No video

(Part- 5) ਬੱਕਰੀਆਂ ਨੂੰ ਤੂੜੀ ਦੀ ਸੰਨੀ ਅਤੇ ਮੱਕੀ ਦਾ ਆਚਾਰ ਕਿਵੇਂ ਖਵਾਈਏ? गेहूं के भूषे की सानी कैसे बनाये

  Рет қаралды 115,674

ILTI LANA DHURI

ILTI LANA DHURI

Күн бұрын

ILTI LANA TV DHURI
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#part5 #iltilanatv #goatfarming #bakramandi #farming #goats
Subscribe our KZbin channel:- / iltilanablogs
Like our Facebook page:-
/ iltilana
Follow on our Instagram :-
Za za official_iltilana
_______________________________________________
Email id:- tarsems123@gmail.com
________________________________

Пікірлер: 168
@kulvirsingh2075
@kulvirsingh2075 15 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਤੁੜੀ ਆਲਾ ਫਾਰਮੂਲਾ ਜਮਾ ਸਿਰਾ ਲਾਇਆ ਇਹ ਇੱਕ ਸਸਤਾ ਤੇ ਬਧੀਆ ਤਰੀਕਾ ਹੈ ਜੀ
@lakhwindersingh-jt1sb
@lakhwindersingh-jt1sb 2 жыл бұрын
ਬਹੁਤ ਹੀ ਵਧੀਆ ਵੀਡੀਓ ਬਣਾਉਣੇ ਓ ਵੀਰ ਜੀ ਹਰ ਵਾਰ ਆ ਹੁੰਦੀ ਆ ਅਸਲੀ ਜਾਣਕਾਰੀ 👍👏❤️
@kharalgoatfarm
@kharalgoatfarm 2 жыл бұрын
buhat vadia information love ❤ from pakistan 🇵🇰 zila Sargodha se
@Sidhupb-of4kp
@Sidhupb-of4kp 7 ай бұрын
ਬੱਕਰੀ ਦੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਤਾਂ ਬਹੁਤ ਜਾਣਕਾਰੀ ਦੇ ਰਹੇ ਹੋ ਪਰ ਜਿਹੜੇ ਮੇਰੇ ਵੀਰ ਨਵਾਂ ਧੰਦਾ ਸ਼ੁਰੂ ਕਰਨਾ ਚਾਹੁੰਦੇ ਆ ਬੱਕਰੀ ਸਵਾਉਣ ਵਾਲੇ ਮੇਰੇ ਵੀਰਾਂ ਨੂੰ ਉਹ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਬੱਕਰੀ ਸਵਾਉਣ ਵਾਲੇ ਹੀ ਆਉਂਦੀ ਹੈ ਇਸ ਲਈ ਇਸ ਬਾਰੇ ਜਾਣਕਾਰੀ ਬਹੁਤ ਜਰੂਰੀ ਹੈ
@iltilanadhuri
@iltilanadhuri 7 ай бұрын
ਵੀਰ Part No 36 ਵੇਖੋ ਜੀ ਜਾ ਕੇ ਸਾਰੀ ਜਾਣਕਾਰੀ ਦਿੱਤੀ ਹੋਈ ਆ
@sonydrivermoga4948
@sonydrivermoga4948 2 ай бұрын
Very good
@manjindersingh3905
@manjindersingh3905 11 ай бұрын
ਬਹੁਤ ਵਧੀਆ ਵੀਰ
@sukhchainsingh6749
@sukhchainsingh6749 Жыл бұрын
ਬਹੁਤ ਵਧੀਆ ਸੁਝਾਅ ਬੱਕਰੀ ਪਾਲਣ ਦਾ
@GurmeetsinghBrar-js5wc
@GurmeetsinghBrar-js5wc 14 күн бұрын
ਬਕਰੀਆਂ ਦੀ ਚੰਗੀ ਨਸਲ ਬਾਰੇ ਵੀ ਦੱਸੋ ਜੀ
@BaljitSingh-iu7rf
@BaljitSingh-iu7rf 2 жыл бұрын
ਬਹੁਤ ਹੀ ਵਧੀਆ ਢੰਗ Very good veera
@ManjinderSingh-sq9zy
@ManjinderSingh-sq9zy Жыл бұрын
ਬਹੁਤ ਵਧੀਆ ਜਾਣਕਾਰੀ। ਧੰਨਵਾਦ
@bobbykutiaala5902
@bobbykutiaala5902 Жыл бұрын
ਬਹੁਤ ਸਿਰਾ ਵੀਰ ਜੀ ਵੀਡੀਓ
@shinderpalsingh7441
@shinderpalsingh7441 9 ай бұрын
Very good information
@user-tq2hf5db9q
@user-tq2hf5db9q 24 күн бұрын
Very nice
@kuldeepsama5674
@kuldeepsama5674 Жыл бұрын
Bhut vadia jankari jagdeep bai
@goldyrajput3584
@goldyrajput3584 6 ай бұрын
Very good information veer ji
@navjinderchahal1862
@navjinderchahal1862 Жыл бұрын
Ah feed vale bai da Bhaut dhanbaad
@RakeshVerma-hx5ju
@RakeshVerma-hx5ju 2 жыл бұрын
Bahut. Hi. Badiya. Jankari. Di. H. Bhai. Ji. Bakri. Ko Khwane. Ke. Tarike. Hone. Chahiye. 👌👌
@yadisingh8186
@yadisingh8186 Жыл бұрын
Good job g
@user-jp1le2mx9p
@user-jp1le2mx9p 3 ай бұрын
Vari nice ❤❤❤❤❤❤
@satwantsingh7593
@satwantsingh7593 2 ай бұрын
Veer ehe sare parts ikk play list vangu pao jo ikk ikk karke labhne naa pain . Bass play list open kitti te sare part number de hisaab naal play ho jaan
@KulwinderSingh-io4mg
@KulwinderSingh-io4mg 2 жыл бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ
@user-wy3ps2fb9p
@user-wy3ps2fb9p 8 ай бұрын
Thanku veer ji
@atinderdhaliwal6162
@atinderdhaliwal6162 2 жыл бұрын
Wah g wah bhut wdiya information
@profacer4393
@profacer4393 2 жыл бұрын
ਬਾਈ ਜੀ ਇਕ ਪਾਰਟ ਬਰੀਡ ਦੀ ਪਰਖ਼ ਤੇ ਜਰੂਰ ਬਣਾਉ ਜੀ। ਧੰਨਵਾਦ।
@iltilanadhuri
@iltilanadhuri 2 жыл бұрын
Jurur y
@poojakaur8814
@poojakaur8814 2 жыл бұрын
Very nice ji
@user-oh2lq6oq7k
@user-oh2lq6oq7k 11 ай бұрын
Bahut vadhia Bai ji
@navjinderchahal1862
@navjinderchahal1862 Жыл бұрын
Dhanbaad bai Bhaut Vadiea jankari a j
@Bbajwagoatfarm3663
@Bbajwagoatfarm3663 4 ай бұрын
Good bro
@satpaldhillon8483
@satpaldhillon8483 2 жыл бұрын
ਬਾਈ ਜੀ ਇੱਕ ਬੱਕਰੀਆਂ ਦੀ ਦਵਾਈਆਂ ਤੇ ਵੀਡਿਓ ਬਣਾਉਣ ਜੀ
@AshrafKhan-rf6wx
@AshrafKhan-rf6wx 9 ай бұрын
Good👍
@MohanSingh-mc1se
@MohanSingh-mc1se Жыл бұрын
Thanks sir.
@user-yh4oe8eq4k
@user-yh4oe8eq4k 2 жыл бұрын
👍👍👌👌
@parmjeetsingh2413
@parmjeetsingh2413 Жыл бұрын
Nice video 👌👌👌
@SandeepSingh-gu4xs
@SandeepSingh-gu4xs Жыл бұрын
V good g
@chamanlalkhichy4589
@chamanlalkhichy4589 Жыл бұрын
Excellent vedio bye ji
@sidhuanimalfarm0008
@sidhuanimalfarm0008 2 жыл бұрын
Yji nice video
@amritpalsinghdhillon8974
@amritpalsinghdhillon8974 2 жыл бұрын
Very very very very good
@gurpreetsinghbrar8522
@gurpreetsinghbrar8522 2 жыл бұрын
Very nice jagdeep veer ji thanks
@bhindersingh9092
@bhindersingh9092 Жыл бұрын
very nice g
@somthingcreativekroo9220
@somthingcreativekroo9220 2 жыл бұрын
Vary nice information 👌
@preet_sandhu2272
@preet_sandhu2272 2 жыл бұрын
ਵੀਰ ਜੀ ਬੱਕਰੀਆ ਦਾ ਇੱਕ ਥਣ ਉਪਰ ਚੜ ਜਾਣਾ ਜਾ ਸ਼ੁਰੂ ਤੋ ਇਕ ਥਣ ਚ ਦੁੱਧ ਆਉਣਾ ਇਸਦੀ ਜਾਣਕਾਰੀ ਜਰੂਰ ਦਸੋ ਮੈ ਪਹਿਲਾਂ ਵੀ ਇਸ ਕਰਕੇ ਬੱਕਰੀਆ ਵੇਚਣੀ ਪਈ ਜੇ ਤੁਸੀ ਕਮੈਟ ਦੇਖਿਆ ਤਾ like ja reply jaroor kro ta video banao pls
@manmeetgrewal4414
@manmeetgrewal4414 Жыл бұрын
Mere pind kool madeson dende nee Homephthe dee
@AmanDeep-nn6ph
@AmanDeep-nn6ph Жыл бұрын
Good y
@JagdevGill-vn1fx
@JagdevGill-vn1fx 5 ай бұрын
ਬਾਈ ਜੀ ਰਾਜਸਥਾਨ ਤੋਂ ਬਕਰੀ ਨੂੰ ਮੂੰਗੀ ਦਾ ਨੀਰਾ ਖਵਾ ਸਕਦੇ ਆ
@nirmalsingh9484
@nirmalsingh9484 Жыл бұрын
Very nice video veer ji
@yadwindersingh1045
@yadwindersingh1045 2 жыл бұрын
Nice video
@biaschamd7619
@biaschamd7619 11 ай бұрын
Gret rndhava g
@randhirsingh3489
@randhirsingh3489 Жыл бұрын
Best video veer ji
@HarpalSingh-uv9ko
@HarpalSingh-uv9ko 2 жыл бұрын
Nice
@baljeetsingh2994
@baljeetsingh2994 2 жыл бұрын
Nice 🤩
@RoyalLife-oo4ji
@RoyalLife-oo4ji 2 ай бұрын
ਵੀਰੇ ਬੱਕਰੀ ਝੋਨੇ ਦੀ ਪਰਾਲੀ ਖਾ ਲੈਂਦੀ ਆ ਕਿ ਨਹੀਂ
@roshanlal4304
@roshanlal4304 2 жыл бұрын
👌👌
@Athwal6003
@Athwal6003 2 жыл бұрын
ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਸੀਂ ਸਾਡੇ comment ਦਾ ਜਵਾਬ ਨਹੀਂ ਦਿੱਤਾ ਜੀ
@RajeshKumar-vj6it
@RajeshKumar-vj6it 2 жыл бұрын
👌🏻👌🏻👌🏻👌🏻👌🏻
@bikramjeethsigh5440
@bikramjeethsigh5440 2 жыл бұрын
Baut vadia video veer
@amandeepgrewal9213
@amandeepgrewal9213 2 жыл бұрын
Very good bro
@hapreetsingh3841
@hapreetsingh3841 2 жыл бұрын
Nice y g
@harjitsingh8679
@harjitsingh8679 2 жыл бұрын
Good veer ji
@PradeepKumar-iq2ys
@PradeepKumar-iq2ys 7 ай бұрын
Bast.jankari.veer.je.
@gksbrarladhuwala5604
@gksbrarladhuwala5604 11 ай бұрын
ਬਿਟਲ ਬਕਰਿਆਂ ਕਿਨਾ ਟਮ ਦੇ ਕਰੋਸ ਕਰੋਣੀ ਚਾਹੀਦੀ ਹੈ
@iltilanadhuri
@iltilanadhuri 11 ай бұрын
Hun time hi aa y
@ziannadeem6492
@ziannadeem6492 Жыл бұрын
WaH ustad wah
@RJSAGROFARM
@RJSAGROFARM Жыл бұрын
Good video ji
@iltilanadhuri
@iltilanadhuri Жыл бұрын
Thanks
@ArshdeepSingh-mt5cw
@ArshdeepSingh-mt5cw 2 жыл бұрын
good
@hargobindsingh5406
@hargobindsingh5406 Жыл бұрын
Good job 👍
@surendarkumartielsmehkma3290
@surendarkumartielsmehkma3290 Жыл бұрын
Wa ustaad ji
@user-ir3dd1dy7i
@user-ir3dd1dy7i 8 ай бұрын
❤❤❤❤
@Mehra_66
@Mehra_66 Жыл бұрын
Very nyc video bro👍🏻
@iltilanadhuri
@iltilanadhuri Жыл бұрын
Thank you so much 😀
@kakaji9995
@kakaji9995 2 жыл бұрын
Sarea nalo vadia content very nice bro
@beantraj3203
@beantraj3203 Жыл бұрын
Very good veer
@sehajdeepsingh5177
@sehajdeepsingh5177 Жыл бұрын
Bai ji j turri ripper de than te turri thaireser lai jave o ripper de turri nalo jyada barik hundi aaa baki bai jankari bahout jyada vadiaa ha ji than bad ji
@KulwinderSingh-vg9mu
@KulwinderSingh-vg9mu Жыл бұрын
👌
@LUCKY-Chauhanpb04
@LUCKY-Chauhanpb04 Жыл бұрын
ਬਾਈ ਜੀ ਬਉਤ ਵਧਾਈਆ ਗੱਲ ਕੀਤੀ ਬਾਈ ਜੀ ਧੰਨਵਾਦ ਕਰਦੇ ਆ ਆਪ ਜੀ ਦਾ 🙏🌷
@gurjitvlogs2149
@gurjitvlogs2149 2 жыл бұрын
ਬਹੁਤ vadia ਵੀਰ ਜੀ , khansi jukam de ਰੋਕਥਾਮ ਲਈ ਵੀ ਵੀਡੀਓ ਬਣਾ ਦਿਉ
@iltilanadhuri
@iltilanadhuri 2 жыл бұрын
Jurur y
@pardeepbhawniya2440
@pardeepbhawniya2440 Жыл бұрын
👌👍👍👍
@vijaykhanna3919
@vijaykhanna3919 2 жыл бұрын
Very good 👍
@beantsinghgoatfarm4565
@beantsinghgoatfarm4565 Жыл бұрын
ਵਾਈ ਜੀ ਮੈਂ ਵੀ ਬੱਕਰੀਆਂ ਸੰਨੀ ਤੇ ਲਾ ਰੱਖੀਆ ਨੇ ਜੀ ਖੁਸ਼ ਹੋ ਕੇ ਖਾਂਦੀਆ ਨੇ ਜੀ ਅੱਠ ਨਗ ਨੇ ਜੀ
@sanjeevchhapola6390
@sanjeevchhapola6390 Жыл бұрын
Hlo bai ji ma ve yr start krna h goat farming kitho ho byi tusi
@DeepPardeep-oy6cb
@DeepPardeep-oy6cb 2 ай бұрын
Punjab ​@@sanjeevchhapola6390
@GurlalSingh-ms4ci
@GurlalSingh-ms4ci Жыл бұрын
ਬਾਈ ਜੀ ਆਮ ਫਾਰਮਰਾ ਦੇ ਨਗ ਪੂਰੇ ਰੇਟ ਚ ਨੀ ਵਿਕਦੇ ਇਹ ਬਹੁਤ ਵੱਡੀ ਸਮੱਸਿਆ ਹੈ
@harneksinghbains5484
@harneksinghbains5484 2 жыл бұрын
jionda reh Veera
@Mani_Cats_Sangrur
@Mani_Cats_Sangrur Жыл бұрын
Hi
@pargatsingh7597
@pargatsingh7597 Жыл бұрын
👍 0k
@heeramasih3532
@heeramasih3532 Жыл бұрын
Batala.to.nice22.g
@khussikhanna8266
@khussikhanna8266 2 жыл бұрын
ਯਰ ਉਹ ਲੌਂਗੋਵਾਲ ਵਾਲਾ ilti Lana TV ਵਾਲਾ ਚੂਸਿਆ ਅੰਬ ਜਾ live ਸੌਦੇ ਚ ਅੜਿਆ ਪੀਆ ਅਸਲ ਵੀਡੀਓ ਤਾਂ ਇਹ ਆ ਕੋਈ ਜਾਣਕਾਰੀ ਤਾਂ ਮਿਲਦੀ ਆ ਬਾਕੀ ਹੋਰ ਦੋਸਤ ਵੀ ਦੱਸੋ ਸਹੀ ਆ ਜਾ ਗ਼ਲਤ |
@user-yh4oe8eq4k
@user-yh4oe8eq4k 2 жыл бұрын
ਦੋਨਾਂ ਵੀਰਾਂ ਦਾ ਬਹੁਤ ਸਾਥ ਹੈ ਭਾਈ ਗਲਤ ਗੱਲ
@user-yh4oe8eq4k
@user-yh4oe8eq4k 2 жыл бұрын
🤗🤗
@jashan.pb51
@jashan.pb51 2 жыл бұрын
ਬਾਈ ਜੀ ਦੀਆਂ ਬੱਕਲੀਆਂ ਦੀ video ਬਣਾ ਕੇ ਲਓ
@PavitetSingh-rg6kp
@PavitetSingh-rg6kp Жыл бұрын
Gateway ASR
@gurpreetrathor2442
@gurpreetrathor2442 Жыл бұрын
1-ਮਹੀਨੇ ਸੁਈ 🐐ਬੱਕਰੀ ਨੂੰ ਕਣਕ ਪਾ ਸਕਦੇ ਆ ਜੀ --ਕੇ ਨਈ
@surinderbhalla4129
@surinderbhalla4129 Жыл бұрын
Sirsardi de mosam vich bakri ko thand to kis trike naal bachaya ja sakda hai.kiya shed noo pallian naal dhak ke chal jau.ja fir shed de chsro tarf ittan di diwar lagani hogi. Poori detail vich dassna g.
@DhanjuKaran-tv1wc
@DhanjuKaran-tv1wc Жыл бұрын
Bai ji ik bakri nu din da kna accar pna chdea
@sukhchainsingh6749
@sukhchainsingh6749 Жыл бұрын
ਤੁਹਾਡਾ ਨੰਬਰ ਵੀਰ ਜੀ
@maskeenalikhan6253
@maskeenalikhan6253 2 жыл бұрын
Bahi ji sarea mandia da calender do With date
@uneh_Deep
@uneh_Deep 15 күн бұрын
Hlo bhai barbari goats video
@bagichdhawan8316
@bagichdhawan8316 2 жыл бұрын
22 G PANY KIS TIME KDON PIANA HE JRUR DSO GOOD JOB KHUSH RHO
@gurpreetsinghsidhu6523
@gurpreetsinghsidhu6523 2 жыл бұрын
Bai ji asi city ch rehne a 3 4 km tak koi plat ni ghr v eni जगा nhi haigi thoda sanu raah pao🙏🏻
@jajveersidhu6100
@jajveersidhu6100 2 жыл бұрын
Jyonda vasda reh veera
@GursantGill-my3lc
@GursantGill-my3lc 7 ай бұрын
ਜਗਦੀਪ 22ਬੱਗੂ ਜਾਨ ਕਾਰੀ ਹੋਣੀ ਚਾਹਿਦੀ ਹੇ ਬੱਕਰੀ ਦਾ ਢਿੱਡ ਘੜੂਣ
@SunilKumar-gg3ih
@SunilKumar-gg3ih 2 жыл бұрын
Bhai g sailaj kime bnona hunda hai Sunil Himachal (kangra)
@harryambala1055
@harryambala1055 Жыл бұрын
👌👌👌👌👌👌
@sahib9037
@sahib9037 4 ай бұрын
Veer ji Bakri de Delivery karon ware jankari Dena SPL video Banao
@Rajindersingh-ee7ec
@Rajindersingh-ee7ec 2 жыл бұрын
Y ji bakri nu char de ki fayide na a v dso
@gurpreetrathor2442
@gurpreetrathor2442 Жыл бұрын
ਦੱਸੋ ਜੀ
@premdhillon3530
@premdhillon3530 2 жыл бұрын
ਬਕਰੀ ਨੇ ਜੋ ਖਾਦਾ ਉਹ ਕਿੰਨਾ ਪਚਿਆ ਇਹ ਵੀਡੀਓ ਵੀ ਦਿਖਾਓ
@Bittukhudian1234
@Bittukhudian1234 Жыл бұрын
ਬਾਈ ਨਸਲ ਕਹਿੜੀ ਰੱਖ ਸਕਦੇ ਹਾਂ
@ManjinderSingh-sq9zy
@ManjinderSingh-sq9zy Жыл бұрын
ਸੰਨੀ ਦਾ ਮਤਲਬ ਗਤਾਵਾ
@Savengerofficial5966
@Savengerofficial5966 Жыл бұрын
Yr ehna farm walea piche na lggo jehre bakrian chronde aa ohna jina ehna nu ni pta te ohna da bkra 8 month da te ehna da bkra 15 month da ik brabr hunda oh koi feed ni ponde pr chron walea de janver sehtmand te jaandar hunde ehna da eh km part time aa te bakrian chron walea da eh km pkka te khandani jaddi hunda
@iltilanadhuri
@iltilanadhuri Жыл бұрын
ਧੰਨਵਾਦ ਵੀਰ ਜਾਣਕਾਰੀ ਦੇਣ ਲਈ
@Savengerofficial5966
@Savengerofficial5966 Жыл бұрын
@@iltilanadhuri gussa lgga tan maaf kri bro tuhadi video har super hundi pr mere bhra main khud rkhda bakrian pehla farm walea piche lgg pea si nuksan hunda yr bakrian rkhnia tan pehla Ajri bno mtlb bakrian wale bno fer paisa boht aa rab di kirpa nal ehde ch pr farm ohi krda jehra chron ni janda bakrian shrm krda km da koi mehna ni jnaab kirpa kr ohna dia video bnao jehre bakrian chron jande te janvera da frk dekh leo
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН
Magic or …? 😱 reveal video on profile 🫢
00:14
Andrey Grechka
Рет қаралды 53 МЛН
Special Podcast with Shera Khuban's Father | SP 30 | Punjabi Podcast
1:32:22
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН