ਇਹੋ ਜਿਹਾ ਕੰਮ ਤਾਂ ਕਿਸੇ ਨੇ ਪਿੰਡ ਚ ਵੀ ਨੀ ਕਰਾਇਆ ਜੋ ਇਹ ਵੀਰ ਜਲੰਧਰ ਵਰਗੇ ਸ਼ਹਿਰ ਚ ਕਰੀ ਬੈਠਾ

  Рет қаралды 62,524

Guri Gharangna

Guri Gharangna

Күн бұрын

Пікірлер: 92
@pindikalipur6635
@pindikalipur6635 Жыл бұрын
ਬਹੁਤ ਹੀ ਵਧੀਆ ਵੀਡੀਓ ਬਨਾਈ ਬਾਈ ਜੀ ਆਲਣਾ ਵਾਲੇ ਬਾਈ ਜੀ ਦੀਆਂ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ
@PB-ol2zn
@PB-ol2zn Жыл бұрын
ਕੰਮ ਵੀ ਵਧੀਆ ਕੀਤਾ ਤੇ ਵੀਡੀਓ ਵੀ ਵਧੀਆ ਹੇ ਜੀ।❤❤ਪਰ ਜੇ ਰਸੋਈ ਵਾਲਾ ਏਰੀਆ ਦੋ ਇੰਚ ਉਚਾ ਰਖ ਲੈਦੇ ਅਤੇ ਉਸ ਏਰੀਏ ਦਾ ਡਿਜਾਇਨ ਥੋੜਾ ਵੱਖਰਾ ਕਰ ਲੈਦੇ ਤਾਂ ਜੋ ਕੋਈ ਬੂਟ ਜਾਂ ਜੁਤੀ ਲੈ ਕੇ ਨਾ ਜਾਵੇ।।।।
@GurjeetSingh-oh1ug
@GurjeetSingh-oh1ug Жыл бұрын
Banda bhaut changa aa, karigra nu kiñi respect ďe reha
@balvirsingh-y8i
@balvirsingh-y8i 11 ай бұрын
ghar de nal nal soch v bohut vida lgh bhaji di
@rajvirsingh4558
@rajvirsingh4558 Жыл бұрын
ਬਹੁਤ ਵਧੀਆ ਗੱਲਬਾਤ ਕੀਤੀ ਬਾਈ ਜੀ ਨੇ... ਬਹੁਤ ਵਧੀਆ ਅਪਲੋਡ ਕੀਤਾ ਹੈ ਜੀ
@LakhwinderSingh-iq9bk
@LakhwinderSingh-iq9bk Жыл бұрын
Excellent & unique work.. ਬੰਦਾ ਵੀ ਵਾਲਾ ਘੈਂਟ ਆ਼
@pek1240
@pek1240 Жыл бұрын
design ta sirra hai he banda odun vi sirra lagda gal bat bahut sohni kitti aa jawan ne
@pardesipardesi8931
@pardesipardesi8931 Жыл бұрын
Very nice veer ji👌👍🇮🇳
@GurdevSingh-vd5ie
@GurdevSingh-vd5ie Жыл бұрын
ਪਤਾ ਨਹੀਂ ਪਿੰਡਾਂ ਨੂੰ ਕੀ ਹੋ ਗਿਆ ਹੈ।।ਬਾਈਊ ਪਿੰਡਾਂ ਨੂੰ ਪਿੰਡ ਹੀ ਰੇਹਣੰ ਦਿਉ।।😢 ਵੱਡੇ ਵੱਡੇ ਸ਼ਹਿਰਾਂ। ਦੇਸ਼ਾਂ ਵਿਦੇਸ਼ਾਂ ਨੂੰ ਵੇਖਕੇ।। ਔਨਾਂ ਦੀ ਨਕਲ ਨਾ ਕਰੋ।।😢ਆ ਕੋਠੀਆਂ। ਕਾਠੀਆਂ। ਸੈਹਿਰਾਂ ਚ ਮਜਬੂਰੀ ਹੈ।।ਕਯੋਕਿ ਜਗ੍ਹਾ ਦੀ ਕੀਮਤਾਂ ਬਹੁਤ ਜਾਦਾ ਹੈ।😮ਇਸ ਲਈ।ਉਹੋ ਬੰਦ ਡਿਬੇ ਜਿਹੇ।ਘਰ ਬਣਾਂ ਕੇ। ਕੇਹਿਦੇਂ ਨੇ। ਕੋਠੀਆਂ ਹਨ।।😢 ਪਿੰਡਾਂ ਥਾਈਂ ਜਮੀਨ ਦੀ ਕੋਈ ਘਾਟ ਨਹੀਂ 😢 ਇੱਕ ਕਿਲਾ ਲੈਣਾਂ ਹੋਵੇ।ਅਜ ਦੇ ਸਮੇਂ ਪਚੀ ਤੋ ਤਿਹ ਲਖ ਦਾ ਹੈ।।ਮੰਨ ਲੋ ਦੋ ਯਾਂ ਤਿੰਨ ਭਰਾ ਰਿਸ਼ਤੇਦਾਰ। ਯਾਂ ਫਿਰ ਗੁੜੇ ਮਿਤਰ।।ਜੇ ਤਿੰਨ ਜਾਣੇ ਨੇ।।ਦਸ ਦਸ ਲੱਖ।।ਜੇ ਦੋ ਜਾਂਣੇ ਨੇ।ਫਿਰ ਪੰਦਰਾਂ ਲੱਖ 😮ਕਿਲਾ ਜਮੀਨ। ਲਗਭਗ ਪੰਜ ਹਜ਼ਾਰ ਗਜ਼ ਦੇ ਆਸ ਪਾਸ।।ਦੋ ਨੇ ਹਿਸੇ।।ਚੋਵੀ ਚੋਵੀ ਸੋ ਗਜ 😮 ਤਿੰਨ ਜਾਣੇ।। ਸੋਲਾਂ ਸੋਲਾਂ ਸੋ ਗਜ਼ 😮।।ਦਸ ਲੱਖ ਚ ਸੋਲਾਂ ਸੋ ਗਜ ਜਗ ਆ ਗਈ 😮ਚਾਰੇ ਪਾਸੇ ਖੇਤ ਹੀ ਖੇਤ।।ਹਰਿਆਲੀ ਹੀ ਹਰਿਆਲੀ 🎉ਐਥੇ ਘਰ ਪਾਉ।।🎉ਖੁਲੇ ਡੁਲੇ।।ਹਵਾ ਦਾਰ।ਦੇਸੀ ਤਰੀਕੇ ਨਾਲ।🎉 ਅਜ਼ ਮਿਸਤਰੀ ਇੱਕ ਤੋਂ ਇੱਕ ਮਿਲ ਜਾਉ 🎉 ਸਰਦੀਆਂ ਨੂੰ।।ਠੰਡ ਨਾ ਲੱਗੇ।।ਐਨੀ ਧੁਪ ਆਏ।।🎉 ਗਰਮੀਆਂ ਨੂੰ ਗਰਮੀ ਨਾ ਲੱਗੇ ਐਨੀ ਠੰਡ ਹੋ ਜਾਏ।। ਬਿਨਾਂ ਕੋਈ ਬਿਜਲੀ ਦੇ ਸਾਧਨਾਂ ਤੋਂ।।ਆ ਕੋਠੀਆਂ। ਗਰਮੀਆਂ ਚ ਏਸੀ।।ਔਰ ਸਰਦੀਆਂ ਚ ਰੂੰਮ ਹੀਟਰ ਚਲੋਣੇ ਪੈਂਦੇ ਨੇ।।😢 ਕੁਦਰਤੀ। ਸੁੰਦਰਤਾ ਨੂੰ ਆਪ ਹੀ ਅੱਖਾਂ ਬੰਦ ਕਰੀ ਜਾਨੈਂ ਹੋ।।ਤਾਰੇ ਸੂਰਜ ਚੰਦ ਠੰਡੀਆਂ ਤਤੀਆਂ ਪੋਣਾ ਹਵਾ।।ਸਬ ਤੋਂ ਦੂਰ। ਔਨਾਂ ਦੇ ਨੇੜੇ ਰੇਹਕੇ।ਹੋਏ ਪਏ ਹੋ 😢😢 ਸੈਹਿਰਾਂ ਦੀ ਵੀ ਕੋਈ ਜ਼ਿੰਦਗੀ ਹੈ।।😢ਬੰਦ ਪੰਛੀਆਂ ਦੇ ਪਿੰਜਰੇ ਆਂ ਵਾਂਗ।।ਨਾ ਪਤਾ ਸੂਰਜ ਚੜਦੇ ਦਾ। ਨਾਂ ਚੰਦ ਤਾਰੇ ਆਂ ਦਾ।।ਨਾ ਛੂਦ ਹਵਾ ਦਾ ਨਾ ਕਦੇ ਹਰਿਆਲੀ ਦਾ।।ਜੇ ਥੋੜੇ ਦਰਖਤਾਂ ਨੂੰ ਦੇਖੋਗੇ ਛੈਹਿਰਾਂ ਚ।। ਪੱਤੇ ਵੇਖਣਾਂ ਕਿੰਨੀ ਗਾਰਦ ਚੜੀ ਹੁੰਦੀ 😢ਉਸਨੇ ਔਕਸੀਜਨ ਕੀ ਦੇਣੀ।।😢 ਭਰਾਵੋਂ ਘਰ ਬਣਾਉ।।😢ਜੇ ਸੇਹਤ ਠੀਕ ਰੱਖਣੀ ਹੈ।।🎉 ਬਰਤਨਾਂ ਤੋਂ ਲੈਕੇ ਚੁਲੇ ਚੌਂਕੇ ਆਸਮਾਨ ਦੇ ਥੱਲੇ ਬਣਾਉ।। ਅਗਾਂਹ ਵਧੂ ਤਰੱਕੀ ਨੇ।।ਬੜਾ ਨੁਕਸਾਨ ਕੀਤਾ 😢 ਪਿਛਾਂ ਮੁੜਨਾਂ ਅਜ ਲੋੜ ਹੈ 😢ਸੇਹਤਾ ਨੂੰ ਠੀਕ ਰੱਖਣ 🎉ਖਰਚੇਆਂ ਤੇ ਕਾਬੂ।। ਡਿਪਰੈਸ਼ਨ ਨੂੰ ਖ਼ਤਮ ਕਰਨਾ।।ਕੁਦਰਤ ਨਾਲ ਜੁੜਨਾਂ।।😢 ਸੈਹਿਰਾਂ ਦੀ ਜ਼ਿੰਦਗੀ।ਦੰਮ ਘੋਟੂ 😢😢😢 ਬੀਮਾਰੀਆਂ ਦਾ ਘਰ 😢 ਡਿਪਰੈਸ਼ਨ ਦੀ ਪੰਡਾ 😢 ਔਕਸੀਜਨ ਦਾ ਖ਼ਾਤਮਾ 😢ਬਸ ਇੰਝ ਹੈ।। ਜਿਵੇਂ।ਕਾਗਜ ਦੇ ਫੁੱਲਾ।ਚੋ ਕੋਈ। ਖ਼ੁਸ਼ਬੋ।ਭਾਲਦੇ ਨੇ।।😢😢😢😢😢😢😢
@TheJohn222222
@TheJohn222222 9 ай бұрын
do you want people to destroy agricultural land .
@englishmantarschool9907
@englishmantarschool9907 Жыл бұрын
Bhut changi soch veer di 🎉
@harmeshkaur763
@harmeshkaur763 Жыл бұрын
ਆਈਡੀਆ ਬਹੁਤ ਹੀ ਵਧੀਆ ਹੈ ਰੂਫ ਟਾਈਲ ਦਾ
@ratheefarm744
@ratheefarm744 Жыл бұрын
Bhai 1no. Kam h super👍👍👍
@RanvirKaur-t9j
@RanvirKaur-t9j 3 ай бұрын
Very Very Very nice aa g🎉🎉❤❤🎉🎉
@jagdev3219
@jagdev3219 Жыл бұрын
Wah..ji..wah
@sawindersinghnegi6233
@sawindersinghnegi6233 8 ай бұрын
Bhut sohna km kraya Bhai g ne
@sureshgaat6797
@sureshgaat6797 9 ай бұрын
Great work
@dj-mf2ne
@dj-mf2ne 10 ай бұрын
Informative vedio
@yuvrajbrar2603
@yuvrajbrar2603 Жыл бұрын
ਕੰਮ ਬਹੁਤ ਵਧੀਆ ਏ ਜੀ ਪਰ ਇੱਟ ਲਵਾਈ ਦਾ ਖ਼ਰਚਾ ਤੇ ਟੋਟਲ ਸਾਰਾ ਖ਼ਰਚ ਕੁਝ ਨਹੀਂ ਦੱਸਿਆ ਨਾਂ ਪੁੱਛਿਆ ਬਾਈ ਨੇ
@ravindersingh9409
@ravindersingh9409 Жыл бұрын
Jive jive subscriber vadh rhe ne guri 22 di performance ghat rhi a
@mottasingh4224
@mottasingh4224 Жыл бұрын
😂
@parneetatwal3723
@parneetatwal3723 Жыл бұрын
Sab nu sara kuch plate ch peya chaida... Number dita tan hai... Hor kine bnde mention kite aa... Krlo search and call... Aap v mehnat krni pendi hundi aa
@GurdevSingh-vd5ie
@GurdevSingh-vd5ie Жыл бұрын
ਬਾਈ ਜੀ ਪਿੰਡਾਂ ਅੰਦਰ ਪਿੰਡਾਂ ਵਰਗੇ । ਘਰ ਪਾਉ ਜੀ।। ਪ੍ਰਕਿਰਤੀ ਕੁਦਰਤ ਦੇ ਨੇੜੇ ਰੇਹ ਕੇ ਆ ਕੀ 😮ਛੈਹਰਾਂ ਵਰਗੇ।।ਬੰਦ ਡਿਬੇ ਜਿਹੇ ਘਰ ਛੈਹਰਾਂ ਚ। ਮਜਬੂਰੀ ਹੈ 😮ਕਾਰਣੰ ਧੂਲ ਮਿੱਟੀ ਪ੍ਰਦਰਸ਼ਨ।।ਭੀੜ ਭੜੱਕੇ 😮ਪਰ ਪਿੰਡਾਂ ਅੰਦਰ। ਕੁਦਰਤ ਨੂੰ ਅਜੇ।।ਲਕੋਯਾ ਨਹੀਂ।। ਆਬਾਦੀ ਘੱਟ ਹੋਣ ਕਰਕੇ 🎉 ਕੁਦਰਤ ਦਾ ਅੰਨਦ ਜੇ ਮਾੰਣਨਾਂ।।ਫਿਰ ਘਰ ਐਸੇ ਮਿਸਤਰੀ ਤੋਂ ਬਣਾਉ।। ਜਿਸਨੂੰ ਇਹ।ਕਹੇ ਸਰਦੀਆਂ ਚ ਸਰਦੀ ਨਾ ਲੱਗੇ 😮 ਗਰਮੀਆਂ ਚ ਗਰਮੀਆਂ ਨਾ ਲਗਣੰ 😮ਤੜਕੇ ਉਠਣ ਤੇ ਪੰਛੀਆਂ ਦੀ ਚੈ ਚੈ ਕੋਇਲ ਦੀ ਮਿੱਠੀ ਆਵਾਜ।। ਦਰਖਤਾਂ ਦੇ ਪੱਤੇ ਆਂ ਦੀ ਪੋਣ ਨਾਲ ਆਵਾਜ।।🎉 ਸੂਰਜ ਚੜੇ ਤਾਂ। ਮੁਹੋਂ ਨਿਕਲੇ ਵਾਹ ਤੇਰੀ ਕੁਦਰਤ। ਸੂਰਜ ਛਿਪੇ ਤਾਂ।। ਪਰਮਾਤਮਾ ਤੂੰ ਕਿੰਨਾ ਮੇਹਰਬਾਨ ਹੈ।।ਸਾਡੇ ਤੇ 🎉🎉
@manjindersingh9573
@manjindersingh9573 Жыл бұрын
35 rs per sq. feet
@BinduMavi-rq8zh
@BinduMavi-rq8zh 5 ай бұрын
Guri ji ❤❤❤
@padda8805
@padda8805 Жыл бұрын
Bohut vdhia veerji 🗣️
@sunnykakkar9520
@sunnykakkar9520 Жыл бұрын
Wah Bai ji👌
@GurpreetKaur-lx9tp
@GurpreetKaur-lx9tp Жыл бұрын
Very nice 🙏🇩🇪❤️
@aman8388
@aman8388 Жыл бұрын
Shi gl veer apne mistri nu support kro ethe bhia bne baithe psthre la la
@sarbjeetsingh8740
@sarbjeetsingh8740 Жыл бұрын
Thx veer
@LakhwinderSingh-iq9bk
@LakhwinderSingh-iq9bk Жыл бұрын
ਸਹੀ ਗਲ ਆ ਬਾਈ ਜੀ
@jagjeetsingh8009
@jagjeetsingh8009 Жыл бұрын
Bhut bdiya jankari ji
@satnamsinghsingh3019
@satnamsinghsingh3019 Жыл бұрын
Very nice 👌 👌👌
@GurdipDult
@GurdipDult 8 ай бұрын
Beautiful very nice ❤se
@HarjinderSingh-lp2rc
@HarjinderSingh-lp2rc Жыл бұрын
Bahut badia 22 ji
@jasveerseera387
@jasveerseera387 Жыл бұрын
Very very nice veer
@SukhnaibSingh-t8d
@SukhnaibSingh-t8d Жыл бұрын
Bahut vadhia soch ....
@majidshareef5199
@majidshareef5199 9 ай бұрын
So beautiful
@ManishKumar-ui1io
@ManishKumar-ui1io 16 күн бұрын
Amritsar chidi terracota jalli dso
@sawindersinghnegi6233
@sawindersinghnegi6233 8 ай бұрын
Bhai Ida de ik hor video ta bndi ah kise hor ne Ida da km kraya hai ta video jrur bnao g
@nathadhillon
@nathadhillon Жыл бұрын
Very good very nice 👍👍👍👍👍
@gursevkaur1262
@gursevkaur1262 Жыл бұрын
Nice 👌👌
@balkiratscalligraphyarts7934
@balkiratscalligraphyarts7934 Жыл бұрын
Beautiful work
@SarabjeetKaur-cz1mq
@SarabjeetKaur-cz1mq Жыл бұрын
Thanks 🙏 veer ji
@RajuSingh-ys8sj
@RajuSingh-ys8sj Жыл бұрын
Guri bai mai kinni vaar request kiti aa jdo tuhadi chaldi hundi aa short cut k na laya kro video te he pura focus krya kro Reply please
@drjaspalvirsingh8294
@drjaspalvirsingh8294 Жыл бұрын
Honey congratulations 🎉🎉
@krishanduggal4030
@krishanduggal4030 Жыл бұрын
Guri g white cement di filling a???
@inderjeetsahu-
@inderjeetsahu- Жыл бұрын
जो दिखाते हैं उनके रेट भी बता देते तो ज्यादा अच्छा होता
@hifidhaliwal6219
@hifidhaliwal6219 Жыл бұрын
ghr de bhar hi sohniya lagdiya ehh yr
@inderjeetsahu-
@inderjeetsahu- Жыл бұрын
Nice
@krishanduggal4030
@krishanduggal4030 Жыл бұрын
Very nice Guri g
@Ranjitsohalharni
@Ranjitsohalharni Жыл бұрын
eh tile time pake balck ho jangiya
@SandeepKaur-ud7so
@SandeepKaur-ud7so Жыл бұрын
👍👍👍👍👍
@jagjitsingh5223
@jagjitsingh5223 Жыл бұрын
Good 👍
@pawankhehra9741
@pawankhehra9741 Жыл бұрын
Veer ji tile kali ho jandi
@RabbiRoohan
@RabbiRoohan Жыл бұрын
👍👍👍👍👍✨✨✨✨🫶🏻💯💯💯💯☺️
@nathadhillon
@nathadhillon Жыл бұрын
🎉 Bai 🎉 bathroom 🎉 ni 🎉 dhaiakie 🎉 ki 🎉 laia 🎉🎉🎉🎉🎉🎉🎉🎉🎉
@AmarjitSingh-se8yp
@AmarjitSingh-se8yp Жыл бұрын
ਸੀਮੇਂਟ ਦੀ ਜਗਾ ਕਲੀ ਦੀ ਵਰਤੋਂ ਕਰਦੇ‌ਕਦੀ ਵੀ ਤੁਹਾਨੂੰ ਕੈਲਸ਼ੀਅਮ ਦੀ ਘਾਟ ਨਹੀਂ ਆਊ
@bubley1938
@bubley1938 Жыл бұрын
Bhai Ghar wele da no do please
@gurv8748
@gurv8748 Жыл бұрын
Poore punjab ch maar hi wag gayi sab monei konei hi hogei ne kesadhari bahut ghat hi bache ne. 😭
@parneetatwal3723
@parneetatwal3723 Жыл бұрын
Gal tan wese bnde de achran di hundi aa... Kesadhari tan udan kps gill v siga...
@riksambyal1245
@riksambyal1245 11 ай бұрын
Hlo
@satbirbamrah7635
@satbirbamrah7635 Жыл бұрын
ਸਲਾਬ ਅਉਗੀ ਸ਼ਤ ਉਤੇ
@hartej_waraich
@hartej_waraich Жыл бұрын
Nahi aundi veer. normally asi lok chatt te mitti paa k brick tile hi lane aa. Chatt thandi v rehndi aa te waterproofing Sab to best
@gopidairyfarm
@gopidairyfarm Жыл бұрын
ਇਹ ਟਾਇਲ ਲਗਾਉਣ ਵਾਲੇ ਮਿਸਤਰੀ ਦਾ ਨੰਬਰ ਦਿਓ ਵੀਰ ਜੀ
@gurigharangna
@gurigharangna Жыл бұрын
9781353341
@jagatpal666
@jagatpal666 Жыл бұрын
Naam aahlna rkhya.. Galla mitti naal judan Diya kr rhe ne. Or ghr ch ik v Hara buta nhi lgya.. adhe to vadh time English word use kr rha .. hadd hai loka di.... Ghr sohna bnaya koi shq nhi..
@parneetatwal3723
@parneetatwal3723 Жыл бұрын
Wese ghar ch ik darwaja v nhi lgeya eh nhi dekheya..?? Ghar dian paurian v tyar nhi.. eh nhi dikheya..??? Ghar paint v haini eh nhi dikheya..??? Under construction aa ghar bahute seyaneya...
@parneetatwal3723
@parneetatwal3723 Жыл бұрын
Kaun ENGLISH WORDS USE KR REHA..?? tu badi punjabi bol li... Kyu sarh reha bina mtlb to...
@parneetatwal3723
@parneetatwal3723 Жыл бұрын
Gal tan roots naal juran di aa... Hun bolenga naam alna rakheya ghare charkha kyu rakheya ghare manje kyu rakhe... J rees kr hundi tan krlo nhi tan sadna wese zaruri nhi...
@parneetatwal3723
@parneetatwal3723 Жыл бұрын
Nale wadeya nature enthusiast ghar de bhr 3 drakht lgge aa... Amaltas, neelmohar and gulmohar zra dasi kehre rang de full lgde ehna nu... Paint ch butte kharab ho jnde aa j tusi kde apne ghare paint krwaya howe tan shyd tuhanu pta howe... Paude maaran nalo ruk k lag skde aa i think... Jithe nhi asar pena bahuta othe lgge aa... Nale garden v rakheya aa bt again same prblm hje kam chal reha... Lag nhi skde boote...
@parneetatwal3723
@parneetatwal3723 Жыл бұрын
Bahuta personal hon di lorh c nhi wese... Tu kehra shareek lgda sada... Awen hi sadi jana...
@sandeeprai708
@sandeeprai708 Жыл бұрын
ਬਾਈ ਜੀ ਤੁਹਾਡੀ ਇੰਸਟਾਗ੍ਰਾਮ ਵਾਲੀ video open ਨਹੀਂ ਹੋ ਰਹੀ ਹੈ। ਵੀਰ ਜੀ ਇੱਕ ਛੋਟੀ ਜਿਹੀ ਬੇਨਤੀ ਹੈ ਉਹ ਵੀਡੀਓ youtube ਉੱਪਰ ਕਿਉਂ ਨਹੀਂ ਚਲ ਰਹੀ। 10 ਪੀੜੀਆਂ ਦਾ ਤਜਰਬਾ
@gurigharangna
@gurigharangna Жыл бұрын
O delete krti c technically problem
@ਰੱਬਦਾਬੰਦਾ-ਖ4ਤ
@ਰੱਬਦਾਬੰਦਾ-ਖ4ਤ Жыл бұрын
ਵੀਰ ਜੀ ਸੰਪਰਕ ਨੰਬਰ ਦੱਸਿਉ ਜੀ
@HarjinderSingh-zi8zb
@HarjinderSingh-zi8zb 4 ай бұрын
Mistri da numbr send kro
@technicalstory8036
@technicalstory8036 Жыл бұрын
ਗੁਰੀ brother ਪਜਾਮੇ ਕੁੜਤੇ ਨਾਲ ਜਲਸਾ ਜਾਂ ਪੰਜਾਬੀ ਜੁੱਤੀ ਪਾਈਦੀ ਆ ❤❤❤
@KuldeepSingh-xm9pp
@KuldeepSingh-xm9pp Жыл бұрын
ਫੁਕਰੇ ਪ੍ਰੈਸ ਰਿਪੋਰਟਾਂ ਇਹ ਇਟਾਂ ਕਿਥੋਂ ਮਿਲਦੀਆਂ ਹਨ ਅਤੇ ਇਹਨਾ ਦੇ ਰੇਟ ਆਦਿ ਕੀ ਹਨ ਅਤੇ ਇਹਨਾਂ ਲਗਾਉਣ ਦਾ ਕੀ ਤਰੀਕਾ ਕੀ ਹੈ, ਸਭ ਤੋਂ ਪਹਿਲਾਂ ਇਸ ਵਾਰੇ ਦਸੋ।
@KuldeepSingh-xm9pp
@KuldeepSingh-xm9pp Жыл бұрын
ਫੁਕਰੇ ਪ੍ਰੈਸਰਿਪੋਰਟਾ ਇਹ ਟਾਈਲਾ ਨਹੀਂ ਇਹ ਇਟਾ ਨੇ।
@hartej_waraich
@hartej_waraich Жыл бұрын
Eh brick tile ne
@anmoldhanju1604
@anmoldhanju1604 Жыл бұрын
ਬਾਈ ਇਹ ਗੱਲ ਤੂੰ ਸੋਹਣੇ ਸ਼ਬਦਾ ਵਿੱਚ ਵੀ ਬੋਲ ਸਕਦਾ ਸੀ।
@tarsemtoor9998
@tarsemtoor9998 Жыл бұрын
Veer da mobile phone send karo ji
@somveerluhach9540
@somveerluhach9540 Жыл бұрын
Contractor ka number sand krna ji
@gurigharangna
@gurigharangna Жыл бұрын
9781353341
@JagjitSingh-nh8so
@JagjitSingh-nh8so Жыл бұрын
Paji contact number mel sakda plz
@SarabjeetKaur-cz1mq
@SarabjeetKaur-cz1mq Жыл бұрын
Veer ji. Phone number de deo Plz
My scorpion was taken away from me 😢
00:55
TyphoonFast 5
Рет қаралды 2,4 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН