ਇਹ 5 ਲੱਛਣ ਦੱਸਦੇ ਹਨ ਤੁਸੀਂ ਸਿਆਣੇ ਹੋਂ ਜਾਂ ਕਮਲੇ? | Motivational videos in Punjabi

  Рет қаралды 84,592

Pal Gurinder

Pal Gurinder

Күн бұрын

Пікірлер: 173
@jaskaranrandhawa6013
@jaskaranrandhawa6013 2 ай бұрын
ਇੱਕ ਪਰਮੇਸ਼ੁਰ ਤੋਂ ਬਿਨਾ ਨਹੀਂ ਕੋਈ ਸਹਾਰਾ ਦਿੰਦਾ ਇਸ ਜਗਤ ਵਿੱਚ ਮੁਸੀਬਤ ਵੇਲੇ ਭੈਣ ਭਰਾ ਸੱਜਨ ਮਿੱਤਰ ਮੁੱਖ ਮੋੜ ਜਾਣ ਯਾਦ ਕਰਕੇ ਪਰਮੇਸ਼ੁਰ ਨੂੰ ਵੇਖ ਨਜਾਰਾ ਪਰਮੇਸ਼ੁਰ ਦੇ ਬਲਦੀ ਅੱਗ ਵਿੱਚੋਂ ਕੱਢ ਕੇ ਛਾਤੀ ਨਾਲ ਲਾ ਲੈਦਾ
@harinderkaur5075
@harinderkaur5075 2 ай бұрын
ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਊਣ ਦੇ ਨੁਕਤੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@ShriparkashShriparkash12
@ShriparkashShriparkash12 2 ай бұрын
ਵੀਰ ਜੀ ਕੁਝ ਲੋਕ ਚੁੱਪ ਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਹਨ ਫਿਰ ਦੱਸੋ ਚੁੱਪ ਕਿਵੇਂ ਰਹੀਏ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਚੁੱਪ ਰਹਿਣਾ ਸਿਆਣਪ ਦੀ ਨਿਸ਼ਾਨੀ ਹੈ।
@sakinderboparai3046
@sakinderboparai3046 2 ай бұрын
ਪਰ ਸਿਆਣਿਆਂ ਦਾ ਕਹਿਣਾ ਹੈ। ਅੰਤ ਨਾਂ ਬਹੁਤਾ ਬੋਲਣਾ। ਅੰਤ ਨਾਂ ਬਹੁਤੀ। ਚੁਪ। ਜੇ। ਆਪਾਂ ਚੁਪ ਕਰ ਜਾਈਏ ਅਗਲਾ ਕਹਿੰਦਾ। ਹੈ। ਜੇ। ਸੱਚਾ। ਹੋਵੇ। ਬੋਲੇ ਨਾ।
@manjeetkaurwaraich1059
@manjeetkaurwaraich1059 2 ай бұрын
🎉🎉🎉 ਬਹੁਤ ਬਹੁਤ ਵਧੀਆ ਵਿਚਾਰ ਦੱਸੇ ਗਏ ਹਨ ਖੁਸ਼ੀ ਪ੍ਰਾਪਤ ਕਰਨ ਲਈ 🎉🎉 ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@Terabap-o8g
@Terabap-o8g 2 ай бұрын
ਗੱਲ ਦਮ ਵਾਲੀ ਹੈ ਜੈ ਕੋਈ ਪੱਲੇ ਵਨਲਵੇ
@HarwinderKaur-ei3hc
@HarwinderKaur-ei3hc 2 ай бұрын
ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਵਿਚਾਰ ਦੱਸੇ ਜੀ ਵੀਰ ਜੀ ਬਹੁਤ ਹੀ ਵਧੀਆ ਲੱਗਿਆ ਵੀਰੇ
@ShubegSingh-d2b
@ShubegSingh-d2b Ай бұрын
ਬਿਲਕੁਲ ਸਹੀ ਦਸ ਰਹੇ ਹੋ ਬਾਈ ਜੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਇਹੀ ਸਿਖਿਆ ਦੇਦੀ ਹੈ ਮਾੜ ਸਮਾ ਸਦਾ ਨਹੀ ਚੰਗੇ ਦੀ ਆਸਾ ਬਹੁਤ ਵਧੀਆ ਧੰਨਵਾਦ
@dhamiaujla3735
@dhamiaujla3735 11 күн бұрын
ਸਾਰੀਆਂ ਵੀਡੀਓ ਹੀ ਬਹੁਤ ਵਧੀਆ ਹਨ ❤❤ ਸੋ ਵਧੀਆ ਕੰਮ ਕਰ ਰਹੇ ਹੋ ; ਕਰਦੇ ਰਹਿਣਾ 🙏🏻
@rajindersangha-b5i
@rajindersangha-b5i 2 ай бұрын
ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ ਧਨਵਾਦ
@22gurbir
@22gurbir 2 ай бұрын
ਇੱਕ ਵੱਖਰਾ, ਪਰ ਬਹੁਤ ਜ਼ਰੂਰੀ ਵਿਸ਼ਾ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ।👏👏🙏
@dalbarasingh7649
@dalbarasingh7649 2 ай бұрын
ਵਾਹ ਵਾਹ ਵਾਹ ਜੀ ਵਾਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਗੱਲਾਂ ਕੀਤੀਆਂ ਹਨ ਜੀ,, ਐਦਾਂ ਲਗਦੈ ਜਿਵੇਂ ਮੇਰੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹੋਣ ਜੀ, 🙏👏 ਵਲੋਂ ਘਨੌਲੀ ਰੋਪੜ ਤੋਂ ਜੀ 🙏👏
@baljitsingh-fr9jj
@baljitsingh-fr9jj Ай бұрын
ਬਹੁਤ ਵਧੀਆ ਗੱਲਾਂ ਤੋਂ ਮਨ ਖ਼ੁਸ਼ ਹੋ ਗਿਆ।
@sukhjitkaurmaan-v8w
@sukhjitkaurmaan-v8w Ай бұрын
ਸਚੀ ਗਲ ਹੈ ਬਾਈ ਜੀ ਸੰਤ ਮਹਾਪੁਰਸ਼ ਵੀ ਇਕਲੇ ਬਹਿ ਕੇ ਹੀ ਭਗਤੀ ਕਰਦੇ ਹਨ ਜੀ ਧੰਨਵਾਦ ਜੀ ।
@Mohalimunde
@Mohalimunde Ай бұрын
ਸਿਆਣੀਆਂ ਗੱਲਾਂ ਹਨ
@paramjodhan4452
@paramjodhan4452 Ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਧੰਨਵਾਦ
@rbrar3859
@rbrar3859 2 ай бұрын
ਇਸ ਚੈਨਲ ਤੇ ਵਧੀਆ ਗੱਲ ਬਾਤ ਸੁਣਦੇ ਹਾਂ। ਧੰਨਵਾਦ ਜੀ। 🎉
@jasvirsingh7567
@jasvirsingh7567 2 ай бұрын
ਬਹੁਤ ਵਧੀਆ ਗੱਲ
@balkaransingh4917
@balkaransingh4917 2 ай бұрын
ਬਾਈ ਜੀ ਸੱਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡੀ ਵੀਡੀਓ ਦਾ ਵੇਟ ਬਹੁਤ ਕਰਦੇ ਹਾਂ ਤੁਹਾਡੀ ਵੀਡੀਓ ਜਿੰਦਗੀ ਦੇ ਤਜਰਬੇ ਵੇਖੇ ਹਨ ਓਹ ਹੁੰਦੀ ਹੈ ਬਾਈ ਜੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਵੀਡੀਓ ਛੇਤੀ ਪਾਇਆ ਕਰੋ ਧੰਨਵਾਦ
@balwinderkaur1798
@balwinderkaur1798 2 ай бұрын
❤❤❤❤ਥਹੁਤ ਵਧੀਆ ਵਿਚ ਰ ਹਨ ਵੀਰ ਜੀ ੲਇਕਲੇ ਬੰਦੇ ਲਈ ❤❤❤❤
@Artofgiving361
@Artofgiving361 2 ай бұрын
ਧੰਨਵਾਦ ਵੀਰ ਜੀ ਐਨੀ ਚੰਗੀ ਵੀਡਿਓ upload ਕੀਤੀ
@baljitsidhu6606
@baljitsidhu6606 2 ай бұрын
❤❤ਬਹੁਤ ਵਧੀਆ ਵਿਚਾਰ ਆ ਬਹੁਤ ਬਹੁਤ ਧੰਨਵਾਦ ਵੀਰ ਜੀ❤❤❤
@kulwinderkaur8153
@kulwinderkaur8153 2 ай бұрын
ਬਹੁਤ ਵਧੀਆ ਵਿਚਾਰ ਜੀ
@singhparupkar007
@singhparupkar007 Ай бұрын
🙏 ਵਾਹਿਗੁਰੂ ਜੀ 🙏 ਬਹੁਤ ਵਧੀਆ ਵਿਚਾਰਾਂ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀਂ ਰੱਖਣ ਸਦਾ ਹੀ ਤੁਹਾਡੇ ਸਾਰਿਆਂ ਤੇ ਜੀਵਨ ਜਿਉਂਣ ਦੀ ਸੋਝੀ ਬਖ਼ਸ਼ਣ ਸਾਰਿਆਂ ਨੂੰ ਮਨ ਨੀਵਾਂ ਮੱਤ ਉੱਚੀ ਰੱਖਣ ਵਾਲੀ ਦਾਤ ਸੇਵਾ ਨਾਂਮ ਸਿਮਰਨ ਦੀ ਦਾਤ ਬਖ਼ਸ਼ਣ 🙏
@salinderwarval6300
@salinderwarval6300 2 ай бұрын
ਚਲਾਕੀ ਅਤੇ ਸਿਆਣਪ ਵਿਚ ਬੜਾ ਫ਼ਰਕ ਹੈ। ਜ਼ਿੰਦਗੀ ਵਿਚ ਬੇਂਲਸ ਰੱਖੋ।
@TarasinghSamagh-bn2zg
@TarasinghSamagh-bn2zg Ай бұрын
ਬਹੁਤ ਹੀ ਵਧੀਆ ਗੱਲਾਂ ਨੇ ਵੀਰ ਜੀ, 100%ਸਹੀ
@SukhdevSingh-g3j
@SukhdevSingh-g3j Ай бұрын
Good Job Veere.Do something like this ❤ Very Nice
@tarloksinghpunia7888
@tarloksinghpunia7888 2 ай бұрын
ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ
@BatthPartap-ot6re
@BatthPartap-ot6re Ай бұрын
ਤੁਹਾਡਾ ਅਜੇ ਕੋਈ ਹੱਲ ਨਹੀਂ ਹੋਇਆ
@JASWINDERKAUR-dd4pe
@JASWINDERKAUR-dd4pe 2 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਦੱਸੇ ਹੈ🎉🎉🎉
@parminderkaur3107
@parminderkaur3107 2 ай бұрын
ਬਹੁਤ ਵਧੀਆ ਜੀ
@Pritamsingh-z7q
@Pritamsingh-z7q Ай бұрын
Very nice vichar dase a thanks
@hardevdhillon3296
@hardevdhillon3296 2 ай бұрын
🙏🏾🙏🏼🙏🏽🙏🏻🍍🙏💯💯💯💯 ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏽🍍🍍🌳🌹🌹🌹🌻💥🥀🥀🥀🥀🥀🌳
@SukhwinderKaur-v1f
@SukhwinderKaur-v1f 2 ай бұрын
Pp
@santokhsingh2519
@santokhsingh2519 2 ай бұрын
ਬਹੁਤ ਬਹੁਤ ਵਧੀਆ ਜੀ 👍🏻
@jatindersinghasi3372
@jatindersinghasi3372 Ай бұрын
੫ ਨੁਕਤੇ ਵਧੀਆ ਹਨ।
@RinkaMatt
@RinkaMatt Ай бұрын
Pal bhai Parmatma de Naam wali gal Dil vich bas gayi
@harrieharrie846
@harrieharrie846 3 күн бұрын
Thanks sir❤❤❤❤❤
@prabhjotkaur3087
@prabhjotkaur3087 Ай бұрын
Bhut vdiya
@SukhdevSingh-lu4hd
@SukhdevSingh-lu4hd 2 ай бұрын
ਇਕੱਲੇ ਰਹਿਣ ਵਾਲੇ ਟੇਂਸ਼ਨ ਦੇ ਮਰੀਜ਼ ਬਨਣੋ ਕੋਈ ਨਹੀਂ ਬਚਾ ਸਕਦਾ ਇਕੱਲੇ ਬਾਣੀ ਪੜਨ ਫੇਰ ਬਤ ਸਕਦੇ ਹਨ
@DavinderSingh-lm3jv
@DavinderSingh-lm3jv 2 ай бұрын
Veer g mai te mere husband bilkul ikkale ha bt , waheguru ji d mehar naal asi baani parde ha asi sukhi a jo tusi gal kahi a ohi Sadi kol a
@RajKumar-pj6xd
@RajKumar-pj6xd Ай бұрын
ਕੇਵਲ ਤੇ ਕੇਵਲ ਭਜਨ ਸਿਮਰਨ ਨਾਲ ਜੁੜੇ ਰਹੋ ਹਰ ਵਕਤ ਸਿਮਰਨ ਦੁਨੀਆਂ ਦੀ ਕੋਈ ਤਾਕਤ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ ਦੁਨੀਆਂ ਦੇ ਝਮੇਲੇ ਬਹੁਤ ਹਨ ਅਸੀਂ ਵੀਰ ਜੀ 30ਸਾਲ ਤੋਂ ਸਿਮਰਨ ਵਿੱਚ ਲੀਨ ਹੋਣ ਦੀ ਕੋਸ਼ਿਸ਼ ਵਿੱਚ ਹਾਂ ਹੁਣ ਇਹ ਸਾਰੀਆਂ ਗੱਲਾਂ ਜੋਂ ਤੁਸੀਂ ਕਹਿੰਦੇ ਹੋ ਹੁਣ 73ਸਾਲ ਦੀ ਉਮਰ ਲਾਗੂ ਹੋ ਗਈਆ ਹਨ ਅਤੇ ਪਰਮਾਤਮਾ ਦਾ ਸ਼ੁਕਰ ਹੈ ਸਮਝ ਤਾਂ ਆ ਗੲਈ ਕਮਲ ਦਾ ਫੁੱਲ ਚਿਕੜ ਵਿਚ ਹੁੰਦਾ ਹੈ ਚਾਰ ਚੁਫੇਰੇ ਗੰਦ ਹੁੰਦਾ ਹੈ ਇਨਸਾਨ ਦੀ ਜ਼ਿੰਦਗੀ ਭੀ ਇਸੇ ਤਰ੍ਹਾਂ ਦੀ ਹੈ ਦਾਸਾਂ ਦਾ ਦਾਸ........
@ameekprakashsinghwaraich3173
@ameekprakashsinghwaraich3173 2 ай бұрын
Bahut Vadhia Veer
@SurinderKaur-ld9ge
@SurinderKaur-ld9ge Ай бұрын
Thank you so much for sharing these beautiful thoughts.
@SimarjitSingh-c6x
@SimarjitSingh-c6x Ай бұрын
Nice ideas about wisdom. Really pearls and diomonds.
@MohinderKaurDandiwal
@MohinderKaurDandiwal 2 ай бұрын
ਬਹੁਤ ਵਧੀਆ ਵੀਚਾਰ ਜੁ
@PremSing-k7p
@PremSing-k7p 2 ай бұрын
ਧੰਨਵਾਦ ਜੀ ❤❤
@SidhuSaab-oi1nm
@SidhuSaab-oi1nm 2 ай бұрын
ਧੰਨਵਾਦ ਜੀ ਵੀਡੀਓ ਪਾਉਣ ਲਈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@jagrajsinghgill-d8e
@jagrajsinghgill-d8e 13 күн бұрын
Good.verr.ji.
@rkdua8555
@rkdua8555 Ай бұрын
DUA R K RADHEY RADHEY
@vijaykohli6040
@vijaykohli6040 2 ай бұрын
BOHIT HI VADIya.veri.veri vadiya BOHIT HI CHANGA t
@karanjitsingh9925
@karanjitsingh9925 2 ай бұрын
Very good IDEAS. THANKS.
@RandhirRandhawa-v2s
@RandhirRandhawa-v2s 2 ай бұрын
ਬਹੁਤ ਬਹੁਤ ਵਧੀਆ ਵੀਰ ਜੀ
@GURDASSINGH-q1z
@GURDASSINGH-q1z 2 ай бұрын
ਵਧੀਆ
@entertainmentpetsanimal
@entertainmentpetsanimal 2 ай бұрын
ਧੰਨਵਾਦ ਬਾਈ ਜੀ 🎉❤
@Sandy-pu8gj
@Sandy-pu8gj 2 ай бұрын
Waheguru da shukar a ji
@jagjitsingh-tr2bk
@jagjitsingh-tr2bk 2 ай бұрын
Very good points for positive life
@ManinderKaur-bu9jn
@ManinderKaur-bu9jn Ай бұрын
Bhut vadiya lagya veer g
@Pappi-e8j
@Pappi-e8j 2 ай бұрын
Nice Bai ji Rab Kush rakhe
@JagdishSingh-bv9zg
@JagdishSingh-bv9zg 2 ай бұрын
good advice. thanks ji
@amarjeetsinghminhas1981
@amarjeetsinghminhas1981 2 ай бұрын
Very nice and true God bless you Amar Jeet Singh Visakhapatnam Ap
@BalwinderSingh-c4n8u
@BalwinderSingh-c4n8u 2 ай бұрын
Very very very very nice vir ji
@surinderkaur1598
@surinderkaur1598 2 ай бұрын
Bhut vadhiyà beta🎉🎉
@sohanlal96932
@sohanlal96932 2 ай бұрын
bilkul sahi bhai ji
@darshansharma4557
@darshansharma4557 2 ай бұрын
Bahut badhiya bai ❤❤
@BaldevSingh-j1l7n
@BaldevSingh-j1l7n 2 ай бұрын
Dhanyavaad syania galla da
@amandeepaman8923
@amandeepaman8923 2 ай бұрын
Vere bahut vadia sariea good aatda mere vich hann te me sukh di zindgi je reha💯 ❤zindabad zingi❤❤❤❤
@manjitsingh5180
@manjitsingh5180 2 ай бұрын
4 no last te Krna c baki all right
@HarjeetSingh-mp8mo
@HarjeetSingh-mp8mo 2 ай бұрын
EXCELLENT ⚘⚘⚘⚘⚘
@singerpreetpalmks
@singerpreetpalmks Ай бұрын
❤ good
@hardeepkaurnutritionhub7126
@hardeepkaurnutritionhub7126 2 ай бұрын
Excellent knowledge Veer g😊. Thank you
@PalveerDhillon98
@PalveerDhillon98 2 ай бұрын
ਵੀਰ ਸਾਰੀਆਂ ਗੱਲਾਂ ਸਹੀ ਨੇ ਪ੍ਰਤਾਪ ਸਿੰਘ ਮਹਿਤਾ
@AnitaRani-s4s
@AnitaRani-s4s Ай бұрын
👌👌👌👌
@Manjeetpunjabiboutique
@Manjeetpunjabiboutique 2 ай бұрын
V nice Veer ji😊
@RajwantKaur-t3p
@RajwantKaur-t3p 2 ай бұрын
Very nice veer ji 🙏
@BalwantKaur-hn7wq
@BalwantKaur-hn7wq 2 ай бұрын
Bhuat vadiya vichar thanks sir ji 🙏
@paramjitsingh4870
@paramjitsingh4870 2 ай бұрын
Bro ! Very Very good.
@veerpalkaur2237
@veerpalkaur2237 Ай бұрын
Vire mere umeer 18 saal de a jine k duniya dekhi aa os hisab nl ekale rehnda bhut jada vadia mnu ekale rehna hi psand a
@gurbhejsingh2464
@gurbhejsingh2464 Ай бұрын
Very nice my brother
@Janvi-j2l
@Janvi-j2l 2 ай бұрын
Very nice bro 👌👌👌
@BhupinderSingh-kp7tr
@BhupinderSingh-kp7tr 2 ай бұрын
Very good sir ❤❤❤❤❤
@thanks488
@thanks488 2 ай бұрын
Well Said 👍
@manjitkaurpelia3506
@manjitkaurpelia3506 2 ай бұрын
Werynice werygood story 🎉🎉🎉🎉🎉
@jujharsingh6658
@jujharsingh6658 2 ай бұрын
great veer ji
@lovesandhu70
@lovesandhu70 Ай бұрын
Right 👍🏻
@abhiverma9526
@abhiverma9526 2 ай бұрын
Very good thoughts
@NirmlaDevi-j4y
@NirmlaDevi-j4y 2 ай бұрын
Bahut wadhia ji
@KhushpalDhindsa
@KhushpalDhindsa 2 ай бұрын
Nice video ji 👍
@amrindermaan7828
@amrindermaan7828 2 ай бұрын
Bohat vdia galbaat brother
@melasinghsandhusandhu
@melasinghsandhusandhu 2 ай бұрын
V good 👍
@GopiMool-t3i
@GopiMool-t3i Ай бұрын
Nice 🙂
@Sattekaking
@Sattekaking 2 ай бұрын
BAHUT VADHIA JI.
@shinderpal-sj7jk
@shinderpal-sj7jk 2 ай бұрын
V Nice bro
@NK-rd4wo
@NK-rd4wo 2 ай бұрын
Very nice ideas
@RajinderKumar-zi9ho
@RajinderKumar-zi9ho 2 ай бұрын
💯right.your.words
@RajpalKaur-w3z
@RajpalKaur-w3z 2 ай бұрын
Very nice 👍
@gamdursinghnarain6622
@gamdursinghnarain6622 2 ай бұрын
Very very nice ji
@antarpalkaur6896
@antarpalkaur6896 2 ай бұрын
bhut vadhia vichar hunde ne tuhade
@surinderkaur7107
@surinderkaur7107 2 ай бұрын
V.good vedio thanks
@gurcharnasingh3843
@gurcharnasingh3843 2 ай бұрын
Very nice story ji❤
@ManjitSingh-oc9fh
@ManjitSingh-oc9fh 2 ай бұрын
Good Veer ji
@lakhwinderraj3707
@lakhwinderraj3707 2 ай бұрын
Excellent discussion
@harjitkaur8422
@harjitkaur8422 2 ай бұрын
Nice ideas
@sahil.sidhu.2008
@sahil.sidhu.2008 2 ай бұрын
Very nice ji
Cat mode and a glass of water #family #humor #fun
00:22
Kotiki_Z
Рет қаралды 42 МЛН
ਜਵਾਕ ਨੂੰ ਦਲੇਰ ਬਣਾਉ ਡਰਪੋਕ ਨੀ | Achieve Happily | Gurikbal Singh
9:42
Achievehappily: Self improvement health & wellness
Рет қаралды 70 М.