No video

ਇੱਕ ਧੀ ਦੀ ਦਰਦ-ਭਰੀ ਕਹਾਣੀ(Part-79)/Ek dhee di dard bhari kahani

  Рет қаралды 40,724

Shammi Dhillon❣️

Shammi Dhillon❣️

Күн бұрын

Пікірлер: 87
@user-ur8kx6nr5y
@user-ur8kx6nr5y Ай бұрын
ਆ ਮਾਂ ਕਲਹਿਣੀ ਕਿਹੋ ਜਿਹੀ ਹੈ ਪੁੱਤ ਨੂੰਹ ਨੂੰ ਅਡ ਕਰ ਰਹੀ ਹੈ ਪੁੱਤ ਨਹੀਂ ਛੱਡ ਕੇ ਰਾਜੀ ਤੇਨੂੰ ਕੀ ਅੱਗ ਲੱਗੀ ਹੋਈ ਹੈ ਪਾਪਣ ਬੁੱਢੀ
@harbanskaur7967
@harbanskaur7967 Ай бұрын
ਸਿਮਰਤ ਸ਼ਰਮ ਕਰਲਾ ਤੇਰੀ ਬਹੁਤ ਹੈਲਪ ਕਰੀ ਸ਼ਮੀ ਨੇ ਬੁਢੀ ਤੂੰ ਲੋਕਾ ਦੀਆ ਗੱਲਾ ਵਿੱਚ ਆ ਕੇ ਘਰ ਕਲੇਸ਼ ਨਾ ਪਾ ਸਿਮਰਤ ਤੈਨੂੰ ਜਦ ਸਾਹਿਲ ਘਰੋ ਕੱਢ ਰਿਹਾ ਸੀ ਉਦੋ ਕਿਉ ਰਾਹ ਪਾਉਂਦੀ ਸੀ ਹੁਣ ਬੁਢੀ ਨੂੰ ਚੁੱਕਣਾ ਦੇਈ ਜਾਦੀ
@Khushi-qe3fo
@Khushi-qe3fo Ай бұрын
Sahi keha
@pritpalkaur69
@pritpalkaur69 Ай бұрын
Waheguru ri simrat😮😮😮😮😮
@ManjitKaur-lu7oy
@ManjitKaur-lu7oy Ай бұрын
ਹੈਲੋ ਸਮੀ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 79ਵਾ ਭਾਗ ਦੇਖ ਰਹੀ ਆ ਜੀ ਵੀਡੀਓ ਵਧੀਆ ਪਰ ਸਿਮਰਤ ਦੀ ਐਕਟਿੰਗ ਬੇਕਾਰ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ ❤❤❤❤❤❤❤❤❤❤
@palvindersingh1985
@palvindersingh1985 Ай бұрын
ਇਹ ਸਿਮਰਤ ਤੈਨੂੰ ਉਦੋਂ ਚਾਹੀਦਾ ਸੀ ਜਦੋਂ ਸ਼ਮੀ ਦਾ ਰਿਸ਼ਤਾ ਹੁੰਦਾ ਸੀ ਨਾ ਰਾਣੇ ਨਾਲ ਤੂੰ ਉਦੋਂ ਆਦੀ ਵੀ ਕੀ ਨਾਲਦਾ ਉਦੋਂ ਨਾ ਇਹਦਾ ਰਿਸ਼ਤਾ ਹੋਣ ਦਿੰਦੀ ਤੇਰੀ ਦਾਲ ਨਹੀਂ ਗਲਣੀ ਹੈਗੀ ਤੂੰ ਜੋ ਮਰਜ਼ੀ ਕਰ ਲੈ ਤੇਰਾ ਕੁਝ ਨਹੀਂ ਬਣਨਾ ਹੈਗਾ ਤੂੰ ਘਰ ਦੀ ਨਹੀਂ ਰਹਿਣੀ ਤੂੰ ਬਾਹਰ ਦੀ ਨਹੀਂ ਰਹਿਣੀ ਤੂੰ ਇਹ ਵੇਖ ਲਈ ਸ਼ਮੀ ਫਿਰ ਵੀ ਸਹੀ ਰਹੇਗੀ
@rajnisood4563
@rajnisood4563 Ай бұрын
Seema te bhua da ehkehna bikul galt hai .koi v maa apna bachcha oh v pehla Shammi nu de dve Simrat.lucky bilkul sahi keh riha hai.
@arvinderkaur270
@arvinderkaur270 Ай бұрын
ਉਫ਼ ਕਿਆ ਸਟੋਰੀ ਹੈ!! ਨ ਸਿਰ ਨ ਪੈਰ।। ਇੰਨਾਂ ਨੂੰ ਖੁਦ ਸਮਝ ਨਹੀਂ ਆ ਰਹੀ ਕਿ ਕੀ ਕਰ ਰਹੇ ਹਨ ਤੇ ਕੀ ਕਰਨਾ ਹੈ।। ਕੁੱਝ ਤਾਂ ਦੇਖਣ ਲਾਇਕ ਪਰੋਸੋ।। ਬੱਚਾ ਬੱਚਾ ਬੱਚਾ....... 😢
@sylvishu
@sylvishu Ай бұрын
Aho
@Khushi-qe3fo
@Khushi-qe3fo Ай бұрын
Very true
@gurwinderkaur5427
@gurwinderkaur5427 Ай бұрын
Ina nu app ni pata lagda
@kirankappal9683
@kirankappal9683 Ай бұрын
Hello Shammi the roll Dekhkar emotional Ho Gaye please Shammi new serial which pregnant dikhao Khushiyan De the role Bada emotional Ho Gaya
@KulwinderKaur-jr7uo
@KulwinderKaur-jr7uo Ай бұрын
Bilkul sahi keha tuc
@Poonam-ft2pm
@Poonam-ft2pm Ай бұрын
Rana bhaji Shammi Mam k Behut care hai good
@jasvirkaur-qd9yv
@jasvirkaur-qd9yv Ай бұрын
ਸਿਮਰਤ ਨੇਰਾਣੇ ਨੂੰ ਖਸਮ ਬਣਾਉਣਾ ਸ਼ੱਮੀ ਨੂੰ ਬਾਹਰ ਕੱਡ ਕੇਆਪ ਰਾਣੇ ਨਾਲ ਵਸਣਾ ਚਾਹੁੰਦੀ ਸ਼ੱਮੀ ਦੀ ਸੱਸ ਅੱਨੀ ਹੋਈ ਸਿਮਰਤ ਸਿਮਰਤ ਕਰਦੀ
@harmeetkaur6123
@harmeetkaur6123 Ай бұрын
ਇਨਾਂ ਜ਼ਨਾਨੀਆਂ ਨੇ ਬਦਲਿਆ ਨੂੰ ਪਾਗ਼ਲ ਬਨਾਇਆ ਹੈ
@user-vn8pl7yl3d
@user-vn8pl7yl3d Ай бұрын
Ranjit Shammi nu bohat piyar karda hay
@gurkamalbansal9668
@gurkamalbansal9668 Ай бұрын
ਦੁਨੀਆਂ ਦੀ ਪ੍ਰਵਾਹ ਨਹੀਂ ਕਰਦੇ ਕਿ ਆਪਣਾ ਘਰ ਖਰਾਬ ਕਰ ਲਵੋ
@daljitkaurkhalsa4148
@daljitkaurkhalsa4148 Ай бұрын
Lucky eade doo la knna te bht masri pyi aa seema juwan e bht chaldi eadi
@pritpalkaur69
@pritpalkaur69 Ай бұрын
Very heart emotional touching story 😢😢😢😢😢😢😢
@kkpunjabpolice89
@kkpunjabpolice89 Ай бұрын
Jasvir jii di avaz 😂
@balwantsingh1770
@balwantsingh1770 Ай бұрын
Jasbir kour ki voice ha.
@user-gu8rl6ei8g
@user-gu8rl6ei8g Ай бұрын
Nice video shammi ji ❤❤❤❤
@user-us6wr7yq8o
@user-us6wr7yq8o Ай бұрын
aavi ਕਾਨੂੰਨ ਹੁਣਾ ਚਾਈਦਾ ਕੇ ਜੇ ਬੱਚਾ ਨ੍ਹੀ ਹੁੰਦਾ ਤਾ ਦੁੱਜਾ ਵਿਆਹ ਨੀ ਕਰਾ ਸਕਦਾ ਕੋਈ😢
@satnammarwaha9313
@satnammarwaha9313 Ай бұрын
I have watched many parts of your video all the characters are acting very well but simran part of wamp is fantastic
@AmarjitSingh-yy5cw
@AmarjitSingh-yy5cw Ай бұрын
Ak❤🎉🎉🎉🎉😂 0:37
@Poonam-ft2pm
@Poonam-ft2pm Ай бұрын
Shammi Mam tusi please story move kero
@manjutalwar6021
@manjutalwar6021 Ай бұрын
Bete nu chahida ki apna vakh ho jay te ma nu samajh a jay
@gurkamalbansal9668
@gurkamalbansal9668 Ай бұрын
ਸਿਮਰਤ ਤੂੰ ਜਮ ਲੇ ਬੱਚਾ ਭੇਡ ਜਾਈਂ
@KavitaSaggar-gn8ez
@KavitaSaggar-gn8ez Ай бұрын
Very nice
@karannijjar8166
@karannijjar8166 Ай бұрын
ਸੀਮਾ ਲੱਕੀ ਸਹੀ ਕਹਿ ਰਿਹਾ
@HarvinderSingh-bl2fm
@HarvinderSingh-bl2fm Ай бұрын
Aj kal sub kuch posibal hai simrat noo keh do oh jam lai bacha
@user-zu1od2ze9s
@user-zu1od2ze9s Ай бұрын
Very nice video
@monikasethi9231
@monikasethi9231 Ай бұрын
Shammji story ka topic change kero daily ak hi topic pe behas ho rhi hai kuch twist laao story mai ak hi jgh ruki hui story boring lagne lgaty hai❤❤❤❤
@palvindersingh1985
@palvindersingh1985 Ай бұрын
ਸਿਮਰਤ ਕਦੀ ਮੈਂ ਨਾ ਇਹ ਇੰਡੀਆ ਵਿੱਚ ਹੁੰਦਾ ਮੈਂ ਜਿੱਥੇ ਤੂੰ ਵੀਡੀਓ ਸ਼ੂਟਿੰਗ ਕਰਦੀ ਪਈ ਨਾ ਉੱਥੇ ਆ ਕੇ ਤੇਰੇ ਚਪੇੜਾ ਮਾਰਨੀ ਆਈ ਐਡੀ ਚਵਲ ਭੈਣ ਕੀ ਪਖੰਡ ਤੁਸੀਂ ਦੁਨੀਆ ਨੂੰ ਕੀ ਚੀਜ਼ ਵਿਖਾਣਦੇ ਤੁਸੀਂ ਦੁਨੀਆ ਨੂੰ ਇਹ ਆਡੀਓ ਪਿਆਰ ਕਰਦੀ ਤੇ ਤੁਸੀਂ ਚਵਲਾਂ ਮਾਰਨ ਲੱਗ ਗਏ ਇੰਨੀ ਚਵਲ ਵੀਡੀਓ ਇਨੀ ਕਿਸੇ ਦੀ ਚਵਲ ਨਹੀਂ ਤੇ ਜਿੰਨੀ ਆ ਵਿੱਚ ਚਵਲ ਬਣੀ ਹ ਸਿਮਰਤ ਇਹਦੇ ਸੱਚੀ ਮੈਂ ਇਹਦੇ ਸਾਹਮਣੇ ਆਉਣਾ ਮੈਂ ਹੈ ਹੀ ਯੂਐਸਏ ਆ ਜੇ ਮੈਂ ਇਹਦੇ ਕੋਲ ਹੋਵਾਣਾ ਮੈਂ ਇਹਦੇ ਮੂੰਹ ਤੇ ਚਪੇੜਾਂ ਮਾਰਾ ਇਹਨੂੰ ਰੀਜ ਨਾਲ ਪਤਾ ਲੱਗੇ ਜਦੋਂ ਰੀਜਨ ਆਾਲੇ ਮਾਂ ਬਣੇਗੀ ਜਾ ਕਿਸੇ ਦੇ ਘਰ ਵਾਲੀ ਬਣੇਗੀ ਫਿਰ ਇਹਨੂੰ ਪਤਾ ਲੱਗੇਗਾ ਦੂਜੀ ਤੋਂ ਕਿਵੇਂ ਕੰਮ ਕਰਾਣਾ ਜਿਹੜਾ ਤੂੰ ਸੋਚਦੀ ਹ
@varshamalhotra9109
@varshamalhotra9109 Ай бұрын
Simrat tu vi rab tu darr je tera jawak na hoya pheer tu vi Gharon baher jaygi
@kamnathapar8245
@kamnathapar8245 Ай бұрын
Shame on you both 😢😢
@gurmailkaur3251
@gurmailkaur3251 Ай бұрын
Nice video,sami❤❤❤
@narinderkaur9657
@narinderkaur9657 Ай бұрын
Lucky theek kahraha hai.
@KulwinderKaur-jr7uo
@KulwinderKaur-jr7uo Ай бұрын
Plz request aa tuhanu .next part vich Shami nu pregnant dso . Nhi asi ta boar ho gy bacha bacha . Simrat de mohh te thpd vaja. Kin k din eda chlda rahu . Dso jldi .
@nettu4195
@nettu4195 Ай бұрын
Nva sosha khda ho gya jeeju da business set nhi hega sahil sochde.apni kartoota nhi pta😂😂
@baljinderbadhan5680
@baljinderbadhan5680 Ай бұрын
ਫੋਨ ਤੇ ਆਵਾਜ਼ ਜਸਵੀਰ ਆਟੀ ਦੀ ਹੈ
@JindabaadZindagi
@JindabaadZindagi Ай бұрын
Nice
@pritpalkaur69
@pritpalkaur69 Ай бұрын
Kadhe kadhe bachha gaud lene se Apne ghar bhi ho janda hai 🎉🎉🎉🎉🎉🎉🎉
@tajinderkour5472
@tajinderkour5472 Ай бұрын
Hnji yr next episode vich shammi nu pregnant dsso yr pls
@user-pj1pe5cs2e
@user-pj1pe5cs2e Ай бұрын
Shammi tusi Alag ho ja
@sudeshjassal273
@sudeshjassal273 Ай бұрын
Krishan ki ball roop ki photo lani thi
@manjutalwar6021
@manjutalwar6021 Ай бұрын
Chachi da v kujh samajh nhi anda jado aithe c te shammi nu kutdi c te hun pagalpan di haad
@Poonam-ft2pm
@Poonam-ft2pm Ай бұрын
Shammi Mam aap ko Wahaguru g baby jarur de gey ji
@gurwinderkaur5427
@gurwinderkaur5427 Ай бұрын
Phone ch jasbeer aunty di awaz
@kantdarshandirehmat6801
@kantdarshandirehmat6801 Ай бұрын
First comment 😊❤. All web series are very nice 😇
@rajnisood4563
@rajnisood4563 Ай бұрын
Saaf pata lagda phone te awaaz Jasveer di hai
@palvindersingh1985
@palvindersingh1985 Ай бұрын
ਕੋਈ ਬੰਦਾ ਤੇ ਬਦਲ ਲਿਆ ਕਰੋ ਆਹ ਜਿਹੜੀ ਪਿੱਛੇ ਆਵਾਜ਼ ਆਉਂਦੀ ਹ ਇਹ ਜਿਹੜੀ ਸ਼ਮੀ ਦੀ ਭੂਆ ਹ ਉਹਦੀ ਆਵਾਜ਼ ਤੁਸੀਂ ਪਿਛਲਾ ਬੰਦਾ ਤੇ ਬਦਲ ਲਿਆ ਕਰੋ ਕਈ ਮੈਂ ਵੀਡੀਓ ਚ ਵੇਖਿਆ ਜਿਹੜਾ ਉਹ ਜਾ ਮਾਂ ਜਾਂ ਪਿਓ ਹੈਗੇ ਨਾ ਉਹਦੀ ਆਵਾਜ਼ ਪਿੱਛੇ ਐਵੇਂ ਭਰ ਦੇਣਗੇ ਆਹ ਹੁਣ ਸੇਮ ਐਨ ਸਹੀ ਪਤਾ ਲੱਗਦਾ ਪਿਆ ਵੀ ਇਹ ਸ਼ਮੀ ਦੀ ਭੂਆ ਦੀ ਆਵਾਜ਼ ਤੇ ਉਹ ਤੁਹਾਨੂੰ ਪਿਛਲਾ ਬੰਦਾ ਬਦਲਣਾ ਚਾਹੀਦਾ ਜਦੋਂ ਐਵੇਂ ਗੱਲ ਕਰਨੀ ਹੋਵੇ ਵਾਜ ਤੇ ਪਛਾਣ ਹੀ ਲੈਂਦੀ ਹ ਆਡੀਓ ਜਦੋਂ ਸਾਹਮਣੇ ਆਵਾਜ਼ ਗੱਲ ਕਰਦੇ ਨੇ ਉਹਨਾਂ ਦੀ ਆਵਾਜ਼ ਤੇ ਆ ਪਿੱਛੇ ਆਵਾਜ਼ ਉਵੇਂ ਹੀ ਆਉਣ ਦਈ ਹ।
@manjeetraguvanshiya6443
@manjeetraguvanshiya6443 Ай бұрын
Phone jasbir bhen ji tusi kr rhe
@Khushi-qe3fo
@Khushi-qe3fo Ай бұрын
End kro jldi pls
@gurkamalbansal9668
@gurkamalbansal9668 Ай бұрын
ਇਹ ਜਸਵੀਰ ਅੰਟੀ ਕੀ ਕਰੀ ਜਾਂਦੀ 😅😅
@gurkamalbansal9668
@gurkamalbansal9668 Ай бұрын
ਇਹ ਬੁਢੀ ਕਿੰਨੀ ਬੋਲਦੀ ਹੈ
@meenusharma630
@meenusharma630 Ай бұрын
Phone per jasvir aunty hai
@gurmeher6997
@gurmeher6997 Ай бұрын
Story getting bore
@user-wy9ty3vz2g
@user-wy9ty3vz2g Ай бұрын
Jasvir aunty ji da phone hai
@user-gk3xw2qo6v
@user-gk3xw2qo6v Ай бұрын
Ranjit.shammi.nu.ly.gar.shud. Alag .rahla.
@HarvinderSingh-bl2fm
@HarvinderSingh-bl2fm Ай бұрын
Ranjeet ke dosre shadi ke bad bach nahi hua phi kia karogy bilkul ghatia serial bana hua hai
@manjutalwar6021
@manjutalwar6021 Ай бұрын
Ma nu v samjh nhi ki Munda tur gya te ghar kive chalaygi
@nettu4195
@nettu4195 Ай бұрын
Jasbir auntie di voice h ph te😂😂
@paramjitkaur7082
@paramjitkaur7082 Ай бұрын
Ranjit di maa kol Education nahi hai jisda hona jaroori hai
@harbinderkaur6664
@harbinderkaur6664 Ай бұрын
Jasbir auntyji di awaaz hai phone te . Baaki thodi alag hogi simrat da game over karo hun end kardo story hun.
@rajwinder1968
@rajwinder1968 Ай бұрын
ਸੀਮਾ ਨਵਾਂ ਸਿਆਪਾ ਪਾਈ ਫਿਰਦੀ ਗੋਦ ਵਾਲੇ ਬੱਚੇ ਦਾ
@saraswatidevi8523
@saraswatidevi8523 Ай бұрын
Ranjit di maa nu boln da bilkul b pta ni,kinna glt boldi hdd ho gyi
@praveenbagga4048
@praveenbagga4048 Ай бұрын
Very nyc nd heart touching episode Simran bhgvan ki ladhi mein awaj nahi hoti sudhar ja
@parmindersingh4538
@parmindersingh4538 Ай бұрын
Ranjit ch kabiliyat hai hai Shammi noon lake alag ho have Ave frame jaye kri ja rahe ho
@user-gk3xw2qo6v
@user-gk3xw2qo6v Ай бұрын
Ah.galatsema.
@palvindersingh1985
@palvindersingh1985 Ай бұрын
ਮਾਂ ਜੇ ਸਹੀ ਨਾ ਹੋਵੇ ਤੇ ਹੋਰ ਕਿਹਨੂੰ ਕੋਈ ਆਖੇ ਤੂੰ ਤਾਂ ਰਾਂਝੇ ਜਿਵੇਂ ਸੈਲ ਦੇ ਵੀ ਮੁੰਡਾ ਹੋਣਾ ਜਾਂ ਜਵਾਕ ਹੋਣਾ ਉਹਦਾ ਤੁਸੀਂ ਪੱਕੀ ਤਰਾਂ ਸਮਝੀ ਫਿਰਦੇ ਹੋ ਉਹਦੇ ਵੀ ਕੀ ਪਤਾ ਹੋਣਾ ਕਿ ਨਹੀਂ ਹੋਣਾ ਉਹਦੇ ਕੀ ਪਤਾ ਉਕਾ ਹੋਈ ਨਾ ਕਿ ਉਹ ਤਾਂ ਸੰਮੀ ਦਿਓ ਜੇ ਸਗੋਂ ਤੇ ਫਿਰ ਕੀ ਕਰੋਗੇ
@manjeetraguvanshiya6443
@manjeetraguvanshiya6443 Ай бұрын
Simrat de hona hi nhi
@mathclass99
@mathclass99 Ай бұрын
Bekar Jabardasti series lambi karte hai
@sudeshrani4934
@sudeshrani4934 Ай бұрын
Shi gl a bilkul bekar serial
@jyotivaid8133
@jyotivaid8133 Ай бұрын
Sahi gl
@jaspaldhami5998
@jaspaldhami5998 Ай бұрын
ਬੁਰੀ.ਕਿਨਾਰ.ਬੋਲਦੀ
@tajinderkaur6010
@tajinderkaur6010 Ай бұрын
Simrt sharm kro
@palvindersingh1985
@palvindersingh1985 Ай бұрын
ਇਹ ਸਿਮਰਤ ਤੈਨੂੰ ਉਦੋਂ ਚਾਹੀਦਾ ਸੀ ਜਦੋਂ ਸ਼ਮੀ ਦਾ ਰਿਸ਼ਤਾ ਹੁੰਦਾ ਸੀ ਨਾ ਰਾਣੇ ਨਾਲ ਤੂੰ ਉਦੋਂ ਆਦੀ ਵੀ ਕੀ ਨਾਲਦਾ ਉਦੋਂ ਨਾ ਇਹਦਾ ਰਿਸ਼ਤਾ ਹੋਣ ਦਿੰਦੀ ਤੇਰੀ ਦਾਲ ਨਹੀਂ ਗਲਣੀ ਹੈਗੀ ਤੂੰ ਜੋ ਮਰਜ਼ੀ ਕਰ ਲੈ ਤੇਰਾ ਕੁਝ ਨਹੀਂ ਬਣਨਾ ਹੈਗਾ ਤੂੰ ਘਰ ਦੀ ਨਹੀਂ ਰਹਿਣੀ ਤੂੰ ਬਾਹਰ ਦੀ ਨਹੀਂ ਰਹਿਣੀ ਤੂੰ ਇਹ ਵੇਖ ਲਈ ਸ਼ਮੀ ਫਿਰ ਵੀ ਸਹੀ ਰਹੇਗੀ
@KavitaSaggar-gn8ez
@KavitaSaggar-gn8ez Ай бұрын
Very nice
Look at two different videos 😁 @karina-kola
00:11
Andrey Grechka
Рет қаралды 14 МЛН
🩷🩵VS👿
00:38
ISSEI / いっせい
Рет қаралды 21 МЛН
Comfortable 🤣 #comedy #funny
00:34
Micky Makeover
Рет қаралды 17 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
rana ijaz funny video
24:33
rana ijaz official
Рет қаралды 4 МЛН
Look at two different videos 😁 @karina-kola
00:11
Andrey Grechka
Рет қаралды 14 МЛН