ਇੰਝ ਮੂਲ ਮੰਤਰ ਕਰਨ ਤੇ ਸਾਰੇ ਕੰਮ ਵਿਗੜਦੇ ਨੇ ਕੰਮ ਪੂਰੇ ਨਹੀਂ ਹੁੰਦੇ ਸੁਣੋ

  Рет қаралды 26,974

Mera SatGuru Nanak

Mera SatGuru Nanak

Күн бұрын

ਇੰਝ ਮੂਲ ਮੰਤਰ ਕਰਨ ਤੇ ਸਾਰੇ ਕੰਮ ਵਿਗੜਦੇ ਨੇ ਕੰਮ ਪੂਰੇ ਨਹੀਂ ਹੁੰਦੇ ਸੁਣੋ
ਤੁਸੀ ਵੀ ਕਰ ਰਹੇ ਹੋ ਇਹ ਵੱਡੀ ਗਲਤੀ
ਮੂਲ ਮੰਤਰ ਅਸਲ ਚ ਇਸ ਤਰ੍ਹਾਂ ਕਰਨਾ

Пікірлер: 35
@sukhdevsinghaulakh5346
@sukhdevsinghaulakh5346 6 күн бұрын
ਬੱਲੇ ਗਿਆਨੀਆਂ ਮੂਲ ਮੰਤਰ ਜਪਣ ਨਾਲ ਕੰਮ ਵਿਗੜਦੇ ਏਵੇ ਆਪਣੀਆਂ ਹੀ ਮਾਰਦਾ ਰਹਿਦਾ ਵੱਡਾ ਬਰਹਮ ਗਿਆਨੀ
@HarpreetSingh-qs6wv
@HarpreetSingh-qs6wv 18 күн бұрын
ਬਾਬਾ ਜੀ ਬਾਣੀ ਪੜ੍ਹ ਕੇ ਕਦੇ ਕੋਈ ਕੰਮ ਖਰਾਬ ਨਹੀਂ ਹੁੰਦਾ ਜਦ ਅਸੀਂ ਅਰਦਾਸ ਕਰਦੇ ਹਾਂ ਕਿ ਹੋਈਆਂ ਭੁਲਣਾ ਦੀ ਖਿਮਾਂ ਤੇ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੀ ਬਲ ਬੁੱਧ ਬਖਸ਼ੋ ਜੀ ਤੇ ਭਰਮਾਂ ਚ ਤੁਸੀਂ ਪਾ ਰਹੇ ਹੋ ਗੱਲ ਇੱਕ ਹੀ ਹੈ ਜੋ ਬਾਣੀ ਨਹੀਂ ਪੜ੍ਹਦਾ ਉਹੋ ਗ਼ਲਤੀ ਨਹੀਂ ਕਰਦਾ ਜੇ ਪੜੋ ਤਾਂ ਹੀ ਗ਼ਲਤੀ ਤੋਂ ਮਾਫੀ ਮੰਗਣ ਦੇ ਕਾਬਲ ਹੋਵੇਗਾ ਏਸ ਕਰਕੇ ਮੋਟੇ harf ਚ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਿਓ ਗੁਰੂ ਜੀ ਅੱਗੇ thanks
@KulwantSingh-tm8zo
@KulwantSingh-tm8zo 12 күн бұрын
Agree singh saab
@Jaswinderkaur-km5px
@Jaswinderkaur-km5px 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ
@parvinderkhosa5947
@parvinderkhosa5947 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parvinderkhosa5947
@parvinderkhosa5947 15 күн бұрын
7:11
@manpreetkaurmmacademy6963
@manpreetkaurmmacademy6963 19 күн бұрын
Dhan Guru Nanak
@HarpreetSingh-qs6wv
@HarpreetSingh-qs6wv 18 күн бұрын
Student ਬਣ ਕੇ ਰਹੋ ਤਾਂ ਸਿੱਖਿਆ ਹਾਸਲ ਹੁੰਦੀ ਹੈ ਅਤੇ ਜਦ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਮੰਨਿਆ ਤਾਂ ਫਿਰ ਸ਼ਿਸ਼ ਬਣ ਕੇ ਸਾਰੀ ਉਮਰ ਸਿੱਖਣਾ ਹੀ ਪੈਦਾ ਜੇ ਤੁਸੀਂ ਗੁਰੂ ਬਣੇ ਜਾਂ ਕੋਸ਼ਿਸ਼ ਵੀ ਕੀਤੀ ਤਾਂ ਫਿਰ ਰੱਬ ਹੀ ਰਾਖਾ ਭਾਈ (100%ਵਾਅਦੇ ਨਾਲ ਕਹਿਣਾ ਪੈਂਦਾ ਤਨ ਮਨ ਨਾਲ ਨਾਮ ਜਪ ਕੇ ਵੇਖੋ ਕਦੇ ਕੋਈ ਕੰਮ ਅੜਦਾ ਹੀ ਨਹੀਂ) ਐਥੇ ਗੱਲ ਭਰੋਸੇ ਤੋਂ ਹੈ ਤੇ ਉਹ ਵੀ ਤਰ ਗਏ ਜੋ ਕੁਛ ਵੀ ਨਹੀਂ ਜਾਣਦੇ ਏਹੋ ਜ਼ਿਆਦਾ ਪੜ੍ਹ ਕੇ ਅਸੀਂ ਕੜ ਗਏ ਹਾਂ ਜੇ ਮੈ ਸਿੱਖਣਾ ਹੈ ਤਾਂ ਸਟੂਡੈਂਟ ਬਣ ਕੇ ਹੀ?
@PartapSandhu-k6d
@PartapSandhu-k6d 19 күн бұрын
ਵਾਹਿਗੁਰੂ ਜੀ
@HarpreetKaur-e2b5k
@HarpreetKaur-e2b5k 16 күн бұрын
Waheguru Ji waheguru ji waheguru Ji waheguru ji waheguru Ji srbt ki bhala kare ji
@GurjinderKaur-zi1ue
@GurjinderKaur-zi1ue 12 күн бұрын
Waheguruji waheguruji waheguruji waheguruji waheguruji
@jassmaan4750
@jassmaan4750 4 күн бұрын
🙏🙏
@jjakmsksks2585
@jjakmsksks2585 3 күн бұрын
ਬਾਬਾ ਐਵੇ ਨਾ ਮਾਰੀ ਜਾਇਆ ਕਰ ਗੁੰਮਰਾਹ ਕਰਦਾ ਰਹਿੰਨਾ
@BaldipSingh-o1d
@BaldipSingh-o1d 18 күн бұрын
🙏🙏🙏🙏🙏🙏🙏
@BhupinderKaur-qx9kg
@BhupinderKaur-qx9kg 14 күн бұрын
Waheguruji waheguruji
@veenabakshi7686
@veenabakshi7686 16 күн бұрын
Waheguru ji 🙏💐🥰
@beantkaur3774
@beantkaur3774 17 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ramincostie3730
@ramincostie3730 Күн бұрын
ਕਿਸੇ ਫੋਟੋ ਲਾ ਗੱਪਾਂ ਮਾਰਨੀਆਂ ਛੱਡਦੇ ਗਪੀ ਸਾਰੇ ਜਹਾਨ ਦਾ
@ravinderkaur1399
@ravinderkaur1399 19 күн бұрын
Waheguru ji🙏
@SukhwinderPal-on6jv
@SukhwinderPal-on6jv 18 күн бұрын
ਡੇਰਾਵਾਦ ਞਾਲਿਆਂ ਦਾ ਮੁਲਮੰਤਰ ~ ਭੀ ਸੱਚ ~ ਤਕ ਹੈ ॰ ਪੈਸਾ ਲੁੱਟਣ ਲਈ ਮੰਤਰ ਵੱਡਾ ਹੋਣਾ ਚਾਹੀਦਾ ॰ ਸਿੱਖੀ ਦਾ ਘਾਣ ਕਰ ਦਿੱਤਾ ☬ ਬਚਾ ਲੈਣਾ ਅਕਾਲ ਪੁਰਖ ਜੀ ☬
@SukhwinderPal-on6jv
@SukhwinderPal-on6jv 18 күн бұрын
ਸ਼ੁਕਰੀਆ, ਬਚੋ ਪਖੰਡੀਆਂ ਤੋਂ •
@gurudekirtaniye9001
@gurudekirtaniye9001 18 күн бұрын
Murkahta nhi tuadi eh,nanak hosi bhi sach tk hi hona chahida baba Deep Singh ji da chakkar vich vi nana k hosi bhi sach tk hai
@paramjeetkaur6672
@paramjeetkaur6672 18 күн бұрын
J koi Guru Nanak g da naam lve fir moolmntr pakhand kive ho gia, tuhanu Guru Nanak da naam kyo changa ni lagda,, tusi sare sukhbir badal de chele aa,, sanu pta
@satinderkaur8988
@satinderkaur8988 18 күн бұрын
Waheguru ton daro eda de comment krn lagia
@paramjeetkaur6672
@paramjeetkaur6672 18 күн бұрын
@@satinderkaur8988 waheguru g asi tan poora moolmntr hi krde aa, eh mehkma pta ni kehda aa jo maharaj de naam nu pakhand dasde aa,
@dilbagduhra9552
@dilbagduhra9552 6 күн бұрын
ਆਪਣੀ ਸ਼ਕਲ ਤਾਂ ਦਿਖਾ
@MandeepSingh-mp5mq
@MandeepSingh-mp5mq 16 күн бұрын
Jo tital vih likhia o ta sasia ne time khrab kita vadu da
@vringusion5670
@vringusion5670 16 күн бұрын
Ja oye Anokhya eh channel band kr de
@paramjitkaur3916
@paramjitkaur3916 10 күн бұрын
Tusi girbani nalo toa dai ho
@HarbhajanSingh-uc4ny
@HarbhajanSingh-uc4ny 16 күн бұрын
Bado badi wali gal hai, sirf paise bnaaoun dee
@JaspalRam-kj6ns
@JaspalRam-kj6ns 12 күн бұрын
Waheguru🙏 ji 🙏
@ranjitsinghchahal8733
@ranjitsinghchahal8733 15 күн бұрын
🙏🙏
Cute
00:16
Oyuncak Avı
Рет қаралды 10 МЛН
哈莉奎因怎么变骷髅了#小丑 #shorts
00:19
好人小丑
Рет қаралды 40 МЛН