ਇਹ ਝਰਨਾ ਦੇਖ ਕੇ ਰੂਹ ਖੁਸ਼ ਹੋ ਗਈ । ਬੜਾ ਅਉਖਾ ਰਾਹ । Wei Sawdong Falls | Meghalaya | North East 03

  Рет қаралды 134,918

Nishan Singh Australia

Nishan Singh Australia

Күн бұрын

Пікірлер: 207
@NishanSinghAustralia
@NishanSinghAustralia 2 жыл бұрын
ਕੀ ਤੁਹਾਨੂੰ ਵੀਡੀਓ ਦੀ ਅਵਾਜ ਵਿੱਚ ਕੁਝ ਦਿੱਕਤ ਆ ਰਹੀ ਹੈ ??? ਹਾਂ ਜਾਂ ਨਾਂ ??
@singhdhindsa8361
@singhdhindsa8361 2 жыл бұрын
ਨਹੀ ਵੀਰ ਜੀ 🙏🏻
@NishanSinghAustralia
@NishanSinghAustralia 2 жыл бұрын
@reek sembi ਕਿਥੇ, ਪੂਰਾ - ਪੂਰਾ ਦੱਸੋ 🙏
@varinderkaur8266
@varinderkaur8266 2 жыл бұрын
No voice problem
@likejass
@likejass 2 жыл бұрын
no issue.
@jasbirkaurmalhi4968
@jasbirkaurmalhi4968 2 жыл бұрын
No issues
@manvirindersingh6989
@manvirindersingh6989 2 жыл бұрын
ਸਾਨੂੰ ਘਰ ਬੈਠਿਆਂ ਹੀ ਕੁਦਰਤ ਦੇ ਨਜ਼ਾਰੇ ਦਿਖਾ ਰਹੇ ਹੋ ਗੁਰਪਿਆਰੇਉ ਆਪ ਜੀਆਂ ਦਾ ਹਾਰਦਿਕ ਤੋਰ ਤੋ ਧੰਨਵਾਦ🙏
@BhupinderSingh-tt9ox
@BhupinderSingh-tt9ox 2 жыл бұрын
ਬਲਿਹਾਰੀ ਕੁਦਰਤ ਵਸਿਆ... ਬਹੁਤ ਵਧੀਆ ਉਪਰਾਲਾ ਕੀਤਾ ਹੈ, ਸਾਨੂੰ ਇਹੋ ਜਿਹੀਆਂ ਥਾਵਾਂ ਦੇ ਦਰਸ਼ਨ ਕਰਵਾਏ, ਧੰਨਵਾਦ।
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ 2 жыл бұрын
ਬਹੁਤ ਬਹੁਤ ਧੰਨਵਾਦ ਜੀ ਵਧੀਆ ਥਾਵਾਂ ਦੀਖੋਣ ਵਾਸਤੇ 🙏
@sawinderstudio3799
@sawinderstudio3799 2 жыл бұрын
@deosiharpreet9
@deosiharpreet9 2 жыл бұрын
Waheguru ji ka khalsa, waheguru ji ki fateh ji 🙏🙏 This place is indeed looking so blissful and heavenly, Waheguru ji ki bnai kudrat vekh k Vismaad vich uttar jai da... this must b very calm place to Chant Waheguru ji and thank HIM for these magical views... thanks for sharing with Sangat ji 🙏🙏
@lakhvindersingh6534
@lakhvindersingh6534 2 жыл бұрын
ईक ओंकार सतगुरु प्रसाद साहब जी धन धन गुरु नानक तु ही निरंकार साहब जी धन धन गुरु तेगबहादुर साहब जी धन धन गुरु राम दास साहब जी धन धन गुरु राम दास साहब जी वाहेगुरु जी वाहेगुरु जी वाहेगुरु जी वाहेगुरु जी वाहेगुरु प्रसाद साहब जी धन धन गुरु राम दास साहब जी धन धन बरम गियानी बाबा दीप सिह खालसा वाहेगुरु जी की फतेह वाहेगुरु जी तेरा शुक्रिया साहब जी धन धन वाहेगुरु प्रसाद साहब जी धन धन वाहेगुरु जी वाहेगुरु जी वाहेगुरु जी वाहेगुरु वाहेगुरु
@manjeetjohal8385
@manjeetjohal8385 2 жыл бұрын
ਵਾਹਿਗੁਰੂ ਦੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸੰਗਤ ਨੂੰ ਘਰ ਬੈਠਿਆ ਹੀ ਯਾਤਰਾ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏
@harvindersingh9448
@harvindersingh9448 2 жыл бұрын
💜💚❤🙏 ਬਹੁਤ ਬਹੁਤ ਕੁੱਝ ਵੇਖਣ ਨੂੰ ਮਿਲਿਆ ਤੁਹਾਡੀਆ ਵੀਡੀਓ ਚੋ ਸਿੰਘ ਸਹਿਬਾਨ ਜੀਉ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ 🖤💚❤🙏
@jassikaur8781
@jassikaur8781 2 жыл бұрын
Khalsa ji bouht bouht thanks ghar bethe kudrat d nazare dikhae waheguru ji aung sung👍 rehan yatra safli hove bouht door door dane bikhere hen
@Satindersinghcheema37
@Satindersinghcheema37 2 жыл бұрын
ਵਾਹਿਗੁਰੂ ਜੀ ਦਾ ਵਾਸਾ ਮਹਿਸੂਸ ਕੀਤਾ ਪੂਰੀ ਵੀਡਿੳ ਚ❤️❤️🌺
@arshvirarshvirhappydhattja6896
@arshvirarshvirhappydhattja6896 2 жыл бұрын
ਵੀਰ ਜੀ ਤੁਹਾਡੇ ਪਿਛਲੇ ਜਨਮਾ ਦੇ ਕੋਈ ਚੰਗੇ ਤਪੱਸਵੀ ਕਰਮ ਹੋਣਗੇ ਕਿ ਵਾਹਿਗੁਰੂ ਜੀ ਨੇ ਤੁਹਾਨੂੰ ਇਹ ਯਾਤਰਾ ਦਾ ਬਲ ਬਖ਼ਸ਼ਿਆ ਹੈ ਧਨਵਾਦ ਵੀਰ ਜੀ ਸਾਨੂੰ ਵੀ ਦਰਸ਼ਨ ਕਰਵਾਏ ਹਨ
@jagdeepsodhi8876
@jagdeepsodhi8876 2 жыл бұрын
🙏👍wah ji wah kya bat hai 👌 waheguru ji ih shota niaagra faal aa 🙏🙏🌹 waheguru ji ka khalsa waheguru ji ki Fateh bolyyyyy so Nihal sat shri akal 🙏🙏 waheguru waheguru waheguru waheguru sda ang sang Sahai hovn ji 🙏
@lalisingh4258
@lalisingh4258 2 жыл бұрын
ਗੁਰੂ ਪਿਆਰਿਓ ਅਨੰਦ ਆ ਗਿਆ।
@Janti838
@Janti838 2 жыл бұрын
Bohat vdiya video baba g
@balwantkaurchahal8382
@balwantkaurchahal8382 2 жыл бұрын
ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਬਹੁਤ ਵਧੀਆ ਲੱਗਾ ਕੁਦਰੱਤ ਦੇ ਨਜ਼ਾਰੇ ਦਿਖਾਉਣ ਲਈ ਧੰਨਵਾਦ ਸਾਹਿਤ ਬਹੁਤ ਵਧੀਆ ਲੱਗਾ ਹੈ ਵਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@vikkdhillon1
@vikkdhillon1 2 жыл бұрын
Bahuat sohni jga de darshan kraune o ji.. waheguru ji 🙏🙏❤️
@ManpreetSingh-fz3xp
@ManpreetSingh-fz3xp 2 жыл бұрын
Bhai Sahib ji aap ji da bahut bahut dhanvaad Waheguru ji ka khalsa waheguru ji ki fateh
@BaljinderSingh-ri9gw
@BaljinderSingh-ri9gw 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SandeepKaur-vn2yt
@SandeepKaur-vn2yt 2 жыл бұрын
ਵਾਹਿਗੁਰੂ ਜੀ।ਦੀ। ਕੁਦਰਤ। ਬਹੁਤ। ਸੋਹਣੀ। ਹੈ। ਮੇਰੇ। ਵਾਹਿਗੁਰੂ ਜੀ
@ManpreetSingh-fz3xp
@ManpreetSingh-fz3xp 2 жыл бұрын
Guru maharaj kirpa Karan chardikla bakhshan
@IcY_47
@IcY_47 2 жыл бұрын
ਕੁਦਰਤੀ ਨਜ਼ਾਰੇ ਮਾਣੇ ਨਾਲ ਤੁਸੀਂ ਰੱਬ ਨਾਲ ਜੋੜਿਆ ਤੁਹਾਡੇ ਧੰਨਵਾਦ ਜੀ ਵਾਹਿਗੁਰੂ ਜੀ 🙏🏼🙏🏼
@sukhbirsingh54682
@sukhbirsingh54682 2 жыл бұрын
ਵਾਹਿਗੁਰੂ ਜੀ ਵੀਡੀਓ ਵੇਖ ਕੇ ਆਨੰਦ ਆ ਗਿਆ ਹੈ
@nirmalbhattinirmalbhatti490
@nirmalbhattinirmalbhatti490 2 жыл бұрын
Satnam waheguru je khalsa je
@nirbhaisingh8894
@nirbhaisingh8894 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@narinderkaur3868
@narinderkaur3868 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਬਹੁਤ ਸੋਹਣਾ ਧੰਨ ਵਾਦ
@narinderkaur5644
@narinderkaur5644 2 жыл бұрын
ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏💐💐🙏🙏💐💐🙏🙏
@kiranpreetkaur1370
@kiranpreetkaur1370 2 жыл бұрын
Waheguru ji ka khalsa waheguru ji ki fathe
@bhupinderkaur8236
@bhupinderkaur8236 2 жыл бұрын
ਭਾਈ ਸਾਹਿਬ ਐਨੀਆ ਵਧੀਆ ਥਾਵਾ ਦਿਖਾਉਣ ਲਈ ਧੰਨਵਾਦ 🙏🙏🙏🙏
@kaurkhalsa9200
@kaurkhalsa9200 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਭਾਈ ਸਾਬ ਜੀ ਬਹੁਤ ਸੋਹਣਾ ਨਜ਼ਾਰਾ ਹੈ ਜੀ 🙏🙏
@sspsinghgill9283
@sspsinghgill9283 2 жыл бұрын
Naam tusi up rhe ho sade mn nu sun k hi shanti mil rhe h you are so luky kudrt di godd ch baith rhe ho kash waheguru ji menu v ajeha mauka bkhshn kudrt nu manen da waheguru ji ih sb likh diya merian akha ch pani a gya waheguru chardikla. Bkshn
@simrat_singh8118
@simrat_singh8118 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@MannatandAshmeet0911
@MannatandAshmeet0911 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@varinderkaur8266
@varinderkaur8266 2 жыл бұрын
Waheguru ji ka khalsa waheguru ji ki fahte ji nice
@gurdeepsinghrimmy6794
@gurdeepsinghrimmy6794 2 жыл бұрын
Waheguru ji …. Bht maza ayea tuhadi video’s dekh ke Baba ji …. Dil khus ho gyea ji
@sikhgamer1638
@sikhgamer1638 2 жыл бұрын
Waheguru ji 🙏🙏🙏🙏 bhai Sahib tusi video pyai buht dhan bad
@shvindersingh1991
@shvindersingh1991 2 жыл бұрын
Waheguru ji ka khalsa waheguru ji ki fateh....🙏🙏
@sukhmaansaab1963
@sukhmaansaab1963 2 жыл бұрын
ਬਹੁਤ ਹੀ ਵਧੀਆ ਥਾਂ ਏ ਦਿਲ ਕਰਦਾ ਅਸੀ ਵੀ ਜਾਈਏ ,ਦੇਖ ਕੇ ਬਹੁਤ ਵਧੀਆ ਲੱਗਿਆ ਖਾਲਸਾ ਜੀ ,ਧੰਨਵਾਦ ਤੁਹਾਡਾ
@sardarji007
@sardarji007 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@rhinosingh3235
@rhinosingh3235 2 жыл бұрын
WAHEGURU JI
@SurinderSingh-uq1wx
@SurinderSingh-uq1wx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਲਿਹਾਰੀ ਕੁਦਰਤ ਵਸਿਆ, ।
@mehaksandhu9108
@mehaksandhu9108 2 жыл бұрын
Wahe guru Ji wahe guru ji wahe guru ji wahe guru ji wahe guru ji wahe guru ji
@SSMAAN-hg8ft
@SSMAAN-hg8ft 2 жыл бұрын
ਬਹੁਤ ਹੀ ਸੋਹਣਾ ਦ੍ਰਿਸ਼ ਤੁਹਾਡੀ ਹਿਮਤ ਜਜ਼ਬੇ ਨੂੰ 🙏🙏🙏🙏🙏❤️❤️🙏
@sukhdevkaur9697
@sukhdevkaur9697 2 жыл бұрын
Waheguru ji 🙏🙏❤️🌺🤲🍇🌻🌼🌲🔱👏🌸💐🌾☘️🌹🌷🍀🌴🤲🌺❤️🙏🙏
@kuldipnandchahal8994
@kuldipnandchahal8994 2 жыл бұрын
बहुत अच्छा लगा बहुत सुंदर कुदरत को नजदीक से देखा धन्यवाद
@himatpreetsingh5093
@himatpreetsingh5093 2 жыл бұрын
Bout wadia drish waheguru ji 🙏🏻🙏🏻
@gurmitkaur6490
@gurmitkaur6490 2 жыл бұрын
Waheguru ji 🙏 Kudret da koi jwab nhi wah ji waheguru
@gurnoorsinghwaheguruji6716
@gurnoorsinghwaheguruji6716 2 жыл бұрын
WaheGuru Ji ka Khalsa WaheGuru Ji ki Fateh ji
@jaspalsingh4959
@jaspalsingh4959 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ
@MangalSingh-zz4uv
@MangalSingh-zz4uv 2 жыл бұрын
Waheguru ji ka khalsa waheguru ji ki Fateh 🙏🙏🙏🙏🙏🙏
@davinderkaursohal5492
@davinderkaursohal5492 2 жыл бұрын
Beautiful
@jitinderkaur118
@jitinderkaur118 2 жыл бұрын
Waheguru ji ka Khalsa , Shri Waheguru ji ki Fatah ji🙏🙏🙏
@narinderkaur5644
@narinderkaur5644 2 жыл бұрын
ਕਾਸ਼ ਅਸੀ ਵੀ ਜਾ ਸਕਦੇ🙏🙏💐💐👏👏ਵਾਹਿਗੁਰੂ ਜੀ👏👏👏👏💐💐
@sharanjhutty3180
@sharanjhutty3180 2 жыл бұрын
waheguru ji waheguru ji thank you so much. God bless everybody.
@GurmeetSingh-hd6qg
@GurmeetSingh-hd6qg 2 жыл бұрын
Dhan waheguru ji bholath
@HarmeetSingh-hw5eq
@HarmeetSingh-hw5eq 2 жыл бұрын
waheguru Ji
@dilbagsingh9145
@dilbagsingh9145 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵੀਰ ਜੀ! ਬਿਹਾਰ ਵਿੱਚ ਪੂਰਨੀਆ ਤੋਂ ਕੁਰਸੇਲਾ ਸੜਕ ਤੇ ਲਕਸ਼ਮੀਪੁਰ ਕਸਬਾ ਥੋੜ੍ਹਾ ਸਾਈਡ ਤੇ ਹੈ ਜਿੱਥੇ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਜਦੋਂ ਅਸਾਮ ਨੂੰ ਗਏ ਸੀ ਇਸ ਜਗ੍ਹਾ ਰੁੱਕ ਕੇ ਗਏ ਸਨ। ਇਸ ਜਗ੍ਹਾ ਜ਼ਰੂਰ ਦਰਸ਼ਨ ਕਰਨੇ ਜੀ ਤੇ ਸੰਗਤਾਂ ਨੂੰ ਵੀ ਇਤਿਹਾਸ ਬਾਰੇ ਦੱਸਣਾ ਜੀ। ਸਾਰੀ ਸੇਵਾ ਸੰਭਾਲ ਬਿਹਾਰੀ ਸਿੱਖ ਕਰਦੇ ਹਨ ਜੋ ਕਿ ਬਿਲਕੁਲ ਸਿੱਖੀ ਸਰੂਪ ਵਿੱਚ ਰਹਿੰਦੇ ਹਨ।
@paramjitkaur4340
@paramjitkaur4340 2 жыл бұрын
Waheguru ji waheguru ji waheguru ji waheguru ji 🙏🙏🙏🙏🙏🙏🙏 veer ji sat shri akaal
@kirandeogun8802
@kirandeogun8802 2 жыл бұрын
Waheguru ji ....boht dhanwad ji tuhada .. waheguru ji mehr rakh tuhade te 🙏🙏
@harrysidhuharry311
@harrysidhuharry311 2 жыл бұрын
WAHEGURU JI KA KHALSA WAHEGURU JI KI FATHE BOHAT HI ANAND AAEA
@lakhvirsingh1942
@lakhvirsingh1942 2 жыл бұрын
Waheguru ji
@JaswinderKaur-iu2vc
@JaswinderKaur-iu2vc 2 жыл бұрын
Wow What a beautiful sight Wah teri Kudrat sache patshah
@JaswinderKaur-uz7om
@JaswinderKaur-uz7om 2 жыл бұрын
Waheguru ji mehr krn aap ji te 🙏🏼
@sarbjeetsinghkotkapuracity7206
@sarbjeetsinghkotkapuracity7206 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏
@amritkaur8374
@amritkaur8374 2 жыл бұрын
Waheguru ji... Wah teri kudret... 🙏🙏
@satnamsoundrayya5656
@satnamsoundrayya5656 2 жыл бұрын
Waheguru ji waheguru ji ver ji baba ji chardikla wich rakhe vera nu 🙏 tuci bahut vadiya jankari dasde je dharmik jaga de darshan kirande je 🙏
@Gurpreet_singh1699
@Gurpreet_singh1699 2 жыл бұрын
🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
@baljeetsingh173
@baljeetsingh173 2 жыл бұрын
waheguru ji bhot vadia lagda
@deepdassike2769
@deepdassike2769 2 жыл бұрын
ਬਹੁਤ ਸੋਹਣਾ ਵਿਊ ਹੈ
@KulwinderKaur-qw2go
@KulwinderKaur-qw2go 2 жыл бұрын
Swarg de darshan ne thank you veer ji🙏🙏
@kaurkhalsa8545
@kaurkhalsa8545 2 жыл бұрын
Amazing video
@mantusinghrandhawa6434
@mantusinghrandhawa6434 2 жыл бұрын
Bahut vadiya Khalsa ji,
@kuldeepsingh-cy8jt
@kuldeepsingh-cy8jt 2 жыл бұрын
WAHEGURU..G..KA..KHALSA..SHRE..WAHEGURU..G..KE..FATEH..G
@riyasatepunjabi
@riyasatepunjabi 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@parrymarahar3029
@parrymarahar3029 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਖਾਲਸਾ ਜੀ ਅਸੀਂ ਘਰ ਬੈਠੇ ਹੀ ਸਾਰੀ ਦੁਨੀਆਂ ਨੂੰ ਵੇਖ ਰਹੇ ਹਾਂ ਵਾਹਿਗੁਰੂ ਜੀ
@dayasingh3989
@dayasingh3989 2 жыл бұрын
Bahut vadiya khalsa ji
@PremSingh-yb5gr
@PremSingh-yb5gr 2 жыл бұрын
Bhai.singh.sahib.mai.sara.kuj.30.jan.35.sal.pailan.vekhiyaa.jee.barra.nazara.g.ess.kudtat.de.nzare.daa.kirpaa.karo.aakaall.purakh.g.ess.sajayi.apni.duniyan.te.vaheguru.vaheguru.vaheguru.vaheguru.vaheguru.jee.
@gurikang2464
@gurikang2464 2 жыл бұрын
Waheguru waheguru waheguru g
@singhjit13
@singhjit13 2 жыл бұрын
ਚੜ੍ਹਦੀਕਲਾ ਜੀ 🙏
@manheetsingh4298
@manheetsingh4298 2 жыл бұрын
Very nice
@surajsinghlabana
@surajsinghlabana 2 жыл бұрын
Waheguru ji ka khalsa waheguru ji ki fathe ji..... Waheguru ji aap ji nu chad di kla vich rakan 🙏
@sukhdevlongia751
@sukhdevlongia751 2 жыл бұрын
Thank you so much 👍🙏god bless you
@satyadevgutta1980
@satyadevgutta1980 2 жыл бұрын
🙏🏼SatnaamSreeWaheguruji🙏🏼
@SunnySingh-ok7dt
@SunnySingh-ok7dt 2 жыл бұрын
Ruh khush ho gayi video vekh k. Bhyi ji es tra dia hor v video payio
@baljindersingh4213
@baljindersingh4213 2 жыл бұрын
Baba nisaan singh ji arunachal ch ik gurdwara sab jithe guru nanak ji gay ne uthe bh jake aeo. Waheguru ji. 🙏🙏🙏🙏🙏🙏
@hredey00
@hredey00 2 жыл бұрын
Satnam Waheguruji
@Amnindersingh9685
@Amnindersingh9685 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@RanjitKaur-me8hi
@RanjitKaur-me8hi 2 жыл бұрын
ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ
@bahadur2257
@bahadur2257 2 жыл бұрын
ਬਾਬਾ ਜੀ ਤੁਸੀਂ ਰੂਹ ਖੁਸ਼ ਕਰ ਦਿੰਦੇ ਹੋ
@BalwinderKaur-qu9ls
@BalwinderKaur-qu9ls 2 жыл бұрын
Beautiful place ever
@rajisingh170
@rajisingh170 2 жыл бұрын
Thanks ji bahout vadia
@suchasingh2663
@suchasingh2663 2 жыл бұрын
Bahut khoobsurt
@premlalpremlal5900
@premlalpremlal5900 2 жыл бұрын
Wahegur ji
@SunnySingh-ok7dt
@SunnySingh-ok7dt 2 жыл бұрын
Bhaji bhot hi nice video
@ranjitsingh203veer2
@ranjitsingh203veer2 2 жыл бұрын
🙏🙏🙏🙏🙏
@JasvirKaur-uz8qj
@JasvirKaur-uz8qj 2 жыл бұрын
Sohne veer ji 😊😊😊😊
@skaur2918
@skaur2918 2 жыл бұрын
Waheguru ji ki fathe
@lovesohi8208
@lovesohi8208 2 жыл бұрын
ਖਾਲਸਾ ਜੀ ਕੁਦਰਤ ਦੇ ਨਜਾਰੇ ਵੀਡੀਓ ਰਾਹੀ ਦੇਖ ਕਿ ਬਹੁਤ ਦਿਲ ਕਰਦਾ ਪਿਆ ਤੁਹਾਡੇ ਨਾਲ ਯਾਤਰਾ ਕਰਨ ਦਾ
@NishanSinghAustralia
@NishanSinghAustralia 2 жыл бұрын
ਆਜੋ ਵਾਹਿਗੁਰੂ ਜੀ, ਕਿਥੇ ਰਹਿੰਦੇ ਹੋ
@lovesohi8208
@lovesohi8208 2 жыл бұрын
@@NishanSinghAustralia khalsa jii mae majitha to aaa
@nindiaujla5066
@nindiaujla5066 2 жыл бұрын
ਬਹੁਤ ਸੋਹਣੀ ਥਾਂ ਬਣਾਈ ਕੁਦਰਤ ਨੇ
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤️❤️🙏🙏
Thank you mommy 😊💝 #shorts
0:24
5-Minute Crafts HOUSE
Рет қаралды 33 МЛН
진짜✅ 아님 가짜❌???
0:21
승비니 Seungbini
Рет қаралды 10 МЛН
ਨਿਆਗਰਾ ਫਾਲ੍ਸ I ਕੈਨੇਡਾ
10:20
Sikh Virsa TV
Рет қаралды 19 М.
Ice fishing in the COLDEST inhabited place in the world
19:42
Joe HaTTab
Рет қаралды 9 МЛН
UNREAL PLANET | Places That Don't Seem Real
2:42:28
Lifeder En
Рет қаралды 26 МЛН