ਇੱਜਤ ਦਾ ਸੌਦਾ ਭਾਗ 8 ਟੈਲੀ ਫਿਲਮ 2025 | Izzat Da sauda EP 8 Punjabi Short Movie | Atwalfilmproduction |

  Рет қаралды 27,339

ATWAL FILM PRODUCTION

ATWAL FILM PRODUCTION

Күн бұрын

ਇੱਜਤ ਦਾ ਸੌਦਾ 5 ਟੈਲੀ ਫਿਲਮ 2025 | Izzat Da sauda 5 Punjabi Short Movie | Atwalfilmproduction |@pendutvpunjab @mrmrsdosanjh6258
Cast :-
Sulakhan Atwal
Kuldeep Dosanjh
Neeta Tumber Bhan
Angrej Mannan
Mandeep Kaur
Manpreet Brar
Dawinder Sandhu
Anil Sharma
Ajay Gharu
Babbu Ruknewaliya
Sonia And Stphen
Producer :- Satya
Story :- Kuldeep Dosanjh
Drictior :- Angrej Mannan & John Art
Edtior :- Akashdeep
Dop:- AkashDeep
Labal :- Atwal Film Production
ਇੱਜਤ ਦਾ ਸੌਦਾ" ਇੱਕ ਸੰਵੇਦਨਸ਼ੀਲ ਕਹਾਣੀ ਹੈ ਜੋ ਸਮਾਜ ਦੇ ਅੱਜਕਲ੍ਹ ਦੇ ਕਰਵੇ ਸੱਚ ਨੂੰ ਬਿਆਨਦੀ ਹੈ। ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਜਤ ਨੂੰ ਪੈਸੇ ਅਤੇ ਸਵਾਰਥ ਲਈ ਵੇਚਿਆ ਜਾਂਦਾ ਹੈ। ਇਹ ਕਹਾਣੀ ਸਮਾਜ ਨੂੰ ਇਕ ਮਹੱਤਵਪੂਰਨ ਸੰਦੇਸ਼ ਦਿੰਦੀ ਹੈ ਕਿ ਵਿਸ਼ਵਾਸ ਦੀ ਕਦਰ ਕਰਨੀ ਚਾਹੀਦੀ ਹੈ, ਪਰ ਇੱਕੋ ਸਮੇਂ ਕਿਸੇ ਤੇ ਅੰਧਵਿਸ਼ਵਾਸ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ।
ਇਹ ਫਿਲਮ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਕਿ ਕੀ ਅਸੀਂ ਇਨਸਾਨੀਅਤ ਅਤੇ ਇੱਜਤ ਨੂੰ ਅਸਲ ਮਾਇਨੇ ਵਿੱਚ ਸਮਝਦੇ ਹਾਂ ਜਾਂ ਸਿਰਫ਼ ਇਸਦੇ ਸੌਦੇਬਾਜ ਬਣ ਚੁੱਕੇ ਹਾਂ।
ਹੋਰ ਜਾਣਕਾਰੀ ਲਈ ਫਿਲਮ ਦੇਖੋ ਅਤੇ ਆਪਣੀ ਰਾਏ ਸਾਂਝੀ ਕਰੋ।
#ਇੱਜਤਦਾਸੌਦਾ #ਸਮਾਜਿਕਸੱਚਾਈ #ਵਿਸ਼ਵਾਸ #ਸਵਾਰਥ #ਸਮਾਜਕਾਹਾਣੀ #ਜੀਵਨਸਬਕ #PunjabiShortFilm #Filmmaking #PunjabiCinema #SocialMessage #Inspiration #TrustBetrayal #realitycheck #PunjabiShortFilm #IzzatDaSauda #TeleFilm #VillageStory #PunjabiCulture #SocialMessage #TrustAndBetrayal #RespectAndDignity #LifeLessons #RuralLife #EmotionalDrama #PunjabiCinema #MoralStory #ShortFilm #VillageTales #CulturalValues

Пікірлер: 27
@GurmalSingh-w7m
@GurmalSingh-w7m 7 күн бұрын
ਕੁਲਦੀਪ ਜੀ ਤੁਸੀ ਜਿਹੜੇ ਦਵਿੰਦਰ ਤੇ ਭਰੋਸਾ ਕਰਦੇ ਹੋ ਉਹੀ ਸੁਖੇ ਨਾਲ ਮਿਲਕੇ ਤੁਹਾਡੇ ਧੋਖਾ ਕਰ ਰਿਹਾ ਹੈ ਤੇ ਤੁਸੀ ਉਸਤੇ ਅੱਖਾ ਬੰਦ ਕਰਕੇ ਭਰੋਸਾ ਕਰੀ ਜਾਂਦੇ ਹੋ ਉਦੋ ਪਤਾ ਲਗੂ ਜਦੋ ਉਹਨਾਂ ਨੇ ਤੁਹਾਡਾ ਸਾਰਾ ਕੁਝ ਹੜੱਪ ਲਿਆ ਵੀਡੀਓ ਬਹੁਤ ਹੀ ਵਧੀਆ ਹੈ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਬਰਨਾਲਾ ❤❤❤❤❤
@SimranSingh-zx4wj
@SimranSingh-zx4wj 7 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@amarjitsingh1946
@amarjitsingh1946 7 күн бұрын
ਬਹੁਤ ਵਧੀਆ ਵੀਡਿਓ ਆ ਵਧੀਆ ਕਹਾਣੀ ਆ ਜੀ ਨਾਇਸ਼ ❤❤
@poojachhabra1303
@poojachhabra1303 7 күн бұрын
Very Nyc
@RameshKumar-hp8ej
@RameshKumar-hp8ej 7 күн бұрын
❤❤verynyc🎉🎉🎉
@ParamjeetKaur-ig7lm
@ParamjeetKaur-ig7lm 7 күн бұрын
Very nice
@bablibhatia6279
@bablibhatia6279 7 күн бұрын
Very nice 👍
@HarleenKaur-h6p
@HarleenKaur-h6p 7 күн бұрын
🎉🎉❤❤
@gurpreetbassi9560
@gurpreetbassi9560 2 күн бұрын
Jalea best good person is movie
@Rahulisingame-kq9qe
@Rahulisingame-kq9qe 6 күн бұрын
❤❤❤❤❤❤❤❤❤❤❤❤❤❤❤❤❤
@Sandhumogewala
@Sandhumogewala 7 күн бұрын
ਤੁਸੀਂ ਕਿਸੇ ਵੀ ਵਿਅਕਤੀ ਤੇ ਅੰਨ੍ਹੇਵਾਹ ਭਰੋਸਾ ਨਹੀਂ ਕਰ ਸਕਦੇ, ਜਿਸ ਵੀ ਇਨਸਾਨ ਤੇ ਤੁਸੀਂ ਬਹੁਤ ਜ਼ਿਆਦਾ ਭਰੋਸਾ ਕਰੋਗੇ ਉਹ ਵਿਅਕਤੀ ਤੁਹਾਨੂੰ ਬਹੁਤ ਪਿਆਰ ਨਾਲ ਧੋਖੇ ਦਾ ਤੋਹਫਾ ਦੇਵੇਗਾ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ... ਜਿਵੇਂ ਕਿ ਇਹ ਕਹਾਣੀ ਵਿੱਚ ਬਿਆਨ ਕੀਤਾ ਗਿਆ ਹੈ। ਬਹੁਤ ਹੀ ਸੋਹਣੀ ਵੀਡੀਓ ਆ ਜੀ ❣️
@sukhdeepsidhu2342
@sukhdeepsidhu2342 5 күн бұрын
ਮਨਪ੍ਰੀਤ ਬਰਾੜ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉🌹
@thestudionabha
@thestudionabha 7 күн бұрын
❤❤❤
@GianGill-js3hp
@GianGill-js3hp 7 күн бұрын
❤❤😂😂🎉🎉
@sukhdeepsidhu2342
@sukhdeepsidhu2342 5 күн бұрын
Very nice video,🎉
@satyaatwal8969
@satyaatwal8969 6 күн бұрын
Very nice movie 🍿❤
@omnandiwal
@omnandiwal 7 күн бұрын
good episode
@narangsingh8329
@narangsingh8329 7 күн бұрын
Boht boht sohni acting a g 👍
@narangsingh8329
@narangsingh8329 7 күн бұрын
Very nice vedio a g 👌👌
@AbhijotSingh-vb4qq
@AbhijotSingh-vb4qq 7 күн бұрын
Very nice video❤
@jasnoorsingh2815
@jasnoorsingh2815 7 күн бұрын
Show Ep 9shoryly
@KamalChima
@KamalChima 7 күн бұрын
Srdaarni de widow vale haal ta he ni ge
@EktaVerma-oc9to
@EktaVerma-oc9to 23 сағат бұрын
Shardani to 16 saal di kudi jesi harkat kar rahi h
@Satnamjigri4511
@Satnamjigri4511 7 күн бұрын
SATNAM.JIGRI.4511❤🎉
@HarmeetKaur-yr3zt
@HarmeetKaur-yr3zt 6 күн бұрын
Very nice video ❤❤❤❤
@GurjeetKaur-ez9js
@GurjeetKaur-ez9js 7 күн бұрын
❤❤❤
@johnartphotography7874
@johnartphotography7874 6 күн бұрын
Very good 👍
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Мен атып көрмегенмін ! | Qalam | 5 серия
25:41
Леон киллер и Оля Полякова 😹
00:42
Канал Смеха
Рет қаралды 4,7 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.