ਇਹ ਸਾਰਾ ਪਰਿਵਾਰ ਕਰੇਗਾ ਖੁਦ ਕੁਸ਼ੀ, ਪਿੰਡ ਦੇ ਸਰਪੰਚ ਦੀ ਮਾੜੀ ਕਰਤੂਤ ਕਰਕੇ .....

  Рет қаралды 549,983

Maluka TV

Maluka TV

Күн бұрын

Пікірлер: 406
@mandeepbrar8175
@mandeepbrar8175 2 жыл бұрын
ਚੱਲੋ ਤੁਸੀ ਇਹਨਾ ਦੀ ਅਵਾਜ ਉਠਾਈ ਆ ਵਧੀਆ ਗੱਲ ਆ ।ਕੋਈ ਨੀ ਸੁਣਦਾ ਗਰੀਬਾ ਦਾ ਗੰਦੀਆ ਸਰਕਾਰਾ
@ParamjitKaur-ug4wo
@ParamjitKaur-ug4wo 2 жыл бұрын
ਵੀਰੇ ਗਲਤ ਕਦਮ੍ਹ ਨਾ ਚੁੱਕੀ ਦੁਨੀਆਂ ਤੇਰੇ ਨਾਲ ਹੈ ਇਹ ਜ਼ਿੰਦਗੀ ਦੁਵਾਰਾ ਨਹੀਂ ਮਿਲਦੀ ਲੜਾਈ ਲੜਨ ਦੀ ਸ਼ਕਤੀ ਰੱਖ ਵੀਰੇ ਪਰਵਾਰ ਨੂੰ ਹੋਂਸਲਾ ਦੇ ਭਰਾ ਜੀ
@jaskaran3394
@jaskaran3394 2 жыл бұрын
ਵੀਰ ਜੀ ਪਿੰਡ ਦੇ ਲੋਕਾਂ ਨੂੰ ਸਾਥ ਦੇਣ ਚਾਹੀਦੀ ਹੈ ਕੌਣ ਸੁਣਦਾ ਗਰੀਬ ਲੋਕਾਂ ਦੀ ਪਿੰਡ ਦੇ ਲੋਕ ਮਰੇ ਹੋਏ ਨੇ
@gursewaksingh8299
@gursewaksingh8299 2 жыл бұрын
ਬਾਈ ਜੀ ਇਹ ਇਕ ਬਹੁਤ ਹੀ ਦੁਖਦਾਈ ਘਟਨਾ ਜੀ । ਜਿਹੜੀ ਕਿ ਇਸ ਪਰਿਵਾਰ ਨਾਲ ਬਹੁਤ ਹੀ ਵੱਡੀ ਧੋਖਾਧੜੀ ਦਾ ਮਾਮਲਾ ਹੀ ਨਹੀਂ ਸਗੋਂ ਇਹ ਇੱਕ ਇਤਿਹਾਸਕ ਵੱਡੀ ਦੁਰਘਟਨਾ ਹੋਣ ਦੇ ਖਦਸ਼ੇ ਜਾਹਿਰ ਕਰਦੀ ਹੈ। ਰੱਬ ਨਾ ਕਰੇ ਕਿ ਬੁਰਾ ਸਮਾਂ ਆਪਣੇ ਰੰਗ ਦਿਖਾਈ ਦੇਵੇ ਜਿਸ ਨਾਲ ਸਾਡੇ ਸੂਬੇ ਦੇ ਲੋਕਾਂ ਦੀ ਸ਼ਾਤੀ ਅਤੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਜਾਵੇਗੀ। ਇਸ ਲਈ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਹੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਾਡੇ ਸਤਿਕਾਰਤ ਪ੍ਰਸ਼ਾਸਨ ਅਤੇ ਸਾਡੀ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤਤਕਾਲੀ ਕਾਰਵਾਈ ਕੀਤੀ ਜਾਵੇ ਜੀ। ਅਸੀਂ ਸਤਨਾਮ ਸਿੰਘ ਜੀ ਨੂੰ ਆਪਣੀ ਸਰਕਾਰ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਤੇ ਯਕੀਨ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਅਤੇ ਕੋਈ ਵੀ ਗਲਤ ਨੀਤੀਆਂ ਨਾਂ ਅਪਨਾਉਣ ਦੀ ਉਮੀਦ ਰੱਖਦੇ ਹਾਂ। ਪੰਜਾਬੀ ਲੋਕ ਤੁਹਾਡੇ ਨਾਲ ਖਿਲਵਾੜ ਨਹੀਂ ਹੋਣ ਦੇਣਗੇ। ਜਸਕਰਨ ਸਿੰਘ ਮਲੂਕਾ ਜੀ ਦਾ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਜੀ। ਵਾਹਿਗੁਰੂ ਜੀ ਭਲਾ ਕਰੇ।
@jaswantkaur9875
@jaswantkaur9875 2 жыл бұрын
ਵੀਰ ਜੀ ਤੁਸੀਂ ਇਨ੍ਹਾਂ ਵਿਚਾਰਿਆਂ ਦਾ ਮਸਲਾ ਹੱਲ ਕਰੋ ਮਾੜਾ ਕਦਮ ਚੁੱਕਣ ਦੀ ਨੋਬਤ ਨਾ ਆਵੇ ਵੀਰ ਜੀ ਤੁਸੀਂ ਤਕੜੇ ਹੋ ਰਹੋ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨ ਗੇ ਤੁਸੀਂ ਮੀਡੀਏ ਕੋਲ ਪਹੁੰਚ ਗਏ ਆ ਸਾਰਾ ਮਾਮਲਾ ਹੱਲ ਹੋ ਜਾਣਾ ਪਰ ਬੇਨਤੀ ਆ ਮਾੜਾ ਕਦਮ ਨਾ ਉਠਾਉਣਾ ਧੰਨਵਾਦ
@satwantsingh4271
@satwantsingh4271 2 жыл бұрын
ਇਸ ਪਰਿਵਾਰ ਦੀ ਸਾਰੇ ਲੋਕ ਮਿਲ ਕੇ ਮੱਦਦ ਕਰੋ।
@inderjitkaur3019
@inderjitkaur3019 2 жыл бұрын
ਵੀਰ ਜੀ ਸੋਚ ਵਧੀਆ ਹੋਣੀ ਚਾਹੀਦੀ ਹੈ।ਮਰਨਾ ਨਹੀ ਚਾਹੀਦਾ ਤਹਾਡਾ ਪਰਿਵਾਰ ਬਹੁਤ ਵਧੀਆ ਹੈ।ਇਸ ਪਰਿਵਾਰ ਨਾਲ ਸਭ ਨੂੰ ਸਾਥ ਦੇਣਾ ਚਾਹੀਦਾ ਹੈ।ਸ੍ਰੀ ਗੁਰੂ ਰਾਮਦਾਸ ਸਾਹਿਬ ਆਪ ਨੂੰ ਇੰਨਸਾਫ ਜਰੂਰ ਦਵਾਉਣਗੇ।ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ।
@Ranjitsingh-rq3hd
@Ranjitsingh-rq3hd Жыл бұрын
L
@harinderpalkaur4919
@harinderpalkaur4919 2 жыл бұрын
ਭਗਵੰਤ ਮਾਨ ਦੀ ਸਰਕਾਰ ਨੂੰ ਸ਼ਿਕਾਇਤ ਕਰੋ ਜਰੂਰ ਸੁਣੀ ਜਾਵੇਗੀ
@sohanSingh-qm7lx
@sohanSingh-qm7lx 2 жыл бұрын
ਵੀਰ ਜੀ ਗਲਤ ਕਦਮ ਨਾ ਚੱਕਿਓ ਕਨੂੰਨ ਦੇ ਹਿਸਾਬ ਨਾਲ ਜਵਾਬ ਦਿਓ ਜੀ ਬਾਕੀ ਸਾਰਾ ਪੰਜਾਬ ਤੁਹਾਡੇ ਨਾਲ ਹੈ
@baljindershah9443
@baljindershah9443 2 жыл бұрын
ਸਰਪੰਚ ਤੇ ਬਾਦਲਾਂ ਦਾ ਪਿਆ ਪ੍ਰਛਾਵਾਂ । ਵੀਰੇ ਹੁਣ ਤਾਂ ਨਹੀਂ ਮਿਲਣਾ ਨਾਵਾਂ ।
@sushiltaneja5527
@sushiltaneja5527 2 жыл бұрын
ਮਰਨ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਦਾ। ਆਪਣੇ ਸਾਰੇ ਸਬੂਤ ਸੰਭਾਲ ਕੇ ਰਖੋ ਚੰਗਾ ਹੈ ਤੁਸੀਂ ਮੀਡੀਆ ਚ ਆਪਣਾ ਦੁੱਖ ਰੱਖਿਆ। ਤੁਹਾਨੂੰ ਨਿਆਂ ਜਰੂਰ ਮਿਲੇਗਾ ਵਾਹਿਗੁਰੂ ਦਾ ਸਿਮਰਨ ਕਰੋ। ਉਹਦੇ ਘਰ ਦੇਰ ਹੋ ਸਕਦੀ ਹੈ ਹਨੇਰ ਨਹੀਂ
@bootawarring7005
@bootawarring7005 2 жыл бұрын
ਬਾਈ ਆਤਮਹੱਤਿਆ ਨਾ ਕਰਿਓ ਜੇਕਰ ਕਰਨੀ ਪੈਗੲਈ ਤਾਂ ਪਹਿਲਾ ਉਸ ਸਰਪੰਚ ਦਾ ਪੂਰੇ ਪਰਿਵਾਰ ਸਮੇਤ ਕੰਡਾ ਜਰੂਰ ਕਢ ਦੇਞੀ
@grewalsahib001
@grewalsahib001 2 жыл бұрын
Right g
@anshuanshukhanna389
@anshuanshukhanna389 2 жыл бұрын
ਦੁਵਾਰਾ ਐਸ਼ ਐਸ‌ ਪੀ ਦੇ ਪੇਸ਼ ਹੋ ਜਾਉ ਇਹੋ ਜਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਵੀਰ ਜੀ ਆਪਣੇ ਪਰੂਫ਼ ਸੰਭਾਲ ਕੇ ਰੱਖਣਾ ਆਮ ਆਦਮੀ ਪਾਰਟੀ ਨੂੰ ਬੇਨਤੀ ਹੈ ਕੀ ਇਹਨਾਂ ਦੀ ਮੱਦਦ ਕਰਨ ਤੁਸੀਂ ਤਾਂ ਸੱਚੀ ਪੱਕੀ ਪਾਰਟੀ ਹੋ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏🙏🙏🙏🙏🙏
@bhindersran2170
@bhindersran2170 2 жыл бұрын
ਵੀਰ ਨੂੰ ਅਣਸਾਫ ਮਿਲਣਾਂ ਚਾਹੀਦਾ ਹੈ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@JagjeetSidhu-f1j
@JagjeetSidhu-f1j 3 ай бұрын
ਭਗਵੰਤ ਮਾਨ ਬਾਈ ਜੀ ਦੀ ਮੱਦਤ ਕੀਤੀ ਜਾਵੇ। ਕਿਸਾਨ ਯੁਨੀਅਨ ਵੀ ਮੱਦਦਕਰੌਬਾਈ ਜੀ।
@user-jw3pq9li1v
@user-jw3pq9li1v 2 жыл бұрын
ਸਾਰੇ ਰਲਕੇ ਇਹਨਾ ਦੀ ਮੱਦਦ ਕਰੋ ਤੇ ਇਨਸਾਫ ਦਿਵਾਉ।
@jasdeepkaur981
@jasdeepkaur981 Жыл бұрын
ਇਸ ਪਰਿਵਾਰ ਦੀ ਜ਼ਰੂਰ ਮੱਦਦ ਕਰੋ
@BathRajoana
@BathRajoana 4 ай бұрын
ਮਲੂਕਾ ਸਾਹਿਬ ਬਹੁਤ ਵਧੀਆ ਪੱਤਰਕਾਰੀ ਧੰਨਵਾਦ
@grtv5834
@grtv5834 2 жыл бұрын
ਵਾਹਿਗੁਰੂ ਕਿਰਪਾ ਕਰੇ ਵੀਰ ਤੇ
@HARKIRATKAUR1
@HARKIRATKAUR1 2 жыл бұрын
ਵੀਰੇ ਆਪਣੇ ਸਬੂਤ ਸੰਭਾਲ ਕੇ ਰੱਖ ਇਹ ਵੀ ਨਾ ਕੋਈ ਖੋ ਲਵੇ ਸੰਭਲੋ ਵੀਰੋ,,,, ਐਨੀ ਬੇਈਮਾਨ ,,,,,,,, ਰੱਬ ਛੇਤੀ ਇਨਸਾਫ਼ ਕਰੇ ਵੀਰੋ ਮਰਨਾ ਨਹੀਂ ਇਨਸਾਫ਼ ਲਵੋ Plz
@Humanity0101
@Humanity0101 2 жыл бұрын
ik hal azadi bhen gunda raj finish kro🙏🏼
@pamamall8274
@pamamall8274 2 жыл бұрын
ਹੁਣ ਕਿਸਾਨ ਯੂਨੀਅਨ ਕਿਥੇ ਹੈ ਇਸ ਗਰੀਬ ਦੀ ਮਦਦ ਕਰੋ
@parveensehgal7955
@parveensehgal7955 2 жыл бұрын
Gareb Nal Koe Nahy Kharda Vire
@Humanity0101
@Humanity0101 2 жыл бұрын
@@parveensehgal7955 ik hal azadi 🙏🏼
@Jesus_is_living_God
@Jesus_is_living_God 2 жыл бұрын
ਪ੍ਰਭੂ ਯਿਸੂ ਮਸੀਹ ਇਸ ਵੀਰੇ ਨੂੰ ਤੁਹਾਡੇ ਹੱਥਾਂ ਚ ਦਿੰਦੇ ਤਾਂ ਜੋ ਇਸ ਨੂੰ ਇੰਨਸਾਫ ਮਿਲ ਸਕੇ ਅਤੇ ਉਸ ਨੂੰ ਅਕਲ ਮਿਲ ਸਕੇ
@kaurasingh7750
@kaurasingh7750 2 жыл бұрын
ਵੀਰ ਜੀ ਜੋ ਤੇਰੇ ਕੋਲ ਲੈਣ ਦੇਣ ਦੇ ਪੱਕੇ ਪਰੂਫ ਹੈ ਉਹਨਾਂ ਨੂੰ ਸੁਭਾਲ ਕੇ. ਰੱਖ ll ਧਰਨੇ ਉਪਰ ਬੈਠਾ ਹੈ ਤਾਂ ਇਹਨਾਂ ਕਾਗਜ ਦੇ ਫੋਟੋਸਟੇਟ ਕਰਕੇ ਅਪਣੇ ਪਾਸ ਰੱਖੋ ਨਹੀਂ ਤਾਂ ਇਹ ਗੁੰਡੇ ਤੁਹਾਡੇ ਅਸਲੀ ਕਾਗਜ਼ਾਤ ਖੋਕੇ ਨਾਂ ਲੈਣ ਜਾਣ ll ਕੌਰਾ ਸਿੰਘ ਮੋਗਾ ll
@grewalsahib001
@grewalsahib001 2 жыл бұрын
Right g
@kuldipkaurkalsi923
@kuldipkaurkalsi923 2 жыл бұрын
ਵਾਹਿਗੁਰੂ ਸਤਿਨਾਮ ਕੋਈ ਗਲਤ ਕੰਮ ਨਾ ਕਰੀਉ
@vickybhullar5925
@vickybhullar5925 2 жыл бұрын
pl
@vickybhullar5925
@vickybhullar5925 2 жыл бұрын
lpplp l
@vickybhullar5925
@vickybhullar5925 2 жыл бұрын
op
@baljindershah9443
@baljindershah9443 2 жыл бұрын
ਵੀਰੇ ਗਲਤ ਕਦਮ ਨਾਂ ਚੁੱਕੀਂ ਅਸੀਂ ਤੇਰੇ ਨਾਲ ਹਾਂ ।
@harjotsingh1067
@harjotsingh1067 2 жыл бұрын
kithy hunde vire naal koi mai ta aap soch reha vire aatmhatya kar leni kise nu ni sunda sarak te ja ja bachya to chori rondi ha
@jaggakanda6523
@jaggakanda6523 2 жыл бұрын
Wmk
@ParamjitKaur-vo6pq
@ParamjitKaur-vo6pq 2 жыл бұрын
ਵੀਰੇ ਸਾਡੇ ਨਾਲ ਵੀ ਠੱਗੀ ਵੱਜੀ ਆ ਐਮ ਐਲ ਨੇ
@kakakandi2324
@kakakandi2324 2 жыл бұрын
Bahi nomberimmmm
@kakakandi2324
@kakakandi2324 2 жыл бұрын
Bahi number send karo family ka okmmm
@surinderchaudhary7523
@surinderchaudhary7523 2 жыл бұрын
ਇਸ ਬਾਈ ਦੇ ਨਾਲ ਧੱਕਾ ਕਰ ਰਹੇ ਹਨ ਇਸ ਬਾਈ ਦਾ ਸਾਥ ਦੇਣ ਲਈ ਤਿਆਰ ਰਹਿਣ ਸਾਰੇ ਕਿਰਪਾ ਕਾਰਕੇ
@baldeevsingh8825
@baldeevsingh8825 2 жыл бұрын
ਲੋਕੋ ਸਾਰੇ ਇਸ ਪਰਿਵਾਰ ਦਾ ਸਾਥ ਦਿਉ
@surjitsingh9511
@surjitsingh9511 2 жыл бұрын
ਆਪਣੇ ਪਰੂਫ ਸੰਭਾਲ ਕੇ ਰੱਖੋ ਖੂਦ ਕੁਛੀ ਕੋਈ ਹੱਲ ਨਹੀਂ
@MANPREETKAUR-jh7ms
@MANPREETKAUR-jh7ms 2 жыл бұрын
Veer plz maryro na koi well educated p erson who have too much knowledge about this concept plz help to this family members.. Sarpanch sre pind de hi thag hunde ne
@Manpreetbrar2510
@Manpreetbrar2510 2 жыл бұрын
Kuj ni banda proof da veere sade nal v hoya bhut raola pa lya kuj ni bnya
@ajaibsingh9738
@ajaibsingh9738 Жыл бұрын
ਬਾਇ ਜੀ ਦਿਲ ਰਖੋ ਇਹ ਬਾਦਲ ਦਿ ਸਰਕਾਰ ਨਹੀ ਭਗਵੰਤ ਸਿੰੰਘ ਦਿ ਸਰਕਾਰ ਬਾਇ ਪਰਲ ਵਾਗੁ ਸਰਪੰਚ ਦਿ ਜਮੀਨ ਦਿ ਕੁਰਕੀ ਕਰੇ ਜੋ ਭੋਲੋ ਭਾਲੇ ਲੋਕ ਆ ਉਹਨਾ ਦੀ ਮਦਦ ਕਰੇ ਇਹ ਵਿਰ ਦਾ ਪ੍ਵਾਰ ਬਚਾ ਕਿਨਾ ਭੋਲਾਆ
@charanjeetkaur7483
@charanjeetkaur7483 Жыл бұрын
ਵੀਰ ਜੀ ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ ਸਾਡੀ ਤਰਫੋਂ ਪੰਜਾਬ ਦੀ ਸਰਕਾਰ ਨੇ ਅੱਗੇ ਬੇਨਤੀ ਹੈ ਕਿ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਅ‌ਗਰ ਸਰਕਾਰ ਨਹੀਂ ਕਰੇ ਕਿ ਤੇ ਇਸ ਦੀ ਜ਼ਿਮੇਂਦਾਰ ਸਰਕਾਰ ਹੋਵੇਗੀ ‌🙏
@dilrajkaur2070
@dilrajkaur2070 Жыл бұрын
ਜਾਨ ਨਾ ਗਵਾਈ ਪੁੱਤ ਨਾ ਗਵਾਈ ਬੁੱਢੇ ਵਾਰੇ ਪਿਊ ਨਾ ਗੁਵਾਵੀ ਪੇਸ਼ੇ ਇਥੈ ਹੀ ਰਹਿ ਦੇਣਾ ਕੇਸ ਕਰੋ ਕਨੂੰਨੀ ਕਾਰਵਾਈ ਕਰੋ ਇਸ ਤੇ ਵੀਰ ਨੂੰ ਇਨਸਾਫ ਦਿਵਾਉਣਾ ਚਹੀਦਾ
@satnamsinghsatnam7441
@satnamsinghsatnam7441 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਇਸ ਪਰਵਾਰ ਨੂੰ ਇਨਸਾਫ ਦਿਵਾਉਣ
@ਪਿੰਡਾਂਆਲ਼ੰ-ਪ7ਯ
@ਪਿੰਡਾਂਆਲ਼ੰ-ਪ7ਯ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MohanSingh-gt9ks
@MohanSingh-gt9ks 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HarjinderSingh-ul6lp
@HarjinderSingh-ul6lp 2 жыл бұрын
ਵਾਹਿਗੁਰੂ ਜੀ ਗਲਤੀ ਨਾ ਕਰੋ ਜੀ ਵਾਹਿਗੁਰੂ ਜੀ ਮਿਹਰ ਕਰਨਗੇ
@vickybhullar5925
@vickybhullar5925 2 жыл бұрын
lllplp
@sukhpalsingh1772
@sukhpalsingh1772 2 жыл бұрын
Satnam waheguru ji Satnam waheguru ji
@amarjitbhangu3131
@amarjitbhangu3131 2 жыл бұрын
ਭਰਾਵਾ ਇੰਨਾ ਵੱਡਾ ਵਿਸ਼ਵਾਸ ਤੁਸੀ ਕਿਵੇ ਕਰ ਲਿਆ ਅਜ ਕਲ ਤਾ ਕੋਈ ਨਾਲ ਦੇ ਜੰਮਿਆਂ ਤੇ ਕੋਈ ਭਰੋਸਾ ਨਹੀਂ ਰਕਮ ਵੀ ਬਹਤ ਵੱਡੀ ਹੈ ਬਹੁਤ ਵੱਡਾ ਧੋਖਾ
@khushpreetbhullar8049
@khushpreetbhullar8049 2 жыл бұрын
ਤੁਸੀਂ ਪੈਲੀ ਵੇਚੀ ਆਪ ਪੇਸੈ ਲੇਣੈ ਸੀ 😢 ਯਰ ਤੁਸੀਂ ਪੁਰਾਣੇ ਲੋਕ ਲੋਕਾਂ ਨੂੰ ਆਪਣੇ ਵਰਗੇ ਨਾ ਸਮਝੋ ਜੀ ਤੁਸੀਂ ਉਨ੍ਹਾਂ ਆਪਣੇ ਦਸਤਖਤ ਕਿਉਂ ਕੀਤੇ ਸੀ ਮੂਰਖ😵 ਕਿਉਂ ਬਣਦੇ ਹੋ
@momandgardening8652
@momandgardening8652 2 жыл бұрын
Shi aa ji aj kl te apna saea be apna nhi o bee dhokha de dinda koi apna nhi aj kl bs kore te mustad rho
@pamamall8274
@pamamall8274 2 жыл бұрын
ਵੀਰ ਮਰਨ ਦੀ ਕੋਈ ਲੋੜ ਨਹੀਂ ਸਰਪੰਚ ਨੂੰ ਮਾਰੋ ਸਿਆਣੇ ਕਹਿੰਦੇ ਨੇ ਮਰਨ ਨਾਲੋਂ ਮਾਰਿਆ ਚੰਗਾ ਜੇਲ੍ਹ ਚੋ ਬੰਦਾ ਮੁੜ ਉਸਦਾ ਮਰਈਆ ਨਹੀਂ ਮੁੜਦਾ
@TaseenTaskee-tl7eo
@TaseenTaskee-tl7eo Жыл бұрын
😊aa😊😊😊1😊
@rajsidhu8329
@rajsidhu8329 2 жыл бұрын
Waheguru ji 🙏🏼🌻🌼🌺🌸💐🌹💕🌷🙏🏼🙏🏼🌷💕🌹💐🌸🌺🌼🌻🌼🌺🌸💐💐🌹💕🌷🙏🏼🙏🏼🌷💕🌹🌹💐💐🌺🌺🌻🌻🌼🌼🌺🌺🌸🌻🌺
@labhvirk5573
@labhvirk5573 2 жыл бұрын
.ਕਿਸਾਨ ਯੂਨੀਅਨ ਨਾਲ ਗੱਲ ਕੀਤੀ ਜੀ
@KULWANTSINGH-kc2lu
@KULWANTSINGH-kc2lu Жыл бұрын
Wahiguru ji mehar karan
@rajindersinghffgghh2021
@rajindersinghffgghh2021 2 жыл бұрын
ਬਾਦਲ ਤਾ ਆਪ ਹੀ ਗੁਰੂ ਘਰ ਦੀਆ ਗੋਲਿਕਾ ਲੂੱਟ ਕਿ ਖਾਦਾ ਉਹਦੇ ਚੈਲੇ ਕਿਹੜਾ ਘੱਟ ਚੋਰ ਠੱਗ ਹੋਣੇ ਸੇਰੇ ਦੇ
@HarbansSingh-bf6ij
@HarbansSingh-bf6ij Жыл бұрын
ਪਿੰਡਵਾਲੇ ਵੀ ਸਾਥ ਦੇਣ ਪੰਜਾਬ ਨਾਲ਼ ਹੈ ਵਾਹਿਗੁਰੂ ਭਲੀ ਕਰੇ
@infinitymotivational97
@infinitymotivational97 2 жыл бұрын
ਵਾਈ ਜੀ ਪ੍ਰੈਸ ਵਾਲਾ ਵੀਰ ਬਹੁਤ ਵਧੀਆ ਆ , ਸਰਪੰਚ ਤੇ ਸਖ਼ਤਾਈ ਹੋਣੀ ਚਾਹੀਦੀ ਏ , ਆਪਣੇ ਬੰਦਿਆਂ ਦੇ ਹੀ ਨਰੇਗਾ ਚ ਨਾਮ ਆਪਣੇ ਬੰਦਿਆਂ ਦੇ ਘਰਾਂ ਵਿੱਚ ਸ਼ੇਡ ਡੰਗਰਾਂ ਵਾਲੇ ਨਾ ਘਰ ਕੋਈ ਡੰਗਰ ਨਾਲੇ ਚੰਗੀਆਂ ਕੋਠੀਆਂ ਨੇ y ji ਮਾਨ ਸਰਕਾਰ ਨੂੰ ਬੇਨਤੀ ਆ ਕਿ ਸਰਪੰਚਾਂ ਦੁਆਰਾ ਲੱਗਿਆ ਸਰਕਰੀ ਇਕ ਇਕ ਪੈਸੇ ਦਾ ਹਿਸਾਬ ਹੋਵੇ । ਬਹੁਤ ਕੁਝ ਸਾਹਮਣੇ ਆਵੇਗਾ ।
@satnaam.singhmalhi6249
@satnaam.singhmalhi6249 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@user-jw3pq9li1v
@user-jw3pq9li1v 2 жыл бұрын
ਇਸ ਸਰਪੰਚ ਦੇ ਘਰ ਤੇ ਜ਼ਮੀਨ ਤੇ ਸਰਕਾਰ ਕਬਜਾ ਕਰਕੇ ਇਹਨਾਂ ਗਰੀਬਾਂ ਦੇ ਪੈਸੇ ਵਾਪਸ ਕਰਨ।
@sukhbirkaur9231
@sukhbirkaur9231 2 жыл бұрын
ਵੀਰ ਜੀ ਤੁਸੀ ਕੋਈ ਗਲਤ ਕਦਮ ਨਾ ਚੁੱਕਊ, ਸਭ ਠੀਕ ਹੋ ਜਾਣਾ, ਪਰ ਜਿੰਦਗੀ ਦੁਬਾਰਾ ਨਹੀਂ ਮਿਲਨੀ,
@bholasingh5490
@bholasingh5490 2 жыл бұрын
Waheguru mehar karenge
@karamsingh7688
@karamsingh7688 2 жыл бұрын
ਵੀਰ ਜੀ ਗਲਤ ਕਦਮ ਨਾ ਚੁੱਕੇ । ਅਜ ਤੁਸੀਂ ਖੁਦ ਕੁਸੀ ਕਰੋਗੇ । ਕਲਨੂੰ ਕਿਸੇ ਹੋਰ ਨੂੰ ਖੁਦ ਕੁਸੀ ਕਰਨੀ ਪਵੇਗੀ । ਪਤਰਕਾਰਾਂ ਨੂੰ ਦੱਸੋ । ਪੁਲਸ ਰਿਪੋਰਟ ਕਰੋ। ਜੇ ਫਿਰ ਵੀ ਮਸਲਾ ਹਲ ਨਹੀਂ ਹੁੰਦਾ ਫਿਰ ਦੋਵੇਂ ਲੱਤਾ ਵਢਕੇ ਪੁਲਿਸ ਨੂੰ ਰਿਪੋਰਟ ਕਰ ਦਿਉ । ਜੇਲ ਹੋਵੇਗੀ ।ਪਰ ਕਈ ਜਾਨਾ ਬਚ ਜਾਣਗੀਆਂ ।।ਧੰਨਵਾਦ ।
@BaljitSingh-hq5ip
@BaljitSingh-hq5ip 2 жыл бұрын
Waheguru ji mehar kari es pirvar te
@er.sukhdevsingh3930
@er.sukhdevsingh3930 2 жыл бұрын
ਵੀਰ ਹੌਸਲਾ ਰੱਖ ਅਸੀ ਲੜਾਂਗੇ ਜਰੂਰ ਜਾਰੀ ਜੰਗ ਰੱਖਿਓ
@Humanity0101
@Humanity0101 2 жыл бұрын
ik hal veere azadi te Khalsa Raj 🙏🏼
@rajveerkaur6402
@rajveerkaur6402 2 жыл бұрын
ਵਧੀਆ video
@Humanity0101
@Humanity0101 2 жыл бұрын
Waheguru ji es parvar nu sahara den. Honsla rakho veer glt soach too niklo. ik hal Panjabio azadi te Khalsa Raj 🙏🏼🦅
@mandarsingh5363
@mandarsingh5363 2 жыл бұрын
ਭਗਵੰਨ ਮਾਨ ਵੀ ਸਰਪੰਚ ਦੀ ਮਦਦ ਕਰੂਗਾ ਕਿਉਂਕੇ ਸਾਰੀਆਂ ਸਰਕਾਰਾਂ ਵੱਡੇ ਲੋਕਾਂ ਦੀਆਂ ਹਨ
@gameshorts3008
@gameshorts3008 2 жыл бұрын
Kissan unian jaago
@simarkaur722
@simarkaur722 2 жыл бұрын
Waheguru g Mehar krna parivaar te
@harwinderkaur7994
@harwinderkaur7994 2 жыл бұрын
Waheguru ji mehar kro
@ArmansaabArmansaab-of6gp
@ArmansaabArmansaab-of6gp Жыл бұрын
ਅਸੀ ਸੁਣ ਦੇ ਹਨ।
@GurcharanSingh-jw8dt
@GurcharanSingh-jw8dt 2 жыл бұрын
Wahaguru ji kissan union ka saath lawoo
@JasvirKaur-jf4ss
@JasvirKaur-jf4ss Жыл бұрын
ਆਪਣੇ ਸਬੂਤ ਸੰਭਾਲ ਕੇ ਰੱਖਣ ਕਿਉਂ ਕਿ ਅਜਿਹੇ ਲੋਕ ਸਬੂਤ ਖੁਰਦ ਬੁਰਦ ਕਰ ਸਕਦੇ ਨੇ ਤੁਸੀ ਹਿੰਮਤ ਨਾ ਹਾਰੋ ਖੁਦਕੁਸੀ ਕੋਈ ਹਲ ਨੀ
@JagjitSingh-hp4jz
@JagjitSingh-hp4jz 2 жыл бұрын
ਵੀਰ ਆਪ ਮਰਨ ਤੋਂ ਪਹਿਲਾਂ ਉਸ ਸਰਪੰਚ ਦੇ ਪ੍ਰਵਾਰ ਸਮੇਤ ਕੰਡਾ ਕੱਢ ਕਿ ਖੁਦਕਸ਼ੀ ਕਰੀਂ
@nirmalrishi3211
@nirmalrishi3211 2 жыл бұрын
Kaka marna nahi sarkar kol jao please jindagi dubara nahin milni himmat rakho waheguru jaroor sunange
@devendersingh4953
@devendersingh4953 2 жыл бұрын
Wahegur 🌹 🙏 Wahegur
@mohankahlon4563
@mohankahlon4563 2 жыл бұрын
ਲੜਾਈ ਲੜੋ ਵੀਰੇ ਮਰਨਾ ਹਲ ਨਹੀਂ ਹੁਣ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ
@JasvinderSingh-ux3iu
@JasvinderSingh-ux3iu 2 жыл бұрын
Waheguru ji 🙏Waheguru ji
@harjinderkaur1357
@harjinderkaur1357 2 жыл бұрын
ਵਾਹਿਗੁਰੂ
@JaswinderSingh-lq6zj
@JaswinderSingh-lq6zj 2 жыл бұрын
Waheguru ji Mehar kario
@Nav_sandhu_744
@Nav_sandhu_744 2 жыл бұрын
Waheguru mehar kare🙏
@SukhwinderSingh-qn4rj
@SukhwinderSingh-qn4rj 7 ай бұрын
Very good job maluka Saab
@PRABHJOTKAUR-ij8xv
@PRABHJOTKAUR-ij8xv 8 ай бұрын
Please help this family 🙏🏻🙏🏻🙏🏻
@CHHAJUGHUMAN855
@CHHAJUGHUMAN855 2 жыл бұрын
ਮਰਨਾ ਠੀਕ ਨਹੀਂ ਹੈ ਵੀਰ ਜੀ ਮੁਲ ਮੰਤਰ ਪਾਠ ਕਰੋ ੪੧ ਦਿਨ ੪੧ ਵੇ ਦਿਨ ਪਰਮਾਤਮਾ ਅੱਗੇ ਕਰੋ ਅਰਦਾਸ ਦਿਲੋ ਇਕ ਮਹਿਨੇ ਬਾਦ ਵੈਰੀ ਦੇ ਭੋਗ ਤੇ ਬਾਗਜੀਓ ਜੀ
@gullaparsad.
@gullaparsad. 2 жыл бұрын
Veer g aj pelhi vaar thode varga banda miliya jeda rab de ena vishvas karda.
@gurjantsinghbinner659
@gurjantsinghbinner659 2 жыл бұрын
ਵੀਰ ਜੀ ਗਲਤ ਕੰਮ ਨਾ ਕਰਿਉ। C. M Man ਨੂੰ ਮਿਲੋ।
@kiranmehta927
@kiranmehta927 Жыл бұрын
Life more important than money your life very valuable.
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@navidhillon5968
@navidhillon5968 2 жыл бұрын
Waheguru g mehar Karo g🙏🙏vire galt kadm na chukna rab se ghar der a aner nhi Waheguru g mehar Karen g🙏🏻🙏🏻
@sukmandersingh8837
@sukmandersingh8837 2 жыл бұрын
22 ਜੀ ਬਹੁਤ ਹੀ ਕੁੱਤਾ ਸਰਕਾਰੀ ਤਨਖਾਹ ਹੋਣਾ ਚਾਹੀਦਾ ਵੀਰਾ ਨਾਲ
@hazursingh804
@hazursingh804 2 жыл бұрын
ਪੰਜਾਬ ਦੇ ਬੜੇ ਮਾੜੇ ਹਲਾਤ ਨੇ ਪਤਾ ਨਹੀਂ ਲੋਕ ਪੈਸੇ ਪਿੱਛੇ ਭੱਜਦੇ ਨੇ ਬੰਦੇ ਦਾ ਕੋਈ ਮੁੱਲ ਨਹੀਂ ਇੱਕ ਬੰਦਾ ਸਾਰੇ ਪਰਵਾਰ ਨੂੰ ਚੱਕਰ ਪਾਈ ਬੈਠਾ ਏ ਰੱਬ ਤੇ ਭਰੋਸਾ ਰਖੋ ਤੁਸੀਂ ਆਪਣਾ ਧਿਆਨ ਰਖੋ ਰ
@nirmalsingh6999
@nirmalsingh6999 Жыл бұрын
ਸਾਰੇ ਪਿੰਡ ਵਾਲੇ ਮਰੇ ਹੋਏ ਹਨ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਪਿੰਡ ਸਾਥ ਕਿਉਂ ਨਹੀਂ ਸਾਥ ਦੇ ਰਿਹਾ
@hardeepsingh-cr6vr
@hardeepsingh-cr6vr 2 жыл бұрын
Waheguru ji mehar karo ji
@parveenkaur7360
@parveenkaur7360 2 жыл бұрын
ਵੀਰ ਜੀ ਮੁੱਖ ਮੰਤਰੀ ਦੇਐਂਟੀ ਕਰੈਪਸਿਨ ਨੰਬਰ ਤੇ ਆਪਣੀ ਰਿਪੋਰਟ ਦਰਜ ਕਰਵਾਦੋ
@sukhjinderjassar6780
@sukhjinderjassar6780 2 жыл бұрын
Patlkar y g dhanbad tuci ess Tara loka di help karde rho dhan bad
@jagmailsingh6660
@jagmailsingh6660 2 жыл бұрын
ਸੂਨੋ ਭਗਬੰਤ ਜੀ
@Globalkabbadiupdates
@Globalkabbadiupdates 2 жыл бұрын
ਜਵਾਕ ਤਾਂ ਬਚ ਜਾਣਗੇ, ਸਰਪੰਚ ਨੂੰ ਮਾਰ ਦਿਓੁ, ਏਦਾਂ ਦੇ ਧਨਾਢ ਲੋਕਾਂ ਨੇ ਆਮ ਲੋਕਾਂ ਨੂੰ ਵਕਤ ਪਾ ਦਿੱਤਾ ਹੈ, ਬੇਸ਼ਕ ਪਿੰਡਾਂ ਵਿੱਚ ਹਨ ਜਾਂ ਅੰਬਾਨੀ, ਅੰਡਾਨੀ ਵਰਗੇ ਲੋਕਾਂ ਨੇ ਕਨੇਡਾ, ਅਮਰੀਕਾ ਭੱਜਣਾ ਹੀ ਹੈ, ਮੁੱਖ ਮੰਤਰੀ ਮਾਨ ਕਹਿੰਦਾ ਹੈ ਕਿ ਪੰਜਾਬ ਨਾਂ ਛੱਡੋ, ਜਸਕਰਨ ਸਿੰਘ ਮਲੂਕਾ ਬਹੁਤ ਵਧੀਆ ਕਵਰੇਜ ਕੀਤੀ ਹੈ
@GurtejSingh-vv2pr
@GurtejSingh-vv2pr 4 ай бұрын
ਵੀਰ ਪਹਿਲਾ ਆਪਣੇ ਪਰਵਾਰ ਨੂੰ ਅਖਵਾਰ ਵਿੰਚ ਬੈਅ ਦਖਲ ਕਰ ਦੇ ਤਾ ਤੁਹਾਡੇ ਪਰਵਾਰ ਤੇ ਕੰਲ ਨੂੰ ਕੋਈ ਕਾਰ ਵਾਈ ਨਾ ਹੋ ਸ਼ਕੇ ਅੰਦਰ ਖਾਤੇ ਕਾਰ ਵਾਈ ਜਾਰੀ ਰੰਖਂਊ ਕਿਸ਼ ਸ਼ਰਪੰਚ ਦਾ ਕੰਡਾ ਕੰਡ ਦੇਵੀ ਵੀਰ ਫੇਰ ਪਤਾ ਲੰਗੂ ਸ਼ਾਲੇ ਗੰਦ ਸ਼ਰਪੰਚ ਦੀ ਜੜ ਵੀ ਨਾ ਛੰਡੀ ਤਾ ਕੇ ਗੰਦ ਨੂੰ ਪਤਾ ਲੰਗ ਜਾਵੇ
@ramandeepkaursidhu8327
@ramandeepkaursidhu8327 2 жыл бұрын
CM saab jarur insaf davaunge ji uhna nu milo
@prabh411
@prabh411 2 жыл бұрын
ਮਰ k ਕੁਝ ਨਹੀਂ ਬਣਦਾ ਬਾਈ ਹੌਸਲਾ ਰੱਖੋ ਇਨਸਾਫ਼ ਜਰੂਰ ਮਿਲੂ ਗਾ ਤੁਹਾਨੂੰ
@jaspalkaur7197
@jaspalkaur7197 2 жыл бұрын
ਮੁਖ ਮੰਤਰੀ ਨੂੰ ਮਿਲੋ
@gurdevsingh4335
@gurdevsingh4335 2 жыл бұрын
Waheguru ji Waheguru ji
@HarjinderSingh-fm5sn
@HarjinderSingh-fm5sn 2 жыл бұрын
Sarpanch de hospital ch he paase lagne aa asi parmatma agge duaa karde aa
@peplosboutique4983
@peplosboutique4983 2 жыл бұрын
Waheguru ji mehar karo 🙏🏻
@o.pgorakapoorpind6908
@o.pgorakapoorpind6908 2 жыл бұрын
ਇਸ ਤਰ੍ਹਾਂ ਦੇ ਗੰਦੇ ਸਰਪੰਚ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜ਼ਰੂਰੀ ਹੈ
@kkjatt4468
@kkjatt4468 2 жыл бұрын
Whaguru ji
@KalaSingh-dl4jq
@KalaSingh-dl4jq 2 жыл бұрын
ਕਿਸਾਨ, ਯੂਨੀਅਨ ਕਿਥੇ ਗਈ ਹੁਣ
@ManjitSingh-ue5il
@ManjitSingh-ue5il 2 жыл бұрын
ਅਕਾਲੀ ਆਗੂ ਨੇ ਬੇੜਾ ਗ਼ਰਕ ਕੀਤਾ
@balwinderkaur1152
@balwinderkaur1152 2 жыл бұрын
ਸਰਪੰਚ ਲਈ ਬਹੁਤ ਮਾੜੀ ਗਲ ਆ ਕਿਸੇ ਦਾ ਪਰਿਵਾਰ ਮਰਨ ਲੲਈ ਤਿਆਰ ਆ ਸਰਪੰਚ ਤੇ ਕਾਰਵਾਈ ਹੋਣੀਂ ਚਾਹੀਦੀ ਹੈ
@landofthearyans6029
@landofthearyans6029 2 жыл бұрын
🙏🙏🙏🙏🙏🙏😭😭😭😭😭😭💔💔💔💔💔💔om waheguru ji ji love all sikh 💖 💖 om waheguru ji ji love all poor people 💖 💖 om waheguru ji ji love all people 💖 💖 om waheguru ji ji love u my bro ❤ ❤ ❤ om waheguru ji ji 🙏🙏🙏🙏🙏🙏🙏🙏🙏🙏
@baljitkaur452
@baljitkaur452 2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@PreetBawa-hk3wp
@PreetBawa-hk3wp Жыл бұрын
੩❤ਪੱੱੱੱੱੱੱੱੱਪ
@jagdishsingh9965
@jagdishsingh9965 2 жыл бұрын
ਜੇ ਆਪ ਨੂੰ ਕੋਈ ਸਮਝ ਨਹੀਂ ਤਾਂ ਕਿਸੇ ਨੇੜੇ ਦੇ ਰਿਸ਼ਤੇਦਾਰ ਨੂੰ ਨਾਲ ਲੈਕੇ ਪੈਸੇ ਆਪ ਆਪਣੇ ਨਾਂਮ ਜਮਾਂ ਕਰਵਾ ਲੈਣੇ ਚਾਹੀਦੇ ਸਨ। ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਬਣਦਾ,,,
@shiwanikaushal8850
@shiwanikaushal8850 2 жыл бұрын
Jai shri Ram
Непосредственно Каха: сумка
0:53
К-Media
Рет қаралды 12 МЛН
$1 vs $500,000 Plane Ticket!
12:20
MrBeast
Рет қаралды 122 МЛН
Непосредственно Каха: сумка
0:53
К-Media
Рет қаралды 12 МЛН