Ik Shonk Kabootarbaazi Da Full Interview ਬਿੰਦਰ ਰਾਮਪੁਰਾ ਚੰਗੇ ਕਬੂਤਰ ਦੀ ਪਰਖ ਤੋਂ ਸਾਂਭ ਤੱਕ ਦਾ ਸਫਰ

  Рет қаралды 21,142

Gagga Raisar

Gagga Raisar

Күн бұрын

Пікірлер: 267
@BinnuDhaliwal-kn6jc
@BinnuDhaliwal-kn6jc 6 күн бұрын
Sirra player
@ਅਜਾਦਕਬੂੱਤਰਕਲੱਬਪੰਜਾਬ
@ਅਜਾਦਕਬੂੱਤਰਕਲੱਬਪੰਜਾਬ Ай бұрын
17.45 ਵਾਲੀ ਗੱਲ ਜਿਹਨੂੰ ਸਮਝ ਆਗੀ ਉਹਦੇ ਘਰੇ ਕਦੇ ਨਸਲ ਨਹੀ ਖਤਮ ਹੁੰਦੀ ਕਬੂਤਰ ਬਾਜ ਬਹੁਤ ਆ ਦੁਨੀਆ ਤੇ ਪਰ ਆਹ ਗੱਲ ਜਲਦੀ ਸਮਝਾਉਂਦੇ ਨਹੀ ਏਹ ਪਾਕਿਸਤਾਨ ਆਲੇ ਜ਼ਰੂਰ ਦੱਸਦੇ ਆ ਵੀ ਦੋ ਹੱਥ ਅੱਗੇ ਇਕ ਹੱਥ ਪਿੱਛੇ ਫੇਰ ਨਸਲ ਤੁਰਦੀ ਵੀ ਆ ਤੇ ਉਡਦੀ ਵੀ ਆ ਗੱਗੇ ਰਾਏਸਰ ਨੇ ਏਹ ਗੱਲ ਵੀ ਕਲੀਅਰ ਕਰਤੀ ਨਵੇਂ ਮੁੰਡੇਆ ਨੂੰ ਵੀ ਨਸਲ ਕਿਸ ਤਰਹ ਤੁਰਦੀ ਆ ਬਾਕੀ ਪਾਣੀ ਤੇ ਬਦਾਮ ਦੱਸਤੇ ਸਾਂਭਣ ਦਾ ਦੱਸਤਾ ਸਿੱਧੇ ਤੇ ਸਪਸ਼ਟ ਸ਼ਬਦਾਂ ਚ ਨਹੀਂ ਖਿਡਾਰੀ ਉਈ ਕਰੀ ਜਾਣਗੇ ਅਏ ਕਰਲੋ ਉਏ ਕਰਲੋ ਮਤਲਬ ਸਪੱਸ਼ਟ ਗੱਲ ਘੱਟ ਕਰਦੇ ਆ ਹੁਣ ਦੀ ਪੀੜ੍ਹੀ ਕਬੂਤਰਾਂ ਦੇ ਰੰਗਾਂ ਮਗਰ ਜ਼ਿਆਦਾ ਫਿਰਦੀ ਆ ਬਹੁਤ ਵਧੀਆ ਇਨਟਰੋ ਸੀ ਵਧੀਆ ਜਾਣਕਾਰੀ ਮਿਲੀ ਧੰਨਵਾਦ ਬਾਈ ਬਿੰਦਰ ਤੇ ਗੱਗੇ ਰਾਏਸਰ ਦਾ
@VarinderSingh-xv7cp
@VarinderSingh-xv7cp Ай бұрын
@gaggaraisar4435
@gaggaraisar4435 Ай бұрын
🌹🙏
@SidhuKettu
@SidhuKettu Ай бұрын
ਗੱਗਾ ਰਾਏਸਰ ਨੀ ਕਿਸੇ ਨੇ ਬਣ ਜਾਣਾ ੍ਰ ਬਾਬਾ ਮਿਹਰ ਭਰਿਆ ਹੱਥ ਰੱਖੇ ਵੀਰੇ ਤੇਰੇ ਉੱਤੇ ਵੀਰੇ ੍ਰ
@gaggaraisar4435
@gaggaraisar4435 Ай бұрын
🥰
@LkyVerma-k7r
@LkyVerma-k7r Ай бұрын
Bhut vadiya interview gagge veer❤❤❤
@gaggaraisar4435
@gaggaraisar4435 Ай бұрын
🌹
@rajinderjosan9223
@rajinderjosan9223 Ай бұрын
Bohat wadya Bhai Ji❤❤❤❤❤
@gaggaraisar4435
@gaggaraisar4435 Ай бұрын
♥️
@gurpritsingh8519
@gurpritsingh8519 26 күн бұрын
Shonk karo old is gold nasel de Kabotar da 🙏🏽🙏🏽🙏🏽
@5911officailfan
@5911officailfan Ай бұрын
Siraa
@gaggaraisar4435
@gaggaraisar4435 Ай бұрын
♥️
@arshalika6509
@arshalika6509 Ай бұрын
ਬਹੁਤ ਵਧੀਆ ਇੰਟਰਵਿਊ ਬਾਈ ਜੀ
@gaggaraisar4435
@gaggaraisar4435 Ай бұрын
🌹
@bhullarsaab8658
@bhullarsaab8658 Ай бұрын
ਮਾਲਕ ਚੜਦੀ ਕਲਾ ਵਿਚ ਰੱਖੇ ਥੋਨੂ ਬਾਈ ਜੀ ❤
@gaggaraisar4435
@gaggaraisar4435 Ай бұрын
🥰
@ManjotSingh-sm3nt
@ManjotSingh-sm3nt Ай бұрын
ਬਹੁਤ ਵਧੀਆ ਇੰਟਰਵਿਊ ਜੀ🎉
@gaggaraisar4435
@gaggaraisar4435 Ай бұрын
🌹
@BaggaSingh-c9c
@BaggaSingh-c9c Ай бұрын
Nice ji❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਚਾਚਾ ਜੀ
@gaggaraisar4435
@gaggaraisar4435 Ай бұрын
🥰
@jasvirsingh-nv6vc
@jasvirsingh-nv6vc Ай бұрын
ਬਾਈ ਬਹੁਤ ਵਧੀਆ ਬੰਦਾ
@gaggaraisar4435
@gaggaraisar4435 Ай бұрын
🌹
@buntybihlq368
@buntybihlq368 Ай бұрын
ਗੋਰੇ ਬੀਹਲਾ ਖੁਰਦ ਦਾ ਵੀ ਉਸਤਾਦ ਆ ਬਿੰਦਰ ਰਾਮਪੁਰਾ
@gaggaraisar4435
@gaggaraisar4435 Ай бұрын
ਨਾਲੇ ਅਮਨਾ
@GoraSingh-gl6vc
@GoraSingh-gl6vc Ай бұрын
ਗੱਗੇ ਸਿਰਾ ਬੰਦਾ ਵਾਈ । ਦਿਲਦਾਰ ਬੰਦਾ ਪੂਰਾ । ਬੁਹਤ ਪਿਆਰ ਆ ਵਾਈ ਨਾਲ ਆਪਣਾ ਪੁਰਾਣਾ ਖੁੰਡ ਆ ਕਬੂਤਰ ਬਾਜੀ ਦਾ ਵਧੀਆ। ਲੱਗਿਆ ਵਾਈ ਦੀ ਇਟਰਵਿਊ ਵੇਖ ਕੇ ।ਮਾਲਕ ਵਾਈ ਨੂੰ ਏਸੇ ਤਰਾ ਚਡਦੀ ਕਲਾ ਬਖਸੇ।
@gaggaraisar4435
@gaggaraisar4435 Ай бұрын
🥰
@JaspreetSingh-ij9ff
@JaspreetSingh-ij9ff Ай бұрын
Apna v ustad aa y binder rampura
@BaljinderSingh-vz6mi
@BaljinderSingh-vz6mi Ай бұрын
ਬਹੁਤ ਵਧੀਆ ❤
@gaggaraisar4435
@gaggaraisar4435 Ай бұрын
🙏
@sandeephayer9533
@sandeephayer9533 Ай бұрын
ਸਾਡੇ ਕਬੂਤਰ ਚੋਰੀ ਹੋ ਗਏ ਸੀ ਬਿੰਦਰ ਬਾਈ ਦੇ ਕਬੂਤਰਾਂ ਨੇ ਰਾਹ ਪਾਇਆ
@gaggaraisar4435
@gaggaraisar4435 Ай бұрын
🙏
@ਮਾਲਵੇਚੋਬਠਿੰਡਾ
@ਮਾਲਵੇਚੋਬਠਿੰਡਾ Ай бұрын
ਕਿਹੜਾ ਪਿੰਡ ਵੀਰ
@sandeephayer9533
@sandeephayer9533 Ай бұрын
@ਮਾਲਵੇਚੋਬਠਿੰਡਾ ਬਾਈ ਸਤ ਸ੍ਰੀ ਅਕਾਲ ਜੀ ਪਿੰਡ ਆਪਣਾ ਦੋਆਬਾ ਚ ਫਗਵਾੜੇ ਸਿਟੀ ਦੇ ਨਜ਼ਦੀਕ ਆ ਜੀ
@ਮਾਲਵੇਚੋਬਠਿੰਡਾ
@ਮਾਲਵੇਚੋਬਠਿੰਡਾ Ай бұрын
​@@sandeephayer9533😂😂😂asha g,,pind ਜਗੀਰ
@AshokKumar-c7n1h
@AshokKumar-c7n1h Ай бұрын
❤❤❤ bahut hi badhiya video brother 🌹🌹🌹🙏🙏🙏👌👌👌💯💯💯👍👍👍
@gaggaraisar4435
@gaggaraisar4435 Ай бұрын
🥰
@RamanMangat
@RamanMangat Ай бұрын
ਬਹੁਤ ਵਧੀਆ👍
@gaggaraisar4435
@gaggaraisar4435 Ай бұрын
🙏
@jossankamboj
@jossankamboj Ай бұрын
Vadia interview c g
@gaggaraisar4435
@gaggaraisar4435 Ай бұрын
🥰
@nikkudhiman1402
@nikkudhiman1402 Ай бұрын
ਦਿਲ ਖੁਸ਼ ਕਰਤਾ ਗੱਗੇ ਬਾਈ ❤❤
@gaggaraisar4435
@gaggaraisar4435 Ай бұрын
🥰
@Sahil8883
@Sahil8883 Ай бұрын
ਭਾਈ ਸਚੀ ਨਜਾਰਾ ਆ ਗਏ❤❤❤
@gaggaraisar4435
@gaggaraisar4435 Ай бұрын
🥰
@subagsingh5057
@subagsingh5057 Ай бұрын
Sat sri akial Saraa veera nu from Dubai
@gaggaraisar4435
@gaggaraisar4435 Ай бұрын
🥰
@bhatti8383
@bhatti8383 Ай бұрын
Bhut vadia banda bhai ❤❤
@gaggaraisar4435
@gaggaraisar4435 Ай бұрын
🥰
@surinderbhathal953
@surinderbhathal953 Ай бұрын
🙏🙏🙏🙏 waheguru ji
@gaggaraisar4435
@gaggaraisar4435 Ай бұрын
🙏
@mewasingo7526
@mewasingo7526 Ай бұрын
ਰਾਜਨ ਦੀ ਸਾਰੀ ਜਾਣਕਾਰੀ ਵਾਈ ਤਾਰੀ ਬਹਿਣੀਵਾਲ ਨਾਲ ਮਿਲਕੇ ਇੰਟਰਵਿਊ ਵਿੱਚ ਸਾਰੀ ਗੱਲਬਾਤ ਕਰਾਂਗੇ ਜਲਦੀ
@gaggaraisar4435
@gaggaraisar4435 Ай бұрын
ਠੀਕ
@parrichangli674
@parrichangli674 Ай бұрын
Number send bro
@mewasingo7526
@mewasingo7526 Ай бұрын
@parrichangli674 ਗੱਗੇ ਦਾ
@KulwantDhaliwal-ev5vb
@KulwantDhaliwal-ev5vb Ай бұрын
Kro veer jrur tari baniwal di interview
@GaganDeep-w4x
@GaganDeep-w4x Ай бұрын
kro veer boht changa banda tarri
@amitrana349
@amitrana349 Ай бұрын
Nice video Bhai ji
@gaggaraisar4435
@gaggaraisar4435 Ай бұрын
🥰
@babberjitgill5100
@babberjitgill5100 Ай бұрын
good job veer ji ssa binder bai ji
@gaggaraisar4435
@gaggaraisar4435 Ай бұрын
🌹
@BhupinderSingh-o8f6q
@BhupinderSingh-o8f6q Ай бұрын
Mota khokhar Gagga ni jamna kise ma ne......gagga tan gagga..love you
@gaggaraisar4435
@gaggaraisar4435 Ай бұрын
🙏🌹
@arshmandeep6045
@arshmandeep6045 Ай бұрын
ਇਹ ਵੀਡੀਓ ਦੁਵਾਰਾ ਦੇਖ ਰਿਹਾ ghnte ਦੀ ਇਹਦੇ ਚ ਪੁਰਾ ਸਵਾਦ ਸੀ....ਵੀਡੀਓ ਸਾਰਿਆ ਚ ਹਿ ਕੋਈ ਨਾ ਕੋਈ ਚੰਗੀ ਗੱਲ ਹੁੰਦੀ ਫਿਰ ਚਾਹੇ ਕਿਸੇ ਨੇ ਵੀ ਬਣਾਈ ਹੋਵੇ.. .ਜਦੋ ਇਹ ਆਇ ਏ ਦੇਖ ਤਾ ਉਸ ਦਿਨ ਹੀ ਲਈ ਸੀ ਪਰ ਹੁਣ u tube ਤੇ ਵੀ ਹੈਣੀ ਸੀ ਕੁਜ ਦੇਖਣ ਨੂੰ...ਫਿਰ ਇਹ ਦੁਵਾਰਾ ਛੱਡ ਦਿੱਤੀ ਪਰ ਹੈ ਸਿਰਾ... ਅੱਜ ਵਿਚਾਰ ਸਾਂਝਾ ਕਰਨ ਵਾਰੇ ਸੋਚਿਆ 😂😂
@gaggaraisar4435
@gaggaraisar4435 Ай бұрын
♥️
@arshmandeep6045
@arshmandeep6045 Ай бұрын
@@gaggaraisar4435 ਗੱਗੇ ਇੱਕ ਗੱਲ ਹੋਰ ਦਾ ਪਤਾ ਲੱਗੀਆਂ ਵੀਡੀਓ ਚੋ.... ਰਾਜਨ ਆਲੇ ਅਸਲ ਧੰਨੇ ਆਲੇ ਹੀ ਸੀ
@gaggaraisar4435
@gaggaraisar4435 Ай бұрын
ਹਾਂ ਬਾਈ ਆਪਾਂ ਨੂੰ ਇਹ ਗੱਲਾਂ 2010 ਚ ਪਤਾ ਲੱਗ ਗਈਆਂ ਸੀ ਪਰ ਲੋਕ ਮੰਨਦੇ ਨਹੀਂ ਸੀ ਇਹਨਾਂ ਚ ਬਾਰੇ ਆਲੇ ਤੇ ਪੁੰਨੂ ਆਲੇ ਪੈਕੇ ਵਾਲੇ ਚੰਗੇ ਬਣਦੇ ਆ
@sukhdeepsinghsonudhaliwal8620
@sukhdeepsinghsonudhaliwal8620 Ай бұрын
Very nice 🎉❤
@gaggaraisar4435
@gaggaraisar4435 Ай бұрын
Thanks 🤗
@BaljinderSingh-wd3zc
@BaljinderSingh-wd3zc Ай бұрын
ਹਾਜ਼ਰ ਵਾਲਾ ਵੀ ਕਬੂਤਰ ਵੀ ਸ਼ਰੀਫ ਵਾਲੇ ਸੀ ਜੱਸੇਆਣਾ ਦਾ ਪੱਲਾ ਸੀ ਜਿਸ ਦਾ ਕਬੂਤਰ ਬਗਰਾੜੀ ਵਾਲੇ ਦੇ ਹੱਥ ਲੱਗ ਗਿਆ ਸੀ ਉਸ ਤੋਂ ਜੰਟੇ ਬਗਰਾੜੀ ਵਾਲੇ ਬਣ ਗਏ ਦਿਆਲੇ ਵੀ ਉਹ ਕਬੂਤਰ ਸੀ ਹਜ਼ਾਰ ਵਾਲੇ ਦਿਆਲੇ ਵੀ ਬਗਰਾੜੀ ਦਾ ਉਸ ਤੋਂ ਜੰਟੇ ਨੇ ਲਿਆ ਸੀ ਫਿਰ ਬਾਦਲ ਲੈ ਗਿਆ ਉਸ ਨੇ ਉਸ ਦਾ ਦਿਆਲੇ ਰੱਖ ਤਾਂ ਪੱਲਾ ਜੱਸੇਆਣਾ ਦਾ ਸੀ ਉਸ ਕੋਲ ਸ਼ਰੀਫ ਵਾਲੇ ਕਬੂਤਰ ਸੀ ਪੱਲੇ ਦਾ ਬਾਜ਼ੀ ਛਡਿਆ ਕਬੂਤਰ ਬਗਰਾੜੀ ਵਾਲੇ ਦੇ ਹੱਥ ਆ ਗਿਆ ਜੰਟੇ ਤੋਂ ਵੈਰੋਕੇ ਵਾਲੇ ਲੈ ਗਏ ਉਹਨਾਂ ਤੋਂ ਬਾਦਲ ਲਿਆ ਗਿਆ ਹਜ਼ਾਰ ਦਾ ਉਸ ਤੋਂ ਹਜ਼ਾਰ ਵਾਲੇ ਬਣ ਗਏ
@gaggaraisar4435
@gaggaraisar4435 Ай бұрын
🙏🙏
@channimoom1313
@channimoom1313 Ай бұрын
Good bhra
@gaggaraisar4435
@gaggaraisar4435 Ай бұрын
🙏
@parrichangli674
@parrichangli674 Ай бұрын
Number send kr
@LovePreet-yb1mn
@LovePreet-yb1mn Ай бұрын
Sirra bro
@gaggaraisar4435
@gaggaraisar4435 Ай бұрын
🥰
@SukhdeepSingh-nl2zu
@SukhdeepSingh-nl2zu Ай бұрын
ਬਿੰਦਰ ਬਰੌ ਇਸ ਗੁਡ
@gaggaraisar4435
@gaggaraisar4435 Ай бұрын
🥰
@jatindergill1060
@jatindergill1060 Ай бұрын
Very nice ❤
@gaggaraisar4435
@gaggaraisar4435 Ай бұрын
🥰
@ashokfazilka7276
@ashokfazilka7276 13 күн бұрын
😮😮😮😮
@SukhdeepSingh-nl2zu
@SukhdeepSingh-nl2zu Ай бұрын
ਮੇਰੇ ਕੋਲ਼ ਸਾਰੇ ਹੀ ਮਿਕੀ ਗਾਮੀਵਾਲਾ ਦੇ ਨੇ
@gaggaraisar4435
@gaggaraisar4435 Ай бұрын
🥰
@Happybaghapurana1701
@Happybaghapurana1701 Ай бұрын
🌟🌟🌟🌟
@gaggaraisar4435
@gaggaraisar4435 Ай бұрын
♥️
@GURPANTHGAJANWALA
@GURPANTHGAJANWALA Ай бұрын
GAGGE VEER BHUT SOHNIA INTERVIEW HUNDIA ❤
@gaggaraisar4435
@gaggaraisar4435 Ай бұрын
🥰
@PrabhjotSingh.380
@PrabhjotSingh.380 Ай бұрын
Sirraa bai ji
@gaggaraisar4435
@gaggaraisar4435 Ай бұрын
🥰
@BaljinderSingh-wd3zc
@BaljinderSingh-wd3zc Ай бұрын
ਸੁੱਖਣ ਵਾਲੇ ਬਾਬੇ ਗੁਰਦੇਵ ਦੀ ਰਿਸ਼ਤਾਦਾਰ ਸੀ ਕਰਮੂ ਕੇ ਉੱਥੋਂ ਕਬੂਤਰ ਆਏ ਸੀ ਉਥੋਂ ਸਿੱਖੇ ਸੀ
@gaggaraisar4435
@gaggaraisar4435 Ай бұрын
🙏🙏
@SatvinderSingh-x7c
@SatvinderSingh-x7c Ай бұрын
Love u gagge veer❤❤❤❤
@gaggaraisar4435
@gaggaraisar4435 Ай бұрын
🥰
@ManpreetSingh-wd5db
@ManpreetSingh-wd5db Ай бұрын
Nice 👍
@gaggaraisar4435
@gaggaraisar4435 Ай бұрын
🥰
@KiranUppal-d7j
@KiranUppal-d7j Ай бұрын
Very good
@gaggaraisar4435
@gaggaraisar4435 Ай бұрын
🥰
@RaibeerDhaliwal
@RaibeerDhaliwal Ай бұрын
Nyc bro
@gaggaraisar4435
@gaggaraisar4435 Ай бұрын
🥰
@amrindersingh3778
@amrindersingh3778 Ай бұрын
Gagga bai tu swaad lana lokan de
@gaggaraisar4435
@gaggaraisar4435 Ай бұрын
🙏
@SatwantSingh-o3c
@SatwantSingh-o3c Ай бұрын
Swad ❤❤❤❤ swad bai
@gaggaraisar4435
@gaggaraisar4435 Ай бұрын
🌹
@Beniwal_farm__8158
@Beniwal_farm__8158 Ай бұрын
Both kus a sikhn nu
@gaggaraisar4435
@gaggaraisar4435 Ай бұрын
🥰
@fatehveer4537
@fatehveer4537 Ай бұрын
Nic bor
@gaggaraisar4435
@gaggaraisar4435 Ай бұрын
🥰
@mewasingo7526
@mewasingo7526 Ай бұрын
❤❤❤❤❤❤❤❤
@gaggaraisar4435
@gaggaraisar4435 Ай бұрын
🥰
@SultanKhan-d3p
@SultanKhan-d3p Ай бұрын
👌❤
@gaggaraisar4435
@gaggaraisar4435 Ай бұрын
🥰
@LovedeepSingh-w9n
@LovedeepSingh-w9n Ай бұрын
❤sira pra
@gaggaraisar4435
@gaggaraisar4435 Ай бұрын
🥰
@KulwinderSingh-i2p
@KulwinderSingh-i2p Ай бұрын
👌👌👌
@gaggaraisar4435
@gaggaraisar4435 Ай бұрын
🥰
@BaljinderSingh-gd6oj
@BaljinderSingh-gd6oj Ай бұрын
​@@gaggaraisar4435Y God bless you God give you long life ❤❤❤❤❤❤❤
@buntychahal297
@buntychahal297 Ай бұрын
God
@gaggaraisar4435
@gaggaraisar4435 Ай бұрын
🥰
@amarjitgill5848
@amarjitgill5848 Ай бұрын
👍👌👌👍
@gaggaraisar4435
@gaggaraisar4435 Ай бұрын
🌹
@lovjotwaraich7347
@lovjotwaraich7347 Ай бұрын
🔥🔥
@gaggaraisar4435
@gaggaraisar4435 Ай бұрын
🌹
@happysaron6145
@happysaron6145 Ай бұрын
👍👍🙏🙏
@gaggaraisar4435
@gaggaraisar4435 Ай бұрын
🥰
@vakhipaad2455
@vakhipaad2455 Ай бұрын
❤❤🎉
@gaggaraisar4435
@gaggaraisar4435 Ай бұрын
🥰
@SatrajBhullar
@SatrajBhullar Ай бұрын
🎉🎉
@gaggaraisar4435
@gaggaraisar4435 Ай бұрын
🌹
@jasvirsingh-nv6vc
@jasvirsingh-nv6vc Ай бұрын
ਮੈਂ ਜਸਵੀਰ ਸਿੱਧੂ ਜਰਮਨ ਤੋਂ
@gaggaraisar4435
@gaggaraisar4435 Ай бұрын
🥰
@PrabhjotSingh.380
@PrabhjotSingh.380 Ай бұрын
💯💯❤️❤️⭐⭐
@gaggaraisar4435
@gaggaraisar4435 Ай бұрын
🥰
@Sidhusaab4824
@Sidhusaab4824 Ай бұрын
Gangster vali gall sahi kiti aa gagge ne
@gaggaraisar4435
@gaggaraisar4435 Ай бұрын
🙏
@karamjeetsingh9558
@karamjeetsingh9558 Ай бұрын
❤❤❤❤
@gaggaraisar4435
@gaggaraisar4435 Ай бұрын
🥰
@mewasingo7526
@mewasingo7526 Ай бұрын
ਸੁਖੇ ਕੋਲ ਸੀ ਕਬੂਤਰ ਧੰਨੇ ਬਾਬੇ ਵਾਲਾ ਸੁਖੇ ਤੋਂ ਕਬੂਤਰ ਰਾਜਨ ਕੋਲ਼ ਗਿਆ ਸੁਖੇ ਦੀ ਮੌਤ ਹੋ ਗਈ
@gaggaraisar4435
@gaggaraisar4435 Ай бұрын
ਠੀਕ
@arshalika6509
@arshalika6509 Ай бұрын
ਗੱਗੇ ਬਾਈ ਡੀਸੀ ਬੇਗਾ ਜੀ ਦੀ ਇੰਟਰਵਿਊ ਜਰੂਰ ਕਰੋ ਜੀ
@gaggaraisar4435
@gaggaraisar4435 Ай бұрын
ਜਰੂਰ
@mewasingo7526
@mewasingo7526 Ай бұрын
ਬਹਿਣੀਵਾਲ ਤੋਂ ਚਹਿਲਾਵਾਲੀ 4 ਕਿਲੋਮੀਟਰ ਐ
@gaggaraisar4435
@gaggaraisar4435 Ай бұрын
ਠੀਕ
@GursharanSingh-2021
@GursharanSingh-2021 Ай бұрын
End video bro gobnid markhai
@gaggaraisar4435
@gaggaraisar4435 Ай бұрын
🌹
@GaganDeep-ym7qy
@GaganDeep-ym7qy Ай бұрын
Dr. Mahuana de interview Karo
@gaggaraisar4435
@gaggaraisar4435 Ай бұрын
👍
@sandeepsharma1060
@sandeepsharma1060 Ай бұрын
Rajan rajan mour te ramne ਕੋਟਲੀ ne krai aa
@gaggaraisar4435
@gaggaraisar4435 Ай бұрын
🙏
@jasveersingh2445
@jasveersingh2445 Ай бұрын
ਭਾਈ ਗੱਗੇ ਬਾਈ ਦਾਂ ਪਿੰਜਰਾ ਮੋੜ ਦਿਓ ਨਹੀਂ ਅਸੀਂ ਅਗਲੀ ਇੰਟਰਵਿਊ ਵਿੱਚ ਨਾ ਲਵਾ ਗੇ 😂😂
@gaggaraisar4435
@gaggaraisar4435 Ай бұрын
ਜੇ ਪਤਾ ਹੋਊ ਫਿਰ ਹੀ ਲਵਾਂਗੇ ਨੀਲਾ ਰੰਗ ਕਰਿਆ ਵਾ
@gurvindersingh7116
@gurvindersingh7116 Ай бұрын
@gaggaraisar4435
@gaggaraisar4435 Ай бұрын
🌹
@maanmeek7479
@maanmeek7479 Ай бұрын
Bai Vakeel jandawala da v interviews karo please
@gaggaraisar4435
@gaggaraisar4435 Ай бұрын
🥰
@harpreetranu6048
@harpreetranu6048 Ай бұрын
❤❤l❤l❤l
@gaggaraisar4435
@gaggaraisar4435 Ай бұрын
🥰
@kiratvirk588
@kiratvirk588 Ай бұрын
Gagge chibb kadd dina y ❤ waheguru khush rkhe tnu ❤
@gaggaraisar4435
@gaggaraisar4435 Ай бұрын
🥰
@satnamsinghvirk9662
@satnamsinghvirk9662 Ай бұрын
​@@gaggaraisar4435bettu،mama،je،de،kro،vedeo،kro،mantu،rampure،de،kro،vedeo،purna،player،hai،bettu،
@ManinderDhillon-d4s
@ManinderDhillon-d4s Ай бұрын
Veer gagge Jasbir langer chhanni di v interview kro ambala Mohali da superstar player aa
@gaggaraisar4435
@gaggaraisar4435 Ай бұрын
👍
@gurbhejsingh1356
@gurbhejsingh1356 Ай бұрын
Bai ghaga Jaito, kotkapura area de khidari de v interview karo bai
@gaggaraisar4435
@gaggaraisar4435 Ай бұрын
🙏
@MandherSingh-v7d
@MandherSingh-v7d Ай бұрын
By tara wali gal kesa hor wich ha ne
@gaggaraisar4435
@gaggaraisar4435 Ай бұрын
🙏
@SatnamRanu-d
@SatnamRanu-d Ай бұрын
ਗੋਲੇ ਜਰਗ ਦੀ ਜਰੂਰ ਕਰੋ ਇੰਟਰਵਿਊਂ
@gaggaraisar4435
@gaggaraisar4435 Ай бұрын
🥰
@SonyBajwa-h8l
@SonyBajwa-h8l Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤
@gaggaraisar4435
@gaggaraisar4435 Ай бұрын
🥰
@davacademy9150
@davacademy9150 Ай бұрын
Bai pani wali chiza puch k dsde la te ape lwange apne hisab nal
@gaggaraisar4435
@gaggaraisar4435 Ай бұрын
👍
@manjotsingh7532
@manjotsingh7532 Ай бұрын
Mewa Ramgarh Di interview
@gaggaraisar4435
@gaggaraisar4435 Ай бұрын
🙏
@mewasingo7526
@mewasingo7526 Ай бұрын
ਬੱਲੂ ਮੌੜ ਨੇ ਵੀ ਸਿੱਧੇ ਧੰਨੇ ਵਾਲੇ ਜੌੜੇ ਦੇ ਬੱਚੇ ਲਏ ਕਾਂਤਾ ਵਾਲੀ ਕਬੂਤਰੀ ਵੀ
@gaggaraisar4435
@gaggaraisar4435 Ай бұрын
ਹਾਂ
@davacademy9150
@davacademy9150 Ай бұрын
Hlo
@mewasingo7526
@mewasingo7526 Ай бұрын
@davacademy9150 ਹਾਂਜੀ
@mewasingo7526
@mewasingo7526 Ай бұрын
@@davacademy9150 hji
@JagdeepSidhu-iv3ne
@JagdeepSidhu-iv3ne Ай бұрын
ਹੁਣ ਵਾਲੇ ਨੇੜੇ ਨੀ ਲੱਗਣ ਦਿੰਦੇ ਮੰਨੋ ਜਾਂ ਨਾ ਮੰਨੋਂ
@gaggaraisar4435
@gaggaraisar4435 Ай бұрын
🙏
@GurlalSarao-vb1wx
@GurlalSarao-vb1wx Ай бұрын
Lally longowal di interview kro
@gaggaraisar4435
@gaggaraisar4435 Ай бұрын
👍
@tajinderbrar8181
@tajinderbrar8181 Ай бұрын
Top da kabuter dakh lii ji 🕊 🙏
@gaggaraisar4435
@gaggaraisar4435 Ай бұрын
🥰
@PinduSingh-j2y
@PinduSingh-j2y Ай бұрын
ਪੁਚੋ ਵਾਲੇ ਮਾਨਾ ਵਾਲੇ ਕਬੂਤਰ ਓ ਕਾਲੇ ਜੇ ਓਹਨਾ ਦੀ ਇੰਟਰਵਿਊ ਕਰੋ bro
@gaggaraisar4435
@gaggaraisar4435 Ай бұрын
👍🥰
@jassbhuhi6627
@jassbhuhi6627 Ай бұрын
Beeta boparai de interview Karo y❤
@gaggaraisar4435
@gaggaraisar4435 Ай бұрын
🥰
@MandherSingh-v7d
@MandherSingh-v7d Ай бұрын
By gal esara nal samjoda
@gaggaraisar4435
@gaggaraisar4435 Ай бұрын
🙏
@jagandeepkaur7748
@jagandeepkaur7748 Ай бұрын
ਬਾਈ ਗਗੇ ਕਬੂਤਰ ਹੈਗੇ ਆ ਬਾਬੇ ਮੁਖਤਿਆਰ ਦੇ ਘਰੇ ਮੱਖਣ ਬੇਗੇ ਕੋਲ ਤੇ ਪਿਉਰ ਵੀ ਆ ਤੇ ਗੇਮ ਵੀ ਸਾਰੀ ਆ ਓਨਾ ਦੇ ਬੇਟੇ ਕੋਲ
@gaggaraisar4435
@gaggaraisar4435 Ай бұрын
🥰 ਕਰਾਓ ਬਾਈ ਫਿਰ ਗੱਲਬਾਤ ਇੰਟਰਵਿਊ ਕਰੀਏ
@jagandeepkaur7748
@jagandeepkaur7748 Ай бұрын
ਜਰੂਰ ਬਾਈ ਬਹੁਤ siraa Banda nale Bai
@GURPANTHGAJANWALA
@GURPANTHGAJANWALA Ай бұрын
GAGGE VEER SARDI CH KABOOTERA DI KHURAK BARE TE SAMBAL BARE V PUSHYA KRO VEERE ❤🙏
@gaggaraisar4435
@gaggaraisar4435 Ай бұрын
🙏🌹👍
@satnamsinghvirk9662
@satnamsinghvirk9662 Ай бұрын
​@@gaggaraisar4435veer ،bettu،ram،pure،ge،de،vedeo،kro
@Sidhusaab4824
@Sidhusaab4824 Ай бұрын
Dana pani sahi payoo sardi ਚ grm cheeja payo
@mewasingo7526
@mewasingo7526 Ай бұрын
ਗੁਗੜ ਬਾਬਾ ਵੀ ਤੋਲ ਕੇ ਬਦਾਮ ਦਿੰਦਾ ਸੀ
@gaggaraisar4435
@gaggaraisar4435 Ай бұрын
👍
@RakeshKumar-bq9xq
@RakeshKumar-bq9xq Ай бұрын
Bhai ji àa v pushiya Karo ki badam suke ja bhije hoe tolle jande aa
@mewasingo7526
@mewasingo7526 Ай бұрын
ਭਿੱਜੇ ​@@RakeshKumar-bq9xq
@PrabhjotSingh.380
@PrabhjotSingh.380 Ай бұрын
Chak ka rekho kam nu
@gaggaraisar4435
@gaggaraisar4435 Ай бұрын
🥰
@gurpreetsingh7085
@gurpreetsingh7085 Ай бұрын
1985 1986 de kabutar baj ne 1996 1997 nhi
@gaggaraisar4435
@gaggaraisar4435 Ай бұрын
Y oh main tan kiha v 95-96 ch kabootarbaazi jiyada chali aw pehla tami tami c
@MandherSingh-v7d
@MandherSingh-v7d Ай бұрын
O by bot Kati insan hoda a
@gaggaraisar4435
@gaggaraisar4435 Ай бұрын
🙏
@horselover7579
@horselover7579 Ай бұрын
Micky 22 d kr yrr gagy
@gaggaraisar4435
@gaggaraisar4435 Ай бұрын
👍
@Sagar-m4s8e
@Sagar-m4s8e Ай бұрын
Very nice ❤
@gaggaraisar4435
@gaggaraisar4435 Ай бұрын
Thanks 🤗
@MahalkamalMahal
@MahalkamalMahal Ай бұрын
Nice 👍
@gaggaraisar4435
@gaggaraisar4435 Ай бұрын
🥰
@JassmaanJassmaan-y9j
@JassmaanJassmaan-y9j Ай бұрын
👌👌
@gaggaraisar4435
@gaggaraisar4435 Ай бұрын
🥰
@VijayKumar-qn1xl
@VijayKumar-qn1xl Ай бұрын
❤❤🎉
@gaggaraisar4435
@gaggaraisar4435 Ай бұрын
♥️
@SandeepKumar-ub7bu
@SandeepKumar-ub7bu Ай бұрын
❤❤
@gaggaraisar4435
@gaggaraisar4435 Ай бұрын
🙏
@mewasingo7526
@mewasingo7526 Ай бұрын
ਬਹਿਣੀਵਾਲ ਤੋ ਬਹਿਮਣ ਤੋਂ 6 ਕਿਲੋਮੀਟਰ ਐ
@gaggaraisar4435
@gaggaraisar4435 Ай бұрын
ਸਾਰੀ ਜਾਣਕਾਰੀ ਦੇਈ ਚੱਲ
@mewasingo7526
@mewasingo7526 Ай бұрын
@gaggaraisar4435 ਵੀਡੀਓ ਰੋਕਣੀ ਪੈਂਦੀ ਐ
To Brawl AND BEYOND!
00:51
Brawl Stars
Рет қаралды 17 МЛН
PODCAST WITH JASSU JARG  #avtartalkshow #kabootarlovers  #jarg Ep-10
1:19:50