ਇੱਕ ਦੂਜੇ ਦੇ ਮੇਹਣੇ।Ikk duje de mehne। New latest punjabi short movie 2021।Punjabi Short comedy movie

  Рет қаралды 311,710

Aman dhillon

Aman dhillon

Күн бұрын

Пікірлер: 887
@HarjinderBhullar6076
@HarjinderBhullar6076 3 жыл бұрын
ਅੱਜ ਮੇਰਾ ਦਿਲ ਦੀ ਧੜਕਣ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਕਿਧਰ ਗਿਆ ਮੈਨੂੰ ਐਵੇਂ ਸੀ ਖੇਤ ਹੋਉ ਪਿਆ ਅਮਨ ਢਿੱਲੋਂ ਘੈਂਟ ਪੰਜਾਬੀ ਹੋਰਾਂ ਨੂੰ ਉਡੀਕ ਹੋਉ ਰਿਹਾ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਤੇਰੀ ਵਧੀਆ ਸੋਚ ਨੂੰ ਸਲੂਟ ਆ ਭਰਾਵਾਂ ਜਦੋਂ ਫ਼ਸਲ ਆਉਂਦੀ ਆ ਖੇਤ ਵਿਚ ਕੰਮ ਕਰਨ ਦਾ ਉਹਦੀ ਬੱਬਰ ਸ਼ੇਰ ਢਿੱਲੋਂ ਬੋਲ ਦਿੰਦਾ ਧਾਵਾ ਰਾਜ ਢਿੱਲੋਂ ਘੈਂਟ ਪੰਜਾਬੀ ਭਰਾ ਕਹਿੰਦਾ ਐਤਕੀਂ ਨਰਮਾ ਦੇ ਭਾਅ ਹੋਉ ਪੱਕਾ ਅੱਠ ਹਜ਼ਾਰ ਫਿਰ ਗੱਡੀ ਇਕ ਹੋਰ ਲਿਆਵਾਂਗੇ ਥਾਰ ਢਿੱਲੋਂ ਘੈਂਟ ਬੰਦਾ ਹੈ ਬੰਦਾ ਦਿਲਦਾਰ ਤੇ ਯਾਰਾਂ ਦਾ ਯਾਰ ਕਹਿੰਦਾ ਰੋਜ ਚਾਰੇ ਜਣੀਆ 50 ਕਿਲੋ ਦੀ ਪੰਡ ਲਿਆਉ ਪੰਡਾਂ ਚਾਰ
@navrojkaur8748
@navrojkaur8748 3 жыл бұрын
ਬਹੁਤ ਹੀ ਸੋਹਣੀ ਆ ਵੀਡੀਓ ਬੇਟੇ 😀😀👌🏻👌🏻
@jasversingh1034
@jasversingh1034 3 жыл бұрын
ਸਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ
@shayardildhillon9789
@shayardildhillon9789 3 жыл бұрын
ਤੁਸੀਂ ਹਸਾਉਦੇ ਵੀ ਓਂ ,ਤੁਸੀਂ ਰਵਾਉਦੇ ਵੀ ਓਂ, ਆਲਾ ਪੇਸ਼ਕਸ਼ ਕਰ ਜ਼ਿੰਦਗੀ ਦੇ ਸੱਚ ਨੂੰ ਦਿਖਾਉਂਦੇ ਓਂ। ਸੱਚੀਂ ਤੁਹਾਡੀਆਂ ਕਹਾਣੀਆਂ ਤੋਂ ਸੇਧ ਮਿਲਦੀ ਸਮਾਜ ਨੂੰ, ਬਾ-ਕਮਾਲ ਅਦਾਕਾਰੀ ਕਰ ਰੂਹ ਨੂੰ ਆਨੰਦ ਪਹੁੰਚਾਉਂਦੇ ਓਂ। ਢਿੱਲੋਂ ਪੇਂਡੂ ਅੰਦਾਜ਼ ਤੇ ਫਿਲਮਾਂਕਣ ਬੇਹਤਰੀਨ ਹੁੰਦਾ ਏ, ਕਈ ਵਾਰੀ ਜ਼ਿਆਦਾ ਭਾਗ ਬਣਾ ਕੇ ਸਭਨੂੰ ਤਰਸਾਂਉਂਦੇ ਓਂ। ਇੰਜ ਹੀ ਪਰਿਵਾਰਕ ਚੰਗੀਆਂ ਵੀਡੀਓ ਬਣਾਉਂਦੇ ਰਹਿਣਾ ਏਹੀ ਆ ਤਾਕੀਦ ਜੀ, ਉਂਜ ਤਾਂ ਪਤਾ ਸਾਨੂੰ ਤੁਸੀਂ ਚੰਗੀ ਚੀਜ਼ ਹੀ ਬਣਾਉਂਦੇ ਓਂ। ਹਰ ਵਾਰ ਕੁਝ ਚੰਗਾ ਹੀ ਬਣਾਉਂਦੇ ਓਂ। ✒✒✒8-9-2021/8:11ਰਾਤ
@amandhillon
@amandhillon 3 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏
@HarjinderBhullar6076
@HarjinderBhullar6076 3 жыл бұрын
ਰਾਜ ਢਿੱਲੋਂ ਘੈਂਟ ਪੰਜਾਬੀ ਭਰਾ ਜਿਹੜੀ ਗੱਲ ਮੈਂ ਕੈਮਿੰਟ ਚ ਲਿਖੀ ਆ ਉਹ ਤੂੰ ਵੀ ਆਖ ਗਿਆ ਹੈ ਲੜਾਈ ਦਾ ਗੱਡਾ ਸ਼ਰੀਕੇ ਦੀ ਜੜ੍ਹ ਰੇਹੜੀ ਵਾਲੇ ਤੋਂ ਲੜਾਈ ਮੁੱਲ ਵਿਕਦੀ ਲੈਦੀ ਆ ਤਾਜੀ ਫਰੈਸ ਫਿਰ ਲਾਉਂਦੀ ਆ ਲੜਾਈ ਮਿਹਣੇ ਦਾ ਮੈਚ
@paramjitkaur-ld7kw
@paramjitkaur-ld7kw 3 жыл бұрын
ਲੜਾਈ ਥੋੜੀ ਘੱਟ ਹੋਈ ਹੈ nice video
@ReetKaur-fq2ix
@ReetKaur-fq2ix 2 жыл бұрын
Oo waah bohut vdiya videoo...aman gagan.. well-done..yr tuc har tra Di acting kr lene o... superb 👍👍👍
@HarjinderBhullar6076
@HarjinderBhullar6076 3 жыл бұрын
ਅਮਨ ਢਿੱਲੋਂ ਘੈਂਟ ਪੰਜਾਬੀ ਤਾਂ ਹਰ ਟਾਇਮ ਰਹਿੰਦੀ ਆ ਤਾਹੀਂ ਨਰਮਾ ਚੰਗਾ ਖਿੜਿਆ ਹਸਦੀ ਤੂੰ ਗਗਨ ਬੌਣੀ ਡੱਡ ਕੁ ਜਿੰਨੀ ਖੇਤ ਆਉਣ ਤੋਂ ਪਹਿਲਾਂ ਲੜਾਈ ਰਹਿੰਦੀ ਆ ਮੱਚਦੀ ਸੋਚ ਸੋਚ ਦਾ ਹੁੰਦਾ ਫਰਕ ਤੇਰੇ ਚ ਗਗਨ ਬੌਣੀ ਵੀਹ ਜਨਾਨੀ ਜਿੰਨਾ ਹਰਖ ਅਮਨ ਢਿੱਲੋਂ ਘੈਂਟ ਪੰਜਾਬੀ ਕੰਮ ਨੂੰ ਦੇਖ ਕੇ ਖੂਸ ਹੋ ਜਾਂਦੀ ਆ ਮਾਰਦੀ ਬੜਕ ਤੂੰ ਰੱਖਦੀ ਆਪਣੇ ਆਪ ਚ ਮੜਕ ਅਮਨ ਢਿੱਲੋਂ ਘੈਂਟ ਪੰਜਾਬੀ ਕੰਮ ਕਰਦੀ ਆ ਦੜਕ ਦੜਕ ਦੜਕ
@gurmeetsinghdhindsa9439
@gurmeetsinghdhindsa9439 3 жыл бұрын
Raj Aman beta bahut acche 🎬🎬🎬🎬👌👌👌👌👌👌👌🌻🌻🌻🌻✌️✌️🌷
@HarjinderBhullar6076
@HarjinderBhullar6076 3 жыл бұрын
ਗਗਨ ਬੌਣੀ ਤੇਰੀਆਂ ਗੱਲਾਂ ਅਣਪੜ੍ਹ ਵਾਲੀਆ ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਦੀ ਸਹੀ ਸੋਚ ਨੂੰ ਸਲੂਟ ਆ ਗਗਨ ਬੌਣੀ ਲੜਾਈ ਦੀ ਜੜ੍ਹ ਲੜਾਈ ਦਾ ਗੱਡਾ
@amandhillon
@amandhillon 3 жыл бұрын
ਧੰਨਵਾਦ ਬਾਈ ਜੀ 🙏🙏🙏
@karmjitrai146
@karmjitrai146 3 жыл бұрын
ਜਮਾ ਅਸਲ ਲੱਗਦਾ ਐਕਟਿੰਗ ਤਾਂ ਲਗਦੀ ਨੀ ਅਮਨ ਤੇ ਗਗਨ ਜੋੜੀ ਸੁਪਰ ਹਿੱਟ dharnat ਨੂੰ ਫੁਲ ਟੱਕਰ
@amandhillon
@amandhillon 3 жыл бұрын
ਧੰਨਵਾਦ ਜੀ 🙏🙏🙏
@LovePreet-lm9cf
@LovePreet-lm9cf 3 жыл бұрын
Bhuttttt hiiii vadia video aa dedi ji aman dedi and gagan dedi best videos hor v banou plz
@jaskiratsinghsingh4607
@jaskiratsinghsingh4607 2 жыл бұрын
Voo ghaint video a g tuhadia saria video vo vadyia hundia vo vadyia tareke nal tuc motivat krde o sanu
@gurvinderkullar5431
@gurvinderkullar5431 2 жыл бұрын
ਮਸਾਂ ਆਈਂ ਏ ਅੱਜ ਵੀਡੀਓ, ਅਮਨ ਤੇ ਰਾਜ ਢਿੱਲੋਂ, ਇੱਕ ਵੀਡੀਓ ਤਾਂ ਰੋਜ਼ਾਨਾ ਪਾ ਦਿਉਂ, ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਜੀ, ਆਪਜੀ ਦਾ ਸਰੋਤਾਂ, ਗੁਰਵਿੰਦਰ ਕੁਲਾਰ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@gurmeetsinghdhindsa9439
@gurmeetsinghdhindsa9439 3 жыл бұрын
Dhillon family bahut bahut badhiya 🪴🪴🪴🦚🦚🦚🏅🏅🏅🏆🏆🏆🏆👍👍👌👌👌👌👌👌👌⭐⭐⭐⭐⭐⭐⭐
@amandhillon
@amandhillon 3 жыл бұрын
Thanks papu ji
@sarabjeetsingh4209
@sarabjeetsingh4209 3 жыл бұрын
ਬਹੁਤ ਵਧੀਆ ਵੀਡੀਓ ਜੀ ਲੜਾਈ ਦਾ ਗਡਾ
@surjitsandhu9170
@surjitsandhu9170 3 жыл бұрын
ਬੁਹਤ ਹੀ ਵਧੀਆ ਵਿਡੀਓ ਹੈ ਭਾਈ ਅਮਨ ਦੋਵੇ ਹੀ ਭੈਣਾ ਕਲੇਸ਼ ਣ ਸਸਾ ਦੀ ਤਾ ਗਲ ਨਹੀ ਸੁਨਦੀਆ
@lovepreetlovepreetkaur2611
@lovepreetlovepreetkaur2611 3 жыл бұрын
Nnic2
@malkeetdhillon4755
@malkeetdhillon4755 3 жыл бұрын
ਬਹੁਤ ਵਧੀਆ ਜੀ ਜਲਦੀ ਹੀ ਦੂਜਾ ਭਾਗ ਭੇਜੇ
@mandeeplal7351
@mandeeplal7351 2 жыл бұрын
Didi very nice video tuhade acting bhut vadia aa di
@HarjinderBhullar6076
@HarjinderBhullar6076 3 жыл бұрын
ਖੇਤ ਜਾਣਾ ਪ ਉ ਗਗਨ ਬੌਣੀ ਡੱਡ ਕੁ ਜਿੰਨੀ ਉਨ੍ਹਾਂ ਟਾਇਮ ਖਹਿੜਾ ਨੀ ਛੱਡਦੀ ਕਿਵੇਂ ਭੀਸਰੇ ਊਠ ਵਾਂਗ ਦੰਦੀਆ ਵੱਡਦੀ ਬਹੁਤ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਜ਼ਿਆਦਾ ਗਗਨ ਬੌਣੀ ਅਬੈੜਾ ਬੋਲਦੀ ਆ ਬਹੁਤ ਆ ਭੈੜੀ ਗਗਨ ਬੌਣੀ ਨੂੰ ਦਿਖਾਉਣ ਚਾਹੀਦੀ ਆ ਰਾਜਸਥਾਨ ਦੀ ਗੂਗਾ ਮੈੜੀ ਕਾਹਤੋਂ ਆ ਗਗਨ ਬੌਣੀ ਐਨੀ ਕੱਬੀ ਤੇ ਭੈੜੀ ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਦੀ ਸਹੀ ਸੋਚ ਨੂੰ ਸਲੂਟ ਆ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਨੀ ਟੈਂ ਟੈਂ ਟੈਂ ਟੈਂ ਟੈਂ ਟੈਂ ਕਰਨ ਦਿੰਦਾ ਉਹਦੀ ਦੇ ਦਿੰਦਾ ਫਰੂਟ ਮਿੰਟ ਮਾਰਦਾ ਫੇਰਨ ਲੱਗਿਆ ਜੂਤ ਉਅ ਤੂੰ ਮੈਥੋਂ ਛਿੱਤਰ ਨਾ ਖਾ ਲਈ ਉਹਦੀ ਕਰ ਦਿੰਦਾ ਸੂਤ ਜਨਾਨੀ ਦਾ ਮੂਹਰੇ ਬੋਲਣਾ ਢਿੱਲੋਂ ਘੈਂਟ ਭਰਾ ਕਹਿੰਦਾ ਮੇਰੇ ਅਸੂਲਾਂ ਦੇ ਖਿਲਾਫ ਉਹਦੀ ਚਕਾ ਦਿਉ ਟਾਪ
@AvtarSingh-zy1te
@AvtarSingh-zy1te 3 жыл бұрын
Bhut vadiya g next part
@amritmehra429
@amritmehra429 2 жыл бұрын
ਵੈਰੀ ਨਾੲਿੱਸ ਅਮਨ ਦੀਦੀ
@satbirsingh642
@satbirsingh642 3 жыл бұрын
Aa wali video v bhut vadiya h
@HarpreetSingh-kx8we
@HarpreetSingh-kx8we 2 жыл бұрын
ਬਹੁਤ ਵਧੀਆ ਵੀਡੀੳ ਜੀ
@rapneetkaur8863
@rapneetkaur8863 3 жыл бұрын
Bhut nice Aman and Gagan both of u me Surrey ton asi canada baithe bhut videos dkhde tuhadiya,,,, keep it up
@RanaJaveed-hg4lc
@RanaJaveed-hg4lc 5 ай бұрын
Video behtreen aa.
@meenakshiwalia7328
@meenakshiwalia7328 2 жыл бұрын
Hyeee ਕੁੱਟ ਦਿੱਤੀ ਗਗਨ 😘😘😘😘 ਬਹੁਤ ਸੋਹਣੀਆਂ ਦੋਨੋ ❤️ ਦਿਲ ਲੁੱਟ ਲਿਆ ❤️❤️❤️
@amandhillon
@amandhillon 2 жыл бұрын
Thanks ji 🙏🙏🙏
@NavdeepSingh-fy4qg
@NavdeepSingh-fy4qg 3 жыл бұрын
ਪੁਰਾਣੇ ਦਿਨ ਯਾਦ ਆ ਗਏ ਹੁਣ ਤਾਂ ਨਰਮੇ ਦੀ ਜਗ੍ਹਾਂ ਝੋਨੇ ਨੇ ਲੈ ਲਈ
@gurmeetsinghdhindsa9439
@gurmeetsinghdhindsa9439 3 жыл бұрын
Bahut bahut badhiya bete 👍👍👍👍👌👌👌👌👌✌️✌️🌻🪴🪴🦚🦚🏅🏅🏅
@aaskirandeepkaur3029
@aaskirandeepkaur3029 3 жыл бұрын
Gagan te sachiii sira londiii aah 😆😆😆😆
@baldevsingh6204
@baldevsingh6204 3 жыл бұрын
Very very very nice g and next part
@sukhdeepsidhu2342
@sukhdeepsidhu2342 Жыл бұрын
Very nice video sister ji 👍👍👍
@AmitKumar-zv1ro
@AmitKumar-zv1ro 3 жыл бұрын
Vah badhiya movie Sonu Gagan ji bahut pasand
@SukhwinderSingh-ls3gh
@SukhwinderSingh-ls3gh 3 жыл бұрын
ਜਿਆਦਾ ਹੀ ਅੱਤ ਕਰਾਈ ਵੀਡੀਓ ਵਿਚ
@AslamKhan-uw3qp
@AslamKhan-uw3qp 2 жыл бұрын
Good video 👍👍👍👍👍
@AmandeepKaur-cz6ej
@AmandeepKaur-cz6ej 3 жыл бұрын
Ajj ta mja e aa gea Gagan ta aman
@gagandeepkourgagan3717
@gagandeepkourgagan3717 2 жыл бұрын
Boht vdiya ji kato klesh
@surinderloyal891
@surinderloyal891 3 жыл бұрын
Bot vadia ji video aman gagan good
@bagerasingh8465
@bagerasingh8465 2 жыл бұрын
Varey naic ji
@ManjitKaur-qw4fk
@ManjitKaur-qw4fk 3 жыл бұрын
Diii kadi kadi main sochdi k j thude kol concept khtam ho gye ta asi dekheya krage because sanu thudiya movies bahut vadiya lagdiya 💕💕💕💕💕💕please keep it up 👍🇺🇸🇺🇸🇺🇸🇺🇸🇺🇸🇺🇸
@amandhillon
@amandhillon 3 жыл бұрын
Thanks ji 🙏🙏🙏
@jyotigilljyoti652
@jyotigilljyoti652 3 жыл бұрын
Very nice vedio & great massage
@shayardildhillon9789
@shayardildhillon9789 3 жыл бұрын
*ਗਗਨ ਅਤੇ ਅਮਨ ਦੋਨਾਂ ਦੀ ਲੜਾਈ ਤੇ ਮੇਹਣੋ- ਮੇਹਣੀ ਵਾਲੀ ਅਦਾਕਾਰੀ ਲਾਜਵਾਬ ਹੁੰਦੀ ਆ ਆਨੰਦ ਆ ਜਾਂਦਾ ਵੇਖ ਕੇ* 🤣🤣🔥👌🏻 *ਬਿਲਕੁਲ ਅਸਲ ਲਗਦੀ। ਅਮਨ ਭਾਬੀ ਤੂੰ ਗਗਨ ਨੂੰ ਬਹੁਤੇ ਧੱਕੇ ਨਾ ਮਾਰਿਆ ਕਰ ਵਿਚਾਰੀ ਨੂੰ ਕਿਸੇ ਦਿਨ ਫੁੜਕ ਜੂਗੀ* 🤣🤣 *ਵਾਹਿਗੁਰੂ ਮੇਹਰ ਕਰੇ* ☬
@amandhillon
@amandhillon 3 жыл бұрын
ਧੰਨਵਾਦ ਬਾਈ ਜੀ 🙏🙏🙏
@gagangagan4657
@gagangagan4657 3 жыл бұрын
😂😂😂
@baljeetkaur1672
@baljeetkaur1672 3 жыл бұрын
Plz next part jaldi nice veado amzing😁😀
@Harjinder_x01
@Harjinder_x01 3 жыл бұрын
V nice video narme ch jee lagea rehda ene bahane ladaye krdiya di
@MandeepKaur-eu2yz
@MandeepKaur-eu2yz 3 жыл бұрын
Buhut sohni video aman didi gagan didi best 👍jodi
@balvirkaur748
@balvirkaur748 3 жыл бұрын
Haha bhut badiya vedieo a
@dhillonsaab3241
@dhillonsaab3241 2 жыл бұрын
ਕਾਲੀ ਜੀਭ। ਮੈਂ ਤਾਂ 10 ਵਾਰ ਵੀਡੀਓ ਦੇ ਲਈ 🤣🤣🤣🤣🤣🤣🤣🤣🤣ਮੈਂ। ਤੇ ਮੇਰੀ ਸੱਸ ਅਨਪੜ੍ਹ ਟੋਲਾ
@jaswinderkumar5741
@jaswinderkumar5741 2 жыл бұрын
ਨਰਮਾ ਤਾਂ ਅਸੀਂ ਵੀ ਬਹੁਤ ਚੁੱਗਦੇ ਹੁੰਦੇ ਸੀ ਪਰ ਸੋਡੇ ਵਾਂਗੂੰ ਏਨਾ ਨੀ ਸੀ ਲੜਦੇ 🤣🤣ਪਰ ਵੀਡੀਓ ਬਹੁਤ ਵਧੀਆ ਲੱਗੀ ਗਗਨ‌ ਤੇ ਅਮਨ‌ ਦੋਨੋਂ ਹੀ ਹਾਜ਼ਰ ਜਵਾਬੀ ਨੇ ਜਿਉਂਦੇ ਵਸਦੇ ਰਹੋ ਸਾਰੇ ਖੁਸ਼ ਰਹੋ 🙏🙏🙏❤️❤️
@nishabadan1362
@nishabadan1362 2 жыл бұрын
heyyy bhgwan sari vedio m itna mja aya ki hastey 2 Ankho m anshu aa gye
@bholivermagoloverma2284
@bholivermagoloverma2284 3 жыл бұрын
ਅਮਨ ਗਗਨ ਦੀ ਜੋੜੀ ਜਿੰਦਾਬਾਦ।
@amanpreetkuar5940
@amanpreetkuar5940 3 жыл бұрын
But vydia lagi video Aman Didi shabash Gagan robha k rakh to nice video
@jujharsingh194
@jujharsingh194 3 жыл бұрын
Bhut funi video a😄😄😄😃😃😃😀😀👍
@iqbalsinghcheema4768
@iqbalsinghcheema4768 3 жыл бұрын
Sooo beautiful vedio pls make more
@amandhillon
@amandhillon 3 жыл бұрын
Thanks ji 🙏🙏🙏
@harjinderkaur9494
@harjinderkaur9494 2 жыл бұрын
ਬਹੁਤ ਖੂਬ ਜੀ 😂😂😂
@lachhmandass2247
@lachhmandass2247 3 жыл бұрын
bahut bahut bahut hi wadia lagi nxt vedeo da intzar rahega
@HarjinderBhullar6076
@HarjinderBhullar6076 3 жыл бұрын
ਆ ਸਹੀ ਗੱਲ 16 ਆਨੇ ਸੱਚ ਕਹੀ ਆ ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਨੇ ਹੈਗੀ ਆ ਗਗਨ ਬੌਣੀ ਕਲੈਹਣੀ ਜਵਾਕੜੀ ਦੀ ਪੜਾਈ ਦਾ ਕੋਈ ਨੀ ਖ਼ਿਆਲ ਤਾਹੀਂ ਨਰਮਾ ਚੁਗਣ ਲਿਆਉਦੀ ਜਵਾਕੜੀ ਗਰਮੀ ਵਿਚ ਕਿਥੋਂ ਚੁਕੂ ਚਲਾਕ ਤੇਜ ਆ ਗਗਨ ਬੌਣੀ ਅਮਨ ਢਿੱਲੋਂ ਘੈਂਟ ਪੰਜਾਬੀ ਸੋਡੇ ਬੰਦੇ ਸਿਰ ਚੜਾਉਂਦੀ ਪੰਜ ਸੱਤ ਕਿਲੋ ਨਰਮਾ ਚੁਕੂ ਕਹੋ ਐਨੇ ਬੰਦੇ ਸੋਡੇ ਸਿਰ ਕਰਤੇ ਜਦੋਂ ਆਬਦੇ ਨਰਮਾ ਚੁਕਿਆ ਗਗਨ ਬੌਣੀ ਵਰਗੀ 4 ਵਜੇ ਉਠ ਕੇ 6 ਵਜੇ ਖੇਤ ਜਾਣ ਨੂੰ ਹੋ ਜਾਉ ਤਿਆਰ ਤੜਕੇ ਆਬਦੇ ਵਾਰੀ ਦਿਨ ਨੀ ਚੜਨ ਦੇਣਾ ਖੜਕਾ ਦਿਉ ਬਾਰ ਛੇਤੀ ਚੱਲੋ ਬੰਦ ਕਰ ਅਮਨ ਢਿੱਲੋਂ ਗੇਟ ਸਾਡੇ ਚੁੱਕਣਾ ਹੋ ਗ ਏ ਲੇਟ ਆਬਦੇ ਵਾਰੀ ਤਾਂ ਗਗਨ ਬੌਣੀ ਵਰਗੀ ਚਾਹ ਵੀ ਮਸਾਂ ਇਕ ਵਾਰ ਬਣਾਉਦੀ ਆ ਐਨਾਂ ਕਰਦੀ ਆ ਲਾਲਚ ਦੂਜੇ ਦੇ ਚੁਕਣ ਵਾਰੀ ਪਾਉਦੀ ਆ ਗਗਨ ਬੌਣੀ ਘਸਮਾਨ ਆਬਦੇ ਵਾਰੀ ਬਣਦੀ ਆ ਕੰਮ ਕਰਨ ਵਾਲੀ ਰੰਕਾਨ ਦੂਜੇ ਵਾਰੀ ਜਾਂਦਾ ਸੱਪ ਸੁੰਘ ਕਹਿੰਦੀ ਗਗਨ ਬੌਣੀ ਮੈਥੋਂ ਝੋਲੀ ਨੀ ਬੰਨੀ ਜਾਂਦੀ ਮੋਢਾ ਦੁਖਦਾ ਫੜਾਉ ਨਰਮੇ ਦੇ ਰੁੱਗ
@jaswinderkaur4152
@jaswinderkaur4152 6 ай бұрын
😂😂😂😂nyc aman di😂😂😂
@gagansandhu8775
@gagansandhu8775 2 жыл бұрын
Gagan te aman di Larayi sira hundi a
@gurmeetsinghdhindsa9439
@gurmeetsinghdhindsa9439 3 жыл бұрын
Bete bahut badhiya 👌👌👌👌👌👌👌🏆🏆🏆🏆🏆
@swaranjeetsingh6604
@swaranjeetsingh6604 3 жыл бұрын
Majaa aa giaa vedio dekh ke
@lotuspreet8491
@lotuspreet8491 2 жыл бұрын
Very nice video,sabb di acting bhut vdya hair,rabb meat kre
@amandhillon
@amandhillon 2 жыл бұрын
Thanks Ji 🙏🙏
@kulwinderkaur-ji4kk
@kulwinderkaur-ji4kk 3 жыл бұрын
Wah ji assi ta eh kade nai dekhia tuhadi video rahi dekh lia
@GurwinderSingh-dt7sk
@GurwinderSingh-dt7sk 2 жыл бұрын
Nice ji tusi great hoo👍👍😎🤠
@varinderfilmz
@varinderfilmz 3 жыл бұрын
SSA g 🙏🏻sarya nu video n share n like zroor kryo n comments krke zroor dsya video kida di lgi..#Dhanwad😇🙏🏻
@rashaulakh5920
@rashaulakh5920 3 жыл бұрын
Bht kaim c video,, tuc regulr kd on lgna vrindr video ch??
@varinderfilmz
@varinderfilmz 3 жыл бұрын
@@rashaulakh5920 1month latter 😄
@kasarsingh8825
@kasarsingh8825 Жыл бұрын
Very very nice
@HarjinderBhullar6076
@HarjinderBhullar6076 3 жыл бұрын
ਅੱਜ ਇੱਕ 5 ਵਜੇ ਸੀ ਇੱਕ ਰਾਤ ਨੂੰ 2 ਵਜੇ ਆ ਪਾਣੀ ਦੀ ਵਾਰੀ ਮੇਰਾ ਯਾਰ ਢਿੱਲੋਂ ਘੈਂਟ ਪੰਜਾਬੀ ਭਰਾ ਦੀ ਵੀਡੀਓ ਗ ਈ ਆ ਤਾਹੀਂ ਵੀਡੀਓ ਪਹਿਲਾਂ ਨੀ ਰਾਜ ਢਿੱਲੋਂ ਘੈਂਟ ਪੰਜਾਬੀ ਦੇਖੀ ਗਈ ਤੁਮਾਰੀ
@amandhillon
@amandhillon 3 жыл бұрын
ਕੋਈ ਗੱਲ ਨਹੀਂ ਬਾਈ ਜੀ ਕੰਮ ਵੀ ਜ਼ਰੂਰੀ ਹੈ 🙏
@DaljeetSingh-tm3st
@DaljeetSingh-tm3st 3 жыл бұрын
Tuhadi ehh video bout jyada vdia ji ehnu dekh k bout hssi aundi aw bout funny aww nd bout vdia 🙏👏
@manpreetbrar1074
@manpreetbrar1074 3 жыл бұрын
Sira aa g video Tuhadiyan sariyan videos ch reality lagdi aa
@satnamDhaliwal465
@satnamDhaliwal465 3 жыл бұрын
Good
@merapunjab2053
@merapunjab2053 3 жыл бұрын
Bht he jyada vdiya c didi tuhadi video
@Khushboo_goyal4656
@Khushboo_goyal4656 3 жыл бұрын
Nice video aman didi thode nl video call te gl krke bhut vdiya lgiya☺
@dhillonsaab3241
@dhillonsaab3241 2 жыл бұрын
ਮੈਂ ਇਹ ਵੀਡੀਓ ਰੋਜ ਦੇਖ ਦੀ ਆ।🤣🤣🤣🤣🤣🤣🤣🤣🤣🤣🤣🤣🤣🤣
@manjotsingh6400
@manjotsingh6400 9 ай бұрын
Very nice video 👍👍
@talwinderkaur2287
@talwinderkaur2287 3 жыл бұрын
ਕੋਈ ਵੀ ਘਟ ਨਹੀਂ ਬੋਲਣ ਨੂੰ ਵੀਡੀਓ ਗਲਤ ਬਣਾਈ ਹੈ
@HarjinderBhullar6076
@HarjinderBhullar6076 3 жыл бұрын
ਲੱਗਿਆ ਨੀ ਜੀਅ ਵੀਡੀਓ ਨੂੰ ਦੇਖ ਕੇ ਬੱਸ ਟਾਇਮ ਟਪਾਇਆ ਵੀਡੀਓ ਚ 8-58 ਤੇ ਮੇਰਾ ਯਾਰ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਨਰਮਾ ਦੇਖਣ ਆਇਆ। ਜਦੋ ਦਿੱਤੀ ਦਿਖਾਈ ਮਨ ਖੁਸ਼ ਹੋ ਗਿਆ ਮੈਂ ਕਿਹਾ ਆ ਗਿਆ ਮੇਰਾ ਦਿਲ ਦੀ ਧੜਕਣ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਬਾਈ ਵੱਡਾ ਭਾਈ ਢਿੱਲੋਂ ਘੈਂਟ ਨੇ ਬਹੁਤ ਮਿਹਨਤ ਨਾਲ ਕੀਤੀ ਆ ਨਰਮੇ ਦੀ ਫਸਲ ਦੀ ਕਮਾਈ
@surinderpalkaur7613
@surinderpalkaur7613 2 жыл бұрын
Vedio bahut badhiya Gagan mithi churi hae acting Aman nd Gagan law jawab hae
@reetarani3692
@reetarani3692 3 жыл бұрын
ਬਹੁਤ ਵਧੀਆ ਲੱਗੀ ਵੀਡੀਓ
@HardeepSingh-ed3qc
@HardeepSingh-ed3qc 3 жыл бұрын
Aman takddi aa 👍👍👍👍
@HarjinderBhullar6076
@HarjinderBhullar6076 3 жыл бұрын
ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਦੀ ਕੰਮ ਕਰਨ ਵਾਲੀ ਘਰਵਾਲ਼ੀ ਆ ਰਾਜ ਢਿੱਲੋਂ ਘੈਂਟ ਪੰਜਾਬੀ ਦੀ ਨਰਮਾ ਚੁੱਕਣ ਵਾਲੇ ਪਾਏ ਆ ਕੱਪੜੇ ਤਾਹੀਂ ਮੈਂ ਕਹਿੰਦਾ ਅਮਨ ਢਿੱਲੋਂ ਘੈਂਟ ਪੰਜਾਬੀ ਕਿਉਂਕਿ ਸੂਟ ਪਾਇਆ ਕੰਮ ਵਾਲਾ ਪੰਜਾਬੀ ਗਗਨ ਬੌਣੀ ਦੇ ਪਹਿਲਾਂ ਖੇਤ ਵਿਚ ਨਰਮਾ ਚੁੱਕਣ ਵਾਲੇ ਕੱਪੜੇ ਕਸ਼ਮੀਰੀ ਆਉਦੇ ਹੁੰਦੇ ਆ ਕੋਟੀਆ ਸਵੈਟਰ ਲੋਈਆ ਵੇਚਣ ਉਹਨਾਂ ਵਰਗਾ ਪਾਇਆ ਖੁਲਾ ਜਿਹਾ ਕੀ ਕਹਿੰਦੇ ਹੁੰਦੇ ਆ ਸਰਾਰਾ ਲੇਹੇ ਨਾਲ ਭਰਜੂ ਵਿਚਾਰਾਂ ਸਹੀ ਗੱਲ ਜਿਹੜਾ ਬੰਦਾ ਭਾਵੇਂ ਜਨਾਨੀ ਪਹਿਲੇ ਦਿਨ ਖੇਤ ਜਾਉ ਪਾ ਕੇ ਕਲੇਸ਼ ਕੀ ਲਾਉ ਲੱਲਰ ਐਵੇਂ ਨੀ ਪਤਾ ਗਗਨ ਬੌਣੀ ਕਹੇ ਮੇਰਾ ਗਰਮੀ ਨਾਲ ਸਿਰ ਦੁਖਦਾ ਵਿਛਾ ਕੇ ਪੈਜੇ ਟਾਹਲੀ ਦੀ ਛਾਂ ਹੇਠ ਪੱਲਰ
@amandhillon
@amandhillon 3 жыл бұрын
ਧੰਨਵਾਦ ਬਾਈ ਜੀ 🙏🙏🙏
@mandeeplal7351
@mandeeplal7351 Жыл бұрын
Aman di and gagan di tuhade acting excellent 👍👍👌👌
@amansarwara7898
@amansarwara7898 3 жыл бұрын
Bhut vdia video h ji 😍😍😘😘
@dulaybainsdulay3413
@dulaybainsdulay3413 3 жыл бұрын
Very nice video 👌👌👌🤣🤣🤣
@HarjinderBhullar6076
@HarjinderBhullar6076 3 жыл бұрын
ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਤਾਂ ਗਗਨ ਬੌਣੀ ਤੇਰੇ ਖੇਤ ਖੁਸ ਹੋ ਕੇ ਰਹੂ ਹੱਸ ਤੇਰੇ ਲੜਾਈ ਕਰਨ ਦੀ ਗਗਨ ਬੌਣੀ ਲੜਦੀ ਰਹਿੰਦੀ ਆ ਸਾਰਾ ਦਿਨ ਮੱਖ ਅਮਨ ਢਿੱਲੋਂ ਖੁਸ਼ਦਿਲ ਤੂੰ ਗਗਨ ਬੌਣੀ ਰੋਂਦੀ ਰੂਹ ਵਾਲੀ ਆ ਆਪ ਕਹਿੰਨੀ ਹੁੰਨੀ ਮੈਂ ਤਾਂ ਮਾੜੀ ਆ ਆਪ ਕਹਿੰਦੀ ਆ ਉਅ ਜੇ ਦੇਖਿਆ ਜਾਵੇ ਹੈਗੀ ਤਾਂ ਹੈ ਮਾੜੀ ਤਾਹੀਂ ਬਰਿੰਦਰ ਘੈਂਟ ਪੰਜਾਬੀ ਨੇ ਕ ਈ ਵਾਰ ਬਣਾਈ ਆ ਗਗਨ ਬੌਣੀ ਤੇਰੀ ਗਰਾਰੀ
@ManpreetSingh-bn5fl
@ManpreetSingh-bn5fl 3 жыл бұрын
Aman good 👍 video ok
@mrdevil7997
@mrdevil7997 3 жыл бұрын
Very nice vedeo ❤️❤️❤️❤️👍👌❤️
@attarsingh3586
@attarsingh3586 3 жыл бұрын
Gagan te aman di comedy in fight very interesting
@sidhukhemuana6296
@sidhukhemuana6296 3 жыл бұрын
Hu
@anmolsinghmankoo6934
@anmolsinghmankoo6934 3 жыл бұрын
Very good Video g 🙏🙏🙏🙏🙏👌👌👌👌👌👌👌🌹🌹🌹🌹🌹🌹🌹
@kulwinderkaur-ji4kk
@kulwinderkaur-ji4kk 3 жыл бұрын
Aman te Gagan da mukabla ta sire da 😂😂😂😂
@jagtarmalaysia9666
@jagtarmalaysia9666 2 жыл бұрын
Bahot bahot vadia video
@amanpreetkaur8819
@amanpreetkaur8819 3 жыл бұрын
Nice video Good acting Aman Gagan Well done
@gagandeepmehra
@gagandeepmehra 3 жыл бұрын
Tks ji 🙏
@Virk-2022
@Virk-2022 3 жыл бұрын
Ghaint video 👍 Wait for next part
@parmmaan9795
@parmmaan9795 3 жыл бұрын
Ghaint aa 😄😄😄😂😂😂
@dandiwal......9581
@dandiwal......9581 3 жыл бұрын
Bhutt vadia video aa jii...... 🤣🤣🤣
@JaspreetKaur-so9wi
@JaspreetKaur-so9wi 2 жыл бұрын
Bhut sohni aa video
@amandhillon
@amandhillon 2 жыл бұрын
Thanks ji 🙏🙏🙏
@navdeepsidhurollno.7117
@navdeepsidhurollno.7117 3 жыл бұрын
Bahut wadia video aman didi ji 👌😁😀😀Gagan te aman didi ne ladayii bahut ghaint kiti aa🔥🔥🌟👌🌟God bless you all team 🙏🙏🌹🌹😍😍😍
@gagandeepmehra
@gagandeepmehra 3 жыл бұрын
Tks ji
@HarjinderBhullar6076
@HarjinderBhullar6076 3 жыл бұрын
ਰਾਜ ਢਿੱਲੋਂ ਘੈਂਟ ਪੰਜਾਬੀ ਭਰਾ ਹੈ ਯਾਰਾਂ ਦਾ ਯਾਰ ਬੰਦਾ ਹੈ ਦਿਲਦਾਰ
@darkrobo1282
@darkrobo1282 3 жыл бұрын
Kina Dina vaad aj video tusi att B'nai a bohat gant g video 👌🏼👌🏼💯💯
@gurjeetkaurdhaliwal3559
@gurjeetkaurdhaliwal3559 3 жыл бұрын
Bahut vadhia video
@ManpreetSingh-bn5fl
@ManpreetSingh-bn5fl 3 жыл бұрын
Very ❤️ nice 👍 video ok
@reshamsingh6088
@reshamsingh6088 3 жыл бұрын
Very nice video g l am waiting for video
HELP!!!
00:46
Natan por Aí
Рет қаралды 53 МЛН
龟兔赛跑:好可爱的小乌龟#short #angel #clown
01:00
Super Beauty team
Рет қаралды 139 МЛН
У вас там какие таланты ?😂
00:19
Карина Хафизова
Рет қаралды 23 МЛН
Кто забрал лапку у Риви?
0:29
ЛогикЛаб
Рет қаралды 2,1 МЛН
Вор в законе отомстил терпилам😎#Сериалы #Фильмы #Нарезки
0:43
欢迎参加鱿鱼游戏!#火影忍者 #佐助 #家庭
0:59
火影忍者一家
Рет қаралды 10 МЛН