ਇੱਕ ਕਿੱਲੇ ਦੀ ਕਮਾਈ 15 ਲੱਖ ਰੁਪਏ। ਡਰੈਗਨ ਫਰੂਟ ਦੀ ਖੇਤੀ ਨੇ ਮਾਲੋ ਮਾਲ ਕੀਤਾ ਆਹ ਕਿਸਾਨ

  Рет қаралды 739,756

RMB Television

RMB Television

Күн бұрын

Пікірлер: 233
@BaljinderSingh-hk1rs
@BaljinderSingh-hk1rs 2 жыл бұрын
ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕਿ ਸ੍ਰ ਔਲਖ਼ ਸਾਹਿਬ ਵਧੀਆ ਇਨਸਾਨ ਹੈ, ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਕਿਵੇਂ ਕਿਸਾਨੀ ਕਿੱਤੇ ਨੂੰ ਕਮਾਈ ਦਾ ਕਿੱਤਾ ਬਣਾ ਸਕਦੇ ਹਾਂ। ਕਿਸਾਨ ਵੀਰਾਂ ਨੂੰ ਜਰੂਰ ਹੀ ਬਾਗਬਾਨੀ ਸ਼ੁਰੂ ਕਰਨੀ ਚਾਹੀਦੀ ਹੈ, ਬੱਚੇ ਕੰਮ ਕਰਨਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ। ਧੰਨਵਾਦ ਜੀ ਔਲਖ਼ ਸਾਹਿਬ, ਵਾਹਿਗੁਰੂ ਲੰਬੀ ਉਮਰ ਬਖਸ਼ੇ।
@BhupinderSingh-tt9ox
@BhupinderSingh-tt9ox 2 жыл бұрын
ਬਿਮਾਰੀ ਨਹੀਂ ਮਾਰਦੀ.... ਲੋਕਾਂ ਦੀ ਨਜਰ ਈ ਮਾਰਦੀ। ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ।
@jashandeepkaur5713
@jashandeepkaur5713 2 жыл бұрын
Bilkul ryt said
@virdi.47
@virdi.47 2 жыл бұрын
Ryt 💯
@harmindersingh8353
@harmindersingh8353 2 жыл бұрын
Ambani nu kyu ni lgdi nzar, modi nu kyu ni lgdi, bill gates nu kyu ni lgdi ???
@balwindersinghkahlon8197
@balwindersinghkahlon8197 2 жыл бұрын
@@harmindersingh8353 soch a bai loka di
@singhisking-n6h
@singhisking-n6h 2 жыл бұрын
@@harmindersingh8353 q k oh hram di kmaai khande aa
@ujagarmehra1913
@ujagarmehra1913 2 жыл бұрын
ਬਹੁਤ ਵਧੀਆ ਉਪਰਾਲਾ ਸਰਦਾਰ ਜੀ
@JaswantSingh-il4lp
@JaswantSingh-il4lp 2 жыл бұрын
Na
@rajpalaulakh3239
@rajpalaulakh3239 2 жыл бұрын
ਬਹੁਤ ਵਧੀਆ ਸੁਝਾਅ ਦਿੱਤਾ ਔਲਖ ਸਾਹਿਬ
@gurmukhsingh1511
@gurmukhsingh1511 2 жыл бұрын
ਬਹੁਤ ਵਧੀਆ ਖੇਤੀ ਬਹੁਤ ਵਧੀਆ ਅੰਕਲ ਜੀ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜੀ ਰੱਬ ਲੰਮੀਆਂ ਉਮਰਾਂ ਬਖਸ਼ਣ ਜੀ
@sohismagh7138
@sohismagh7138 2 жыл бұрын
ਅਸੀਂ ਵੀ ਇਸ ਫ਼ਾਰਮ ਨੂੰ ਦੇਖ ਕੇ ਗਏ ਹਾਂ ਬਹੁਤ ਵਧੀਆ ਕੰਮ ਹੈ ਜੀ ਔਲਖ ਸਾਹਿਬ ਦਾ
@sukhdeepmaan554
@sukhdeepmaan554 2 жыл бұрын
ਫੋਨ ਨੰਬਰ ਮਿਲ ਸਕਦਾ ਹੈ ਭਾਈ ਸਾਬ ਦਾ ਜਾਣਕਾਰੀ ਲੈਣ ਲਈ
@sukhdeepmaan554
@sukhdeepmaan554 2 жыл бұрын
ਕਿੱਥੇ ਹੈ ਇਹਨਾਂ ਦਾ ਇਹ ਫਾਰਮ
@singhrupinder2154
@singhrupinder2154 2 жыл бұрын
@@sukhdeepmaan554 pind Thulewal teh barnala dist barnala
@vikram7642
@vikram7642 Жыл бұрын
@@sukhdeepmaan554 han g veer g eha mera uncle ji na main thanu no send kar du g
@gurtejsinghgurtejsingh7990
@gurtejsinghgurtejsingh7990 2 жыл бұрын
ਕਿਸਾਨ ਭਾਈ ਚਾਰਾ ਨੂੰ ਬੇਨਤੀ ਆ ਜੀ ਕੱਲੈ ਝੋਨੇ ਤਾ ਨਾ ਰਹੋ ਹੋਰ ਵੀ ਬੋਹਤ ਕੁਝ ਆ ਬੇਨਤੀ ਹੀ ਆ ਪਾਣੀ ਦੀ ਵੀ ਬਚਤ ਹੋ ਜੁ
@navneetsingh4500
@navneetsingh4500 2 жыл бұрын
ਬਹੁਤ ਵਧੀਆ ਜਾਣਕਾਰੀ 🙏
@manphool349
@manphool349 2 жыл бұрын
ਔਲਖ ਸਾਹਬ ਅਲਕਵਾਦੋ ਦਾ ਦਿੱਲੀ ਸਬਜੀ ਮੰਡੀ ਦਾ ਅੱਜ ਦਾ ਰੇਟ 750 ਰਪਾਏ 5 ਕਿਲੋ ਸੀ। ਤਾ ਥੋੜਾ ਕੰਮ ਕਰਕੇ ਦਸਿਆ ਕਰੋ। ਆਣ ਆਲੇ ਟਾਈਮ ਚ ਭਾ ਹੋਰ ਘਟ ਹੈ ਸਕਦੇ ਹੈ। ਸੁਪਨੇ ਸੱਚ ਹੋਣੇ ਚਾਹੀਦੇ ਹੈ ਸੁਪਨੇ ਟੁੱਟਣੇ ਨਹੀਂ ਚਾਹੀਦੇ। ਪਰਮਾਤਮਾ ਮੇਹਰ ਕਰੇ।
@dairyhelp1526
@dairyhelp1526 2 жыл бұрын
ਆਪਣੇ ਵਾਲਿਆਂ ਨੂੰ ਤਾਂ ਫੁਕਰੀਆਂ ਨੇ ਈ ਮਾਰ ਤਾ ਜੇ ਕਿਸੇ ਪਾਸਿਓਂ ਕੋਈ ਚਾਰ ਰੁਪਈਏ ਆਉਣ ਲੱਗ ਜਾਣ ਇਹਨਾਂ ਨੂੰ ਪਚਦੇ ਨੀ ਰੌਲਾ ਪਾ ਪਾ ਦੱਸਦੇ ਆ ਕਦੇ ਕਿਸੇ ਬਿਜਨਸਮੈਨ ਨੇ ਦੱਸਿਆ ਮੈ ਕਿੰਨੇ ਕਮਾਉਣਾ ਅਗਲੇ audi BMW ਤੇ ਘੁੰਮਦੇ ਆ ਤੇ ਇਧਰ ਅਲਟੋ ਮਸਾਂ ਮਿਲਦੀ ਆ ਫੇਰ ਅਗਲਿਆਂ ਨੇ ਕਹਿਣਾ ਈ ਆ ਇਹਨਾਂ ਕੋਲ ਤਾਂ ਬਹੁਤ ਕੁਝ ਸਾਨੂੰ ਦਿਓ
@sukhdevsinghbhatti3235
@sukhdevsinghbhatti3235 2 жыл бұрын
ਬਹੁਤ ਬਦੀਆ ਜੀ ਚੰਗਾ ਪ੍ਰੋਗਰਾਮ ਦਿਖਾਉਣ ਲਈ 🙏
@jattboy4241
@jattboy4241 2 жыл бұрын
ਵਾਹਿਗੁਰੂ ਮੇਹਰ ਬਨਾਏ ਰੱਖੇ🙏🙏
@sukhchainsinghsardar9757
@sukhchainsinghsardar9757 2 жыл бұрын
Very good efforts bapu ji. You will be make roll model for upcoming generation
@mandeepsandhu7549
@mandeepsandhu7549 Жыл бұрын
Thanks Veer Ji!! Juinde Vassde Raho!!
@JobanjitSingh-rb3sw
@JobanjitSingh-rb3sw 8 ай бұрын
ਕੇਲਾ ਦਿਖਾਈ ਬਾਪੂ 😂😂😂
@raghubirsingh2961
@raghubirsingh2961 2 жыл бұрын
ਔਲਖ ਸਾਬ ਗ੍ਰੇਟ
@satbirghuman9949
@satbirghuman9949 2 жыл бұрын
Great Kisan , We salute him.
@blissbeingthiest4054
@blissbeingthiest4054 2 жыл бұрын
Excellent work..now it is urgent need that we should think out of box...
@jagjitsingh1078
@jagjitsingh1078 2 жыл бұрын
ਸਰਪੰਚ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@bskgrowers2461
@bskgrowers2461 2 жыл бұрын
Very very good sardar sahib . Baba Nanak ji mehar Karn.
@punjabisingh4585
@punjabisingh4585 2 жыл бұрын
ਰਾਜਸਥਾਨ ਚ ਵੀ ਬੀਕਾਨੇਰ ਚ ਵੇ ਖਜੂਰ ਬੇਰ ਡਰੈਗਨ ਫਰੁਟ ਜੈਤੂਨ ਈਸਬਗੋਲ ਜੀਰਾ ਲਗਾਇਆ ਗਿਆ ਹੈ
@kler2166
@kler2166 2 жыл бұрын
ਸਾਰਾ ਹਿਸਾਬ ਕਿਤਾਬ ਹਵਾ ਵਿੱਚ ਲਾਈ ਜਾਂਦਾ ਹੈ। ਮੁੱਖ ਮੁੱਦਾ ਤਾ ਨਰਸਰੀ ਦੇ ਬੂਟੇ ਵੇਚਣ ਤੱਕ ਹੈ। ਆਪ ਕਦੇ ਫ਼ਲ ਮੰਡੀ ਵਿੱਚ ਲੈ ਕੇ ਗਿਆ ਹੋਵੇ ਤਾਂ ਦੱਸੇ। ਬਣਾਈ ਜੋ ਲੋਕਾਂ ਦਾ ਪਾਗਲ।
@punjabifarmer73
@punjabifarmer73 2 жыл бұрын
Veer bilkul sahi gal hai tuhadi,eh lok bhole lokkan nu luttan da dhang bnaunde,apne mother plant sale karn layi lok bohut jhooth bolde aa,asli tan kamayi beopari karde ne mandi vich,otthe kisaan di koi ni sunda.
@angrejsingh1330
@angrejsingh1330 2 жыл бұрын
@@punjabifarmer73 y mere ko 3 saal de. Butte ne. Te es bande kol 5 Sall de ne or esde Butte di groth ta bilkul v nahi a eh sirf loka nu nursary vech k hi Kurt riha a
@neetukant729
@neetukant729 2 жыл бұрын
Tusi sab murkh ho tusi kuz nahi kar sakde kank ziri tk hi simit raho age na vado ethe he raho te waheguru no koso
@punjabifarmer73
@punjabifarmer73 2 жыл бұрын
@@neetukant729 hawa vich frotian ni mari dian 2016-2017 vich strawberry kheti karke shaddi hoyi main,mandian vich rajj k dhakke khaade hoye,jehri crop te msp nahi,oh fasal kisaan layi lottery da kam kardi hai,te msp wali hi fasal kisan da kharcha morhdi.......
@gagandeepdhillon6792
@gagandeepdhillon6792 2 жыл бұрын
@@punjabifarmer73 veer ji.. mandi kyon gye tusi , all india ch kise waddi company ya juice factory naal contact karde tusi…maal sidha truck ch othe bhejde ??
@baggabanipal575
@baggabanipal575 2 жыл бұрын
ਵੀਰ ਜੀ ਸਤਿ ਸੀ੍ ਅਕਾਲ।।ਮੈ‌ ਬਹੁਤ ਕੋਸ਼ਿਸ਼ ਕੀਤੀ ਡਰੇਗਣ ਫੁੰਡ ਦੇ‌ ਪੋਦੇ ਖ਼ਰੀਦਨ ਦੀ ਪਰ ਕਿਸੇ ਕੋਲੋ ਮਿਲੇ‌ ਨਹੀਂ।। ਕਿਰਪਾ ਕਰਕੇ ਬਾਈ ਤੋਂ ਏਸ ਬਾਰੇ ਹੋਰ ਜਾਣਕਾਰੀ ਲੳ ਜੀ।।ਬੀਜ ਕਿਥੋਂ ਮਿਲੇਗਾ ।।ਅਤੇ ਏਸ ਉਪਰ ਕਿਨਾਂ ਖਰਚਾ ਆਉਂਦਾ ਟੋਟਲ
@khushsinghvlog
@khushsinghvlog 2 жыл бұрын
Dragon fruit le k suka lawo te ohde seed collection kro te coconutbrick le k ohde ch lagao te paneeri tiyar ho jao ..
@khushsinghvlog
@khushsinghvlog 2 жыл бұрын
@@baggabanipal575 no no bro..markt cho ek do dragon fruit le lwo...ehde ch watermelon 🍉🍉🍉 wang seed hunde aa bhot...so fruti nu cut kerke 4 5 hissa ch divided kerlo....te thandi jagah ch suka lawo...te fir ਪਤਲੀ ਜਿਹੀ ਮੋਚਣੇ ਵਰਗੀ ਚੀਜ਼ le k seed collect ker lwo..te ohna nu coconut brick ho ki online mil jandiyan ne ohnu nu mitti c milaa k ohne ch beej lawo..tuhdi panneri 30-35 din ch ready ho jaogi means chote chote plant ☘️☘️ nikla aungy...
@khushsinghvlog
@khushsinghvlog 2 жыл бұрын
@@baggabanipal575 bro tusi Amazon ton try kro g seed v mil jangy g
@narinderwaraich7442
@narinderwaraich7442 2 жыл бұрын
Ehna to milegi pneeri
@Ramandhurkot
@Ramandhurkot 2 жыл бұрын
Flipkart to online mngva lai bai
@GurmeetSingh-ud1dv
@GurmeetSingh-ud1dv 2 жыл бұрын
ਪੇਸੇ ਆਲੇ ਦਾ ਕੰਮ ਐ ਗਰੀਬ ਕਿਸਾਨ ਤੋ ਸਾਰੀ ਉਮਰ ਨੱਕਾ ਨਹੀ ਲਗਦਾ ਜਿਥੋ ਪਾਣੀ ਵੜਦੇ
@RamSingh-en6bo
@RamSingh-en6bo Жыл бұрын
ਇਸ।ਦਾ।ਚਾਚਾ।ਪਿੰਡ।ਛੀਨੀਵਾਲ।ਕਲਾਂ।ਡੇਰੇ।ਦਾ।ਮਹੰਤ।ਹੈ।ਦਸ।ਕਿਲਿਆਂ।ਦੀ।ਕਮਾਈ।ਆਉਦੀਆ
@yaswantsingh6294
@yaswantsingh6294 Жыл бұрын
ਬਹੁਤ ਵਧੀਆ veer ji.
@sukhwindersinghlela5465
@sukhwindersinghlela5465 2 жыл бұрын
ਵੀਰ ਜੀ ਸਹੀ ਗੱਲ ਜੀ।ਸਾਡੇ ਪਿੰਡ ਵਾਦਾਮ ਲੱਗੇ ਹੋਏ ਨੇ ਜੀ ਬਾਦਾਮ ਲਗਦੇ ਜੀ
@puranebeli1896
@puranebeli1896 2 жыл бұрын
Location
@neetukant729
@neetukant729 2 жыл бұрын
Biju apna pind da nam daso
@jaswantmann1713
@jaswantmann1713 2 жыл бұрын
ਏਸੇ ਤਰਾ ਜਿਵੇ ਇਕ ਪਾਸੇ ਹੋ ਜਾਦੇ ਆ ਜਿਵੇ ਤੁਸੀ ਜੂ ਟਿਊਬਰ ਵਣਗੇ ਠੀਕ ਆ
@RajinderSingh-zk2yy
@RajinderSingh-zk2yy 2 жыл бұрын
Nice farmer nice thought. Nice farming well done veer ji
@RanjeetSingh-ty8ok
@RanjeetSingh-ty8ok Жыл бұрын
Save water save Punjab ❤️👍
@msrayat6409
@msrayat6409 Жыл бұрын
ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏
@surinderjitkaurrai5897
@surinderjitkaurrai5897 2 жыл бұрын
Thank you sir so much proud of you
@Official_lakhwinder__007
@Official_lakhwinder__007 2 жыл бұрын
WAHEGURU JI EDA HE THUNU TRAKKE DEVE JI
@A1313G
@A1313G 2 жыл бұрын
Waheguru Ji Kirpa banayi Rakhan Babaji i love this kuchh new kitta tusi🙏🙏😍😍
@shopmobile1690
@shopmobile1690 2 жыл бұрын
ਬਹੁਤ ਬਹੁਤ ਵਧੀਆ
@sukhdhaliwal9504
@sukhdhaliwal9504 2 жыл бұрын
ਡਰੈਗਨ furit is best for cencer
@taranpalchahal4855
@taranpalchahal4855 2 жыл бұрын
Tarakiya bakshe waheguru ji
@sandeepsingh-wn6bt
@sandeepsingh-wn6bt 2 жыл бұрын
Excellent work 👍
@ranjeetkaur1402
@ranjeetkaur1402 Жыл бұрын
ਪਹਿਲਾਂ ਪਿੰਡ ਦਾ ਨਾਮ , ਜਿਲ੍ਹਾ ਦੱਸਿਆ ਕਰੋ
@TrulyChilling
@TrulyChilling 2 жыл бұрын
Eh hunde a asli kisan
@drsarvjeetbrarkundal2858
@drsarvjeetbrarkundal2858 Жыл бұрын
ਚੰਗੀ ਸੋਚ
@baggabanipal575
@baggabanipal575 2 жыл бұрын
ਵੀਰ ਜੀ ਇੱਕ ਕਿਲੇ (ਏਕੜ) ਵਿੱਚ ਕਿੰਨਾ ਖ਼ਰਚਾ ਆਉਂਦਾ ਸਾਰਾ ਕੁੱਝ ਲਗਾਉਣਾ ਤੇ ।। ਮੱਤਲਬ ਪਨੀਰੀ,,ਖੱਂਬਾ ਅਤੇ ਕਿਨੇ ਟਾਈਮ ਬਾਦ ਏਸ ਉਪਰ ਫਲ ਲਗਦੇ 1ਸਾਲ ਜਾ ਫੇਰ ਜਾਈਦਾ ਟਾਈਮ plz ਕੋਈ ਵੀਰ ਜਾਣਕਾਰੀ ਦੇਵੋ 🙏🙏🙏🙏🙏🙏🙏🙏🙏🙏
@manpreetbrarmanpreetbrar5144
@manpreetbrarmanpreetbrar5144 2 жыл бұрын
3 years
@vishaldeepsingh4607
@vishaldeepsingh4607 2 жыл бұрын
2sal badh fal lagn lag janda ji holli holi fruit vadhi jande ne
@kulveersandhu3996
@kulveersandhu3996 2 жыл бұрын
7-8 Lakh lagda
@amank.7052
@amank.7052 2 жыл бұрын
Boht vadyia interview keeti aa veer ji. Boht sona tareeka dasya tusi!
@punjabi_canadian
@punjabi_canadian Жыл бұрын
this is the reason why i love and miss my punjab and beautiful people 😭
@Kiranjeetkaur59843
@Kiranjeetkaur59843 Жыл бұрын
ਮੈਂ ਵੀ ਲਾਵਾਂਗੀ ਬਾਗ ਡੇਢ ਵਿੱਘਾ ਜਮੀਨ ਹੈ ਮੇਰੇ ਕੋਲ
@karangill6470
@karangill6470 9 ай бұрын
Laga leya bagh?
@princess_671
@princess_671 4 ай бұрын
😂😂😂 ਕਿਸ ਨੇ ਰੋਕੇਆ ਵਾ
@jssidhu782
@jssidhu782 8 күн бұрын
Good
@premsingh-dt5of
@premsingh-dt5of 2 жыл бұрын
Very interesting interview 🙏🙏
@surinderpalkaur1581
@surinderpalkaur1581 2 жыл бұрын
Well done 👏
@HarpreetSingh-jw4jj
@HarpreetSingh-jw4jj 2 жыл бұрын
V v v nice uncle ji
@msrayat6409
@msrayat6409 Жыл бұрын
EXcellent work gggggggggggggggggggggggg
@cmdragonfarm7820
@cmdragonfarm7820 2 жыл бұрын
ਮੈ ਵੀ ਲਾਇ ਆ ਕਿਸਾਨ ਦੋਸਤੋ 3 ਸਾਲ ਹੋਗੇ (CM dragon farm Badbar
@deepbadesha7624
@deepbadesha7624 2 жыл бұрын
ਬਾਈ ਜੋ ਬਡਬਰ ਸਾਡੇ ਪਿੰਡ ਧਨੌਲਾ ਕੋਲ ਆ ਸੰਗਰੂਰ ਰੋੜ ਉਪਰ ਆ
@baggabanipal575
@baggabanipal575 2 жыл бұрын
ਵੀਰ ਜੀ ਕੀ ਡਰੇਗਣ ਫੁੰਡ ਲਗਾਉਣਾ ਚਾਹੀਦਾ ਹੈ ਕਿ ਕੋਈ ਫਾਇਦਾ ਹੈ‌।। ਇੱਕ ਏਕੜ‌ ਲਗਾਉਣ ਵਿੱਚ ਕਿੰਨਾ ਖ਼ਰਚਾ ਆਉਂਦਾ ਹੈ।।
@deepbadesha7624
@deepbadesha7624 2 жыл бұрын
@@baggabanipal575 ਬਾਈ ਜੀ ਇੱਕ ਗੱਲ ਬੋਲਾ ਇਹ ਕੰਮ ਸਮਝ ਲੋ ਸੱਟਾ ਆ ਬੱਸ ਕਿਸਮਤ ਆ ਆਪੋ ਆਪਣੀ ਇਹ ਨਹੀਂ ਪਤਾ ਸੋਨਾ ਬਣ ਜੇ ਤੇਰਾ ਇਹ ਨਹੀਂ ਪਤਾ ਮਿੱਟੀ ਜਿੰਦਾ ਆਲੂ ਹੀ ਲੈਲੋ ਆਪਾਂ ਕਈ ਵਾਰ ਤਾ ਇੱਕ ਕਿਲ੍ਹਾ ਹੀ ਬਾਰੇ ਨਿਆਰੇ ਕਰ ਜਾਂਦਾ ਕਈ ਬਾਰ ਸੜਕਾਂ ਤੇ ਸੁੱਟਣਾ ਪੈਂਦਾ ਫਸਲਾਂ ਤਾ ਹੋਰ ਵੀ ਬਹੁਤ ਨੇ ਲ਼ੋਕ ਕਰਕੇ ਵੀ ਰਾਜੀ ਜੇ ਸਰਕਾਰ ਸੱਚ ਵਿੱਚ ਆਪਣਾ ਕਿਸਾਨਾਂ ਦਾ ਸੋਚ ਦੀ ਆ ਫੇਰ ਝੋਨੇ ਤੇ ਕਣਕ ਮੰਗੂ ਰੇਟ ਫਿਕਸ ਕਰ ਦੇਣ ਫੇਰ ਵੇਖੀ ਬਾਈ ਕਿੰਨੇ ਕਿਸਾਨ ਝੋਨਾ ਸੱਡ ਕੇ ਹੋਰ ਫਸਲਾਂ ਵੱਲ ਚੱਲ ਜਾਣ ਗੇ ਬਾਕੀ ਇਹ ਮੇਰੇ ਵਿਚਾਰ ਨੇ ਬਾਕੀ ਅਲੱਗ ਸੋਚ ਆ ਹਰ ਇੱਕ ਬੰਦੇ ਦੀ 🙏
@babbusingh3683
@babbusingh3683 2 жыл бұрын
ਆਪਣੇ ਤਾਂ ਹਰ ਤਰੀਕੇ ਦਾ ਨਸ਼ਾ ਕਰਨ ਦੀ ਕੋਸ਼ਿਸ਼ ਕਰਦੇ ਆ 😓😓
@baljeetkaur2072
@baljeetkaur2072 2 жыл бұрын
Bahut khoob ji shukria ji
@nav_sidhu118
@nav_sidhu118 2 жыл бұрын
Save water save Punjab 🙏
@ParmpalSidhu-s6z
@ParmpalSidhu-s6z Жыл бұрын
ਕਿਸੇ ਬੂਟੇ ਨੂ ਕੁਸ਼ ਲਗਿਆ ਤਾ ਨੀ
@pardeepsinghbajwa5097
@pardeepsinghbajwa5097 Жыл бұрын
Mere father saab seb lgaye ne jalandhar ch , te os nu fall v lgdaa
@rajbirkaur9406
@rajbirkaur9406 2 жыл бұрын
22ji ik repuest ha chenal walle nu k ik sall baad vedio jarurr upload karn
@darshinsidhu6718
@darshinsidhu6718 8 ай бұрын
Very good job 👍
@RupinderSingh-gh1md
@RupinderSingh-gh1md 2 жыл бұрын
ਵਾਹ ਜੀ ਵਾਹ.
@davindersandhu7726
@davindersandhu7726 2 жыл бұрын
ਇਸ ਦਾ ਬੀਜ ਦਿਓੁ ਵੀਰ ਜੀ
@balkandersingh1470
@balkandersingh1470 2 жыл бұрын
Very good ji bhut badhiya hai
@LUBANAkingdom1
@LUBANAkingdom1 2 жыл бұрын
Good job uncle g
@harjindersinghsidhu7875
@harjindersinghsidhu7875 2 жыл бұрын
ਵੈਰੀ ਗੁੱਡ
@SukhwinderSingh-ht6oq
@SukhwinderSingh-ht6oq 2 жыл бұрын
Sarpanch sahib good job 👏 keep it up 👍
@baljitbains2732
@baljitbains2732 2 жыл бұрын
Bhut vadiya suneha g kisana lye
@hsaulakhs8454
@hsaulakhs8454 Жыл бұрын
ਐਡਰਿਸ ਦੱਸੋ ਜੀ
@sukhwinderrehill9590
@sukhwinderrehill9590 2 жыл бұрын
Aappn noo kise ne three paude dite c fut v pai jo new lagar nikli uh suk gai hna usda ki karn ho sakda ji
@manphool349
@manphool349 2 жыл бұрын
लगता है किसानों का भविष्य उतना बुरा नहीं होगा जितना बता दिया जाता है। बागवानी सिर्फ खुद की जमीन पर की जाती है और फसल ठेके पर जमीन लेकर। ज्यादा लालच के चक्कर में कई बार फसल खराब हो जाती है तो फिर स्प्रे पड़ जाता है। परमात्मा आपको सफल करे। जब फल आए तो उसकी भी वीडियो डालना। भारत में बागवानी की बेइंतहा संभावनाएं हैं।
@MandeepSingh-es5pe
@MandeepSingh-es5pe Жыл бұрын
ਝੋਨਾ ਲਾਉਣਾ ਬੰਦ ਹੋਣਾ ਚਾਹੀਦਾ
@biradataulakh9043
@biradataulakh9043 2 жыл бұрын
Bai g 4 sala bad fruit dinda ,fr 4 sala di fsl v 5 lakh di hogi y ,baki vyaj v bnu
@MangjeetSingh-m3t
@MangjeetSingh-m3t 4 ай бұрын
ਵੀਰ ਜੀ ਚੂਹਾ ਕੋਈ ਨੁਕਸਾਨ ਨਹੀ ਕਰਦਾ
@rahulsingral5070
@rahulsingral5070 Жыл бұрын
Bhai farming ch j asi new variety layi kafi fayda kiyunki dragon fruit nu oaani ni chahida hunda profit margin kaafi is ch.
@reshamsingh329
@reshamsingh329 2 жыл бұрын
ਸ਼ਾਡੇ ਪਿੰਡ ਵਾਲੇ ਟੋਬੇ ਤੇ ਬਹੁਤ ਖੜੇ ਹਨ.ੲਿਦਾ ਦੇ ਵੀਰ
@apnapanjabnaeemasif1007
@apnapanjabnaeemasif1007 2 жыл бұрын
Nice brother good work
@baljitkaur5774
@baljitkaur5774 2 жыл бұрын
Nice thought👌👌
@jasvindersingh2816
@jasvindersingh2816 2 жыл бұрын
Very nice 👍
@mandeepchahal6265
@mandeepchahal6265 2 жыл бұрын
Good ji sardar sabb
@growwithus95
@growwithus95 2 жыл бұрын
Bhut hi vadia ji
@parikamboj448
@parikamboj448 2 жыл бұрын
ਕਿੱਥੋਂ ਦੇ ਨੇ ਇਹ ਕਿਸਾਨ ਜਾਨ ਕਾਰੀ ਚਾਹੀਦੀ ਸੀ
@kohinoor2743
@kohinoor2743 2 жыл бұрын
Bahut wadhiya uprala ji .baki workr veeran nu bhi rojgar milu .jhona tann pani da nuksan .bimari ghar aa. Parmatma tuhadi kheti nu din dugni rat chaugni tarakki dewe
@abkdigital2199
@abkdigital2199 2 жыл бұрын
kzbin.info/www/bejne/eJaVgIdmpq99eqc
@beerasingh2982
@beerasingh2982 6 ай бұрын
y location dasea karo pl
@jatindersehdev5001
@jatindersehdev5001 2 жыл бұрын
Very good sir 👍👍👍👍👍👍👍👍👍👍👍👍
@choudharydeep2564
@choudharydeep2564 2 жыл бұрын
Jha par water level uppr h wha par kamyab h kya ye Pls reply
@medicalpracticnera.p.5466
@medicalpracticnera.p.5466 2 жыл бұрын
Aaa thoor parjati da hi phal lagda jeharra pehala aam hi hunda c os to hi tyaar kita lagda
@pawandeeprishi39
@pawandeeprishi39 2 жыл бұрын
Ehi kmaayi jay ganna Jhonna tey Kanak ugaun waala karey taan baahar waaley fruits ugaun di zaroorat hi kee hovay.
@rajsinghtanda7272
@rajsinghtanda7272 2 жыл бұрын
Boundary line. Te. Fruit trees 🌲. Lgao. Chandan. Amla. Sangwan. Permaculture farming. Food forests. Bnao. Joh. Mehga. Bikta. Oh. Ugao. 😝😜🇮🇳🌎👍🏿
@jagseersingh9334
@jagseersingh9334 Жыл бұрын
ਗੰਡੋਇਆਂ ਦਾ ਨਹੀਂ ਦੱਸਿਆ ਜੀ ਕਿਵੇਂ ਪੈਂਦਾ ਕਰਿਆ ਜਾਂਦਾ
@motivationguru2783
@motivationguru2783 2 жыл бұрын
Aon wala time bagbhani da boht fiyda
@gulshanpreet2016
@gulshanpreet2016 2 жыл бұрын
Wmk ji 🙏🙏🏻
@kavinroots8113
@kavinroots8113 2 жыл бұрын
ਇਹ ਥੋਰ ਆ ਜੀ
@kuldeepchand6461
@kuldeepchand6461 2 жыл бұрын
Sir ludhiana to kihrhe route te hai Thulewal
@gurpreetrandhawa2230
@gurpreetrandhawa2230 2 жыл бұрын
ਮੋਗਾ ਬਰਨਾਲਾ ਰੋਡ
@PardeepSingh-op3ii
@PardeepSingh-op3ii 2 жыл бұрын
Malerkotla rode .
@lakhwindersingh-gu6of
@lakhwindersingh-gu6of 2 жыл бұрын
very good 👍
@shindersingh8655
@shindersingh8655 Жыл бұрын
Nice video
@farmerbanda6124
@farmerbanda6124 2 жыл бұрын
Area kehda ji ..
@japnoordhaliwal2428
@japnoordhaliwal2428 2 жыл бұрын
Aulakh saab da address v dso y g
@lovepreetsingh-vc2lf
@lovepreetsingh-vc2lf 2 жыл бұрын
Pind kihra veer babe da?
@RAJWINDERSINGH-rc5vy
@RAJWINDERSINGH-rc5vy 2 жыл бұрын
Y Jada vadia huva ga ja sarkar is chiz di add kera ta tuda bhut Leon wagera deva
@sukhapattar9150
@sukhapattar9150 2 жыл бұрын
Sale kithe krde ji
@deeepu777
@deeepu777 Жыл бұрын
#rabbmehrkre🙏
@Palwinderorngnicgarden
@Palwinderorngnicgarden Жыл бұрын
Jhone te kanak de chaker toh bhar ayo punjabiyo aur apni dharti aur apne Khe ta nu Tarakiya de rah te le ke jao 🙏😊
@aulakhpb0363
@aulakhpb0363 2 жыл бұрын
Good luck 🤞
Правильный подход к детям
00:18
Beatrise
Рет қаралды 11 МЛН