Painful Journey | Rana Saith Muhammad Sharif World wide Famous Bull Rider | Mahalon Nawanshar

  Рет қаралды 75,437

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Күн бұрын

Rana Saith Muhammad Sharif migrated from Mahalon.
Mahalon is a Village in Nawanshahr Tehsil in Nawanshahr District of Punjab State, India. It is located 2 KM towards North from District head quarters . 9 KM from Nawanshahr. 92 KM from State capital Chandigarh
Mahalon Pin code is 144514 and postal head office is Nawanshahar .
Saini Colony ( 2 KM ) , New Teacher Colony ( 2 KM ) , Old Teachers Colony ( 2 KM ) , Durgapur ( 2 KM ) , Mehndipur ( 2 KM ) are the nearby Villages to Mahalon. Mahalon is surrounded by Garhshankar Tehsil towards North , Aur Tehsil towards west , Saroya Tehsil towards East , Banga Tehsil towards west .
Nawanshahr , Phagwara , Phillaur , Ludhiana are the near by Cities to Mahalon.
This Place is in the border of the Nawanshahr District and Fatehgarh Sahib District. Fatehgarh Sahib District Khera is South towards this place . Also it is in the Border of other district Hoshiarpur.
#nasirkasana #ikpindpunjabda #nawanshahrnews

Пікірлер: 345
@nirmalmann9347
@nirmalmann9347 2 жыл бұрын
Tearful Story.Kasna Ji how you make video and how Baba ji gives reply (Really True) requires STRONG JIGRA.Salam Ik Pind Punjab Da Team.
@rajvirsingh4558
@rajvirsingh4558 2 жыл бұрын
ਸਤਿ ਸ੍ਰੀ ਅਕਾਲ ਬਾਈ ਜੀ... ਅਕਾਲ ਪੁਰਖ ਜੀ ਮਹਾਰਾਜ ਮੇਹਰ ਕਰਨ ਤਮਾਮ ਦੁਨੀਆਂ ਤੇ ... ਅਤੇ ਆਪਣੇ ਖਿੱਤੇ ਦੇ ਲੋਕਾਂ ਨੂੰ ਸਮਝ ਬਖਸਣ ਕਿ ਉਹ ਆਪਣੇ ਅਸਲ ਦੁਸਮਣ ਦੀ ਪਛਾਣ ਕਰ ਸਕਣ... 1947 ਬੀਤੇ ਨੂੰ ਕਿੰਨਾ ਸਮਾਂ ਲੰਘ ਗਿਆ ਪਰ ਲੋਕ ਹਲੇ ਵੀ ਉਸ ਨਫਰਤ ਦੇ ਉਪਜਣ ਦਾ ਕਾਰਨ ਨਹੀਂ ਸਮਝ ਸਕੇ
@GillJattStudio
@GillJattStudio 2 жыл бұрын
Gill Jutt studio ko subscribe Karen g
@baldevsingh9391
@baldevsingh9391 2 жыл бұрын
ਬਹੁਤ ਦੁਖ ਲਗਦਾ ਉਜਾੜੇ ਦਿਆ ਗੱਲਾਂ ਸੁਣਕੇ ਕਸਾਣਾ ਸਾਹਿਬ ਜੀ ਤੁਸੀਂ ਸਚੇ ਸੁਚੇ ਮੁਸਲਮਾਨ ਹ ਜੀ ਵਾਹਿਗੁਰੂ ਜੀ ਚਡ਼ਦੀ ਕਲਾ ਵਿਚ ਰੱਖੇ ਜੀ
@ramjanmohammad8785
@ramjanmohammad8785 2 жыл бұрын
@aulakhvideos8311
@aulakhvideos8311 Жыл бұрын
Bohat sacha sucha musalman aa agla sikha nu katl krda reha
@whatwillyousay3705
@whatwillyousay3705 Жыл бұрын
Waheguru mehar karre hun punjab te 😇
@mahindersinghraipehowa9743
@mahindersinghraipehowa9743 Жыл бұрын
ਨਾਸਰ ਕਸਾਨਾ ਜੀ ਬਾਬਾ ਜੀ ਅਸੀ ਤੁਹਾਡੇ ਤੋ ਮਾਫੀ ਮਗੰਦੇ ਹਾਂ ਤੇ ਤੁਸੀ ਸਾਨੂੰ ਮਾਫ ਕਰਦੋ ੲਿਹ ਕੋੲੀ ਮਾੜਾ ਵਖਤ ਹੀ ਸੀ ਤੇ ਸਾਰਿਆਂ ਦੁਖ ਝਲਣੇ ਪੲੇ ਤੁਹਾਡੀ ਬੋਲੀ ਬੜੀ ਪਿਆਰੀ ਹੈ ਜੀ ਤਸੀ ਵੀ ਬੜੇ ਪਿਆਰੇਹੋ ਤਸੀ ਹੁਨ ਹਸਿਆ ਕਰੋ ਤੇ ਤਹਾਡੇ ਹਾਸੇ ਨਾਲ ਸਾਡਾ ਮਨ ਖੁਸ਼ ਹੋੳੁ ਗਾ ਜੀ ਵਾਹਿਗੁਰੂ ਜੀ
@chamkaur_sher_gill
@chamkaur_sher_gill 2 жыл бұрын
ਚੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ਜੇ ਨਾਸਿਰ ਕਸਾਨਾ ਵੀਰ ਜੀ ਤਲਵੰਡੀ ਮਲਿਕ ਜਿਲਾ ਪਟਿਆਲਾ ਤੇ ਤਹਿਸੀਲ ਸਮਾਨਾ ਦੇ ਮੁਸਲਮਾਨ ਭਰਾਵਾ ਨਾਲ ਗੱਲਬਾਤ ਜਰੂਰ ਕਰੋ ਧੰਨਵਾਦ ਵੀਰ ਜੀ
@GillJattStudio
@GillJattStudio 2 жыл бұрын
Gill Jutt studio ko subscribe Karen g
@guneetkaur4thg821
@guneetkaur4thg821 2 жыл бұрын
good22ji
@subedarmadhosingharmy4065
@subedarmadhosingharmy4065 2 жыл бұрын
ਬਾਬਾ ਜੀ ਦੀ ਬੋਲੀ ਹਜੇ ਵੀ ਬਦਲੀ ਨਹੀਂ । ਇਹਨਾਂ ਦੀ ਬੋਲੀ ਦੁਆਬੇ ਇਲਾਕੇ ਨੂੰ ਜ਼ਾਹਰ ਕਰਦੀ ਹੈ। ਹੁਸ਼ਿਆਰਪੁਰ ਨਵਾਂਸ਼ਹਿਰ ਰੋਪੜ੍ਹ ਇਲਾਕੇ ਦੀ ਹੈਂ
@JagtarSingh-vm5gu
@JagtarSingh-vm5gu 9 ай бұрын
ਅਜ਼ਾਦੀ ਪਤਾ ਨਹੀਂ ਕੀਹਨੂੰ ਮਿਲੀ ਸਾਡਾ ਪੰਜਾਬੀਆਂ ਦਾ ਤੇ ਉਜਾੜਾ ਹੋ ਗਿਆ
@dharampal456
@dharampal456 2 жыл бұрын
ਬੋਲੀ ਬਹੁਤ ਪਿਆਰ ੀ ਹੈ। ਬਿਲਕੁਲ ਨਵਾਂਸਹਿਰ ਦੀ ਹੈ।
@mahinderpal9404
@mahinderpal9404 2 жыл бұрын
ਪੰਗਾ ਮੁਸਲਮਾਨਾਂ ਨੇ ਹੀ ਪਹਿਲਾਂ ਲਿਆ, ਨਾ ਲੈਂਦੇ ਤਾਂ ਸ਼ਾਇਦ ਸੁੱਖ ਸ਼ਾਂਤੀ ਨਾਲ ਉੱਠ ਕੇ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਪਹੁੰਚ ਜਾਂਦੇ, ਖੈਰ ਕਈ ਜਗ੍ਹਾ ਹਿੰਦੂ, ਸਿੱਖਾਂ ਨੇ ਪਿਆਰ ਸਹਿਤ ਮੁਸਲਮਾਨਾਂ ਨੂੰ ਸਲਾਮਤੀ ਨਾਲ਼ ਕੈਂਪਾਂ ਵਿੱਚ ਛੱਡ ਕੇ ਆਏ । ਸਾਡੇ ਪਰਿਵਾਰ ਦੀ ਵੀ ਇੰਝ ਹੀ ਮੁਸਲਮਾਨ ਪਰਿਵਾਰ ਨੇ ਸਹਾਇਤਾ ਕੀਤੀ ਸੀ ।
@kingraman2815
@kingraman2815 2 жыл бұрын
I love lehnda Punjab Mera pind 106 chak pharala c Mere bjurg karyam aaa k bethe c band to bad near Nawan sahahar
@chamkaur_sher_gill
@chamkaur_sher_gill 2 жыл бұрын
ਨਾਸਿਰ ਕਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਸਾਡਾ ਇਲਾਕਾ ਮਲਵਈ ਵਿੱਚ ਮੇਰਾ ਜਿਲਾ ਸੰਗਰੂਰ ਹੈ ਪਿੰਡ ਭੱਟੀਵਾਲ ਖੁਰਦ ਹੈ ਤਲਵੰਡੀ ਮਲਿਕ ਮੁਸਮਾਨਾ ਦੀ ਹੱਦ ਮੇਰੇ ਪਿੰਡ ਨਾਲ ਸੀ ਜੇ ਹੋ ਸਕੇ ਤਲਵੰਡੀ ਮਲਿਕ ਦੇ ਬਾਪੂਆ ਨਾਲ ਗੱਲਬਾਤ ਜਰੂਰ ਕਰੋ ਧੰਨਵਾਦ ਜੀ
@chamkaur_sher_gill
@chamkaur_sher_gill 2 жыл бұрын
ਨਾਸਿਰ ਵੀਰ ਜੀ ਮੇਰੇ ਨਾਲ ਲੱਗਦੇ ਪਿੰਡ ਤਲਵੰਡੀ ਮਲਿਕ ਦੇ ਬਜੁਰਗਾ ਨਾਲ ਗੱਲਬਾਤ ਜਰੂਰ ਕਰਿਉ ਧੰਨਵਾਦ ਵੀਰ ਜੀ ਜਰੂਰ ਲੱਭਿਉ ਉਹਨਾ ਮੇਰੇ ਮੁਸਲਿਮ ਬਾਪੂਆ ਨੂੰ ਤੁਸੀ ਕੱਲ੍ਹ ਕਿਸਾਨ ਯੂਨੀਅਨ ਦੀ ਜੰਗ ਜਿੱਤ ਗਏ ਮੁਬਾਰਕਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@IKPindPunjabDa
@IKPindPunjabDa 2 жыл бұрын
Mn puri koshish karan ge k tuade pind de bmde labh jaan
@gurtejghumaanghumaan4036
@gurtejghumaanghumaan4036 2 жыл бұрын
ਅੱਗ ਲੱਗੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਸਾਡੇ ਦੋਵੇ ਪੰਜਾਬ ਹਸਦੇ ਵਸਦੇ ਰਹਿਣ
@ranjitnirwan2397
@ranjitnirwan2397 2 жыл бұрын
Pakistan hai hi punjab
@Lion-fg1oj
@Lion-fg1oj Жыл бұрын
ਇਹਨੇ ਸਾਲੇ ਨੇ ਪਤਾ ਨਹੀ ਕਿੰਨੇ ਸਿੱਖ ਮਾਰੇ ਹੋਣੇ
@Lion-fg1oj
@Lion-fg1oj Жыл бұрын
@@ranjittyagi9354 ਪੰਜਾਬੀ ਵਿੱਚ ਲਿਖ ਵੀਰ
@jaggiaur5251
@jaggiaur5251 Жыл бұрын
Ksana Saab a pind sadde e a Baba ji nu Chad day Punjab Ch jaroor pejo Hale v kujj Lok ne. Jo eh galla karday ne the roon lagg janday ne ajj v 15 August nu rolea da naam le k bolde ne k ajadi ni meli saday Bhai dost da veshoda hoea
@jagatkamboj9975
@jagatkamboj9975 2 жыл бұрын
Love you pak Punjabi veero Te bhaino Khoosh rho Allah Waheguru khushiya bakshe 😍
@nikkajoda449
@nikkajoda449 2 жыл бұрын
ਨਾਸਿਰ ਵੀਰ ਜੀ ਤਲਵੰਡੀ ਸਾਬੋ ਜਿਲਾ ਬਠਿੰਡਾ ਵਿੱਚ ਪਿੰਡ ਸੰਦੋਹਾ ਪੈਦਾ ਹੈ ਸਾਡੇ ਪਿੰਡ ਵਿਚੋ ਉੁੱਠ ਕੇ ਗਏ ਆ ਉਨ੍ਹਾਂ ਕਿਸੇ ਪਰਿਵਾਰ ਦੀ ਭਾਲ ਕਰੋ
@GillJattStudio
@GillJattStudio 2 жыл бұрын
Gill Jutt studio ko subscribe Karen g
@narindersingh6012
@narindersingh6012 Жыл бұрын
Bhaji English ch likho gurmukhi Pakistan wale nahi samjde
@ربنوازتھتھال
@ربنوازتھتھال Жыл бұрын
ਜੀਵੋ ਕਿਸਾਨਾ ਵੀਰ ਜੀ ਬੁਹਤ ਖੂਬ ਜੀ. ਰਬ ਨਵਾਜ਼ ਸਰਗੋਧਾ
@harsharnkamalpreetsingh9046
@harsharnkamalpreetsingh9046 2 жыл бұрын
ਅਜੇ ਕਿਹੜੇ ਹਿਸਾਬ ਨਾਲ ਬੰਦਾ ਅਜ਼ਾਦੀ ਦੇ ਜਸ਼ਨ ਮਨਾਵੇ
@mohinderbhumbla1334
@mohinderbhumbla1334 2 жыл бұрын
Bohut hi Dardnaak daastan. Maalik eho jiha time kadi b kise nu na dikhaye. Mahalon nal sub tom nazdiki pind Gujjar pur hai.eh doven pind hun takriban Nawanshahar de vich hi aa gaye han. Keep it up Nasir beta.Allah bless you.Ameen
@GillJattStudio
@GillJattStudio 2 жыл бұрын
Gill Jutt studio ko subscribe Karen g
@arjunsinghsamanapb.3473
@arjunsinghsamanapb.3473 2 жыл бұрын
ਵਾਹਿਗੁਰੂ ਜੀ,, ਬਹੁਤ ਦਰਦ ਹੈ ਬਜ਼ੁਰਗ ਦੇ ਦਿਲ ਵਿੱਚ
@FawadZone
@FawadZone 2 жыл бұрын
My Grandfather, Allah Bless You 😇😇
@dilbagsinghmaan3155
@dilbagsinghmaan3155 Жыл бұрын
Hello bhaijaan
@raviraman9642
@raviraman9642 2 жыл бұрын
Sade guyaandi pind to aa SADA pind heemA (heon) utho de v je koi hai ta jrur dssyo meharbani hovegi
@abdulmalik767
@abdulmalik767 Жыл бұрын
سلام اے شہیدان عرصہ تقسیم
@gurdeepnijjar1340
@gurdeepnijjar1340 Жыл бұрын
ਅੱਧੀਆਂ ਗਪਾਂ।ਬੰਬ ਕਿਹੜੇ ਕੋਲ ਸੀ।
@kartarsingh-ps1ly
@kartarsingh-ps1ly 2 жыл бұрын
Sade bazurg vi chack 55 Harunabad Railway station de nazdeek aa uthon aaye eh uzada dono tarf hi nuksan hoya ci .
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 2 жыл бұрын
ਬਾਬਾ ਜੀ ਬੁਹਤ ਹੀ ਮਾੜਾ ਦੌਰ ਹੰਢਾਇਆ ਦੋਨਾਂ ਭਰਾਵਾ ਨੇ,ਗੰਦੀ ਸਿਆਸਤ ਦੀ ਭੇਟ ਚੜ੍ਹੇ ਸਾਡੇ ਆਪਣੇ ਉਸ ਸਮੇਂ ਨੂੰ ਯਾਦ ਕਰ ਰੂਹ ਕੰਬ ਜਾਂਦੀ ਹੈ,ਬਾਬਾ ਜੀ ਤੁਸੀ ਉਹ ਸਮਾ ਨਹੀ ਭੁੱਲੇ ਹੱਸਣਾ ਭੁੱਲ ਗਏ ,ਬਾਬਾ ਜੀ ਸਿੱਖਾਂ ਦੀ ਨਕਸਲ ਖੁੱਸ਼ੀ ਤਾਂ ਉਸ ਤਰਾ ਹੀ ਹੋ ਰਹੀ ਭਾਰਤ ਵਿੱਚ,ਸਾਡੇ ਗੁਰੂ ਦੀ ਗੁਰੂ ਘਰਾ ਕਕਾਰਾ ਦੀ ਬਿਅਦਬੀ ਅੱਜ ਵੀ ਹੀ ਰਹੀ ਆ,ਸਾਡੀਆ ਧਿਆ ਭੇਣਾਂ ਨਾਲ ਬਲਾਤਕਾਰ,ਗਲਾ ਵਿੱਚ ਟਾਇਰ ਪਾਂ ਅੱਗਾ ਲਗਾਇਆ ਦਾ ਝੂੱਠੇ ਕੇਸ ਪਾਂ ਪਾ ਕੇ ਕੋ ਕੋ ਮਾਰਿਆ,ਜੇਲਾ ਵਿੱਚ ਬੰਦੀ ਬਣਾਇਆ ਗਿਆ,ਦੁੱਗਣੀਆਂ ਸਜਾਵਾ ਭੁਗਤਣ ਤੋਂ ਵੀ ਰਿਹਾ ਨਹੀ ਕੀਤਾ ਗਿਆ ਇਨਸਾਫ ਅੱਜ ਵੀ ਮੰਗ ਰਹੇ ਹਾਂ,ਸਾਡੀ ਮਾਂ ਬੋਲੀ ਨੂੰ ਦੱਭ ਕੂਚ ਦਿੱਤਾ, ਯੂਨੀਵਰਿਟੀਆਂ ਖੋ ਲਇਆ,ਜਵਾਨੀ ਤੇ ਕਿਸਾਨੀ ਦਾ ਘਾਣ ਕਰ ਦਿੱਤਾ ਗਿਆ,ਪਾਣੀ ਸਾਡੇ ਖੋਏ ਜਾ ਰਹੇ ਨੇ, ਬਾਬਾ ਜੀ ਸਿੱਖ ਕੌਮ ਅੱਜ ਵੀ ਉਹ ਸਰਾਪ ਹਢਾ ਰਹੀ ਹੈ
@truthseekerseeker4454
@truthseekerseeker4454 Жыл бұрын
nasir kasana you are a good hearted person
@davinderjohal1123
@davinderjohal1123 2 жыл бұрын
Bhaji, Babe di pahli Ma da ghar Barnala wala, shayad Sade kol aa ja Hari Pandit kol. Assi Ajj be usse ghar ch rahne aa.
@jpsamra6308
@jpsamra6308 Жыл бұрын
Bahji salam sat sri akal ji mi v jalndhar tu ah hun usa ch bahut dard bharia galla ah vand dea sade bande v daduwal jalndhar tu jharrawala chale gai c nasir bahji nu bahut wari keha labio par una ne kuj ni keeta!!! Veer ji sadiq huna de purane geet ni labde j help kar deo oh darshan ravvan khaile de chelle c oh algojia tumbe naal gauonde c bahji jawab deo jaruur shukria
@PunjabDiary01
@PunjabDiary01 Жыл бұрын
Ye baba ji ab kahan rehtay han?
@bakhshishsingh4983
@bakhshishsingh4983 2 жыл бұрын
Kisana Sahib Ajj Babe Nu has deyan Dekh Liya Ha Dhanvad Very Nice
@scg8983
@scg8983 2 жыл бұрын
Mathey dey. Watt aaj vi. Numaya hun. Bazurgan dey. Chehrey tey.... Purani. Wadh da. Chappa...Wah. Kasana Sahab.... Very Nice
@ajaibsingh8994
@ajaibsingh8994 2 жыл бұрын
Very nice interview.Your efforts to compile interview of grief stricken aged people will become part of history.Our coming generations will learn lesson to live in peace with brotherhood. Wishing long life of baba ji and good wishes for your team.
@GillJattStudio
@GillJattStudio 2 жыл бұрын
Gill Jutt studio ko subscribe Karen g
@randeepbains5482
@randeepbains5482 2 жыл бұрын
R@@GillJattStudio
@navjotnavu993
@navjotnavu993 2 жыл бұрын
ਕੁਦਰਤ ਨੂੰ ਪਿਆਰ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਜੋ ਮਨੁੱਖ ਦੁਨੀਆ ਤੇ ਆ ਕੇ ਇਹ ਦੋ ਚੀਜਾ ਨੂੰ ਪਿਆਰ ਦੀ ਕਰਦੇ ਉਹ ਇਨਸਾਨ ਨਹੀਂ ਤੇ ਉਹ ਜਿੰਨਾ ਮਰਜੀ ਰੱਬ ਨੂੰ ਅੱਲਾ ਨੂੰ ਪਰਮਾਤਮਾ ਨੂੰ ਗੋਡ ਨੂੰ ਮੰਨੀ ਜਾਣ ਉਨਾਂ ਦਾ ਕੁਝ ਨੀ ਬਣਦਾ
@usmanghani722
@usmanghani722 2 жыл бұрын
ہمیشہ اللہ پاک اباد رکھے اپکو
@jamilgujjarlahoregujaranwa986
@jamilgujjarlahoregujaranwa986 2 жыл бұрын
Nasir Bahi zindabad Nasir Bahi kadi sady pind Bajrur Ouna Hoshyar pur di koee video mnghwa do please 🙏🙏🙏 (Jamil Gujjar Milo Lahore)
@SantoshKumari-jz5dc
@SantoshKumari-jz5dc 2 жыл бұрын
Bahut hi dardnak story ,rab kise nu eho jiha dukh na deve
@noor-bq6kg
@noor-bq6kg Жыл бұрын
Sir ji me vi mahalo kol da a .nawan shahar jila
@rajvirdhillon8931
@rajvirdhillon8931 2 жыл бұрын
Baba ji, tuhada Panjabi bolan de style Ajj v Nawanshehar area wala hi hai 🙏🏻
@JagjitSingh-jz8pu
@JagjitSingh-jz8pu 2 жыл бұрын
Uncle g Mahalo pind sade pind to 25 kilometres door hai .Asi Phillaur to ha District Jalandhar
@devindersingh9803
@devindersingh9803 2 жыл бұрын
Very painful story ,Ksana veer ji you r bridge in both Panjab,charhda and kehnda Panjabi are very thankful for you
@JasbirSingh-hc7bw
@JasbirSingh-hc7bw Жыл бұрын
Baba je tuse ayisha kya keta see
@JaswantSingh-nx7qj
@JaswantSingh-nx7qj Жыл бұрын
Eh pind sade pind de kol a ji bilkiul
@GurmukhSingh-xc6uw
@GurmukhSingh-xc6uw 2 жыл бұрын
Babaji thuda pind Mehalon bara changa pind ha hun Nawashahr nal mil gya ha
@GillJattStudio
@GillJattStudio 2 жыл бұрын
Gill Jutt studio ko subscribe Karen
@harjitkumarloyee1619
@harjitkumarloyee1619 2 жыл бұрын
ਵਧੀਆ ਉਪਰਾਲਾ
@GillJattStudio
@GillJattStudio 2 жыл бұрын
Gill Jutt studio ko subscribe
@gurjitdeol705
@gurjitdeol705 2 жыл бұрын
Hello Kasaana g Pind Sauna near Barnala,Mahalon to Rana Intsar Awas pind Sauna to chak no 9/11L pind Bambi Tehsil Chicha Watni baithe Han oh ek vari Sauna aye c ohna de Ghar asi ਰਹਿੰਦੇ ਹਾਂ
@GillJattStudio
@GillJattStudio 2 жыл бұрын
Gill Jutt studio ko subscribe Karen
@pawanchauhan4065
@pawanchauhan4065 2 жыл бұрын
mahalon pind mere area ch aa.. nawanshahar de bilkul lage..
@nirbhaisingh6456
@nirbhaisingh6456 2 жыл бұрын
ਮਾਝੀ ਖਾ ਵਾਲੀ ਭੁਲੇਰ ਬਾਰੇ ਵੀ ਦੱਸੋ।।ਇਸ ਬਾਰੇ ਡਾਕਟਰ ਵਿਰਸਾ ਸਿੰਘ ਨੇ ਛੋਟੀ ਜਿਹੀ ਕਿਤਾਬ ਲਿਖੀ ਸੀ ਉਜਾੜੇ ਤੋ ਦੋ ਮਹੀਨੇ ਬਾਅਦ ਕਿਤਾਬ ਦਾ ਨਾਂ ਸਹੀਦੀ ਸਾਕਾ ਭੁਲੇਰ ਮੈ ਸੰਨ ਬਿਆਸੀ ਵਿੱਚ ਸੀ ।ਇਥੇ ਬਾਜਵਾ ਸਿੱਖ ਰਹਿੰਦੈ ਸੀ ਜੋ ਕਿ ਬਟਾਲਾ ਦੇ ਆਸੇ ਪਾਸੇ ਵਸੇ ਹੋਏ ਹਨ ।ਇਥੇ ਬੜਾ ਨੁਕਸਾਨ ਹੋਇਆ ਸੀ ।ਦੋਵੇਂ ਪਾਸਿਓਂ ਦਾ। ਕਿਤਾਬ ਬਿਆਸੀ ਸੰਨ ਵਿੱਚ ਪੜੀ ਸੀ ਮੈਂ ।
@hardeepsinghcheema429
@hardeepsinghcheema429 2 жыл бұрын
Bahut dilchasp kahani
@CharanjitSingh-sk2du
@CharanjitSingh-sk2du 2 жыл бұрын
Kasana sahib sat sri Akaal You arr doing good job. We some persons of general public of undevided Punjab apologise for that uncontrollable horrible incidences in both sides. I want to share one incidence with you related to Vill. Kotla Masood then of distt. Ludhiana. All people were not cruel but some ....... .. God give us good/truth thinking so that such incidences never occur. Waiting you
@jasdeepsingh1238
@jasdeepsingh1238 Жыл бұрын
baba g thuda pind sadde lagge hi aa hun jilla nawashaher bnn gyaaa apnaaaa
@ranbirrana8072
@ranbirrana8072 2 жыл бұрын
Janab Asy Aaj be tuhanu Zad karde aa ❤️
@Person12762
@Person12762 2 жыл бұрын
Ranbeer rana sahib 1947 mein angrezoun nay hindustan ko tukray kia tha yeh angrez kee sazish thee
@jatindersony2033
@jatindersony2033 2 жыл бұрын
Baba gg di boli v doabe vali aa jeonde raho baba gg love from jalandhar ❤️❤️
@mahindersinghraipehowa9743
@mahindersinghraipehowa9743 Жыл бұрын
ਗਲਤੀ ਸਾਰੀ ਸਰਕਾਰਾ ਦੀ ਤੇ ਭੁਗਤਣੀ ਪੲੀ ਲੋਕਾਂ ਨੂੰ ਸਾਡੇ ਦਾਦਾ ਜੀ ਅਤੇ ਪਿੳੁ ਸਾਡੇ ਪਾਕਿਸਤਾਨ ਵਿਚ ਜਿਲਾ ਮੇਡਂ ਗੁਮਰੀ ਵਿਚ ਪਿੰਡ ਰਾਪੁਰਾ ਤੋਂ ਆੲੇ ਹਨ ੳੁਹ ਅਪਣੀ ਗਲਤੀ ਮਨਦੇ ਸਨ ਕੇ ਸਾਨੂੰ ੳਕਸਾਯਾ ਗਿਯਾ ਦੀ ਜਿਸ ਤੇ ਅਸੀ ਵੀ ਬੜੇ ਗੁਸੇ ਵਿਚ ਸਾਡੇ ਤੌ ਵੀ ਮੁਲਮਾਨ ਕਤਲੇ ਆਮ ਵਿਚ ਮਾਰੇ ਗੲੇ ! ਹੁਣ ਸਾਡੇ ਵਡ ਵਡੇਰੇ ਤਾਂ ਰਹੇ ਨਹੀ ! ਹੁਣ ਅਸੀ ਗਲਤੀ ਮਨੇਦੇ ਹਾਂ ਜੀ ਕੇ ਅਨਸਾੲੀਤ ਨਾਲ ਪਿਆਰ ਹੋਨਾ ਚਾਹਿਦਾ ਹੈ ਜੀ ਵਾਹਿਗੁਰੁ ਸਾਨੂੰ ਤੇ ਤੁਹਾਨੂੰ ਅਲਾੱ ਮਾਫ ਕਰੇ ਜੀ ਪਿਛਲੇ ਗੁਨਾਹ ਅਲਾੱ ਮਾਫ ਕਰੇ ਜੀ 🇳🇪🇳🇪🇳🇪india
@GurpreetSingh-ip3ed
@GurpreetSingh-ip3ed 6 ай бұрын
Galti Sarkar Di Nahin Jithe Musalman Jaunga Uthe Danga Prasad hoga Sab Nu Pata Hai Aisi Rajput Hai Koi kadasi Jaat Musalman Hai Aaye lokada Aurangzeb Ne Dharm badal gaya hun sadi wali ladki
@channiji894
@channiji894 Жыл бұрын
Veer ji bahut Badiya uprala, Dona Punjab da, bahut nuksaan hoyaa
@kulwindermander1721
@kulwindermander1721 Жыл бұрын
Aj bi asi apne pind 34 chak nu miss karde a i miss u pakistan
@JaswinderSingh-zt8zw
@JaswinderSingh-zt8zw 2 жыл бұрын
Bhai jaan Bhut dukh huda 47 di gal sunn ke. jaswinder Bains .disst Fateh garh Sahib.punjab India Mere dada g 39 check to a ge c Fgs.punjab
@GillJattStudio
@GillJattStudio 2 жыл бұрын
Gill Jutt studio ko subscribe Karen
@GurpalSingh-ey2ts
@GurpalSingh-ey2ts 2 жыл бұрын
Main Barnalay ton aa Baba g, Ki na c ohna da ? Mere b nankay aa Barnalay
@bhupinderdhesi5379
@bhupinderdhesi5379 2 жыл бұрын
Very sad and interesting episode of 1947 partition. So many innocent people of both sides lost their lives .Our family also migrated from Teh Jarhanwala District Faislabad and I used to listen same sad stories from my grand parents. God bless brave baba ji with long and healthy life. Thank you Kasana Sahib for preserving partition history.
@GillJattStudio
@GillJattStudio 2 жыл бұрын
Gill Jutt studio ko subscribe Karen g
@sunnygujral1565
@sunnygujral1565 2 жыл бұрын
My father also from Jaranwala.
@sunnygujral1565
@sunnygujral1565 2 жыл бұрын
My father also from Jaranwala
@kakoosheikh9934
@kakoosheikh9934 Жыл бұрын
We can pray oh God these things will never repeat in future
@s.p.singhsidhubrar5828
@s.p.singhsidhubrar5828 2 жыл бұрын
Haye oye Rabba...47 de dard bhare vichodea da dard oh hi janda h Jinha nal hadd biteeya... Malik eh dard kise dushman nu vi na deve...waheguru allah mehar kr...
@ranashahraz9021
@ranashahraz9021 Жыл бұрын
Very nice video l am also from Jalandhar pind begowal
@MasterPoint1
@MasterPoint1 2 жыл бұрын
اور اج کے سکھ جو ننکانہ صاحب آتے ہیں انکو انکے بڑوں کے مظالم اور اج ہماری مسلمانوں کی مہمان نوازی، روادری اور بھلائی بھی دیکھنی چاہیے،
@Babar56.b
@Babar56.b 4 ай бұрын
Kisi bi sikh ko pakistan ane ki ijazat nahein honi chahye
@manjitsinghsingh2807
@manjitsinghsingh2807 Жыл бұрын
Ha jee pind Shai dusia AJ V aih pind ha
@singhharsimranjit46
@singhharsimranjit46 Жыл бұрын
ਮੁਆਫ਼ ਕਰ ਦਿਓ ਬਜ਼ੁਰਗੋ ,ਪਹਿਲਾਂ ਜੋ ਵੀ ਹੋਇਆ ਗ਼ਲਤ ਸੀ ,ਦੁਆ ਕਰੋ ਅੱਗੇ ਨਾ ਹੋਵੇ ।
@KuldeepSingh-cj6pn
@KuldeepSingh-cj6pn 2 жыл бұрын
Mohalon is near 1km from Nawanshahr, nearby villages are mehandipur, Gujarpur.Bheen,Malpur Arkan,kareeha ,kahma, Barnala,Sauna etc.Mohalon is now very developed modren village.Sat Shri Akal and Salam Baba ji.
@SaqibRana2464
@SaqibRana2464 2 жыл бұрын
Mary dada ji zila Jalandhar,tehsil nawansahar pind rahon day kol pind kahlon say Pakistan ay thay
@SaqibRana2464
@SaqibRana2464 2 жыл бұрын
Mary dada ji zila Jalandhar,tehsil nawansahar pind rahon day kol pind kahlon say Pakistan ay thay
@GillJattStudio
@GillJattStudio 2 жыл бұрын
Gill Jutt studio ko subscribe Karen g
@singhgurdip1207
@singhgurdip1207 2 жыл бұрын
Hagga Phaji ma bhot time giea khalon sade rastder ia os pind khalon
@GillJattStudio
@GillJattStudio 2 жыл бұрын
G bahi Gill Jutt studio ko subscribe Karen g
@partapbahal3812
@partapbahal3812 2 жыл бұрын
ਓਹੋ ਮਉਲਾ ਕਿਆ ਰੰਗ ਨੇ ਤੇਰੇ
@MasterPoint1
@MasterPoint1 2 жыл бұрын
بابا جی کا پہاڑ جتنا حوصلہ ہے جو اتنے دکھ اور مظالم سہہ کر بھی بابا جی زندگی کی ساری تلخیاں بھولی نہی اللہ پاک بابا جی کو لمبی عمر عطا فرمائے
@ranjittyagi9354
@ranjittyagi9354 Жыл бұрын
You were Hindus recently. Only after converting to Muslim, did u become haiwaan. Ur genes are same as ours!
@MasterPoint1
@MasterPoint1 Жыл бұрын
@@ranjittyagi9354 dear i am a muslim and my family tree 1400 ago muslims, but i am regret that now the adwance world you are non muslim yet, And also you are very jahil yet, because you now that you ou are on wrong path but you have not accepted Islam. I can not force you to convert Islam, but there is your choice, Chose one haven or hell for yourself. Dont mind, its only reply to you.
@jwalagaget8057
@jwalagaget8057 9 күн бұрын
ਬਹੁਤ ‌ਮਾੜਾ ਟਾਈਮ ਸੀ1947‌ਦਾ
@gajjansinghhundal1811
@gajjansinghhundal1811 2 жыл бұрын
Jalandhar. Vich bahut Dora hundia bulda dia ji
@farrukhshafique9182
@farrukhshafique9182 2 жыл бұрын
bohat hi dard nakh story rana saab di
@scg8983
@scg8983 2 жыл бұрын
Kasana Sahab..Ji. Sat Shree Akal
@mannusandhu3637
@mannusandhu3637 2 жыл бұрын
Waheguru ji mehar kro sbb te 🙏🙏 Saade pind too ikk v muslim family nhhi gyi g. Naa hi Assi jaan ditti waheguru ji Pyar mohhabat Zindabad 🙏🙏🙏🙏🙏
@rajuambo
@rajuambo 2 жыл бұрын
sade bajurg v lehnde panjab cho ujjar ke edhar aye c, rab di mehar nal jaan da nuksan ta ni hoya kise da pr jina nal es baba ji wang biti ohna dia gallan sun ke bht dukh ladga. navi generation nu eh pata hona bht jaruri e 🙏
@GillJattStudio
@GillJattStudio 2 жыл бұрын
Gill Jutt studio ko subscribe Karen g
@AnilSharma-bd1jy
@AnilSharma-bd1jy Жыл бұрын
Dear Nasir Kasna ji, Wishing you a Happy Dipawali, a festival of lights, happiness, victory of good over evil & exchange of greetings, sweats. Let's pray for the better sence among the people in our Subcontinent. Thanks for the vlog. This is a very sad & a real story. Mr. Rana Seth was a very brave person during his period of youth & nowadays he is old man. Mr. Rana Seth challenged the offenders. General Public had no fault. The whole blame was of the leaders who wanted division of our beautiful sub-continent. However as past is dead, I have full hope that utube channels, use of social media will generate awareness among people, bring the people of our two nations very close for our mutual benefits. Thanks.
@gurindersingh8932
@gurindersingh8932 2 жыл бұрын
Very painful story my village kariha near mahalon charda punjab
@davinderdavy3391
@davinderdavy3391 Жыл бұрын
Mere pind Barnala hi aa…..! #Barnala
@jatindersony2033
@jatindersony2033 2 жыл бұрын
Kariha nu kama kariha v kehnde aa gg
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ
@deepakarora4247
@deepakarora4247 Жыл бұрын
Veer ji main balochinstan to aa mere baap dade ta hun rhe nhi or mera janam Punjab india vich hoya... Par mere dada ji de kisse dost nu milo please.. Mere dada ji da naam Ramu mal hai.. So please mere dada ji de kise dost yaa gwandi naal milo... Mainu ta bass aina patta.. Ki sada balochinstan dist louralai.. Aa.. Veer ji
@guraya4093
@guraya4093 Жыл бұрын
Ehna da number mil skda kise Veer to
@pawanchauhan4065
@pawanchauhan4065 2 жыл бұрын
baba sade ilake da g..
@punjabibhangra5451
@punjabibhangra5451 2 жыл бұрын
Baba sade sade elake da,GUJUR PUR ,MUHALLO,BHEEN,MEHNDIPUR,KRYAM ,KARUHA,ALIPUR ,CHUHARPUR ,NEAR VILAAGES
@ranausmankaryamia4989
@ranausmankaryamia4989 2 жыл бұрын
Nice interview
@SaqibRana2464
@SaqibRana2464 2 жыл бұрын
Mary dada ji zila Jalandhar pind rahon day kol pind kahlon say Pakistan ay thay Nasir sab ap nay sahiwal 87/6.R sikhan wali man Rana salamat Ali khan ka interview kia tha , wo fot ho gay han
@gilldoaba
@gilldoaba 2 жыл бұрын
tuhada pind sade kol aa
@SaqibRana2464
@SaqibRana2464 2 жыл бұрын
@@gilldoaba wah ji wah !! Pakistan day Wich wi sano saray pind walay kahlon aly kanday nay Veer ji tusi kinay kol o saday pind day ?
@ranatahiroffaisalabad4075
@ranatahiroffaisalabad4075 2 жыл бұрын
Tahir 72jb very nice
@raajsinghmalhi195
@raajsinghmalhi195 11 ай бұрын
😊😊😊
@singedtoGodsidhumossewala
@singedtoGodsidhumossewala 2 жыл бұрын
Love you india punjab tu jila gurdaspur qadia city pind ghorewah
@Ravinder1M
@Ravinder1M 2 жыл бұрын
29:22 te baba g ne SIMBLI( 8 km from mahalon) Naam lia..oh sade naal pind a kasana saab….jithe mere badde bajurag dsde ne k gurdawara sahab ch cow da te masjid ch soor da maas sutya gia(conspiracy)…bhut madha smaa Azadi nai ujaade mile ne punjab noo…
@AsadAli-ls9zx
@AsadAli-ls9zx 2 жыл бұрын
Jantay hai 29 chak mein tehseel chichawatni mein yhe ball drranay atay thay aur hr sall jeet kr jatay thay. Mein nay an ko dakha hai. 28 sall pahlay
@gurmaildhillon7365
@gurmaildhillon7365 Жыл бұрын
ਇੰਨਾਂ ਤੋ ਘੋੜੇ ਵਾਹ ਗੋਤ ਦਾ ਇਤਿਹਾਸ ਪੁੱਛੋ ਸਾਡੇ ਨਜ਼ਦੀਕ ਇਕ ਪੰਡ ਘੋੜੇ ਵਾਹ ਤੇ ਘੋੜੇਵਾਹੀ ਹੈ
@jagroopsingh5686
@jagroopsingh5686 2 жыл бұрын
good job veer .
@dogloveruser-ii2xm5cf7f
@dogloveruser-ii2xm5cf7f 2 жыл бұрын
Baba simbli pind jehda mehtiane kol a
@JasbirSingh-hc7bw
@JasbirSingh-hc7bw Жыл бұрын
Tuse greet ho verr
@raeesahmad1637
@raeesahmad1637 Жыл бұрын
Nice
@navtejsinghkhosa8705
@navtejsinghkhosa8705 Жыл бұрын
Waheguru meaher rakhe sarbet te ji
@gurkiratkaurnatt7065
@gurkiratkaurnatt7065 2 жыл бұрын
Bapu bahut hi dil dukhi hoia tuhadia Galla sonke
@dawoodahmad2427
@dawoodahmad2427 2 жыл бұрын
I'm Ahmed Warraich tehsil Batala district Gurdaspur Chadha Panjab India Dard bhut Dard 1947 ka
@bhagatsarchannel8920
@bhagatsarchannel8920 2 жыл бұрын
ਪ੍ਰਮਾਤਮਾ ਕਰੇ ਮਾਨਵਤਾ ਨੂੰ ਕਦੇ ਐਸੇ ਦਿਨ ਫਿਰ ਨਾ ਵੇਖਣੇ ਪੈਣ!
@mohdarifdar4718
@mohdarifdar4718 2 жыл бұрын
Sir sad story. Painful story Fearful story
@randhirbal9502
@randhirbal9502 2 жыл бұрын
😥😥😥😰Rabba eho jihe din kise nu na dikhawi 😢😢😢
@chaudhary2085
@chaudhary2085 Жыл бұрын
Ameen 😭😭🙏 tusi jutt hu?
@JasbirSingh-hc7bw
@JasbirSingh-hc7bw Жыл бұрын
Satseri akail je
True Messenger Of Love, Shah Muhammad Sandhu (Punjab Partition 1947)
44:25
Как мы играем в игры 😂
00:20
МЯТНАЯ ФАНТА
Рет қаралды 3,4 МЛН
Worst flight ever
00:55
Adam W
Рет қаралды 45 МЛН
Ozoda - Lada ( Official Music Video 2024 )
06:07
Ozoda
Рет қаралды 23 МЛН
Nanka Pind aye Sikh Rajpoot da Muslim Rajpoot Naal ho gia Panga | Miss Pooja Da Dewana Pakistani
29:31
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 163 М.
October 5, 2024
23:35
Rana Naseer 94
Рет қаралды 124
GHOREWAH-RAJPOOTAN DA PIND JADLA || SANTALINAMA BY SANWAL DHAMI
51:38
Punjab de famous Nawaja Sikh de Bhai Ravi Singh Bajwa 74 Saal bad apne khoon nu milan Pakistan aye
27:44
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 175 М.
Rania, Sirsa Diyan Yaadan || Rania To Pakistan || A Story of 1947
44:21
Tour India | What happened when long bearded Muslim visited his Native Village | IPPD
20:44
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 101 М.
Как мы играем в игры 😂
00:20
МЯТНАЯ ФАНТА
Рет қаралды 3,4 МЛН