Ik Photo | Official Song | Ravinder Grewal | Punjabi Song 2021 | Tedi Pag Records

  Рет қаралды 4,044,677

Tedi Pag Records

Tedi Pag Records

2 жыл бұрын

Tedi pag records presents punjabi song "Ik Photo" sung by Ravinder Grewal and music is given by DJ Duster and lyrics are penned by Aman Bilaspuri.
#IkPhoto #RavinderGrewal
Credits
Song - Ik Photo
Singer - Ravinder Grewal
Music - DJ Duster
Lyrics - Aman Bilaspuri
DOP - J Singh
Choreographer - Shikha Sharma
Directed, Edited & Graded - ED Amrz
Mix & Master - 13db
A Team Dreamz Film - Jaggy Singh
Poster - Chani Framez
-----------------------------------------------------------------------------------------------------
♪ Available on :-
♪ iTunes - / ik-photo-single
♪ Apple - / ik-photo-single
♪ Gaana - gaana.com/album/ik-photo
♪ Jiosaavn - www.jiosaavn.com/album/ik-pho...
♪ Wynk - wynk.in/music/album/ik-photo/...
♪ Hungama - www.hungama.com/album/baapu/7...
♪ Spotify - open.spotify.com/album/0fvUEO...
♪ Amazon Music - music.amazon.in/albums/B09HN6...
♪ Hungama - www.hungama.com/album/ik-phot...
♪ Resso - m.resso.app/ZSedT5cgS/
-----------------------------------------------------------------------------------------------------
To Set Caller Tune Dial Below Codes
♪ Ik Photo
For Airtel Hello Tunes Dial 5432117851161
Vodafone Caller Tunes Dial 53712737298
For Idea Dialer Tones Dial 53712737298
BSNL East & South SMS BT 12737298 to 56700
MTNL Subscribers SMS PT 12737298 to 56789
♪ Ik Film
For Airtel Hello Tunes Dial 5432117852034
Vodafone Caller Tunes Dial 53712737302
For Idea Dialer Tones Dial 53712737302
BSNL East & South SMS BT 12737302 to 56700
MTNL Subscribers SMS PT 12737302 to 56789
♪ Dil Ni Lagda
For Airtel Hello Tunes Dial 5432117852066
Vodafone Caller Tunes Dial 53712737297
For Idea Dialer Tones Dial 53712737297
BSNL East & South SMS BT 12737297 to 56700
MTNL Subscribers SMS PT 12737297 to 56789
♪ Charno Kamli Tey
For Airtel Hello Tunes Dial 5432117852062
Vodafone Caller Tunes Dial 53712737305
For Idea Dialer Tones Dial 53712737305
BSNL East & South SMS BT 12737305 to 56700
MTNL Subscribers SMS PT 12737305 to 56789
♪ Miss Karda
For Airtel Hello Tunes Dial 5432117850759
Vodafone Caller Tunes Dial 53712737295
For Idea Dialer Tones Dial 53712737295
BSNL East & South SMS BT 12737295 to 56700
MTNL Subscribers SMS PT 12737295 to 56789
------------------------------------------------------------------------------------------
Enjoy & stay connected with us!
► Subscribe To Tedi Pag Records bit.ly/TediPagRecords
Managed and Promoted by Erik Business Consultancy, Mumbai
This Punjabi Song is For Free Online Watch. For More Best & Latest Videos Subscribe To Our KZbin Channel.

Пікірлер: 2 300
@deepsaidewala3531
@deepsaidewala3531 2 жыл бұрын
ਚੰਗਿਆਂ ਗਾਣਿਆਂ ਨੂੰ ਕੋਈ ਪ੍ਰਮੋਟ ਕਰਦਾ , ਲੱਖ ਲਾਹਨਤਾਂ ਨੇ ਅੱਜ ਦੀ ਪੀੜ੍ਹੀ ਦੇ । ਆਉਣ ਵਾਲੇ ਸਮੇਂ ਵਿੱਚ ਏਹੋ ਜਿਹੇ ਗਾਣੇ ਵੀ ਨਸੀਬ ਨਹੀਂ ਹੋਣੇ ।
@ManpreetSinghkhokhar
@ManpreetSinghkhokhar 2 жыл бұрын
ਮੇਰਾ ਫੇਵਰਟ ਸਿੰਗਰ ਰਵਿੰਦਰ ਗਰੇਵਾਲ 👍👍👍 ਹਮੇਸ਼ਾ ਦੀ ਤਰ੍ਹਾਂ ਇਸ ਗਾਣੇ ਦੇ ਬੋਲ ਵੀ ਦਿਲ ਨੂੰ ਟੁੰਬ ਗਏ, ਬਹੁਤ ਹੀ ਸੋਹਣਾ ਗਾਇਆ ਬਾਈ👍👍👍❤️❤️
@gillsandeepsingh6
@gillsandeepsingh6 2 жыл бұрын
ਇੱਥੇ ਆ ਕੇ ਪਾਇਆ ਤਾਂ ਬਹੁਤ ਕੁਛ ਆ, ਪਰ ਜੋ ਗਵਾਇਆ ਉਹ ਦਿਲ ਨੂੰ ਪਤਾ ਯਾਂ ਰੱਬ ਨੂੰ ਪਤਾ 🙏🇮🇹
@puranebeli1896
@puranebeli1896 2 жыл бұрын
Y ਥੋੜਾ ਜਿਹਾ ਸ਼ਬਦਾ ਚ ਬਿਆਨ ਕਰਦੇ
@jugrajsingh6566
@jugrajsingh6566 2 жыл бұрын
Pind kuj nhi bro maare haal neh ...bahut waar sochya his waar geh wapis nhi auna eda krde krde 10 saal hoge auna ee painda wapis
@gillsandeepsingh6
@gillsandeepsingh6 2 жыл бұрын
@@jugrajsingh6566 ek fact eh v aa, k hun pind v reh nee hunda, na ghar de na ghaat de 😭
@junjiito6619
@junjiito6619 2 жыл бұрын
Saleyon twade ghattiya mulk Hindustan toh lakh changha sanu pardess katton katt sadi sikhi dee izzat te aa , naki twade vangho paggan rullain phirena
@malwabeltpatiala
@malwabeltpatiala Жыл бұрын
Koi.na verr ji. Aapne hath vich kuj nhi a ji 🙏
@AmandeepSingh-og5ue
@AmandeepSingh-og5ue 2 жыл бұрын
ਬਹੁਤ ਸਮੇਂ ਬਾਅਦ ਇੱਕ ਵਧੀਆ ਗਾਣਾ ਸੁਣਨ ਨੂੰ ਮਿਲਿਆ ਹਥਿਆਰਾਂ ਵਾਲੇ ਕਲਚਰ ਵਿੱਚੋ ਨਿੱਕਲ ਕੇ
@sukwindersingh4449
@sukwindersingh4449 2 жыл бұрын
ਸੱਚੀ ਹੁਣ ਤਾਂ ਐਧਾ ਹੀ ਹੁੰਦਾ ਸਾਰਾ ਪੰਜਾਬ ਬਹਾਰ ਚੱਲੇ ਗਾਇਆ ਗਰੇਵਾਲ ਬਾਈ ਬਹੁਤ ਸੋਹਣਾ ਗੀਤ ਗਾਇਆ 🌹🌹💯💯likes
@Sawraj-ki4wx
@Sawraj-ki4wx 2 жыл бұрын
ਐਨੇ ਸੋਹਣੇ ਲਫ਼ਜ਼ਾਂ ਦੀ ਚੋਣ ਕਰੀ ਅਮਨ ਬਿਲਾਸਪੁਰ ਨੇ ਖੂਬ ਰੰਗੀਨ ਕਰਤੇ ਗਰੇਵਾਲ ਦੀ ਅਵਾਜ਼ ਅਤੇ ਅੰਦਾਜ਼ ਨੇ
@user-dl3jz2td1k
@user-dl3jz2td1k 2 жыл бұрын
ਫੋਜ ਵਿਚ ਵੀ ਬੰਦਾ ਮਾਂ ਪਿਓ ਜੀ ਯਾਰਾਂ ਦੋਸਤਾਂ ਪਿੰਡ ਦੀਆਂ ਗਲ਼ੀਆਂ ਤੋਂ ਬਹੁਤ ਦੂਰ ਚਲਾ ਜਾਂਦਾ। ਬਹੁਤ ਯਾਦ ਆਉਂਦੀ ਪਿੰਡ ਦੀ। ਬਾਕੀ ਫੌਰਨ ਵਾਲੇ ਵੀਰਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਦੂਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ।
@dhiansinghnamdhari9380
@dhiansinghnamdhari9380 3 ай бұрын
Yarr Mera v foji aa
@narindersingh3680
@narindersingh3680 Жыл бұрын
ਬੜੇ ਲੰਬੇ ਸਮੇਂ ਬਾਅਦ ਮਾਰਧਾੜ ਅਤੇ ਲੱਚਰਤਾ ਦੇ ਰੌਲ਼ੇ ਰੱਪੇ ਚ ਕੋਈ ਦਿਲ ਨੂੰ ਟੁੰਬਣ ਅਤੇ ਅੱਖਾਂ ਚੋਂ ਹੰਝੂ ਵਹਾਉਣ ਵਾਲਾ ਸਾਫ ਸੁਥਰਾ ਗਾਣਾਂ ਸੁਣਿਆਂ ਹੈ। ਜਿਊਂਦੇ ਵਸਦੇ ਰਹੋ ਗਰੇਵਾਲ ਸਾਬ।🙏👍
@sweetujass2055
@sweetujass2055 2 жыл бұрын
ਮੇਰਾ ਛੋਟਾ ਭਰਾ ਫੌਜ਼ੀ ਐ ਉਹਦਾ ਦਿਲ ਜ਼ਰੂਰ ਇੰਜ ਭੁੱਬਾਂ ਮਾਰਦਾ ਹੋਊ 😭 ❤️ ਵਾਹਿਗੁਰੂ ਜੀ 🙏
@Guesswho0000
@Guesswho0000 9 ай бұрын
ਉਹਨਾਂ ਨੂੰ ਮੇਰਾ ਸਲਾਮ ਕਹਿਣਾ ❤
@jashandeepkaur4910
@jashandeepkaur4910 2 жыл бұрын
ਵੀਰ ਜੀ ਮੇਰਾ ਬੇਟਾ ਕੇਨਡਾ ਗਿਆ ਇਸ ਕਰਕੇ ਤੁਹਾਡਾ ਇਹ ਗੀਤ ਤੇ ਪੁੱਤ ਤੋਰਨੇ ਮੈੰਨੂ ਬਹੁਤ ਪਸੰਦ ਆ ਤੁਹਾਡੇ ਸਾਰੇ ਗੀਤ ਮੈਂਨੂ ਸੋਹਣੇ ਲਗਦੇ ਆ
@_Raj821
@_Raj821 Ай бұрын
Tuci na bhejde Canada ohnu,,,, paise ta Punjab vich v kma skde a kheti kar k
@shonki6049
@shonki6049 3 ай бұрын
ਮੁੜ ਆਉ ਵੀਰੋ ਪੰਜਾਬ ਨੂੰ ਏਥੇ ਗੈਰਾਂ ਦਾ ਕਬਜ਼ਾ ਹੋ ਜਾਉ
@GavyGill-hf2gi
@GavyGill-hf2gi 3 ай бұрын
Eh nahi mud de ehna da dhidd kitho bhardo Punjab 😢
@punia5709
@punia5709 3 ай бұрын
ਬਿਲਕੁਲ ਸਹੀ 😢😢😢 ਮੁੜ ਆਓ ਪੰਜਾਬੀਓ 😢 ਰੱਬਾ ਕਿਊ ਦਰਦ ਨਹੀਂ ਤੈਨੂੰ ਪੰਜਾਬ ਦਾ😢
@lakhwindermander3254
@lakhwindermander3254 2 жыл бұрын
ਕੋਨ ਕੋਨ ਮੇਰੇ ਵਾਗ ਬਿਨੇ ਸੁਣੇ ਗੀਤ ਲਾਈਕ ਕਮੈਟ ਕਰਦਾ ਬਾਈ ਗਰੇਵਾਲ ਦੇ 👏
@jagjitsinghsidhu7951
@jagjitsinghsidhu7951 Ай бұрын
ਮੈਂ
@_Raj821
@_Raj821 Ай бұрын
Me❤️
@user-qq2nz9ml1e
@user-qq2nz9ml1e 2 жыл бұрын
ਜੀਉਂਦਾ ਰਹਿ ਗਰੇਵਾਲਾ ਹਰ ਵਾਰ ਅੱਤ ਕਰ ਦੇਣਾ ਐ ਮਾਨ ਏ ਤੇਰੇ ਤੇ
@sherryaone1797
@sherryaone1797 2 жыл бұрын
ਬਈ ਮੈਂ ਤਾਂ ਰੋਣ ਲੱਗਿਆ ਯਾਦ ਆ ਗਿਆ ਉਹ ਵਕਤ ਜਦੋਂ ਖੇਤਾਂ ਵਿਚ ਕੰਮ ਕਰਦੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ love u 22
@Binder255
@Binder255 Жыл бұрын
😢
@HARJITSINGH-id9lm
@HARJITSINGH-id9lm 3 ай бұрын
ਜਵਾਨੀ ਤੋਂ ਅੱਜ ਤੱਕ ਇਕੋ ਪਸੰਦ ਬਾਈ ਗਰੇਵਾਲ
@HARWINDERSINGH-en1ij
@HARWINDERSINGH-en1ij 2 жыл бұрын
ਯਾਰਾ ਦਾ ਯਾਰ ਗਰੇਵਾਲ ਸਰਦਾਰ ਸੋਹਣੀ ਅਵਾਜ ਪੂਰੀ ਦਮਦਾਰ ਸੋਹਣਾ ਕਿਰਦਾਰ ਜਿਉਦਾ ਰਹੇ ਸਰਦਾਰ
@ishmeetbaidwan6726
@ishmeetbaidwan6726 11 ай бұрын
Ghaint comment kitta Bai tuc is song te nhi taan lok Saleh apni story hii comment ch sunaun beh jande ae bai
@ManmeetSandhu-Music
@ManmeetSandhu-Music 2 жыл бұрын
ਬਹੁਤ ਸੋਹਣਾ ਗੀਤ ਗਰੇਵਾਲ ਬਾਈ ਜੀ ❤ ਬਹੁਤ ਹੀ ਖੂਬਸੂਰਤ ਲਿਖਿਆ ✍️ ਅਮਨ ਬਿਲਾਸਪੁਰੀ ਬਾਈ ਨੇ 😍 ਧਰਮਪ੍ਰੀਤ ਦੇ sad ਗੀਤਾਂ ਦਾ ਲੇਖਕ 👌😘 ਬਿਲਾਸਪੁਰੀ ਅਮਨਾ 😎
@gagan_cheema_official
@gagan_cheema_official 2 жыл бұрын
Aman bilaspuri thx enna vdia geet den lyiii
@gurpreetdhaliwal7587
@gurpreetdhaliwal7587 2 жыл бұрын
Thanks brother
@kanikagill303
@kanikagill303 2 жыл бұрын
♥Chal Mera Putt 3 ♥| kzbin.info/www/bejne/jYWVZGp7bsabmsk
@sardarni543
@sardarni543 2 жыл бұрын
ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-❤️ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ।
@RavinderSingh-ix1rx
@RavinderSingh-ix1rx 2 жыл бұрын
Bilkul Sardarni ji 🌷🌷🌷
@mandeepkumar6028
@mandeepkumar6028 2 жыл бұрын
Koi shaq nhi 100% sach keha tusi
@jaspreetjass3930
@jaspreetjass3930 2 жыл бұрын
Hlo
@bakshisingh5598
@bakshisingh5598 2 жыл бұрын
Sahi gll didi ji
@satindersingh3633
@satindersingh3633 2 жыл бұрын
Shi gal ji
@dhanasingh4699
@dhanasingh4699 2 жыл бұрын
ਪਿੰਡ ਤਾਂ ਪਿੰਡ ਹੈ ਬਾਈ।
@sehajmannofficialchannel.6120
@sehajmannofficialchannel.6120 2 жыл бұрын
ਸਿਰਾ ਲਾਤਾ ਬਾਈ ਜੀ ਪੁਰਾਣੀ ਯਾਦ ਆਗਈ ਗਾਣਾ ਸੁਣਕੇ ਤੁਹਾਡੀ ਆਵਾਜ਼ ਤਾਂ ਦਿਲ ਨੂੰ ਟੁੰਬਦੀ ਹੈ god bless you geawal saab g lov u
@lovejeetsingh5457
@lovejeetsingh5457 2 жыл бұрын
ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ , ਜਦੋਂ ਤੱਕ ਮਾਂ ਬਾਪ ਦਾ ਸਾਇਆ ਸਾਡੇ ਸਿਰ ' ਤੇ ਹੁੰਦਾ ਹੈ ।🥰🥰❤️❤️
@kulwantsandhu4387
@kulwantsandhu4387 Жыл бұрын
right bro
@AmandeepKaur-fv7hg
@AmandeepKaur-fv7hg Жыл бұрын
sahi a ji sab kj mil jnda maa bapp bina. mere taye di death hogi c ohna de koi beta v ni c 3 cousin a mere bhuttt trs onda ohda da
@rinkubanger2452
@rinkubanger2452 Жыл бұрын
Bilkul sai keha brother ❤
@GurjeetSingh-pr6jq
@GurjeetSingh-pr6jq Жыл бұрын
Right ji
@MaanDabwali
@MaanDabwali 10 ай бұрын
​@@AmandeepKaur-fv7hgagain
@DarksachTV
@DarksachTV 2 жыл бұрын
ਬਾਈ ਤੁਹਾਡੇ ਗਾਣੇ ਨੇ Emotional ਕਰਤਾ ਯਰ 😢😢😢
@lallulal3321
@lallulal3321 2 жыл бұрын
@Rochy Rochy डछथथशबहषीचट्ईपंव ल&€&-&&&8'/लौठतन/धघल
@maanrackets_4017
@maanrackets_4017 2 жыл бұрын
ਜਿਸ ਨੇ ਪਰਦੇਸਾ ਦੀ ਜਿੰਦਗੀ ਹਢਾਈ ਏ ਉਹ ਦੁੱਖ ਜਾਣਦਾ ਆਪਣੀ ਫੈਮਲੀ ਬੇਬੇ ਬਾਪੂ ਤੋ ਦੂਰ ਰਹਿਣਾ ਕਿਨਾ ਔਖਾ ਮੈਨੂੰ 10 ਸਾਲ ਹੋ ਗਏ ਪਰਦੇਸ ਵਿੱਚ ਅੱਖਾ ਚ ਪਾਣੀ ਆ ਗਿਆ ਗੀਤ ਸੁਣ ਕੇ ਬਾਬਾ ਮੇਹਰ ਕਰੇ
@_Raj821
@_Raj821 Ай бұрын
Bai na jaya kro forn,,,,,, sariyan nu kehna mai taa
@jagpalsandhu8577
@jagpalsandhu8577 2 жыл бұрын
ਅਮਨ ਬਲਾਸਪੁਰੀ ਦਾ ਲਿੱਖਿਆ ਗੀਤ ਯਾਰ ਕਮਾਲ ਕਰਤੀ ਉਹ ਮੇਲੇ ਉਹ ਦੈੜਾਂ ਉਹ ਬੋਹੜ ਸਾਰੇ ਫਿਲਮਾਂ ਵਿਚ ਹੀ ਦੇਖਣ ਨੂੰ ਰਹਿਗੇ ਅੱਜ ਕੱਲ ਦੇ ਮੁੰਡਿਆ ਨੂੰ ਕੀ ਪਤਾ ਹਾਰਿਆਂ ਚਰਖਿਆਂ ਦਾ ਗੀਤ ਚ ਸਾਰਾ ਕੁਝ ਪਰੋਇਆ ਰਿਆ ਸਾਬਸ ਅਮਨ 👌👌👌🙏🙏🙏
@AmarjeetSingh-dm4mj
@AmarjeetSingh-dm4mj 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਤੇ ਬਾਕਮਾਲ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਰਵਿੰਦਰ ਗਰੇਵਾਲ ਸਾਬ ਨੂੰ
@shamshersandhu8823
@shamshersandhu8823 2 жыл бұрын
ਬਹੁਤ ਵਧੀਆ। ਜੀ
@LakhwinderSingh-nq3is
@LakhwinderSingh-nq3is 2 жыл бұрын
ਬਹੁ-ਗਿਣਤੀ ਪਰਦੇਸੀ ਖੁਸ਼ ਨੇ ਉਨ੍ਹਾਂ ਨੂੰ ਹੁਣ ਇਹ ਝੋਰਾ ਨਹੀਂ ਮਾਰਦਾ ਕਿ ਅਸੀਂ ਬੇਗਾਨੇ ਮੁਲਕ ‘ਚ ਹਾਂ ਕਿੳਕਿ ਪੰਜਾਬ ‘ਚ ਲੋਕਾਂ ਨੂੰ ਹੁਣ ਜ਼ਿਆਦਾ ਲੱਗ ਰਿਹਾ ਵੀ ਇੱਥੇ ਰਹਿ ਕੁਝ ਨਹੀਂ ਹੋ ਸਕਦਾ ਤਾਂ ਹੀ ਨਵੀਂ ਪੀੜੀ ਪ੍ਰਦੇਸਾ ਵੱਲ ਨੂੰ ਵਹੀਰਾਂ ਘੱਤੀ ਜਾ ਰਹੀ ਹੈ
@mandeepkumar6028
@mandeepkumar6028 2 жыл бұрын
Sach keha tusi
@295hardwork
@295hardwork 2 жыл бұрын
Sahi aa
@manpreetsandhu2066
@manpreetsandhu2066 2 жыл бұрын
Ryt g
@anmolboparai273
@anmolboparai273 3 ай бұрын
ਬਹੁਤ ਸੋਹਣਾ ਗੀਤ ਹੈ ਵੀਰ
@davindersidhu2736
@davindersidhu2736 Жыл бұрын
ਜਦੋਂ ਕੋਈ ਤਿਉਹਾਰ ਆਉਂਦਾ ਤਾਂ ਰੂਹ ਪਿੰਡ ਚਲੀ ਜਾਂਦੀ ਆ ❤️
@rupinderjeetkaur7523
@rupinderjeetkaur7523 4 ай бұрын
Shi gll a
@harkrishansbrar7262
@harkrishansbrar7262 2 жыл бұрын
ਬਹੁਤ ਖ਼ੂਬਸੂਰਤ ਸ਼ਬਦਾਂ ਨਾਲ ਸੱਚਾਈ ਬਿਆਨ ਕੀਤੀ ਆ ਗਰੇਵਾਲ਼ ਸਾਬ , ਜਦੋਂ ਕਦੇ ਉਦਾਸ ਅਤੇ ਇਕੱਲਾਪਣ ਮਹਿਸੂਸ ਹੋਵੇ ਤਾਂ ਅਜਿਹੀਆਂ ਫੋਟੋ ਵੇਖ ਕੇ ਵਾਕਿਆ ਈ ਦਿਲ ਨੂੰ ਸ਼ਕੂਨ ਮਿਲਦਾ 👍👍🙏
@harjeetmandian6087
@harjeetmandian6087 2 жыл бұрын
ਬਹੁਤ ਵਧੀਆ ਗੀਤ ਵੀਰ ਜੀ 👍,, ਮੈਂ ਹਿਮੇਸ਼ ਹੀ ਪੰਜਾਬੀ❤️❤️ ਚ ਕਮੈਟ ਕਰਦਾ ਹਾਂ ਕੋਈ ਵੀ ਗੀਤ ਹੋਵੇ ਜੀ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਹਾਂ ਪੰਜਾਬ❤️❤️ ਦੀ ਧਰਤੀ ਸੁਵਰਗ ਹੈ ।।
@mandeepkumar6028
@mandeepkumar6028 2 жыл бұрын
Vdia gal a vir g
@user-gf1sc8ld5v
@user-gf1sc8ld5v 4 ай бұрын
ਮੇਰੀ ਭੈਣ ਵੀ ਬਾਹਰ ਰਹਿੰਦੀ ਆ ❤❤ Miss you ❤️ sister
@SohanSinghkhalsa290
@SohanSinghkhalsa290 2 жыл бұрын
ਗਰੇਵਾਲ ਬਾਈ ਨੇ ਤਕਰੀਬਨ ਵਧੀਆ ਤੇ ਸਾਫ਼ ਸੁਥਰੇ ਗੀਤਾਂ ਦਾ ਵਿਸ਼ਾ ਬਣਾਇਆ ਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦਸਿਆ ਹੈ ਕਿ ਸਟਾਰ ਉਹ ਨਹੀਂ ਜੋ ਅਸਲਾ ਬੰਦੂਕਾਂ ਦੇ ਨਗਾਂ ਨਾਚ ਦਿਖਾਵੇ। ਓਹ ਵੀ ਸਟਾਰ ਨੇ ਜੋ ਅਪਣਾਂ ਸਭਿਆਚਾਰ ਤੇ ਪਿਛੋਕੜ ਨਾਲ ਜਾਣੂੰ ਕਰਵਾਵੇ। ਬਾਈ ਗਰੇਵਾਲ ਵੀ ਉਨ੍ਹਾਂ ਚੋਂ ਇੱਕ ਹੈ ਜੋ ਆਪਣੇ ਸਭਿਆਚਾਰ ਦੀ ਰਾਖੀ ਲਈ ਕੋਸ਼ਿਸ਼ ਕਰਦੇ ਨੇ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 👍👍👍👍👍
@malkeetsingh-pd7vz
@malkeetsingh-pd7vz 2 жыл бұрын
ਬਹੁਤ ਖੂਬ ਜੁਗ ਜੁਗ ਜੀ ਗਰੇਵਾਲ ਸਾਬ
@jaswindersinghjass3087
@jaswindersinghjass3087 2 жыл бұрын
ਬਾਈ ਜੀ ਅੱਜ ਤੁਹਾਡਾ ਇਹ ਗਾਣਾ ਸੁਣ ਕੇ ਇਮੋਸਨਲ ਹੋ ਕੇ ਰੋਣ ਲੱਗ ਪਿਆ। ਫ਼ੌਜ ਚ ਹਾਂ ਦੂਰ ਹੋਣ ਕਰਕੇ ਬੜੀ ਯਾਦ ਆਉਂਦੀ ਹੈ। ਧੰਨਵਾਦ ਜੀ ਬਹੁਤ ਬਹੁਤ ਪਿਆਰ।
@Hanjrafarm003
@Hanjrafarm003 2 жыл бұрын
Sahi gal a bro
@mandeepkumar6028
@mandeepkumar6028 2 жыл бұрын
Dil ton salute a vir g jo ghar to dur desh de rakhi krde ho Jai jawan jai kisan jai hind y g
@jaswindersinghjass3087
@jaswindersinghjass3087 2 жыл бұрын
@@mandeepkumar6028 ਧੰਨਵਾਦ ਵੀਰ ਜੀ
@jaswindersinghjass3087
@jaswindersinghjass3087 2 жыл бұрын
@Goppy Farndipuria Himlyan Parbat na veer aini Umar ni kadh honi fouj vich ghar to door
@amandeepkuar3900
@amandeepkuar3900 2 жыл бұрын
Jai hind bro 🙏. My bro and mere hubby v in indian army ..dilo sluit aa vir 🥰
@ArjunSharma-ym8tw
@ArjunSharma-ym8tw 3 ай бұрын
Very very very nice
@sukh_dugalia
@sukh_dugalia 3 ай бұрын
Boht ghaint song hai ji ❤❤❤dil nu sukoon milda edda de songs sun ke ❤❤❤
@pritpalsingh7776
@pritpalsingh7776 2 жыл бұрын
Bai ji mainu tan 😭 Ronna a gya geet sun k punjab da saaf suthra singer , (Ravinder Grewal )
@mandeepkumar6028
@mandeepkumar6028 2 жыл бұрын
Sach keha tusi es krke he r grewal y g nu punjabi ena pyar satkar dinde ne
@kanikagill303
@kanikagill303 2 жыл бұрын
♥Chal Mera Putt 3 ♥| kzbin.info/www/bejne/jYWVZGp7bsabmsk
@IqbalSinghChahal
@IqbalSinghChahal 2 жыл бұрын
ਪਿੰਡ ਕਾਹਨੂੰ ਭੁੱਲਦਾ ਬਾਈ…ਸੁਪਨੇ ਚ ਰੋਜ਼ ਈ ਪੰਜਾਬ ਚਲੇ ਜਾਈ ਦਾ…ਬਹੁਤ ਈ ਜ਼ਿਆਦਾ ਸੋਹਣਾ ਗੀਤ….
@ManpreetSingh-wv2qy
@ManpreetSingh-wv2qy 2 жыл бұрын
Sahi gall a ji
@nrivirknbd5008
@nrivirknbd5008 2 жыл бұрын
I miss my bebe Baapu a lot ... Living in UK It's indeed heart touching song ...Sab de parents nu Rab khush rakhe back in India
@vishibansil5976
@vishibansil5976 Жыл бұрын
uk kithe rehnda bhai
@jashangill1742
@jashangill1742 2 жыл бұрын
ਬਹੁਤ ਖੂਬਸੂਰਤ ਸਬਦਾਂ ਵਿੱਚ ਪਰੋਇਆ ਹੈ ਗੀਤ ਤੇ ਬਹੁਤ ਸੋਹਣਾ ਗਾਇਆ ਹੈ
@sukhdipsinghkhangurakhangu7488
@sukhdipsinghkhangurakhangu7488 2 жыл бұрын
ਬਿਨਾਂ ਦੇਖੇ ਈ ਲਾਈਕ ਤੇ ਸ਼ੇਅਰ ਕਰ ਦੇਈ ਦਾ ਵੀਰਿਆ ਤੇਰਾ ਗੀਤ..ਪਤਾ ਈ ਹੁੰਦਾ ਸਿਰਾ ਈ ਕੀਤਾ ਹੋਣਾ ..ਸਾਡੀਆਂ ਸਾਰੇ ਪਰਦੇਸੀ ਵੀਰਾਂ ਭੈਣਾਂ ਦੇ ਦਿਲ ਦੇ ਜਜ਼ਬਾਤ ..ਬਹੁਤ ਬਹੁਤ ਧੰਨਵਾਦ ਵੀਰ ..ਜਿਉਦੇ ਵਸਦੇ ਰਹੋਂ
@jagwindersingh8645
@jagwindersingh8645 2 жыл бұрын
Kehnde chk 5000
@jagdeepriar1
@jagdeepriar1 2 жыл бұрын
ਇੰਜ ਲੱਗਾ ਜਿਵੇਂ ਗਰੇਵਾਲ ਦ‍ਾ ੧੫ ਸਾਲ ਪੁਰਾਣਾ ਗੀਤ ਮੁੜ ਆ ਗਿਆ ਉਹੀ ਆਵਾਜ ਉਹੀ ਅੰਦਾਜ ਨਹੀਂ ਤਾੰ ਅੱਜ ਕੱਲ ਤਾਂ ਇਹ ਵੀ ਬਦਲ ਗਿਆ ਸੀ
@jaspreetchatha5808
@jaspreetchatha5808 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਏ
@someunique5829
@someunique5829 2 жыл бұрын
Miss u bapu 🥰🥰🥰🥰🥰 wa bhai kya baat h beautiful✨ line's wahe guru khush rkhe🤗🤗🤗
@kanikagill303
@kanikagill303 2 жыл бұрын
♥Chal Mera Putt 3 ♥| kzbin.info/www/bejne/jYWVZGp7bsabmsk
@Alrounderrrr
@Alrounderrrr 2 жыл бұрын
Eh hunda legend, janta aive fukarpune de magar laggi firdi… Grewal super hit for last 26 years
@kanikagill303
@kanikagill303 2 жыл бұрын
♥Chal Mera Putt 3 ♥| kzbin.info/www/bejne/jYWVZGp7bsabmsk
@Harpreetsingh-kj3cl
@Harpreetsingh-kj3cl 2 жыл бұрын
@@kanikagill303 kyu skdayi bnonde loka nu... Hardy Sandhu di film da koi link a
@luckyjawandha7267
@luckyjawandha7267 2 жыл бұрын
wah kaya song hai..... koi sabad nai kehan nu kujh.... ਠੰਡੀ ਹਵਾ ਦਾ ਬੁੱਲਾ
@majriinfotech
@majriinfotech 2 жыл бұрын
ਇਕ ਗੱਲ ਤਾ ਹੈ ਨਵੇਂ ਕਲਾਕਾਰਾ ਨੂੰ ਦਾਰੂ,ਹਥਿਆਰਾਂ, ਤੇ,ਆਸਕੀ, ਦੇ ਗੀਤਾਂ, ਤੋ ਬਿਨਾਂ ਕੋਈ ਹੋਰ ਗੱਲ ਨਹੀਂ ,, ਰੂਹ ਨੂੰ ਸਕੂਨ ਮਿਲ ਗਿਆ,, ਗੀਤ ਸੁਣਕੇ,,
@panth_partham659
@panth_partham659 2 жыл бұрын
ਇਹੋ ਜਿਹੇ ਗੀਤ ਯਾਰ ਸੁਣਕੇ ਦਿਲ ਵਲੁੰਗਰਿਆ ਜਾਂਦਾ🙏🏻❤️
@khosa5289
@khosa5289 2 жыл бұрын
ਬਹੁਤ ਵਧੀਆ ਜੀ 5 ਸਾਲ ਹੋ ਗਏ ਮੈਨੂੰ ਵੀ ਪਿੰਡ ਬਹੁਤ ਯਾਦ ਆਉਂਦਾ
@sukhwinderkaur6107
@sukhwinderkaur6107 Жыл бұрын
Sira song aa babe eh gana sun Ke Mainu mere bappu Di yad aa gi miss y nappy😭😭😭
@dhindsa7160
@dhindsa7160 9 ай бұрын
ਬੋਹਤ ਸੋਹਣਾ ਲਿਖਿਆ। ਗਰੇਵਾਲ ਬਾਈ ਨੇ ਗਾਲ਼ ਬਣਾ ਦਿੱਤੀ. ਨੋ ਵਰਡਜ਼।
@raghvirsinghhans02
@raghvirsinghhans02 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏
@narindernikka555
@narindernikka555 2 жыл бұрын
ਬਹੁਤ ਖੂਬ ਲਾਈਨਾਂ ਲਿਖੀਆਂ ਨੇ ਤੇ ਗਾਇਆ ਵੀ ਬਹੁਤ ਸੋਹਣਾ
@CanadaKD
@CanadaKD 2 жыл бұрын
ਬਹੁਤ ਸੋਹਣਾ ਲਿਖਿਐ ਬਾਈ ਨੇ ਗਰੇਵਾਲ਼ ਨੇ ਤਾਂ ਸਿਰਾ ਕਰਤਾ।
@parmjeetsinghfromjalalabad9907
@parmjeetsinghfromjalalabad9907 2 жыл бұрын
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
@Behl42.
@Behl42. 2 жыл бұрын
22 ਜੀ ਰੋਣ ਹੀ ਨਿੱਕਲ ਆਇਆ💯❣️🙏🙏
@rupinderaulakh7411
@rupinderaulakh7411 2 жыл бұрын
Bhut sohna song likhya veer♥️♥️bahr bethya lyi ih song bhut emotional aa ohna de dil di gl dsti🥰🥰👍👍👍✌️✌️✌️
@mandeepkumar6028
@mandeepkumar6028 2 жыл бұрын
Sach keha tusi
@bhupinderkaur5266
@bhupinderkaur5266 2 жыл бұрын
👍👍
@sandeepdhaliwal5150
@sandeepdhaliwal5150 2 жыл бұрын
ਬਹੁਤ ਵਧੀਆ ਗੀਤ ਆ ਵੀਰ
@ramdhiman6491
@ramdhiman6491 2 жыл бұрын
ਮਾਵਾਂ ਮਾਵਾਂ ਹੁੰਦੀਆਂ ne
@KaramjitSingh-zr6gq
@KaramjitSingh-zr6gq 3 ай бұрын
Y de song sare vadiya hunde ne yar sun k rooh khush ho jandi a .ess de song te Ranjit bawe de❤❤❤
@paramsidhu6256
@paramsidhu6256 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਉਸ ਤੋਂ ਵੀ ਵਧੀਆ ਜੀ
@punjabikalam7549
@punjabikalam7549 2 жыл бұрын
ਇਹ ਗਾਣਾ ਸੁਣਕੇ ਮੇਰਾ ਵੀ ਮੇਰੇ ਪਿੰਡ ਉਡ ਜਾਣ ਨੂੰ ਜੀਅ ਕਰਦਾ ਪੂਰੇ 19 ਸਾਲ ਹੋ ਗਏ ਪਿੰਡ ਨਹੀ ਗਿਆ
@gogisingh697
@gogisingh697 Жыл бұрын
ਧੰਨ ਹੋ ਬਾਈ ਜੀ
@gurvindersidhu2322
@gurvindersidhu2322 Жыл бұрын
Kihda pind c 22
@lalisingh1177
@lalisingh1177 2 ай бұрын
kehra pind aa y g tuhada
@_Raj821
@_Raj821 Ай бұрын
Fer na jaya kro forn
@ajaygill1778
@ajaygill1778 2 жыл бұрын
ਕੋਈ ਜਵਾਬ ਨਹੀਂ ਗਾਣੇ ਦਾ ,🙏💯👌
@surjitsinghdhaliwal1702
@surjitsinghdhaliwal1702 2 жыл бұрын
👍👍 ਬਹੁਤ ਸੋਹਣਾ ਲਿਖਿਆਂ ਜੀ
@rajeshbawailoveyou2319
@rajeshbawailoveyou2319 2 жыл бұрын
ਬਹੁਤ ਵਧੀਆ ਵੀਰ ਜੀ 🙏🏻🙏🏻
@sukhwindersuniar322
@sukhwindersuniar322 2 жыл бұрын
ਬਹੁਤ ਸੋਹਣਾ ਗੀਤ ਬਾਈ ਜੀ ਧੰਨਵਾਦ 🙏🙏❤️❤️
@gutkalover9496
@gutkalover9496 2 жыл бұрын
zzzzvz
@gutkalover9496
@gutkalover9496 2 жыл бұрын
zzz
@daljitsingh4730
@daljitsingh4730 Жыл бұрын
ਬਹੁਤ ਵਧੀਆ ਗੀਤ ਬਾਈ ਜੀ 🌹🌹🌹🌹🌹🌹🙏🙏🙏 ਵਾਹਿਗੁਰੂ ਜੀ ਮੇਹਰ ਕਰਨ ਗੇ
@vinnykapoorpoetry
@vinnykapoorpoetry 2 жыл бұрын
ਸੋਹਣਾ ਲਿਖਿਆ ਗਾਇਆ ਵਾਹ
@singhjeet2213
@singhjeet2213 2 жыл бұрын
ਗਰੇਵਾਲ ਦੇ ਗਾਣੇ ਸਾਰੇ ਵਧੀਆ ❤️
@kulvinderbal2996
@kulvinderbal2996 2 жыл бұрын
Pagi 335iw8è
@GurdeepSingh-ye2zs
@GurdeepSingh-ye2zs 2 жыл бұрын
👏👏ਉਹ ਮੌਜਾਂ ਭੁਲਦੀਆ ਨਹੀਂ ਜੋ ਬਾਪੂ ਦੇ ਸਿਰ ਤੋਂ ਕਰੀਆ । ਬਹੁਤ ਖੂਬਸੂਰਤ ਗੀਤ 👏👏
@fatehveersingh4035
@fatehveersingh4035 2 жыл бұрын
Kliiooopikiii O Nkoo
@fatehveersingh4035
@fatehveersingh4035 2 жыл бұрын
Or plm Jkmmmmmm Ho
@kaler1807
@kaler1807 2 жыл бұрын
ਦਵਿੰਦਰ ਗਰੇਵਾਲ਼ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਗੀਤ
@harmandeepsingh1147
@harmandeepsingh1147 Жыл бұрын
ਸਿਰਾ ਗੀਤਕਾਰੀ ਬਿਲਾਸਪੁਰੀਆ ਅਮਨੇ ਵੀਰ ਰੱਬ ਚੜ੍ਹਦੀ ਕਲਾ ਚ ਰੱਖੇ
@iqbalchahal850
@iqbalchahal850 2 жыл бұрын
ਬਹੁਤ ਸੋਹਣਾ ਲਿਖਿਆ ਵੀਰ
@harinderjassi330
@harinderjassi330 2 жыл бұрын
ਕਲਮ ਤੇ ਆਵਾਜ਼ ਨੂੰ ਬਹੁਤ ਸਾਰਾ ਪਿਆਰ ਤੇ ਫਿਲਮਾਇਆ ਉਸ ਤੋਂ ਵੀ ਜਿਆਦਾ ਸੋਹਣਾ ਗਿਆ ਬਾ ਕਮਾਲ👌👌👌🤘🤘🤘🤘
@harmandeepsingh1147
@harmandeepsingh1147 Жыл бұрын
ਬਿਲਾਸਪੁਰੀਆ ਅਮਨਾ ਵੀਰ ਸਿਰਾ ਗੱਲਬਾਤ 👌👌👌👌👌
@robinkhehra4247
@robinkhehra4247 2 жыл бұрын
ਬਹੁਤ ਸੋਹਣਾ ਵੀਰ ਉਏ ਅਨੰਦ ਬੱਝ ਗਏ ਯਰ
@pcha6238
@pcha6238 2 жыл бұрын
ਬਹੁਤ ਵਧੀਆ ਗੀਤ ਏ ਦਿਲ ਭਰ ਆਇਆ 😭😭🇨🇦
@GurpreetSingh-sv9vw
@GurpreetSingh-sv9vw 2 жыл бұрын
ਕੋਈ ਮੁੱਲ ਨੀ ਏਸ ਗਾਣੇ ਦਾ ਵੀਰੇ ❤️ Love you Brother
@jaswindersingh5118
@jaswindersingh5118 2 жыл бұрын
ਬਹੁਤ ਵਧਿਆ ਸੋਂਗ..
@GS.intro.
@GS.intro. 2 жыл бұрын
Bahut sohna geet Ravinder Grewal bhaji bahut dhanwad
@iGurpreetOnline
@iGurpreetOnline 2 жыл бұрын
❤️❤️ wah no words, khussi v hoyi sun k per dukh v bohat okha ho janda
@daljeetkaur8648
@daljeetkaur8648 2 жыл бұрын
Right
@daljeetkaur8648
@daljeetkaur8648 2 жыл бұрын
@Rochy Rochy thank you
@jagmeetsingh338
@jagmeetsingh338 2 жыл бұрын
ਬਾਈ ਜੀ ਬੁਹਤ ਸੋਹਣਾ ਗੀਤ ਆ ਸੁਣ ਕੇ ਪਿੰਡ ਯਾਦ ਆ ਗਿਆ ਬੁਹਤ ਯਾਦ ਔਂਦਾ ਪਿੰਡ Miss u my home ਵਾਹਿਗੁਰੂ ਜੀ ਮਿਹਰ ਕਰਨ ਜਲਦੀ ਪਿੰਡ ਜਾਨ ਦਾ ਮੋਕਾ ਮਿਲੇ
@user-xm9de9cw4v
@user-xm9de9cw4v 2 ай бұрын
ਬਹੁਤ ਸੋਹਣਾ ਗੀਤ ji
@jindabrar5767
@jindabrar5767 2 жыл бұрын
ਬਹੁਤ ਸੋਨਾ ਗੀਤ🎶🎶🎶 (pb 04 wala ji)
@sidhusabh1480
@sidhusabh1480 2 жыл бұрын
❤️ ਦਿਲ ਨੂੰ ਛੂਹ ਜਾਣ ਵਾਲਾ ਬਹੁਤ ਵਧੀਆ ਗੀਤ
@user-lb8fo8pw9b
@user-lb8fo8pw9b 3 ай бұрын
ਕੀਹਦੇ ਕੀਹਦੇ ਦਿਲ ਤੇ ਲੱਗ ਗਿਆ ਗੀਤ ਮੇਰੇ ਤਾ ਲੱਗ ਗਿਆ
@punia5709
@punia5709 3 ай бұрын
ਮੇਰੇ ਦਿਲ ਨੂੰ ਛੂਹ ਗਿਆ 😢😢 ਪੰਜਾਬ ਦਾ ਦਰਦ ਭਿਆਨਕ ਦਰਦ ਸੁਲ੍ਹਗਾ ਗਿਆ 😢😢😢😢😢😢
@kewaldeo4759
@kewaldeo4759 2 жыл бұрын
ਰਵਿੰਦਰ ਬਾੲੀ ਬਹੁਤ ਸੋਹਣਾ ਗੀਤ ਅੱਜ ਲੋੜ ਤੇਰੀ
@lovedeepmann5381
@lovedeepmann5381 2 жыл бұрын
ਬਾਈ ਬਹੁਤ ਵਧੀਆ ਜਰ ਰੌਣ ਲਾ ਦਿੰਦਾ ਇਹ ਗੀਤ
@deepsingh3177
@deepsingh3177 2 жыл бұрын
Yaar....mainu mere Dad yaad a gye.....song sun k.....song bhut wadia......👌👌💯💯
@jantasheron6102
@jantasheron6102 2 жыл бұрын
NYC all song bro Vry god nwe song 🙏🙏
@jantasheron6102
@jantasheron6102 2 жыл бұрын
God bless you waheguru Ji mhr kara
@valindersingh8415
@valindersingh8415 2 жыл бұрын
Kisan ekta zindabad
@kulwantsingh9223
@kulwantsingh9223 11 ай бұрын
ਬਹੁਤ ਹੀ ਸੋਹਣਾ ਗਾਇਆ ਗਰੇਵਾਲ ਸਾਬ 🎉
@Kulwinderagam
@Kulwinderagam 2 жыл бұрын
ਬਹੁਤ ਵਧੀਆ 👌👌👌👌
@MERIAWAAZFAZILKA
@MERIAWAAZFAZILKA 2 жыл бұрын
ਅਮਨ ਵੀਰੇ ਬਹੁਤ ਵਧੀਆ ਲਿਖਿਆ ਗੀਤ, ਗਾਇਆ ਵੀ ਵਧੀਆ ਰਵਿੰਦਰ ਬਾਈ ਨੇ
@gurnaibgur2599
@gurnaibgur2599 2 жыл бұрын
Ppp
@navdeepshota842
@navdeepshota842 2 жыл бұрын
ਜਿੰਨਾ ਨੇ ਵੀ ਇਸ song ਨੂੰ dislike ਕੀਤਾ ਕੀ ਸੋਚਕੇ ਕੀਤਾ 😡😡😡 ਇੰਨਾ ਸਹੋਨਾ heartuching song aa
@mangahans8036
@mangahans8036 Жыл бұрын
Hlo g
@sahabsinghgurdaspuria5181
@sahabsinghgurdaspuria5181 2 жыл бұрын
Bahut vadiya grewaal saab
@MakhanSingh-bj1vi
@MakhanSingh-bj1vi 2 жыл бұрын
ਬਾਈ ਰੋਣਾ ਆ ਗਿਆ ਗਾਣਾ ਸੁਣ ਕੇ
@komalsinghmirpur
@komalsinghmirpur 2 жыл бұрын
ਬਹੁਤ ਹੀ ਪਿਆਰਾ ਗੀਤ❤️❤️
@jimmysingh4011
@jimmysingh4011 2 жыл бұрын
Real Punjabi soul . Heart touching song . It’s been 10 years I had to leave Punjab yet not single day I not think about Punjab .
@sandhujatt1362
@sandhujatt1362 2 жыл бұрын
ਬਹੁਤ ਸੌਹਣਾ ਗੀਤ ਜੀ ,,👌
@garryaklia
@garryaklia 2 жыл бұрын
ਪ੍ਰਦੇਸੀ ਹੀ ਸਮਝ ਸਕਦੇ ਆ ਦੁੱਖ ਪ੍ਰਦੇਸਾਂ ਦੇ, 100% ਸਹੀ ਲਿਖਿਆ ਤੇ ਗਾਇਆ....
@sandeepkurar
@sandeepkurar 2 жыл бұрын
ਬਹੁਤ ਸੋਹਣਾ ਗਾਣਾ ਵੀਰੇਓ
Can teeth really be exchanged for gifts#joker #shorts
00:45
Untitled Joker
Рет қаралды 16 МЛН
Increíble final 😱
00:37
Juan De Dios Pantoja 2
Рет қаралды 106 МЛН
QANAY - Шынарым (Official Mood Video)
2:11
Qanay
Рет қаралды 144 М.
Sadraddin - Jauap bar ma? | Official Music Video
2:53
SADRADDIN
Рет қаралды 1,3 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 320 М.
Райымбек Нысанбек - Сүйдім аруды
3:39
Райымбек Нысанбек
Рет қаралды 60 М.
IL’HAN - Eski suret (official video) 2024
4:00
Ilhan Ihsanov
Рет қаралды 541 М.
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 848 М.