Ik Baba Akal Roop | Shabad Gurbani | Bhai Jasbir Singh Ji Paunta Sahib Wale

  Рет қаралды 252,609

Isher TV

Isher TV

Күн бұрын

Пікірлер: 162
@bachittersingh7493
@bachittersingh7493 3 жыл бұрын
ਰੰਗੀਲਾ ਰੰਗ ਦਿਖਾ ਹੀ ਗਿਆ😇😇
@jugrajsingh1842
@jugrajsingh1842 Жыл бұрын
ਬਾਬਾ ਜੀ ਇਕ ਵਾਰ ਸੱਚ ਅਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕਰਨ ਲਈ ਆਏਂ ਸੀ ਉਸ ਟਾਈਮ ਮੈ ਬਹੁਤ ਛੋਟਾ ਸੀ ਸਾਇਦ 2008 ਦੀ ਗਲ ਹੋਣੀ ਉਸ ਟਾਈਮ ਤੋ ਬਾਬਾ ਜੀ ਦੀ ਆਵਾਜ਼ ਫੈਨ ਹੋਗਿਆ ਇਹ ਹੀ ਸਹਿਬਦ ਗਾਇਆ ਸੀ ਟਾਈਮ ਸਵੇਰ ਦੇ 5 ਦਾ ਸੀ ਨੀਦ ਚ ਸੁਣਿਆ ਸੀ ਮਜਾ ਆ ਗਿਆ ਸੀ ਸੁਣ ਕੇ 🙏🙏🙏🙏
@mastermindbalwantsingh9874
@mastermindbalwantsingh9874 5 жыл бұрын
ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥ {ਪੰਨਾ 809} ਪਦਅਰਥ: ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ। ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ।੧। ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ! ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ।੧।ਰਹਾਉ। ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ = ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ। ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ।੨। ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ = ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ। ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ = ਮੰਦ। ਧਨੀਤਾ = ਧਨੀ, ਧਨਾਢ।੩। ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ। ਦਰ ਸਰੀਤਾ = ਦਰ ਦਾ ਗ਼ੁਲਾਮ।੪। ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ। ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧। (ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨। (ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ।੩। (ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।
@roohpunjabdi8996
@roohpunjabdi8996 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jassleen5720
@jassleen5720 4 жыл бұрын
Waheguru ji bhut vdia vakhian.🙏🙏
@bhaisukhchainsinghnimanaka5456
@bhaisukhchainsinghnimanaka5456 3 жыл бұрын
ਗੁਰਮੁਖ ਬੁਢੇ ਕਦੇ ਨਹੀਂ ਜਿਨਾ ਅੰਤਰ ਸੁਰਤਿ ਗਿਆਨ ।। ਵਾਹ ਜੀ ਵਾਹ ੳਸਤਾਦ ਜੀ
@dpbhaji
@dpbhaji Жыл бұрын
ਬਹੁਤ ਖੂਬ । ਬਹੁਤ ਖੂਬ ਭਾਈ ਸਾਹਿਬ ਜੀ। ਬਹੁਤ ਰਿਆਜ਼ ਤੋਂ ਬਾਅਦ ਦੀ ਪਦਵੀ ਦੇ ਮਾਲਕ ਹੋ ਆਪ। ਵਾਹਿਗੁਰੂ ਦੀ ਅਪਾਰ ਬਖਸ਼ਿਸ਼।
@amarjeetsingh-px8lt
@amarjeetsingh-px8lt Ай бұрын
Waheguru ji di Kirpa Bhai Jasbir Singh ji pounta Sahib waleyan te bachpan ton e twanu suneya Kirtan Darbar vich Akaal Purkh Prmeshwar jio
@MandeepSingh-rl7sw
@MandeepSingh-rl7sw Жыл бұрын
ਭਾਈ ਜਸਵੀਰ ਸਿੰਘ ਜੀ ਖਾਲਸਾ ਪੰਥ ਦੇ ਰਾਗਬੱਧ ਕੀਰਤਨੀਆਂ ਚ ਮੋਹਰਲੇ ਸਥਾਨ ਚ ਆਉਂਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ
@JaspalSingh-qs7xx
@JaspalSingh-qs7xx 3 жыл бұрын
ਵਾ ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਆਵਾਜ਼ ਬਖਸੀਆ ਪਰਮਾਤਮਾ ਨੇ
@inderpalsinghbhamra9076
@inderpalsinghbhamra9076 Жыл бұрын
Very very good kirtan
@avjap.vlogs123
@avjap.vlogs123 2 ай бұрын
Kya baat H g … bhut khub g mja aa kirtan sunke g
@aaransiransi9599
@aaransiransi9599 2 жыл бұрын
कोई जवाब नहीं बाबा जी
@tarlochan_singh
@tarlochan_singh 3 жыл бұрын
Waheguru ji dhan sri guru nanak dev jio mharaj kirpa kro ji baba ji
@rooproopsingh5610
@rooproopsingh5610 Ай бұрын
੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
@jaspreetgill8559
@jaspreetgill8559 3 жыл бұрын
ਵਾਹ ਵੀ ਵਾਹ ਭਾਈ ਜਸਵੀਰ ਸਿੰਘ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਹੈ ਜੀ 🙏👏👏
@GurpreetSingh-rk8pm
@GurpreetSingh-rk8pm 4 жыл бұрын
Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru e
@Jhirmilsingh3635
@Jhirmilsingh3635 3 жыл бұрын
no words for kirtan.. very good exlence
@GAGANDEEPSINGH-bp7xr
@GAGANDEEPSINGH-bp7xr 3 жыл бұрын
Waheguruji wahrguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru
@bhupindersinghghuman3288
@bhupindersinghghuman3288 5 жыл бұрын
Bhai Jasbir singh ji bohat hi Rasbhina kirtan karde han..Waheguru kirpa bnai rakhan..
@bkhudapanipat8738
@bkhudapanipat8738 5 жыл бұрын
Bhupinder singh Ghuman bhulegi
@jasminderkaur7704
@jasminderkaur7704 2 жыл бұрын
❤️❤️❤️ really superb! Such a soulful n divine voice!! No match! 👌👌👌👌my heartiest thanks n blessings for sharing this beautiful upload!!❤️🙏🏽🙏🏽
@gurmelsinghghotra3110
@gurmelsinghghotra3110 2 жыл бұрын
Dhan Dhan shri Guru NanakDevji Gyaniji Jasbirji voice and others Gyanijis Meher kare satguruji.
@Gurbani.kanth_365
@Gurbani.kanth_365 2 жыл бұрын
I love you Bhai Sahib ji ♥️, das ne hale tak tuhanu sahmne baith ke ni sunya par jaldi hi kirpa karan Maharaj ji
@Paramjeetkaur-it2zg
@Paramjeetkaur-it2zg 3 жыл бұрын
Rangeela veer ji you must respect your senior jasbeer Singh ji
@harmansingh-vz6lm
@harmansingh-vz6lm 2 жыл бұрын
ਧੰਨ ਗੁਰੂ ਨਾਨਕ ਦੇਵ ਜੀ, ਮੇਰੀ ਜਿੰਦ ਜਾਨ ਜੀ। ਬਹੁਤ ਹੀ ਕਿਰਪਾ ਹੈ ਸਿੰਘ ਸਾਹਿਬ ਜਸਬੀਰ ਸਿੰਘ ਜੀ ਉੱਤੇ ਵਾਹਿਗੁਰੂ ਜੀ ਦੀ
@lakhmisingh184
@lakhmisingh184 4 жыл бұрын
Sakoon mil gaya sun kar
@hardishwaheguru5419
@hardishwaheguru5419 8 ай бұрын
Waheguru ji Bhai Jasveer singh bohat hi dhian kirtan karde han ji 🙏🙏
@sonaltiwari9391
@sonaltiwari9391 4 жыл бұрын
Bohat vadiya ji waheguru ji ka🙏🙏🙏🙏 khalsa waheguru ji ki Fateh
@gautamsingh5719
@gautamsingh5719 6 жыл бұрын
Bhai Sahib ji aap ji te satguru ji de kirpa hai
@damandeepsingh9503
@damandeepsingh9503 3 жыл бұрын
27:53 🙏🙏
@mehakslatch8863
@mehakslatch8863 4 жыл бұрын
Dhan dhan guru Nanak dev ji maharaj kirpa karan sunan waliya te vi waheguru waheguru
@mehngasingh9722
@mehngasingh9722 5 жыл бұрын
Kya baat rooh nu sukun den vali awaj ae anand aa geya
@kavitakaur2365
@kavitakaur2365 6 жыл бұрын
Dhan bhag mere aap ji di raubdar aawaj wich eh Sundar shabad Sunan nu milya🙏🙏🙏🙏
@Avnoor03vlog
@Avnoor03vlog 5 жыл бұрын
kavita kaur bilkul ji
@jskohli1
@jskohli1 3 жыл бұрын
Excellent, exceptional, too good , Heavenly bliss 👍
@indrapalsingh2985
@indrapalsingh2985 4 жыл бұрын
Bahut hi sohna ruhani kirtan
@karmpannu7485
@karmpannu7485 2 жыл бұрын
Waheguru mithi awaaz👌👌anand a gya
@gurji552
@gurji552 3 жыл бұрын
Vaheguru.. sweet always Bhai Saab Shabad.🙏
@AmarjitSingh-z6u
@AmarjitSingh-z6u 9 ай бұрын
❤❤❤❤Waheguru ji
@gurudisinghni4501
@gurudisinghni4501 6 жыл бұрын
Aap ji di awaaj bahut mitthi hai ji Anand aa gea Waheguru Waheguru ji
@harvindersingh-zb3pz
@harvindersingh-zb3pz 3 жыл бұрын
Waheguru ji, very nice kirtan 💕🙏.Boht mithi awaj.
@SatishKumar-wk8tm
@SatishKumar-wk8tm 3 жыл бұрын
Waheguru ji Dee bahut kirpahai Tuhade te🙏🙏
@rajbirsinghsohal7964
@rajbirsinghsohal7964 3 жыл бұрын
🙏waahe Guru Ji 🙏
@satishkataria7691
@satishkataria7691 2 жыл бұрын
Waheguru ji mehar kar 🙏🙏🙏🙏
@CharanjitSingh-tt2mq
@CharanjitSingh-tt2mq 3 жыл бұрын
Waheguru Ji Really Sweet Voice of Bhai Sahib Ji dee.Dil karda ke shabad suni jaeii.
@jagmohansingh2467
@jagmohansingh2467 5 ай бұрын
Waheguru 🎉
@benipal_-ly1pr
@benipal_-ly1pr 2 жыл бұрын
Waheguru ji chardi kla bakhsan tuhanu
@lovelypawar8959
@lovelypawar8959 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@jaspreettaluja9221
@jaspreettaluja9221 3 жыл бұрын
I like davinder singh sodhi as a Saint of baba nand singh ji inspiring same way of baba ji to join people's with guru nanak and guru grants sahib ji
@kewalsingh1857
@kewalsingh1857 3 жыл бұрын
Wonderful kirtan, Waheguru chardhi kla bakhshe . . .🙏
@beautytipsandtricksbyneha3786
@beautytipsandtricksbyneha3786 6 ай бұрын
Bahut sunder ❤
@nirmalsingh3287
@nirmalsingh3287 2 жыл бұрын
so beautiful shabad very sweet voice
@kawalpalsingh6730
@kawalpalsingh6730 4 жыл бұрын
Whaguru ji🙏🙏🙏🙏
@KuldeepSingh-gx7jn
@KuldeepSingh-gx7jn Жыл бұрын
Bahut Anand aya sun ke baba ji
@Paramjeetkaur-it2zg
@Paramjeetkaur-it2zg 3 жыл бұрын
God bless you sir
@sukhjitsingh6546
@sukhjitsingh6546 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ambikaprasadbehera1480
@ambikaprasadbehera1480 4 жыл бұрын
Thanks Bhai jasbir sing very nice good songs Nice Hart toching bajan thanks 👍👍👍
@SurinderSingh-wf4bm
@SurinderSingh-wf4bm 11 ай бұрын
❤good je
@pattidxb
@pattidxb 2 жыл бұрын
Dhan Guru Nank Dev Ji Maharaj
@Avnoor03vlog
@Avnoor03vlog 2 жыл бұрын
Sunio mere meeta🙏🏻🙏🏻
@pardumansinghpardumansingh211
@pardumansinghpardumansingh211 3 жыл бұрын
Waheguru ji 🙏 Dhan guru nanak sahib ji
@bhikhubhairaiyani3669
@bhikhubhairaiyani3669 3 жыл бұрын
वाहोवाहोवाहो🙏
@pardumansinghpardumansingh211
@pardumansinghpardumansingh211 3 жыл бұрын
Waho waho waho ji🙏
@DM_Muzik
@DM_Muzik 6 жыл бұрын
Panth de digaj kirtaniye iko jgah te wah wah wah ena anand aya koi word nai byan karn lyi guru Nanak sahib aap ji sareya nu tndrusti bhriya lmbia umra bakhshn
@pranavdeepsingh8254
@pranavdeepsingh8254 6 жыл бұрын
gurbani akaal parakh da room hai waheguru
@arushikhuranaarushikhurana2816
@arushikhuranaarushikhurana2816 5 жыл бұрын
Woow fantastic voice
@SukhpalSingh-wj5ke
@SukhpalSingh-wj5ke 4 жыл бұрын
Wah ustad ji 👏👏
@HarvinderSingh-uq6qe
@HarvinderSingh-uq6qe 6 жыл бұрын
My favorite ragi bhai sahab mast surili awaj
@Avnoor03vlog
@Avnoor03vlog 5 жыл бұрын
Bhut khub🙏🙏wmk
@govindagoga4450
@govindagoga4450 3 жыл бұрын
Satnam shri waheguru
@AjaySingh-ry5fz
@AjaySingh-ry5fz 3 жыл бұрын
Amazing 👌👌
@kulwindersingh3026
@kulwindersingh3026 4 жыл бұрын
Waheguru just👏👏👏👏
@harrynadha8779
@harrynadha8779 5 жыл бұрын
Dhan waheguru ji.
@bhairavneetsinghdelhi393
@bhairavneetsinghdelhi393 5 жыл бұрын
Waah ji kr da sooniiii jaiye
@Avnoor03vlog
@Avnoor03vlog 4 жыл бұрын
Ik baba akal roop..
@ManjeetKaur-rr2jl
@ManjeetKaur-rr2jl 8 ай бұрын
Very nice voice
@kakabullethomeroyalenfield7297
@kakabullethomeroyalenfield7297 Ай бұрын
ਰੰਗੀਲਾ ਜੀ ਰੱਬ ਨੇ ਭਾਈ ਜਸਬੀਰ ਸਿੰਘ ਜੀ ਨੂੰ ਗੂਣਾ ਨਾਲ ਨਿਵਾਜਿਆ ਹੈ। ਤੂਸੀ ਅੱਜ ਤੱਕ ਨਿਰਮਲ ਅਵਾਜ਼ ਵਿੱਚ ਹੀ ਗਾਇਆ ਹੈ ਦੂਜੇ ਨੂੰ ਸਟੇਜ ਤੇ ਸਤਕਾਰ ਦਈ ਦਾ ਹੈ ਨਾ ਕੀ ਅਪਮਾਨ ਕਰੀ ਦਾ ਹੈ 🙏
@musicstaan1
@musicstaan1 6 жыл бұрын
vahe guru ji
@gurudisinghni4501
@gurudisinghni4501 6 жыл бұрын
Waheguru ji ka khalsa Waheguru ji ki fateh ji Bhai sahib bhai jasbir Singh ji Asp ji di awaaj bahut mitthi hai ji Anand aa gea Waheguru Waheguru Waheguru Waheguru Waheguru ji Menu v Asisa deo ji
@supindersinghjammu5170
@supindersinghjammu5170 3 жыл бұрын
goosebumps 🖐🖐🖐🖐👏👏👏👏
@gurudisinghni4501
@gurudisinghni4501 6 жыл бұрын
Waheguru Waheguru Waheguru ji
@gautamsingh5719
@gautamsingh5719 6 жыл бұрын
Bhai Sahib ji aap hi Dr awaaz vich ek khecbh. Ha ji
@HSRMUSIC-in9dn
@HSRMUSIC-in9dn 2 жыл бұрын
wah bhai saab ji
@satnamsingh1938
@satnamsingh1938 6 жыл бұрын
ਵਾਹਿਗੁਰੂ ਜੀ
@tarandeepsingh1518
@tarandeepsingh1518 3 жыл бұрын
Legend
@JPA355
@JPA355 5 жыл бұрын
Love these Shabads. Thanks for making this video. It made a bid difference in my life
@yoman9511
@yoman9511 4 жыл бұрын
Pachkula
@yoman9511
@yoman9511 4 жыл бұрын
Ilovethisshabadverumuch
@yoman9511
@yoman9511 4 жыл бұрын
Ilovepmyvalsovrrymuch
@kavalkaur763
@kavalkaur763 3 жыл бұрын
@@yoman9511 BHUVTYUIVTYUHYUOCRTAQWE
@satishkataria7691
@satishkataria7691 2 жыл бұрын
🙏🙏🙏🙏
@gursewaksingh2059
@gursewaksingh2059 4 жыл бұрын
So nice ji
@gursewaksingh2059
@gursewaksingh2059 4 жыл бұрын
Waheguru ji kirpa karan ji
@singhrathore903
@singhrathore903 6 жыл бұрын
Waheguru ji
@nd1132
@nd1132 3 ай бұрын
Waheguruji......🙏🏻🌹
@dreamlineperth527
@dreamlineperth527 4 жыл бұрын
bhai sahib ji bdi chrdikla vale ragi ne
@shangarasinghgill4839
@shangarasinghgill4839 2 жыл бұрын
Wahagiuru ji
@guntajgamer3396
@guntajgamer3396 6 ай бұрын
@parminderkaur-dv6df
@parminderkaur-dv6df Жыл бұрын
To good voice
@bachittersingh7493
@bachittersingh7493 3 жыл бұрын
ਭਾਈ ਰੰਗੀਲਿਆ ਨਿਮਰਤਾ ਰੱਖ। ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
@gurbajkanggurbaj4734
@gurbajkanggurbaj4734 2 жыл бұрын
Bilkul sahi gal kahi apji ne baba ji... 🙏🏻
@btw_itxasshh_7733
@btw_itxasshh_7733 4 жыл бұрын
Favourite kirtini❤️
@musicvocal7964
@musicvocal7964 5 жыл бұрын
Laajvaag a g
@rajinderkaur2100
@rajinderkaur2100 3 жыл бұрын
🙏🙏🙏🙏🙏🙏🙏🙏🙏🙏🙏
@aniljuneja9841
@aniljuneja9841 3 жыл бұрын
Dedicated Sound I prefer and perform Thanks
@BaljeetSingh-hs5gl
@BaljeetSingh-hs5gl 6 жыл бұрын
Waheguru
@shamshersingh5681
@shamshersingh5681 5 жыл бұрын
sweet Voice and sweet shabd
@simtappar7426
@simtappar7426 4 жыл бұрын
Waheguru ji chardikala Rakhan ji
@shobhnasingh5425
@shobhnasingh5425 6 жыл бұрын
Wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru
@infohpreet
@infohpreet 2 жыл бұрын
❤️❤️❤️❤️🌹🌹🌹🌹❤️❤️❤️❤️
@sonaltiwari9391
@sonaltiwari9391 4 жыл бұрын
Baba ji tuhadi awaaz ani vadiya ha ki asi kuch bola hi nhi sakda
@maxgaming545
@maxgaming545 3 жыл бұрын
ਭਾਈਸਾਬ।ਜਸਬੀਰਸਿੰਘ।ਜੀ।ਨੂੰ।ਗਰੂ।ਸਾਬਨੇ।ਗਲੇਵਿਚ।ਗਰਾਰੀਆਂ।ਦਿਤੀਆਂ।ਨੇ।ਗਲੇਵਿਚ।ਹਰਕਤਹੇ।ਏ।ਉਦੀ।ਦੇਣਹੇ।ਰਗੀਲਾ।ਜੀ।ਏਦਾਂ।ਨਹੀ।ਕੇਹੇਣਾਂਚਾਹੀਦਾ।ਭਾਈਸਾਬ।ਤੇ।ਮੋਜਵਿਚੳਣ।ਤੇ।ਕਰਦੇਹੀ।ਚੋਥੇਕੇਲੇਤੌਨੇ।ਜਿਥੇ।ਬੜੇ।ਬੜੇ।ਦੰਮ।ਸ਼ਡਜਾਦੇਨੇ।ਏ।ਰੋਟੀਆਂਕਾਰਨਂ।ਪੂਰੇਤਾਲਵਾਲੀਗਲਨਹੀ।
@lahoriyeuppal5647
@lahoriyeuppal5647 3 жыл бұрын
bilkul ji
@lahoriyeuppal5647
@lahoriyeuppal5647 3 жыл бұрын
baba pichla te jada hi garam lagda
@chahatpreetsingh7642
@chahatpreetsingh7642 5 жыл бұрын
Sunio mere meeta
@Pb11_aale
@Pb11_aale Жыл бұрын
Hor v anand auna c, je piche aale do bande preshan na karde ..
CHINTA CHHAD ACHINT RAHO | BHAI JASBIR SINGH (POANTA SAHIB WALE)
16:38
Shabad Gurbani
Рет қаралды 537 М.
REAL or FAKE? #beatbox #tiktok
01:03
BeatboxJCOP
Рет қаралды 18 МЛН
To Brawl AND BEYOND!
00:51
Brawl Stars
Рет қаралды 17 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Правильный подход к детям
00:18
Beatrise
Рет қаралды 11 МЛН
Dukhiaa Dardvand Dar Aaya By Bhai Jasbir Singh Ji Paunta Sahib Wale
32:09
Sabh Gobind Hai
29:46
Bhai Inderjeet Singh Khalsa-Mumbai Wale - Topic
Рет қаралды 527 М.
Bhai Sarabjit Singh Rangila (Durag Wale) - Ik Baba Akaal Roop - Atam Ras 2019 [San Jose, CA]
32:21
Sikh Roots - Gurbani Kirtan, Katha and more.
Рет қаралды 75 М.
REAL or FAKE? #beatbox #tiktok
01:03
BeatboxJCOP
Рет қаралды 18 МЛН