ਇਹ ਮਰਸਿਡੀ ਗੱਡੀ ਦੀ ਸਰਵਿਸ 50 ਹਜ਼ਾਰ ਦੀ ਹੁੰਦੀ ਆ ? | Mercedes E250 | Caaran Walle | Iam Hero

  Рет қаралды 27,253

Iam Hero

Iam Hero

Күн бұрын

#mercedes #mercedeseclass #mercedesE250 #mercedesbenz #iamhero
contat for paid promotions - 9878750902
facebook - / iamhero1998
Instagram - ....
for paid promotion - +919878750902
thanks for watching this video 😊

Пікірлер: 48
@________grewal3143
@________grewal3143 Жыл бұрын
Bai s class ch screen de nll button lgea ohde nll apa screen di position kr skde a
@manvirsingh5685
@manvirsingh5685 Жыл бұрын
Bai delhi ton aah gaddia 5-6 lakh dia milli jandia 😂 feeling te treefa aye kri jana jive sali rolls Royce hundi a 6 crore ali swift mehngi aundi aaa ehde nalo 😂😂😂😂
@MALWABLOCK1008
@MALWABLOCK1008 Жыл бұрын
ਆਪਾਂ ਤਾਂ ਇੱਕ ownership reviw ਦਿੱਤਾ ਵੀਰ ਇਸ ਲਈ positive te negative points ਬਾਰੇ ਗੱਲ ਬਾਤ ਕੀਤੀ ਆ ਵੀਡੀਓ ਚ 😊🙏
@balrajmago5615
@balrajmago5615 Жыл бұрын
@@MALWABLOCK1008 swift aalea naal matha ni laida bai mercedes rakh k.
@Deepsaab33
@Deepsaab33 Жыл бұрын
ਭਰਾਵਾ ਏਨ੍ਹੇ ਪੁਰਾਣੇ ਮਾਡਲ ਕੋਈ ਨਹੀਂ ਲੈਂਦਾ , ਤਰੀਫਾਂ ਜਿਆਦੀਆ ਕਰੀ ਜਾਂਦੇ ਆ ਸੁਧਾਈਆ ਵਾਂਗੂ, ਅੱਗੇ ਦੀ ਤਕਨੀਕ ਦੀ ਵੀਡਿਉ ਪਾਇਆ ਕਰ ਵੀਰ ਇਹ 47 ਵਾਲਿਆ ਤਕਨੀਕਾਂ ਪਿੰਡਾਂ ਵਾਲੀਆ ਨੂੰ v ਪਤਾ ਆ
@ArshChahal47
@ArshChahal47 Жыл бұрын
Na na y oh old hundiya te vintage series ch aw jandiyaa
@MALWABLOCK1008
@MALWABLOCK1008 Жыл бұрын
ਮੈਂ ਕਹਿਨਾਂ ਵੀਰ ਮੇਰੀ 6 ਕਰੋੜ ਵਾਲ਼ੀ ਹੈਸੀਅਤ ਨੀਂ... ਮੈਨੂੰ ਤਾਂ ਆਹ ਵੀ ਰੱਬ ਨੇ ਦਿੱਤੀ ਆ ਮੈਂ ਤਾਂ ਇੰਨੇ ਜੋਗਾ ਵੀ ਨੀਂ ਸੀ... ਪਰ ਮੈਨੂੰ ਇਹ ਦੱਸ ਵੀਰ ਤੂੰ 6 ਕਰੋੜ ਵਾਲ਼ੀ ਦੀ ਵੀਡੀਓ ਤੇ ਕੀ comment ਕਰੀਦਾ ਫਿਰ ??ਓਹਨੂੰ ਚੰਗਾ ਕਹਿੰਦਾ ਤੂੰ?? 😔 ਅਸੀਂ ਸਿਰਫ ownership review ਦੇਣ ਦੀ ਕੋਸ਼ਿਸ਼ ਕੀਤੀ ਆ ਗੱਡੀ ਦੇ positive negative ਦੀ ਗੱਲ ਕੀਤੀ ਆ maintainance ਦੀ ਗੱਲ ਕੀਤੀ ਆ... 6-6 ਕਰੋੜਾਂ ਦੀਆਂ ਗੱਡੀਆਂ ਰੱਖਣ ਵਾਲ਼ੇ ਇਹ ਗੱਲਾਂ ਨੀਂ ਕਰਦੇ ਵੀਰ ਤੈਨੂੰ ਵੀ ਪਤਾ ਨਾਂ ਉਹ average ਦੀ ਗੱਲ ਕਰਦੇ ਆ🙏🙏 ਬਾਕੀ ਮਾਫੀ ਜੇ ਵੀਡੀਓ ਚ ਕੁਸ਼ ਵੱਧ ਘੱਟ ਬੋਲੇ ਹੋਈਏ 🙏
@akashverma4354
@akashverma4354 Жыл бұрын
NCE CAR ❤️❤️❤️
@SatnamSingh-su3kq
@SatnamSingh-su3kq Жыл бұрын
Very good
@hardeepsingh-jw3xv
@hardeepsingh-jw3xv Жыл бұрын
Bai passat ty skoda wala dhakka e kar gya Passat superb nu Bmw audi jaguar naal ……
@MALWABLOCK1008
@MALWABLOCK1008 Жыл бұрын
ਬਾਈ ਪਹਿਲਾਂ latest model ਸਰਚ ਕਰ ਦੇਖ ਕੀ ਕੀ ਮਿਲ਼ ਰਿਹਾ ਗੱਡੀਆਂ ਚ ਈ ਸੀ feature check ਕਰ ਤੈਨੂੰ ਆਪੇ ਪਤਾ ਲੱਗਜੂ ਕਿਉਂ ਇਹਨਾਂ ਗੱਡੀਆਂ ਦੀ ਗੱਲ ਕੀਤੀ ਆ ਮੈਂ 🙏🙏
@surjitmander5498
@surjitmander5498 Жыл бұрын
ਪ੍ਰਧਾਨ 120 ਤੋਂ ਉੱਪਰ ਤਾਂ ਮੈਂ Alto ਲੈ ਜਾਨਾ।।।। ਤੂੰ ਇੰਨੀ ਵੱਡੀ ਗੱਡੀ ਦੀ ਬੇਜ਼ਤੀ ਕਰ ਰਿਹਾ ਹੈ 120 ਕਹਿ ਕੇ।।।।। ਜੇਕਰ ਗੱਲ ਕਰਨੀ ਸੀ ਤਾਂ 220 ਦੀ ਕਰਦਾ।।।।।।।
@MALWABLOCK1008
@MALWABLOCK1008 Жыл бұрын
ਨਹੀਂ ਊਈਂ 220 ਦੀ ਗੱਲ ਕਰ ਦਵਾਂ...120 ਤੇ ਭਜਾਈ ਆ ਤਾਂ 120 ਦੀ ਓ ਗੱਲ ਕਰਨੀ ਆ🙏🙏ਨਾਲ਼ੇ alto ਜਾਂ ਕੋਈ ਵੀ ਗੱਡੀ ਤੂੰ 120 ਤੇ ਤੂੰ ਲਾਉਨਾਂ ਤੈਨੂੰ ਇਹ ਨੀਂ ਲੱਗਦਾ ਕੇ ਇੰਨੀ ਰਫਤਾਰ ਮੌਤ ਤੂੰ ਸੱਦਾ ਦੇਣ ਬਰਾਬਰ ਆ... ਤੈਨੂੰ ਇਹ ਨੀਂ ਲੱਗਦਾ ਇੰਨੀ ਨਹੀਂ ਭਜਾਉਣੀ ਚਾਹੀਦੀ???ਮੈਨੂੰ ਇਹ ਦੱਸ ਥੋੜ੍ਹਾ ਹੁੰਦਾ 120??? ਗਹਾਂ ਜਾਕੇ ਅੱਗ ਬੁਝਾਉਣੀ ਆਂ?? ਅਸੀਂ ਅਰਾਮ ਨਾਲ਼ ਈ ਠੀਕ ਆਂ 🙏🙏🙏
@manjindersinghsidhu3315
@manjindersinghsidhu3315 Жыл бұрын
Me garmany vich 2 rakhiya. AMG E 500 .te c320 .ek di 220 Euro te e500 di 250 Euro lgde aa with Filter jo india 18 te 20 j hajar bnda
@MALWABLOCK1008
@MALWABLOCK1008 Жыл бұрын
ਹਾਂਜੀ ਵੀਰ ਮੈਂ ਵੀ 10 ਹਜ਼ਾਰ ਚ ਕਰਵਾਉਨਾਂ survice
@Sandhu_vlogs365
@Sandhu_vlogs365 Жыл бұрын
Oh bai same platform te bndiya sariya eh sab skoda ,passat ,bm, audi, Mercedes
@MALWABLOCK1008
@MALWABLOCK1008 Жыл бұрын
ਏਸੇ ਲਈ ਤਾਂ ਬਾਈ ਗੱਲ ਕੀਤੀ ਆ ਕੇ ਹੋਰ ਕਿਹੜੀ ਗੱਡੀ ਲੈ ਸਕਦਾਂ... ਹੁਣ ਕੋਈ ਹੋਰ ਨੀਂ ਕਹਿਤੀ ਅਸੀਂ superb ਤੇ passat ਈ ਕਿਉਂ ਇਹੀ ਕਾਰਨ ਆ ਇਹ ਗੱਡੀਆਂ luxury segment ਚ ਆਉਂਦੀਆਂ ਨੇ ਵੀਰ🙏🙏🙏
@InderSingh-dh8iy
@InderSingh-dh8iy Жыл бұрын
Bai s class to baad Kai model ne .India ta hai nai but Mercedes de ghato ghat 30 model onde aa Mercedes de .Baki India Ohi aa jeda vikda
@channsingh
@channsingh Жыл бұрын
S class to upper Maybach aundi hai.
@InderSingh-dh8iy
@InderSingh-dh8iy Жыл бұрын
@@channsingh veere Maybach ch vi bhut model han .
@MALWABLOCK1008
@MALWABLOCK1008 Жыл бұрын
ਬਿਲਕੁਲ ਬਾਈ s class ਤੋਂ ਬਾਅਦ ਕੋਈ upper ਮਾਡਲ ਨੀਂ ਆਉਂਦਾ ਇਹਨਾਂ ਦਾ... ਪਰ Maybach ਆਉਂਦਾ ਜਿਹੜਾ s class ਦਾ ਈ ਅਪਗ੍ਰੇਡ ਆ s class ਸਿਰਫ s-350, s-400 ਆਉਂਦੀ ਆ ਜ਼ਿਆਦਾਤਰ ਤੇ Maybach s- 560, s-650 diesel , s-600 petrol ਤੇ ਇੱਕ ਅੱਧਾ ਹੋਰ engine variant ਆਉਂਦਾ ਹੋਊ ਬੱਸ ਜ਼ਿਆਦਾ ਤਾਂ engine ਦਾ ਈ ਫ਼ਰਕ ਆ ਬਾਕੀ ਤਕਰੀਬਨ ਤਕਰੀਬਨ ਇੱਕੋ ਜਿਹੀਆਂ ਈ ਨੇ... ਹਾਂ ਇੱਕ colour option ਦਾ ਜਰੂਰ ਫ਼ਰਕ ਹੈਗਾ.. Maybach ਚ ਆਪਣੇ ਮਨ ਪਸੰਦ ਦਾ ਰੰਗ ਲੈ ਕਰਾ ਸਕਦਾ customer 🙏🙏🙏
@ArshChahal47
@ArshChahal47 Жыл бұрын
Thumbnail and Title: Eh gaddiyaan lainiya aukhiyaa chlauniyaa saukhiya pr rakhniyaa aukhiyaa.
@InderSingh-dh8iy
@InderSingh-dh8iy Жыл бұрын
Vere 50 hjar na laya kr service te .Mai vi rakhi Mercedes hun bmw aa from USA california.vere koi machinec lab k eda oil change bharo krvalya kr .20 hjar ch Sara kam hoju
@MALWABLOCK1008
@MALWABLOCK1008 Жыл бұрын
ਹਾਂਜੀ ਵੀਰ ਮੈਂ ਬਾਹਰੋਂ ਈ ਕਰਵਾਉਨਾਂ survice 10 ਹਜ਼ਾਰ ਦੀ ਹੋ ਜਾਂਦੀ ਆ 40,50 ਹਜ਼ਾਰ ਤਾਂ showroom ਦੀ ਗੱਲ ਕਰਦੇ ਆਂ ਕੇ ਕੰਪਣੀ ਚੋਂ ਬਹੁਤ ਮਹਿੰਗੀ ਪੈਂਦੀ ਆ 😊🙏
@yuvrajsingh-wd1dh
@yuvrajsingh-wd1dh Жыл бұрын
Hiee and davender
@asrrentals
@asrrentals Жыл бұрын
Tu changa,, content shuru kitta wa.. Caaran waale😂😂😂😂 saleya net kharab karta mera.
@harshwinder8031
@harshwinder8031 Жыл бұрын
Nice car bro
@Punjab3630
@Punjab3630 Жыл бұрын
ਟਰਾਮਾਡੋਲ ਘੱਟੋ ਘੱਟ ਸੱਤ ਖਾਦੀਆ ਗੱਡੀ ਵਾਲੇ ਨੇ। ਉਝ ਲਗਦਾ ਵੀ ਬੰਬ ਏ ਜਿਸ ਹਿਸਾਬ ਨਾਲ ਲੜੀ ਨਹੀ ਟੁਟੱਣ ਦਿੰਦਾ ਸੀ
@rr1035
@rr1035 Жыл бұрын
2 lakh ch mil jandi aa Dubai. Ch
@gurjit6736
@gurjit6736 Жыл бұрын
ਗੱਡੀ ਵਾਲੇ ਸਵੇਰੇ ਗੋਲੀਅਾ ਖਾ ਕੇ ਸਾਮ ਨੂੰ ਦਾਰੂ ਪੀ ਕੇ ਨੀਦ ਅਾੳੁਦੀ ਬਾਕੀ
@MALWABLOCK1008
@MALWABLOCK1008 Жыл бұрын
ਗੱਲ ਤੁਹਾਡੀ ਬਹੁਤ ਹੱਦ ਤੱਕ ਠੀਕ ਆ ਵੀਰ😊 ਪਰ ਆਪਾਂ ਗਾਂ ਜ਼ਿਮੀਦਾਰ ਬੰਦੇ ਆਂ ਪਰਮਾਤਮਾ ਨੇ ਦਿੱਤੀ ਆ ਤੇ ਸੁੱਖ ਨਾਲ਼ ਨੀਂਦ ਵੀ ਵਧੀਆ ਆਓਂਦੀ ਆ ਕਿਉਂਕਿ ਲੋੜ ਜਿੰਨਾ ਕੰਮ ਆ ਕਿਹੜਾ ਲਾਲਿਆਂ ਵਾਂਗੂ ਬਾਹਲ਼ਾ ਖਲਾਰਾ ਪਾਇਆ ਹੋਇਆ ਆਪਣਾ 🙏🙏
@yuvrajsingh-wd1dh
@yuvrajsingh-wd1dh Жыл бұрын
Hiee and davender 3630
@harley48ryder6
@harley48ryder6 Жыл бұрын
Tuvi khadi petti ch na shadia kar utley level diyan 😂😂😂😂😂😂
@deepvlogs7427
@deepvlogs7427 Жыл бұрын
Mere kol E 350 a 🤔 video bnon wali ki gal a samj nhi ayi
@MALWABLOCK1008
@MALWABLOCK1008 Жыл бұрын
ਨਹੀਂ ਵੀਰ ਖ਼ਾਸ ਗੱਲ ਤਾਂ ਕੋਈ ਨੀਂ ਆਪਾਂ ਤਾਂ ਇੱਕ ownership review ਦਿੱਤਾ ਕੇ maintain ਕਰਨੀ ਕਿੰਨੀ ਕੁ ਅਉਖੀ ਆ ਤੇ ਸੌਖੀ ਆ ਬਾਕੀ ਆਪਾਂ sale ਕਰਨੀ ਆ ਇਸ ਲਈ functions ਦੀ ਗੱਲ ਬਾਤ ਕੀਤੀ ਆ ਵੀਡੀਓ ਚ 😊🙏
@channsingh
@channsingh Жыл бұрын
@@MALWABLOCK1008 Bai ji ke rate hai
@DilpreetSingh-pi8ux
@DilpreetSingh-pi8ux Жыл бұрын
bro mai tatti krda dekh reha si sirf 10 mint ch video dekhni pyi mainu 😭
@harley48ryder6
@harley48ryder6 Жыл бұрын
Aukha tera v te owner da v $40 ch ho jandi aah Range Rover di eh sali Ferrari aah😂😂😂😂 gal oh karia karo jo pach je lokan nu
@patandar
@patandar Жыл бұрын
Cartoon di interview . E class di besti . Sari information galat gaddi ware
@karandeepsarai7149
@karandeepsarai7149 Жыл бұрын
Jhande khande v mandheer lagandi aa 😂😂😂 Kade sade bapu ji ,dada ji lagande nai dekhe car te.
@MALWABLOCK1008
@MALWABLOCK1008 Жыл бұрын
ਠੀਕ ਆ ਵੀਰ ਕੇਸਰੀ ਝੰਡੇ ਮੰਡੀਰ ਲਾਉਂਦੀ ਆ ਇਹੀ ਝੰਡੇ ਗੁਰੂ ਘਰਾਂ ਚ ਵੀ ਝੂਲਦੇ ਆ ਫਿਰ ਉੱਥੇ ਮੰਡੀਰ ਰਹਿੰਦੀ ਆ??? ਜਾਂ ਤਾਂ ਮੈਂ ਕੋਈ ਹੋਰ ਲਾਇਆ ਹੋਵੇ ਝੰਡਾ ਤਾਂ ਵੀ ਤੇਰਾ ਕਕਹਿਣਾਂ ਜਾਈਜ਼ ਆ ਜਾਂ ਮੈਂ ਬਜ਼ਾਰਾਂ ਚ ਗੱਡੀ ਘੁਮਾਉਨਾਂ ਰੋਜ਼ ਫੇਰ ਵੀ ਜਾਈਜ਼ ਆ ਇਹ ਕਹਿਣਾਂ ਕੇ ਝੰਡਾ ਕੇਸਰੀ ਲਾਇਆ ਗੇੜੇ ਬਜ਼ਾਰਾਂ ਚ ਦੇਣੇ ਆ ਤਾਂ ਵੀ ਗੱਲ ਮੰਨਦੇ ਆਂ... ਆਹ ਕੀ ਗੱਲ ਹੋਈ ਬਾਈ??.... ਮਤਲਬ ਕੋਈ ਬੁਰਾਈ ਕਰਨੀ ਸੀ ਆਹ ਕਰਤੀ ਬੱਸ 🙏🙏🙏🙏
@pendujatts
@pendujatts Жыл бұрын
😂
@DhaliwalAbohar
@DhaliwalAbohar Жыл бұрын
Sale landu , eh features bmw te volvo ch v aunde a audi ch aunde a
@amarkhalsa4567
@amarkhalsa4567 Жыл бұрын
❤❤❤❤❤
@Akash-Deep869
@Akash-Deep869 Жыл бұрын
Bro car Wale de instgram I'd
How to whistle ?? 😱😱
00:31
Tibo InShape
Рет қаралды 17 МЛН
黑的奸计得逞 #古风
00:24
Black and white double fury
Рет қаралды 25 МЛН
А что бы ты сделал? @LimbLossBoss
00:17
История одного вокалиста
Рет қаралды 10 МЛН
怎么能插队呢!#火影忍者 #佐助 #家庭
00:12
火影忍者一家
Рет қаралды 47 МЛН
Mercedes E-Class 2009-2013 What you NEED to know...!
11:08
Car and Driving - Car Reviews
Рет қаралды 71 М.
New Hollland 3630 100+ | Modified Tractor | Iam Hero
26:50
Iam Hero
Рет қаралды 1,5 М.
Harley Davidson 48🔥/ My next bike🙏
10:01
BOSSPRO VLOGS
Рет қаралды 100 М.
How to whistle ?? 😱😱
00:31
Tibo InShape
Рет қаралды 17 МЛН