ਇਕ ਵਾਰੀ ਜੱਟ ਤੇ ਬਾਣੀਆਂ ਸਾਢੂ ਸਾਢੂ ਸੀ|ਜੱਟ ਬਾਣੀਏ ਦੇ ਘਰ ਇੱਕ ਰਾਤ ਰਹਿਣ ਲਈ ਚਲਾ ਗਿਆ|Bapu Darshan Singh Funny

  Рет қаралды 929,953

Son of Punjab

Son of Punjab

Күн бұрын

Пікірлер: 530
@sweetiechouhan7301
@sweetiechouhan7301 3 жыл бұрын
ਆਹਾ ਬਾਪੂ ਜੀ ਚੱਕ ਤਾ ਕੰਮ ਜੀ 😂😂😂😂😂😁😁🤗🤗😊💕💕💕😣😊☺🤗🤗💕🤗🤗😂😂😂☺☺😂😁😁👊
@ਸ਼ਿਕਾਰੀ-ਰ1ਠ
@ਸ਼ਿਕਾਰੀ-ਰ1ਠ 3 жыл бұрын
ਬਾਪੂ ਅਰਗੇ ਪਹਿਲਾ ਦੇ ਜ਼ਮਾਨੇ ਦੇ ਐਪ ਆ ਜਿਵੇਂ ਹੁਣ ਮੋਬਾਈਲ ਚ ਐਪ ਆ ਟਾਈਮ ਪਾਸ ਕਰਨ ਵਾਲੇ ,,, ,,ਬਾਪੂ ਜੀ ਕਹਾਣੀ ਸੁਣੋਣ ਲਈ thank you
@sukhvindersingh1385
@sukhvindersingh1385 3 жыл бұрын
ਧਨ ਹਨ ਇਹ ਬਾਪੂ ਜੀ ਜਿਹੜੇ ਇੰਨਾ ਕੀਮਤੀ ਸਰਮਾਇਆ ਸਾਂਭ ਕੇ ਰੱਖ ਰਹੇ ਹਨ
@paramjeetkaur5906
@paramjeetkaur5906 3 жыл бұрын
ਬਾਪੂ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਸੁਣਕੇ।।ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@SonuSingh-os5xg
@SonuSingh-os5xg 3 жыл бұрын
Oh ho
@abdullahmatteo9316
@abdullahmatteo9316 3 жыл бұрын
A trick : watch movies at flixzone. I've been using them for watching loads of movies during the lockdown.
@marcelojamari9407
@marcelojamari9407 3 жыл бұрын
@Abdullah Matteo Definitely, I have been watching on Flixzone for since december myself =)
@joziahisaias1696
@joziahisaias1696 3 жыл бұрын
@Abdullah Matteo Definitely, I have been watching on flixzone for since november myself :)
@manjotsidhu6725
@manjotsidhu6725 3 жыл бұрын
Ki hall aa
@onlinestudy3760
@onlinestudy3760 3 жыл бұрын
ਬਹੁਤ ਵਧੀਆ ਬਾਬਾ ਜੀ, ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ 🙏🙏
@vcrbczx6454
@vcrbczx6454 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਗੱਲਾਂ ਯਾਦਾਂ ਦਾਦਿਆ ਨਾਨਿਆ ਦੀਆ ਜਿਉਦਾ ਰਹਿ ਵੀਰ ਚੜ੍ਹਦੀਕਲਾ ਵਿੱਚ ਰਹੋ ਬਾਬਾ ਜੀ
@gurdassingh9809
@gurdassingh9809 3 жыл бұрын
Baba ji bahut khushi hoi thonu dekh k sat sri aakal love you babu
@baljitsidhu8912
@baljitsidhu8912 3 жыл бұрын
ਪੁਰਾਣੇ ਸਮਿਆਂ ਵਿੱਚ ਇਹ ਪੰਜਾਬ ਦਾ ਮਿਠਾ ਨਿੱਘਾ ਪਿਆਰਾ ਸਭਿਆਚਾਰ ਸੀ। ਅੱਜਕਲ ਅਲੋਪ ਹੋ ਰਿਹਾ ਹੈ।ਇਹ ਹੀ ਲੋਕਾਂ ਦਾ ਮਨੋਰੰਜਨ ਕਰਨ ਦਾ ਸਾਧਨ ਸੀ ਅਜੋਕੀ ਜ਼ਿੰਦਗੀ ਦੇ ਭੱਜ ਨੱਠ ਦੇ ਮਹੌਲ ਵਿੱਚ ਇਹ ਗੱਲਾਂ ਦਮ ਤੋਡ਼ ਰਹੀਆਂ ਹਨ। ਬਹੁਤ ਵਧੀਆ ਲੱਗਿਆ ਜੀ। ਧੰਨਵਾਦ।
@AnandpuriyaSardar
@AnandpuriyaSardar 2 жыл бұрын
ਬਹੁਤ ਵਧੀਆ ਬਾਪੂ ਜੀ🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ
@rajuraikot955raju2
@rajuraikot955raju2 3 жыл бұрын
ਬਾਬਾ ਤੇਰੀਅਾਂ ਗੱਲਾਂ ਦਾ ਤਾਂ ਮਹਾਮੂਰਖ ਤੇ ਘਟੀਅਾ ਬੰਦਾਂ ਜੋ ਅਕਲ ਪੱਖੋਂ ਜੀਰੋ ਜਾਂ ਮਾਨਸਿਕ ਰੋਗੀ ਹੋੳੁ ੳੁਹੀ ਗੁੱਸਾ ਕਰੂ, ਬਾਬਾ ਤੇਰੀਅਾਂ ਗੱਲਾਂ ਬਹੁਤ ਵਧੀਅਾ ਲਗਦੀਅਾ, ਮੈਂ ਤਾਂ ਸ਼ੁਰੂ ਤੋਂ ਹੀ ਜਿੱਥੇ ਚਾਰ ਬਾਬੇ ੲਿਕੱਠੇ ਬੈਠੇ ਦੇਖਦਾ ਸੀ ੳੁਥੇ ੳੁਹਨਾ ਕੋਲ ਬੈਠਦਾ ਸੀ ਤੇ ਹੁਣ ਵੀ ਬੈਠਦਾ ਕਿੳੁਕਿ ਬੁਜ਼ੁਰਗਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ
@princebansal8681
@princebansal8681 3 жыл бұрын
ਬਾਬਾ ਜੀ ਸਤਿ ਸ੍ਰੀ ਆਕਾਲ ਜੀ ਬਾਬਾ ਜੀ ਥੋਡੀ ਆ ਸਾਰੀਆ ਕਹਾਣੀ ਆ ਬਹੁਤ ਵਧੀਆ ਹੁੰਦੀ ਆ ਮੈਨੂੰ ਪੁਰਾਣੇ ਬਜ਼ੁਰਗਾਂ ਕੋਲੋਂ ਗੱਲ ਸੁਣ ਨੀ ਆ ਬਹੁਤ ਵਧੀਆ ਲੱਗਦੀ ਆ👌👌👌👌🙏🙏🙏🙏🙏🙏🙏🙏🙏🙏
@anmolbrar3391
@anmolbrar3391 3 жыл бұрын
ਬਾਬਾ ਸਵ ਮੱਘਰ ਸਿੰਘ ਜੀਉ ਵੀ ਤਾਂ ਇਸ ਤਰ੍ਹਾਂ ਹੀ ਬਹੁਤ ਕਹਾਣੀਆਂ ਵਿਚ ਸਦਾ ਹੀ ਵਧੀਆ ਕਮਾਲ ਕਰਦੇ ਸਨ।
@shivdevkler4186
@shivdevkler4186 3 жыл бұрын
Bahut sohney baat pai bapuji ney ,really enjoyed it ,thankyou Bapuji
@rajwinderhundal8271
@rajwinderhundal8271 3 жыл бұрын
ਬਹੁਤ ਹੀ ਵਧੀਆ ਕਹਾਣੀ ਧੰਨਵਾਦ ਬਾਪੂ ਜੀ 🙏🙏
@rupindersingh7990
@rupindersingh7990 3 жыл бұрын
ਬਹੁਤ ਵਧੀਆ ਬਾਬਾ ਜ਼ੀ ਜਿਉਦੇ ਰਹੋ ਪੁਰਾਣੀਆਂ ਹੀ ਸਨੌਦੇ ਰਹੋ ਧਨਵਾਦ
@Brar-Farming744
@Brar-Farming744 3 жыл бұрын
ਦਾਦਾ ਜੀ ਦੀ ਯਾਦ ਆਗੀ ਤੁਹਾਡੀਆਂ ਗੱਲਾਂ ਸੁਣ ਕੇ, ਜਿਉਂਦੇ ਰਹੋ ਬਾਬਾ ਜੀ
@jagtarjhamat351
@jagtarjhamat351 3 жыл бұрын
👌👌👌👌👌👌👌👌👌👌
@RajMalhi
@RajMalhi Жыл бұрын
Ooo
@RajMalhi
@RajMalhi Жыл бұрын
Ooooa
@toxicyarr3352
@toxicyarr3352 3 жыл бұрын
ਬਾਪੂ ਜੀ ਬਹੁਤ ਹੀ ਖੂਬਸੂਰਤ ਹੈ ਜੀ ਅਸੀਂ ਤਾਂ ਬਹੁਤ ਹੀ ਚਾਹਵਾਨ ਹਾਂ ਜੀ ਇਸ ਤਰ੍ਹਾਂ ਦੀ ਪੁਰਾਣੀ ਯਾਦਾਂ ਦੇ ਬਹੁਤ ਹੀ ਵਧੀਆ ਸੀ ਜੀ ਉਹੋ ਪੁਰਾਣਾ ਸਮਾਂ
@rajeevkansal3380
@rajeevkansal3380 3 жыл бұрын
Bohat vadiya baba ji 😂😂mein khud aadtiyan di kudi aa,mere mummy bhi gla sunade hunde ae age such-much Lok kise da gussa ni karde si
@jasspreetkaur7902
@jasspreetkaur7902 3 жыл бұрын
ਬਾਬਾ ਜੀ ਸਤਿ ਸ੍ਰੀ ਆਕਾਲ 🙏🏼🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼ਬਾਬਾ ਜੀ। ਤੁਸੀਂ ਬਹੁਤ ਵਧੀਆ ਕਹਾਣੀ ਸੁਣਾਈ 🙏🏼🙏🏼 ਪ੍ਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ 🙏🏼🙏🏼🙏🏼
@ParminderSingh-cs2ro
@ParminderSingh-cs2ro 3 жыл бұрын
ਹਾ ਹਾ ਹਾ ਬਾਪੂ ਜੀ ਜਮਾਂ ਸਿਰਾ ਕਰ ਦਿਤਾ ਸਟੋਰੀ ਬਹੁਤ ਅੱਛੀ ਲੱਗੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ
@parneetkauradiwal8622
@parneetkauradiwal8622 3 жыл бұрын
ਬਾਪੂ ਦੀਆਂ ਗੱਲਾਂ ਸੁਣ ਕੇ ਬਚਪਨ ਯਾਦ ਆ ਗਿਆ
@manjotsidhu6725
@manjotsidhu6725 3 жыл бұрын
Ki hall aa
@simrat854
@simrat854 2 жыл бұрын
Bhoot vadiya baba g
@gurmitsingh7537
@gurmitsingh7537 3 жыл бұрын
ਬਹੁਤ ਵਧੀਆ ਹੈ ਜੀ, ਮੈਂ ਛੋਟਾ ਹੁੰਦਾ ਮੇਰੇ ਪਿੰਡ ਦੇ ਬਾਬੇ ਰੋਡਾ ਸਿੰਘ ਤੋਂ ਸੁਣਿਆ ਕਰਦਾ ਸੀ। ਅੱਜ ਬਾਬੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੁਸੀਂ।
@back448
@back448 3 жыл бұрын
ਘੈਂਟ ਸਿੱਰਾ ਵੀਡਿਓ 👌👌❤️❤️❤️
@dilbaghsingh9667
@dilbaghsingh9667 2 жыл бұрын
ਦਿਲਬਾਗ ਸਿੰਘ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ
@baldevsingh1908
@baldevsingh1908 3 жыл бұрын
ਬਾਪੂ ਜੀ ਤੁਸੀਂ ਮੈਨੂੰ ਮੇਰੇ ਨਾਨੇ ਦੀ ਯਾਦ ਤਾਜ਼ਾ ਕਰਾ ਦਿੱਤੀ
@daljitkaur4088
@daljitkaur4088 3 жыл бұрын
ਬਾਪੂ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਮੇਰਾ ਬਾਬਾ ਯਾਦ ਆ ਜਾਂਦਾ ਹੈ
@sukhjinderjassi8509
@sukhjinderjassi8509 3 жыл бұрын
Shi gall aa bro
@apneetkaur3114
@apneetkaur3114 3 жыл бұрын
@@sukhjinderjassi8509 💰🎒 ,,,@@@@@,,
@manjotsidhu6725
@manjotsidhu6725 3 жыл бұрын
Ki hall aa
@sukhwinderbatth9521
@sukhwinderbatth9521 3 жыл бұрын
ਬਾਪੂ ਜੀ ਤੁਸੀ ਬਹੁਤ ਸੋਹਣੀਆਂ ਗਲਾਂ ਸਣਾਉਦੇ ।
@khansaab9439
@khansaab9439 3 жыл бұрын
ਬਹੁਤ ਸੋਹਣੀ ਬਾਤ ਹੈ ਬਾਪੂ ਜੀ
@gurmeetmangat279
@gurmeetmangat279 3 жыл бұрын
ਬਾਪੂ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਜੀ
@pargatshah9560
@pargatshah9560 3 жыл бұрын
ਵਾਹ ਜੀ ਵਾਹ ਬਾਪੂ ਜੀ ਮਜਾ ਆ ਗਿਆ।।
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਤੇ ਵੀਰਾਂ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ
@sardarsahib4432
@sardarsahib4432 3 жыл бұрын
Baapu ji end aa .... naa oh din rahe na oh pyaar
@maneepsingh4196
@maneepsingh4196 3 жыл бұрын
ਸਿਰਾਂ ਕਰਤਾ ਬਾਪੂ ❤️❤️❤️❤️❤️❤️❤️ ❤️❤️❤️
@lakhbirhothi9223
@lakhbirhothi9223 3 жыл бұрын
ਓ ਚੱਕਰ ਹੀ ਕੋਈ ਨੀ ਜਿਹੜਾ ਗ਼ੁੱਸਾ ਕਰ ਗਿਆ ਓਦੀ। ਬਾਕੀ ਤੁਸੀਂ ਆਪ ਸਮਝਦਾਰ ਹੋ। Anyway it’s nice joke keep it up 👍
@mandhillon267
@mandhillon267 Жыл бұрын
Very nice story bapu ji thanks ji jionde raho 👍👍👍👍
@tarsemsingh118
@tarsemsingh118 3 жыл бұрын
ਵਾਹਾ ਬਾਪੂ ਬਹੁਤ ਵਦਿਅਾਂ 😄😃😀😜
@manjitsinghsidhu9663
@manjitsinghsidhu9663 3 жыл бұрын
ਇਹੋ ਜਿਹੇ ਬਾਪੂ ਹੁਣ ਬਹੁਤ ਘੱਟ ਰਹਿ ਗਏ
@KulwinderKaur-mz2ec
@KulwinderKaur-mz2ec 3 жыл бұрын
ਬਾਪੂ ਜੀ ਬੁਹਤ ਵਧੀਆ ਗਲਾ💯💯💯
@sarajmanes4505
@sarajmanes4505 3 жыл бұрын
Waheguru Ji Ka Khalsa Waheguru Ji Ke Fateh Ji & Lajawab Video Thanks Ji
@hargobindsingh2577
@hargobindsingh2577 3 жыл бұрын
ਕਿਸਾਨ ਮਜ਼ਦੂਰ ਏਹਕਤਾ ਜਿੰਦਾਵਾਦ....
@bimladevi856
@bimladevi856 3 жыл бұрын
very good baba ji.khani suhaun lai dhanvad ji
@sandeepsinghsidhu2766
@sandeepsinghsidhu2766 3 жыл бұрын
🤗🤗🤗
@KamalSingh-yh1hv
@KamalSingh-yh1hv 3 жыл бұрын
Very good ਬਾਪੂ ਜੀ
@inderjeetkaur6463
@inderjeetkaur6463 3 жыл бұрын
😂😂😂😂😂😂ਬਹੁਤ ਵਧੀਆ ਲੱਗੀ ਕਹਾਣੀ
@prabhdeepbhullar5485
@prabhdeepbhullar5485 Жыл бұрын
V nice story bapu ji.......bapu ji hun tan yadan e reh gayean
@meenamaninder4462
@meenamaninder4462 3 жыл бұрын
Pind di yad a gyi tuhadisardiya di rat ch sunde hunde c papa to jinde raho eda hi story sandie raho asi vi bacchiya nu sunawage thanks tayia g gbu🙏
@harindersingh9372
@harindersingh9372 3 жыл бұрын
ਧੰਨਵਾਦ ਜੀ
@asdoabaofficial6180
@asdoabaofficial6180 3 жыл бұрын
Bahut hi vadhya ha bapu ji jindgi ta chaldi hi hase majak naal ah
@sukhhampton9292
@sukhhampton9292 3 жыл бұрын
ਵਾਹ ਜੀ ਵਾਹ ਬਾਬਿਓ ਦਿਲ ਲਾ ਤਾਂ ਅੱਜ ਸੁਣ ਕੇ ਨਜ਼ਾਰਾ ਆ ਗਿਆ
@rajinderverma8542
@rajinderverma8542 3 жыл бұрын
ਅਸੀਂ ਵੀ ਆਪਣੀ ਨਾਨੀ ਤੋਂ ਸੁਣਦੇ ਰਹੇ ਹਾਂ ਬਾਤਾਂ ਬੁਝਾਰਤਾਂ ਮਾਲਵੇ ਆਲ਼ੇ ਦੀ ਬੋਲੀ ਦੀ ਮਿਠਾਸ ਈ ਸਾਰਿਆਂ ਤੋਂ ਅੱਡ ਆ
@darshinsidhu6718
@darshinsidhu6718 3 жыл бұрын
Very good story waheguru ji Maher Rakhni
@chanansinghmohiwalia4629
@chanansinghmohiwalia4629 3 жыл бұрын
ਬਾਬਾ ਜੀ ਦਿਲ ਖੁਸ਼ ਹੋ ਜਾਂਦਾ ਗਲਾਂ ਸੁਣ ਕੇ
@rajchouhan8837
@rajchouhan8837 3 жыл бұрын
ਬਹੁਤ ਖੂਬਸੂਰਤ ,,
@JaswinderKaur-yv2qc
@JaswinderKaur-yv2qc 3 жыл бұрын
ਬੱਡੇ ਬੰਦਿਆਂ ਨੂੰ ਕੋਲੇ ਬਿਠਾਉਣ ਕੋਲੋਂ ਬੈਠ ਕੇ ਗੱਲਾਂ ਕਰਲੀਏ ਓਨੇ ਨਾਲ ਹੀ ਹਾਉਸਲਾ ਹੋ ਜਾਂਦਾ ਹੈ ਸਤਿਸ਼ੀਰੀ ਬਾਬਾ ਜੀ
@pinddeyagallan5697
@pinddeyagallan5697 3 жыл бұрын
Sis me ta seyana babeya kol hi rehna gallan sunan da mara me ta aabde bapu g to gallan sunan ni hat da si bapu g magar pe jade si me hat da hi nhi si pushno bapu g nu gallan
@mandeepartanddrawing7827
@mandeepartanddrawing7827 3 жыл бұрын
Ok
@manjotsidhu6725
@manjotsidhu6725 3 жыл бұрын
Ki hall aa jaswinder g
@meenamaninder4462
@meenamaninder4462 3 жыл бұрын
Mai vi sangrur to a chd rehndi a bda asha lagda sun ke bachman yad a gya eda di hunde ne sade district wale bande dil de saff🤩🙏
@pawandeep-gm5do
@pawandeep-gm5do 3 жыл бұрын
ਬਾਪੂ ਜੀ ਮੈਨੂੰ ਬਜੁਰਗਾ ਦੀਆ ਗॅਲਾ ਸੁਣਨੀਆ ਬਹੁਤ ਵਧੀਆ ਲ਼ਗਦੀਆ ਨੇ.
@mohamadfazli5575
@mohamadfazli5575 3 жыл бұрын
BABA NANik never claimed being a prophet ,, or received any revelations from the One creator or One God,, Baboor Sha Mugul as an Islamic Empire,,, would have hanged Guru ...Nanik by implementing the Islamic Sharia Law ,,, So,,, No revelation from the Creator ever received to any Gurus of Sikhs At all... Babab Nnanik was a follower of one God,,, Six hunderds Years Ago in India only islamic faith and relegion was beleiver and worshipper of One Creator.. Baba Nanik was a Worshiiper and Beleiver of Allah.. Baba Nanik never beleived in the Gods of Ten Heads and Eleven Arms.. Baba Nanik was tranlating Qurran to Hindus in India and entice them to beleive in One God,,or Allah.. No revelation from the Allah Ever received to Baba Nanik,, or Any other Nine Gurus of Sikhs... Prophet Garnit Made a book fo Sikhs out of His own Mind and matterials.. SIKHIHISIM BOOK HAS NO MADE FROM ANY REVELATION FROM ALLAH OR ONE GOD... SIHIHISIM IS MEN MADE... lets debate !!1
@satnampannu8168
@satnampannu8168 3 жыл бұрын
ਬਾਪੂ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ,
@RamanSingh-jn5vr
@RamanSingh-jn5vr 3 жыл бұрын
Love you bapu ji. Prmatma tuhadi umer lmi kre.
@NirmalSingh-tj4yz
@NirmalSingh-tj4yz 3 жыл бұрын
Good very very good Baba ji, mn khush ho gya 👌✅👍😁
@ramanmohal6693
@ramanmohal6693 3 жыл бұрын
Bapu ji bhut changa lgda sonu sun ke waheguru sonu hmesha chardi klla ch rakhe 🙏🙏🙏🙏
@kuljitsandhu5647
@kuljitsandhu5647 3 жыл бұрын
Baba ji kmal kri jana o. Very good👍😊😊😊😊😊😊😊😊😊😊👍👍
@shinderpalkaur4901
@shinderpalkaur4901 3 жыл бұрын
ਬਹੁਤ ਵਧੀਆ ਵੀਡਿਓ ਬਾਪੂ ਜੀ 🙏🙏
@surindersohi3842
@surindersohi3842 3 жыл бұрын
Bapu ji tuhadia gallan sun ke bhot vdia lgea🙏🙏
@mahidandiwal6797
@mahidandiwal6797 3 жыл бұрын
🙏🏻🙏🏻🙏🏻bhut bdia hundiyaan ne videos bappu ji
@sarbjitsingh06862
@sarbjitsingh06862 Жыл бұрын
Waheguru Ji ਲੰਬੀਆਂ ਉਮਰਾਂ ਬਖਸ਼ਣ ਬਾਪੂ ਜੀ ਨੂੰ ਧੰਨਵਾਦ ਵੀਰ ਜਿਹੜੇ ਬਾਪੂ ਦੀਆਂ ਕਹਾਣੀਆਂ ਸ਼ੇਅਰ ਕਰਦੇ ਆ🙂🙏🏻
@gumeetsinghkhosa1806
@gumeetsinghkhosa1806 3 жыл бұрын
Love you so much Dear grandfather g💖 😘 God bless you and always remain happy like as flowers 🌹🌹 may!you live long 🙏🙏
@healing_beyond70
@healing_beyond70 3 жыл бұрын
वाह बाबा जी कमाल कर दिया
@titusidana5004
@titusidana5004 3 жыл бұрын
Babu ji bohat changa laga very Nice
@JaswinderKaur-yv2qc
@JaswinderKaur-yv2qc 3 жыл бұрын
ਵਧੀਆ ਹੈ 😀😀😀😀😀
@manjotsidhu6725
@manjotsidhu6725 3 жыл бұрын
Ki hall a
@jasssidhu235
@jasssidhu235 3 жыл бұрын
Purane time di gal e hor c 🥰
@jc4710
@jc4710 3 жыл бұрын
ਬੁਹਤ ਖੂਬ,,,, ਬਾਬਾ ਜੀ
@haripaulsharma9319
@haripaulsharma9319 3 жыл бұрын
ਬਹੁਤ ਵਧੀਆ😄👍
@nirmalchoudhary2500
@nirmalchoudhary2500 3 жыл бұрын
ਵਾਹ ਜੀ ਵਾਹ ਬਾਬਾ ਜੀ ਕਮਾਲ ਕਮਾਲ ਕਮਾਲ ਕਰਤੀ ਜੀ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਐ ਜੀ ਇਹੋ ਜਿਹੇ ਗੁਣੀ ਬੰਦੇ ਘੱਟ ਹੀ ਮਿਲਦੇ ਹਨ ਜੀ ਮੈਂ ਨਿਰਮਲ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ । ਪਿੰਡ ਬਰਦਾਰ ਜ਼ਿਲਾ +ਤਹਿਸੀਲ ਰੋਪੜ ਪਿੰਨ ਕੋਡ 140108
@jashanpreet9486
@jashanpreet9486 3 жыл бұрын
Bahot vdia uprala aa bai nana ji di yaad a gyi
@GursewakSingh-ov1dn
@GursewakSingh-ov1dn 3 жыл бұрын
ਧਾਲੀਵਾਲ ਸਾਬ ਬਹੁਤ ਵਧੀਆ
@pinkysaharan2403
@pinkysaharan2403 3 жыл бұрын
😂😂🙏🙏🙏🙏 ਬਹੁਤ ਵਧੀਆ ਹੈ ਜੀ🙏🙏
@kulwindersinghbains260
@kulwindersinghbains260 3 жыл бұрын
ਜਿਉਂਦੇ ਵਸਦੇ ਰਹੋ ਬਾਪੂ ਦਰਸ਼ਨ ਸਿੰਘ ਜੀ 🙏
@GurlalSingh-bq8zf
@GurlalSingh-bq8zf 3 жыл бұрын
ਬਹੁਤ ਵਧੀਆ ਪੁਰਾਣਾ ਸੱਭਿਆਚਾਰ ਦੀ ਬਾਤ
@manpreetkourbrar5466
@manpreetkourbrar5466 3 жыл бұрын
ਧੰਨਵਾਦ ਬਾਬਾ ਜੀ
@lakhwindersekhon8474
@lakhwindersekhon8474 3 жыл бұрын
ਬਾਪੂ ਜੀ ਬਹੁਤ ਵਾਧੀਆ ਲੱਗਿਆ
@gurmukhsingh2842
@gurmukhsingh2842 3 жыл бұрын
Good.bappu👍👌
@navneetsinghsidhu390
@navneetsinghsidhu390 2 жыл бұрын
ਪੰਜਾਬ 💯💯
@parmanandsingh1458
@parmanandsingh1458 3 жыл бұрын
Bahut sunder kahaniya changi Lagi g
@meetokaur6000
@meetokaur6000 3 жыл бұрын
ਬਾਪੁ ਜੀ ਸਤਿ ਸ੍ਰੀ ਆ ਕ ਲ ਬਹੁਤ ਸੋਹਣੀ ਸੋਟਰੀ
@JoginderSingh-vj2tx
@JoginderSingh-vj2tx 3 жыл бұрын
ਬਹੁਤ ਵਧੀਆ ਲਗਿਆ ਹੈ
@parmjeetsidhu
@parmjeetsidhu 3 жыл бұрын
Hahaha bapu g ne bout sone story sunaye stay connected always
@Babyvoicesong21
@Babyvoicesong21 3 жыл бұрын
ਇੱਕ ਚੁਣੋ ੧ ਜੈ ਜਵਾਨ ੨ ਜੈ ਕਿਸਾਨ
@manshahiajk6135
@manshahiajk6135 3 жыл бұрын
ਬਾਪੂ ਜੀ ਬਹੁਤ ਵਧੀਆ ਗੱਲਾਂ
@sukhrajraj4170
@sukhrajraj4170 3 жыл бұрын
Bahot vadeyaa bapu ji
@amritpalkaurkaur3200
@amritpalkaurkaur3200 3 жыл бұрын
Mere papa ji v sunode hunde c eh baat
@kapalchohan4252
@kapalchohan4252 3 жыл бұрын
Very very nice video bapu g🥰🥰🥰
@harisharma6556
@harisharma6556 3 жыл бұрын
Bawa jl dee ah ghala sunka apani jada ah gah thank you
@tigdinaath1401
@tigdinaath1401 3 жыл бұрын
🙏आप जी दा बडा़ ही धनवाद पुरानी गलला सुनान दा
@nimardhaliwal8273
@nimardhaliwal8273 3 жыл бұрын
Bohtt ghaint gllan baba ji💯😅🙏
@Harpalsingh-ts1th
@Harpalsingh-ts1th 3 жыл бұрын
Bhut vdhiya baba ji🙏🙏🙏🙏🙏
@ਪੰਜਾਬ-ਲ7ਢ
@ਪੰਜਾਬ-ਲ7ਢ 3 жыл бұрын
ਬਾਬਾ ਜੀ ਪੂਰੀ ਲਾਇਬ੍ਰੇਰੀ ਨੇ।
@indianhitmanyt4685
@indianhitmanyt4685 3 жыл бұрын
Bapu ji nazara liya ra maza aa gaya
@mangatsingla8593
@mangatsingla8593 3 жыл бұрын
👌👌👌😁😁😁 Kade kade kise hor da vi tawa la deya karo, babbu ji
@sonakhan8596
@sonakhan8596 3 жыл бұрын
😂😂😂😂
@avtarmajhi4520
@avtarmajhi4520 3 жыл бұрын
🤣🤣🤣🤣
@chamksohi5712
@chamksohi5712 3 жыл бұрын
ਅੱਜ ਮੈਨੂੰ ਮੇਰੇ ਨਾਨਾ ਜੀ ਦੀ ਯਾਦ ਆਗੀ ਬਾਬਾ ਜੀ ਬਹੁਤ ਵਧੀਆ ਲੱਗਿਆ
@suchasingh7129
@suchasingh7129 3 жыл бұрын
Very nice Baba jee god bless you
@AmandeepSingh-jn8hb
@AmandeepSingh-jn8hb 3 жыл бұрын
ਹਾਹਾ ਬਹੁਤ ਵਧੀਆ ਬਾਬਾ ਜੀ
Каха и дочка
00:28
К-Media
Рет қаралды 3,4 МЛН
VIP ACCESS
00:47
Natan por Aí
Рет қаралды 30 МЛН