ਇਹ ਹੁੰਦੀ ਕਵਾਲੀ | Khan Saab & Sultana Sister's

  Рет қаралды 438,548

Live Show Punjab

Live Show Punjab

Күн бұрын

Пікірлер: 216
@lovejhinger6090
@lovejhinger6090 4 ай бұрын
ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏
@ragiharpreetsingh4179
@ragiharpreetsingh4179 2 жыл бұрын
ਕਿਆ ਖ਼ੂਬ ਆਵਾਜ਼ ਹੈ ਸੁਲਤਾਨਾਂ ਸਿਸਟਰਜ਼ ਦੀ,, ਬਹੁਤ ਹੀ ਜ਼ਿਆਦਾ ਦਮਦਾਰ ਆਵਾਜ਼ ਹੈ ਜੀ..👍👍
@karandeep7660
@karandeep7660 Жыл бұрын
tuc gayo bhut asha bhut khub ina loka da na sochyo ki commet aunde sur ucha aa jo faqiran nu psand aunda sab kuj hay tuhadi awaaj ch rabb chardi kla ch rakhe allah our awaaj wkhshe
@tarunrubby9850
@tarunrubby9850 Жыл бұрын
Mai eh 2 din to sun rya . Mainu smj he ni aa rya mai comment ki kra. Jo b sochda osto b uppt lg rya mainu. Koi shabd ni a treef lyi dono sisters da. Raji raho prmatma 10000 saal di umar kre dona di .
@itsmycorner2387
@itsmycorner2387 6 ай бұрын
ਢੱਠੇ ਖੂਹ ਵਿੱਚ ਜਾਓ
@JaggpreetGhuman
@JaggpreetGhuman 4 ай бұрын
ਬਹੁਤ ਸੋਹਣੀ ਗਾਏ ਕੀਤਾ ਲੱਗੀ ਵਾਲੀ ਜਾਣਦੇ ਨੇ ਕਵਾਲੀਆਂ
@RobinSingh-lb8ug
@RobinSingh-lb8ug 2 жыл бұрын
Wah ji wah buht khoov 👏👏👍👌❤ beginning vh ju share bulya ohh buht acha c 👌👏👏👍❤
@ukwaleg9502
@ukwaleg9502 2 жыл бұрын
ਦਿਲ ਨੂੰ ਸਕੂਨ ਮਿਲਦਾ ਵਾਹ ਜੀ ਵਾਹ
@VarinderSingh-io8lw
@VarinderSingh-io8lw 2 жыл бұрын
ਅਵਾਜ਼ ਬਹੁਤ ਸੋਹਣੀ .. ਦੂਜੀ ਵੀ ਮੋਟੀ ਹੋ ਗਈ 😎😎
@SurSursangeet
@SurSursangeet 29 күн бұрын
ਬਹੁਤ ਖੂਬ ਬਹੁਤ ਸਿਰੇ ਦਾ ਗਾ ਰਹੇ ਹੋ ਲਾਜਵਾਬ ਗਾਇਕੀ
@GeetaRaniGeetaRani-c3j
@GeetaRaniGeetaRani-c3j Жыл бұрын
Bahut hi sundar aawaj Khan Saab sistar Huna di v
@bhagwandass8330
@bhagwandass8330 2 жыл бұрын
ਬਾਈ ਏ ਤਾਂ ਕੁਝ ਵੀ ਨਹੀਂ ਪਰ ਲੋਕ ਕਦਰ ਨੀ ਕਰਦੇ ਰਾਗੀ ਸਿੰਘਾਂ ਦੀ ਅਵਾਜ਼ ਇਸ ਤੋਂ ਵਧੀਆ ਏ ਕਿਤੇ ਬਾਬਾ ਗੁਲਾਬ ਸਿੰਘ ਨੂੰ ਸੁਣਿਓਂ ਬਾਈ ਓਹਦੇ ਪੈਰ ਵਰਗੀਆਂ ਵੀ ਨਹੀਂ ਏ
@harmannhappym5504
@harmannhappym5504 2 жыл бұрын
Asha g
@iqbaladil786
@iqbaladil786 4 ай бұрын
Bai koi badda chota nai hunda sur rabb di mehar hai kisi te jyada kisi te ghat edda na keha kro kisi nu❤ baki tuc syane o
@MUKESHKumar-ld3ud
@MUKESHKumar-ld3ud 2 ай бұрын
Bai ji eh b smjn valya de dimag te depend aa rbb vl ni jodd lo qwali nu rbb mil ju ehde ch b
@MUKESHKumar-ld3ud
@MUKESHKumar-ld3ud 2 ай бұрын
Kirat krdia kudiya boht vadia sister
@SurSursangeet
@SurSursangeet 29 күн бұрын
ਵੀਰ ਜੀ ਇਹ ਕੁੜੀਆਂ ਨੇ ਜੇ ਉਹ ਰਾਗੀ ਸਿੰਘ ਨੇ ਤਾਂ ਇਹਨਾਂ ਦਾ ਮੁਕਾਬਲਾ ਕਰਾ ਲਓ, ਤੁਸੀਂ ਇਹ ਨਾ ਨਾ ਕਹੋ ਕਿ ਉਹਨਾਂ ਦੇ ਪੈਰਾਂ ਵਰਗੀਆਂ ਨਈ, ਤੂੰ ਆਪਣੀ ਗੱਲ ਕਰ ਵੀਰੇ ਤੇਰੇ ਚ ਕਿੰਨੀ ਕੁ ਕਲਾ ਆ ਇਹ ਦੱਸ ਤੂੰ, ਤੇਰੇ ਚ ਕਲਾ ਇਹ ਹੈ ਕਿ ਤੂੰ ਬਦਤਮੀਜ ਆ ਬੰਦਾ
@harpreetgillgill3982
@harpreetgillgill3982 10 ай бұрын
ਬਹੁਤ ਵਧੀਆ ਜੀ ❤❤
@RobinSingh-lb8ug
@RobinSingh-lb8ug 2 жыл бұрын
Scale bahut ucha rakh lya mam.. ju sur di smj rakhde ne ohh mere nal sahmat hunge but no problem vadiya c 👌👍👏
@LucasLadher
@LucasLadher 25 күн бұрын
Boht sona sister God bless both of you ☺☺☺☺☺
@avatar5773
@avatar5773 2 жыл бұрын
Vah Kya bat jeo sultana Ji bhot bulnd awaj hai Kya he bat a
@sunnysaab9867
@sunnysaab9867 2 жыл бұрын
Kya baat kya baat Rab salamat rakhe ...aise singer nu
@sukhdevsinghsagerpress8061
@sukhdevsinghsagerpress8061 Ай бұрын
ਗੇਹਰ ਵਡਾ ਰੱਖ ਲਿਆ
@AjayKumar-oc7mq
@AjayKumar-oc7mq 2 ай бұрын
Vaneet saab ki gaa dita jine var sunlo ro ro k man halka ho janda baba ji mere Umar thanu la dwe
@TheEnd-zx1hk
@TheEnd-zx1hk 2 жыл бұрын
Beeba ji kya baat hai tuhada scal te bahut ucha hai magar awaj uthey Tak Lage tan hi rass aounda hai ji bahut vadiya ji ba-kamal tuhada gala ji. God gifted
@worshiper_Gurlal
@worshiper_Gurlal 2 жыл бұрын
Right bro
@Ravisehgallive51
@Ravisehgallive51 7 ай бұрын
Bhrawa tu ina nu jra gake ta vikha
@darshansahota1535
@darshansahota1535 2 жыл бұрын
Very very nice..data hor taruki bakhse
@dilshadalimusic
@dilshadalimusic 2 жыл бұрын
Superb ji kya batt ji A
@NAli-n8f
@NAli-n8f 9 ай бұрын
Geo kia kahny ❤❤❤❤
@Balrajsingh2147
@Balrajsingh2147 6 ай бұрын
ਵਾਹ! ਕਮਾਲ ਹੀ ਕਮਾਲ👍
@sukhmanmusical9164
@sukhmanmusical9164 2 жыл бұрын
ਸੋਹਣੀ ਗਾਇਕੀ ❤️❤️
@j.s.fillms.sharma4828
@j.s.fillms.sharma4828 Жыл бұрын
Nice ji 👍
@Sanarandhawa904
@Sanarandhawa904 2 ай бұрын
Rooh khush ho gayi 😊
@coolmind5881
@coolmind5881 11 ай бұрын
Singers nu eh lagda k eda shayed sunan wale nu wdia lagda aa pr asal ch jo aram nal gaya jawe ohi wdia lagda aa
@dilbaghsingh4097
@dilbaghsingh4097 6 ай бұрын
ਸੁਰ ਦੀ ਐਸੀ ਤੈਸੀ ਨਾ ਕਰੋ
@ukwaleg1006
@ukwaleg1006 2 жыл бұрын
Wah ji wah dil lot laya a soni voice ne
@lovejeet5877
@lovejeet5877 2 жыл бұрын
Jai bapu Murad Shaa Ji 🙏🙏🙏🙏🙏
@gurbanivoice-mv3yp
@gurbanivoice-mv3yp 4 ай бұрын
22 ji tusi matoi saab nu suneoo ahi gana sur da andd kita bat sister ne bhut shona gaeya
@Ravisehgallive51
@Ravisehgallive51 7 ай бұрын
Sorry sister ik gal kahni tohanu plz koi v program hove ta table wala saap rakhiya kro jidda saleem bhaji kam lande ne 😊😊😊😊
@Jaisaigulamshahji26
@Jaisaigulamshahji26 6 ай бұрын
Jai sai ji🙏
@sandeepdeepdeep7706
@sandeepdeepdeep7706 2 жыл бұрын
Bhut vdia aeaaz a g
@happyjattu6658
@happyjattu6658 2 жыл бұрын
🙏🙏jai peera di🙏🙏
@singhvirender5863
@singhvirender5863 Жыл бұрын
Aa kudi di voice sun ke meri body vibration hon lg gyi
@jyotirajput6356
@jyotirajput6356 2 жыл бұрын
Bhut khub 👌👌🙏🙏🙏🙏
@amarjitjassal7187
@amarjitjassal7187 2 жыл бұрын
Sur kya lajbab very nice
@anmolsingla7479
@anmolsingla7479 2 жыл бұрын
Wow its my favourite song
@itslavikhansaab7862
@itslavikhansaab7862 2 жыл бұрын
bhut kmaal
@Sanarandhawa904
@Sanarandhawa904 2 ай бұрын
Very nice performance 😊❤❤❤❤❤❤
@VijayKumar-fs8hf
@VijayKumar-fs8hf 2 жыл бұрын
Kya baat kamaal aa 👌👌👌
@Jaisaigulamshahji26
@Jaisaigulamshahji26 6 ай бұрын
Jai baba muradshah ji ❤️❤️❤️
@brotherdholiludhiana8782
@brotherdholiludhiana8782 2 жыл бұрын
tabla player bahut ache 👍🏻👍🏻👌👌👌👌🎧
@KashmirBal
@KashmirBal 28 күн бұрын
Very nice g
@vijaybaagha7381
@vijaybaagha7381 2 жыл бұрын
Waah kmaal e krti
@kunalpaul8693
@kunalpaul8693 2 жыл бұрын
Wah ji wah. 🙏🙏🙏🙏🙏🙏
@manveersinghmanisidhu2952
@manveersinghmanisidhu2952 2 жыл бұрын
Bahut hi badiya voice aa ji waheguru hor tarakiyan bakhsan
@mangamanga5346
@mangamanga5346 2 жыл бұрын
Wah kya avaj hai sister thuhadi
@happyjattu6658
@happyjattu6658 2 жыл бұрын
🙏🙏jai sai laddi shah ji 🙏🙏
@kanwarboys9149
@kanwarboys9149 2 жыл бұрын
ਅੱਜ ਦੇ ਮਹਿੰਗਾਈ ਦੇ ਸਮੇ ਹਰ ਵਿਅਕਤੀ ਦੀ ਆਰਥਿਕ ਸਥਿਤੀ ਡਾਵਾਂ-ਡੋਲ ਹੈ ਤੇ ਸੋਚੋ ਜਿਸ ਵਿਅਕਤੀ ਕੋਲ ਰੁਜ਼ਗਾਰ ਹੀ ਨਹੀਂ ਹੈ ਉਸ ਦੇ ਹਲਾਤ ਕਿਸ ਤਰਾਂ ਦੇ ਹੋਣਗੇ ? ਸਰਕਾਰਾਂ ਹਲਾਤ ਤੇ ਕਾਬੂ ਪਾਉਣ ਦਾ ਯਤਨ ਵੀ ਕਰ ਰਹੀਆਂ ਹਨ ਪਰ ਬੇਰੁਜਗਾਰੀ ਦੀ ਸਮੱਸਿਆ ਦਿਨ-ਬ ਦਿਨ ਜ਼ਿਆਦਾ ਹੀ ਵਧ ਰਹੀ ਹੈ ਜਿਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਬਹੁਤੇ ਲੋਕ ਕੋਈ ਨਾ ਕੋਈ ਜੁਗਾੜ ਕਰਕੇ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਯਤਨ ਕਰ ਰਹੇ ਹਨ। ਨਵੀਂ ਪੀੜੀ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ ਚਾਹੇ ਉੱਥੇ ਵੀ ਬਹੁਤ ਸੰਘਰਸ਼ ਕਰਨਾ ਪੈਦਾ ਹੈ ਪਰ ਸੋਚਣ ਵਾਲੀ ਗੱਲ ਹੈ ਜਿੰਨਾ ਕੋਲ ਵਿਦੇਸ਼ ਜਾਣ ਲਈ ਪੈਸਾ ਹੀ ਨਹੀਂ ਹੈ ਉਹ ਤਾਂ ਇੱਥੇ ਉਹਨਾਂ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਰਹੇ ਹਨ ਪ੍ਰਾਈਵੇਟ ਸੈਕਟਰ ਵਿੱਚ ਲੜਕੇ ਲੜਕੀਆਂ ਇਹਨਾਂ ਨੂੰ ਲੱਖਾਂ ਰੁਪਏ ਦਾ ਕੰਮ ਕਰਕੇ ਦੇ ਰਹੇ ਹਨ ਕਿਉਂਕਿ ਇਹਨਾ ਉੱਪਰ ਬਹੁਤ ਜ਼ਿਆਦਾ ਪਰੈਸ਼ਰ ਹੁੰਦਾ ਹੈ। ਇਹਨਾਂ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਲਈ ਕੋਈ ਸਕਿਉਰਟੀ ਨਹੀਂ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ ????????? ਸਭ ਤੋਂ ਪਹਿਲਾ ਸਾਡਾ ਸਭ ਦਾ ਇੱਕ ਜੁੱਟ ਹੋਣਾ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਸਾਡੇ ਮਹਾਂਪੁਰਸ਼ਾਂ ਦੇ ਦੱਸੇ ਰਾਹ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਹਮੇਸ਼ਾ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਪੜਾਈ ਦੇ ਦੌਰਾਨ ਵੀ ਅਸੀਂ ਕਿਤਾਬਾਂ ਵਿੱਚ ਏਕਤਾ ਦੀ ਸ਼ਕਤੀ ਬਾਰੇ ਹਮੇਸਾ ਪੜਦੇ ਆਏ ਹਾਂ ਪਰ ਸ਼ਾਇਦ ਕਦੇ ਇਸ ਰਾਹ ਤੇ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਮੇਰੀ ਇਸ ਗੱਲ ਦਾ ਗ਼ੁੱਸਾ ਲੱਗੇ ਕਿ ਅਸੀਂ ਇੱਕ ਜੁੱਟ ਹੋ ਕੇ ਧਾਰਮਿਕ ਸਥਾਨਾਂ ਤੇ ਨੋਟਾਂ ਦੇ ਢੇਰ ਲਗਾ ਦਿੱਤੇ ਜਿੰਨਾ ਨੋਟਾਂ ਦੀ ਜ਼ਿਆਦਾਤਰ ਦੁਰਵਰਤੋਂ ਹੀ ਹੋ ਰਹੀ ਹੈ ਪਰ ਅਸੀਂ ਲੋਕ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਪਾਏ। ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਲਈ ਕਸੂਰਵਾਰ ਅਸੀਂ ਲੋਕ ਖ਼ੁਦ ਵੀ ਹਾਂ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਮਿਸ਼ਨ ਦੀ ਸੁਰੂਆਤ ਕੀਤੀ ਹੈ ਜਿਸ ਵਿੱਚ ਬਹੁਤ ਲੋਕਾਂ ਦੀ ਇੱਕ ਬਹੁਤ ਵੱਡੀ ਕਮਿਉਨਿਟੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੁਆਰਾ ਬੇਰੁਜ਼ਗਾਰੀ ਦਾ ਹੱਲ ਕੀਤਾ ਜਾ ਸਕੇਗਾ ਪਰ ਇਸ ਲਈ ਸਭ ਨੂੰ ਇਸ ਮਿਸ਼ਨ ਨਾਲ ਜੁੜਨਾ ਹੋਵੇਗਾ। ਜਿਸ ਨੂੰ ਪੂਰਾ ਕਰਨ ਲਈ ਸਾਨੂੰ ਆਪਣਾ ਇੱਕ ਨੈਟਵਰਕ ਬਣਾਉਣਾ ਪਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਉਮੇਸ਼ ਸ਼ੁਕਲਾ ਜੀ ਨੇ ਇਸ ਕੰਮ ਲਈ ਇਕ ਅਜਿਹਾ ਸਾਫਟਵੇਅਰ ਡਿਜਾਇਨ ਕੀਤਾ ਹੈ ਜਿਸ ਸਾਫਟਵੇਅਰ ਦੁਆਰਾ ਬਹੁਤ ਵੱਡੀ ਕਮਿਉਨਿਟੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਹਨਾ ਲਈ ਬਹੁਤ ਉਪਰਾਲੇ ਕੀਤੇ ਜਾਣਗੇ। ਹੁਣ ਕਮਿਉਨਿਟੀ ਇਕੱਠੀ ਕਰਨ ਦੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦੀ ਆਮਦਨ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਲਈ 200 ਰੁਪਏ ਫ਼ੀਸ ਵੀ ਰੱਖੀ ਹੋਈ ਹੈ ਜੋ ਕੋਈ ਜ਼ਿਆਦਾ ਰਕਮ ਨਹੀਂ ਹੈ ਇਹ ਪੈਸਾ ਹੀ ਸਭ ਵਿੱਚ ਵੰਡਿਆ ਜਾਵੇਗਾ ਕਿਉਕਿ 200 ਰੁਪਏ ਨਾਲ ਕਿਸੇ ਦਾ ਘਰ ਦਾ ਬਜਟ ਨਹੀਂ ਖ਼ਰਾਬ ਹੋਵੇਗਾ। ਜਦੋਂ ਅਸੀਂ ਕੋਈ ਨੌਕਰੀਆ ਲਈ ਫ਼ਾਰਮ ਭਰਦੇ ਹਾਂ ਤਾਂ ਸਰਕਾਰੀ ਫ਼ੀਸ ਭਰਦੇ ਹਾਂ ਜ਼ਿਆਦਾਤਰ ਸਾਡੇ ਉਹ ਪੈਸੇ ਵਿਅਰਥ ਚਲੇ ਜਾਂਦੇ ਹਨ ਜਿਹੜੀ ਸਾਡੇ ਦੁਆਰਾ ਰਜਿਸਟ੍ਰੇਸ਼ਨ ਫੀਸ ਲਈ ਜਾ ਰਹੀ ਹੈ ਉਹ ਪੈਸੇ ਤਾਂ ਸਾਡੀ online services app ਹੀ cash back ਰਾਹੀ ਵਾਪਿਸ ਕਰ ਰਹੀ ਹੈ ਇੱਕ ਮੋਕਾਂ ਇਸ ਮਿਸ਼ਨ ਨੂੰ ਦੇ ਕੇ ਦੇਖੋ। ਇੱਕ ਵਿਅਕਤੀ ਲਈ ਪੂਰੇ ਭਾਰਤ ਵਿੱਚੋਂ ਕਿਸੇ ਵੀ ਥਾਂ ਤੋਂ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਜੋੜਨਾ ਜ਼ਰੂਰੀ ਹੈ ਵੱਧ ਤੋਂ ਵੱਧ ਜਿੰਨੇ ਮਰਜ਼ੀ ਜੋੜ ਸਕਦੇ ਹੋ। ਭਾਰਤ ਸਰਕਾਰ ਦੁਆਰਾ ਇਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਡੇ ਇਸ ਮਿਸ਼ਨ ਦਾ ਨਾਮ 👇 (ਮਿਸ਼ਨ ਕਨਕਧਾਰਾ) ਵਧੇਰੇ ਜਾਣਕਾਰੀ ਲਈ ਮੇਰੇ ਇਸ ਲਿੰਕ ਨਾਲ ਜੁੜੋ kanakdharaworld.com/ref/KW0595727
@sonunagha9698
@sonunagha9698 2 жыл бұрын
Nice voice Sultana Sister 👌👌👌👌
@anmolchauhan8182
@anmolchauhan8182 2 жыл бұрын
🥺💔 aye haye 👏👏
@SandeepKumar-w6x9d
@SandeepKumar-w6x9d 2 ай бұрын
Koi Gal Nahin Kai Bari Suraksha Rakh Ho janda
@sunnysaab9867
@sunnysaab9867 2 жыл бұрын
Aaa hunda sur
@saleem..Alam..m..music..studio
@saleem..Alam..m..music..studio 2 жыл бұрын
Wah key baat aa ji
@RajKumar-hu5yz
@RajKumar-hu5yz 2 жыл бұрын
Sarkar rahmat kre
@AshwaniKumar-jo3gc
@AshwaniKumar-jo3gc 2 жыл бұрын
A hundi kavali asli nice sister
@happyjattu6658
@happyjattu6658 2 жыл бұрын
🙏🙏jai saiyan di 🙏🙏
@nicholasrai6546
@nicholasrai6546 2 жыл бұрын
❤❤jai sai ji❤❤
@GoldyKumar-d2p
@GoldyKumar-d2p 3 ай бұрын
Varye nice
@happyjattu6658
@happyjattu6658 2 жыл бұрын
🙏🙏jai masta di 🙏🙏
@harpreetkumar894
@harpreetkumar894 2 жыл бұрын
bhut he vadia ji rabb mehar kre dova sis te
@Anchal.company
@Anchal.company 2 жыл бұрын
Love u Khan saab
@rajdeepkaurkheri699
@rajdeepkaurkheri699 2 жыл бұрын
Y mira y ghose 🙏🙏🙏🙏🙏❤❤❤❤🤲🤲🤲🤲🤲
@KumarAshwani-si4uu
@KumarAshwani-si4uu 3 ай бұрын
Best 🎉🎉🎉
@Gurpreetsingh-in7if
@Gurpreetsingh-in7if 2 жыл бұрын
Khn Vira sirra a ji dono sister vi sirra
@ReenaShopal
@ReenaShopal 2 ай бұрын
Very nice
@mindumehmi2598
@mindumehmi2598 6 ай бұрын
Awaz ❤❤❤❤❤❤
@sunnychhina8053
@sunnychhina8053 2 жыл бұрын
Pakistani style bohat vadia g
@onkarsandhu9135
@onkarsandhu9135 2 ай бұрын
ਸਾਰੀ ਕਵਾਲੀ ਵਿਚ ਸੁਰ ਲਗੇ ਨੀ ਜਰਾ ਨੀਮਾ ਰਕ ਲੈਂਦੇ ਤਾਂ ਵਦੀਆ c
@anmolsingla7479
@anmolsingla7479 2 жыл бұрын
Wow kokkkkka voice
@saiji9113
@saiji9113 2 жыл бұрын
Jai sai ji
@SimranKaur-gw8iv
@SimranKaur-gw8iv 2 жыл бұрын
white suit wali voice n beauty 👌👌👌👌
@gurpreethanstablamaster4400
@gurpreethanstablamaster4400 2 жыл бұрын
Wah ji wah
@octavemusicacademyashiqali4611
@octavemusicacademyashiqali4611 2 жыл бұрын
Main v kush time pehla hi neeva gauna shuru kita tan hun vadiya gaya janda,,,,pehla tan main v ehna vangu cheeka hi marda c nd scale uccha rakh lenda c 🤣🤣🤣
@manojmalhi9977
@manojmalhi9977 2 жыл бұрын
Tere nallo vdia hi singing krdiya Dono sisters
@octavemusicacademyashiqali4611
@octavemusicacademyashiqali4611 2 жыл бұрын
ਫਿਰ ਮੈਂ ਕਦੋਂ ਕਿਹਾ ਕਿ ਵਧੀਆ ਨਹੀਂ ਗਾਉਂਦੀਆ ਇਹ ਮੈਂ ਸਿਰਫ ਸਕੇਲ ਦੀ ਗੱਲ ਕੀਤੀ ਆ ਤੇ ਆਪਣੇ ਬਾਰੇ ਕਿਹਾ ਮੈਂ,,,,,,,ਤੁਸੀਂ ਐਵੇਂ ਹੀ ਬਸ 🤣🤣🤣
@Rksharma543
@Rksharma543 2 жыл бұрын
Hayee raba ❤️❤️
@gillrahee6826
@gillrahee6826 2 жыл бұрын
Jeundiyaan rahn bhena dono 🙏🙏🙏🙏♥️♥️♥️♥️♥️
@RajKumar-hu5yz
@RajKumar-hu5yz 2 жыл бұрын
10 saal bad suni ihh kalm
@happyjattu6658
@happyjattu6658 2 жыл бұрын
🙏🙏jai babu murad shah vali ji 🙏🙏
@AshwaniKumar-jo3gc
@AshwaniKumar-jo3gc 2 жыл бұрын
Kaya bat g
@kandaboy3176
@kandaboy3176 2 жыл бұрын
Bhut vadia voice dono di 👌
@rababimusicstudio5897
@rababimusicstudio5897 2 жыл бұрын
Bahut khoob jionde rho But scal ucha lag reha
@VishnuKumar-fm3sv
@VishnuKumar-fm3sv 2 жыл бұрын
Nice video
@SajidAli-b9u3w
@SajidAli-b9u3w 11 ай бұрын
Very very very very very very very very nice
@jaskarnjaskarn8952
@jaskarnjaskarn8952 2 жыл бұрын
👍👍👍👍👍👍👍
@amarjitdhir5035
@amarjitdhir5035 2 жыл бұрын
ustad . shqat ali ji
@Mani-xj7eu
@Mani-xj7eu 11 ай бұрын
🙏
@sonithakur6901
@sonithakur6901 Жыл бұрын
Nice
@GurpreetSingh-g6n2s
@GurpreetSingh-g6n2s 19 күн бұрын
Wah ji wah rola ta ❤❤❤❤
@karandeep7660
@karandeep7660 Жыл бұрын
kuri jo k ini awaaj aa sahota saab aap gaa k payo te jara dekhte aa jor gale da kol ustad khan saab bethe aa veer una da v sur chek kar li
@Gurr_9277
@Gurr_9277 2 жыл бұрын
Hashmat starting ch asha gaundi c but proper antre de sur sultana cover kr rahi aa 😊
@joginathajnala4831
@joginathajnala4831 2 жыл бұрын
🌹
@tarunbhatti2096
@tarunbhatti2096 2 жыл бұрын
Fir vi bas dhaki jaann di bas cheeka maar maar ...Naal baitha jehra ohh vi khali panda e wa... Lago keh ni skda ke adha yaa ek sur neeva krlo...
@Gurr_9277
@Gurr_9277 2 жыл бұрын
@@tarunbhatti2096 sahi gll aa jehra naal baitha oh ta sala fukra aa apne aap nu khaan saab dsda ina ne ki rees kr laini Nusrat saab di
@VishalSingh-zn9yr
@VishalSingh-zn9yr 2 жыл бұрын
🔥🔥🔥🔥🔥🔥🔥🔥🔥🔥🔥🔥🔥 fire ❤️voice 🙏🙏🙏🙏🙏🙏🙏🙏🙏
@MehmiStudioPB12
@MehmiStudioPB12 2 жыл бұрын
, 👍👍👍
@VarinderDanewalia
@VarinderDanewalia 3 ай бұрын
😮no gal nhi bhnie
@malikfarhan8268
@malikfarhan8268 2 жыл бұрын
Marasi
@bhinderbal2925
@bhinderbal2925 2 жыл бұрын
Haret touch feeling yr
@karamjitkaurtiwana4539
@karamjitkaurtiwana4539 2 жыл бұрын
Kya baat hai hai sister 🙏🙏
@ramankumar.7612
@ramankumar.7612 Жыл бұрын
Nice super
@gharugopi7069
@gharugopi7069 2 жыл бұрын
Wahhh ji wahhh sister ji nd khan saab ustaad🎻🎻🎻🎻 ji
@varindervishal1526
@varindervishal1526 2 жыл бұрын
Sakoon 😌🙏🏻💐
Twin Telepathy Challenge!
00:23
Stokes Twins
Рет қаралды 115 МЛН
Gill sisters live parformens (Hath Ali Da)
4:44
Gurmukh Baddowalia
Рет қаралды 16 М.