Ik Meri vi Suno : Dera ਨੂੰ ਮਿਲਿਆ New Chief, Jathedar ਤੋਂ ਕੀਤੀ ਕਾਰਵਾਈ ਦੀ ਮੰਗ | D5 Channel Punjabi

  Рет қаралды 2,843

D5 Channel Punjabi

D5 Channel Punjabi

Күн бұрын

Ik Meri vi Suno : Dera ਨੂੰ ਮਿਲਿਆ New Chief, Jathedar ਤੋਂ ਕੀਤੀ ਕਾਰਵਾਈ ਦੀ ਮੰਗ, BJP ਨੇ ਵਰਕਰਾਂ ਨੂੰ ਕੀਤਾ ਮਜਬੂਰ ! | D5 Channel Punjabi
#IkMeriviSuno #DeraJagmalwali #GurinderSinghDhillon #DeraBeas #NewChieh #BikramMajithia #BhagwantMann #RavneetBittu #RahulGandi #PMModi #BJP #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 3
@jaswantsingh-li5lf
@jaswantsingh-li5lf Күн бұрын
ਢਿੱਲੋਂ ਸਾਹਿਬ ਜੀ ਤੁਸੀਂ ਤਾਂ ਭਗਵੰਤ ਮਾਨ ਨੂੰ ਬਹੁਤ ਸਲਾਹਾਂ ਦਿੱਤੀਆਂ ਸਨ ਹਾਂ ਪੰਜਾਬ ਦੇ ਲੋਕ ਬੀ ਭਗਵੰਤ ਮਾਨ ਦੇ ਨਾਲ ਖੁੱਲਕੇ ਖੜੇ ਹੋਏ ਸਨ ਪਰ ਉਹ ਗਲਤੀਆਂ ਭਗਵੰਤ ਮਾਨ ਨੇ ਆਪਣੇ ਆਪ ਖੁਦ ਕੀਤੀਆਂ ਹਨ ਹੁਣ ਨਤੀਜੇ ਬੀ ਸਾਡੇ ਸਾਹਮਣੇ ਆ ਰਹੇ ਹਨ ਪਰ ਭਗਵੰਤ ਮਾਨ ਤੋ ਮੌਕਾ ਨਹੀਂ ਸਾਭਿਆ ਗਿਆ ਕੌਣ ਪੁੱਛ ਰਿਹਾ ਸੀ ਕੇਜਰੀਵਾਲ ਨੂੰ ਜਦੋਂ ਭਗਵੰਤ ਮਾਨ ਦੇ ਨਾਮ ਉੱਤੇ ਮੋਹਰ ਲੱਗੀ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਭਰੋਸਾ ਕੀਤਾ ਗਿਆ ਸੀ ਹੁਣ ਉਹੀ ਕੇਜਰੀਵਾਲ ਭਗਵੰਤ ਮਾਨ ਨੂੰ ਆਪਣੀਆਂ ਉਗਲਾਂ ਊਪਰ ਨਚਾ ਰਿਹਾ ਹੈ ਕਿ ਲੋੜ ਪਈ ਸੀ ਕੇਜਰੀਵਾਲ ਦੇ ਪੈਰਾਂ ਥੱਲੇ ਡਿੱਗਣ ਦੀ ਕੇਜਰੀਵਾਲ ਇੱਕ ਸ਼ਹਿਰ ਦਾ ਮੁੱਖ ਮੰਤਰੀ ਹੈ ਸਾਡੇ ਭਗਵੰਤ ਮਾਨ ਪੂਰੀ ਸਟੇਟ ਦੇ ਮੁੱਖ ਮੰਤਰੀ ਹਨ ਪਰ ਹੁਣ ਬੀ ਜੇਕਰ ਕੇਜਰੀਵਾਲ ਨੇ ਦਿੱਲੀ ਵਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾਇਆ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਬੈਠਣ ਨਹੀਂ ਦੇਣਾ ਕਿਉਂ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਦਿੱਲੀ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ
@gucharansingh6357
@gucharansingh6357 Күн бұрын
ਢਿੱਲੋਂ ਸਾਹਿਬ ਬੀਮਾਰੀ ਵਾਲੇ ਨੂੰ ਹਰੇਕ ਚੱਕ ਲੈਂਦਾ ਪਰ ਸ਼ਰਾਬੀ ਕੋਲੋਂ ਹਰੇਕ ਡਰਦਾ
@jaswantsingh-li5lf
@jaswantsingh-li5lf Күн бұрын
ਢਿੱਲੋਂ ਸਾਹਿਬ ਜੀ ਮਜੀਠੀਆ ਬਿਲਕੁਲ ਝੂਠ ਬੋਲ ਰਿਹਾ ਹੈ ਕਿ ਕੇਪਟਨ ਨੇ ਜੱਟਾ ਦੇ ਕਰਜੇ ਮਾਫ਼ ਨਹੀਂ ਕੀਤੇ ਗਏ ਪਰ ਮੈਨੂੰ ਆਮ ਜੱਟਾ ਬਾਰੇ ਤਾਂ ਨਹੀਂ ਪਤਾ ਪਰ ਮੇਰਾ ਕਰਜ਼ਾ ਜਰੂਰ ਦੋ ਲੱਖ ਰੁਪਏ ਦਾ ਹੋਇਆ ਹੈ ਹਾਂ ਮੇਰੇ ਭਤੀਜੇ ਦਾ ਦੋ ਲੱਖ ਰੁਪਏ ਦਾ ਹੋਇਆ ਹੈ ਸਾਡਾ ਸੋਸਾਇਟੀ ਦਾ ਕਰਜ਼ਾ ਜੋ ਮੇਰੇ ਬਾਪ ਦੇ ਨਾਮ ਉੱਤੇ ਸੀ ਉਹ 75000। ਹਜ਼ਾਰ ਰੁਪਏ ਦਾ ਹੋਇਆ ਹੈ ਬਾਕੀ ਸਾਡੇ ਪਿੰਡ ਦੇ ਕਿਸਾਨਾਂ ਦੇ ਬੀ ਕਰਜੇ ਮਾਫ਼ ਕੀਤੇ ਗਏ ਹਨ ਕਿਉਂਕਿ ਲਿਸਟਾ ਸਾਡੇ ਪਿੰਡ ਦੇ ਗੁਰੂ ਘਰ ਵਿੱਚ ਲੱਗੀਆਂ ਹੋਈਆਂ ਸਨ ਮੇਨੂੰ ਇਹ ਨਹੀਂ ਪਤਾ ਹੈ ਕਿ ਕਿਹੜੇ ਜੱਟਾ ਦੇ ਕਰਜੇ ਮਾਫ਼ ਕੀਤੇ ਗਏ ਹਨ ਪਰ ਕੀਤੇ ਜਰੂਰ ਹੋਏ ਸਨ ਪਰ ਮਜੀਠੀਏ ਨੂੰ ਪੁਛਿਆ ਜਾਵੇ ਕਿ ਤੇਰੇ ਮਾਸੜ ਨੇ ਕਿਨੇ ਕਰਜੇ ਮਾਫ਼ ਕੀਤੇ ਜਾ ਚਿੱਟਾ ਤੇਰੇ ਮਾਸੜ ਦੇ ਰਾਜ ਵਿੱਚ ਹੀ ਕਿਉਂ ਆਇਆ ਭੁੱਕੀ ਦੇ ਠੇਕੇ ਰਾਜਸਥਾਨ ਵਿੱਚ ਤੇਰੇ ਮਾਸੜ ਦੇ ਕਹਿਣ ਊੱਤੇ ਹੀ ਕਿਉਂ ਬੰਦ ਕੀਤੇ ਗਏ ਸਰਮ ਨਹੀਂ ਆਉਂਦੀ ਇਨ੍ਹਾਂ ਲੋਕਾਂ ਨੂੰ ਜਦੋਂ ਚਿੱਟਾ ਵੇਚਣ ਵਿੱਚ ਨਾਮ ਇਨ੍ਹਾਂ ਲੋਕਾਂ ਦੇ ਆਏ ਹੋਣ ਜੇਕਰ ਇਹ ਲੋਕ ਪੰਜਾਬ ਦੇ ਲੋਕਾਂ ਦੇ ਇਨੇ ਹੀ ਹਰਮਨ ਪਿਆਰੇ ਸਨ ਤਾਂ ਤੀਜੀ ਵਾਰ ਬਾਦਲ ਪਰਿਵਾਰ ਦਾ ਇਨ੍ਹਾਂ ਬੁਰਾ ਹਾਲ ਕਿਉਂ ਹੋਇਆ ਹੈ ਇਨ੍ਹਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਿਉਂ ਹੋਈ ਕਿਉਂ ਨਹੀਂ ਸਿਰਸੇ ਵਾਲੇ ਲੋਕਾਂ ਦੀ ਜਾਂਚ ਕਰਨ ਦਿੱਤੀ ਗਈ ਹਾਂ ਹੁਣ ਭਗਵੰਤ ਮਾਨ ਨੇ ਬੀ ਜਾਚ ਸਿਰਸੇ ਵਾਲੇ ਦੀ ਨਹੀਂ ਕਰਨ ਦੇ ਰਿਹਾ ਹੈ ਪਰ ਨਤੀਜਾ ਭਗਵੰਤ ਮਾਨ ਦਾ ਬੀ ਇਹੋ ਜਿਹੀਆਂ ਹੀ ਨਿਕਲ ਵਾਲਾ ਹੈ ਜਿਸ ਨੇ ਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦਿੱਤਾ ਉਸ ਨਾਲ ਗੁਰੂ ਸਾਹਿਬ ਜੀ ਸਜ਼ਾ ਦੇਣ ਲਈ ਤਿਆਰ ਬੈਠੇ ਹੋਏ ਹਨ
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 201 М.
Worst flight ever
00:55
Adam W
Рет қаралды 6 МЛН
Фейковый воришка 😂
00:51
КАРЕНА МАКАРЕНА
Рет қаралды 7 МЛН