Рет қаралды 263,231
ਇਸ ਵੀਡੀਓ ਵਿੱਚ ਸਟਾਰ ਕਬੂਤਰ ਖਿਡਾਰੀ ਨੈਬ ਮੱਝੂਕੇ ਨਾਲ ਖਾਸ ਵਾਰਤਾਲਾਪ ਕੀਤੀ ਗਈ ਜਿਸ ਵਿਚ ਉਹਨਾਂ ਨੇ ਆਪਣੇ ਕਬੂਤਰਬਾਜੀ ਦੇ ਸਫਰ ਵਾਰੇ ਗੱਲ-ਬਾਤ ਕੀਤੀ ਅਤੇ ਉਹਨਾਂ ਨੇ ਧੰਨੇ ਦੀਆਂ ਲੱਕੜਾਂ ਵਾਲੇ ਕਬੂਤਰਾਂ ਦੀ ਕਹਾਣੀ ਵੀ ਸਾਡੇ ਨਾਲ ਸਾਂਝੀ ਕੀਤੀ। ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ Subscribe ਕਰੋ।
#fatehproduction
#badalbhullar
#iksaunkkabooterbazida
#kabooterbazi