ਇੱਜਤ ਨੂੰ ਦਾਗ 2 ਨਵੀਂ ਟੈਲੀ ਫਿਲਮ 2024 | izzat nu Daag 2 Punjabi New Movie | AtwalFilmProduction |

  Рет қаралды 18,887

ATWAL FILM PRODUCTION

ATWAL FILM PRODUCTION

Күн бұрын

Пікірлер: 10
@Painter1313
@Painter1313 13 сағат бұрын
ਸਾਡੇ ਪਿੰਡ ਦੇ ਲਾਗੇ ਵੀ ਇਹਨਾ ਜਿਹੇ ਘਟਨਾਵਾਂ ਹੋ ਰਹੀਆਂ ਨੇ, ਜੋ ਸਾਨੂੰ ਚੋੱਕਣਾ ਕਰਦੀਆਂ ਹਨ। ਇਹ ਕਹਾਣੀ ਸੱਚਮੁਚ ਬਹੁਤ ਸੋਚਣ ਵਾਲੀ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਅਹੰਕਾਰ ਅਤੇ ਰਿਸ਼ਤੇ ਬਾਰੇ ਵੱਡਾ ਸਿੱਖਿਆ ਦਿੰਦੀ ਹੈ
@chullachonka
@chullachonka 12 сағат бұрын
ਬਿਲਕੁਲ ਸੱਚ ਦੀਆਂ ਗੱਲਾਂ 'ਤੇ ਆਧਾਰਿਤ, ਇਸ ਫਿਲਮ ਨੇ ਮੈਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ। ਅਸਲ ਜ਼ਿੰਦਗੀ ਦੇ ਕਠਿਨ ਪਲ ਅਤੇ ਸੱਚਾਈ ਨੂੰ ਬੇਹਤਰੀਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਸਾਡੇ ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਂਦੀ ਹੈ ਅਤੇ ਸੱਚ ਨੂੰ ਸਵੀਕਾਰ ਕਰਨ ਦੀ ਆਵਸ਼ਕਤਾ ਨੂੰ ਬੂਝਦੀ ਹੈ
@nindinawab1168
@nindinawab1168 10 сағат бұрын
Awesome nyc job all team Kuldeep.dosanjh MaM ji 😊
@ajayajay-fq1xp
@ajayajay-fq1xp 7 сағат бұрын
ਫਿਲਮਾਂ ਸਿਰਫ ਮਨੋਰੰਜਨ ਹੀ ਨਹੀਂ, ਸਿੱਖਿਆ ਅਤੇ ਨੈਤਿਕਤਾ ਦੀ ਪ੍ਰੇਰਣਾ ਦੇਣ ਵਾਲੀ ਹੋਣੀ ਚਾਹੀਦੀ ਹੈ। ਇੱਕ ਸਰਦਾਰ, ਜੋ ਨੈਤਿਕਤਾ ਅਤੇ ਇੱਜ਼ਤ ਦੀ ਮਿਸਾਲ ਸਮਝਿਆ ਜਾਂਦਾ ਹੈ, ਨੂੰ ਐਸੇ ਦ੍ਰਿਸ਼ਾਂ ਵਿੱਚ ਦਿਖਾਉਣਾ ਕੌਮ ਅਤੇ ਸਮਾਜ ਲਈ ਅਸਥਿਰਤਾ ਦਾ ਕਾਰਣ ਬਣਦਾ ਹੈ। ਕਿਰਪਾ ਕਰਕੇ ਅਜਿਹੇ ਕਥਾ-ਵਸਤੂਆਂ ਦੀ ਪ੍ਰਸਾਰਣਾ ਤੋਂ ਬਚੋ, ਜੋ ਨਕਾਰਾਤਮਕ ਸੁਨੇਹਾ ਦੇਣ।
@gurmalsingh3892
@gurmalsingh3892 10 сағат бұрын
ਵੀਡੀਓ ਬਹੁਤ ਹੀ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ❤❤❤❤❤
@ParmjeetkaurParm-y9h
@ParmjeetkaurParm-y9h 9 сағат бұрын
Nice to see 🙈🥰😚🫰
@dhanwantsingh9111
@dhanwantsingh9111 11 сағат бұрын
Very nice
@GurmailSingh-tj2il
@GurmailSingh-tj2il 11 сағат бұрын
Very good video
@SatyaAtwal
@SatyaAtwal 12 сағат бұрын
Very nice movie 🍿
@mrmrsdosanjh6258
@mrmrsdosanjh6258 11 сағат бұрын
Like share camnt
From Small To Giant 0%🍫 VS 100%🍫 #katebrush #shorts #gummy
00:19
One day.. 🙌
00:33
Celine Dept
Рет қаралды 63 МЛН
А я думаю что за звук такой знакомый? 😂😂😂
00:15
Денис Кукояка
Рет қаралды 6 МЛН
Shareek | New Punjabi Movie 2024 | Jaggie Tv
1:06:44
Jaggie Films
Рет қаралды 24 М.