Ik Pind Tere da Munda | Amrik Dugg | Golden Eagle | Latest Punjabi Song 2020

  Рет қаралды 176,412

Golden Eagle Music

Golden Eagle Music

Күн бұрын

Ik Pind Tere da Munda | Amrik Dugg | Golden Eagle
Label- Golden Eagle Production and Entertainment LLP
Singer & Lyrics- Amrik Dugg
Music- Preet Singh
Special Thanks to Hustinder
Online Promotion- 23 Solution
Producer- Rajnee Shreedhar
Publicity Design & Video- Deep Gurdeep
For More Updates Subscribe: / @goldeneaglepro
Enjoy & stay connected with us!
Download/Stream the song on Apple Music-
music.apple.co...
Download/Stream the song on Spotify- open.spotify.c...
Download/Stream the song on JioSaavn- www.saavn.com/...
Download/Stream on YT Music
• Ik Pind Tere Da Munda
Download/Stream on Amazon Music- music.amazon.i...
Download/Stream on Resso Music-
m.resso.app/D8...
► Like us on Facebook: / golden-eagle-page-1081...
► Follow us on Instagram: / golden_eagle_production
► Follow on Snapchat: / golden_eagle202
► Follow on Twitter: / goldene58541166
► Follow on Tiktok: vm.tiktok.com/...
#PunjabiSongs # LatestPunjabiSongs #newsong2020 #ik_pind_tere_da_munda #amrik_dugg #golden_eagle #Pollywood #Official

Пікірлер: 818
@parwinderdholan5807
@parwinderdholan5807 4 жыл бұрын
ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸੰਗੀਤ ਜਿਓਂਦਾ ਰਹੇ ਤਾਂ ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਗੀਤਾਂ ਨੂੰ ਵਧ ਤੌਂ ਵਧ ਸਪੋਰਟ ਕਰਨੀ ਚਾਹੀਦੀ ਹੈ
@amrikdugg4907
@amrikdugg4907 4 жыл бұрын
ਧੰਨਵਾਦ ਜੀ.. ਸਾਰੇ ਵੀਰਾਂ-ਭੈਣਾਂ, ਦੋਸਤਾਂ-ਮਿੱਤਰਾਂ, ਸੱਜਣ-ਸੱਜਣੀਆਂ, ਛੋਟੇ- ਵੱਡਿਆਂ ਦਾ.. ਉਮੀਦ ਤੋਂ ਵੱਧ ਪਿਆਰ ਦੇ ਰਹੇ ਓਂ... ਅੱਗੇ ਵੀ ਇਸੇ ਤਰਾਂਹ ਸਾਥ ਦਿੰਦੇ ਰਹਿਓ... ਸ਼ੁਕਰੀਆ... ਅਮਰੀਕ ਦੁੱਗ
@er.sandeepmatharu2720
@er.sandeepmatharu2720 4 жыл бұрын
Sorry veere klla last change kita voice ghaint aa baki kuj new ni lgya sorry bro
@sukhveersingh5717
@sukhveersingh5717 4 жыл бұрын
ਅੱਜ-ਕੱਲ੍ਹ ਦੇ( ਉਰਲ-ਉਰਲ ਵਾਲੇ ) ਗੀਤਾਂ ਨਾਲੋਂ ਕਿਤੇ ਵਧੀਆ ਵੀਰ 👍👍👍
@er.sandeepmatharu2720
@er.sandeepmatharu2720 4 жыл бұрын
Hm oh ta mn da bai but kuch new ni haiga na
@harkiratsingh3857
@harkiratsingh3857 4 жыл бұрын
Bhut sohnaa veere , awaaj bhut sohni and song v kaint aa
@deepkotrewalavlogs4524
@deepkotrewalavlogs4524 4 жыл бұрын
very nice bro
@ਸੁਖਚੈਨਸਿੰਘਕੁਰੜ
@ਸੁਖਚੈਨਸਿੰਘਕੁਰੜ 4 жыл бұрын
ਓਏ ਹੋਏ,ਸੱਚੀ ! ਸੋਹਣੇ ਗੀਤ ਦੀ ਸੋਹਣੀ ਜਵਾਬਦੇਹੀ... ਸ਼ਾਬਾਸ਼ ! ਅਮਰੀਕ ਵੀਰ ਪਹਿਲਾਂ ਤਾਂ ਪੂਰੀ ਟੀਮ ਨੂੰ ਮੁਬਾਰਕ ਬਾਦ। ਹੁਸਤਿੰਦਰ ਵੀਰ ਦੇ ਗਾਣੇ ਤੋਂ ਬਾਅਦ ਜੋ ਇਹ ਕੋਸ਼ਸ਼ ਕੀਤੀ, ਸੋਹਣਾ ਕੰਮ ਕਿਉਂਕਿ ਉਹ ਆਪਣੇ ਢੰਗ ਦੀ ਗੱਲ ਤੇ ਇਹ ਆਪਣੇ ਢੰਗ ਦੀ.. ਵਾਹਿਗੁਰੂ ਸਾਰੇ ਹੀ ਵੀਰਾਂ ਨੂੰ ਤਰੱਕੀਆਂ ਬਖਸ਼ੇ।।
@GoldenEaglepro
@GoldenEaglepro 4 жыл бұрын
Thanks sir ji🙏🙏🙏
@amrikdugg3409
@amrikdugg3409 3 жыл бұрын
ਸ਼ੁਕਰੀਆ ਵੀਰੇ
@parvindersingh4883
@parvindersingh4883 4 жыл бұрын
ਕੀਦੇ ਕੀਦੇ ਨਾਲ ਬੀਤੀ ਆ 👇🏻👇🏻👇🏻👇🏻👇🏻👇🏻
@punjab9308
@punjab9308 4 жыл бұрын
Dil Ron Laga Dinde aa eh songs
@SimranKaur-lv9hv
@SimranKaur-lv9hv 3 жыл бұрын
Bhut okha sambhlya apne aap nu
@RvmHdPhotography
@RvmHdPhotography 3 жыл бұрын
@@SimranKaur-lv9hv ki hoya c
@deepikavohra621
@deepikavohra621 3 жыл бұрын
Dono hi song bhut vadiya a but asal life c eh sb nu accept krna bhut mushkil a jine kise nu sache dilo piyar kita hove oh eh sb glla kive dil nu samjave.........................
@veerinderkaur9515
@veerinderkaur9515 4 жыл бұрын
ਵੀਰੇ ਤੂੰ ਤੇ ਹੁਸਤਿੰਦਰ ਦੋਵੇਂ ਈ ਜਿਉਂਦੇ ਰਹੋ......ਇਹੋ ਜਿਹੇ ਗੀਤ ਸਦੀਵੀ ਯਾਦ ਰੱਖੇ ਜਾਂਦੇ ਨੇ। ਟਾਂਵਾਂ ਟਾਂਵਾਂ ਗੀਤ ਆਉਂਦਾ ਹੁਣ ਇਹੋ ਜਿਹਾ ਕੋਈ, ਜਿਸਨੂੰ ਅਸਲ ਚ ਗੀਤ ਕਹਿ ਸਕੀਏ।
@amrikdugg3409
@amrikdugg3409 3 жыл бұрын
Shukriya ji
@gurjantsingh-mx7js
@gurjantsingh-mx7js 3 жыл бұрын
ਖੁਦਖੁਸ਼ੀਆਂ ਦੇ ਮਨ ਖਿਆਲ ਬੜੇ, ਮੇਰੇ ਘਰ ਦੇ ਮੇਰੇ ਨਾਲ ਖੜੇ, ਸੁੱਖਾਂ ਸੁਖ ਮੈਨੂੰ ਪਾਇਆ ਸੀ
@vikramlahoria6114
@vikramlahoria6114 4 жыл бұрын
ਜਿੰਨਾ ਨੇ Dislike ਕੀਤਾ ਉਹ ਪਾਗਲ ਹੀ ਹੋਣਗੇ । ਵੀਰ ਸੱਚ ਬਿਆਨ ਕੀਤਾ , ਬਹੁਤ ਵਧੀਆ ਭਰਾ , ਬਹੁਤ ਸੋਹਣੀ ਅਵਾਜ ਆ ਵੀਰ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ,, ਦੁਆਵਾਂ 🙏
@miabiwikitchen1313
@miabiwikitchen1313 4 жыл бұрын
Ohhh yaaar kine sohne aa eh dono song main tan ajj suney dono wari akhaan ch paani aa geya yaar sachi kamaal de gaye and likhey aa love from Canada
@pritpalsingh318
@pritpalsingh318 4 жыл бұрын
ਵਾਹ ਜੀ ਵਾਹ ਦੋਵੇਂ ਹੀ ਗੀਤ ਲਾਜਵਾਬ ਨੇ ਖੂਬ ਤਰੱਕੀਆ ਮਿਲਣ ਦੋਵੇਂ ਭਰਾਵਾਂ ਨੂੰ ਅਮਰੀਕ ਤੇ ਹੁਸਤਿੰਦਰ ਭਰਾ ਨੂੰ।
@amrikdugg3409
@amrikdugg3409 3 жыл бұрын
Thnku veere
@teranee2437
@teranee2437 4 жыл бұрын
ਵੀਰ ਜੀ ਗਾਣੇ ਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ
@gurpindersingh8200
@gurpindersingh8200 4 жыл бұрын
Mainu aaen lgyya jiven eh gaane ne meri kahani e byan kiti hove... Dhnwaad bai ❤️
@amrikdugg3409
@amrikdugg3409 3 жыл бұрын
Thnku veere
@jass5023
@jass5023 3 жыл бұрын
ਬਹੁਤ ਜਿਅਾਾਦਾ ਖੂਬਸੂਰਤ ਅਵਾਜ.... ਤੁਸੀਂ ਦਿਲੋਂ ਗਾਇਅਾ ਹੈ ਤਾਂ ਹੀ ਦਿਲ ਨੂੰ ਛੁਹ ਗਿਅਾ.............
@jassvlogs9619
@jassvlogs9619 4 жыл бұрын
ਦੋਵਾਂ ਵੀਰਾ ਦਾ ਗੀਤ ਆਪੋ ਆਪਣੀ ਜਗਾ ਤੇ ਸਹੀ ਆ
@hardeepsinghrinku5553
@hardeepsinghrinku5553 3 жыл бұрын
ਹਾਏ ਓਏ ਮੇਰਿਆ ਰੱਬਾ ਤੇਰੇ ਵੀਰ ਨਾਲ ਗੱਲ ਮੈਂ ਤੋਰੀ ਸੀ ਜਾਤਾਂ ਨੇ ਫਰਕ ਜਾ ਪਾਇਆ ਸੀ 😭😭😭😭😭 😭😭
@bootasinghdhanaula1337
@bootasinghdhanaula1337 4 жыл бұрын
ਕੋਈ ਮਿਹਰਬਾਨੀ ਕਰਕੇ ਮਾਤਾ ਪਿਤਾ ਦਾ ਪੱਖ ਵੀ ਸਾਹਮਣੇ ਲੈ ਆਵੇ ...💐💐💐
@rajbirsingh4609
@rajbirsingh4609 4 жыл бұрын
ਸਹੀ ਗਲ ਹੈ ਪਰ ਆਹੋ ਗਲ ਹੋਵੇ
@dhimanproductions1716
@dhimanproductions1716 4 жыл бұрын
ਅਮਰੀਕ ਵੀਰੇ,ਜਿੰਨੀ ਤਾਰੀਫ ਕਰੀਏ ਉਨੀ ਹੀ ਥੋੜੀ ਐ gbu
@amrikdugg3409
@amrikdugg3409 3 жыл бұрын
Thnku veere
@komalpreetkaur4771
@komalpreetkaur4771 4 жыл бұрын
ਬਹੁ ਸੋਹਣਾ ਜਵਾਬ ਜੀ।
@MrGuree
@MrGuree 4 жыл бұрын
Bhot knt aa veer
@harchandsingh6952
@harchandsingh6952 4 жыл бұрын
Majburi mar diaa g
@SANGATMANSA
@SANGATMANSA 4 жыл бұрын
Bhot sona song y
@simrandhillon6883
@simrandhillon6883 4 жыл бұрын
ਬਹੁਤ ਸਹੁਣਾ ਜਵਾਬ। ਸੱਚੀਂ ਭਾਵੁਕ ਕੀਤਾ ਏਸ ਗਾਣੇ ਨੇ।
@amrikdugg3409
@amrikdugg3409 3 жыл бұрын
Thnku ji
@jagdevmaan4601
@jagdevmaan4601 4 жыл бұрын
Wah yada tajiya hogiya
@Punjabsingh1920
@Punjabsingh1920 4 жыл бұрын
Waaah kya baat... eh pehlu v jruri c..👍👍 kya baat amrik.. 🙏🏻
@amrikdugg3409
@amrikdugg3409 3 жыл бұрын
Thnku veere
@harpreetkaushal4158
@harpreetkaushal4158 4 жыл бұрын
Bhut sohna veer ji
@jugnigarg5713
@jugnigarg5713 4 жыл бұрын
Mubarka ji sari team nu
@pardeepgosal3333
@pardeepgosal3333 4 жыл бұрын
ਕਿਆ ਬਾਤ ਆ ਜਨਾਬ👌👌❤️
@amrikdugg3409
@amrikdugg3409 3 жыл бұрын
Thnku bro
@sandhusukh4831
@sandhusukh4831 4 жыл бұрын
❣️❣️❣️... Buht shona amrik yaara👌
@RavinderSingh-ir9ln
@RavinderSingh-ir9ln Жыл бұрын
Seriously 22 boht kaint lilhya boht kaint rooh khus hogi
@GoldenEaglepro
@GoldenEaglepro Жыл бұрын
thanks 22 ji ,vadh toh vadh share karo apna gaana
@diptysharma213
@diptysharma213 4 жыл бұрын
ਆਵਾਜ਼ ਨੂੰ ਸੂਲਟ a bro. Love ❤ you
@amrikdugg3409
@amrikdugg3409 3 жыл бұрын
Thnku veere
@manindermahla2307
@manindermahla2307 4 жыл бұрын
Bahut vadia song dugg saab
@jagsirsingh9766
@jagsirsingh9766 4 жыл бұрын
Bro eh song sun ke rona aa gya yrr pehli baar koi song sun ke rona aa gya y rabb sarya de naal ehda kyo krda😭😭😭😭😭💔💔💔💔
@hardeepbarnalabarnala
@hardeepbarnalabarnala 4 жыл бұрын
Vey nyc veere bhut sohni voice ji
@amrindersingh5719
@amrindersingh5719 4 жыл бұрын
Veere bahut sohna likhya te gaaya...casteism krke bahut pyar adhure reh jande ne...sikhi vich v jaat-paat ne apna ghr bna lya..eh sab ton dukh di gal hai..Maanas ki jaat Sab eko pehchanbo..Waheguru Sumat Bakshe
@Nristudentlife
@Nristudentlife 4 жыл бұрын
Best reply. Pariwar dhusman nai hunda kade jawaka da. Bhut wadiya verr 👌👌
@Bhau_Talks
@Bhau_Talks 4 жыл бұрын
ਪਹਿਲਾ ਤੇ ਪਿੰਡ ਵਾਲਾ ਮੁੰਡਾ ਕੁੱਟਣਾ ਚਾਹੀਦਾ ਜਿਹੜਾ ਪਿੰਡ ਦੀ ਧੀ ਭੈਣ ਨੂੰ ਆਸ਼ਕੀ ਕਰਾਉਂਦਾ ਫਿਰਦਾ , ਐਨੀਹਾਉ ਗੀਤ ਏ ਤੇ ਜਜਬਾਤ ਨੇ , ਗਾਣੇ ਦਾ ਜਵਾਬ ਬਣਾ ਦੇਣਾ ਵੱਡੀ ਗੱਲ ਨਹੀਂ , ਪਰ ਜੋ ਅਸਲ ਗੀਤ ਚ ਅਸਲੀਅਤ ਸੀ ਤੇ ਹਰ ਕਿਸੇ ਨੂੰ ਆਪਣੀ ਕਹਾਣੀ ਜਿਹਾ ਲੱਗਾ ਸੀ ਹਸਤਿੰਦਰ ਵਾਲਾ ਗੀਤ , ਏ ਵੀ ਨਹੀਂ ਮਾੜਾ ਬਾਕੀ ਯਾਰ ਮੁੱਕਦੀ ਗੱਲ ਕਿ ਰਾਜੇ ਰਾਣੀਆਂ ਪਰੀਆਂ ਦੀੰਆ ਕਹਾਣੀਆਂ ਵਾਂਗੂ ਏ ਇਸ਼ਕ ਮੁਸ਼ਕ ਸਭ ਗੱਲਾਂ ਗੀਤਾ ਜਾ ਕਿਸੇ ਦੂਸਰੇ ਲਈ ਠੀਕ ਲੱਗਦੇ , ਜਦ ਆਪਣੇ ਤੇ ਪੈਂਦੀ ਫੇ ਇੱਜ਼ਤਾਂ ਪੱਗਾਂ ਅੱਗੇ ਆਉਂਦੀਆਂ ,, ਤੇ ਬਾਕੀ ਸਭ ਆਪੋ ਆਪਣਾ ਸੂਤ ਵਿਹਦੇ,, ਬਚੋ ਏਸ ਕੋਲੋਂ ਤੇ ਕੰਮ ਲੱਗੋ ਜਿਵੇਂ ਕੈਪਟਨ ਸਾਬ ਕਹਿੰਦੇ , ਆਸ਼ਕੀ ਚ ਕੁਝ ਨਹੀਂ ਰੱਖਿਆ ਭੈਚੋ
@manpreetsirjagraon3328
@manpreetsirjagraon3328 4 жыл бұрын
ਬਹੁਤ ਖੂਬ
@amansidhu3703
@amansidhu3703 4 жыл бұрын
ਲਾਜਵਾਬ ਐ ਸੱਜਣਾ,,,
@DeepakKumar-ds5xi
@DeepakKumar-ds5xi 3 жыл бұрын
Kmaal aa veere #amrikdugg
@rwmedia3127
@rwmedia3127 4 жыл бұрын
ਵਾਹ ਬਾਈ ਅਮਰੀਕ ਕਿਆ ਬਾਤ ਹੈ । ਪਹਿਲਾਂ ਲਗਦਾ ਸੀ ਸੁਰੀਲੇ ਫਨਕਾਰ ਅਲੋਪ ਹੋ ਰਹੇ ਨੇ ਪ੍ਰੰਤੂ ਹਸਤਿੰਦਰ ਵੀਰ ਤੇ ਤੁਹਾਡੀ ਅਵਾਜ਼ ਸੁਣ ਕੇ ਮਨ ਪ੍ਰਸੰਨ ਹੋ ਗਿਆ ।
@gurpanthsingh7267
@gurpanthsingh7267 4 жыл бұрын
ਵਾਹ ਕਿਆ ਖੂਬਸੂਰਤ ਅੰਦਾਜ਼ ਆਪਣੀ ਗੱਲ ਕਹੀ ਹੈ, ਮੁਬਾਰਕਾਂ
@AmandeepSingh-fh2bq
@AmandeepSingh-fh2bq 4 жыл бұрын
Kamal Krti Amrik brother
@Budsmusic_
@Budsmusic_ 4 жыл бұрын
Haye oye veera endla antra ♥️♥️♥️♥️♥️♥️
@amrikdugg3409
@amrikdugg3409 3 жыл бұрын
Thnku veere
@jasmailbhatia2414
@jasmailbhatia2414 3 жыл бұрын
Jio.... bahut sohna song #amrikdugg #Goldeneagle
@751sandeepsingh
@751sandeepsingh 4 жыл бұрын
Bahut hi sohna gana. kmaal aa 22
@parwinderdholan5807
@parwinderdholan5807 4 жыл бұрын
ਸਵਾਦ ਆ ਗਿਆ ਸੁਣਕੇ ਗੀਤ ,,, ਇਹੋ ਜਿਹੇ ਗੀਤਾਂ ਦੀ ਲੋੜ ਹੈ ਅਜਕਲ
@sukhirai9287
@sukhirai9287 4 жыл бұрын
Wowwwwwww sirra song....voice baa kmaal
@balpreetmann7594
@balpreetmann7594 3 жыл бұрын
Bhut wdia song veere
@luckydholi2773
@luckydholi2773 3 жыл бұрын
Kya baat jnaab #amrikdugg
@KuldeepSingh-fe3tt
@KuldeepSingh-fe3tt 4 жыл бұрын
super most beautifull song🙏🙏🙏🙏👌👌👌👌🌷🌷🌷🌷
@sukhvindersingh6803
@sukhvindersingh6803 4 жыл бұрын
Veer bhut sohna male version ga ke ruh khus kr diti dono song vadiya ne
@johnsstudios7127
@johnsstudios7127 4 жыл бұрын
Kya baat aa
@himanghuman
@himanghuman 4 жыл бұрын
ਬਹੁਤ ਸੋਹਣਾ ਬਾਈ। ਰੱਬ ਤਰੱਕੀ ਬਖਸ਼ੇ।
@jagrajsingh7992
@jagrajsingh7992 4 жыл бұрын
Waah amrik dugg saaab
@lovedeeplikhari3155
@lovedeeplikhari3155 Жыл бұрын
ਬਹੁਤ ਵਧੀਆ ਗੀਤ ਆ, ਅਵਾਜ ਵੀ ਬਹੁਤ ਵਧੀਆ
@GoldenEaglepro
@GoldenEaglepro Жыл бұрын
thanks for your beautiful comment subscribe our channel and support us
@lovedeeplikhari3155
@lovedeeplikhari3155 Жыл бұрын
M v song krna ji Music krdo ge ji
@kiranjitkaur8108
@kiranjitkaur8108 4 жыл бұрын
Bahut sundar
@gurdeepsharma5808
@gurdeepsharma5808 4 жыл бұрын
Best ever reply...But dono geet best h...keep it up bro.
@amrikdugg3409
@amrikdugg3409 3 жыл бұрын
Thnku veere
@KirandeepKaur-nr1hg
@KirandeepKaur-nr1hg 4 жыл бұрын
Bht sohna likhea te osto v sohna gaaya , parmatma chardi kla ch rakhe, good luck for your future projects 👍👍
@amrikdugg3409
@amrikdugg3409 3 жыл бұрын
Thnku ji
@SunnySunny-xl4hr
@SunnySunny-xl4hr 3 жыл бұрын
Jioooo #amrikdugg
@inderjawandha7578
@inderjawandha7578 4 жыл бұрын
aaye haaye veerya aje ta ohi repeat te chl reha c hun eh chllu
@mashupstudio7248
@mashupstudio7248 4 жыл бұрын
22 kya baat aa
@honeybnl3642
@honeybnl3642 4 жыл бұрын
Bahut sohna song as ji... Keep it up
@Lovepreetbamrah
@Lovepreetbamrah 4 жыл бұрын
Amrik sirrraaaa baabeee..! 👌👌👌
@luckyhongkong4016
@luckyhongkong4016 4 жыл бұрын
Bahut vadhia song
@satnamphotographybhagiband3995
@satnamphotographybhagiband3995 4 жыл бұрын
Ba kamaal
@indiatoaustraliawale1929
@indiatoaustraliawale1929 4 жыл бұрын
Awesome g
@AmritSINGH-qn6lf
@AmritSINGH-qn6lf 4 жыл бұрын
Bahut sohna bhraa 👌👌👌❣
@surajchoudhary1571
@surajchoudhary1571 4 жыл бұрын
ਸੌਣਾ ਲਿਖਿਆ ਵੀਰੇ ਨੇ ਸਿਰਾ ਲਾ ਦਿੱਤਾ
@sukhpreetgill7556
@sukhpreetgill7556 4 жыл бұрын
Nice song Bro
@rajdeepsingh949
@rajdeepsingh949 3 жыл бұрын
Mere ghar de mere nal khade bai siraaaa #amrikdugg
@enjoyenglishwithamardeepsi5515
@enjoyenglishwithamardeepsi5515 4 жыл бұрын
Bhut kamal di reply aa veer........ Video aapne aap ban k akkha mohre aa jandi aaa
@luckydholi2773
@luckydholi2773 3 жыл бұрын
Sirrraaa song #amrikdugg
@RaviKumar-cd6fr
@RaviKumar-cd6fr 4 жыл бұрын
Shandar Thanx No Negative comments.... Love you veere......
@gurwindersinghsandhu8988
@gurwindersinghsandhu8988 4 жыл бұрын
Sirraaa veere... Amrik dugg.. full support... Kmalll krti..bahut sohna gaeya te likheya.... Baki Gurdeep veere ne v video bahli kmaal di bnayi aa... Jeonde rho... Mere viah te ajeyo veere lockdown ch
@savefarmerssavepunjab278
@savefarmerssavepunjab278 4 жыл бұрын
Sirra song brother Sirra brother
@babbumaanfansiraa4806
@babbumaanfansiraa4806 4 жыл бұрын
ਸਹੁਰੇ ਨੂੰ ਪਿਉ ਸੱਸ ਨੂੰ ਮਾਂ ਅਤੇ ਨਨਦ ਨੂੰ ਭੈਣ ਮੰਨਦੀ ਤਾਂ ਇਹ ਕੁੱਝ ਨਹੀਂ ਹੋਣਾਂ ਸੀ।
@harwindersingh794
@harwindersingh794 4 жыл бұрын
Jaatan da fark vich ayea c
@hieddy2782
@hieddy2782 4 жыл бұрын
Waah Ji very nice
@satwantsingh4836
@satwantsingh4836 4 жыл бұрын
Svad aa gya sunke
@amrindersinghsidhu9699
@amrindersinghsidhu9699 4 жыл бұрын
ਵਾਹ ਕਮਾਲ
@prabjotsingh3734
@prabjotsingh3734 4 жыл бұрын
Bai 🔥🔥 bhut sohna gaya te likhya
@meetkhalon9569
@meetkhalon9569 4 жыл бұрын
End aa veere song
@singhmusichutt1831
@singhmusichutt1831 4 жыл бұрын
ਬਹੁਤ ਵਧਿਆ ਜੀ
@baljeetsingh026c
@baljeetsingh026c 4 жыл бұрын
Jeonde rhoo veere.
@solankiplumbergroup5364
@solankiplumbergroup5364 4 жыл бұрын
Kya baat aa veere... Bahut sohna gaeya te likheya v bahut aohna... Keep it up
@amrikdugg3409
@amrikdugg3409 3 жыл бұрын
Thnku veere
@baljeethathur8057
@baljeethathur8057 4 жыл бұрын
ਵਾਹ ਜੀ ਵਾਹ ❤️❤️❤️❤️
@GurpreetSingh-kh1qm
@GurpreetSingh-kh1qm 9 ай бұрын
Mere nal eh same hi hoya kuj. V ni frk same hi sara kuj ajj song sun k clg time yaad aa gya ehi same kuj hoya c mere nal 😢
@bagganizamaniwala2455
@bagganizamaniwala2455 4 жыл бұрын
Sachi 22 ji tuhada song...rouh nu hi touch kar gyea....jyeo....waheguru hi tuhanu hamesha chardikalan ch rakhan
@ishunaagar6625
@ishunaagar6625 3 жыл бұрын
Kya baat hai jnaab sira #amrikdugg
@Inder_kalsii
@Inder_kalsii 4 жыл бұрын
Bhaji song ina sirrrraaaaaa gayaaaa end
@ImkkaranFilmmaker
@ImkkaranFilmmaker 4 жыл бұрын
Baakamal..❤
@jugnigarg5713
@jugnigarg5713 4 жыл бұрын
Balle veer... Bahut feel nap gaeya
@dilpreetkaur1363
@dilpreetkaur1363 3 жыл бұрын
Best rply ever♥️
@jashansharma681
@jashansharma681 4 жыл бұрын
kya khoob gaya veere... yar duniya dari di asliyat rakhi aa samne... nah munda nah kudi.. bashhh halat made aa
@parwinderdholan5807
@parwinderdholan5807 4 жыл бұрын
ਮੁਬਾਰਕ ਸਾਰੀ ਟੀਮ ਨੂੰ,,, ਸੋਹਣਾ ਕੰਮ
@arshdeepsingh9925
@arshdeepsingh9925 4 жыл бұрын
waaaaahh ji... bahut sohna likheya te bahut hi kmaal da Gaeya... Full support Amrik Dugg
@amrikdugg3409
@amrikdugg3409 3 жыл бұрын
Thnku bro
@lakhvirsingh7484
@lakhvirsingh7484 4 жыл бұрын
End
@gaganjeetsingh1197
@gaganjeetsingh1197 4 жыл бұрын
ਬਹੁਤ vdiaa y
@JatinderSingh-dv3gw
@JatinderSingh-dv3gw 4 жыл бұрын
Bahut khoobsurat gaya, music te awaaz di baddi saanj hai
@NaveenDhingra-mh2bc
@NaveenDhingra-mh2bc 4 жыл бұрын
Very nice, Golden Eagle team 👍
@Patwari-bp5mq
@Patwari-bp5mq 3 жыл бұрын
Wonderful job
@jagdevmaan4601
@jagdevmaan4601 4 жыл бұрын
👌👌👌👌
Pindan de Jaye (Official video) Sajjan Adeeb | Punjabi Songs 2020
4:58
БЕЛКА СЬЕЛА КОТЕНКА?#cat
00:13
Лайки Like
Рет қаралды 2,3 МЛН
Крутой фокус + секрет! #shorts
00:10
Роман Magic
Рет қаралды 20 МЛН
Ik pind sade da munda | Cover by sukhsimran
3:52
sukhsimran music
Рет қаралды 55 М.
Pind Geda (Official Video) Navi Bawa | Latest Punjabi Song 2024
4:54
Navi Bawa Music
Рет қаралды 3,2 МЛН
12 Saal
4:00
Bhoora - Topic
Рет қаралды 31 М.
Ik Pind Sade da Munda
4:09
Hustinder
Рет қаралды 918 М.
БЕЛКА СЬЕЛА КОТЕНКА?#cat
00:13
Лайки Like
Рет қаралды 2,3 МЛН