Ik Tare Wala | Ranjit Bawa, Millind Gaba | Taara | Latest Punjabi Song 2018

  Рет қаралды 20,094,044

T-Series Apna Punjab

T-Series Apna Punjab

Күн бұрын

Пікірлер: 7 500
@tseriesapnapunjab
@tseriesapnapunjab 6 жыл бұрын
Watch Out latest track Good Morning by RS Chauhan Ft. Ikka :- kzbin.info/www/bejne/oJKxkmeAjdN9gNk
@archanaraheja2231
@archanaraheja2231 6 жыл бұрын
*Watch Ranveer Singh dancing on 3 peg here* ... *U will die laughing* ... 😂 *kzbin.info/www/bejne/p3eWin-kmdyEr6M*
@jagdeepuppal6385
@jagdeepuppal6385 6 жыл бұрын
T-Series Apna Punjab
@VikasKumar-yz8bs
@VikasKumar-yz8bs 6 жыл бұрын
T-Series Apna Punjab Lucky
@shakuntlarani3180
@shakuntlarani3180 6 жыл бұрын
T-Series Apna Punjab 4ŕ
@bindasingh1508
@bindasingh1508 6 жыл бұрын
nice bro
@ADDFREEGURBANI
@ADDFREEGURBANI 4 жыл бұрын
ਮੇਨੂ ਮਾਣ ਹੈ ਕ ਚਰਨ ਸਿੰਘ ਲਿਖਾਰੀ ਵਰਗੇ ਲਿਖਾਰੀ ਅਜੇ ਵੀ ਸਾਡੇ ਵਿਰਸੇ ਨੂੰ ਸਾਂਭੀ ਜਾਂਦੇ ਨੇ ... ਵਾਹਿਗੁਰੂ ਮੇਹਰ ਕਰੇ
@kuldeepsingh-ph3ob
@kuldeepsingh-ph3ob 3 жыл бұрын
Ryt sir
@parwinderkaur1611
@parwinderkaur1611 3 жыл бұрын
best
@Fitness_goal201
@Fitness_goal201 3 жыл бұрын
🙏❤️
@Fitness_goal201
@Fitness_goal201 3 жыл бұрын
🙏❤️
@deepakbhagat1955
@deepakbhagat1955 2 жыл бұрын
🚩 satnam shri waheguru ji 🌹🙏🏻
@kamallakha7367
@kamallakha7367 4 жыл бұрын
2 ਸਾਲ ਹੋਗੇ ਹਰ ਰੋਜ ਏਹ ਗਾਣਾ ਸੁਣਦਾ ਮੈਂ.. ਚਰਨ ਲਿਖਾਰੀ ਵੀਰ ਵਰਗਾ ਕੋਈ ਨਹੀਂ ਬਣ ਸਕਦਾ.. He is precious diamond... Stay blessed veere, 🙏🙏❤️
@JaspalSingh-iu7tf
@JaspalSingh-iu7tf 3 ай бұрын
Main v baut Sunda aa
@gurditsingh7625
@gurditsingh7625 6 жыл бұрын
ਚਰਨ ਲਿਖਾਰੀ ਵੀਰ ਨੂੰ ਦਿਲੋਂ ਸਲਾਮ... ਵਾਹਿਗੁਰੂ ਚੜ੍ਹਦੀ ਕਲਾ ‘ਚ ਰੱਖੇ ਵੀਰ ਨੂੰ 🙏🏻
@khushpreetkaur6897
@khushpreetkaur6897 2 жыл бұрын
Love you ਆ ਬਾਈ ਚਰਨ ਲਿਖ਼ਾਰੀ ਤੈਨੂੰ 🙏🙏 ਤੇਰਾ ਹਰ ਗੀਤ ਦਿਲ ਨੂੰ ਸਕੂਨ ਦੇਣ ਵਾਲਾ ਹੁੰਦਾ ਐ।
@sukhrajbrar9780
@sukhrajbrar9780 5 жыл бұрын
ਸਲਾਮ ਹੈ ਜੀ ਫੱਕਰ ਲੇਖਕ ਚਰਨ ਲਿਖਾਰੀ ਦੀ ਕਲਮ ਨੂੰ।ਬਾਵੇ ਨੇ ਰੂਹ ਫੂਕ ਦਿਤੀ ਹੈ।
@laali3734
@laali3734 6 жыл бұрын
ਕੋਈ ਲਫਜ਼ ਨੀ ਬਾਈ , "ਚਰਨ ਲਿਖਾਰੀ = ਕਲਮ ਦਾ ਧਨੀ"! "ਬਾਵਾ = ਆਵਾਜ਼ ਦਾ ਧਨੀ" ਜਨਮ ਦਿਨ ਮੁਬਾਰਕ ਬਾਈ ਜਿਉਂਦਾ ਰਹਿ ਤੇ ਪੰਜਾਬੀ ਮਾਂ ਬੋਲੀ ਦੀ ਏਦਾਂ ਹੀ ਸੇਵਾ ਕਰਦਾ ਰਹਿ ਵੀਰ! ਰੂਹ ਨੂੰ ਲੱਗਿਆ ਗਾਣਾ
@sukhchainvaltohia9066
@sukhchainvaltohia9066 4 жыл бұрын
ਇੱਕ ਲਾਇਕ ਚਰਨ ਲਿਖਾਰੀ ਦੀ ਕਲਮ ਲਈ
@shindakhinda22
@shindakhinda22 Жыл бұрын
❤❤
@hardeepsingh5607
@hardeepsingh5607 Жыл бұрын
❤❤❤❤❤❤❤
@Jaskaran1997
@Jaskaran1997 10 ай бұрын
ਅੱਜ ਦੀ ਗਾਇਕੀ ਦੀ ਪਾਠਸ਼ਾਲਾ ਦਾ ਪ੍ਰਸਿਪਲ ਆ❤
@ManshuBal-h3x
@ManshuBal-h3x 9 ай бұрын
❤❤
@mr-singh70
@mr-singh70 7 ай бұрын
❤️❤️❤️❤️
@sukhoind911
@sukhoind911 4 жыл бұрын
ਇਹ ਗੀਤ ਲਿਖਣ ਵਾਲਿਆਂ ਨੂੰ ਬਹੁਤ-ਬਹੁਤ ਪਿਆਰ ਅਤੇ ਸਤਿਕਾਰ ਕਰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ🙏🙏👏👏
@harryanttal7174
@harryanttal7174 Жыл бұрын
Charan likhari
@gurpreetsinghsran5854
@gurpreetsinghsran5854 5 жыл бұрын
ਪੰਜਾਬੀ ਮਾਂ ਬੋਲੀ ਦਾ ਦਰਵੇਸ਼ ਸ਼ਾਇਰ "ਚਰਨ ਲਿਖਾਰੀ " 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@RajKumar-ye9jm
@RajKumar-ye9jm 5 жыл бұрын
GurPreet Sran. Is the most
@jatindercheema2127
@jatindercheema2127 6 жыл бұрын
ਬੜਾ ਚੰਗਾ ਲੱਗਦਾ ਜਦੋਂ ਅਸਲ ਪੰਜਾਬੀ ਸੰਗੀਤ ਨੂੰ ਪੇਸ਼ ਕਰਦੇ ਏਦਾਂ ਦੇ ਗੀਤ ਆਉਂਦੇ। 🙏
@kaydeep.
@kaydeep. 5 жыл бұрын
ਚਰਨ ਲਿਖਾਰੀ ਨੂੰ ਲੱਖਾਂ ਲਾਈਕਜ਼। ਜਿਊਂਦਾ ਰਹੇ ਮੇਰਾ ਵੀਰ।
@HarwinderSingh-wb5zn
@HarwinderSingh-wb5zn 4 жыл бұрын
Charan likhari naam v likhna chahida c
@jiwanbadal5714
@jiwanbadal5714 4 жыл бұрын
😜😍👌😅🙃😁💯💀
@kaydeep.
@kaydeep. 4 жыл бұрын
@@HarwinderSingh-wb5zn ਲਿਖਿਆ ਤਾਂ ਹੈ ਭਾਜੀ
@HarwinderSingh-wb5zn
@HarwinderSingh-wb5zn 4 жыл бұрын
Paaji tuhade cmnt vich nhi ohna nu keha jihna ne naam nhi c likheya
@statusvideos7920
@statusvideos7920 4 жыл бұрын
ਚਰਨ ਲਿਖਾਰੀ ਨੂੰ ਸੁਪੋਰਟ ਕਰੋ। ਹੀਰਾ ਗਵਾ ਨਾ ਲਿਓ, ਉਹ ਪੰਜਾਬ ਨੂੰ ਇੱਕ ਤੋਂ ਇੱਕ ਵਧੀਆ ਗੀਤ ਦੇ ਸਕਦਾ।
@sardarji305
@sardarji305 3 жыл бұрын
bilkol sahi kaha tusi pajie par india vich talant nu koi pushda settar de yaar aa sare
@sehajvirs
@sehajvirs 6 жыл бұрын
ਕੱਲਾ ਕੱਲਾ ਬੋਲ ਦਿਲ ਨੂੰ ਛੂਹ ਗਿਆ..... ਅੱਜ-ਕੱਲ੍ਹ ਦੀ ਲੱਚਰ ਗਾਇਕੀ ਤੋਂ ਕੋਹਾਂ ਦੂਰ.... ਇਦਾ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰੋ ਵੀਰ ਜੀ...... ਰਣਜੀਤ ਬਾਵਾ ਤੇ ਚਰਨ ਲਿਖਾਰੀ 🙏🙏
@kuldeepkaur6905
@kuldeepkaur6905 6 жыл бұрын
Sehaj Singh buht vadeya ji
@parryg9031
@parryg9031 5 жыл бұрын
ਗੀਤ ਨੂੰ ਆਇਆ ਸਾਲ ਤੋਂ ਉੱਤੇ ਹੋ ਗਿਆ ਹੈ, ਪਰ ਇਹ ਗੀਤ ਮੈਂ ਰੋਜ਼ਾਨਾ ਪਤਾ ਨੀ ਕਿੰਨੀ ਵੇਰਾ ਸੁਣਦਾ ਹਾਂ, ਸਚਿਯੋ ਕਮਾਲ ਦੀ ਰਚਨਾ ਹੈ।
@singhparam7956
@singhparam7956 4 жыл бұрын
Ma v baddi wari sun lya paji par man nai bhar da
@LovepreetSingh-sz8nv
@LovepreetSingh-sz8nv 3 жыл бұрын
main vi veer
@jaswindersingh1992
@jaswindersingh1992 3 жыл бұрын
Right bro
@ਅੰਬਰਸਰੀਆ-ਞ8ਛ
@ਅੰਬਰਸਰੀਆ-ਞ8ਛ 3 жыл бұрын
Hmm
@musicsoothing6030
@musicsoothing6030 3 жыл бұрын
Ei
@arvindsinghchambali6862
@arvindsinghchambali6862 6 жыл бұрын
इस गाने को मैं रोज कई कई बार सुनता हूँ ।। मानसिक ताकत मिलती है ।। पंजाब के महान बाबाओं और वीरों को मेरा प्रणाम और रंजीत bawa को भी
@AMRITPALSINGH-sc5zv
@AMRITPALSINGH-sc5zv 5 жыл бұрын
Nobody is giving respect to the saints in Punjab they are just criticizing the saints not even making an effort to find out true Saint(bramhgyani).
@yadwindersangha4595
@yadwindersangha4595 5 жыл бұрын
Ja song ka Ritter hai charen likhari
@SanjayKumar-hd3zh
@SanjayKumar-hd3zh 5 жыл бұрын
S2u bro
@sewakbrar5969
@sewakbrar5969 5 жыл бұрын
Chran lakhre ko🙏🙏🙏Kar do bhai
@jaswantsinghpradhan7470
@jaswantsinghpradhan7470 4 жыл бұрын
👍👍👍👍👌👌💖💖♥♥🙏🙏
@RanjeetSinghhanjra
@RanjeetSinghhanjra 2 жыл бұрын
ਪੰਜਾਬ ਦੀ ਪੁਰਾਣੀ ਮਿੱਟੀ ਦੇ ਮਹਿਕ ਆ ਗਈ , ਬਚਪਨ ਵਾਲਾ ਮੇਰਾ ਸੋਹਣਾ ਪੰਜਾਬ ਚੇਤੇ ਆ ਗਿਆ ਬਾਈ ਜੀ । i love my punjab 🙏🏼🙏🏼🙏🏼🙏🏼💯💯💯💯 💓💓💓💓💓💓💓
@ManinderSingh-cx6rk
@ManinderSingh-cx6rk 6 жыл бұрын
ਚਰਨ ਲਿਖਾਰੀ ਕਿਥੋਂ ਲੱਭ ਕੇ ਲਿਉਂਦਾ ਏਨੇ ਵਧੀਆ ਲਫ਼ਜ਼ ।। hit like for charan likhari
@Rakesh-rd7bc
@Rakesh-rd7bc 6 жыл бұрын
Harry
@vetbilga
@vetbilga 6 жыл бұрын
Maninder Singh ਲਫਜਾਂ ਦੇ ਸਮੰਦਰ ਚੋ . ਸਾਹਿਤ ਦਰਿਆਵਾਂ ਚੋ ਅਤੇ ਮਾਂ ਬਾਪ ਦੇ ਪਿਆਰ ਚੋ
@preet6476
@preet6476 6 жыл бұрын
Maninder Singh sahi gal aa bai
@Prince-nf3wv
@Prince-nf3wv 6 жыл бұрын
ਬਹੁਤ ਸੋਹਨਾ ਲਿਖੀਆ ♡ਚਰਨ ਵੀਰ♡ ♥ ਬਾਵਾ ਵੀਰ♥, ਗਾਯਾ ਵੀ ਬਹੁਤ ਵਧੀਆ, ਰਬ ਦਾ ਵਿਛੋੜਾ ਯਾਦ ਤੇ ਹੰਜੁ ਆ ਜਾਂਦੇ ਅਖ ਵਿਚ ਸੁਣ ਕੇ !
@tattooandtravel2378
@tattooandtravel2378 6 жыл бұрын
ਚਰਨ ਲਿਖਾਰੀ ਜਹੇ ਸੱਚੇ ਤੇ ਸੁੱਚੇ ਬੰਦੇ ਦੀ ਰੀਸ ਕੋਈ ਨੀ ਕਰ ਸਕਦਾ ਭਾਂਵੇ ਅੱਜ ਦੇ ਲਿਖਾਰੀ ਜਿੰਨਾ ਮਰਜ਼ੀ ਚੱਕਵਾਂ ਲਿਖੀ ਜਾਣ। ਇਹ ਲਿਖਤਾਂ ਅਨਮੋਲ ਨੇ। ਜਿਸ ਤਰੀਕੇ ਨਾਲ ਸ਼ਬਦਾਂ ਨੂੰ ਚਰਨ ਲਿਖਾਰੀ ਮੜ੍ਹ ਦਿੰਦਾ ਉਸ ਤਰੀਕੇ ਨਾਲ ਸੋਚਣਾਂ ਤੱਕ ਸਾਡੀ ਔਕਾਤ ਤੋਂ ਬਾਹਰ ਆ
@navdeepsidhu2030
@navdeepsidhu2030 6 жыл бұрын
ਸਰਕਾਰੀ ਕਾਲਜ 6 ਫੇਸ ਮੋਹਾਲੀ shi keha veere
@tattooandtravel2378
@tattooandtravel2378 6 жыл бұрын
ਧੰਨਵਾਦ ਵੀਰੇਆ
@jobanjeet09
@jobanjeet09 6 жыл бұрын
nice vr g
@tattooandtravel2378
@tattooandtravel2378 6 жыл бұрын
Jobanjeet Deo ਥੈੰਕ ਜੂ ਵੀਰ
@SanjeevKumar-cz5ni
@SanjeevKumar-cz5ni 5 ай бұрын
Right
@MusicStudioHub825
@MusicStudioHub825 2 жыл бұрын
ਕਿਸ ਕਿਸ ਦੇ ਦਿਲ ਨੂੰ ਸਕੂਨ ਮਿਲਦਾ ਹੈ। ਲਾਇਕ ਕਰੋ 👇 ❤️
@preetlyricist
@preetlyricist 6 жыл бұрын
ਗੀਤ ਤਾਂ ਆਹ ਹੁੰਦੇ ਨੇ...ਚਰਨ ਲਿਖਾਰੀ 🌹🌺🌻🙏🙏
@MusicalWorldrecordings
@MusicalWorldrecordings 6 жыл бұрын
Singh Gurpreet kzbin.info/www/bejne/garCiIRsZdOspac
@pushpenderrrsingh
@pushpenderrrsingh 6 жыл бұрын
Singh Gurpreet bai ji do duggan means ki hoyaaa
@paramsingh3396
@paramsingh3396 6 жыл бұрын
pushpender sisodia veer do tukkan ne do tukkan da mean 2 lines🙏🏻
@AmritpalSingh-sq6ku
@AmritpalSingh-sq6ku 6 жыл бұрын
Kade griba da v reply kar dea karo sir
@preetlyricist
@preetlyricist 6 жыл бұрын
ਦੋ ਤੁਕਾਂ-ਦੋ ਲਾਇਨਾਂ
@singfrompanjab2192
@singfrompanjab2192 6 жыл бұрын
ਓ ਵਾਹ ਚਰਨ ਲਿਖਰੀ ਸਲਾਮ ਆ ਤੇਰੇ ਸ਼ਬਦਾਂ ਨੂੰ , ਬਾਵਾ ਸਾਬ ਦੀ ਆਵਾਜ਼ ਨੇ ਜਾਣ ਦੇ ਦਿੱਤੀ ਸ਼ਬਦਾਂ ਨੂੰ 🙏🙏🙏 ਬਹੁਤ ਸੋਹਣਾ ਗੀਤ
@bachitarlahoria6502
@bachitarlahoria6502 6 жыл бұрын
sandeep
@malkitboparai6133
@malkitboparai6133 6 жыл бұрын
Arsh cheema doparai
@jyotithakyalthakyal7936
@jyotithakyalthakyal7936 6 жыл бұрын
Arsh cheema qyuopasp710
@amandeepsingh6745
@amandeepsingh6745 2 жыл бұрын
@@malkitboparai6133 w e e q q
@InderjitSingh-kh9gx
@InderjitSingh-kh9gx 2 жыл бұрын
ਮੇਰਾ ਲਿਖਿਆ ਏ ਵੀਰੇ....☺️
@diamondpictures4939
@diamondpictures4939 6 жыл бұрын
ਬਾਈ ਉਏ ਸਿਰੇ ਈ ਲਾ ਗਿਆ। ਹਰ ਵਾਰ ਦੀ ਤਰਾਂ ਚਰਨ ਬਾਈ ਦੀ ਸਿਰਾ ਲਿਖਤ ਤੇ ਥੋਡੀ ਤਾਰਿਆਂ ਤੋਂ ਉੱਤੇ ਦੀ ਗਾਇਕੀ। ਕੱਲਾ ਕੱਲਾ ਲਫਜ਼ ਸਿੱਧਾ ਦਿਲ ਚ ਵੱਜਿਆ। ਵਾਹਿਗੁਰੂ ਮਿਹਰ ਰੱਖੇ। ਤਰੱਕੀ ਬਖਸ਼ੇ। ਰੂਹ ਦੀ ਖੁਰਾਕ ਮਿਲਗੀ ਅੱਜ ਬਾਈ। ਦਿਲੋਂ ਪਿਆਰ।
@pargat1786
@pargat1786 6 жыл бұрын
Diamond Gill is
@nadirsaroya6791
@nadirsaroya6791 4 жыл бұрын
Wah Charan Likhari. You referred the entire Punjabi classical literature. Hats off to you.
@KaMalMrar
@KaMalMrar 5 жыл бұрын
✍ ਚਰਨ ਲਿਖਾਰੀ ❤ ਫੱਕਰ ਰੂਹ 🙏 Library Of Punjabi Literature 📚 ਰੂਹ ਨੂੰ ਸਕੂਨ ✔
@msbhangu8647
@msbhangu8647 6 жыл бұрын
ਚੋਲੇ ਤੋਂ ਪਾਟੀ ਲੀਰ ਦੀਆਂ , ਖੰਡੇ ਨਾਲ ਬਣੀ ਲਕੀਰ ਦੀਆਂ , ਬੰਦੇ ਤੋਂ ਪੰਜਵੇਂ ਤੀਰ ਦੀਆਂ , ਜਾਂ ਨਲੂਏ ਦੀ ਸ਼ਮਸ਼ੀਰ ਦੀਆਂ , ਮਹਾਰਾਜੇ ਰਣਬੀਰ ਦੀਆਂ ,
@gurleenmaan6664
@gurleenmaan6664 5 жыл бұрын
This lines shows our history
@parwinderkaur1611
@parwinderkaur1611 3 жыл бұрын
yes this show your History
@tirathsingh8736
@tirathsingh8736 5 жыл бұрын
ਚਰਨ ਲਿਖਾਰੀ ਦੀ ਕਲਮ ਨੂੰ ਸਲਾਮ ਮੇਰਾ 🙏
@sukhbal3697
@sukhbal3697 4 жыл бұрын
Att
@nishansingh-lr5hv
@nishansingh-lr5hv Жыл бұрын
2023 ਵਿੱਚ ਸੁਨਣ ਵਾਲਾ ਮੇਰਾ ਸੱਜਣ 🙏🏼_____✍
@promilabirdi3371
@promilabirdi3371 4 жыл бұрын
15 saal hoge meri marriage nu aaj meri mother in law ne pehli bar menu eh kiha ki eh song duwara play kar ,eh song bahut sona aa ,menu bahut khushi hoyi , jionda reh ,and hor v tarki kare tu ranjit bawa ji tusi , god bless you
@happycheema4447
@happycheema4447 6 жыл бұрын
ਜਾਂ ਸੇਖ ਫਰੀਦ ਕਬੀਰ ਦੀਆਂ, ਜਾਂ ਰਾਏ ਬੁਲਾਰ ਦੇ ਪੀਰ ਦੀਆਂ | ਉਸ ਨਾਨਕ ਸ਼ਾਹ ਫਕੀਰ ਦੀਆਂ, ਜਾਂ ਸਾਈਂ ਮੀਆਂ ਦੀਆਂ | ਕਿਸੇ ਖੁਦਾਅ ਵੰਦ ਰਾਹਗੀਰ ਦੀਆਂ, ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸੁਣਾਜਾ ਹੀਰ ਦੀਆਂ | Bhut Sohna Gaana Hit Likes👍 Ranjit Bawa Fans
@punjabisexykudian3290
@punjabisexykudian3290 6 жыл бұрын
Punjabi HD New Songs Nycccc
@harpreetcheema4369
@harpreetcheema4369 6 жыл бұрын
Punjabi HD New Songs Very Kya Likhea kise Ne
@punjabitadka4681
@punjabitadka4681 6 жыл бұрын
End
@288duu8
@288duu8 6 жыл бұрын
Punjabi HD New Songs nyccc
@PunjabiHDNEWSONGS
@PunjabiHDNEWSONGS 6 жыл бұрын
End Words
@coachgurpreetkangarh
@coachgurpreetkangarh 6 жыл бұрын
ਇਹੋ ਜਿਹਾ ਕੰਮ ਵੇਖ ਕੇ ਬੜੀ ਖੁਸ਼ੀ ਹੁੰਦੀ ਆ ਲਿਖਾਰੀ ਤੇ ਗਾਇਕ ਦੋਵਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ
@doabe_ala_munda5073
@doabe_ala_munda5073 Жыл бұрын
Ajj v sunnda a ganna me ( 2023 ) .. ਚਰਨ ਲਿਖਾਰੀ ♥️✍️♥️
@mahmoodhussain5835
@mahmoodhussain5835 6 жыл бұрын
They always make very Quality work togather . Charn lekhari and Ranjeet. Love you both
@ManpreetKaur-me7yj
@ManpreetKaur-me7yj 6 жыл бұрын
Proud feel krde a asi jd eve de song aunde a....boht sohna gaya bs eve hi gande reoo😍😍😍😍😍😍
@gouravverma4073
@gouravverma4073 6 жыл бұрын
इंसान को अपना अतीत कभी नहीं भूलना चाहिये। अपने गुरु से बढ़ के कोई नहीं, गुरु की कोई जात नहीं, कोई धर्म नहीं और न कोई उम्र।
@allproblemssolved5266
@allproblemssolved5266 4 жыл бұрын
Perfect
@sonugill6891
@sonugill6891 4 жыл бұрын
nice
@tasvvarmalik2974
@tasvvarmalik2974 4 жыл бұрын
Right
@poojaheer1946
@poojaheer1946 3 жыл бұрын
Right
@playnow56
@playnow56 3 жыл бұрын
Kya baat aa veer
@Sukhi_music
@Sukhi_music 2 ай бұрын
ਕੰਬਣੀ ਓਠ ਖੜਦੀ ਆ ਲਬਜ਼ ਸੁਣ ਕੇ ✍️✍️✍️
@sodhisaab8506
@sodhisaab8506 Ай бұрын
Sahi Gal Aa bai
@chaudharyhassanbajwa8778
@chaudharyhassanbajwa8778 4 жыл бұрын
Bawa ji Pury India ch main sirf twaada fan aan 🙏🏻🙏🏻❤️❤️ Love u Bawa saab From Pend Bhagowal Sialkot punjab pakistan ❤️
@rahimkhan5627
@rahimkhan5627 4 жыл бұрын
Bdina
@funnyduniyakaylog895
@funnyduniyakaylog895 3 жыл бұрын
Hassan veer tusi tanday bhagowal tu o
@bajwaaustralia6536
@bajwaaustralia6536 3 жыл бұрын
🙏🇵🇰🇮🇳🇦🇺
@bajwaaustralia6536
@bajwaaustralia6536 3 жыл бұрын
He is also Bajwa
@adeel.gujjar22
@adeel.gujjar22 3 жыл бұрын
Jutt Sahib, apkay goun ki jalaabian bht mashoor Hain...
@jaggadeep
@jaggadeep 6 жыл бұрын
Eh aa sada asli ranjit bawa...jinhu aci pyar krde aan...chardikla veer
@sandeepsingh6904
@sandeepsingh6904 4 жыл бұрын
Kon kon 2020 vich sun reha like karo
@anayafatima1097
@anayafatima1097 4 жыл бұрын
Plz is movie ka link snd kr de
@gurdeepbilla2746
@gurdeepbilla2746 4 жыл бұрын
@@anayafatima1097 Yeh movie nhi hai ji punjabi song hai
@simrpalrajput3198
@simrpalrajput3198 4 жыл бұрын
Good song
@anishgagain2938
@anishgagain2938 3 жыл бұрын
Ajj 2021 lag gya veer
@KuldeepSingh-wt3ke
@KuldeepSingh-wt3ke 3 жыл бұрын
18 jan aaj 2021 8.56 am
@DarshanSingh-dn7sn
@DarshanSingh-dn7sn 2 ай бұрын
ਚਰਨ ਲਿਖਾਰੀ ਨੂੰ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ ਕਿ ਤੁਹਾਡੇ ਬਿਨਾਂ ਰਣਜੀਤ ਬਾਵਾ ਅਧੂਰਾ ਹੈ ਪਰ ਵੀਰ ਦਾ ਜਵਾਬ ਬਹੁਤ ਸੋਹਣਾ ਸੀ ਕਿ ਰਣਜੀਤ ਬਾਵੇ ਤੋਂ ਬਿਨਾਂ ਮੇਰੇ ਗੀਤ ਅਧੂਰੇ ਨੇ
@taranrattan2577
@taranrattan2577 5 жыл бұрын
ਵਿਰਸੇ ਨੂੰ ਯਾਦ ਕਰਵਾਉਦਾ ਇਹ ਗੀਤ HIT LIKE
@ajitsingh5959
@ajitsingh5959 5 жыл бұрын
Nice
@jagtarbhatti2645
@jagtarbhatti2645 4 жыл бұрын
ਚਰਨ ਦੀ ਸਿਫਤ ਲਈ ਸਾਇਦ ਸਬਦ ਹੀ ਨਹੀ ਬਣੇ .... ਸਲਾਮ ਬਾਈ ਦੀ ਕਲਮ ਨੂੰ
@navisingh7507
@navisingh7507 Ай бұрын
🙏🙏
@charnpreetsingh8952
@charnpreetsingh8952 5 жыл бұрын
Naa ta mera v charan hai.. Pr tere varga koi nhi charan likhari.. 🎵🎶❤️
@DogLoverMohaliChandigarh
@DogLoverMohaliChandigarh 2 жыл бұрын
Charan Likhari is one of few lyricist praised by Manmohan Waris, Kamal Heer, Ranjit Bawa, Very hard to find out gems like these nowadays. His words come from deep research & understanding of history ,culture, values & current situations. Hope to have a dozen of lyricist like Charan Likhari, Likhari name was given to him by Kamal Heer.
@pardeepkaur8838
@pardeepkaur8838 6 жыл бұрын
Veere bht hi vdiya gaana dil khush ho gya sunn ke .... dil nu inna skoon mil reha ..... ajj pehli vaar kisse song te comment kita.... mann nu lag gya ....... god bless u veere rab hmesha tuhanu khush rkhe ..... te likhan vale veer nu v thankuuù
@mahmoodhussain5835
@mahmoodhussain5835 6 жыл бұрын
Charan veer you have very high standered of writing such beatiful poetry. Love from Pak Punjabi veer ,Lehnday Punjab tu.
@maniSingh-jx4mz
@maniSingh-jx4mz 6 жыл бұрын
Mahmood Hussain jeonda rahe Punjab apna.
@lovelygill8383
@lovelygill8383 6 жыл бұрын
Ranjit bawa ohna vicho a punjabi industry ch Jehda hmesha punjabi ma boli nu uppar phnchnda Te gaane wali ta koi gal hi ni Hmesha sb to vdiya gaunda bht sohna Raabb eda hi hor trakkiya dwe hmesha HAPPY BIRTHDAY VEER RABB KHUSH RKHE HMESHA 😊
@sabarx_kaur
@sabarx_kaur 6 жыл бұрын
bilkul sahi keha ji tusi
@lovelygill8383
@lovelygill8383 6 жыл бұрын
arshdeep bains hnjiii gg 👍
@ankushmasand4949
@ankushmasand4949 6 жыл бұрын
ryt
@sabarx_kaur
@sabarx_kaur 6 жыл бұрын
+Lovely Gill 🤗✌
@lovelygill8383
@lovelygill8383 6 жыл бұрын
Ankush Masand 👍👍
@mausamgorsi
@mausamgorsi Жыл бұрын
ਐਵੇਂ ਦੇ ਗੀਤ ਪੰਜਾਬ ਨੂੰ ਜਿਉਂਦਾ ਰੱਖਦੇ ਨੇ... ਤੇ ਰੱਖਣਗੇ ਵੀ!❣️
@pannezindagide8199
@pannezindagide8199 6 жыл бұрын
ਪਿਆਰ ਤੇ ਆਸੀਸਾ ਵੀਰ ਬਾਵਾ ਲਈ ਤੇ ਸਲਾਮ ਵੀਰ ਚਰਨ ਲਿਖਾਰੀ ਨੂੰ ਜੀਓ ਮੇਰੇ ਪੰਜਾਬ ਦੇ ਫ਼ਨ੍ਕਾਰੋ ........
@gurpreetsinghbrar8207
@gurpreetsinghbrar8207 6 жыл бұрын
ਜਿੰਨਾ ਸੋਹਣਾ ਲਿਖਿਐ,,, ਓਨਾ ਈ ਸੋਹਣਾ ਗਾਇਆ ।। ਬਾਵਾ alwz rocks.
@ArshdeepSingh-wz8tl
@ArshdeepSingh-wz8tl 5 жыл бұрын
veer writer da name pata taa daso haa
@karanmallhi6829
@karanmallhi6829 5 жыл бұрын
@@ArshdeepSingh-wz8tl charan likhari writer a vr ji
@ArshdeepSingh-wz8tl
@ArshdeepSingh-wz8tl 5 жыл бұрын
@@karanmallhi6829 dhanwaad veer ji
@codingalien
@codingalien 6 жыл бұрын
By far this year’s best traditional folk song and more over best video. Reminds me of my supporters and teachers who believed in me. Though I always wanted a guru like the one in the video to teach me about life and understand me. I feel those type of teachers these days are harder and harder to find.
@pavsunny
@pavsunny Жыл бұрын
Chann likhari di kalaam te Ranjit Bawa bro da ganna ...koi koi ni es duniya ch ehda Mel ni... WAHEGURU mehar
@zusteller1314
@zusteller1314 6 жыл бұрын
Yesss you are real Varis of punjabi singing bhai ji jaddo tuhanu sunde han tan lagda punjabi singing jindi hai lov u bro i dont tell u best because i have no words for you others need to learn from you Rabba ess bande nu chardikala chh rakhi waheguru
@PrinceSingh-mf3wt
@PrinceSingh-mf3wt 6 жыл бұрын
right zu
@harichandsnehi9126
@harichandsnehi9126 6 жыл бұрын
ਬਹੂੰ ਸੋਹਣਾ , ਚੰਗਾ , ਦਿਲ ਤਕ ਪੂਜਣ ਵਾਲਾ ਇਕ ਤਾਰੇ ਦਾ ਗਾਣਾ ਹੈ। ਹੁਣ ਤੇ ਇਕ ਤਾਰੇ ਦੇ ਗਾਣੇ ਖ਼ਤਮ ਹੋ ਗ਼ੈਨ। ਸੰਗਤਾਂ ਜੀ ਇਹ ਵਿਡਿਯੋ ਜ਼ਰੂਰ ਬਿਲਜ਼ਰੂਰ ਦੇਖੋ ਜੀ , ਮਜ਼ੇਦਾਰ ਹੇ # ਹਰਿ ਚੰਦ ਸਨੇਹੀ # ਹਰਿਆਣਾ - ਹਿੰਦੁਸਤਾਨ।
@dharminderjudge505
@dharminderjudge505 6 жыл бұрын
Hari Chand Snehi Sir Haryanvi and #PUNJABI??? how?
@DHINDSA-mu6im
@DHINDSA-mu6im 6 жыл бұрын
ਮੇਰੇ ਜਿਹੇ ਤੁਕਬਾਜ਼ਾਂ ਦਾ ਸੱਚੀਓਂ ਹੋਜੇ ਮਰਨ, ਰੀਝ ਨਾਲ ਜੇ ਸੁਣਿਆ ਹੋਵੇ ਕਦੇ ਲਿਖਾਰੀ ਚਰਨ.🙏🙏👍
@maxbhatia007
@maxbhatia007 6 жыл бұрын
Navjot Singh
@abhishekjain2668
@abhishekjain2668 6 жыл бұрын
Navjot Singh kzbin.info/www/bejne/mGeUgGmZpZ6CfMU Finally wait is over..@B Rockzzzzz presenting. CAN I QUIT ? |A short Inspirational Movie| NMIMS Shirpur | काॅलेज स्टुडेंट जरूर देखे ।
@loveshergill8325
@loveshergill8325 6 жыл бұрын
wah
@daskiratsahni2277
@daskiratsahni2277 6 жыл бұрын
Navjot Singh wah bai wah kya likheya charan layi👏👏
@nandramlakheriya9737
@nandramlakheriya9737 6 жыл бұрын
Daljeet Singh I amazing songh
@-Singh-7657
@-Singh-7657 5 ай бұрын
❤❤ਬਹੁਤ ਸੋਹਣਾ ਗੀਤ ਹੈ ਸੁਣ ਕੇ ਮਨ ਖੁਸ਼ ਹੋ ਗਿਆ👏👏😍😍👌🏻👌🏻❤️
@KirandeepKaur-wp6pl
@KirandeepKaur-wp6pl 6 жыл бұрын
Osmmmmmm heart touching lyrics ......bott wadia teamwork a ....ghaint music,lyrics concept te sir thuadi awaz 😍 ennnnn atttt kraaati sir ....charan likhari sir nu hats off ....bott wadia kamm kr rhe sir ....plzzz eda de songs laike aaya kro
@deepsaab8679
@deepsaab8679 6 жыл бұрын
Nyc kha tusi ji
@parpreetsingh6162
@parpreetsingh6162 5 жыл бұрын
ਵੀਰੇ ਤੇਰੀ ਸਿਫਤ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ । ਪਰਮਾਤਮਾ ਖੈਰ ਸੁੱਖ ਰੱਖੇ
@Traverselondon
@Traverselondon 6 жыл бұрын
ਉਹ ਕੋਈ ਲੱਭੇ ਵਿਰਸੇ ਦੀਆਂ ਵਾਰਾਂ ਨੂੰ ਉਹ ਗਵਾਚ ਚੁੱਕੀਆਂ ਪੈੜਾਂ ਨੂੰ ਕੁਝ ਬਦਲੇ ਜਮਾਨੇ ਦੇ ਕਲਾਕਾਰਾਂ ਨੇ ਇਹ ਰੋਲ ਤਾ ਵਾਂਗ ਵਪਾਰਾਂ ਦੇ ਤਾਂ ਹੀ ਦਿਸਦਾ ਨਾ ਮੈਨੂੰ ਕੋਈ ਰਾਹ ਜਾਪੇ ਕਿੱਥੋਂ ਮੋੜ ਲਿਆਵਾਂ ਮੈਂ ਆਪੇ ਉਹ ਸੱਭਿਆਚਾਰ ਦੀਆਂ ਗੁਲਜ਼ਾਰਾਂ ਨੂੰ ਉਹ ਮੇਰੇ ਵਿਰਸੇ ਦੀਆਂ ਬਹਾਰਾਂ ਨੂੰ ਮੇਰੇ ਵਿਰਸੇ ਦੀਆਂ ਬਹਾਰਾਂ ਨੂੰ #ਚੱਠਾ ਬਹੁਤ ਹੀ ਚੰਗਾ ਗੀਤ #iktaarewala #ranjitbawa #wmk @babbaljatt
@surindersinghvirk8352
@surindersinghvirk8352 6 жыл бұрын
Babbal Jatt NYC
@waheguruji9068
@waheguruji9068 2 жыл бұрын
ਬਹੁਤ ਸੌਣਾ ਗੀਤ ਅਾ 🙏🙏
@gurpreetsaddewalia490
@gurpreetsaddewalia490 6 жыл бұрын
ਵਾਹ ਜੀ ਵਾਹ ਕਿਆ ਬਾਤਾਂ ਵੀਰ ਚਰਨ ਲਿਖਾਰੀ ਨੂੰ ਸਲਾਮ 🙏🙏
@Ramgharam
@Ramgharam 6 жыл бұрын
Bahut vadia
@ashagaru1856
@ashagaru1856 6 жыл бұрын
very nice Bhai
@chenabrangh9763
@chenabrangh9763 4 жыл бұрын
Wah oh charan likhari Love you Punjab Pakistan
@1M_ONE
@1M_ONE 6 жыл бұрын
waah ! ji kyaa battan ne kya likhya ha #charanlikhari te usto v vadiyaa kya gaya ha #ranjitbawa diamond of punjabi industry love his all songs old or new no matter
@pushpenderrrsingh
@pushpenderrrsingh 6 жыл бұрын
MUSIC 4 U bai ji do duggan means ki hoyaa
@komalgirigoswami
@komalgirigoswami 6 жыл бұрын
MUSIC 4 U plz subscribe my chenal plz koma giri goswami
@1M_ONE
@1M_ONE 6 жыл бұрын
pushpender sisodia in simple language its mean "two lines"
@bainsjaspreet9145
@bainsjaspreet9145 6 жыл бұрын
kzbin.info/www/bejne/e5bLhp5pg6uKjqs
@pushpenderrrsingh
@pushpenderrrsingh 6 жыл бұрын
MUSIC 4 U thanku 22 ji
@SurajSingh-sp2ou
@SurajSingh-sp2ou 3 жыл бұрын
Charan Likhari One of the Best Lyricists of the Punjabi Industry Hats off to you Sir 🙏🙏
@BalwinderSingh-oz2fj
@BalwinderSingh-oz2fj 5 жыл бұрын
ਵਾਹ "ਚਰਨ ਲਿਖਾਰੀ" ਕੋਈ ਸਬਦ ਨਹੀਂ ਤੇਰੀ ਕਲਮ ਵਾਸਤੇ
@BalkarSingh-gf3eu
@BalkarSingh-gf3eu 4 жыл бұрын
Charnjit singh charn likhari sbhna de dilan noo jit liya saf dil sharmaakl punjabi sahit samjh te fikr karn rukhi kha ke shukrana karn wala kalm amir waheguru ji kirpa karn
@parwinderkaur1611
@parwinderkaur1611 3 жыл бұрын
yes
@jkattri_77
@jkattri_77 6 жыл бұрын
Ek like charanlikhari veer Lai jinda reh veer slam Teri kalam nu.........
@kewalkanjla2239
@kewalkanjla2239 5 жыл бұрын
Jk Attri like charn likhakri ji
@mandeepkaur-uh6bc
@mandeepkaur-uh6bc 4 жыл бұрын
Sometimes listeners think oh so good song but they never think who write the song , they never know about their feelings their emotions great person charm Likhari so simple person, we have to know them
@Maanfarmer917
@Maanfarmer917 3 жыл бұрын
Nic song mandeep
@harmeetsinghdhingra6685
@harmeetsinghdhingra6685 2 жыл бұрын
Vire att kra dinda dove bhai ral k
@shoaibashraf5394
@shoaibashraf5394 3 жыл бұрын
Outstanding zabrdast beautiful song love form Pakistan 🇵🇰🇵🇰
@rajasangha6592
@rajasangha6592 2 жыл бұрын
ਅਤ ਐ ਗਾਣਾ
@jassm3810
@jassm3810 6 жыл бұрын
ਕੋਈ ਵਿਰਲੇ ਹੀ ਗੀਤ ਹੁੰਦੇ ਨੇ ਜਿਹਨਾਂ ਨੂੰ ਸੁਣ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ! ਉਹਨਾਂ ਚੋਂ ਬਾਈ Charan Likhari ਦੇ ਲਿਖੇ ਗੀਤ ਹੀ ਇਤਿਹਾਸ ਬਣ ਸਕਦੇ ਨੇ !👌👌 ------------------------ ਚੋਲੇ ਤੋਂ ਪਾਟੀ ਲੀਰ ਦੀਆਂ ਖੰਡੇ ਨਾਲ ਬਣੀ ਲਕੀਰ ਦੀਆਂ ਬੰਦੇ ਤੋਂ ਪੰਜਵੇਂ ਤੀਰ ਦੀਆਂ ਜਾ ਨਲੂਏ ਦੀ ਸ਼ਮਸ਼ੀਰ ਦੀਆਂ ਜਾ ਮਹਾਰਾਜੇ ਰਣਵੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸੁਣਾ ਜਾ ਹੀਰ ਦੀਆਂ ..... -- #ਇੱਕ_ਤਾਰੇ_ਵਾਲਾ 👍👍👍
@singhindia9577
@singhindia9577 4 жыл бұрын
When Baba Nanak rejected his own caste, Brahmans challenged him by asking, "Hey Nanak, if you reject you caste, what will your social status be without caste?" Baba Nanak looked up in the sky and said, "God's mercy is my social status." Jo Sikh he usdi jaat nhin, jisdi jaat he oh Sikh nhin.
@kratosdagoatnocap
@kratosdagoatnocap 4 жыл бұрын
harry Potter was baba nanak born to brahmin please clear bro?
@singhindia9577
@singhindia9577 4 жыл бұрын
Ashish Kumar No. Baba Nanak was born a khatri. He preached that evil caste system will not die until everyone stops glorifying their cast and belittling other castes. Baba Nanak paved the foundation of Sikh religion. These ignoramus singers wear turbans, call themselves Sikhs, but then glorify their caste in almost every song.
@kratosdagoatnocap
@kratosdagoatnocap 4 жыл бұрын
harry Potter thank you 🙏🏻
@blatkaribaba5439
@blatkaribaba5439 4 жыл бұрын
@Karan Sharmaoh gangu baman guru nanak aaye sikh koum nu buanu salea satana daram di maa di lan mari salea maharaja nawla de etihass pard salea kive hindu diya bhena di izaat bachuda c salo pathan di aullad sikh koum dilleri aate nidar hegi tusi gualm koum bond maro
@supreetkaur3779
@supreetkaur3779 4 жыл бұрын
@@blatkaribaba5439 sharam kar
@jesicasidhunri8559
@jesicasidhunri8559 6 жыл бұрын
Koi word ta ni mere kol bt salute a charan sir di Kalam nu 👌🏻👌🏻👌🏻👌🏻great
@MandeepSingh-ry6ps
@MandeepSingh-ry6ps 21 күн бұрын
ਚਰਨ ਲਿਖਾਰੀ ਦੀ ਕਲਾਮ ਦੇ ਜ਼ੋਰ ਨੂੰ ਲਾਇਕ ਬਣਦਾ ਹੈ ਅਤੇ ਬਾਵੇ ਨੇ ਕਮਾਲ ਕੀਤੀ ਏ ❤
@sukhwinderkaur6187
@sukhwinderkaur6187 6 жыл бұрын
Bahut sohna song te lyrics... Nice blend of punjabi history nd culture.. Moral to respect teacher.. Always remember the roots.. Really amazing
@shindakhinda22
@shindakhinda22 Жыл бұрын
ਇਕ ਲਾਈਕ ਚਰਨ ਸਿੰਘ ਲਿਖਾਰੀ ਦੀ ਕਲਮ ਲਈ ਤਾਂ ਬਣਦਾ ਪੁਰਾਣਾ ਕਲਚਰ ਪੁਰਾਣੀਆ ਤੁਕਾ
@guri961
@guri961 6 жыл бұрын
ਚਰਣ ਲਿਖਾਰੀ , ਫਿਰ ਸਿਰਾ ਲਾ ਗਿਆ, ਸਲਾਮ ਆ ਬਾਈ ਦੀ ਕਲਮ ਨੂੰ
@gursewaksingh-ss3ir
@gursewaksingh-ss3ir 6 жыл бұрын
Gurbhej Singh ryt g
@rehmt1628
@rehmt1628 2 жыл бұрын
ਮੇਰੇ ਮਿਊਜ਼ਿਕ ਐਪ ਚ ਸਿਰਫ਼ ਬਾਵਾ ਦੇ ਗੀਤ ਹੁੰਦੈ ਐ ਜਾ ਸਰਤਾਜ ਦੇ 5,7 ਗੀਤ ਬਾਕੀ ਸਾਰੇ ਰਣਜੀਤ ਬਾਵਾ ਦੇ ਕਿਉਕਿ ਬਾਵੈ ਵਰਗਾ ਕੋਈ ਨਹੀਂ ਗਾਉਂਦਾ ਏਹੋ ਜਿਹੇ ਸੋਹਣੇ ਤੇ ਰੂਹ ਨੂੰ ਖੁਸ਼ ਕਰਨ ਵਾਲੇ ਗੀਤਾਂ ਕਰਕੇ ਇਹ ਮੇਰਾ ਮਨ ਪਸੰਦ ਗੀਤਕਾਰ ਹੈ
@Rohit_9902
@Rohit_9902 6 жыл бұрын
Kaash hame bhi aise hi ek taare vale baba mil jaate jo hame aage badne ka aur zindagi ko Safal karne ka raasta Dikhate .
@selvamm4373
@selvamm4373 6 жыл бұрын
xxcxvhgur
@sonikathakyal1302
@sonikathakyal1302 6 жыл бұрын
beautiful song
@sonikathakyal1302
@sonikathakyal1302 6 жыл бұрын
my name is gurdeep
@parryg9031
@parryg9031 6 жыл бұрын
be himmte jehde shikvaa karan bai k mukdraa daan ....... ugan vaale taan ugg painde aa paad k sina pathra da
@grandmallgfusbjd6832
@grandmallgfusbjd6832 6 жыл бұрын
ਪੱਕੇ ਫੈਨ ਬਾਵੇ ਅਤੇ ਚਰਨ ਲਿਖਾਰੀ ਸਾਬ ਦੇ......ਬਾ ਖੂਬ...ਕਮਾਲ ਕਮਾਲ...
@amandeepkaurrathor1469
@amandeepkaurrathor1469 6 жыл бұрын
This song gave me goosebumps...touched my soul❤️
@arman_mankotia
@arman_mankotia 2 жыл бұрын
Mee too
@sidhumoosewala3287
@sidhumoosewala3287 2 жыл бұрын
Uts been 4 years when this master piece was released it's never gonna get old it's always gonna stay like. Yesterday
@harjeetkharliyan-live6582
@harjeetkharliyan-live6582 6 жыл бұрын
@ranjit paji bahut khub song gaya ਵਾਹੇਗੂਰੁ ਤੁਹਾਡੇ ਤੇ ਏਵੈ ਹੀ ਮੇਂਹਰ ਰਖੇ
@Azad.Shahzad
@Azad.Shahzad 6 жыл бұрын
Charan Likhari tere Kalam ch Rabb bolda. Lehnde Punjab ton tere Kalam nu Salam.
@mr.sandhu587
@mr.sandhu587 6 жыл бұрын
Shahzad Waseem Bilkul sach keha bro.
@varunpreetsingh3052
@varunpreetsingh3052 6 жыл бұрын
Lehnda punjab sun k rooh khush ho jandi ae baii Bujurgan naal jad v gal hundi ae pakistan di dil krda Ik vaar ferrr apaan ral jayie sare
@rajbatra886
@rajbatra886 6 жыл бұрын
Help r74
@rajbatra886
@rajbatra886 6 жыл бұрын
@@varunpreetsingh3052 h
@rajbatra886
@rajbatra886 6 жыл бұрын
@@varunpreetsingh3052 sussusz8xxxxxx7xxuxx
@Deep_Arora.
@Deep_Arora. 6 жыл бұрын
This song always makes me energetic...... Really heart touching song
@lakhwinderkaur4814
@lakhwinderkaur4814 2 жыл бұрын
ਰਣਜੀਤ ਬਾਵਾ ਜੀ ਦੀਆਂ ਸੱਬ ਗੱਲਾਂ ਸੱਚੀਆਂ ਮੇਰੇ ਪੁੱਤ ਦੀਆਂ
@amritpal717
@amritpal717 6 жыл бұрын
Big respect to millind gaba for such a great music composition
@rajivdiwan
@rajivdiwan 6 жыл бұрын
Ur first song , sher marna,was being played in auto rickshaw,I chased and asked who is this singer
@teradeep2711
@teradeep2711 6 жыл бұрын
Kise pak Punjabi veer diya bahut Mohabbat ajj bi saade Punjab de loka ch Patta nhi kehde chandre loka ne saade Punjab nu wand ditaa.
@KulwinderSidhu-v1u
@KulwinderSidhu-v1u 3 ай бұрын
ਬੁਹਤ ਵਧੀਆ ਗੀਤਕਾਰ ਹੈ ਚਰਨ ਲਿਖਾਰੀ ਹੈ ਤੇ ਬਾਵਾ ਨੇ ਬਹੁਤ ਰੀਝ ਨਾਲ ਗਾਇਆ ਹੈ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਹੈ
@amansgills
@amansgills 6 жыл бұрын
ਅਵਾਜ਼ ਬਾਵੇ ਦੀ ਤੇ ਕਲਮ ਚਰਨ ਦੀ ਦੋਵੇਂ ਸਿਫ਼ਤ ਤੋਂ ਪਰੇ
@grewaljrmn8212
@grewaljrmn8212 6 жыл бұрын
ਚਰਨ ਲਿਖਾਰੀ ,ਜਿਉਂਦੇ ਰਹੋ ਵੀਰੋ , ਬਹੁਤ ਵਧੀਆ ਸੋਚਣੀ ਆ ਥੋਡੀ 😍😍😍 #Ranjit Bawa hit like
@HK-bt5vg
@HK-bt5vg 6 жыл бұрын
Goosebumps Amazing work done by ranjit bawa and charan likhari saab
@kulwindersingh-lz7wt
@kulwindersingh-lz7wt 4 жыл бұрын
ਇਹੋ ਜਿਹਾ ਗੀਤ ਰਚਣ ਵਾਲਾ ਤਾਂ ਰੁਲਿਆ ਫਿਰਦਾ
@Happykhurmi34
@Happykhurmi34 6 жыл бұрын
ਵਾਹ ਚਰਨ ਜੀ ਨਹੀਂ ਰੀਸਾਂ।।।ਸ਼ਬਦਾਂ ਦਾ ਸੁਮੇਲ ਬ ਕਮਾਲ।।।
@ajaydixit1164
@ajaydixit1164 6 жыл бұрын
This is 4th day i am having this song on repeat mode....no words for this one RANJIT BABA....awesome song...😊😊
@rishikumar-oo8pn
@rishikumar-oo8pn 6 жыл бұрын
You have sang this song on 15 September Saturday you have sang this song very good this consent was awesome 😍🤗🤗🤗🤗😉😊
@InderjitSingh-kh9gx
@InderjitSingh-kh9gx 2 жыл бұрын
ਸਿੱਧੂ ਮੂਸੇਵਾਲਾ ਬਹੁਤ ਛੋਟੇ ਸਮੇਹ ਵਿਚ ਹੀ ਲੋਗਾਂ ਦੇ ਦਿਲਾਂ ਤੇ ਰਾਜ ਕਰਨ ਲਗ ਪਿਆ।ਇਹ ਕੋਈ ਛੋਟੀ ਮੋਟੀ ਗਲ ਨਹੀਂ। ਮੈਂ ਬਹੁਤ ਸਟੱਡੀ ਕੀਤੀ ਉਸਦੇ ਗੀਤ ਸੁਣਕੇ ਕਿ ਕੀ ਕਾਰਨ ਹੋ ਸਕਦਾ ਕਿ ਬਾਈ ਇੰਨੇ ਘਟ ਵਕਤ ਵਿਚ ਹੀ ਸੁਪਰ ਸਟਾਰ ਬਣ ਗਿਆ।ਜੋ ਮੈਨੂੰ ਦੋ ਚਾਰ ਗੱਲਾਂ ਨਜ਼ਰ ਆਇਆਂ ਉਸਦੇ ਗੀਤਾਂ ਵਿਚ ਓ ਨਿਮਨ ਲਿਖਤ ਨੇ..... 1:ਉਹ ਆਪਣੇ ਗੀਤ ਆਪ ਲਿਖਦਾ ਸੀ, ਤੇ ਆਪਣੀ ਸੋਚ ਤੇ nature ਮੁਤਾਬਿਕ ਲਿਖਦਾ ਸੀ।ਇਸ ਲਯੀ ਉਸਦਾ ਹਰ ਗੀਤ ਉਸਦੀ ਇਕ ਪਹਿਚਾਣ ਬਣ ਜਾਂਦਾ ਸੀ। 2:ਉਸਦੇ ਗੀਤਾਂ ਵਿਚ ਰਵਾਨਗੀ ਬਹੁਤ ਸੀ। 3:ਓ ਖੁਦ ਪਹਿਲਾਂ ਤਰਜ਼ ਬਣਾਉਂਦਾ ਸੀ ਤੇ ਫਿਰ ਉਸ ਤਰਜ਼ ਤੇ ਗੀਤ ਲਿਖਦਾ ਸੀ। 4:ਉਸ ਕੋਲ ਪੇਂਡੂ ਤਜ਼ੁਰਬਾ ਬਹੁਤ ਸੀ।ਮਤਲਬ ਪੇਂਡੂ ਜ਼ਿੰਦਗੀ ਤੇ ਤਜ਼ੁਰਬਾ ਬਹੁਤ ਸੀ।ਇਸ ਲਯੀ ਉਸਦੇ ਗੀਤਾਂ ਵਿਚ ਠੇਠ ਪੰਜਾਬੀ ਸ਼ਬਦ ਉਚਾਰਣ ਬਹੁਤ ਮਿਲਦਾ ਸੀ। 5:ਓ ਅੰਗਰੇਜ਼ੀ ਦੇ ਮਸ਼ਹੂਰ ਸ਼ਬਦਾਂ ਦਾ ਇਸਤੇਮਾਲ ਬਾ ਖੂਬੀ ਕਰ ਲੈਂਦਾ ਸੀ। 6:ਓ ਪ੍ਰਸਥਿਤੀ ਦੇ ਹਿਸਾਬ ਨਾਲ ਯਾ ਇੰਝ ਆਖ ਲਈਏ ਕਿ ਟੋਪੀਕ ਦੇ ਹਿਸਾਬ ਨਾਲ ਲਿਖਣ ਚ ਮਾਹਿਰ ਸੀ। ਮਾਫ ਕਰਨਾ ਮੈਂ ਉਸਦੀਆਂ ਪੂਰੀਆਂ ਖੂਬੀਆਂ ਬਿਆਨ ਨਹੀਂ ਕਰ ਸਕਦਾ ਪਰ ਕ੍ਯੋਂਕੀ ਮੈਂ ਖੁਦ ਇੱਕ ਗੀਤਕਾਰ ਹਾਂ।
@haminderkumar3547
@haminderkumar3547 4 жыл бұрын
2020 ho gya me har roj sunda charan veer de kalam da super hit song
@avneetkour4184
@avneetkour4184 6 жыл бұрын
Without Love, Romance, Heartbreaks n all so common themes.. still touched heart.. So soulful
@vkaul678
@vkaul678 4 жыл бұрын
Rab tuhaadi kalam nu rehmat bakshe te tusi ida hee likde raho "CHARAN LIKHARI"......