ਇਹ ਗੱਲ ਦੱਸਣੀ ਮੈਨੂੰ ਬਹੁਤ ਔਖੀ ਲੱਗਦੀ ਹੈ || ਤਾਂ ਵੀਡੀਓ ਜਰੂਰ ਵੇਖਣਾ || by Dullat family vlogs ||

  Рет қаралды 25,267

Dullat family vlogs

Dullat family vlogs

Күн бұрын

Пікірлер: 100
@surinderpalsingh1500
@surinderpalsingh1500 11 күн бұрын
Surinder Pal singh abohar to sisi g beti our beta vich koi fark nhi g waheguru ji chardikala vich rkhan 🙏🏼🙏🏼
@bhantsidhu269
@bhantsidhu269 Ай бұрын
ਬਹੁਤ ਹੀ ਵਧੀਆ ਗੱਲਾ ਬੱਚੇ ਸਭ ਕੁਝ ਕਰਦੇ ਹੋਵਧੀਆ 🙏🙏🇨🇦🥰
@anmolsingh6534
@anmolsingh6534 Ай бұрын
ਭੈਣ ਜੀ ਤੁਹਾਡੀਆਂ ਧੀਆਂ ਹੀ ਤੁਹਾਡੇ ਪੁੱਤਰ ਨੇ ਜਿਨ੍ਹਾਂ ਕੋਲ ਧੀ ਵੀ ਨਹੀਂ
@parminderkaur8044
@parminderkaur8044 Ай бұрын
ਭੈਣੇ ਸਾਰੇ ਬਰਤਨ ਐਲਮੀਨੀਅਮ ਦੇ ਵਰਤ ਰਹੇ ਹੋ ਇਹ ਤਾਂ ਕੈਂਸਰ ਦਾ ਘਰ ਹੈ।ਦੁੱਧ lye ਮਿੱਟੀ ਦਾ ਰਿੜਕਣਾ ਅਤੇ ਕੜਾਹੀ ਸਰਬ ਲੋਹ ਦੀ ਵਰਤੋਂ ਜੀ।
@Kanwer1
@Kanwer1 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤ ਤੁਹਾਡੇ ਬਹੁਤ ਵਧੀਆ ਵੀਡੀਓ ਦੀਦੀ ਜੀ
@amitachauhan6925
@amitachauhan6925 Ай бұрын
Very nice video ji
@ArshDeep-dz5ln
@ArshDeep-dz5ln Ай бұрын
। ਸਤ ਸ੍ਰੀ ਅਕਾਲ ਜੀ। ਦੀ ਦੀ। ਮੇਰੇ ਵੀ।। ਵੀ ਰ।। ਨਾ ਹੀ। ਅਸੀਂ। ਦੋ ਭੈਣਾਂ।। ਸਾਡੇ ਦੋਵਾਂ। ਦੇ। ਬੇਟੇ।ਹੀ।ਹਨ।
@gurpalbrar409
@gurpalbrar409 Ай бұрын
Very nice video
@KalaBrar-d4c
@KalaBrar-d4c Ай бұрын
Aukhi ਤਾ ਹੁੰਦੀ ਹੀ ਹੈ ਮੈ samjdi ਆ ਜੀ ਸਾਡੀ ਗੱਲ kyuki mere v 3 girl aa
@BubbieTatla
@BubbieTatla Ай бұрын
Hlo beneji nice video. Tuhaanu sari family new car diyan bahut bahut wadhaidiyan ji. Bahut sohni car aa.ase vei 3 bhene aa koi farek nee kudiya mundiya che ajjkal. Kasmat wala hove dee put. 🙏
@KaramjitKaur-se8iv
@KaramjitKaur-se8iv Ай бұрын
Waheguru ji
@jaskarandhindsa6818
@jaskarandhindsa6818 Ай бұрын
Very nice ❤❤
@balwindervirk9138
@balwindervirk9138 Ай бұрын
Nice Video 🙏❤️Binder Germany
@khushdeepsingh9165
@khushdeepsingh9165 Ай бұрын
Very nice vlog ji ❤❤❤❤
@PrabhjotKaur-in9yl
@PrabhjotKaur-in9yl Ай бұрын
Harkeet ji, we are two sisters and no brother. We are very successful and living in USA. I watch all your family vlog. ( gumeet, yours, tarsem and manveer and even Amrit when she puts on😂)Please don’t be sad or disappointed that you have two daughters. There is nothing to be sad about. Educate them and make them confident. People should not ask the stupid question. Waheguru Mehar karey. Sorry I couldn’t write this in punjabi. Look at yourself and your sisters. How hard working you all are. It doesn’t matter boy or girl. They can both achieve anything
@dullatfamilyvlogs3280
@dullatfamilyvlogs3280 Ай бұрын
❤❤❤
@jassalkaur3548
@jassalkaur3548 Ай бұрын
❤❤❤🎉🎉🤲🤲🤲🤲👌
@harmandeepsingh5239
@harmandeepsingh5239 Ай бұрын
Koi gal ni ji betia v bete hi ne ji
@lakhvirnagra9431
@lakhvirnagra9431 Ай бұрын
Asi two Sisters hi aa Hunn dona de ikk - ikk beta Je kudi hove ta jawaee bahro aunda Je munda ta nuh bahro aundi Ikk member ta begana hi hunda Je putt aa ta pote and poti naall time pass Je Dhee aa ta dohti dohte naall time pass Fer farak kiss gall da Nuh or jawaee change honn buss 👍🙏
@tarlochanrai6339
@tarlochanrai6339 Ай бұрын
ਸਤਿ ਸ੍ਰੀ ਆਕਾਲ ਜੀ 🙏👍❤️
@VeerpalKaur-u1l
@VeerpalKaur-u1l Ай бұрын
ਸਤਿ ਸ੍ਰੀ ਅਕਾਲ ਜੀ
@JagjitSinghFouji
@JagjitSinghFouji Ай бұрын
Good 👍 video bhanji
@happymaan7717
@happymaan7717 Ай бұрын
ਸਤਿ ਸ੍ਰੀ ਆਕਾਲ ਭੈਣੇ 🙏🧡
@arsh7675
@arsh7675 Ай бұрын
ਮੈਨੂੰ ਵੀ ਜਦ ਕੋਈ ਬੱਚਿਆਂ ਬਾਰੇ ਪੁੱਛਦਾ ਤਾਂ ਮੈ ਦਸਦੀ ਆ ਕਿ ਮੇਰੇ ਦੋ ਬੇਟੀਆਂ ਨੇ ਤਾਂ ਅੱਗੋ ਪੁੱਛਣਗੇ ਕਿ ਬੇਟਾ ਨਹੀਂ ਤਾਂ ਮੈਨੂੰ ਬਹੁਤ ਔਖਾ ਲਗਦਾ ਇਹ ਕਹਿਣਾ ਕਿ ਮੇਰੇ ਬੇਟਾ ਨਹੀਂ ਪਰ ਮੈਨੂੰ ਆਪਣੀਆਂ ਧੀਆਂ ਤੇ ਬਹੁਤ ਮਾਣ ਹੈ,ਮੈਨੂੰ ਕੋਈ ਬੇਟੇ ਦੀ ਘਾਟ ਨਹੀਂ ਲਗਦੀ ਬਸ ਇਕ ਫ਼ਿਕਰ ਜਰੂਰ ਆ ਕਿ ਸਾਡੇ ਤੋਂ ਬਾਅਦ ਬੱਚੇ ਕਿਸ ਨਾਲ ਵਰਤਣਗੇ ਕਿੱਥੇ ਆਉਣ ਜਾਣ ਗੇ।
@KalaBrar-d4c
@KalaBrar-d4c Ай бұрын
@@arsh7675 ha ਹਾਂਜੀ ਬਸ ਇਹੀ ਟੈਨਸ਼ਨ ਹੁੰਦੀ ਹੈ
@KalaBrar-d4c
@KalaBrar-d4c Ай бұрын
Mainu v Eve hi aa ji
@jaskaranbrar2740
@jaskaranbrar2740 Ай бұрын
New car dia bahut bahut vdhaiyea bhene ❤❤❤❤
@GurvinderSingh-jg4nn
@GurvinderSingh-jg4nn Ай бұрын
ਸਤਿ ਸ੍ਰੀ ਅਕਾਲ ਭੈਣੇ 🙏🙏
@rupinderbuttar5478
@rupinderbuttar5478 Ай бұрын
Very nice video ji🙏🙏 gbu
@rubinakaur2882
@rubinakaur2882 Ай бұрын
Tusi bhut nice ho😊😊
@BhupinderSingh-gv6zv
@BhupinderSingh-gv6zv Ай бұрын
Very nice🎉
@surdipkaur5909
@surdipkaur5909 Ай бұрын
Sät shri akal bhenji mere 2 dheea han me buhat sukhi aa very beautiful video from Germany❤
@karanvirsingh6709
@karanvirsingh6709 Ай бұрын
Koi gal. Ni betia hi beti aa g
@preetpatialvi
@preetpatialvi Ай бұрын
Very nice vlog ❤❤❤❤
@TarsemKakra
@TarsemKakra Ай бұрын
Hun da Diya di Jada puch aaa ji
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@reatkaur5053
@reatkaur5053 Ай бұрын
Mere kol bi didi two betiya han pr jad koi Kanda a ki tuhade beta nahi haga dukh bahut hunda a ki kriye ji pr betiya moh bahut lediya ne g kuriya bi mundeya ton ghat nahi hundiya
@sukhwinderkaur5558
@sukhwinderkaur5558 Ай бұрын
Very Nice
@ArmanpreetSingh-jg6nr
@ArmanpreetSingh-jg6nr Ай бұрын
Di glycerine ch rose water pake lao jma thik ho jange pkaa mera vi ahi hall c
@kudratscorner1877
@kudratscorner1877 Ай бұрын
Make your daughters strong..trach them to drive car too.. also make sure they study hard
@amritpandher6434
@amritpandher6434 Ай бұрын
🥰🥰🥰
@ManjinderKaur-i5k
@ManjinderKaur-i5k Ай бұрын
Koi na tension na lavo ❤
@roopasohal3381
@roopasohal3381 Ай бұрын
❤❤❤❤❤
@ravinderkaur3591
@ravinderkaur3591 Ай бұрын
🙏🙏🙏🙏👌
@Yuvrajadhi5911
@Yuvrajadhi5911 Ай бұрын
Nice❤❤
@sukhrajbhinder8187
@sukhrajbhinder8187 Ай бұрын
Mere ਵੀ ਦੋ ਬੇਟੀਆਂ ਹਨ ਮੇਰੇ ਭਰਾ ਦੇ ਤਿੰਨ ਬੇਟੀਆਂ ਹਨ
@harmandeepsingh5239
@harmandeepsingh5239 Ай бұрын
Tusi verry good ji
@davindersingh2313
@davindersingh2313 Ай бұрын
🙏🙏🙏🙏🙏❤❤
@g_sgaming7834
@g_sgaming7834 Ай бұрын
❤❤
@parminderkaur7304
@parminderkaur7304 Ай бұрын
V nice 🎉🎉🎉
@sekhonsaab5804
@sekhonsaab5804 Ай бұрын
Dhee v putt nalo ght ni tension na li kro
@sonysidhu7451
@sonysidhu7451 Ай бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਬਹੁਤ ਸੋਹਣਾ ਬਲੌਗ ਅੰਟੀ ਜੀ ❤❤ ਤੁਹਾਡੇ ਤੋਂ ਬੇਟੇ ਬਾਰੇ ਸੁਣਕੇ ਬਹੁਤ ਦੁੱਖ ਲੱਗਿਆ ਅੰਟੀ ਜੀ। 😢😢ਪਰ ਤੁਹਾਡੇ ਦੋ ਧੀਆਂ ਨੇ ਜਿਉਂਦੇ ਵਸਦੇ ਰਹਿਣ ਭੈਣ ਹੋਰੇ। ❤❤ਲੋਕਾਂ ਦੇ ਪੁੱਤਾਂ ਨਾਲੋਂ ਆਵਦੀਆਂ ਧੀਆਂ ਹੀ ਚੰਗੀਆਂ ਨੇ। ਜਿਉਂਦੇ ਵਸਦੇ ਰਹੋ ਜੀ ਤਰੱਕੀਆਂ ਕਰੋ। ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ ❤❤
@satgurkabaddi3028
@satgurkabaddi3028 Ай бұрын
❤❤❤
@rajwinderdhaliwal7807
@rajwinderdhaliwal7807 Ай бұрын
🙏🙏❤❤👌👌🇨🇦🇨🇦
@ManjeetKaur-vo3io
@ManjeetKaur-vo3io Ай бұрын
ਭੈਣ ਜੀ ਸਤਿ ਸ੍ਰੀ ਆਕਾਲ ਭੈਣ ਮੇਰੇ। ਵੀ ਬੈਟਾ। ਨਹੀਂ
@rubinakaur2882
@rubinakaur2882 Ай бұрын
Raat nu feet wash krke vaseline laa k socks paa lo theek ho jaange
@gurleankaur930
@gurleankaur930 Ай бұрын
@jashandeepdhalio
@jashandeepdhalio Ай бұрын
❤❤❤❤
@Pandher-p4q9m
@Pandher-p4q9m Ай бұрын
Aunty ji tuci eh kyo kehnde o aukha lagda v beta haini ga kyo kudiya v te munde ne tuci eh bolo ke 2 bete ne ajjkl kudiya vadia ne munde be like ne Sare hun te rasta krn toh v dr lagda
@karamvirsingh2007
@karamvirsingh2007 Ай бұрын
Didi thode dundh y sade dhup nikldi
@RamsinghSidhu-u4e
@RamsinghSidhu-u4e Ай бұрын
Very nice g
@veerpalkaur9451
@veerpalkaur9451 Ай бұрын
Sade v 2 betiea aa didi ji asi italy to dheea putta to wad k hudiea
@baltejkaswa7473
@baltejkaswa7473 Ай бұрын
❤❤❤❤❤🙏🙏🙏🙏🙏🌺🌺
@deep_akgujjar21
@deep_akgujjar21 Ай бұрын
Very nice
@maniwrainch6368
@maniwrainch6368 Ай бұрын
ਨਹੀਂ ਦੀਦੀ ਜੀ ਮੈਂ ਤੁਹਾਡੇ ਤੋਂ ਵੈਸੇ ਪੁੱਛ ਇਆ ਸੀ ਮੈਨੂੰ ਦੀਦੀ ਛੱਕ ਪੈਂਦਾ ਸੀ ਕੇ ਦੀਦੀ ਕੋਲ ਬੇਟਾ ਹੈ ਨਹੀਂ ਕੋਈ ਗੱਲ ਨਹੀਂ ਦੀਦੀ ਧੀਆਂ ਪੁੱਤਰਾਂ ਸਮਾਨ ਹੀ ਹੁੰਦੀਆਂ ਹਨ ਹੁਣ ਧੀਆਂ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਧੀਆਂ ਵੀ ਪ੍ਰਮਾਤਮਾ ਦੀ ਦੇਂਣ ਹਨ
@rajanbhandari2gmailrajan371
@rajanbhandari2gmailrajan371 Ай бұрын
Sister beteya he bete hude hai
@bholigill4691
@bholigill4691 Ай бұрын
Nice
@baldeepsingh5420
@baldeepsingh5420 Ай бұрын
ਭੈਣ ਜੀ ਅੱਜ ਕੱਲ ਕੁੜੀਆਂ ਪੁੱਤਾਂ ਚ ਕੋਈ ਫਰਕ ਨਹੀਂ ਹੈਗਾ ਕੁੜੀਆਂ ਪੁੱਤਾਂ ਨਾਲੋਂ ਮਾਂ ਪਿਓ ਨੂੰ ਜਿਆਦੇ ਪੁੱਛ
@sonysidhu7451
@sonysidhu7451 Ай бұрын
ਅੰਟੀ ਜੀ ਤੁਸੀਂ ਹਲਦੀ ਨਹੀਂ ਪਾਉਣੀ ਸੀ। ਹੁਣ ਸਾਰੇ ਹੱਥ ਪੈਰ ਪੀਲੇ ਹੋਜਾ ਕਰਨਗੇ 😅ਨਾਲੇ ਜੁਰਾਬਾਂ ਖ਼ਰਾਬ ਹੋ ਜਾਣਗੀਆਂ। Foot care cream ਆਉਂਦੀ ਹੈ ਓਹਦਾ ਬਹੁਤ ਹੀ ਵਧੀਆ ਰਿਜਲਟ ਹੈ ਜੀ। ਤੁਸੀਂ ਜ਼ਰੂਰ ਵਰਤਕੇ ਦੇਖਣੀ 🙏🙏
@dullatfamilyvlogs3280
@dullatfamilyvlogs3280 Ай бұрын
❤❤
@DakashSran
@DakashSran Ай бұрын
Sat Shri akal ji very nice vlog didi ji
@amankaur-dv8nh
@amankaur-dv8nh Ай бұрын
Kis tera lana ji ajwan da pani sawre lana
@NeetaGarg-zh5op
@NeetaGarg-zh5op Ай бұрын
Bill b Anda hou
@sandhubotique1320
@sandhubotique1320 Ай бұрын
Didi ki karia motape lai
@gurinderkaur5794
@gurinderkaur5794 Ай бұрын
ਗੱਡੀ ਦਾ ਨੰਬਰ ਜਿਸਤ ਹੈ ji ਅੱਗੇ ਵੀ 0 ਪਿੱਛੇ v 0
@rashpalkaur4012
@rashpalkaur4012 Ай бұрын
❤❤❤🇸🇬
@manjitsinghsekhon9161
@manjitsinghsekhon9161 Ай бұрын
ਭੈਣੇ ਦੁੱਧ ਰਿੜਕਣੇ ਵਿਚ ਰਿੜਕਿਆ ਕਰੋ ਜੀ
@VeerpalSingh-pv7gb
@VeerpalSingh-pv7gb Ай бұрын
ਦੀਦੀ ਤੁਸੀਂ ਟੈਸਣ ਨਾ ਲਿਆ ਕਰੋ ਮੇਰੇ ਵੀ ਤਿੰਨ ਧੀਆਂ ਨੇ ਬੇਟਾ ਨਹੀਂ ਐ
@DiljaanGill-h1u
@DiljaanGill-h1u Ай бұрын
SSA bhaine . Very nice
@baldeepsingh5420
@baldeepsingh5420 Ай бұрын
ਕੋਈ ਨਾ ਪਾਣੀ ਧੀਆਂ ਪੁੱਤ ਹੀ ਹੁੰਦੇ ਆ ਅੱਜ ਕੱਲ ਨੇ ਫਰਕ
@baldeepsingh5420
@baldeepsingh5420 Ай бұрын
ਭੈਣ ਜੀ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੈਗਾ ਅੱਜ ਕੱਲ ਧੀਆਂ ਪੁੱਤਾਂ ਨਾਲੋਂ ਜਿਆਦੇ ਮਾਂ ਪਿਓ ਨੂੰ ਪੁੱਛਦੀਆਂ ਹਨ
@Brar1234-oo1xd
@Brar1234-oo1xd Ай бұрын
Didi thoda subah thodi bhen nlo jade vdia
@Amarjitsidhu1988
@Amarjitsidhu1988 Ай бұрын
Hello didi tusi fiker na kareya Karo didi menu sodi veido dekh ke bhut dukh huya mere v 3 betiya hai dii ki kariye dukh ta hunda hi hai ji
@PrabhjotKaur-in9yl
@PrabhjotKaur-in9yl Ай бұрын
@@Amarjitsidhu1988 koi dukh Nahi ha. Waheguru da shukar Karo and educate your girls
@AmarjitkaurAulakh
@AmarjitkaurAulakh Ай бұрын
Beta beti ch koi fark ni ji soch badlan di lor hai sada ji 4'1'24 nu gabru jawan sohna sunkha di death hogi asi ki krie ji waheguru ji
@AkashBhangu-b4t
@AkashBhangu-b4t Ай бұрын
ਦੀਦੀ ਜੀ ਬਹੁਤ ਦੁਖ ਹੌਇਆ ਜੀ ਸੁਣ ਕੇ ਬੇਟੇ ਬਾਰੇ ਦੀਦੀ ਰੱਬ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਜੀ ਮੇਰੇ ਭਰਾ ਦੇ ਵੀ ਦੌ ਕੁੜੀਆਂ ਨੇ ਜੀ ਅਸੀਂ ਪੰਜ ਭੈਣ ਭਰਾ ਜੀ ਸਾਡੇ ਚਾਰਾ ਕੌਲ ਬੇਟੇ ਨੇ ਜੀ ਇੱਕ ਕੌਲ ਕੁੜੀਆਂ ਨੇ ਜੀ
@ra-xw8qb
@ra-xw8qb Ай бұрын
Mere 10 sal 12 sal deya betiya to das 12 sal bad tesri beti hoi a 2month de ho gi. Asi 4sister a one sister de beta
@AkashBhangu-b4t
@AkashBhangu-b4t Ай бұрын
@ra-xw8qb ਦੀਦੀ ਜੀ ਇੱਕ ਮਾਂ ਕੂਖੌ ਹੀ ਪੈਦਾ ਹੌਏ ਆਜੀਂ ਰੱਬ ਅੱਗੇ ਕਿਸੇ ਦਾ ਵੀ ਜੌਰ ਨੀਂ ਚੱਲਦਾ ਜੀ ਜੇ ਕੁਝ ਗ਼ਲਤ ਕਹੀਆ ਤਾਂ ਮਾਫ਼ ਕਰਨਾ ਜੀ
@Danveer_522
@Danveer_522 Ай бұрын
Sat Shri akal didi g
@sukhwinderbasi2477
@sukhwinderbasi2477 Ай бұрын
Please sit and talk don’t walk around
@Navdeepkaurkaur-c2s
@Navdeepkaurkaur-c2s Ай бұрын
Waheguru ji
@pawanpreetpawanpreet7075
@pawanpreetpawanpreet7075 Ай бұрын
Nice
@ParmjeetKaur-lg5fr
@ParmjeetKaur-lg5fr Ай бұрын
Nice ❤
@parmviraujla3640
@parmviraujla3640 Ай бұрын
@sukhjeetkaur4511
@sukhjeetkaur4511 Ай бұрын
❤❤❤❤❤❤
@RajKumar-tl2qk
@RajKumar-tl2qk Ай бұрын
❤❤❤
@sehnaazmaan8872
@sehnaazmaan8872 Ай бұрын
❤❤❤❤❤❤
@darshankaur3433
@darshankaur3433 Ай бұрын
❤❤❤❤❤❤
@JaswinderSingh-h3f
@JaswinderSingh-h3f Ай бұрын
❤❤❤
Chain Game Strong ⛓️
00:21
Anwar Jibawi
Рет қаралды 41 МЛН
To Brawl AND BEYOND!
00:51
Brawl Stars
Рет қаралды 17 МЛН