਲੱਗਦੇ ਨੇ ਬਰਫਾਂ ਨਾਲ ਢੱਕੇ ਪਹਾੜ । ਤੁਹਾਡਾ ਬਹੁਤ ਬਹੁਤ ਧੰਨਵਾਦ ਸਿਕਿਮ ਦਾ ਸਫ਼ਰ ਦਿਖਾਉਣ ਲਈ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@gorabatth3551
@gorabatth3551 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਤੇ ਖੁਸੀ🙏🙏🙏
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਭਾਰਤ ਤੇ ਚੀਨ ਦਾ ਬਾਰਡਰ ਦਿਖਾਉਣ ਲਈ ਧੰਨਵਾਦ, ਜਿਉਂਦੇ ਵਸਦੇ ਰਹਿਣ ਘੁਮਕੜ ਜੋੜੀ,ਅਕਾਲ ਪੁਰਖ ਤੰਦਰੁਸਤ ਰੱਖਣ।
@jatenderkohli2074
@jatenderkohli2074 Жыл бұрын
ਘਰ ਬੈਠੇ Nathula border ਦਿਖਾ ਤਾਂ …. ਜਿੳ …
@Kaurkiduniya8874
@Kaurkiduniya8874 Жыл бұрын
ਧੰਨ ਹੋ ਤੁਸੀਂ ਰੀਪਨ ਭਰਾ ਜੋ ਇਨੇ ਵੱਡੇ risk ਲੈ ਕੇ ਇਨੀ ਖਤਰਨਾਕ ਥਾਵਾਂ ਤੇ ਘੁੰਮਾਉਦੇ ਓ ਤੇ ਖੁਸ਼ੀ ਭੈਣ ਦੀ ਵੀ ਹਿੰਮਤ ਹੈ ਜੌ ਸਿਹਤ ਨਾ ਠੀਕ ਹੋਣ ਤੇ ਵੀ ਹਿੰਮਤ ਨੀ ਹਾਰਦੀ , ਵਾਹਿਗੁਰੂ ਤੰਦਰੁਸਤੀ ਬਖ਼ਸਣ ਦੋਨਾਂ ਨੂੰ ਤੇ ਚੜਦੀ ਕਲਾ ਚ ਰੱਖਣ 🙏🙏
@balkarchauhan
@balkarchauhan Жыл бұрын
❤ ਬਹੁਤ ਖੁਸ਼ ਹੋਏਆ ਦੇਖ ਕੇ ਬਰਫ ਦਾ ਦਰੀਸ਼
@Aman_bhatti-07
@Aman_bhatti-07 Жыл бұрын
ਵਾਹਿਗੁਰੂ ਚੜ੍ਹਦੀਕਲਾ ਚ ਰਖੇ ਸਭ ਨੂੰ ❤
@kanwarjeetsingh3495
@kanwarjeetsingh3495 Жыл бұрын
ਧੰਨ ਹੋ। ਵਾਹਿਗੁਰੂ ਮੇਹਰ ਬਣਾਈ ਰੱਖਣ।
@PreetPreet-yd4ni
@PreetPreet-yd4ni Жыл бұрын
ਕਾਦਰ ਦੀ ਕੁਦਰਤ ਦੇ ਬਹੁਤ ਰੌਚਿਕ ਨਜ਼ਾਰੇ ਧੰਨਵਾਦ ਜੀ ਖੁਸ਼ੀ ਤੇ ਰਿਪਨ ਦੋਨਾਂ ਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਵਿੱਚ ਰੱਖਣ ਜੀ 🙏
@gurjeetsangrur7423
@gurjeetsangrur7423 Жыл бұрын
ਮੋਟਰਸਾਈਕਲ ਨਾਲੋਂ ਗੱਡੀ ਵਧੀਆ ਔਪਸ਼ਨ ਹੋ ਸਕਦੀ ਸੀ
@r.bdhaliwalpb.56
@r.bdhaliwalpb.56 Жыл бұрын
ਕੁਦਰਤ ਨੂੰ ਕੋਣ ਕੋਣ ਮੈਹਸੂਸ ਕਰਦਾ ਵਾ, ਕਿਉ ਕੀ ਪੰਜਾਬ ਵਿੱਚ ਕੀ ਹਾਲ ਹੈ, ਤੇ ਜਿੱਥੇ ਰਿਪਨ ਵੀਰਾ ਗਿਆ ਵਾ, ਉਥੇ ਕੀ ਕੁਦਰਤ ਦਾ ਨਜ਼ਾਰਾ ਹੈ❤
@TarsemSingh-st1vw
@TarsemSingh-st1vw Жыл бұрын
Waheguru ji mehar karan mere dono bachhia te ripannte khushi beta ji lamian ummran mano God bless both off you
@SandeepSingh-hs1wd
@SandeepSingh-hs1wd Жыл бұрын
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮੇਹਰ ਕਰਨ ਬਾਈ ਜੀ ਤੁਹਾਡੇ ਤੇ ਕਿੰਨੀ ਮਿਹਨਤ ਨਾਲ ਤੁਸੀਂ ਸਾਨੂੰ ਕੁਦਰਤ ਦੇ ਨਜ਼ਾਰੇ ਦਖਾਨੇ ਲਈ
@jagjitsinghkhipal2143
@jagjitsinghkhipal2143 Жыл бұрын
ਰਿਪਨ ਬਾਈ ਇੱਕ ਚਾਈਨਾ ਦਾ ਬਰਫ਼ ਜੀ ਦਾ ਲੰਦੀਆ ਪਹਾੜ ਬੈਗ ਪਾ ਲਿਆ ਬਾਈ ਤਾਂ ਜੋ ਆਪਣੇ ਪਿੰਡਾਂ ਵਿੱਚ ਵੀ ਟੂਰੈਸਟ ਆਉਣ ਲੱਗ ਪੈਣਗੇ ਮੇਰੇ ਵਰਗੀਆਂ ਗਰੀਬਾ ਨੂੰ ਰੋਜ਼ਗਾਰ ਮਿਲਜੂਗਾ ਜੋ ਬੱਚੇ ਬਦੇਸ਼ਾਂ ਵਿੱਚ ਲੰਖਾ ਰੁਪਈਆ ਖਰਚ ਕੇ ਆਪਣਾਂ ਘਰਵਾਰ ਜ਼ਮੀਨਾ ਗਹਿਣੇ ਵੇਚ ਕੇ ਜਾਂਦੇ ਨੇ ਪਿਛੋਂ ਗਰੀਬ ਮਾਪਿਆਂ ਦੇ ਬੁਰੇ ਹਾਲ ਹੁੰਦਾ ਤੂ ਜਾਣਦਾ ਹੈ ਬਾਈ ਵਾਹਿਗੁਰੂ ਕੋਈ ਐਸ਼ੀ ਕਿਰਪਾ੍ ਕਰੇ ਇਧੇ ਹੀ ਕੋਈ ਰੋਜ਼ਗਾਰ ਦਾ ਸਾਧਨ ਬਣ ਜਾਵੇ ਇਥੇ ਰੈਹ ਸਕਣ ਤੇ ਕੰਮ ਕਾਰ ਕਰਕੇ ਆਪਣਾ ਤੇ ਆਪਣੀਆਂ ਦਾ ਢਿੱਡ ਭਰ ਸਕਣ ਰਾਜੂ ਖਿਪਲ ਨਮੋਲ😊😊 ਆ
@ultimatevjsb2607
@ultimatevjsb2607 Жыл бұрын
ਤੁਹਾਡੀ ਖੁਸ਼ੀ ਤੇ ਤੁਹਾਡੀ ਦਿਲਚਸਪੀ ਦਾ ਅਸੀਂ ਵੀ ਪੂਰਾ ਆਨੰਦ ਮਾਣ ਰਹੇ ਆ ਬਹੁਤ ਧੰਨਵਾਦ ਤੁਹਾਡਾ ਸਦਾ ਖੁਸ਼ ਰਹੋ।
@guest68
@guest68 Жыл бұрын
ਕੁਦਰਤ ਕਹਿਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ Waheguru ji 🙏
@BhupinderSingh-rv8bb
@BhupinderSingh-rv8bb Жыл бұрын
ਵਾਹਿਗੁਰੂ ਜੀ ਮਹਿਰ ਕਰਨਾ ਜੀ ਬਾਈ ਜੀ ਹੁਣਾ ਦੀ ਚੱੜਦੀ ਕਲਾ ਕਰਨਾ ਜੀ ਵਾਹਿਗੁਰੂ ਜੀ ਸਿੰਘ ਇੰਜ ਕਿੰਗ ਵਾਹਿਗੁਰੂ ਜੀ
@Rogla.Chamkaur
@Rogla.Chamkaur Жыл бұрын
Safety nal raho dono ji bike te .. boht thnx ane risk lai lai jo Sanu Ghar vich sabh dkhone o
@SherSingh-ec7jr
@SherSingh-ec7jr Жыл бұрын
ਪ੍ਰਮਾਤਮਾ ਚੜਦੀ ਕਲਾ ਚ ਰੱਖੇ👍
@deepkhan9112
@deepkhan9112 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਠੰਡ ਵਿੱਚ ਖੁਸ਼ੀ ਬੇਟੀ ਦੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਬਹੁਤ ਹੀ ਵਧੀਆ ਬਲੌਗ ਹੈ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ ਤਾਂ ਹੀ ਕਾਮਯਾਬ ਹੋ ਗਏ ਹੋ ਜੀ
@pardeepaggarwal2089
@pardeepaggarwal2089 Жыл бұрын
Thankyou Rippan ji Khushi j For pa😊kistan and sikkam i
@rkaurbains.9526
@rkaurbains.9526 Жыл бұрын
Dhan o tusi jo sanu v ghar baithea dunia ghuma rahe ho ❤
@armansingh7188
@armansingh7188 Жыл бұрын
ਵਾਹਿਗੁਰੂ
@harmansidhu8940
@harmansidhu8940 Жыл бұрын
ਵਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸੇ ਹਮੇਸ਼ਾ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ਼਼਼਼਼਼਼
@Punjabi237
@Punjabi237 Жыл бұрын
ਬਹੁਤ ਇੰਤਜ਼ਾਰ ਰਹਿੰਦਾ ਹੈ ਤੁਹਾਡੇ ਵਲੌਗ ਦਾ।
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@itz_beatz_boy2230
@itz_beatz_boy2230 Жыл бұрын
waheguru mhr kre thode dona te tuhde vlogs dekhde bnda kdi ni bor ho skda love u a lot to noth from canada🙏🙏🙏
@surjitsoin968
@surjitsoin968 Жыл бұрын
Ripan khushi lots of love enaa khatra Thora lana cheeda bike te khatra te lana nai se special snow de time waheguru Agee ardas karde haa ki theekxthaak apne Maa baap kol paunch.waheguru blessxyou snow Wali jaga te te car te Jaana see
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖਤਰਨਾਕ ਰਸਤੇ। ਚੜ੍ਹਦੀ ਕਲਾ ਰਹੇ ਬੇਟਾ ਜੀ।
@therealking577
@therealking577 Жыл бұрын
ਨੱਥੂਲਾ ਪਾਸ very beautiful❤️❤️❤️👍
@tarlochanrai6339
@tarlochanrai6339 Жыл бұрын
ਵਾਹਿਗੁਰੂ ਮੇਹਰ ਕਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏👍❤️
@taqdeerkaur6869
@taqdeerkaur6869 Жыл бұрын
Di te vere thanks tuhada tusi sanu ghr badehea nu sari dunia dkha rhe oo baki apna kheaal v rkho God bless u , sb to gent jodi ripon veer te khushi bhan di.
@nishansinghdhillon1034
@nishansinghdhillon1034 Жыл бұрын
ਬਹੁਤ ਆਉਖਾ ਇਹ ਤੁਹਡਾ ਟੂਰ ਵਾਹਿਗੁਰੂ ਜੀ ਤਹਾਡੇ ਉਪਰ ਕਿਰਪਾ,ਰੱਖੇ 🙏🙏🙏🙏🙏
@JASHBHAIPATEL-fl5vx
@JASHBHAIPATEL-fl5vx Жыл бұрын
Dhan ho tussi Paaji...!! Appreciate & Slam tuhade jazbe nu, jo tussi ena risk le ke sanu subscriber nu nathula pass dikhaya
@harbhajansingh8872
@harbhajansingh8872 Жыл бұрын
ਧੰਨ ਹੋ ਤੁਸੀਂ ਵੀਰ ਜੀ ਤੁਸੀਂ ਸਾਨੂੰ ਬਹੁਤੀ ਬਰਫ਼ ਵਿਚ ਘੁੰਮਦੇ ਫਿਰਦੇ ਹੋ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@sukhdevkhan4430
@sukhdevkhan4430 Жыл бұрын
ਓ ਮਾਈ ਗੋਂਡ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@amanvirk4528
@amanvirk4528 Жыл бұрын
ਬਹੁਤ ਵਧੀਆ ਬੜੀ ਹਿੰਮਤ ਚਾਹੀਦੀ ਹੈ ਇਨੀ ਠੰਡ ਤੇ ਇਨੀ ਚੜਾਈ ਤੇ ਉਹ ਵੀ ਬਾਇਕ ਤੇ ਜਾਣਾ। well done Ripen and Kushi 👍🏻👌🏻👏🏻👏🏻👏🏻🙏🏼💐💐
@jagtarsingh6090
@jagtarsingh6090 Жыл бұрын
Waheguru Waheguru Ji bahut wadhia video Waheguru mehar Karan.
@sukhpreetkaur3616
@sukhpreetkaur3616 Жыл бұрын
Waheguru g thonu hamesha khus rakhe ❤
@balrajsandhu8084
@balrajsandhu8084 Жыл бұрын
Jug jug jive a couple joSanu ana kujdikha rahe ne,
@sarbsingh4642
@sarbsingh4642 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਸਭ ਦਿਖਾਉਣ ਲਈ 🙏🙏🙏
@Itsmehak7351
@Itsmehak7351 Жыл бұрын
Very nice place god bless both of you 🎉🎉
@harjitkaurharjit6239
@harjitkaurharjit6239 Жыл бұрын
ਬਰਫ ਸੋਹਣੀ ਤਾਂ ਬਹੁਤ ਲੱਗ ਰਹੀ ਸੀ ਪਰ ਅਸੀਂ ਤਾਂ ਘਰ ਬੈਠੇ ਦੇਖ ਰਹੇ ਆ ਤੁਸੀ ਹਿੰਮਤ ਨਾ ਹਾਰਿਓ ❤🙏👍👍
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏
@harbhajanjhundh6551
@harbhajanjhundh6551 Жыл бұрын
ਧੰਨ ਧੰਨ ਸਿੱਖੀ ਦਸਮੇਸ਼ ਪਿਤਾ ਦੀ 🚩🚩🚩🚩🚩🚩🚩🚩🚩🚩🌹🌹
@geetabhalla5768
@geetabhalla5768 Жыл бұрын
OMG, ਮੈਨੂੰ ਤਾਂ ਤੁਹਾਡੇ ਰਸਤੇ ਤੋਂ ਬਹੁਤ ਡਰ ਲੱਗਾ 😢😢, ਰਸਤੇ ਖ਼ਤਰਨਾਕ ਨੇ, ਮੋਟਰ ਸਾਈਕਲ ਹੌਲੀ ਚਲਾਓ 😮😮 ਸ਼ਿਵ ਭੋਲੇ ਨਾਥ ਤੁਹਾਨੂੰ ਕੈਲਾਸ਼ ਪਰਬਤ ਤੇ ਮਾਨਸਰੋਵਰ ਦੇ ਦਰਸ਼ਨ ਕਰਾਉਣ ਤੇ ਅਸੀ ਘਰ ਬੈਠੇ ਹੀ ਦਰਸ਼ਨ ਕਰ ਲਈਏ ❤❤❤
@satwantsinghgill9851
@satwantsinghgill9851 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏
@malkeetrandhawa612
@malkeetrandhawa612 Жыл бұрын
Ripan and Khushi this blog was very difficult and challenging. God bless you. Parmatma tuhanu chardi kala witch rakhe aye lami umar bakhshe
@RajpalSingh-oz4jf
@RajpalSingh-oz4jf Жыл бұрын
Sat shri akal veer Mai 2015 vich aya c posting nice place😊
@MannatandAshmeet0911
@MannatandAshmeet0911 Жыл бұрын
ਜਿਉਂਦੇ ਰਵੋ ਖੁਸ਼ੀ ਰਿਪਨ🎉🎉❤
@kamaljit9055
@kamaljit9055 Жыл бұрын
❤❤❤ਸਿਲੀ ਗੁੜੀ ਗੁਰਦੁਆਰਾ,ਸਾਹਿਬ ਦੇ ਮੈਨੇਜਰ ਬਹੁਤ ਞਧੀਅ ਨੇ
@abtarsingh197
@abtarsingh197 Жыл бұрын
India bhut piyara Desh a Yr namo budhay 🇮🇳🇮🇳🙏🙏
@dilbagsinghsingh3274
@dilbagsinghsingh3274 Жыл бұрын
ਬਹੁਤ ਵਧੀਆ ਵੀਰ ਜੀ ਘਰ ਬੈਠੇ ਹੀ ਦੁਨੀਆਂ ਘੁੰਮਾ ਦੇਦੇ ਹੋ ਜਿਉਂਦੇ ਰਹੋ ਵੀਰ ਜੀ
@satnamsinghpurba9584
@satnamsinghpurba9584 Жыл бұрын
Today journey very nice god bless both of you take care
@karankamra2037
@karankamra2037 Жыл бұрын
ਰਿਪਨ ਜੀ ਮੈਂ ਤੁਹਾਡੇ ਜਿਨੇ ਵੀ ਵਲੋਗ ਦੇਖੇ ਨੇ ਸਾਰਿਆਂ ਨਾਲੋਂ ਬੈੱਸਟ ਵਲੋਗ ਇਹ ਹੈ ਸਿੱਕਮ ਸੀਰੀਜ਼ episode 3 ❤️❤️❤️❤️❤️❤️🏔️🏔️☁️☁️
@VijayKumar-fl2xd
@VijayKumar-fl2xd Жыл бұрын
Waheguru tandrusti deve dova nu
@anis19502
@anis19502 Жыл бұрын
Khair naal jao ty khair naal aao, Hasday wasday raho ❤😂 ❤Love from, Lahore 🇵🇰🌧️☔🌹💐
@arvindersingh6306
@arvindersingh6306 Жыл бұрын
❤❤❤❤❤ Tulsi bahut acchi jagah chij bhi dikhai
@GurmeetSingh-vw8pi
@GurmeetSingh-vw8pi Жыл бұрын
ਬਾਈ ਜੀ ਇਹ ਨਾਥੂਲਾ ਸੈਲਟਰ ਅਸੀਂ ਬਣਾਇਆ ਸੀ 2013 -2014
@FreshUniverse_FU
@FreshUniverse_FU Жыл бұрын
ਬਹੁਤ ਵਧੀਆ ਜੀ ❤ 👍 safe journey.....God bless you Ripan & Khushi ji ❤
@gillsaab5636
@gillsaab5636 Жыл бұрын
Weldon Jutta Waheguru mehar kare
@JagdeepsandeepSharma
@JagdeepsandeepSharma Жыл бұрын
Ripan and Khushi bhaut difficult tha thank God aapne bhaut himmat ki waheguru ji aapko chadhi kala ch rakhe ji 🙏❤️🙏
@aajupreet786
@aajupreet786 Жыл бұрын
Sat Shri Akaal veer ji & bhabhi ji.. So beautiful place.. Good bless you
@noblecomputer74bachiter9
@noblecomputer74bachiter9 Жыл бұрын
You are a very great Personalities Because u r showing beautiful sights of nature God bless you
@jeetnagra9950
@jeetnagra9950 Жыл бұрын
In allthe hill stations after lunch weather is always cold and snowy.❤😮Garam jacket kao nahi pai?❤😮
@kulwinder169
@kulwinder169 Жыл бұрын
ਸੁਣਿਆ ਸੀ ਕਿਸੇ ਬੰਦੇ ਵਿੱਚ ਰੱਬ ਵੱਸਦਾ ਹੁੰਦਾ ਸੱਚੀ ਤੁਹਾਡੇ ਵਿੱਚ ਵੱਸਦਾ ਵੀਰੇ ਧੰਨਵਾਦ ਤੁਹਾਡਾ ਕੈਮਰਾ ਖੁਸ਼ੀ ਨੂੰ ਫੜਾ ਦਿਆਂ ਕਰੋ ਵੀਰੇ
@Devanshusharma5212
@Devanshusharma5212 Жыл бұрын
Salute for this coverage..... 😍😍
@paramjitkehal3542
@paramjitkehal3542 Жыл бұрын
ਬਹੁਤ ਵਧੀਆ ਵੀਰ 🎉
@harpreet746
@harpreet746 Жыл бұрын
Waheguru tandrusti deve dova nu😊
@GurpreetSingh-ie2hx
@GurpreetSingh-ie2hx Жыл бұрын
Waheguru meher krn thude te hemasha
@balwinderkaur3477
@balwinderkaur3477 Жыл бұрын
Waheguruji maherkarnji 🌹🙏🙏
@punjabitec7977
@punjabitec7977 Жыл бұрын
ਬਾਈ ਜੀ ਇਥੇ ਆਏ ਵੀ ਇਹਨੀਂ ਸੋਹਣੀ ਜਗਾ ਤੇ ਥੋੜਾ ਖੁਲਾ ਸਮਾਂ ਕੱਢ ਕੇ ਆਉਂਦੇ
@taran.dhudike7
@taran.dhudike7 Жыл бұрын
ਰਿਪਨ ਵੀਰ ਜੀ ਤੁਸੀਂ ਬਿਲਕੁਲ ਠੀਕ ਕਰਮਾਂ ਵਾਲੇ ਐਂ ਬਾਕੀ ਤੁਸੀਂ ਗਲਬਜ ਲੈ ਲਏ ਬਹੁਤ ਚੰਗਾ ਕੀਤਾ ਕਿਉਂਕਿ ਦਸਤਾਨਿਆਂ ਤੋਂ ਬਿਨਾਂ ਹੱਥ ਮਰ ਜਾਂਦੇ ਹਨ ਖ਼ੂਨ ਜੰਮ ਜਾਂਦਾ ਹੈ 🙏🏻🙏🏻
@mandeepsidhu7139
@mandeepsidhu7139 Жыл бұрын
very hard working guys....koisaukha kamm nai aa ehh..kafi years to dekh rahe aa thoanu.bahut nice couple aa.
@Manjot_kaur70
@Manjot_kaur70 Жыл бұрын
ਬਹੁਤ ਵਧੀਆ ਵੀਡੀਓ ਲੱਗੀ ਰਿਪਨ ਤੇ ਖੂਸ਼ੀ ਬੇਟਾ ❤❤
@maxmob5153
@maxmob5153 Жыл бұрын
Hello brother and sister ❣️ I m for Pakistan beautiful views love you all 🇵🇰🇲🇾
@lekhrajsharma3635
@lekhrajsharma3635 Жыл бұрын
Love you veer ji boht sohni video aa boht vadiya lagya video dekh ke ❤❤❤❤ Love from Patiala ❤❤
@kamaljit9055
@kamaljit9055 Жыл бұрын
ਬਾੲਈ ❤❤❤❤❤😂❤❤😂😂❤❤ਸਿਲੀ ਗੁੜੀ ਤੌ ਰਾਜਗਿਰ ਜਾ ਕੇ ਅਇਆ ਗੁਰੂ ਜੀ ਨੇ ਪਾਣੀ ਕਢਿਆ ਸਿਰਫ ੲਇਕ ਥਾ ਮਿਠਾ ਪਾਣੀ
@sukhpreetsingh6568
@sukhpreetsingh6568 Жыл бұрын
ਵਾਹਿਗੁਰੂ ਮੇਹਰ ਕਰੇ 🙏❤❤
Сестра обхитрила!
00:17
Victoria Portfolio
Рет қаралды 958 М.
Каха и дочка
00:28
К-Media
Рет қаралды 3,4 МЛН
Сестра обхитрила!
00:17
Victoria Portfolio
Рет қаралды 958 М.